ਇੱਥੇ ਵਿਕਦਾ ਲੁਟੇਰਿਆ ਦਾ ਲੁੱਟਿਆ ਹੋਇਆ ਸਮਾਨ Harar City Market | Punjabi Travel Couple | Ripan Khushi

Пікірлер: 235

  • @teachercouple36
    @teachercouple365 ай бұрын

    ਇਥੋਪੀਆ ਤਾਂ ਬਿਲਕੁੱਲ ਆਪਣੇ ਵਰਗਾ ਹੀ ਲੱਗਦਾ। ਆਨੰਦ ਆ ਗਿਆ ਵਲੌਗ ਦੇਖ ਕੇ। ਧੰਨਵਾਦ ਰਿਪਨ ਖੁਸ਼ੀ ❤

  • @ranveersingh2268
    @ranveersingh22685 ай бұрын

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਬਹੁਤ ਬਹੁਤ ਧੰਨਵਾਦ ਅਫਰੀਕਾ ਦੀ ਸ਼ਹਿਰ ਕਰਾਉਣ ਵਾਸਤੇ ਆਈ ਲਵ ਯੂ 🙏👍🙏❤️

  • @SukhwinderSingh-wq5ip
    @SukhwinderSingh-wq5ip5 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @Harpinder_Singh_Maan
    @Harpinder_Singh_Maan5 ай бұрын

    ❤__ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)___❤❤❤

  • @makhansingh3002
    @makhansingh30025 ай бұрын

    ਰਿਪਨ ਵੀਰ ਤੁਹਾਡੀ ਵੀਡੀਓ ਦਾ ਨਸ਼ਾ ਜਿਹਾ ਹੋ ਗਿਆ

  • @jagsirsingh3898
    @jagsirsingh38985 ай бұрын

    Wahiguru g chadikala vich rakhe sariyan nu 🙏❤️♥️

  • @hardishdhillon98
    @hardishdhillon985 ай бұрын

    Ripan khushi ❤️ ur blog awesome people are best 👌 seems very happy city looks very good 👍 similar to India thanks for showing us 🙏

  • @ranbirsinghjogich197
    @ranbirsinghjogich1975 ай бұрын

    ਖੁਸ਼ ਦਿਲ ਬੰਦੇ ਹਨ ਮੈਂ ਤਾਂ ਸੋਚੀਂ ਪੈ ਗਿਆ ਕਿ ਯੂ ਪੀ ਘੁੰਮ ਦੇ ਇਥੋਪੀਆ ਦਾ ਨਾਂ ਲੲਈ ਜਾਂਦੇ। ਸਭ ਕੁਝ ਆਪਣੇ ਪੁਰਾਣੇ ਸ਼ਹਿਰਾਂ ਵਾਂਗ ਲੱਗ ਰਿਹਾ। ਇਨਸਾਨੀਅਤ ਸਭ ਜਗ੍ਹਾ ਵੱਸ ਰਹੀ ਹੈ। ਚੜ੍ਹਦੀ ਕਲਾ ਵਿਚ ਰਹੋ ਇਹੀ ਅਰਦਾਸ ਹੈ।

  • @user-ws5uj2ht5h

    @user-ws5uj2ht5h

    5 ай бұрын

    ❤❤❤❤ਘੈਟ ਪੰਜਾਬੀ

  • @kanwalkaur9045
    @kanwalkaur90455 ай бұрын

    ਪਾਕਿਸਤਾਨ ਦੇ ਬਲੋਕ ਵੇਖ ਕੇ ਬੜਾਂ ਸਕੂਨ ਮਿਲਦਾ ਸੀ ਦਿਲ ਨੂੰ ਵਾਹਿਗੁਰੂ ਜੀ ਤੂਹਾਡੇ ਤੇ ਮੇਹਰ ਕਰੇ

  • @cheema7652
    @cheema76525 ай бұрын

    ਧੰਨਵਾਦ ਬਾਈ ਜੀ ਹਰਹਰ‌ ਟਾਊਨ ਘਮਾਉਣ ਲਈ

  • @balbirkaur6014
    @balbirkaur60145 ай бұрын

    Very nice vlog Waheguru chardi kala ch rakhan ji ❤❤🎉🎉

  • @bharatsidhu1879
    @bharatsidhu18795 ай бұрын

    ਤੁਹਾਡਾ ਬਹੁਤ ਬਹੁਤ ਧੰਨਵਾਦ ਹਰਾਰ ਸ਼ਹਿਰ ਦੀਆਂ ਗਲੀਆਂ ਦਖਾਉਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @manjindersinghbhullar8221
    @manjindersinghbhullar82215 ай бұрын

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਇਕ ਦਿਨ ਦਏਨਆਗਏਂ ਬਾਅਦ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਾਂ ਜੀ

  • @TarsemSingh-st1vw
    @TarsemSingh-st1vw5 ай бұрын

    Very nice vlog beta ji waheguru ji tuhanoo hamesha hasda vasda rakhna keep it up 👍👍👍👍👍👍god bless both of you West wishes Lakhwinder Kaur from Gurdaspur🙏🙏🙏🙏🙏🙏🙏🙏🙏🙏🙏🙏🙏

  • @AnjuSharma-it1nu
    @AnjuSharma-it1nu5 ай бұрын

    God bless both of you and your channel 🌸🌹💐🌸🌹💐

  • @Amandeep19943
    @Amandeep199435 ай бұрын

    Chahe kujh v aa par roti nu suche hatth hi lane chahide aa (10.25 ) 🙏

  • @ranveersingh2268
    @ranveersingh22685 ай бұрын

    I love you brother sister god bless you good luck waheguru ji ❤️❤️🙏🙏👍👍

  • @RajinderSingh-th9xz
    @RajinderSingh-th9xz5 ай бұрын

    ਬਾਈ ਯਾਰ ਤੂੰ ਹੱਸ ਮੁੱਖ ਇਨਸਾਨ ਹੈ ਧਰਮ ਨਾਲ਼ ਨਜ਼ਾਰਾ ਆ ਜਾਂਦਾ ਜਾਣਕਾਰੀ ਸੁਣ ਕੇ ਗੁਰੂ ਮਹਾਰਾਜ ਖੁਸ਼ ਰਖਣ

  • @Searchboy77
    @Searchboy775 ай бұрын

    Waheguru ji 🙏 tuhanu hamesha khush rakhe ❤😊👩‍❤️‍👨🥰

  • @kaurjasbir2758
    @kaurjasbir27585 ай бұрын

    Very nice 👍 Bless you guys... Rab rakha 👏🏻

  • @jagsirsingh3898
    @jagsirsingh38985 ай бұрын

    Wahiguru di tuhade te kirpa rahe g 🙏🙏

  • @user-bu8qq6se2v
    @user-bu8qq6se2v5 ай бұрын

    Sat shri Akal Ripan and Khushi ji Beautiful city Gurdaspur Kalanaur S S K ❤❤❤❤❤❤❤

  • @harbhajansingh8872
    @harbhajansingh88725 ай бұрын

    ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @tarlochansingh1347
    @tarlochansingh13475 ай бұрын

    ਬਾਈ ਜੀ ਇੱਥੇ ਇੱਕ ਚਰਚ ਹੈ ਪਹਾੜੀ ਦੇ ਉੱਤੇ ਕਾਫੀ ਖ਼ਤਰਨਾਕ ਜਗ੍ਹਾ ਹੈ

  • @tejindersingh9310
    @tejindersingh93105 ай бұрын

    ਸਰਦਾਰ ਨੂੰ ਵੇਖ ਕੇ ਲੋਕ ਖੁਸ਼ ਹੋਏ

  • @bhagwansingh-hh3rs
    @bhagwansingh-hh3rs5 ай бұрын

    Karamgarh Barnala Punjab Punjabi tariple capple thanks

  • @punjabiandejindgi
    @punjabiandejindgi5 ай бұрын

    ਬਹੁਤ ਵਧੀਆ ਲੱਗਿਆ ਵੀ ਡੀਓ ਵੀਰ ਸੀ ਘਰ ਬੈਠੇ ਹੀ ਸੈਰ ਕਰ ਲੈਦੇ ਆਂ ਪੂਰਾ ਸਾਹਿਬ ਦੇਖਿਆ ਮੈਂ

  • @SukhpalSingh-ze4tp
    @SukhpalSingh-ze4tp5 ай бұрын

    ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਜੀ ਤੁਹਾਡਾ ਆਪ ਜੀ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻

  • @Mastlalijatt
    @Mastlalijatt5 ай бұрын

    Love you all jio or jeene do God bless you all ❤❤❤ Jio

  • @darasran556
    @darasran5565 ай бұрын

    ਰਿਪਨ। ਖੁਸ਼ੀ।ਖੁਸ।ਰਹੋ

  • @sushilgarggarg1478
    @sushilgarggarg14785 ай бұрын

    Enjoy a harar city market of Somalia 🇸🇴 ❤❤❤❤❤❤

  • @SatnamSingh-ol9ql
    @SatnamSingh-ol9ql5 ай бұрын

    Kissan majdoor driver ekta jindabad

  • @parbhu3454
    @parbhu34545 ай бұрын

    22 8vajy paa deya karo asi soona v hunda hai😊

  • @Jasvir-Singh8360
    @Jasvir-Singh83605 ай бұрын

    ਵੀਰ ਰਿਪਨ ਅਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਤੁਸੀਂ ਜਿਸਨੂੰ ਵੀ ਮਿਲਦੇ ਹੋ ਉਸਨੂੰ ਹਮੇਸ਼ਾ ਕਹੋ ਕਿ ਉਹ ਪੰਜਾਬੀ ਮੂਵੀਜ ਜਰੂਰ ਵੇਖਿਆ ਅਤੇ ਸੁਣਿਆ ਕਰਨ ਤਾਂ ਕਿ ਸਾਡੀ ਮਾਂ ਬੋਲੀ ਵੀ ਹਰ ਦੇਸ਼, ਖਿੱਤੇ ਵਿੱਚ ਪ੍ਰਚੱਲਤ ਹੋ ਸਕੇ

  • @sushilgarggarg1478
    @sushilgarggarg14785 ай бұрын

    Satnam wahaguru ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @indersidhulehra2603
    @indersidhulehra26035 ай бұрын

    ਮੈਨੂੰ ਆਸ ਸੀ ਤੁਸੀਂ ਸੋਮਾਲੀਆ ਜਾਉਗੇ ਪਰ ਤੁਸੀਂ ਗਏ ਕਿਉਂ ਨੀ ਵੀਰ

  • @user-ui2hs9fn3e
    @user-ui2hs9fn3e5 ай бұрын

    ਸਤਿ ਸ੍ਰੀ ਅਕਾਲ🙏 ਰਿਪਨ ਖੁਸ਼ੀ❤😂

  • @muhammadashrafkhan5533
    @muhammadashrafkhan55335 ай бұрын

    SsA ji very sweet couple ji Rab mahr kara

  • @sushilgarggarg1478
    @sushilgarggarg14785 ай бұрын

    Enjoy a tour of Ethiopia 🇪🇹-Somalia 🇪🇹 boards area ❤😂❤❤

  • @SatinderKaur-vp1zk
    @SatinderKaur-vp1zk5 ай бұрын

    Bhaut vadia vlog waheguru ji mehar kran ji

  • @balvindersingh3813
    @balvindersingh38135 ай бұрын

    RK ji ਬਹੁਤ ਵਧੀਆ ਇੰਟਰਵਿਊ ਲੈਂਦੇ ਹੋ

  • @KulwinderKaur-ch2nu
    @KulwinderKaur-ch2nu5 ай бұрын

    Sat Shri akal Khushi te ripan veer ji 🙏 🙏

  • @ranjeetrana2236
    @ranjeetrana22365 ай бұрын

    Grad kol ik he t shirt a

  • @sudeshkumararora
    @sudeshkumararora5 ай бұрын

    It’s called Ghaath mostly consumed by local It’s intoxicated They chew it

  • @user-vs5ru2gd7g
    @user-vs5ru2gd7g5 ай бұрын

    Ripan veer ji thuada bahaut dhanbaddil khush ho janda vlog dekh ke

  • @sushilgarggarg1478
    @sushilgarggarg14785 ай бұрын

    Iam always first looking daily vlog 8P.M.on you tube and 7A.M on face book 📖

  • @jasbirsingh4931
    @jasbirsingh49315 ай бұрын

    ਰਿਪਨ ਤੇ ਖੂਸੀ ਜੀ ਤੁਸੀਂ ਦੂਨੀਆਂ ਤਾ ਦਿਖਾ ਰਹੇ ਹੋ ਇਸ ਲਈ ਤੂਹਾਡਾ ਬਹੁਤ ਬਹੁਤ ਧੰਨਵਾਦ ਪਰ ਕਿਤੇ-ਮੋਕਾ ਮਿਲੇ ਤਾਂ ਆਪਣਾਂ ਪੰਜਾਬ ਵੀ ਦਿਖਾਉ

  • @manpreetatwal6270
    @manpreetatwal62703 ай бұрын

    Waheguru ji 🙏🙏

  • @user-rq5dm7jb2k
    @user-rq5dm7jb2k5 ай бұрын

    Good morning bai g 🙏🙏

  • @Preet_11111
    @Preet_111115 ай бұрын

    Islaam ch charch v hundi a ?? 🤔🤔00:28

  • @rajabhatia8342
    @rajabhatia83425 ай бұрын

    Jeda force ala auto hai ripan bauu Chinese nhi . Apna Indian hai force ji a di tempo traveller aundi hai. Yeh ohi force hai

  • @sunrisewelfaresocietysrimu8686
    @sunrisewelfaresocietysrimu86865 ай бұрын

    Very good vlog bro , ssa, Dr Harbhagwan singh muktsar sahib

  • @RajKumar-tl1ov
    @RajKumar-tl1ov5 ай бұрын

    Very nice vlog thanks P. T. C. Raj Joga

  • @rockstar9992
    @rockstar99925 ай бұрын

    Bohat Wadia lagda vlog, but force wala auto ve India da he hai. Force Indian company he hai.

  • @simrangill6936
    @simrangill69365 ай бұрын

    Bless you guys 😊

  • @saman2156
    @saman21565 ай бұрын

    Wahaguru ji god bless you 🙏🙏

  • @SukhwinderSingh-wb2xs
    @SukhwinderSingh-wb2xs5 ай бұрын

    ❤ⁿⁱᶜᵉ ᵛⁱʳᵃˡ ᵏʳᵒ😅

  • @smartphonedoctor1242
    @smartphonedoctor12425 ай бұрын

    Waheguru ji kirpa rakhe ji

  • @mandeepkailey7164
    @mandeepkailey71645 ай бұрын

    Love from sudhar ludhiana ❤❤❤🎉🎉🎉❤❤❤❤❤🎉🎉🎉❤❤

  • @ravinderkaur3844
    @ravinderkaur38445 ай бұрын

    Waheguru ji❤❤

  • @Nisavarsingh
    @Nisavarsingh5 ай бұрын

    Satsiriji🎉dhanvadjidikharahevidesji❤

  • @afrohim2
    @afrohim25 ай бұрын

    Punjabi couples kesho you are in the boarder ❤❤❤❤🎉🎉🎉🎉🎉you make adventure ❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sushilgarggarg1478
    @sushilgarggarg14785 ай бұрын

    Welcome 🙏 to New country Somalia 🇸🇴 ❤❤❤❤❤

  • @SureshKumar-dw8lq
    @SureshKumar-dw8lq5 ай бұрын

    Ripin j ituhadi tempering honi hai😂😂❤

  • @AmritpalSingh-mg6ix
    @AmritpalSingh-mg6ix5 ай бұрын

    love u paji w8 karda piea c tuhde velog da ❤ ❤

  • @rupinderuppal9094
    @rupinderuppal90945 ай бұрын

    Waheguru ji 🙏🤲❤️

  • @mangakakru1861
    @mangakakru18615 ай бұрын

    Sat shiri Akal g Manjisahib ambala city

  • @indiannorway
    @indiannorway5 ай бұрын

    nice to see it , ethopia da lok bahut changa han , kafi lok itha norway we rehnda han , mera naal we job karda han , kafi hindi words bolda han , i sent this video to them too , thxs for sharing

  • @renusarwan9966
    @renusarwan99665 ай бұрын

    BHUT SOHNA VLOG RIPAN VEER🎉

  • @shivanisanju2237
    @shivanisanju22375 ай бұрын

    Waheguru ji

  • @user-yw2nu8nc4q
    @user-yw2nu8nc4q5 ай бұрын

    ਰਿਪਨ ਤੇ ਖੁਸ਼ੀ ਜੀ ਬਹੁਤ ਧੰਨਵਾਦ 🎉🎉

  • @imtiazlakha4313
    @imtiazlakha43135 ай бұрын

    Kia hall h yar ma Mustafa Pakistan sa ho yar

  • @KuldeepSingh-ug2di
    @KuldeepSingh-ug2di5 ай бұрын

    ਸਤਿ ਸ੍ਰੀ ਅਕਾਲ ਜੀ ❤❤❤❤❤ਪਿੰਡ ਰਤਨ ਗੜ੍ਹ ❤️❤️❤️❤️🌹🌹ਅੰਮ੍ਰਿਤਸਰ

  • @btech1708
    @btech17085 ай бұрын

    you are doing good job

  • @JagtarSingh-wg1wy
    @JagtarSingh-wg1wy5 ай бұрын

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @SatnamSingh-ol9ql
    @SatnamSingh-ol9ql5 ай бұрын

    ਕਿਸਾਨ ਮਜ਼ਦੂਰ ਡਰਾਇਵਰ ਏਕਤਾ ਜਿੰਦਾਬਾਦ

  • @amitthakur8569
    @amitthakur85695 ай бұрын

    Sat Shri Akal veer ji 🙏

  • @avtarcheema3253
    @avtarcheema32535 ай бұрын

    ਬਹੁਤ ਵਧੀਆ ਵਲੌਗ 👍👍

  • @Amandeep19943
    @Amandeep199435 ай бұрын

    Bai ji eh cars bahut costly ne aapne india vich Sade pind da ik Banda v lai ke aaya c ehi car France toh hun v hai 20:30 ❤

  • @darshangill26
    @darshangill265 ай бұрын

    ਰਿਪਨ। ਬੇਟਾ। ਖੁੱਸ਼ੀ। ਦੀ। ਮੱਮੀ। ਪਾਪਾ। ਸੋਚਦੇ। ਹੋਣਾ। ਕਿ। ਸਾਡਾ। ਜਵਾਈ। ਸਾਡੀ। ਲੜਕੀ। ਨੂੰ। ਕਿਡੇ। ਖਤਰਨਾਕ। ਏਰੀਏ। ਚ। ਲਈ। ਫਿਰਦਾ

  • @NarinderKumar-pp7zf
    @NarinderKumar-pp7zf5 ай бұрын

    Thanks Narinder Kumar UK 🇬🇧 See you London. Thanks Narinder kumar UK 🇬🇧

  • @zahoorahmad456
    @zahoorahmad4565 ай бұрын

    Love 💕💕 you work bro thanks Love ❤ from Pakistan

  • @zahoorahmad456

    @zahoorahmad456

    5 ай бұрын

    Well come bro

  • @KuldeepSingh-xe5mr
    @KuldeepSingh-xe5mr5 ай бұрын

    ਬਹੁਤ ਵਧੀਆ👍💯👍💯👍💯

  • @himmatgill2090
    @himmatgill20905 ай бұрын

    ripan khusi sat shiri akal ji tusi chardicala ch rho bai bhut vadia lgda bai

  • @gurmeetsinghbachhal
    @gurmeetsinghbachhal5 ай бұрын

    ❤❤❤❤❤ WAHEGURU Ji ❤❤❤❤❤

  • @Amandeep19943
    @Amandeep199435 ай бұрын

    Bai ji aapne time Diya eh sachi luxury cars ne lagda tusi classic cars bare jankari nahi rakhde 21:14

  • @buntywadhwa2231
    @buntywadhwa22315 ай бұрын

    Guide di t shirt v badla diyo 😂

  • @Searchboy77
    @Searchboy775 ай бұрын

    Sat Shri akal ji 🙏😊

  • @JagtarSidhu-dp9qx
    @JagtarSidhu-dp9qx5 ай бұрын

    love from Bathinda❤❤❤

  • @grewal_ak4779
    @grewal_ak47795 ай бұрын

    ripan bai khali bali naa kea kro ohda matlab hunda arab ch dfaa ho

  • @baljitkaur292
    @baljitkaur2925 ай бұрын

    Lov.u.batajii❤👍👋👋🌹

  • @JaspalSingh-vn8xo
    @JaspalSingh-vn8xo5 ай бұрын

    ਵਾਹਿਗੁਰੂ ਜੀ ਬਹੁਤ ਵਧੀਆ

  • @SatnamSingh-fe3tg
    @SatnamSingh-fe3tg5 ай бұрын

    Very good Jatta 👍 👍

  • @sakinderboparai3046
    @sakinderboparai30465 ай бұрын

    ਡੁਪਲੀਕੇਟ ਸਮਾਨ ਹੋਵੇਗਾ। ਲੁਟਿਆ ਹੋਇਆ। ਵੀ ਹੋ।ਸਕਦੈ।

  • @lekhraj9035
    @lekhraj90355 ай бұрын

    Sada khush rho 👌👌👌👌👌👌🙏🙏🙏🙏🙏🙏🙏

  • @MajorSingh-po6xd
    @MajorSingh-po6xd5 ай бұрын

    ਕਈ ਦਿਨਾਂ ਬਾਅਦ ਬਲੋਗ ਆਇਆ ਹੈ (ਮੇਜਰ ਸਿੰਘ ਜੈਤੋ)

  • @user-ch3bp5gd1i
    @user-ch3bp5gd1i5 ай бұрын

    हम से इन देश मे पहुंच पाना मुश्किल काम है पर रिपन व खुशी ने हम को वीडियोज द्वारा घुमाव दिया धन्यवाद भाई

  • @tejinderratton7666
    @tejinderratton76665 ай бұрын

    Force v Indian hai

  • @baljindersingh7802
    @baljindersingh78025 ай бұрын

    I love you bata and bati

  • @sukhdevkhan4430
    @sukhdevkhan44305 ай бұрын

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਲੱਗਿਆ ਜੀ ਮਨ ਖੁਸ਼ ਹੋ ਗਿਆ ਬਲੋਗ ਇੱਕ ਦਿਨ ਲੇਟ ਹੋ ਗਿਆ ਮਨ ਉਦਾਸ ਹੋ ਗਿਆ ਸੀ ਖੈਰ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

Келесі