ਜੇ ਕੋਈ ਚੰਗਾ ਕੰਮ ਕਰੇ ਤਾਂ ਰੋਕਣਾ ਮਹਾਂਪਾਪ ਹੁੰਦਾ ,ਪਰ ਆਪਾਂ ਆਦਤ ਤੋਂ ਮਜਬੂਰ ਹਾਂ || birds lover

Ғылым және технология

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
⚠️ Copyright Disclaimers
• We use images and content by the KZread Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 63

  • @ranachakkal1956
    @ranachakkal1956Ай бұрын

    ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਪਰਉਪਕਾਰੀ ਕੰਮ ਕੀਤਾ ਜੀ ਇਨ੍ਹਾਂ ਬੇਜਾਬੁਨਾ ਪੰਛੀਆਂ ਲਈ ਉਨ੍ਹਾਂ ਦੇ ਰਹਿਣ ਬਸੇਰਾ ਬਣਾ ਕੇ ਵਾਹਿਗੁਰੂ ਤੁਹਾਨੂੰ ਏਦਾਂ ਹੀ ਸੇਵਾ ਕਰਨ ਦਾ ਬਲ ਤੇ ਬੁੱਧੀ ਬਖਸ਼ਣ ਜੀ

  • @KaranSingh-cr8qd
    @KaranSingh-cr8qdАй бұрын

    ਸਹੀ ਮਾਇਨਿਆਂ ਵਿਚ ਇਨਸਾਨੀਅਤ ਵਾਲਾ ਸ਼ਲਾਘਾਯੋਗ ਕਦਮ ਹੈ!ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ, ਉਨ੍ਹਾ ਦੀ ਦੇਖ ਭਾਲ ਕਰਨੀ ਚਾਹੀਦੀ ਅਤੇ ਪੁਰਾਣੇ ਦਰਖਤਾਂ ਨੂੰ ਬਚਾਉਣਾ ਚਾਹੀਦਾ ਹੈ!

  • @OutlineMediaNetFilms
    @OutlineMediaNetFilms21 күн бұрын

    ਇਹ ਆਹਲਣੇ ਤੁਸੀਂ ਦਰੱਖਤਾਂ ਉੱਪਰ ਲਗਾਓ। ਪੰਛੀ ਟਾਵਰਾਂ ਨਾਲੋਂ ਦਰੱਖਤਾਂ ਉੱਪਰ ਰਹਿਣਾ ਜਿਆਦਾ ਪਸੰਦ ਕਰਨਗੇ। ਕੁਦਰਤੀ ਆਫ਼ਤਾਂ ਤੋਂ ਵੀ ਦਰੱਖਤ ਹੀ ਬਚਾਉਣਗੇ।

  • @gurmeetram3126
    @gurmeetram312629 күн бұрын

    ਇਸਦੇ ਆਸੇ ਪਾਸੇ ਛਾਂ ਵੀ ਕਰੋ ❤

  • @HappySingh-bx2jh
    @HappySingh-bx2jh25 күн бұрын

    🙏🙏ਧੰਨਵਾਦੀ ਸਾਰੀ ਸੰਗਤ ਜੀ ਦਾ

  • @madanlal-qf9sh
    @madanlal-qf9sh29 күн бұрын

    ਟਾਵਰ ਦੇਖ ਕੇ ਮਨ ਬਾਗੋ ਬਾਗ ਹੋ ਗਿਆ ਬਹੁਤ ਬਹੁਤ ਵਧੀਆ ਕੰਮ ਕੀਤਾ ਵੀਰਾਂ ਨੇ

  • @kulwindersingh8167
    @kulwindersingh816729 күн бұрын

    ਸੇਵਕ ਸਿੰਘ ਜੀ ਟਾਵਰ ਲਾਉਣਾ ਸ਼ਲਾਘਾ ਯੋਗ ਹੈ ਪਰ ਜਿੰਨਾਂ ਨੇ ਰੋਕਿਆ ਉਹਨਾਂ ਦਾ ਪੱਖ ਜਰੂਰ ਰੱਖਿਓ

  • @ramanpreet9720
    @ramanpreet972029 күн бұрын

    🙏🏻🙏🏻🙏🏻 धन्यवाद भाई जी भगवान जी आपको खूब तरक्की दें हमेशा खुश रहो स्वस्थ रहो। ऐसे नेक काम करो और लोगों को भी प्रेरित करो

  • @sukhkang7641
    @sukhkang764129 күн бұрын

    ਸੇਵਕ ਵੀਰ ਜੀ ਇਸ ਟਾਵਰ ਨੂੰ ਅਸਮਾਨੀ ਬਿਜਲੀ ਤੋਂ ਬਚਾਉਣ ਵਾਸਤੇ ਅਰਥ ਦੀ ਲੋੜ ਹੈ ਜਾ ਨਹੀ

  • @kulvindersinghchahal1668
    @kulvindersinghchahal1668Ай бұрын

    ਬਹੁਤ ਹੀ ਸ਼ਲਾਘਾਯੋਗ ਕੰਮ ਰਹੇ ਨੇ ਭਾਈ ਸਾਹਿਬ ਹੋਰੀਂ।

  • @Pardeep-go6bi
    @Pardeep-go6bi29 күн бұрын

    ਮੈ ਵੀਂ ਆਲ੍ਹਣੇ ਬਣਾ ਕੇ ਆਪਣੇ ਘਰ ਵਿਚ ਲਾਏ ਨੇ ਹਰ ਸਾਲ ਚਿੜੀਆ ਬੱਚੇ ਕਢਦਿਆਂ ਨੇ ਆਲ੍ਹਣੇ ਵਿਚ।

  • @Pardeep-go6bi

    @Pardeep-go6bi

    29 күн бұрын

    ਹਰ ਸਾਲ ਆਲ੍ਹਣੇ ਸਾਫ ਵੀ ਕਰਨੇ ਪੈਂਦੇ ਨੇ

  • @gaddiloverspb
    @gaddiloverspb29 күн бұрын

    ਜੇ ਕੋਈ ਚੰਗਾ ਕੰਮ ਕਰਦਾ ਲੋਕਾਂ ਦੀ ਕੁੜੀ ਪਹਿਲਾਂ ਨਿਕਲਦੀ ਆ

  • @rbrar3859
    @rbrar385929 күн бұрын

    ਬਹੁਤ ਵੱਡੀ ਕੀਤੀ ਹੈ। 🎉❤🙏

  • @cutebaby357
    @cutebaby35724 күн бұрын

    ਇਹਦੀ ਜੜ ਚ ਗਲੋ ਦੀ ਟਾਹਣੀ ਦਬ ਦੋ ਜੀ। ਉਪਰ ਚੜ ਜਊ ਨਾਲ਼ੇ ਛਾ ਹੋ ਜੂ ।। ਬਾਈ ਬਹੁਤ ਵਧੀਆ ਬਾਈ

  • @jasbirsingh3102
    @jasbirsingh310229 күн бұрын

    ਬਹੁਤ ਵਧੀਆ ਉਪਰਾਲਾ ਹੈ ਜੀ ਬਾਬਾ ਜੀ

  • @luckygrewal4421
    @luckygrewal442129 күн бұрын

    Bhut vadhyia ji

  • @gursharansingh2911
    @gursharansingh2911Ай бұрын

    Aaj tuse dunea da sab to bada kam keta thanks

  • @harjindersinghbamrah4130
    @harjindersinghbamrah413029 күн бұрын

    Very nice veer ji

  • @soldier4259
    @soldier425929 күн бұрын

    ਬਹੁਤ ਵਧੀਆ ਉਪਰਾਲਾ ਜੀਓ🫡🫡🫡🫡 ਸੋਚਦੇ ਆ ਆਪਾਂ ਵੀ ਲਾਉਣ ਦਾ ਕੋਈ ਜਾਨਕਾਰ ਹੋਇਆ ਤਾਂ ਦੱਸਿਓ ਜਰੂਰ🙏🙏🙏🙏

  • @sonukalsi1991
    @sonukalsi1991Ай бұрын

    ਬਹੁਤ ਵਧੀਆ ਕੰਮ ਬਾਈ ਜੀ ਦਾ

  • @rajpriya7255
    @rajpriya725529 күн бұрын

    ਬਹੂਤ ਵਦੀਆ ਉਪਰਾਲਾ ਹੈ ਵੀਰ

  • @AngrejSingh-uo3ec
    @AngrejSingh-uo3ec29 күн бұрын

    God aa baba g

  • @Gamasidhuvlogs
    @Gamasidhuvlogs29 күн бұрын

    ਬਹੁਤ ਵਧੀਆ ਕੰਮ 22g

  • @MakhanSingh-jg2xu
    @MakhanSingh-jg2xu29 күн бұрын

    Very good job br.

  • @dr.bhoopendrajosan8360
    @dr.bhoopendrajosan836029 күн бұрын

    Bahut badiya

  • @BootaSingh-fc3pm
    @BootaSingh-fc3pm29 күн бұрын

    ਵਾਹ ਜੀ ਵਾਹ, ਬਹੁਤ ਹੀ ਵਧੀਆ ਬਾਈ ਜੀ 🙏

  • @Knitwell_India
    @Knitwell_India29 күн бұрын

    ਬਹੁਤ ਵਧੀਆ ਕੰਮ ਕੀਤਾ ਹੈ

  • @manjinderram8201
    @manjinderram8201Ай бұрын

    Kya baat hai...ehvi Rabb de bande hi hai...salute hai

  • @sunnybhlathu3601
    @sunnybhlathu360129 күн бұрын

    👍👍👍👍👍👍👍

  • @gurdeepkaur7744
    @gurdeepkaur7744Ай бұрын

    Bahut wadeya bai ji

  • @dineshchoudharydcpodvr9
    @dineshchoudharydcpodvr923 күн бұрын

    Nice information veer g

  • @jatinderbowani1257
    @jatinderbowani1257Ай бұрын

    Buht vadiya kam kita g.buht buht dhanvad g.koi ta ehna vare sochda.good job g 🙏

  • @gurdeepkaur7744
    @gurdeepkaur7744Ай бұрын

    Bahut wadeya

  • @tejbirsinghgill4732
    @tejbirsinghgill4732Ай бұрын

    Good 👌

  • @sudagarboparai8586
    @sudagarboparai8586Ай бұрын

    Very good

  • @sunnybansal3663
    @sunnybansal366329 күн бұрын

    Excellent work

  • @Inderjitsingh-ex4tq
    @Inderjitsingh-ex4tq29 күн бұрын

    Gud job

  • @SukhwinderSingh-cq9yg
    @SukhwinderSingh-cq9yg29 күн бұрын

    ਸੇਵਕ ਸਿੰਘ ਜੀ ਤੁਹਾਨੂੰ ਜਿਹੜਾ ਤਾਪਮਾਨ ਵੱਧ ਰਿਹਾ ਉਹ ਨਹੀ ਦਿੱਖ ਰਿਹਾ ਕਿ ਤੁਸੀ ਵੀ ਆਪਣੀ ਪੈਸ਼ੇ ਕਮਾਉਣ ਦੀ ਥਾਂ KZread ਸਿਰਫ ਦਿਖਾਵੇ ਲਈ ਵਰਤ ਰਹੇ । ਸਾਨੂੰ ਤਾਂ ਜਾਣਦਾ ਨਹੀ ਤੁਹਾਨੂੰ ਤਾਂ ਲੋਕ ਦੇਖਦੇ ਇਹ ਕਿਉਂ ਨਹੀਂ ਕਹਿੰਦੇ ਕਿ ਭਾਈ ਦਰੱਖਤ ਲਾਉ ਜਿੱਥੇ ਖਾਲੀ ਥਾਂ ਪਈ ਤੁਸੀ ਆਪ ਉਪਰਾਲਾ ਕਰੋ ਮੈਂ ਖੁੱਦ ਲਾ ਰਿਹਾ ਜਿੱਥੇ ਜਾਂਦਾ ਕੋਈ ਮਿਠਿਆਈ ਦਾ ਡੱਬਾ ਨਹੀ ਲੈ ਕਿ ਜਾਂਦਾ ਇੱਕ ਬੂਟਾ ਲੈ ਕਿ ਜਾਂਦਾ ਕਿ ਇਹ ਲਾਉ ਜਿਸ ਦੀ ਜ਼ਰੂਰਤ ਹੈ ਹੋਰ ਕਿਸੇ ਚੀਜ ਦੀ ਜ਼ਰੂਰਤ ਨਹੀ ਭਾਵੇਂ ਤੁਸੀ ਕਿੰਨੀਆਂ ਵੀ video ਬਣਾਈਆਂ ਹੋਣ । ਅੱਜ ਦੇ ਸਮੇ ਮੁਤਾਬਿਕ । ਧਰਤੀ ਦਾ ਤਾਪਮਾਨ ਵੱਧਦਾ ਜਾ ਰਿਹਾ ਅਸੀ ਅੱਖਾਂ ਮੀਚੀ ਬੈਠੇ ਹਾਂ ਕਿਸੇ ਸਰਕਾਰ ਨੇ ਕੁੱਝ ਨਹੀ ਕਰਨਾ ਕਿਉਂਕਿ ਉਹ ਆਉਂਦੇ ਹੀ ਸੱਤਾ ਦਾ ਸੁੱਖ ਮਾਣਨ ਲਈ । ਤੁਹਾਡੇ ਵਰਗੇ ਬੰਦੇ ਜਿਹਨਾ ਨੂੰ ਲੋਕ ਸੁਣਦੇ ਤੁਸੀ ਗੱਲ ਕਰੋ ਇਹ ਕਿ ਦਰੱਖਤ ਲਾਉ ਜਿੱਥੇ ਵੀ ਥਾਂ ਮਿਲਦੀ । ਨਹੀ ਲੋਕਾ ਨੂੰ ਲੱਗ ਪਤਾ ਜਾਣਾ ਆੁਉਣ ਵਾਲਾ ਸਮਾਂ ਚੰਗਾ ਨਹੀ ਇਹ ਸੋਚਕੇ ਦਿਲ ਦੁਖਦਾ ।

  • @bgmipunjabifunny

    @bgmipunjabifunny

    29 күн бұрын

    ਜਦੋ ਕਿਸੇ ਦੇ ਬਾਰੇ ਜਾਣਦੇ ਨੀ ਜਿਆਦਾ ਵਿਦਵਾਨ ਨਾ ਬਣਿਆ ਕਰੋ ਤੇਨੂੰ ਕਿ ਪਤਾ ਓਹ ਕਿੱਦਾ ਦਾ ਹੈ ਤੇ ਓਹਨੇ ਕਿੱਥੇ ਕਿੱਥੇ ਰੁੱਖ ਲਗਾਏ ਨੇ ਤੇਰੇ ਵਰਗੇ ਕੋਲੋ ਰੀਸਾ ਹੁੰਦੀਆ ਨੀ ਲੱਤਾ ਖਿੱਚਣ ਲੱਗ ਜਾਂਦੇ ਨੇ

  • @rajurj6829

    @rajurj6829

    25 күн бұрын

    gal tan kuj hadh tk thik v hai tuhadi, pr boln di akal chuwani di v nahi hai tuhanu, es krke tuhadi gal da asar zero ho jana, j ehi gal nimarta sehat kiti hundi fer comments padan walea te v asar hona c veer ji

  • @jasdeepsingh7745
    @jasdeepsingh774529 күн бұрын

    Very nice mssg g

  • @jatindersingh1809
    @jatindersingh180929 күн бұрын

    Perh te podhe lagane chaide ne

  • @ashmeenboparai6151
    @ashmeenboparai615129 күн бұрын

    V nice

  • @GurdialSingh-zu1co
    @GurdialSingh-zu1co29 күн бұрын

    Tree lagoo vad tu vad janvar apey aalaney bana lengey dass dey ghar 30tree han asee ta koi alna nahi tangia panchi apey aalaney ban landey han

  • @yuvleen9990
    @yuvleen999023 күн бұрын

    ਆਲਣੈ ਲਾਉਣ ਨਾਲੌ ਬੂਟੇ ਲਗਾਉ ਪੰਛੀ ਆਪੇ ਆਲਣੇ ਬਣਾ ਲੇਣਗੇ

  • @gurjeetboparai62
    @gurjeetboparai62Ай бұрын

    ❤❤❤

  • @avtarverma5329
    @avtarverma532924 күн бұрын

    पंछी रहने की फोटो डालना भाई जी।

  • @anmoldeepsingh9662
    @anmoldeepsingh966229 күн бұрын

    Bai sab a v bhut vadiya uprala. Pr j aapa rukh laiye panchi aap apna ghar bna lainge...parmtama sareya nu sad bhudi deve... Aajo aapa rukh laiye Sare jane

  • @RamanKumar-zk5qj
    @RamanKumar-zk5qjАй бұрын

    🎉

  • @gursharansingh2911
    @gursharansingh2911Ай бұрын

    Veer saweeak g is video no dakh k aaj sadi bhabhi g matlab thuhadi whaif vi mann maesuss kardi hoe ge k aaj tuse ona de atma no sach jano Ajj shanti mele honi h

  • @satpalparjapatisatpal5453
    @satpalparjapatisatpal545329 күн бұрын

    ਇਸ ਟਾਵਰ ਦੀ ਥਾਂ ਤੇ ਜੇਕਰ 10 ਦਰਖਤ ਵੀ ਲਗਾਏ ਹੁੰਦੇ ਚਿੰਤੀ ਵਾਰ ਤਾਂ ਪੰਛੀਆਂ ਨੂੰ ਕੁਦਰਤੀ ਮਾਹੌਲ ਮਿਲ ਜਾਣਾ ਸੀ ਰਹਿਣ ਵਾਸਤੇ ਆਲਨੇ ਤਾਂ ਬਾਕੀ ਉਹ ਆਪਣੇ ਆਪ ਵੀ ਬਣਾ ਸਕਦੇ ਹਨ ਪੰਛੀਆਂ ਨੂੰ ਦਰਖਤ ਪਿਆਰੇ ਹੁੰਦੇ ਹਨ ਤੇ ਉਸ ਤੇ ਹੀ ਰਹਿਣਾ ਪਸੰਦ ਕਰਦੇ ਹਨ ਨਾ ਕਿ ਇਹ ਲੱਕੜ ਦੇ ਡੱਬਿਆਂ ਵਿੱਚ ਭਰਾਵੋ ਇਹ ਬਣਾਵਟੀ ਕੰਮ ਛੱਡ ਕੇ ਦਰਖਤ ਲਾਓ ਤਾਂ ਜੋ ਪੰਛੀਆਂ ਤੇ ਮਨੁੱਖਾਂ ਦਾ ਭਲਾ ਹੋ ਸਕੇ ਜੇਕਰ ਇੱਕ ਪਿੰਡ ਵਿੱਚ 100 ਸੌ ਦਰਖਤ ਵੀ ਲਗਾ ਦਿੱਤਾ ਜਾਵੇ ਨਵਾਂ ਤਾਂ ਬਹੁਤ ਵੀ ਵੱਡਾ ਬਦਲਾ ਹੋ ਜਾਵੇਗਾ ਦਰਖਤ ਵੀ ਹਾਈਬਰਿਡ ਜਾਂ ਫਿਰ ਫੈਂਸੀ ਨਾ ਲਾ ਕੇ ਦੇਸੀ ਦਰਖਤਾਂ ਨੂੰ ਹੀ ਪਹਿਲ ਦਿਓ ਜਿਵੇਂ ਨਿੰਮ ਟਰਾਲੀ ਤੂਤ ਬਰਕੈਨ ਇਸ ਤਰ੍ਹਾਂ ਦੇ ਦਰਖਤ ਦੀ ਛਾਂ ਦਿੰਦੇ ਹਨ ਤੇ ਪੰਛੀਆਂ ਦੇ ਰਹਿਣ ਦੀ ਪਸੰਦੀਦਾ ਜਗਹਾ ਵੀ ਹੁੰਦੇ ਹਨ

  • @bgmipunjabifunny

    @bgmipunjabifunny

    29 күн бұрын

    ਆਪਣੇ ਘਰ ਦੀ ਛੱਤ ਤੇ ਕਿੰਨੇ ਕੇ ਰੁੱਖ ਲਗਾਏ ਤੂੰ??

  • @satpalparjapatisatpal5453

    @satpalparjapatisatpal5453

    29 күн бұрын

    @@bgmipunjabifunny ਬਾਈ ਜੀ ਮੇਰੇ ਘਰੇ ਚਾਰ ਬਰਕਾਈਨਾ ਤੇ ਦੋ ਨਿਮ ਲੱਗੇ ਹਨ ਜੋ ਕਿ ਪੰਜ ਪੰਜ ਸਾਲ ਦੇ ਹਨ ਜਿੰਨਾ ਉੱਪਰ ਪੰਜ ਗਲਹਿਰੀ ਅਤੇ ਉਹਨਾਂ ਦੇ ਬੱਚੇ ਰਹਿੰਦੇ ਹਨ ਅਤੇ ਇਧਰੋਂ ਉਧਰੋਂ ਪੰਛੀ ਵੀ ਆ ਕੇ ਚਹਿਚਹਾਉਂਦੇ ਹਨ

  • @bgmipunjabifunny

    @bgmipunjabifunny

    29 күн бұрын

    @@satpalparjapatisatpal5453 ਇਹ ਟਾਵਰ ਘਰਾ ਲਈ ਹੈ ਹਰ ਘਰ ਚ ਰੁੱਖ ਲਗਾਉਣ ਦੀ ਜਗ੍ਹਾ ਨਹੀਂ ਹੁੰਦੀ ਓਥੇ ਲਗਾ ਸਕਦੇ ਆਪਾਂ ਇਹ ਨਾਲੇ ਬਾਕੀ ਇਕ ਸੁਝਾਅ ਹੈ ਜਰੂਰੀ ਨਹੀਂ ਓਹਦੀ ਰੀਸ ਕਰੋ ਬਾਕੀ ਰੁੱਖ ਲੁਗੋਨਾ ਵਧੀਆ ਹੈ ਪਰ ਆਪਣੇ ਲੋਕ ਪਹਿਲਾ ਖੇਤਾਂ ਚ ਅੱਗ ਲਗਾਉਣ ਤੋ ਤਾਂ ਬਾਜ ਆਉਣ ਇਹ ਤਾਂ ਸੜਕ ਕਿਨਾਰੇ ਲੱਗੇ ਰੁੱਖ ਵੀ ਨੀ ਛੱਡ ਦੇ ਓਹਨਾ ਨੂੰ ਵੀ ਅੱਗ ਲਗਾ ਦਿੰਦੇ

  • @rajurj6829

    @rajurj6829

    25 күн бұрын

    🙏🙏🙏🙏🙏👌👌👌👌👌👍👍🤟🤟🤟🤟

  • @dr.bhoopendrajosan8360
    @dr.bhoopendrajosan836029 күн бұрын

    Sewak ji 2 kilowatt soler to direct dc metre kehra lena chahida plz link send

  • @punjabsolar1221
    @punjabsolar1221Ай бұрын

    ਬਾਈ ਜੀ ਇਹਦੇ ਚ ਪੰਛੀ ਰਹਿਣਗੇ ਜਾਨਵਰ ਨਹੀਂ ਰਹਿ ਸਕਦੇ😊

  • @mrsingh6499
    @mrsingh649929 күн бұрын

    Panchi insan nallo wad siyane hunde han. Tusi tower ta podia wala bana dita. Billa billi ta apni marzi nall aunge te marzi wala panchi khan ge. Es tower te panchia nahi bethna. Oh sab to pehla apni te apne bachiya di safty dekhde han.

  • @SarpanchGoatFarm
    @SarpanchGoatFarm29 күн бұрын

    ਆਲ੍ਹਣਿਆਂ ਦੇ ਮੂੰਹ ਦਾ ਸਾਇਜ ਵੱਡਾ ਲੱਗਦਾ ਮੈਨੂ ਚਿੜੀ ਨੂੰ ਡੇਡ ਇੰਚ ਤੋ ਵੱਦ ਮੂੰਹ ਖੁਲਾ ਨੀ ਚਾਹੀਦਾ

  • @amarjeetgurbachanlal892
    @amarjeetgurbachanlal89229 күн бұрын

    🌹🌹🌹🌹🌹🌹👍👍👍👍👍👍🙏🙏🙏🙏🙏🙏

  • @somap8380
    @somap838029 күн бұрын

    Good thing but should be away from the road to avoid any accident with vehicles. 👍👏🏼🙏🏾🪯

Келесі