Komalpreet Kaur Life Story | Tea stall Girl | Struggle Life

Komalpreet Kaur Life Story | Tea stall Girl | Struggle Life ‪@adeebtvchannel‬
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .

Пікірлер: 140

  • @sukhdeepdhindsa6157
    @sukhdeepdhindsa61572 күн бұрын

    ਬੇਟੇ ਦਾ ਰੂਪ ਸਿੱਖੀ ਵਾਲਾ ਵਾਹਿਗੁਰੂ ਜੀ ਟੈਨਸਨ ਨਾਂ ਲਵੋ ਪੁਤਰ ਜੀ ਇਹ ਪੰਜਾਬੀ ਨੇ ਇੰਟਰਵਿਊ ਤੋਂ ਬਾਅਦ ਤੁਹਾਡਾ ਘਰ ਭਰ ਦੈਣਗੇ ❤❤

  • @sikh8396
    @sikh83962 күн бұрын

    ਲਖ ਲੱਖ ਲਾਹਨਤਾਂ ਇਹੋ ਜਿਹੇ ਪਿਉ ਨੂੰ

  • @sukhdeepdhindsa6157
    @sukhdeepdhindsa61572 күн бұрын

    ਕਿਸੇ ਦਾ ਬਾਪ ਇਦਾਂ ਦਾ ਨਾਂ ਹੋਵੇ ਵਾਹਿਗੁਰੂ

  • @JagtarSingh-cj4ve
    @JagtarSingh-cj4ve2 күн бұрын

    ਵਾਹਿਗੁਰੂ ਜੀ 🙏🙏ਬਹੁਤ ਬੇਅੰਤ ਆ ਪੁੱਤਰ ਜੀ🙏🙏ਵਾਹਿਗੁਰੂ ਜੀ ਤੁਹਾਡੀ ਮੇਹਨਤ ਨੂੰ ਜਰੂਰ ਫਲ ਲਾਵੇ ਗਾ 🙏🙏

  • @harderpkharoud3809
    @harderpkharoud38092 күн бұрын

    ਬਚੇ ਜੋ ਮਰਜੀ ਬੋਲੀ ਜਾਣ ਲੋਕ ਕਿਸੇ ਦੀ ਪਰਵਾਹ ਨਾ ਕਰੋ ਇਕ ਦਿਨ ਓਹੀ ਲੋਕ ਤੁਹਾਡੀ ਇਜਤ ਕਰਨਗੇ ਮਿਹਨਤ ਕਰੀ ਜਾਓ

  • @gagan2013
    @gagan20132 күн бұрын

    ਜਦੋਂ ਇੰਨਾਂ ਤਸ਼ੱਦਦ ਢਾਹ ਰਿਹਾ ਸੀ ਤਾਂ ਫਿਰ ਉਹਦੇ ਛੱਡ ਕੇ ਜਾਣ ਦਾ ਅਫਸੋਸ ਕਿਉਂ ❤️❤️🗡️

  • @KhurmiSaab-c3j
    @KhurmiSaab-c3j2 күн бұрын

    ਤੁਸੀਂ ਮਿਹਨਤ ਕਰਦੇ ਰਹੋ ਇੱਕ ਦਿਨ ਵਾਹਿਗੁਰੂ ਜਰੂਰ ਮੇਹਰ ਕਰੂਗਾ 🙏🙏

  • @kuldipkaurkalsi923
    @kuldipkaurkalsi9232 күн бұрын

    ਬਹੁਤ ਤਰਸ ਆਉਦਾ ਹੇ ਨਸ਼ੇ ਵਾਲੇ ਆਪ ਪਿਦੇ ਹੇ ਇੱਥੇ ਜਹੇ ਨੇ ਘਰ ਦਿਆਂ ਨੁ ਦੁਖੀ ਕੀਤਾ ਹੁੰਦਾ ਹੇ ਕਿੰਨੀ ਸੁਹਣੀ ਫੇਮਲੀ ਹੇ ਇਸ ਨੇ ਇਸ ਨੇ ਰੋਲਿਆ ਪਿਆ ਹੇ। ਸਰਕਾਰ ਨੁ ਜਰੁਰੀ ਬੇਨਤੀ ਹੇ ਦੁਖੀ ਪਰਵਾਰਾਂ ਦੀ ਮਦਦ। ਕੀਤੀ ਜਾਏ

  • @HamirUppal
    @HamirUppalКүн бұрын

    ਵਿਦੇਸ਼ਾ ਵਿੱਚ ਰਹਿ ਰਹੇ ਭਰਾਵਾ ਨੂੰ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਜਰੂਰ ਮੱਦਦ ਕਰੋ ਵਾਹਿਗੁਰੂ ਮੇਹਰ ਕਰੇ

  • @gurarpansingh3475
    @gurarpansingh34752 күн бұрын

    ਪੁੱਤ ਤੇਰੀ ਦਰਦ ਭਰੀ ਕਹਾਣੀ ਸੁਣੀ ਨਹੀਂ ਜਾਂਦੀ ਦਿਲ ਰੋਂਦਾ ਐ ਕੋਈ ਗੱਲ ਨੀ ਪੁੱਤ ਜੇ ਰਿਸ਼ਤੇਦਾਰਾਂ ਨੇ ਤੁਹਾਨੂੰ ਛੱਡ ਦਿੱਤਾ ਇਹ ਤਾਂ ਸਭ ਮਤਲਵ ਦੀਆਂ ਰਿਸਤੇਦਾਰੁਆਂ ਹੁੰਦੀਆਂ ਨੇ ਇੱਕ ਵਾਹਿਗੂਰੂ ਜੀ ਨਾਂ ਸਾਥ ਛੱਡੇ ਮੇਰਾ ਰੁੱਸੇ ਨਾਂ ਕਲਗੀਂਂਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਵਹਿਗੁਰੂ ਦੇ ਭਰੋਸੇ ਰਹੋ ਸਭ ਠੀਕ ਹੋਵੇ ਗਾ ਇੱਕ ਦਿੰਨ ਤੁਹਾਡੀ ਜ਼ਿੰਦਗੀ ਖ਼ੁਸ਼ਹਾਲ ਬਣਾ ਦੇਵੇਗਾ ਲੋਕਾਂ ਦੇ ਮੂੰਹ ਛੇਤੀ ਬੰਦ ਕਰ ਦੇਵੇਗਾ ਕੁੱਤਿਆਂ ਦਾ ਕੰਮ ਭੌਕਣਾ ਹੁੰਦਾ ਭੌਂਕੀ ਜਾਣ ਦੋ ਕਿਸੇ ਰਿਸ਼ਤੇਦਾਰ ਨੇ ਜਾਂ ਸ਼ਰੀਕ ਨੇ ਖਾਣੇ ਨੂੰ ਨੀ ਦੇਣਾ ਹੁੰਦਾ ਮੇਹਣੇ ਜ਼ਰੂਰ ਮਾਰ ਦੇਦੇਂ ਨੇ

  • @sukhvindersoora8646
    @sukhvindersoora86462 күн бұрын

    Mummy is lucky to have such beautiful😍✨❤ amazing😊girl. Love 🙏❤blessings.

  • @Baljeet-pi4sg
    @Baljeet-pi4sgКүн бұрын

    ਵਹਿਗੁਰੂ ਦਾ ਸਾਥ ਚਾਹੀਦਾ ਰਿਸ਼ਤੇਦਾਰ ਗੱਲਾਂ ਕਰਨ ਨੂੰ ਹੀ ਹੁੰਦੇ ਆ ਬੇਟਾ God bless you 👃👃👃

  • @ShaminderSingh-pv3ec
    @ShaminderSingh-pv3ec2 күн бұрын

    ਇਹਨੂੰ ਖੋਖਾ ਨਹੀਂ ਫਾਈਵ ਸਟਾਰ ਹੋਟਲ ਸਮਝੋ ਕਿਉਂ ਕਿ ਗਰੀਬ ਆਦਮੀ ਲਈ ਸਾਇਕਲ ਵੀ ਜਹਾਜ਼ ਤੋਂ ਘੱਟ ਨਹੀਂ ਜਿਹੜਾ ਆਪਣੇ ਲਈ ਰੋਟੀ ਕਮਾ ਕੇ ਖੁਆਉਂਦਾ। ਜਿਹੜੇ ਜਾਗ ਕੇ ਸੁਫਨੇ ਦੇਖ ਰਹੇ ਹੋ ਉਹ ਜਰੂਰ ਪੂਰੇ ਹੋਣਗੇ ।

  • @sikh8396
    @sikh83962 күн бұрын

    ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ

  • @_Amritsar_california_
    @_Amritsar_california_23 сағат бұрын

    ਬਹੁਤ ਹੀ ਘਰਾ ਵਿੱਚ ਿੲੱਤਰਾ ਹੁੰਦਾ ਵਾ ਜੀ ਪਰ ਕਈ ਧੀਆਂ ਪੁੱਤ ਮਾ ਦਾ ਸਾਥ ਦੇਦੇ ਨੇ ਤੇ ਕਈ ਨਹੀ 😭

  • @user-pu2xu3wg9e
    @user-pu2xu3wg9e2 күн бұрын

    Beta tari soch nu slam aaa maa te veer lay sochdi aa

  • @BaljeetKaur-fs5hg
    @BaljeetKaur-fs5hg2 күн бұрын

    ਵਾਹਿਗੁਰੂ ਜੀ ❤

  • @user-cl9qs8bn2w
    @user-cl9qs8bn2w2 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️

  • @User19navneet
    @User19navneet2 күн бұрын

    Ghre lok cha ni pinde eh kudi mehnat krdi aa Glt km krke paise tan nhi kmaundi vichari kudi Koi na putt waheguru bhutt tarakki devega tuhanu ❤❤

  • @user-fd7ku2np8r
    @user-fd7ku2np8r22 сағат бұрын

    ਇਸੇ ਲਈ ਕੈਨੇਡਾ ਇੰਗਲੈਂਡ ਸਾਡੇ ਨਾਲੋ ਅੱਗੇ ਆਹ ਭੈਣੇ ਕਿਉ ਕਿ ਕੰਮ ਕੋਈ ਵੀ ਛੋਟਾ ਵੱਡਾ ਨੀ ਹੁੰਦਾਂ। ਕਿਰਤ ਕਰੋ ਰੱਜ ਕਿ ਸਕੋ ਬਹੁਤ ਹੌਂਸਲੇ ਨਾਲ ਤੁਸੀਂ ਉੱਠ ਕੇ ਉਹ ਬਹੁਤ ਅੱਗੇ ਜਾਵੋਂ ਤੁਸੀ ਸਲਾਮ ਆਹ ਤੁਹਾਡੇ ਹੌਂਸਲੇ ਨੂੰ।

  • @SimranKaur-ud8xu
    @SimranKaur-ud8xu2 күн бұрын

    Dhan dhan baba deep ji mehar kardo please dhan guru ramdas ji mehar kardo please🙏🙏🙏🙏🙏 God bless you sister ji... 🙏💯

  • @maofficial8092
    @maofficial80922 күн бұрын

    Satnem wahguru ji 🙏 mahr krio

  • @harneksingh3187
    @harneksingh3187Күн бұрын

    Waheguru ji🙏🙏

  • @sukhdeepdhindsa6157
    @sukhdeepdhindsa61572 күн бұрын

    ਬਾਬਾ ਦੀਪ ਸਿੰਘ ਜੀ ਤੇ ਡੋਰਾਂ ਰੱਖੋ ਭੈਣ

  • @SimranKaur-ud8xu

    @SimranKaur-ud8xu

    2 күн бұрын

    Dhan dhan baba deep singh ji... 🙏💯

  • @sukhdeepdhindsa6157

    @sukhdeepdhindsa6157

    2 күн бұрын

    @@SimranKaur-ud8xu ਵਾਹਿਗੁਰੂ ਜੀ 🥰🥰🤟

  • @Pcp034
    @Pcp0342 күн бұрын

    ਮੇਰਾ ਬਾਪ ਵੀ ਇਹੋ ਜਿਹਾ ਵਾ

  • @balcollection3105
    @balcollection31052 күн бұрын

    Wah ji wah...chaa hee chlu...bhain...cha nl pevo chaa

  • @jaspaskaurjaspalkaur9417
    @jaspaskaurjaspalkaur94172 күн бұрын

    Help kro sare baccheyan di ji pls

  • @debrasg5339
    @debrasg53392 күн бұрын

    Beautiful children, help these children waheguru is with you waheguru bless

  • @happykhkh7313
    @happykhkh73132 күн бұрын

    waheguru ji

  • @AryanSingh-yw5zq
    @AryanSingh-yw5zq2 күн бұрын

    Jeevan ik sangarsh God bless you beta

  • @RajaKahlon-wf3nu
    @RajaKahlon-wf3nu2 күн бұрын

    Waheguru Waheguru Waheguru g ਮੇਹਰ ਕਰਨ g

  • @harinderkaur4990
    @harinderkaur49902 күн бұрын

    Shi h amli baap da mr jana hi behtr h rbb kise amli nu aulaad hi na deve

  • @manpreetguraya-jm8cy
    @manpreetguraya-jm8cy2 күн бұрын

    Waheguru ji God.bless.you good 👍

  • @ParamjitKaue
    @ParamjitKaue2 күн бұрын

    Mare bacheya da pyo vi ese tura da ha bata mara apne jahkam taj ho gy 😢

  • @simmibhullar6891
    @simmibhullar68912 күн бұрын

    Be strong. One day u will be very successful

  • @sandhusardarni-xe8zd
    @sandhusardarni-xe8zd2 күн бұрын

    Waheguru ji blessed

  • @gurpreetbrar7138
    @gurpreetbrar71382 күн бұрын

    waheguru ji 🙏❤️

  • @nirmalsingh4807
    @nirmalsingh48072 күн бұрын

    Waheguru Ji

  • @ManjeetKaur-rr5mv
    @ManjeetKaur-rr5mv2 күн бұрын

    Good very good waheguru ji kirpa karo ji a

  • @RajwinderKaur-hq5jr
    @RajwinderKaur-hq5jr2 күн бұрын

    Waheguru ji

  • @jaswantsaini158
    @jaswantsaini1582 күн бұрын

    God bless you beta we are proud of you putter ji

  • @harrysandhu1186
    @harrysandhu11862 күн бұрын

    ਵਾਹਿਗੁਰੂ ਜੀ

  • @HARPREET.SINGH.
    @HARPREET.SINGH.2 күн бұрын

    Literally make me cry ....😢

  • @babbu3481
    @babbu34812 күн бұрын

    Waheguru ji 🙏🙏❤❤❤❤

  • @ParamjitKaur-il5fh
    @ParamjitKaur-il5fh2 күн бұрын

    Waheguruji 🌷 Waheguruji Waheguruji 🌷

  • @gurmeet3684
    @gurmeet36842 күн бұрын

    Ki krvana rishtedara to appni himmat bnayi rakho ek din jarur kamyab hovo ge Waheguru ji khush rakhan

  • @user-oo3ze4qd7t
    @user-oo3ze4qd7t2 күн бұрын

    Waheguru tuhi aa sukh Rakhi ❤

  • @BalkarSingh-jo4jl
    @BalkarSingh-jo4jl2 күн бұрын

    ਵਾਹਿਗੁਰੂ

  • @gurdevkaur9723
    @gurdevkaur97232 күн бұрын

    Waheguru ji waheguru ji waheguru ji waheguru ji

  • @parthamsingh8547
    @parthamsingh8547Күн бұрын

    God bless you put

  • @user-wf5cs1mx8r
    @user-wf5cs1mx8rКүн бұрын

    Love you love you beta ji bache hone ta eho jehe❤❤❤❤❤❤❤❤❤❤❤❤❤

  • @user-uh6uz4lh3p
    @user-uh6uz4lh3pКүн бұрын

    Waheguru ji Waheguru ji Waheguru ji Waheguru ji Waheguru ji Waheguru ji

  • @jagdeepdhillon5971
    @jagdeepdhillon59712 күн бұрын

    May Waheguru Ji Always give this family success and better future. My prayers to this sister and her family.

  • @BalwinderKaur-bz9nj
    @BalwinderKaur-bz9nj2 күн бұрын

    👌👌👌

  • @baljeetkaur5366
    @baljeetkaur53662 күн бұрын

    Waheguru ta bhrosha rakho ur brave girl

  • @_Amritsar_california_
    @_Amritsar_california_23 сағат бұрын

    ਕਈ ਵਾਰ ਕੁੜੀਆਂ ਮੁੰਡਿਆਂ ਤੇ ਮਾਂ ਪਿੳ ਨੂੰ ਵੀ ਮਰੀਕਾ ਕਨੇਡਾ ਿੲੰਗਲੇਡ ਵਰਗੇ ਮੁੱਲਖਾ ਵਿੱਚ ਵੀ ਪੈਲ਼ੀਆਂ ਵਿੱਚ ਕੰਮ ਕਰਨਾ ਪਈਦਾ ਵਾ ਜੀ

  • @SarojBala-tk4sw
    @SarojBala-tk4sw2 күн бұрын

    Waheguru tuhade nal ne putt

  • @kulvinderkaur8406
    @kulvinderkaur84062 күн бұрын

    Don't worry putt waheguru ji mehar karn

  • @ShivKumar-jr9rq
    @ShivKumar-jr9rq2 күн бұрын

    Beta don't worry. God is with you. Do hard work. Parnam to respected mother.

  • @Gurbanivichar13132
    @Gurbanivichar131322 күн бұрын

    Waheguru

  • @gurwindersingh8652
    @gurwindersingh865211 сағат бұрын

    Weheguru ji

  • @rajvinderkaur4625
    @rajvinderkaur46252 күн бұрын

    Waheguru ji bless all family 🙏🏽🙏🏽🌷🌺🌸🌼🌹🌻

  • @RanjitRai-ps5zq
    @RanjitRai-ps5zq2 күн бұрын

    Waheguru ji jror hath fado tuhada, waheguru ji

  • @surinderkaur7107
    @surinderkaur71072 күн бұрын

    God give you health wealth and happiness beta

  • @deepaman3674
    @deepaman36742 күн бұрын

    God bless you always

  • @deepinderjeetkaur6974
    @deepinderjeetkaur697411 сағат бұрын

    ❤❤❤❤❤

  • @Kamladevi-vu6jm
    @Kamladevi-vu6jm2 күн бұрын

    ❤❤

  • @preetpannu35
    @preetpannu352 күн бұрын

    👍👍🙏🙏

  • @surindernijjar7024
    @surindernijjar70242 күн бұрын

    Proud of you putt don’t bother about anyone ❤

  • @doabewale940
    @doabewale9402 күн бұрын

    Kum koi vda chota nhi. Very sad. Majee de kuj log wakea hi pagl hn. MEHNET jari rkho. WAHEGURU guru Ramdas ji tuhanu hrek time suceess bakshan

  • @Lovemaninder_pannu
    @Lovemaninder_pannu2 күн бұрын

    Yr komal tusi te sade nl hostel ch e prde hunde cc pr tusi yr eve da kuj ni dseya odo keo yrr😢 asi tadi help krde may god bless you🖇 dear❤

  • @manpreet7844
    @manpreet78442 күн бұрын

    ❤❤❤❤❤❤❤

  • @gurbindersingh4012
    @gurbindersingh40122 күн бұрын

    I salute your family, your hard work and your struggle. Please keep on working hard with a strong will power towards your destination. It is the routine of the people first to criticise and then to follow after your success. Time is not always alike. God bless you.

  • @guri-e50
    @guri-e502 күн бұрын

    Waheguru ji mahar karn ghe

  • @kashbassey9149
    @kashbassey91492 күн бұрын

    Thank God the evil father left! Sending you lots of hugs from UK ❤❤❤

  • @user-ov7cv2dc3x
    @user-ov7cv2dc3x21 сағат бұрын

    Waheguru ji mehar kariyo as parwar t

  • @jottasangha4565
    @jottasangha45652 күн бұрын

    Waheguru ji 🙏🏼

  • @babbu3481
    @babbu34812 күн бұрын

    Wmk sister ❤❤❤❤

  • @RamanKumarPukapuka
    @RamanKumarPukapukaКүн бұрын

    Brave girls

  • @debrasg5339
    @debrasg53392 күн бұрын

    Please help this Family anybody from foreign so young girl and boy whole life in front of them. Waheguru Waheguru

  • @harpreetharpreet6881
    @harpreetharpreet68812 күн бұрын

    Putt best of luck 🤞 loka di parwah ni karni mehnat da koe mehna nhi ik din auga ki koi kami ni rehni

  • @SukhwinderKaur-qf6bs
    @SukhwinderKaur-qf6bs2 күн бұрын

    ਪੁੱਤਰ ਹੌਸਲਾ ਨਹੀਂ ਹਾਰਨਾ ਮੋਦੀ ਨੇ ਵੀ ਚਾਹ ਹੀ ਵੇਚੀ ਸੀ ਤਕੜੇ ਹੋ ਕੇ ਕੰਮ ਕਰੋ ਮਿਹਨਤ ਕਦੇ ਵੀ ਨਿਹਫਲ ਨਹੀਂ ਜਾਂਦੀ

  • @harbhjansingh3653
    @harbhjansingh3653Күн бұрын

    Very sad ji

  • @user-we8cz5vx1b
    @user-we8cz5vx1b2 күн бұрын

    So sad sis 😭😭😭🙏🙏🙏

  • @debrasg5339
    @debrasg53392 күн бұрын

    Believe in waheguru believe in Amritvela get up early 0400 do Japji sahib path, do Mulmanter, do gurmanter does not matter what how jzst remember waheguru early morn7ng woth your work together and do Ardas. Waheguru will finish your poverty and will help this Family.

  • @SatgurNirman-ib8qc
    @SatgurNirman-ib8qc13 сағат бұрын

    Same khani a sister said v

  • @asharani5939
    @asharani59392 күн бұрын

    😭😭😭😭

  • @user-og7bq6pw9n
    @user-og7bq6pw9n2 күн бұрын

    ਧੰਨ ਆ ਭੈਣ ਮੇਰੀਏ

  • @RajaKahlon-wf3nu
    @RajaKahlon-wf3nu2 күн бұрын

    😢

  • @bikramkaur4440
    @bikramkaur44402 күн бұрын

    God bhala karega

  • @simarmatti3540
    @simarmatti35402 күн бұрын

    Waheguru ji hamehsa mehr krn sode te tariyaka bhkshn 🙏

  • @asharani5939
    @asharani59392 күн бұрын

    Same story meri 😢😢

  • @baljidersingh-ep1ef
    @baljidersingh-ep1ef2 күн бұрын

    Trust in God

  • @chanpreetkaur341
    @chanpreetkaur3412 күн бұрын

    Please share their Bank Details, so many of us might want to help them🙏🏻🙏🏻

  • @salvinderkour2607
    @salvinderkour26072 күн бұрын

    Bete ghbrauna nai bahut himt rkhi tuci tuci kithe rhnde o plees aapna pind da nam dsna kithe rhnde o

  • @SandeepSingh-uu1tk
    @SandeepSingh-uu1tk2 күн бұрын

    Chaa te putt modi v vechda c Tusi nssa te nhi vechde Be strong dunia te marr ke khush hundi

  • @_Amritsar_california_
    @_Amritsar_california_23 сағат бұрын

    ਕੰਮ ਕੋਈ ਵੀ ਨਿੰਕਾ ਵੱਡਾ ਨਹੀ ਹੁੰਦਾ ਜੀ

  • @HARPREET.SINGH.
    @HARPREET.SINGH.2 күн бұрын

    What is their location ❓❓❓

  • @Antarpreet586

    @Antarpreet586

    2 күн бұрын

    Rayya , Near baba bakala Amritsar

  • @kirandhillon8283
    @kirandhillon82832 күн бұрын

    🙏🙏🙏😢

  • @debrasg5339
    @debrasg53392 күн бұрын

    Do Ardas in Baba Deep singh ji Darbar, please remember Bsba deep singh ji and work hard and honestly. Remember Bsba Deep Singh Ji remember Waheguru

  • @user-sj7uz4vs3d

    @user-sj7uz4vs3d

    2 күн бұрын

    @@debrasg5339 ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਮਦਦ ਚਾਹੀਦੀ ਹੈ ਤਾ ਜੌ ਆਪਣਾ.ਤੇ.ਬਚਿਆ ਨੂ ਚੰਗਾ ਪੜਾਈ ਕਰਾ ਸਕਾ ਇਕ ਬਾਹ ਤੋ ਅਸਮਰੱਥ ਹਾ

Келесі