ਜੋ ਝੋਨਾ ਪਿਛਲੇ ਸਾਲ ਫੇਲ ਇਸ ਵਾਰ ਅਸਲੀ ਰੂਪ ਝਾੜ Pr131 paddy variety Field

#Paddy #crop #farmimg #pr131 #pb1847

Пікірлер: 94

  • @LakhwinderSingh-vj5eu
    @LakhwinderSingh-vj5eu9 ай бұрын

    Sat Sri akaal bhaji mere 131 da ਝਾੜ 33. 15 ਰਿਹਾ ਜੀ. ਬਹੁਤ ਘੱਟ ਖਰਚ ਵਿੱਚ

  • @kuldeepnain7362
    @kuldeepnain73629 ай бұрын

    Good work 👍👍

  • @farmarjatt9284
    @farmarjatt92849 ай бұрын

    ਖੇਤੀ ਕੁਦਰਤ ਤੇ ਨਿਰਭਰ ਆ ਇਸ ਵਾਰ ਸਮਾ ਠੀਕ ਲੱਗ ਗਿਆ ਸਾਰੇ ਈ ਵਧੀਆ ਰੀਹ ਗੇ ਪਿਛੇ ਇਹ ਵਰਾਇਟੀ ਸਭ ਤੋਂ ਵੱਧ ਪੀਟੀ ਸੀ ਬਾਕੀ ਜਿਹੜਾ ਬੀਜ ਆਪਣਾ ਜਾਂਚਿਆ-ਪਰਖਿਆ ੳਨੂੰ ਪੀਹਲ ਦਿਉ

  • @bootasingh7927
    @bootasingh79279 ай бұрын

    Very good pargat bai g thanks

  • @harvindarrandhawa1149
    @harvindarrandhawa11499 ай бұрын

    Pr130 ne pat karta is saal 20 to 22 qt acre da aya sade areye ch UP ch bilaspur rampur best pr126 te sava 34 dono 35+ aya apa 131 v laya c 28 qt aya avg acre ch supreme 110 20 to 25 qt

  • @malkeetbrar8814
    @malkeetbrar88149 ай бұрын

    Koyi hybrid kisam 0pr126 de hight wali kisam te vdeo banao please paani te bachat ho ske hybrid kisama vi full weight de rhe aaa

  • @ajaypalsingh1290
    @ajaypalsingh12909 ай бұрын

    PR -114 Top variety ha

  • @hardeepsingh4142
    @hardeepsingh41429 ай бұрын

    ਹਰਦੀਪ ਪਿੰਡ ਬੜੀ ਮੇਰੇ ਦੋ ਏਕੜ ਹੈ

  • @germanjeetsingh1965
    @germanjeetsingh19659 ай бұрын

    Bai best variety tarntran area

  • @rj-pb-tractors
    @rj-pb-tractors9 ай бұрын

    Bai g siraa nikliyaa 5 knala cho 29.5 quantal nikliaaa

  • @jarnailsandhu1838
    @jarnailsandhu18388 ай бұрын

    🙏🏻🙏🏻

  • @bhiwaniaala2679
    @bhiwaniaala26799 ай бұрын

    Veer ji pr 126 pe video banao

  • @kulpreetsingh1875
    @kulpreetsingh18759 ай бұрын

    Apa v vr 9 kille laye c 131 de 32 quntel di aust ayi a 4 kille dig pye c je na digg de ta shayd hor jhad nikleya

  • @AmrikSingh-ku6ge
    @AmrikSingh-ku6ge9 ай бұрын

    Uttrakhand ch 131 fail rahi..jhad 20 kuntal

  • @mahakal-mp4en
    @mahakal-mp4en9 ай бұрын

    bhai ji maine 1121 kat liya hai 56 man nikla hai 1.5 katte urea nal

  • @ranjitbasi6803
    @ranjitbasi68039 ай бұрын

    Kime o vr pargat es war awkira paoni es warya jankari deo g

  • @arunkamboz2326
    @arunkamboz23269 ай бұрын

    1847 di video bnao hun

  • @swagpunjabda
    @swagpunjabda9 ай бұрын

    126 sirra yrr 92 mn kille di hogi eni kde pili usha ni hoi sade

  • @chnajamulhassanchadhar3537
    @chnajamulhassanchadhar35379 ай бұрын

    Bhaii g pr 131 da feman rate ke chal ria ??

  • @pargat1050
    @pargat10502 ай бұрын

    asi 131 layi c adh nalon Yada madra buta c

  • @ratanveersingh3529
    @ratanveersingh352929 күн бұрын

    Y ma tanu follow kar k khati karda se hun to y hor Galla karda। Ma kana v phele bar koi new kisam chaad ghat davaa a ki matlab first time ghat gye y laoo kon es nu

  • @balwansingh5344
    @balwansingh53449 ай бұрын

    ਧੰਨਵਾਦ ਜੀ ਅਸੀਂ ਲਵਾਂਗੇ ਜੀ131

  • @jagjeetsingh-ro3ov
    @jagjeetsingh-ro3ov5 ай бұрын

    Bai g 2 number Pani ch lag jandi aa

  • @gurpreet3534
    @gurpreet35349 ай бұрын

    14 kanal cho 160 gatte hoye a 131

  • @user-hp4xl3zo6t
    @user-hp4xl3zo6t9 ай бұрын

    E beej vechn da chkr a

  • @amanaulakh8197
    @amanaulakh81979 ай бұрын

    Pr 131 32 quantal 18 moisture

  • @user-oi9gm7vf7z
    @user-oi9gm7vf7z9 ай бұрын

    Kine din layedi hai

  • @sukhbirsingh9965
    @sukhbirsingh99658 ай бұрын

    ਦਾਨਿਆ ਵਿਚ ਡੰਡੀ ਵਹੁਤ ਜਾਦਾ ਆਈ ਪਖੇ ਨਾਲ ਸਫਾਈ ਔਖੀ ਹੋਈ 90 ਕਟੇ ਝਾੜ ਆਇਆ ਏਕੜ ਦਾ

  • @user-hp4xl3zo6t
    @user-hp4xl3zo6t9 ай бұрын

    Odo ta kehde c do so rope kilo veej lelo

  • @nippydhillon22
    @nippydhillon229 ай бұрын

    Pr 131 9 knala 45 quintel

  • @user-hp4xl3zo6t
    @user-hp4xl3zo6t9 ай бұрын

    Jo vichle sal 1847 ne diya c

  • @user-kh4gw7oq9s
    @user-kh4gw7oq9s9 ай бұрын

    30 toh thalle koi Birla says😂😂😂😂 mera veer parmatma sabh da bhla kre

  • @gurmeetgill2935
    @gurmeetgill29359 ай бұрын

    2420,rate lage c 90mann hoy c

  • @pratikvaghela8505
    @pratikvaghela85059 ай бұрын

    Bhai 131 #GUJRAT ME HO SAKTI HE

  • @malkitsingh7678
    @malkitsingh76789 ай бұрын

    ਵਾਹ ਸੇਰਾ ਇਸ ਖੇਤ ਵਿਚ ਪਿਛਲੇ ਸਾਲ ਤੂੰ 1847 ਦੀ ਵਡੀਓ ਬਣਾਈ ਸੀ।ਬਹਤ ਵੱਡੇ ਵੱਡੇ ਗੱਪ ਰੋੜੇ ਸੀ ।ਹੁਣ ਕਿਉਂ ਨਹੀਂ ਪੳਦਾ 1847 ਦੀ ਵਡੀਓ ।ਕਿਸੇ ਨੇ ਮੰਡੀ ਵਿੱਚ 1847 ਪੂਛੀ ਤੱਕ ਠਹੀ।ਲੋਕੋ ਇਹਨਾ ਮਗਰ ਲੱਗ ਕੇ ਆਪਣੇ ਪਰਵਾਰੀਕ ਸਬੰਧ ਨਾ ਕਰੋ ।ਆਪਣੇ ਮਾਤਾ ਪਿਤਾ ਦੀ ਗੱਲ ਮੰਨ ਕੇਖੇਤੀ ਕਰੋ ।ਇਹ ਤਾ ਸਭ ਕੁਝ ਮਾਰਕੀਟ ਦਾਚੱਕਰ ਹੈ ।ਇਸੇਪਿਛਲੇ ਸਾਲ 1847 ਦੀ ਵਡੀਓ ਬਣਾਕੇ 300 ਤੱਕ ਬੀਜ ਵਿਕਵਾ ਦਿੱਤਾ ।

  • @bhullaragriculturefarm8281

    @bhullaragriculturefarm8281

    9 ай бұрын

    ਕੀ ਘਾਟ ਆ ਬਾਈ ਜੀ 1847 ਚ ਝਾੜ ਵੀ ਵਧੀਆ ਵਪਾਰੀ ਕਿਸਾਨ ਦੀ ਲੁੱਟ ਕਰ ਰਹੇ ਆ ਇਹਦੇ ਚ 1847 ਦਾ ਕੀ ਦੋਸ਼ ਆ ਜੇ ਜਦੋ 1509 ਆਈ ਸੀ ਇਹਦੇ ਨਾਲੋਂ ਵੀ ਬੁਰਾ ਹਾਲ ਸੀ ਤੇ ਅੱਜ ਦੇਖ ਲਓ ਮੇਰੀ ਗੱਲ ਨੋਟ ਕਰ ਲਈ ਭਰਾ ਅਗਲੇ ਸਾਲ 1847 ਦੇਖ ਲਈ iari ਪੂਸਾ ਦੀ ਕਿਸਮ ਆ ਪਹਿਲਾਂ ਵਪਾਰੀਆਂ ਤੋਂ ਪਾਸ ਹੁੰਦੀ ਐ ਫੇਰ ਕਿਸਮ ਰਿਲੀਜ਼ ਹੁੰਦੀ ਐ ।

  • @malkitsingh7678

    @malkitsingh7678

    9 ай бұрын

    ਝਾੜ ਨੂੰ ਚੁੰਗ ਲੈ ਕੋਈ ਖਸਮ ਖ਼ਰੀਦੇ ਵੀ ਤੇ ਜੀਡੈ ਗੱਪ ਝਾੜ ਦੇ ਸੀ। ਉਹ ਵੀ ਝੂਠ ਹੈ।1509 ਅਤੇ 1692 ਤੋਂ ਘੱਟ ਹੈ।ਦਿਨ ਬਹੁਤ ਜ਼ਿਆਦਾ ਲੈਂਦੀ ਹੈ। ਬਿਲਕੁਲ ਫੇਲ੍ਹ ਵਰੈਟੀ ਹੈ ਅੱਗੇ ਨੂੰ ਕੋਈ ਨਹੀਂ ਲੱਗੳਦਾ ਜਿਸ ਨੂੰ ਇੱਕ ਵਾਰ ਲਾ ਕੇ ਵੇਖ ਲੀ।1401 ਦਾ 125000 ਲੱਖ ਦਾ ਏਕੜ ਹੁੰਦਾ ਹੈ।

  • @narinderdhaliwal3793

    @narinderdhaliwal3793

    9 ай бұрын

    ਮਾਂਰਕਿੰਟਗ ਆਲ਼ੀ ਗੱਲ਼ ਤੁਹਾਡੀ ਬਿਲਕੁਲ ਸਹੀ ਆ ਜੀ💯

  • @bhullaragriculturefarm8281

    @bhullaragriculturefarm8281

    9 ай бұрын

    ​@@malkitsingh7678ਬਾਈ ਜੀ ਪਹਿਲਾਂ ਰੇਟ ਘੱਟ ਸੀ ਹੁਣ ਕੁੱਝ ਕੁ ਦਿਨਾਂ ਦਾ ਰੇਟ ਵਧਿਆ 3200-3300 ਵਿਕ ਰਹੀ ਜਦੋਂ 1509 ਆਈ ਸੀ 2013 ਚ ਇਹਦੇ ਨਾਲੋਂ ਵੀ ਮਾੜਾ ਹਾਲ ਸੀ ਤੇ ਹੁਣ ਦੇਖ ਲਾ ਦੂਜੀ ਗੱਲ ਬਾਈ ਜਦੋ ਆਪਾਂ ਕੋਈ ਕਿਸਮ ਸਹੀ ਸਮੇ ਤੋ ਪਹਿਲਾਂ ਲਾਉਂਦੇ ਹਾਂ ਤਾਂ ਝਾੜ ਤੇ ਫਰਕ ਪੈਂਦਾ ਜਿਵੇਂ ਕਈ ਨੇ 1847 ਜੂਨ ਚ ਹੀ ਲਾ ਦਿੱਤੀ ਸੀ ਦੂਜੀ ਗੱਲ ਭਰਾ ਬੋਲਣ ਦਾ ਤਰੀਕਾ ਤੇਰਾ ਸਹੀ ਨਹੀਂ।

  • @RaviSinghBrar

    @RaviSinghBrar

    7 ай бұрын

    @@malkitsingh76784000-4200 nu vikk rahi aa .. je Tu pakka Kisan aa tan tenu pta hou ke nawi basmati da rate pehle saal ghat hi rehnda … hun check kr rate 1509 de brabar chal reha …

  • @legend_game611
    @legend_game6119 ай бұрын

    Veer g apne kol v131 sira paddy 14 kanala 27julai nu lghi g

  • @gurpalsingh504

    @gurpalsingh504

    2 ай бұрын

    Katti kdo c

  • @kamaljitsingh9232
    @kamaljitsingh92329 ай бұрын

    Paji tusi dso tusi pr 131 layia si tuhada Aap na ki tajrba a isda

  • @khush1803

    @khush1803

    9 ай бұрын

    36 kwantal

  • @ravikamboj9162
    @ravikamboj91629 ай бұрын

    Bai Sade ta pichle saal vi vadu niklya si pichli vaar 86 man is vaar 95 man

  • @gurpalsingh504

    @gurpalsingh504

    2 ай бұрын

    Kdo layi c

  • @hurinderdhother2351
    @hurinderdhother23519 ай бұрын

    Mai lagai aa veer 4.25 khet 2k dina taak vadhni aaa ji fr dasda isda jhaddd ki ayeya veer Mera area district Jalandhar

  • @dharmdhillon9715

    @dharmdhillon9715

    9 ай бұрын

    Kinna jhaad aya vr ?

  • @hurinderdhother2351

    @hurinderdhother2351

    8 ай бұрын

    @@dharmdhillon9715 veer 33 quantil aa lagg bhagg

  • @agriscience27
    @agriscience279 ай бұрын

    22 ji pr 126 two type di ha ahes ta complete video bnao

  • @swagpunjabda

    @swagpunjabda

    9 ай бұрын

    Apne 92 mn pe gyi y

  • @swagpunjabda

    @swagpunjabda

    9 ай бұрын

    Beej apna rkho jhad ke y

  • @arshdeepvaltoha3006
    @arshdeepvaltoha30069 ай бұрын

    Sab to vdia te 126 aa par mada pr 131 nu vi ni keh sakde a eh vi vdia aa baki ta thale ehde balo

  • @swagpunjabda

    @swagpunjabda

    9 ай бұрын

    126 sde 92 mn pe gyi y 😊

  • @arshdeepvaltoha3006

    @arshdeepvaltoha3006

    9 ай бұрын

    @@swagpunjabda veer Sade vi 37.5 q da sab ageya es waar agle saal sari ehi lavange

  • @swagpunjabda

    @swagpunjabda

    9 ай бұрын

    @@arshdeepvaltoha3006 hn yr nle jyda Tim nhi na kharcha wla ik super jrour paya krr last reh de nll y result good ohda

  • @arshdeepvaltoha3006

    @arshdeepvaltoha3006

    9 ай бұрын

    @@swagpunjabda veee tuhada kehra area va vaise eh jhona 10 July to start karna chaidha jhad full aunda pehla vala cutt jhad aunda assi ta 10 to lake 14 July Tak la ta cc doosri jhone nalo 20 din magro te vadeya vi pehla te kanak vi ageti beji Jani hun

  • @swagpunjabda

    @swagpunjabda

    9 ай бұрын

    @@arshdeepvaltoha3006 asin tn y 22 July nu lgaya c eh jo asin 14 nu lgaya c ohda jhad 86 mn pya area Sangrur distict y dirba side

  • @punjabilivekustihub
    @punjabilivekustihub3 ай бұрын

    Kina nikelya c

  • @dogjunction5373
    @dogjunction53739 ай бұрын

    131 te buhut lok vdia ds rhe ne 130 jma fail a sirf 165 dana munjar ch 25q ton ni vad rhi kise de khet ch v

  • @biotechnologistmicrobiolog1961

    @biotechnologistmicrobiolog1961

    9 ай бұрын

    28 quintal gurdaspur ch rahi

  • @harwinderkular9894
    @harwinderkular98949 ай бұрын

    Bai ji eh saal mere friend ne pr.131 laya c 36.22 quintal de avarej pya aa asi b 10 acre beez jharya aa next year 10 kille launa aa

  • @gurkiratbhullar9343

    @gurkiratbhullar9343

    4 ай бұрын

    veer ki date nu laye aa c

  • @RatiaSuperSeedcompany
    @RatiaSuperSeedcompany9 ай бұрын

    Sir ji pichali var aapni 43quwintal

  • @Rajdeep-gw4gz

    @Rajdeep-gw4gz

    9 ай бұрын

    kon si variety cc veer ji

  • @kulwindersingh-tv6ge
    @kulwindersingh-tv6ge9 ай бұрын

    Bathinda da ass pass

  • @gurparkashsra2288
    @gurparkashsra22889 ай бұрын

    ਪਹਿਲਾਂ 126 ਵੀ ਫੇਲ ਕਰੀ ਸੀ ਲੋਕਾਂ ਨੇ

  • @swagpunjabda

    @swagpunjabda

    9 ай бұрын

    Na y apne 92 mn pe gyi eni kde pili Usha bi ni hoi c

  • @starkgaming1951
    @starkgaming19519 ай бұрын

    mera pr 126 da 33q chad nikleya

  • @swagpunjabda

    @swagpunjabda

    9 ай бұрын

    Apna kll vechke aya y 37 q niklya eh bi do tra di w

  • @user-hp4xl3zo6t
    @user-hp4xl3zo6t9 ай бұрын

    O de dinde 10hjar vidio bnan da

  • @damansingh6002
    @damansingh60029 ай бұрын

    ਸਾਡੇ ਤਾ ਛੋਟੀ ਛੋਟੀ ਬੱਲੀ ਲੱਗੀ ਆ131 ਨੂੰ ਕੱਦ ਵੱਧ ਕਰਦੀ ਆ

  • @inderjitsinghjawanda6396

    @inderjitsinghjawanda6396

    3 ай бұрын

    ਕਿੰਨਾ ਨਿਕਲਿਆ ਸੀ

  • @bhupindertung2786
    @bhupindertung27869 ай бұрын

    Pr 131 95 ਮਣ

  • @gurpalsingh504

    @gurpalsingh504

    2 ай бұрын

    Kdo laya c

  • @user-hp4xl3zo6t
    @user-hp4xl3zo6t9 ай бұрын

    Hun 1847 di vidio kio ni pande

  • @bhullaragriculturefarm8281

    @bhullaragriculturefarm8281

    9 ай бұрын

    ਬਾਈ ਜੀ ਪਹਿਲਾ ਸਾਲ 1847 ਦਾ ਵਪਾਰੀ ਕਿਸਾਨ ਦੀ ਲੁੱਟ ਕਰ ਰਹੇ ਆ ਝਾੜ ਵਧੀਆ ਜਦੋ 1509 ਆਈ ਸੀ ਇਹਦੇ ਨਾਲੋਂ ਵੀ ਮਾੜਾ ਹਾਲ ਸੀ ਤੇ ਹੁਣ ਦੇਖ ਲਾ ਮੇਰੇ ਪਿੰਡ 70ਮਣ(28 ਕੁਵਿੰਟਲ) ਦਾ ਝਾੜ ਆਇਆ ਮੇਰੇ ਗਵਾਢੀ ਦੇ 3100 ਰੇਟ ਲੱਗਿਆ 86800 ਦੀ ਹੋਈ ਆ 1847 ਪੂਸਾ 44 ਤੇ ਪੀਲੀ ਪੂਸਾ ਤੋਂ ਤਾਂ ਫੇਰ ਵੀ ਵਧੀਆ ਰਹੀ ਆ ਬਾਕੀ ਬਾਈ iari ਪੂਸਾ ਨਵੀ ਦਿੱਲੀ ਦੀ ਕਿਸਮ ਆ ਯੂਨੀਵਰਸਿਟੀ ਐਨੀ ਵੱਡੀ ਗਲਤੀ ਨਹੀਂ ਕਰ ਸਕਦੀ ਡਾਇਰੈਕਟਰ ਸਾਬ A.K.ਸਿੰਘ ਨੇ ਆਪ ਪ੍ਰਚਾਰ ਕੀਤਾ ਸੀ 1847 ਦਾ।ਹੁਣ ਜੇ ਵਪਾਰੀ ਕਿਸਾਨ ਦੀ ਲੁੱਟ ਕਰ ਰਹੇ ਆ ਇਹਦੇ ਚ 1847 ਦਾ ਕੀ ਦੋਸ਼ ਆ ਜਦੋ 1509 ਆਈ ਸੀ ਬਾਈ ਇਹਦੇ ਨਾਲੋਂ ਵੀ ਮਾੜਾ ਹਾਲ ਸੀ ਤੇ ਹੁਣ ਦੇਖ ਲਾ।

  • @Jatt673
    @Jatt6739 ай бұрын

    Pr130 te dob gyi

  • @Jatt673

    @Jatt673

    9 ай бұрын

    24-25kiwantal

  • @hirasandhu8474
    @hirasandhu84749 ай бұрын

    PR 131 37 quantal

  • @gurpalsingh504

    @gurpalsingh504

    2 ай бұрын

    Kdo laya c

  • @Damaal_grewal__
    @Damaal_grewal__2 ай бұрын

    Fail aa veris buhat aunda

  • @Sho_JP_vlog782
    @Sho_JP_vlog7829 ай бұрын

    बाई तेरे बल्ले बल्ले ता होई तेरे खेत नवी तोड है इस करके बमारी नहीं आई पर जिस साल बरसात ज्यादा होई बमारी ज्यादा आई फेर की बणू पिछले साल यही थी ये बाकी जिस भाई को बिज चाहिए युनिवर्सिटी लुधियाना का एक थैली मेरे पास भी है फ्री लेजा सकता है

  • @anmoldeep3749
    @anmoldeep37499 ай бұрын

    126 koi khas ni rahi is bar compire to pilli pussa

  • @swagpunjabda

    @swagpunjabda

    9 ай бұрын

    Kio ni khas y apne 92 mn 126 pili usha 90 mn hoi kharcha ght 126 da

  • @GursahibSinghHundal-qc4dr
    @GursahibSinghHundal-qc4dr9 ай бұрын

    ਮੇਰੇ ਖੇਤ ਚ ਤਾ ਝਾੜ ਨਹੀ ਦਿੱਤਾ

  • @JaspreetSingh-rp5pf
    @JaspreetSingh-rp5pf9 ай бұрын

    Eh fudu n yr 1847 n ragad tn

  • @sukhbiedeswal1825
    @sukhbiedeswal18259 ай бұрын

    Juth bl raha bahi e

  • @bhullaragriculturefarm8281

    @bhullaragriculturefarm8281

    9 ай бұрын

    ਦੱਸੋ ਕੀ ਬੋਲਿਆ

  • @bhullaragriculturefarm8281

    @bhullaragriculturefarm8281

    9 ай бұрын

    ਕਮੈਂਟ ਪੜ੍ਹੋ ਪਹਿਲਾਂ ਜੋ ਕਿਸਾਨ ਵੀਰਾਂ ਦੇ ਆਏ ਨੇ 131 ਦੇ ਝਾੜ ਦੇ

Келесі