ਇਸ ਗੁਰੂ ਘਰ ਦੀਆਂ ਹਵਾ ਵਿੱਚ ਝੂਲਦੀਆਂ ਕੰਧਾਂ ।Punjabi Travel Couple | Ripan Khushi | Gurdwara Jhulne Mahal

In this video you can see Gurdwara Jhulne Mahal, near Tarantarn, Punjab.
This Gurdwara sahib is related with Fifth Guru Sahib, Sri Guru Arjan Dev ji
ਇਸ ਗੁਰੂ ਘਰ ਦੀਆਂ ਹਵਾ ਵਿੱਚ ਝੂਲਦੀਆਂ ਕੰਧਾਂ ।Punjabi Travel Couple | Ripan Khushi | Gurdwara Jhulne Mahal
Ladakh & Kashmir Series Link:
• Kashmir & Leh-Ladakh
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#gurdwara #punjab #punjabitravelcouple
#Punjab #RipanKhushi #PunjabiCouple #PunjabiCoupleVlogs

Пікірлер: 523

  • @kamaljeetkaur4955
    @kamaljeetkaur4955 Жыл бұрын

    ਇਸ ਗੁਰਦੁਆਰੇ ਨੂੰ ਦੇਖ ਕੇ ਲੱਗਦਾ ਹੈ ਕਿ ਵਾਹਿਗੁਰੂ ਚਾਹੁੰਣ ਤਾਂ ਸਭ ਕੁਝ ਸੰਭਵ ਹੋ ਸਕਦਾ ਹੈ।ਗੁਰਦੁਆਰਾ ਦਿਖਾਉਣ ਲਈ ਧੰਨਵਾਦ।

  • @msgill4307
    @msgill4307 Жыл бұрын

    ਧਨ ਧਨ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ। ਤੁਹਾਡਾ ਬਹੁਤ ਬਹੁਤ ਧਨਵਾਦ ਜੀ ਦੋਨਾਂ ਜੀਆਂ ਦਾ ਜੋ ਘਰ ਬੈਠਿਆਂ ਨੂੰ ਦਰਸ਼ਨ ਦਿਦਾਰੇ ਕਰਵਾ ਰਹੇ ਹੋ। ਇਹ ਸੇਵਾ ਵੀ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੁਹਾਡੇ ਤੋਂ ਕਰਵਾ ਰਹੇ ਹਨ। ਵਾਹਿਗੁਰੂ ਜੀ

  • @dalwindersingh8106

    @dalwindersingh8106

    Жыл бұрын

    Hanji.ance.v.darshan.keeta.han.ji

  • @dalwindersingh8106

    @dalwindersingh8106

    Жыл бұрын

    Baba.ji.da.milap.v.hoea.c.os.barraa.v.dasna.capnaa.puttar.ji.nal

  • @sunny-dd7nu
    @sunny-dd7nu Жыл бұрын

    ਵੀਰ ਜੀ ਗੁਰੂ ਅਰਜਨ ਦੇਵ ਜੀ ਦੇ ੲਿਤਿਹਾਸਿਕ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਅਾਪ ਜੀ ਦਾ ਬਹੁਤ-ਬਹੁਤ ਧੰਨਵਾਦ, ਵਾਹਿਗੁਰੂ ਜੀ 🙏

  • @prabhjotkaur2509
    @prabhjotkaur2509 Жыл бұрын

    ਆ ਸੀ ਵੀ ਦਰਸਨ ਕੀਤ ਹ ਨ ਜੀ wahe guru ji 🙏🏻🙏🏻🙏🏻🙏🏻🌹💕💕💕

  • @idhub6263
    @idhub6263 Жыл бұрын

    ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸੇ।ਧੰਨਵਾਦ ਵੀਰ ਸਾਨੂੰ ਪਵਿੱਤਰ ਸਥਾਨ ਦੇ ਦਰਸਨ ਕਰਵਾਉਣ ਵਾਸਤੇ।ਤੁਹਾਡੇ ਕਰਕੇ ਕਿੰਨੀਆ ਮਾਵਾ ਭੈਣਾ ਬਾਪੂ ਬੱਚੇ ਗੁਰੂ ਘਰ ਦੇ ਦਰਸਨ ਕਰ ਲੈਦੇ ਨੇ ਜੀ।🙏

  • @rajbeerchohan1487
    @rajbeerchohan1487 Жыл бұрын

    ਵਹੇਗੂਰੂ। ਜੀ

  • @deep7772
    @deep7772 Жыл бұрын

    Main v ethe aayi aa ji sachi ethe kandh chuldi aa ji menu sachi yakin nhi c hoeya jdd bethe odo pta lga upr beth k waheguru ji da naam jpn te fr chuldi aa aaj a video dekh k bhut Khushi mili god bless you veere🙏🏼🙏🏼🙏🏼🙏🏼🙏🏼🙏🏼🙏🏼🙏🏼waheguru ji

  • @rajwindersingh4962
    @rajwindersingh4962 Жыл бұрын

    ਪੁਰਾਤਨਤਾ ਸੰਭਾਲ਼ੀ ਆ ਬੜਾ ਚੰਗਾ ਲੱਗਿਆ ਇਸ ਤਰ੍ਹਾਂ ਬਾਕੀ ਗੁਰਦੁਆਰਾ ਸਾਹਿਬ ਦੀ ਪੁਰਾਤਨਤਾ ਨੂੰ ਬਰਕਰਾਰ ਰੱਖਿਆ ਜਾਵੇ ਜੀ

  • @gurpalbaba8230
    @gurpalbaba8230 Жыл бұрын

    ਅਸੀ ਵੀ ਗੁਰੂ ਘਰ ਜਾਕੇ ਆਏ ਹਾਂ। 2 ਵਾਰੀ ਕੰਧ ਤੇ ਬੈਠੇ ਸੀ। ਝੂਟੇ ਆਦੇ ਨੇ। ਮੱਤਲਬ ਕੰਧ ਨੂੰ ਜੈਸੇ ਕੋਈ ਹੁਲਾਰੇ ਦੇਦਾ ਐਸੇ ਹਿਲਦੀ। ਮੇਰਾ ਤਾਂ ਖੁਸ਼ੀ ਨਾਲ ਰੋਣਾ ਹੀ ਬੰਦ ਨਹੀਂ ਹੁਆ। ਆਪਣੇ ਆਪ ਅੱਖਾ ਵਿੱਚੋ ਪਾਣੀ ਨਿਕਲਦਾ c। ਸਾਡੇ ਗੁਰੂਆਂ ਦੀ ਐਨੀ ਵਕਸ਼। ਜਿਹੜਾ ਮੈ ਕੰਮ ਸੋਚਿਆ ਸੀ ਕੰਧ ਤੇ ਬੈਠੀ ਨੇ ਓ ਪੂਰਾ ਵੀ ਹੋਇਆ। ਸਮਜਲੋ ਲੋ ਕੇ ਮੈ ਬੁਹਤ ਪ੍ਰੇਸ਼ਾਨ ਸੀ ਦੁੱਖੀ ਸੀ। ਵਾਹਿਗੁਰੂ ਜੀ ਨੇ ਮੈਨੂੰ ਮੁਸੀਬਤ ਵਿੱਚੋ ਬਾਹਰ ਕੱਢਿਆ। ਜਾਂ ਕੇ ਆਵੋ ਜਿੰਨਾ ਦੇ ਕੋਈ ਧੀ ਪੁੱਤ ਨਹੀਂ ਹੁੰਦਾ ਓ ਉੱਥੇ ਖੂਹ ਏ 5ਵਾਰ ਇਸ਼ਨਾਨ ਕਰਨ ਨਾਲ ਵਾਹਿਗੁਰੂ ਜੀ ਝੋਲੀ ਭਰ ਦੇਦੇ ਨੇ।

  • @manpreetsandhu2382
    @manpreetsandhu2382 Жыл бұрын

    it very real kyuki meri v jholi etho hee bhari shahad sri guru arjan dev g ne bhari va mai har momth aoundi va khushiya mil gyiya❤️

  • @rajendersingh9842

    @rajendersingh9842

    Жыл бұрын

    ok didi main v jaan da sochungi muhh nhi kad sakde 5 saal ho gye marrige nu kadi pregnancy nhi hoi asi hyderabad rehne haan punjab ton door ha meri v jholi bhare baba ji mere sis in law ha taran tarn to ona nu puchdj main

  • @sukhsiaharvlogs
    @sukhsiaharvlogs Жыл бұрын

    ਵਾਹਿਗੁਰੂ ਜੀ

  • @dharmbirsingh4029
    @dharmbirsingh4029 Жыл бұрын

    Satnaam waheguru ji ਸਾਡੀ ਗਰੀਬਾ ਦੀ ਵੀ ਲਾਜ ਰੱਖੀ ਮਾਲਕਾ 🙏

  • @upneetkaur988
    @upneetkaur988 Жыл бұрын

    Bhut bhut thanks veere sadi family ch aude a ette jado koi thik na hove jaldi fark pe jada but mai ni gyi aje waheguru ji kirpa kre🙏🏻🙏🏻

  • @RupinderKaur-kd2bp
    @RupinderKaur-kd2bp Жыл бұрын

    Gurudwara sahib dikhon lai bohot bohot tanvaad

  • @iem_deep0125
    @iem_deep0125 Жыл бұрын

    Mai aye ethhe bhout sohna gurdwara sahib ne.ik waar saare jaroor ho ke aiyo waheguru ji

  • @gurbandalia8845
    @gurbandalia8845 Жыл бұрын

    ਬੋਹਤ ਅਨੰਦ ਆਇਆ ਜੀ video ਦੇਖ ਕੇ🙏

  • @rashmeenkaur5970
    @rashmeenkaur5970 Жыл бұрын

    I went here when I was very little maybe 15 years ago. The babaji who did the ardas is still the same! 🙏🏽

  • @Motivational_life429
    @Motivational_life429 Жыл бұрын

    ਗੁਰਦੁਆਰਾ ਝੂਲਣੇ ਮਹਿਲ ਸਾਹਿਬ, ਸਾਡੇ ਸ਼ਹਿਰ ਦਾ ਇਤਿਹਾਸਕ ਗੁਰੂਘਰ ❤🙏

  • @Gopy_Pannu_Turh72

    @Gopy_Pannu_Turh72

    Жыл бұрын

    Khara tuci kitho ho ji

  • @Gopy_Pannu_Turh72

    @Gopy_Pannu_Turh72

    Жыл бұрын

    Hnji

  • @mamtasahota3703

    @mamtasahota3703

    Жыл бұрын

    Proper adress dseo plzz

  • @moviemaker1425

    @moviemaker1425

    Жыл бұрын

    Proper address plzzz

  • @LakhwinderSingh-go5dk

    @LakhwinderSingh-go5dk

    Жыл бұрын

    Daborji pind aa tarn Taran kol ryt

  • @sukhmanhundal7296
    @sukhmanhundal7296 Жыл бұрын

    Asi v ethe gae c me v feel kita c waheguru g

  • @pawanhundal6174
    @pawanhundal6174 Жыл бұрын

    Hg sade lage aa eh gurdwara sahib mai v jndi hundi aa 🥰🙏❤️

  • @harjitkaurharjit6239
    @harjitkaurharjit6239 Жыл бұрын

    Tuhanu tandrust rkhn 🙏 ਵਾਹਿਗੂਰੂ ਜੀ ਏਸੇ ਤਰ੍ਹਾਂ ਸਾਨੂੰ ਹੋਰ ਇਤਿਹਾਸ ਵਾਰੇ ਜਾਣਕਾਰੀ ਮਿਲੀ ਖ਼ੁਸ਼ ਰਹੋ

  • @m.goodengumman3941
    @m.goodengumman3941 Жыл бұрын

    Thank you Punjabi travel couple for sharing this video information, important Sikh historical Gurdwaras. Punjab university's and professional organisations only should carry out carefully planned restorations, this is another site that's been damaged by unprofessional workmanship. 🙏🙏👍🇬🇧

  • @sherabajwa2873

    @sherabajwa2873

    Жыл бұрын

    🙏🙏🙏🙏🙏🙏🙏🙏🙏🙏💐💐💐💐💐💐💐💐💐💐💐💐💐

  • @jagtarjagtar8338
    @jagtarjagtar8338 Жыл бұрын

    Satnam shri Waheguru ji mehar karo ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ParveenKumar-rx1sd
    @ParveenKumar-rx1sd Жыл бұрын

    Waheguru ji 🙏

  • @elish-7171
    @elish-7171 Жыл бұрын

    This is amazing.. Sikh Itihaas te apne Gurua te garv hai.. Koti koti pranam !! Thanks for showing such a beautiful and rare wall..

  • @palwindersingh3731

    @palwindersingh3731

    Жыл бұрын

    Thanks veere jionde raho. Je SADHAN NE DEKH liya SANGMARMAR lekar A jange Saara kam sadha ne kharab keeta

  • @jasveersingh985
    @jasveersingh985 Жыл бұрын

    satnam waheguru ji

  • @kaur5811
    @kaur5811 Жыл бұрын

    I also experienced this..🙏🏻 Japji sahib da path krde ne baba ji os toh baad eh kandh hildi aa jhatka mehsoos hunda uprr baithh de jdo.. 🙏🏻wmk

  • @chahelveer9550
    @chahelveer9550 Жыл бұрын

    God bless you veere Eh Sab dikhon lai

  • @baljotgaindhu7787
    @baljotgaindhu7787 Жыл бұрын

    waheguru ji

  • @harpreetkaur-hv9mj
    @harpreetkaur-hv9mj Жыл бұрын

    Waheguru ji...jarur asi v darshan karange jad kadi ai ... 🙏🙏🙏

  • @HarpreetSingh-st3tp
    @HarpreetSingh-st3tp Жыл бұрын

    ਵਾਹਿਗੁਰੂ ਜੀ ਇਹ ਗੁਰੂਦੁਆਰਾ ਸਾਡੇ ਪਿੰਡ ਹੀ ਆ ਜੀ !

  • @bussimulatorindonesia4736
    @bussimulatorindonesia4736 Жыл бұрын

    Shukr waheguru da menu roj darshan ho jande ne mai lagge hi rehnda haan 🙏🏼

  • @surinderbilla2544
    @surinderbilla2544 Жыл бұрын

    ਵਾਹਿਗੁਰੂ ਜੀ ਮੈਨੂੰ ਪੁੱਤਰ ਦੀ ਦਾਤ ਬਖਸ਼ਦੇਵੋ ਮੇ ਆਪਣੇ ਪੁੱਤ ਨੂੰ ਕੇ ਕੇ ਏਥੇ ਆਉਣਾ ਤੇ ਇਸ ਦੀਵਾਰ ਤੇ ਪੁੱਤ ਨੂੰ ਝੂਟੇ ਦਵਾ k ਲਈ ਜਾਉਂ

  • @jagdishkaursodhi9218
    @jagdishkaursodhi9218 Жыл бұрын

    ਬਹੁਤ ਬਹੁਤ ਸ਼ੁਕਰੀਆ ਧੰਨਵਾਦ ।।

  • @daljeetkaur6563
    @daljeetkaur6563 Жыл бұрын

    Kujj din pehla hi mai eh gurudware saab de darshan krke ayi aa,,te eh mehal te baithi b aa,,eh schio jhuldi aa diwaar,,,bilkul sch hai eh video

  • @jaaniboyjaaniboy8345
    @jaaniboyjaaniboy8345 Жыл бұрын

    Sach hai main bhi yaha par gaya th wahe guru ji

  • @gurwinderkaur9760
    @gurwinderkaur9760 Жыл бұрын

    ਧੰਨਵਾਦ ਜੀ ਜਦੋਂ ਪੰਜਾਬ ਆਵਾਂਗੇ ਤੇ ਗੁਰੂ ਜੀ ਮਿਹਰ ਸਦਕਾ ਦਰਸ਼ਨ ਜ਼ਰੂਰ ਕਰਾਂਗੇ ਜੀ 🙏🙏

  • @arvinderkaur6411
    @arvinderkaur6411 Жыл бұрын

    asi v gaye c eithe waheguru 🙏🙏🙏

  • @GurmeetKaur-xp1wn
    @GurmeetKaur-xp1wn Жыл бұрын

    Asi gye c June ch aah gurughr vich bht sukoon milya

  • @jaismeenkaur2851
    @jaismeenkaur2851 Жыл бұрын

    Thank you veer ji Dikhane Vaste

  • @amarjitkaur5987
    @amarjitkaur5987 Жыл бұрын

    Satnam waheguru Dhan dhan guru Arjan dev ji 🙏🏻🌺🌹🙏🏻

  • @kamaljitsingh7393
    @kamaljitsingh7393 Жыл бұрын

    ਵਾਹਿਗੁਰੂ ਜੀ🙏

  • @jagjeetkaur5126
    @jagjeetkaur5126 Жыл бұрын

    Waheguru ji, thanks both of you . You sharing this video.

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @kulwinderkaurkaur5403
    @kulwinderkaurkaur5403 Жыл бұрын

    Waheguru ji meher karni ji 🙏 Rehbaaz di chardikala te tandrusti bakhsho

  • @HappySingh-sh7ih
    @HappySingh-sh7ih Жыл бұрын

    Satnam shri waheguru sahib ji

  • @darbarasingh1457
    @darbarasingh1457 Жыл бұрын

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਏਸ ਜਗ੍ਹਾ ਦੇ ਦਰਸ਼ਨ ਕਰਵਾਉਣ ਦੇ ਲਈ ਵੀਰ ਜੀ।🙏

  • @gaganhanjrav4520
    @gaganhanjrav4520 Жыл бұрын

    Dhanwad veere itihasik gurudwara dikhan lyi

  • @DEEPAKkumar-we5jj
    @DEEPAKkumar-we5jj Жыл бұрын

    Satnam shri waheguru parivar jai mubaraka ji

  • @raspalsingh6501
    @raspalsingh6501 Жыл бұрын

    Waheguru ji waheguru ji

  • @DECENTMANSHORTS
    @DECENTMANSHORTS Жыл бұрын

    वाहे गुरु जी 🇮🇳🙏🌲🇮🇳🌲🙏🌲🙏🇮🇳🌲🙏🇮🇳🌲🙏🙏🌲🇮🇳🙏🌲🇮🇳🌲🌲

  • @Prabhj
    @Prabhj Жыл бұрын

    Saaade pind da gurudwara sahib ❤️❤️❤️❤️

  • @khalsaforever531
    @khalsaforever531 Жыл бұрын

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ 🌹🙏💘❤💘

  • @inderjitlubana364
    @inderjitlubana364 Жыл бұрын

    Bhut sohna lga.

  • @daljitsingh7273
    @daljitsingh7273 Жыл бұрын

    asi gye c aithe waheguru🙏🙏🙏

  • @mandeepkaur3735
    @mandeepkaur3735 Жыл бұрын

    Asii v gy c really sch ha jii waheguru dii kirpaa jii

  • @AmarjeetSingh-dm4mj
    @AmarjeetSingh-dm4mj Жыл бұрын

    ਸਤਿ ਸ੍ਰੀ ਆਕਾਲ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ

  • @MandeepKaur-qi7no
    @MandeepKaur-qi7no Жыл бұрын

    Waheguru ji

  • @VarinderSingh-jr6dc
    @VarinderSingh-jr6dc Жыл бұрын

    ਧੰਨਵਾਦ ਜੀ ਦਰਸ਼ਨ ਕਰਵਾਏ 🙏🙏🙏🙏

  • @Imjassivilasra
    @Imjassivilasra Жыл бұрын

    Waheguru ji mahar kro sab te

  • @kaurjasbir2758
    @kaurjasbir2758 Жыл бұрын

    Waheguru ji mehar krn sab te ji 🙏

  • @jaswinderkaur4499
    @jaswinderkaur4499 Жыл бұрын

    Thanks for sharing Sikh historical Gurdwara Sahib Ji 🙏🙏

  • @SukhwinderKaur-uk2sx
    @SukhwinderKaur-uk2sx Жыл бұрын

    Satnam shiri Waheguru ji Dhann Dhann guru Arjun dev ji

  • @DilbagSingh-db6zp
    @DilbagSingh-db6zp Жыл бұрын

    ਵਾਹਿਗੁਰੂ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ

  • @shindachahal216
    @shindachahal216 Жыл бұрын

    ਵਾਹਿਗੁਰੂ ਜੀ 🙏🏽🙏🏽❤

  • @punjabilokrangamanpreetkau2022
    @punjabilokrangamanpreetkau2022 Жыл бұрын

    ਵਾਹਿਗੁਰੂ ਜੀ 🙏🙏 ਜਦੋਂ ਅੱਖਾਂ ਬੰਦ ਕਰਕੇ ਸਿਮਰਨ ਨਾਲ ਜੁੜਦੇ ਆ ਤਾ ਓਸ ਅਕਾਲਪੁਰਖ ਦੀ ਰਹਿਮਤ ਸਦਕਾ ਇਹ ਝੂਲਣ ਲੱਗਦੇ ਸਭ ੳਸ ਦੀ ਵਡਿਆਈ ਐ ਓਸ ਦੇ ਹੁਕਮ ਤੋਂ ਬਿਨਾਂ ਇੱਕ ਸਕਿੰਟ ਦਾ ਕਾਰਜ ਵੀ ਨੀ ਕਰ ਸਕਦੇ ਸਕਿੰਟ ਵੀ ਵੱਧ ਹੀ ਐ🙏🙏🙏

  • @jasbirkour804
    @jasbirkour804 Жыл бұрын

    Waheguruji waheguruji waheguruji waheguruji 🙏🙏

  • @loveyourlife8999
    @loveyourlife8999 Жыл бұрын

    Really I love to watch Indian videos even can’t understand language ❤️watching from philippines 🇵🇭 😊

  • @harjinderkaur9934

    @harjinderkaur9934

    Жыл бұрын

    That’s great

  • @bittusaini7750
    @bittusaini775018 күн бұрын

    🙏 Waheguru Sahib Ji 🙏

  • @RAJINDERKAUR-gg9yq
    @RAJINDERKAUR-gg9yq Жыл бұрын

    Waheguru ji 🙏🌹🙏🌹

  • @rajkumarkhundia923
    @rajkumarkhundia923 Жыл бұрын

    वाहेगुरु जी 🙏🏻🙏🏻🙏🏻🌺🌺

  • @inderjitlubana364
    @inderjitlubana364 Жыл бұрын

    Gurdwara Sahib

  • @Amazing_Gadg
    @Amazing_Gadg Жыл бұрын

    Waheguru ji sache patshah ji 🙏🙏🙏🙏🙏🙏🙏🙏🙏💖💖💖💖💖💖💖💖💖💖

  • @kulveerkaur8170
    @kulveerkaur8170 Жыл бұрын

    Waheguru ji mehar karde ne

  • @pardesi1021
    @pardesi1021 Жыл бұрын

    Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼

  • @bawashivu1150
    @bawashivu1150 Жыл бұрын

    WAHEGURU JI 🙏

  • @makhansingh3002
    @makhansingh3002 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KamaljeetKaur-hf5vv
    @KamaljeetKaur-hf5vv Жыл бұрын

    Waheguru 🙏

  • @sardarasingh3559
    @sardarasingh3559 Жыл бұрын

    Waheguru ji 🙏🙏🙏🙏🙏

  • @NirmalSingh-bf8zv
    @NirmalSingh-bf8zv Жыл бұрын

    ਮੈ ਇਸ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਨ ਲਈ aiea ਸੀ ਇੱਕ ਵਾਰ 🙏🙏

  • @oceanryver1845
    @oceanryver1845 Жыл бұрын

    Mai gya ethe bachpan wich jhulna saheb

  • @seemavohra5513
    @seemavohra5513 Жыл бұрын

    Thanks for sharing... Beautiful Gurudwara... Feeling blessed... Waheguru ji.. 🙏🙏🙏🙏🙏🙏😇

  • @jasskaur7706
    @jasskaur7706 Жыл бұрын

    Chulne mahal gurudwara 🙏

  • @lovepunjab8404
    @lovepunjab8404 Жыл бұрын

    Waheguru jio.....me darshan kitte hoye....Guru dwara jhoolne mehal de...boht khoob kya njaara c udo....kand bot hildi c....Satnam Siri Waheguru ji

  • @pritpalsingh8021
    @pritpalsingh8021 Жыл бұрын

    GURUDWARA SAHIB dekhaun li dhanvad ji.

  • @bhikhiwindwale8956
    @bhikhiwindwale8956 Жыл бұрын

    ਬਹੁਤ ਵਧੀਆ ਵਾਹਿਗੁਰੂ ਜੀ ਵਾਹਿਗੁਰੂ

  • @SatnamSingh-nz5uq
    @SatnamSingh-nz5uq Жыл бұрын

    Waheguru ji waheguru ji very nice video 🙏🙏🙏👏👏👏👏👏

  • @jasvirkaur5452
    @jasvirkaur5452 Жыл бұрын

    Hnji aci v ja k aye c ess gurdware chulane mahel 🙏🙏

  • @ravinderkaur3905
    @ravinderkaur3905 Жыл бұрын

    Bhut bdiya ja ta nhi ske pe puri tra eh gurdwara dekh lya prmatma kre ki jaldi Darshana hon is jga de

  • @sunny1234809
    @sunny1234809 Жыл бұрын

    Waheguru gi tuhanu hor taraki bakhshan

  • @gagankaur2691
    @gagankaur2691 Жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏🙏🙏🙂

  • @varindersingh19213
    @varindersingh19213 Жыл бұрын

    Waheguru ji 🙏🙏😭

  • @amokaur303
    @amokaur303 Жыл бұрын

    Mai v es guru ghr gyi hoyi sach vch eh kand hildi aa saaf pata lgda kand hildi aa

  • @rajivagnihotri104
    @rajivagnihotri104 Жыл бұрын

    Satnam waheguru ji 🙏🙏

  • @tsgkarn4284
    @tsgkarn4284 Жыл бұрын

    ਵਾਹਿ ਗੁਰੂ ਜੀ

  • @akashdeepsingh3391
    @akashdeepsingh3391 Жыл бұрын

    Thanks 🙏 very nice 🙏 waheguru ji 🙏👍👌💖

  • @swarnsingh7691
    @swarnsingh7691 Жыл бұрын

    ਸਤਿਨਾਮੁ ਵਾਹਿਗੁਰੂ 🙏

  • @GurpreetSingh__
    @GurpreetSingh__ Жыл бұрын

    Gurudwara sahib de darshan Karaun lai boht boht Dhanwaad bai ji...🙏🏻

  • @bikramjitsingh9084
    @bikramjitsingh9084 Жыл бұрын

    ਰਿੱਪਨ ਵੀਰੇ ਸਤਿ ਸੀ੍ ਅਕਾਲ ਜੀ, ਤਰਨ ਤਾਰਨ ਜ਼ਿਲ੍ਹੇ ਦਾ ਮੈਂ ਜਮ ਪੱਲ ਹਾਂ।ਸੀ੍ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਤੇ ਦਰਸ਼ਨ ਕਰਕੇ ਵੱਡਭਾਗੇ ਬਣੇਂ ਹੋ। ਗੁਰੂ ਸਾਹਿਬ ਇਸੇ ਤਰ੍ਹਾਂ ਤੁਹਾਡੇ ਤੇ ਕਿਰਪਾ ਕਰਨ ਤੇ ਅਸ਼ੀਰਵਾਦ ਦੇਣ ਕਿ ਤੁਸੀਂ ਪੂਰੇ ਸੰਸਾਰ ਦੀ ਯਾਤਰਾ ਕਰਨ ਵਿੱਚ ਸਫਲਤਾ ਪ੍ਰਾਪਤ ਕਰੋ। ਮੇਰੀ ਇਹੀ ਕਾਮਨਾ ਹੈ। ਬਿਕਰਮਜੀਤ ਸਿੰਘ ਲੁਧਿਆਣਾ।

  • @bhandalvansh7008
    @bhandalvansh7008 Жыл бұрын

    Waheguru ji mehar rakhe sabb te ji ❤🙏

Келесі