Italy dairy farm work || ਇੱਟਲੀ ਵਿੱਚ ਡੇਅਰੀ ਫਾਰਮ ਦਾ ਕੰਮ ਕਿੱਦਾ ਹੁੰਦਾ 🇮🇹🇪🇺

ਇੱਟਲੀ ਦੀ ਹਰ ਜਾਣਕਾਰੀ ਲਈ ਚੈਨਲ ਨੂੰ Subscribe ਕਰਲੋ
plz subscribers my channel
#pinditaly​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#italy​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#italywork​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#italyagriculturework​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#italydairyfarmwork​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#italysalery​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#italyvisainformation​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#italyfreevisa​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#italytouristvisa​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#italystudentvisa​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#italydonky​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#italyincome​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#punjabiinitaly​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#workinitaly​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#sechgenvisa​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#italyexpenses​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
#italyworkvisa

Пікірлер: 293

  • @harvindersingh9448
    @harvindersingh9448 Жыл бұрын

    ਵੀਰ ਬੋਲ ਬਾਣੀ ਤੇਰੀ ਘੈਂਟ ਆ🖤💚❤ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ਇੰਡੀਆ 💜💙🖤💚 ਸਰਦਾਰ ਹਰਵਿੰਦਰ ਸਿੰਘ ਧਾਮੀ 💜💙🖤💚❤

  • @simranbais5463
    @simranbais5463 Жыл бұрын

    ਬਾਈ ਸਿਰਾ 😀 ਤੂੰ ਤੇਰੀ ਬੋਲੀ ਸਿੱਧੀ ਹੈ 💞 👍🏻 ਮਾਜੇ ਦਾ ਭਾਊ ਤੇਰੀ ਕੋਈ ਰੀਸ ਨਹੀਂ 💪

  • @robinkhehra4247
    @robinkhehra4247 Жыл бұрын

    ਮੇਰੇ ਵੱਡੇ ਭਰਾ ਨੇ ਪੱਕੇ ਪੇਪਰ ਲੈਣ ਤੋ ਪਹਿਲਾਂ ਕੰਮ ਕੀਤਾ ਸੀ ਭੇਡਾਂ ਬੱਕਰੀਆਂ ਵਾਲੇ ਮਾਲਕ ਨਾਲ 6 ਮਹੀਨੇ, ਕੰਮ ਜਿਆਦਾ ਸੀ ਇਹ ਤਾਂ ਕੁਝ ਵੀ ਨਹੀਂ ਆ, ਮਾਲਕ ਨੇ ਸਿਰਫ਼ ਪੁੱਠਾ ਨਹੀਂ ਲਮਕਾਇਆ ਬਾਕੀ ਸਭ ਕੁਝ ਕਰਿਆ 3 ਮਹੀਨੇ ਤਨਖਾਹ ਤੋ ਬਿਨਾ ਕਰਿਆ, ਜੱਟ ਕਹਿੰਦਾ ਅਸੀ ਨਹੀਂ ਡੋਲਦੇ ਛੇਵੇ ਪਾਤਸ਼ਾਹ ਦਾ ਹੱਥ ਸਿਰ ਤੇ,, ਪਰਿਵਾਰ ਸਭ ਪੱਕਾ ਹੈ 19 ਸਾਲ ਤੋ ਪਰ ਭਰਾ ਨੇ ਪੇਪਰ ਲੈਣ ਲਈ ਕੰਮ ਕੀਤਾ ਕਰਨਾ ਪਿਆ, ਅਜ ਵਧੀਆ ਦਾਲ ਰੋਟੀ ਦੇ ਰਿਹਾ ਇਟਲੀ ,, milan

  • @RobinSandhu-tq7ii

    @RobinSandhu-tq7ii

    Жыл бұрын

    22 g sre eda krde a malak k paise de dinde tuci surwind toh

  • @robinkhehra4247

    @robinkhehra4247

    Жыл бұрын

    @@RobinSandhu-tq7ii ਹਾਂ ਗੁਰਸ਼ਮਨ ਦਾ ਭਰਾ ਆ ਮੈ

  • @RobinSandhu-tq7ii

    @RobinSandhu-tq7ii

    Жыл бұрын

    22 g oda country ch safety hegi k crime jyada va

  • @kaur3043

    @kaur3043

    7 ай бұрын

    veer ji SSAs mere veer nu km di jurut aa veer ji paper hyge aa par km ni milda piya koi km haiga ds dao

  • @Singhstatus-yj2nf

    @Singhstatus-yj2nf

    7 ай бұрын

    ਵੀਰ ਜੀ ਇਹ ਹੀ ਕੰਮ ਵਿਚ ਮੈਂ try ਕੀਤਾ ਸੀ ਬਾਈ ਘਰ ਵਿਚ ਗਰੀਬੀ ਹੋਣ ਕਰਕੇ ਸੋਚਿਆ ਸੀ ਕਿ ਕੰਮ ਕੋਈ ਵੀ ਹੋਵੇ ਕਰਲਗੇ ਪਰ ਮਾੜੀ ਕਿਸਮਤ ਏਜੰਟ 60 ਹਜ਼ਾਰ ਰੁਪਏ ਖਾ ਗਿਆ ਪਰ ਕੰਮ ਕੋਈ ਨਹੀਂ ਕੀਤਾ ਉਹ ਪੈਸੇ ਘਰਦਿਆਂ ਨੇ 8 ਰੁਪਏ ਵਿਆਜ ਤੇ ਲਏ ਸੀ ਜੋ ਅੱਜ ਮੈ ਪੰਜਾਬ ਵਿਚ ਹੀ ਰਹਿ ਕੇ ਮਿਸਤਰੀ ਨਾਲ ਦਿਹਾੜੀਆਂ ਲਾ ਕੇ ਕਰਜ਼ਾ ਲਾਉਣ ਦੀ ਕੋਸ਼ਸ਼ ਕਰ ਰਿਹਾ ਸੋਚਿਆ ਸੀ ਕਿ ਕਿਸੇ ਤਰ੍ਹਾਂ ਘਰ ਦੀ ਗਰੀਬੀ ਨਿਕਲ ਜਾਵੇ ਅੱਜ ਬਾਈ ਤੇਰੀ ਵੀਡਿਉ ਪੂਰੀ ਦੇਖੀ ਤੇ ਦੇਖਦੇ ਦੇਖਦੇ ਹੀ ਅੱਖਾਂ ਵਿੱਚੋਂ ਕਈ ਵਾਰ ਪਾਣੀ ਆਇਆ 😢

  • @Loveboparai1313
    @Loveboparai1313 Жыл бұрын

    ਬਹੁਤ ਵਧੀਆ ਤੇ ਦੇਸ਼ੀ ਜਹਿ ਤਰੀਕੇ ਨਾਲ ਸਮਝਾਇਆ ਵੀਰੇ ਨੇ ਬਹੁਤ ਵਧੀਆ ਲੱਗਾ ਵੀਡਿਉ ਵੇਖ ਕੇ🙏 ਵਾਹਿਗੁਰੂ ਜੀ ਮਿਹਰ ਕਰਨ ਜੀ 🙏

  • @daljitsinghbajwa1000

    @daljitsinghbajwa1000

    Жыл бұрын

    Bahot vadya

  • @jassakular5597

    @jassakular5597

    Жыл бұрын

    Good putt ji

  • @PUNJAB_5911_X

    @PUNJAB_5911_X

    7 ай бұрын

    ❤❤

  • @pawanjhamat6787
    @pawanjhamat67877 ай бұрын

    ਵੀਰ ਤੇਰੀ ਏਸ ਵੀਡੀਓ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ, ਮੈਂ ਭਾਰਤ ਵਿੱਚ ਹੀ ਚੰਗਾ ਕਾਰੋਬਾਰ ਖੋਲ ਲਿਆ ਸੀ ਦੇਖਣ ਤੋਂ ਬਾਦ.

  • @ArshMaan-vj3rs

    @ArshMaan-vj3rs

    5 ай бұрын

    BSs Kr prawa ma b boht karowaar Kar lye punjab ch srkara tax LA dindiaa j Madi g traki hoje bs frr ohi waar Jan da kida ferr jga dindiA sarkara 😂😂😂😂

  • @manjinderrandhawa6565
    @manjinderrandhawa6565 Жыл бұрын

    ਮਾਝੇ ਆਲੇ ਭਾਊ ਬਹੁਤ ਵਧੀਆ ਵੀਡੀਉ

  • @MintuDhaliwal-eg1yx
    @MintuDhaliwal-eg1yx Жыл бұрын

    ਜਿਉਂਦਾ ਬੱਸਦਾ ਰਹਿ ਭਰਾ ❤️

  • @nagindersingh4119

    @nagindersingh4119

    Жыл бұрын

    ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਜੀ ਇਟਲੀ ਵਾਲੇ ।ਵਾਹਿਗੁਰੂ ਇਹ ਸਭ ਦੈਖਿਆ ਹੈ। ਜੀ। ਸੁਕਰੀਆ ਜੀ।

  • @ramanbhangupunjab1498

    @ramanbhangupunjab1498

    Жыл бұрын

    Please contact number dena ji 🙏🙏

  • @TAJPURIARECORDS
    @TAJPURIARECORDS Жыл бұрын

    ਰੱਬ ਦੋਹਾਂ ਨੂੰ ਚੰਗੀ ਸਿਹਤ ਅਤੇ ਹੋਰ ਤਰੱਕੀਆਂ ਬਖਸ਼ੇ।

  • @BtsArmy-kb6lu

    @BtsArmy-kb6lu

    Жыл бұрын

    0😊

  • @jasvirsinghjasvirsingh9092
    @jasvirsinghjasvirsingh9092 Жыл бұрын

    ਵਾਹਿਗੁਰੂ ਜੀ 🙏ਸ੍ਰੀ ਅਨੰਦਪੁਰ ਸਾਹਿਬ

  • @diljeet__Moga
    @diljeet__Moga Жыл бұрын

    ਬਿਹਾਰ ਵਾਲ਼ੇ ਪੰਜਾਬ, ਪੰਜਾਬ ਵਾਲ਼ੇ ਬਾਹਰ , ਕੰਮ ਤਾਂ ਇਕੋ ਜਿਹਾ , ਇਜੱਤ ਦੋਵਾਂ ਦੀ ਕਰੋ । ਕਿਉ ਕੀ ਫ਼ਰਕ ਕੋਈ ਨਹੀ 🙏🏼

  • @pinditaly4635

    @pinditaly4635

    Жыл бұрын

    ਮਿਹਨਤ ਹੀ ਆ ਬੱਸ ਵੀਰ

  • @panjab-wh3gd

    @panjab-wh3gd

    Жыл бұрын

    Bihari tey punjabiyan ch boht fark aaa

  • @diljeet__Moga

    @diljeet__Moga

    Жыл бұрын

    @@panjab-wh3gd ਬਾਈ ਜੀ ਪੰਜਾਬੀ ਹੌਣ ਦੇ ਨਾਤੇ ਮੈਂ ਤੇਰੇ ਨਾਲ ਬਿਲਕੁੱਲ ਸਹਿਮਤ ਹਾਂ। ਪਰ ਹੁਣ ਕੁਝ ਜਿਆਦਾ ਫ਼ਰਕ ਨਹੀਂ ਰਹਿ ਗਿਆ। ਆਪਾਂ ਆਪਣੇ ਹੱਕਾ ਤੋ ਭੱਜਣਾ ਸਿੱਖ ਗਏ ਆ ਤੇ ਓਹ ਖੜਨਾ 🙏🏼

  • @geetchauhan7042

    @geetchauhan7042

    Жыл бұрын

    Bihari 10 rupee di ticket lake a jande Punjab te Punjabi 20 20 lakh la ke jande izut naal

  • @diljeet__Moga

    @diljeet__Moga

    Жыл бұрын

    @@geetchauhan7042 ਕਿਸੇ ਲਈ ਜਾਂਦੇ ਆ । ੨੦ ਲੱਖ ਲਾ ਕੇ 😏

  • @MandeepSingh-kn7dm
    @MandeepSingh-kn7dm Жыл бұрын

    ਜਿਉਂਦਾ ਰਿਹਾ ਵੀਰੇ ਆ 🙏

  • @jind3917
    @jind3917 Жыл бұрын

    ਚੜ੍ਹਦੀ ਕਲਾ ਭਾਊ ਜੀ

  • @harvindersingh9448
    @harvindersingh9448 Жыл бұрын

    ਮਸੀ ਲੱਬੀ ਅੱਜ ਤੇਰੀ ਵੀਡੀਓ ਇਟਲੀ ਵਾਲੇ ਗੱਭਰੂਆ 🧡💙💜🙏🖤❤️💚 ਹੁਸ਼ਿਆਰਪੁਰ ਤੋ ❤❤❤❤❤

  • @Loveboparai1313
    @Loveboparai1313 Жыл бұрын

    ਵਾਹਿਗੁਰੂ ਜੀ 🙏 ਮਿਹਰ ਕਰਨ ਜੀ 🙏

  • @ranjit7858
    @ranjit7858 Жыл бұрын

    Bahut vadia veere bilkul Desi tarike naal maita bahut khush hoya Teri video dekh k bro. Vaise Mera koi concern nhi es naal for v vadya laga

  • @jagroopbhullar4641
    @jagroopbhullar4641 Жыл бұрын

    Veer majhe ton lagda menu 👍👍👍

  • @bhaikarandeepsinghbababaka7722
    @bhaikarandeepsinghbababaka7722 Жыл бұрын

    Bhout vdia sukhman veer

  • @ramanbhangupunjab1498
    @ramanbhangupunjab1498 Жыл бұрын

    Thanks veer ji bhote Vadiy jankari diye 🙏🙏

  • @MalkeetSingh-lg7xl
    @MalkeetSingh-lg7xl Жыл бұрын

    Bhut vadia video bai ji

  • @JaskaranSingh-xy7vw
    @JaskaranSingh-xy7vw Жыл бұрын

    Good Work And Job

  • @harpreetsingh5353
    @harpreetsingh5353 Жыл бұрын

    Bhut vadia veer dasea

  • @mrboparaivlogs8268
    @mrboparaivlogs8268 Жыл бұрын

    Carry on 😜 jatts

  • @AtulKumar-uk8om
    @AtulKumar-uk8om Жыл бұрын

    Bai end hi krai jande j 👍

  • @artindersingh4550
    @artindersingh4550 Жыл бұрын

    Good video

  • @FatimaKhan-rh7hb
    @FatimaKhan-rh7hb5 ай бұрын

    Vedeo vdya laggi❤

  • @Travelybhau
    @Travelybhau Жыл бұрын

    all the best veer 👍🙏

  • @jagmeetbhullar9717
    @jagmeetbhullar9717 Жыл бұрын

    Nice ji

  • @sonasingh5510
    @sonasingh55105 ай бұрын

    Bai g bahut vdia lggda tuhadia video dekh ke

  • @jassjass3695
    @jassjass3695 Жыл бұрын

    Very nice veer ji

  • @BalwinderSingh-mk7dh
    @BalwinderSingh-mk7dh8 ай бұрын

    Wah Bhai good job 👍👍

  • @kamaljitkaur4683
    @kamaljitkaur4683 Жыл бұрын

    Very nice 👍

  • @travelwithprince6209
    @travelwithprince6209 Жыл бұрын

    Very good bro

  • @neetucyprus4771
    @neetucyprus4771 Жыл бұрын

    Nice video bro

  • @gulshansharma1830
    @gulshansharma1830 Жыл бұрын

    Good bro 👌

  • @user-iu7fn8tr8z
    @user-iu7fn8tr8z Жыл бұрын

    ਮਾਝੇ ਆਲਿਆਂ ਦਾ ਵੱਖਰਾ ਪਤਾ ਲਗ ਜਾਂਦਾ 👍😀

  • @angrejpandher8903
    @angrejpandher8903 Жыл бұрын

    Baut wadiya veer

  • @sonasingh5510
    @sonasingh55105 ай бұрын

    Bai g like hi ek hunda hai mera mann krda hai tuhanu 100000 like krda ❤❤❤❤❤❤❤❤

  • @luckykainth8917
    @luckykainth8917 Жыл бұрын

    👍

  • @tejindersingh9310
    @tejindersingh93105 ай бұрын

    ਮਾੜਾ ਹਾਲ ਆ ਭਰਾ ਪੰਜਾਬ ਚ ਈ ਠੀਕ ਆ

  • @jagdeepsingh8617
    @jagdeepsingh8617 Жыл бұрын

    👍👍

  • @amardeepsinghbhattikala189
    @amardeepsinghbhattikala189 Жыл бұрын

    Sat shri akal ji bahut vadea system aw ehna da

  • @JASKARANSINGH-js1rg
    @JASKARANSINGH-js1rg Жыл бұрын

    Nice bro ❤

  • @manjindersingh2386
    @manjindersingh2386 Жыл бұрын

    😀👌

  • @Hirasandhu719
    @Hirasandhu7198 ай бұрын

    Nice bro.

  • @simranjot2489
    @simranjot2489 Жыл бұрын

    Thanks

  • @gurwindersingh7666
    @gurwindersingh7666 Жыл бұрын

    Good vr

  • @gurisandhu1381
    @gurisandhu1381 Жыл бұрын

    ਬਲੇ ਓ ਭਾਉ 👌🏻

  • @varindersingh6855
    @varindersingh6855 Жыл бұрын

    Galbaat bhut vadiya laggi Bhai Teri kaint Bhai tu

  • @Mannisinghbasati
    @Mannisinghbasati Жыл бұрын

    ਸਤਿ ਸ਼੍ਰੀ ਅਕਾਲ ਵੀਰ 🙏

  • @gurvirtiwana7296
    @gurvirtiwana7296 Жыл бұрын

    More info about dairy farm Italy

  • @fanofvari2344
    @fanofvari2344 Жыл бұрын

    👍👍👍👍

  • @SumanKumar-qj5pn
    @SumanKumar-qj5pn10 ай бұрын

    Very good. Beta.g

  • @gurmindermuhar-jn7gp
    @gurmindermuhar-jn7gp Жыл бұрын

    Waheguru g sarbat da bhala karn

  • @SAHBAAZAULAKH
    @SAHBAAZAULAKH Жыл бұрын

    Bhut vdia sukhman veer

  • @Banger97
    @Banger97 Жыл бұрын

    ❤❤❤❤

  • @gurwindr1313
    @gurwindr1313 Жыл бұрын

    ਦੇਸੀ ਜੱਟ

  • @tarsemsinghtarsam1731
    @tarsemsinghtarsam1731 Жыл бұрын

    Nici

  • @puneetroy3706
    @puneetroy37064 ай бұрын

    ❤❤

  • @inderjit1407
    @inderjit14072 күн бұрын

    ❤❤❤❤❤

  • @tonyram9804
    @tonyram9804 Жыл бұрын

    🙏🙏

  • @pardeepkaur1686
    @pardeepkaur1686 Жыл бұрын

    Thanks bro main v ana ese kmm ch

  • @Lovepreet_Singh3513
    @Lovepreet_Singh3513 Жыл бұрын

    Vdiya video y hor bnao

  • @suniare4440
    @suniare4440 Жыл бұрын

    ਬਾਬੇ ਸਿਰਾ ਲਾ ta ਵਲੋਗ ala smjaya bhout vadua

  • @SatinderSingh-dr2yk
    @SatinderSingh-dr2yk Жыл бұрын

    Majha Majha hoyi pyi aaaa sukh saaab

  • @angrezsingh5889
    @angrezsingh5889 Жыл бұрын

    Love ly language

  • @PUNJAB_5911_X
    @PUNJAB_5911_X7 ай бұрын

    ❤❤❤

  • @gurujantkaur3892
    @gurujantkaur3892 Жыл бұрын

    Sirra krondy mahje vale ❤

  • @manjinderrandhawa6565
    @manjinderrandhawa6565 Жыл бұрын

    ਫਿਰ ਇਹ ਡੇਰੀ ਫ਼ਾਰਮ ਥੋੜਾ ਕਹਿ ਸਕਦੇ ਭਾਉ ਡੰਗਰ ਮੰਡੀ ਜਾਂ ਬੱਕਰ ਮੰਡੀ ਕਹਿ ਸਕਦੇ ਆ

  • @Lovejot552
    @Lovejot552 Жыл бұрын

    🇮🇹🇮🇹👌🏻👌🏻👌🏻

  • @jindersingh9820
    @jindersingh9820 Жыл бұрын

    Waheguru ji mehar karo 🐄 te

  • @Gurwindersingh-ml2zd
    @Gurwindersingh-ml2zd Жыл бұрын

    Veer

  • @amanjotkaursarao9897
    @amanjotkaursarao98977 ай бұрын

    Vhut vdhia gal a tsi kde fukri gal nhi krde vir ji aap ho ta tusi ho ta sde nalo shote par hath banke benti a ke tusi apna chenal bnalo ta k char pase v ban jan tuhde side sade suba karke tuhade fan flover bhut han

  • @sunilmehra4228
    @sunilmehra4228 Жыл бұрын

    Sewa likhi brother ethe Dana Pani jida koi nii waheguru mehar kare 🤗 sewa kro mewa tanu milda rehna ..baki ahi te puj ni sakde waheguru ji Mehar kare 🤗

  • @mohindersingh3273
    @mohindersingh3273 Жыл бұрын

    Veer ji plz daso ke kine age tak km kar sakde aa koi kada ta nai sakde

  • @ZeeshanHaider0489
    @ZeeshanHaider0489 Жыл бұрын

    Dairy Form Malik se contact krna batain ta k log apply kr sakain

  • @baskitbaskit1997
    @baskitbaskit19976 ай бұрын

    ❤️❤️👍 punjabi

  • @75walevlogs
    @75walevlogs Жыл бұрын

    Spain 🇪🇸 tohh veer tera vlog dekheya bahoot wdia lghaa

  • @jasbirsingh-kj9ql
    @jasbirsingh-kj9ql Жыл бұрын

    Koi vi country marri nahi Banda Mehnat karn wala cha hida, Italy is Really beautiful place in the Europe!

  • @harmandeep2408
    @harmandeep2408 Жыл бұрын

    Veer g ase itly de ppr fill kite c te document clear ho gye kehnde ppr document shi ho gye te pass ho gue document te hun kdo tk niklna auna ge ppr veer g

  • @karansansoa6917
    @karansansoa6917 Жыл бұрын

    My cook

  • @sewakbasarke
    @sewakbasarke Жыл бұрын

    Nice Bro 🤣

  • @Mika786moga
    @Mika786moga Жыл бұрын

    veer mere bhra nu kum ni mil reha j kum hai ta koi riply krdi pleas

  • @gurshibbhullar4930
    @gurshibbhullar4930 Жыл бұрын

    ਪਰ ਇੱਕ ਗੱਲ ਹੈ ਬੇਜੁਬਾਨੇ ਵਿਚਾਰੇ ਬੋਲ ਕੁਝ ਨਹੀਂ ਸਕਦੇ

  • @badrinath4164

    @badrinath4164

    Жыл бұрын

    Ok

  • @DavinderSingh-mr5io
    @DavinderSingh-mr5io Жыл бұрын

    Veer ji j Dubai ton auna Howe tan kina k time lagg janda j company sponsor kre

  • @GurpreetSingh-rt5rd
    @GurpreetSingh-rt5rd Жыл бұрын

    ਵੀਡਿਓ ਜਿਹੀ ਪਹਿਲੀ ਵਾਰ ਜਿਹੀ ਸ਼ਾਇਦ ਪਾਈ ਐ 😊😄

  • @maluksamra4787
    @maluksamra4787 Жыл бұрын

    Bai ji.Gurdaspur ton hoo pind da Naa. 👍

  • @jarnailsingh5731
    @jarnailsingh5731 Жыл бұрын

    Veer ne video da sir kita peya

  • @vikramjeetsingh8557
    @vikramjeetsingh8557 Жыл бұрын

    Paji 9 month papers update deyo?

  • @kakanegi200
    @kakanegi200 Жыл бұрын

    Bhaji restaurant che kida milda,jehnu koi knowledge na howe restaurant baare

  • @harjeetaulakh2096
    @harjeetaulakh2096 Жыл бұрын

    bas eh he problam india vich sanu ehi kum krdya saram aundi per bahar ja ke asi goha v chuk de a te builing vich kum krde a

  • @jagdeepsinghgill608
    @jagdeepsinghgill608 Жыл бұрын

    Majhe wala pao lagda boli tu 😁

  • @gameslover1901
    @gameslover1901 Жыл бұрын

    Veer Italy da work visa lyava c

  • @virandersingh-gq8eo
    @virandersingh-gq8eo Жыл бұрын

    Bai kaam mile ju me ayuna ticket kitho di karawa kaam mile jye

  • @Italy_vich_punjabi
    @Italy_vich_punjabi Жыл бұрын

    O balle pardhan siraa 😂

  • @abhisain2223
    @abhisain2223 Жыл бұрын

    Mainu bhi lagva do veer farm vich khi Italy 🇮🇹 sabaudia vich aa me Roma de koll

  • @surjanrandhawa8130
    @surjanrandhawa8130 Жыл бұрын

    Chote veer boli puri asr wali a majhe wali pind kon sa veer da

  • @BhupinderSinghEuropewale
    @BhupinderSinghEuropewale Жыл бұрын

    Bro mandairy farm ch km chaida a

  • @karanSingh-eg4ux
    @karanSingh-eg4ux Жыл бұрын

    Pepar kithe laie

  • @SONUSINGHPortugal
    @SONUSINGHPortugal Жыл бұрын

    Veer salary kini a

  • @user-mb8rt1dj2d
    @user-mb8rt1dj2d Жыл бұрын

    ਯਾਰ ਗਾਂਵਾਂ ਵੱਛਿਆਂ ਦੀ ਹਾਲਤ ਦੇਖ ਕੇ ਤਰਸ ਆਂਉਦਾਂ ਕਿੰਨੇ ਬੁਰੇ ਹਾਲਾਤ ਕੀਤੇ ਆ ਅਕਸਰ ਸਾਹ ਲੈਣ ਵਾਲੀ ਚੀਜ ਆ ਵਿਚਾਰਿਆਂ ਦੇ ਪੈਰ ਗਲ ਜਾਂਦੇ ਹੋਣੇ ਆ

  • @pinditaly4635

    @pinditaly4635

    Жыл бұрын

    ਕੀ ਕਰ ਸਕਦੇ ਆ ਏਥੇ ਏਦਾ ਦਾ ਹੀ system aa

  • @GurpreetSingh-nc6ew

    @GurpreetSingh-nc6ew

    Жыл бұрын

    Bai syi gal aa safai ta chaidi aa

  • @kisaandelhimorchavideoclip3364

    @kisaandelhimorchavideoclip3364

    Жыл бұрын

    ​ਬਾਈ ਏਥੇ ਮਹੀਨੇ ਦੇ ਕਿੰਨੇ ਯੂਰੋ ਆ ਦੱਸੋ ਜਰਾ

Келесі