Interview with Lyricist Rony Ajnali & Gill Machhrai, lyricist l Gurdeep Grewal l B Social
Ойын-сауық
ਰੌਨੀ ਅਜਨਾਲੀ ਅਤੇ ਗਿੱਲ ਮਛਰਾਏ ਨੇ ਦਿਲਜੀਤ ਦੁਸਾਂਝ ਦੀ ਐਲਬਮ G.O.A.T ਲਈ ‘ਨਵੀਂ ਨਵੀਂ ਯਾਰੀ’, ਨਿਮਰਤ ਖਹਿਰਾ ਲਈ ‘ਟਾਈਮ ਚੱਕਦਾ’, ਗੁਰਨਾਮ ਭੁੱਲਰ ਲਈ ‘ਪਸੰਦ ਬਣ ਗਈ’ ਗੀਤ ਲਿਖੇ ਹਨ।
Facebook Link : / bsocialofficial
Instagram Link : / bsocialofficial
#BSocial
#GurdeepGrewal
#RonyAjnali
#GillMachhrai
#diljitdosanjh
#goat
#nimratkhaira
#timechakda
#gurnambhullar
#pasandbangi
Пікірлер: 310
ਜਦੋਂ ਕੋਈ ਦਿਹਾੜੀਦਾਰ ਦਾ ਮੁੰਡਾ ਮਹਿਲਾ ਵਾਲਿਆ ਨੂੰ ਟੱਕਰ ਦਿੰਦਾ ਫੇਰ ਤਾੜੀ ਤਾਂ ਬਣਦੀ ਆ ਯਰ
@lovedeepsidhu7454
3 жыл бұрын
ਸਹੀ ਗੱਲ ਜਿਵੇਂ ਇੱਕ ਸਮੇਂ ਭੀਮ ਰਾਉ ਅੰਬੇਡਕਰ ਨੇ ਕੀਤਾ ਸੀ।
@johalsaab3819
Жыл бұрын
ਜੇਲ੍ਹਾਂ ਵਿੱਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ song johal Saab
ਸਭ ਤੋ ਪਹਿਲਾਂ ਭੈਣ ਨੁੰ ਬਹੁਤ ਸਾਰਾ ਪਿਆਰ-ਸਤਿਕਾਰ 🙏🏻
ਬਹੁਤ ਘੈਂਟ ਲਿਖਦੇ ਨੇ ਦੋਨੋਂ ੨੨,, ਮਿਹਨਤ ਦਾ ਮੁੱਲ ਮਿਲਿਆ
ਦੋਵੇਂ ਜਾਣੇ ਛੋਟੀ ਉਮਰ ਦੇ ਬੜੇ ਗੀਤਕਾਰ ਹਨ ਮਾਂ ਬਾਪ ਦੀ ਦੋਅਵਾਂ ਵੀ ਸਾਡੀਆਂ ਦੋਆਵਾਂ ਦੁੱਗਣੀਆਂ ਕਰਦੇ ਹਨ ਭਾਗਾਂ ਵਾਲੇ ਹੋ ਵਾਹਿਗੁਰੂ ਜੀ ਨੇ ਸਾਥ ਦਿੱਤਾ ਪਤਾ ਨੀ ਕਿੰਨੇ ਜਾਣਿਆ ਦੀਆਂ ਗੱਲ੍ਹਾਂ ਉਕਰੇ ਸ਼ਬਦ ਦਬੇ ਹੀ ਰਹਿ ਜਾਂਦੇ ਹਨ। ਵਾਹਿਗੁਰੂ ਜੀ ਹੋਰ ਤਰੱਕੀ ਬਖ਼ਸ਼ਣਗੇ ਜਿਉਂਦੇ ਵਸਦੇ ਰਹੋ ਜੀ। ,,Ballu ਰਟੈਂਡਾ,,
Eh bhain interview boht sohni lendi hai.. god bless u sister
ਬਾਬੇ ਆਪ ਗਾਉਣਾ ਸਟਾਟ ਕਰੋ,, ਇਹਨਾਂ ਨੇ ਰੋਲ ਦੇਣਾ, ਥੋਡੀ ਕਲਮ ਸਾਰੀ ਇੰਡਸਟਰੀ ਦੇ ਧਰਨ ਪਾਉਂਦੀ ਆ , ਲਾਸਟ ਤੇ ਧੋਖੇ ਹੀ ਮਿਲਣੇ ਆ
Gill machrai pind gallan hundia👌👌
gurdeep grewal thodi lyi interview dekh k bhut khushi hundi.....
ਵੀਰ ਘਰ ਭਾਵੇਂ ਛੋਟੇ ਦਿਲ ਤੁਹਾਡੇ ਵੱਡੇ ਫੁਕਰੇ ਗੀਤ ਲਿਖਣ ਵਾਲਿਆਂ ਨੇ ਬਣਾਏ ਹੋਏ ਅੱਡੇ ਪੰਜਾਬੀ ਮਾ ਬੋਲੀ ਦੀ ਸੇਵਾ ਦੇ ਬਹਾਨੇ ਲੋਕੀ ਵਿਰਸੇ ਦੇ ਨਾ ਤੇ ਠੱਗੇ ❤️❤️❤️❤️
ਦੋਨੋ ਵੀਰ ਦਿਲ ਦੇ ਚੰਗੇ ਆ ਪਰਮਾਤਮਾ ਇਹਨੇ ਦੇ ਸਿਰ ਤੇ ਮੇਹਰ ਰੱਖੇ🙏🙏
ਗਰੇਆਲਾਂ ਦੀ ਧੀ ਤੇ ਵੀ ਮਾਣ ਆ ਤੇ ਸਾਡੇ ਜਿਲੇੁ ਦੇ ਗੀਤਕਾਰਾਂ ਲਈ good luck
@KHXROUD_PB23
Жыл бұрын
PB 23 ALE 💪🏻
@johalsaab3819
Жыл бұрын
ਜੇਲ੍ਹਾਂ ਵਿੱਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ song johal Saab
ਵਾਹਿਗੁਰੂ ਜੀ ਮਿਹਰ ਕਰਨ 🙏🌸💯
Proud aa yaara rony..dil da heera banda..!!
Punjab me bhot talent h 🙏😇 me maharshtra to aa Hor Sindi family to belong karde aa Par mera bhot dill lagda punjab wich
ਵੀਰੇ ਬਸ ਇਕੋ ਬੇਨਤੀ ਆ ਆਪ ਗੋਣਾ ਸਟਾਰਟ ਕਰਦੋ ਨਹੀਂ ਫੇਰ ਥੋੜਾ ਟਾਈਮ ਹੀ ਗੁੱਡੀ ਅੰਬਰਾਂ ਚਂ ਰਹਿੰਦੀ ਆ ਜੇ ਹੋਰ ਕੋਈ ਗਾਓ ਤਾ.... Is ਲਈ ਆਪ ਲਿਖੋ ਤੇ ਗਾਓ ਬਾਬਾ ਮੇਹਰ ਕਰੇ ਲਿਖਦੇ ਤੁਸੀ ਸਿਰਾਂ ਹੀ ਓ ਵੀਰੇ.. 🙏🙏ਬਾ ਕਮਾਲ ਬਾ ਕਮਾਲ 👌👌ਆਪ ਗੋਣਾ ਸਟਾਰਟ ਕਰਦੋ ਬੇਨਤੀ ਆ ਬਸ
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏👍👍
Roni & Gill very good & Satshiriakaalji Gurdeep ji🙏🙏🙏
ਪਹਿਲੀ ਵਾਰ ਕੋਈ ਪੰਜਾਬੀ ਮੁਟਿਆਰ ਹੋਸਟ ਕਰਦੀ ਏਨੀ ਵਧੀਆ ਲੱਗੀ,, ਇਕ ਤੇ ਸਾਦਾਪਨ ਤੇ ਸ਼ਹਿਜ ਆ,, ਬਾਕੀ ਦੋਵਾ ਜਵਾਨਾਂ ਨੂੰ ਪਿਆਰ ਦੁਆਵਾ ,,, ਚੰਗੀ ਗੱਲ ਕਿ ਤੁਹਾਡੀ ਮਦਦ ਕੀਤੀ ਆ ਫਲਾਣੇ ਫਲਾਣੇ ਬਾਈ ਹੋਣਾ... But be aware ਏ ਫੀਲਡ ਬੜਾ ਗੰਦਾ ਏ,, ਏਨਾ ਸਾਲੇ ਬਾਈਆਂ ਨੇ ਭੈਣਾਂ ਬਣਾਕੇ ਗੜ ਛੱਡੀਆਂ.,,. ਬੜੀ ਚੱਗੀ ਤਰਾਂ ਜਾਣਦੇ ਏਨਾ ਦੱਲੜਾ ਨੂੰ ਤੂਸੀ ਮੇਰੇ ਵੀਰ ਹਰ ਕਿਸੇ ਅੱਗੇ ਕਾਲਜਾਂ ਨਾ ਫੋਲਿਆ ਕਰੋ ਲੋਕ ਭੈਚੋ ਤੁਹਾਡੇ ਦੁੱਖਾਂ ਚੋ ਸੁਆਦ ਲੱਭਦੇ ਆ ਮੇਰੇ ਸਾਲੇ.. ਬਾਕੀ ਵਿਆਹ ਜ਼ਰੂਰ ਉਸ ਕੁੜੀ ਨਾਲ ਕਰਵਾ ਲਵੀ ਨਹੀਂ ਤੇ ਸਾਰੀ ਉਮਰ ਕੀਤੀਆਂ ਗੱਲਾਂ ਕੋਹਦੀਆਂ ਆ ਤੇ ਜੋ ਕੋਈ ਹੋਰ ਆਉਂਦੀ ਉਹ ਵਿਚਾਰੀ ਵੀ ☹️ ਕੋਈ ਲੋੜ ਹੋਣੀ ਤਾ ਮੈਨੂੰ ਦੱਸਦੀ..
@manpreetsingh1574
3 жыл бұрын
Love u bro tera msg read kr k bhut vadiya lgga
@aujla2655
3 жыл бұрын
Sahi gal aa
ਗੁਰਦੀਪ ਭੈਣ ਜੀ ਬਹੁਤ Nyc ਗੱਲਬਾਤ ਜੀ
bhutt vadyea bs hmeshaaa nal nal rihoooo rony and gill god bless you
ਬੰਦੇ kaint ਆ ਦੋਨੋਂ 👍👍
ਬੋਹਤ ਵਧੀਆ ਗੱਲ ਬਾਤ. Thank you all the ਟੀਮ. Specially Behind the camera guys.
Bhut ghaint interview. Bai hori bhut struggle krke aaye ne, bhut agge jaan. Gurdeep Ma'am always best! 🙏🙏
Thank you Gurdeep ji
Waheguru sukh rakhe🙏 kade saddi v interview aawegi gurdeep mam de naall❤️
Love you jatto kaintt bande bai hune
Waheguru ji dona veera nu chardikala bakshan....Gurdeep sis bhut sohni interview lyi hai tusi....🙏🙏🙏🙏
Bahut vdya veer Waheguru mehar kre🙏
Satnam waheguru ji mehar karo sab te
ਬਹੁਤ ਵਧੀਆ ਵੀਰ ਵਾਹਿਗੁਰੂ ਚੜਦੀਕਲਾ ਬਖਸ਼ਣ। ਸ਼ੁਕਰੀਆ ਭੈਣੇ।
Gurdeep mam tuc bhot nic oo bhot sohna progrm hunda tuhada ji
ਮਿੱਟੀ ਚ ਉਠੇ ਨੇ ਮਿੱਟੀ ਦੇ ਪੁੱਤ ਤਾਹੀਓਂ ਹਰੇਕ ਗੱਲ ਵਿੱਚ ਮਿੱਟੀ ਦੀ ਖੁਸ਼ਬੂ ਆਉਂਦੀ ਐ
Ghant
ਬਹੁਤ ਵਧੀਆ
Kya baat aa veere god bless you
Oh waheguru he ah jo sab di sunada
Bhut vdia... malak tarakiyan bakshe
Bhaji bhut vadia likhde o dono veer hamesha es tra he ek ho.rehna veer nd rabb hor traki deve veera nu
ਵੀਰੇਅੋ ਚੜਦੀ ਕਲਾ ਚ ਰਹੇਅੋ ... 👍🏻👍🏻👍🏻🙏🏻🙏🏻🙏🏻
Bhut vadia ji and waheguru mehr kran
God bless you 👍
Gurdeep Mam always best loves your simplicity
one of the best interview i have ever seen..
Rony ji 🙏🙏🙏🙏🌹
ਗਿਦੀ ਰੋਨੀ 👌👌💓🙏🙏
God bless u veero
ਬਹੁਤ ਵਧੀਆਂ ।ਬਹੁਤ ਮਿਹਨਤ ਕੀਤੀ ਏ ਰੌਨੀ ਨੇ । ਵਾਹਿਗੁਰੂ ਹੋਰ ਵੀ ਰੰਗ ਭਾਗ ਲਾਵੇ
@rimpysingh8550
3 жыл бұрын
Yoip I can
@rimpysingh8550
3 жыл бұрын
Psoriasis I think too terreallyy crews are the y
Carry on ਜਿੰਓਦੇ ਰਹੋ ਮੁੰਡਿਓ ਬਹੁਤ ਤਰੱਕੀ ਕਰੋਗੇ,
Bhut vdia lgia tuhada interview dekh ke sada hosla vadda
Rab mundeya teh mehar karee
Ghaint Bros Sanu v song chaida .. and gurdeep mam always good
Veer bhut khuss n malk chardikala rakhe prawa nu nale sistr thonu bhut vdia gal baat krde didi tc bhut interview dekhi aw n mai 🤗🥰
I love this one jawaka wale swaal rakheyo mera hassa nai ruk reha
Bhut vadia veer dono bhut vadia likhde ne And sister v nyc gallan pus di a
Waheguru ji meher krn
Main gurdeep grewal karke interview dekan layi aaya
So sweet both of u❤️❤️
bhot vadya ji carry on
Waheguru ji waheguru ji waheguru ji waheguru ji waheguru ji waheguru ji waheguru ji waheguru ji mar Kari
bhut sohna bai 😍😍😍
Bhut vadia
Bhaut vdiaa
Very nice guys down to earth
End a teeno
Bolda bahut sohna Rony bro ....
Veere tuadian gallan to pta lagda tussi ki ki hndaia wmk🎉🎉
Best wishes,
Thanks for saing Fatehgar sahib
God bless you
Good Rony and ਗਿੱਲ bro
👍👍👍
❤️❤️
Sirra yrr bht vdia lagya gallan sun ke Keep it up
Both very good writer ,wish them very good future.
Interview bahut ghant aw
Bhut sohni lgi interview rony bai de aus gl ne mnu ve emotional krta c jdo bai ne kha song ta jrur kro but hun mre kol song lye paise nai ge 💌❣️
ਕੱਲਾ ਹਰਫਾ ਚੋਂ ਹੋਕੇ ਜਦ ਲੋਕਾ ਤੱਕ ਪਹੁੰਚ ਦੀ ਏ ਕੰਗ ਬੰਦ ਪਈ ਕਿਸਮਤ ਫੇਰ ਆਪ ਬੂਹੇ ਖੋਲਦੀ ਏ। ✍ ਸੁੱਖਚੈਨ ਕੰਗ
@theloudbeats
3 жыл бұрын
Waah Kang saab!! 👏
@sukhchainsinghkang1313
3 жыл бұрын
@@theloudbeatsਸ਼ੁਕਰੀਆ ਜੀ 🙏
Waheguru chardikalan bakhshe veere
Great both
awesome interview
Love you veer
Nice nice 👍👍
malk Rehmat kre.. yaara.... or trkki bkshe...
Very nice g God bliss you brothers great job mam kisan majdoor ekta zindabaad
Very hard work. Salute to your struggle brothers. God bless you.
Sirra .. shree brar di awaj v sira.. lyrics v sira
Love you veer ji
Waoo soo sweet voice bro👌👌👌👌👌👌
nyc interview
ਬਹੁਤ ਵਧੀਆ ਵੀਰ 😘😘😘😘✍✍✍love you yarr0
❤️de saff bande ne
Good luck
22 g Good
ਬਹੁਤ ਵਧੀਆ ਇੰਟਰਵਿਊ
Mja aa gia interview dekhn da ...gaad vii 😀😀
👌👌😍😍
Sira bnde simple gallan
Wow this is really good..... B social team you are great as always 😎😎👌
Bohot vadiya
Waheguru g bhut trakkiyan bakhshan mere veeran nu jeonde rho veero