ਇਲਾਕੇ ਦਾ ਮੁੱਖਮੰਤਰੀ ਵੀ ਆਇਆ ਅਮ੍ਰਿਤਪਾਲ ਦੇ ਹੱਕ ਵਿੱਚ ਕਹਿੰਦਾ ਵੋਟ ਭਾਵੇਂ ਹੈ ਨਹੀਂ ਪਰ ਪਾਉਣੀ ਜਰੂਰ ਆ | Amritpal

ਇਲਾਕੇ ਦਾ ਮੁੱਖਮੰਤਰੀ ਵੀ ਆਇਆ ਅਮ੍ਰਿਤਪਾਲ ਦੇ ਹੱਕ ਵਿੱਚ ਕਹਿੰਦਾ ਵੋਟ ਭਾਵੇਂ ਹੈ ਨਹੀਂ ਪਰ ਪਾਉਣੀ ਜਰੂਰ ਆ | Amritpal Singh || Harpreet Singh Makhu || ਹਰਪ੍ਰੀਤ ਸਿੰਘ ਮਖੂ ||
#amritpalsingh #simranjitsinghmann #punjabelections #loksabhaelection2024
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZread : - / @harpreetsinghmakhu9752
Follow on Facebook : - / hsmakhu

Пікірлер: 202

  • @kuldeepbhullar1884
    @kuldeepbhullar1884Ай бұрын

    ਭਾਈ ਆਮਿ੍ਤਪਾਲ ਨੂ ਜਿਤਾਉ ਵੀਰ ਜੀ ਤਕੜੇ ਹੋ ਕੇ ਸਭ ਤੋਂ ਵੱਧ ਵੋਟ ਪਾ

  • @rbrar3859
    @rbrar3859Ай бұрын

    ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਓ ਤੇ ਜਿੱਤ ਦਵਾਓ 🎉

  • @balrajdeepsingh615
    @balrajdeepsingh615Ай бұрын

    ਮੁਖ ਮੰਤਰੀ ਸਾਹਬ ਰੰਬ ਦਾ ਰੂਪ ਆ ਵੀਰ ਜੀ ਮਦਦ ਕਰਨੀ ਚਾਹੀਦੀ ਆ ਕੋਈ ਫਰਕ ਨਹੀਂ ਪੈਂਦਾ

  • @SimarjeetKaur-xh5qq

    @SimarjeetKaur-xh5qq

    12 күн бұрын

    ❤❤❤❤❤❤❤❤❤❤❤❤❤

  • @dvdr_sidhu
    @dvdr_sidhuАй бұрын

    ਮੱਖੂ ਜੀ ਇੱਕ ਬੇਨਤੀ ਐ ਕਿ ਮੁੱਖ ਮੰਤਰੀ ਵੀਰ ਨੂੰ ਗੁਰਬਾਣੀ ਦੇ ਉਚਾਰਣ ਵਾਲੇ ਲੈ ਕੇ ਆਈਆ ਜਾਵੇ ਜਾਂ ਪਾਠ ਦੀ ਕੈਸਟ ਬਣਾਈ ਜਾਵੇ ਇਸ ਤੋ

  • @GuruKhalsa-rh6um
    @GuruKhalsa-rh6umАй бұрын

    ਭਾਈ ਅਮਿ੍ਰਤਪਾਲ ਸਿੰਘ ਜੀ ਨੂੰ ਵੋਟ ਪਾਊ

  • @SukhwinderSinghSukhwinde-tj6ij
    @SukhwinderSinghSukhwinde-tj6ijАй бұрын

    ਮੁੱਖ ਮੰਤਰੀ ਜੀ ਵੋਟ ਨਹੀਂ ਬਣੀ ਫਿਰ ਕੀ ਹੋਇਆ। ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰੋ 🙏❤️🙏

  • @YadwinderSinghBrar.
    @YadwinderSinghBrar.Ай бұрын

    ਮਖੂ ਜੀ ਕਿਰਪਾ ਕਰਕੇ ਹਲਕਾ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਦੇ ਹੱਕ ਵਿੱਚ ਹਲਕਾ ਫਰੀਦਕੋਟ ਜਰੂਰ ਆਉ ਧੰਨਵਾਦ

  • @ManjitSingh-nc7dy

    @ManjitSingh-nc7dy

    Ай бұрын

    ਉਥੇ ਨੀ ਜਾਣਾ ਇਹਨੇ

  • @manpreetsinghKhalsa-gf5mi

    @manpreetsinghKhalsa-gf5mi

    Ай бұрын

    ਬਾਈ ਮੈਂ ਕਾਮੈਂਟ ਕਰ ਕਰ ਥੱਕ ਗਿਆ ਇਹਨਾਂ ਨੂੰ

  • @balveersinghsandhu1577
    @balveersinghsandhu1577Ай бұрын

    ਚੌਥੀ ਸੀਟ ਵੀਰ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਬਿਲਕੁਲ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨ ਗੇ ਵੋਟਾਂ ਪਾਈਆਂ ਤੇ ਪਵਾਈਆ ਵੀ ਜਾਣ ਬਹੁਤ ਮਿਹਰਬਾਨੀ ਹੋਵੇ ਗੀ ਸੰਗਤ ਦੀ

  • @jasvindersingh4813

    @jasvindersingh4813

    Ай бұрын

    Lakhe Da Mooh Kala Ho jana

  • @virsasingh6859
    @virsasingh6859Ай бұрын

    ਮੱਖੂ ਸਾਹਿਬ ਬਹੁਤ ਹੀ ਨੇਕ ਇਨਸਾਨ ਬੰਦੇ ਨੇ ਗੁਰੂ ਭਲਾ ਕਰੇ 🙏🙏

  • @ranjitsingh7883
    @ranjitsingh7883Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sonukaler6900
    @sonukaler6900Ай бұрын

    🙏ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਜੀ ਸਰਬੱਤ ਦਾ ਭਲਾ ਕਰੋ ਜੀ ਬਾਬਾ ਜੀ🙏🙇🙇🙇🙇🙇

  • @SatnamSingh-su3kq
    @SatnamSingh-su3kqАй бұрын

    Waheguru ji

  • @HARDEVSINGH-ur7id
    @HARDEVSINGH-ur7idАй бұрын

    ਵਾਹਿਗੁਰੂ ਜੀ ਮਿਹਰ ਕਰੇ ਜੀ

  • @satwantkaur6151
    @satwantkaur6151Ай бұрын

    ਵੀਰ ਜੀ ਪ੍ਰਧਾਨ ਮੰਤਰੀ ਨੂੰ ਮਨੁੱਖਤਾ ਦੀ ਸੇਵਾ ਤੋ ਦਵਾਈ ਲੈਣੀ ਚਾਹੀਦੀ ਹੈ।🙏🙏

  • @kashmir2445
    @kashmir2445Ай бұрын

    ਮਖੂ ਸਾਹਿਬ ਸਿੰਘ ਨੂੰ ਨਾਲ ਨਾਲ ਰੱਖੋ ਜੀ।

  • @HarpreetKaur-vy9ki
    @HarpreetKaur-vy9kiАй бұрын

    ਵਧੀਆ ਆਵਾਜ਼ ਹੈ ਬੇਟੇ ਗੱਲਾਂ ਵੀ ਵਧੀਆ ਇੱਕ ਇੱਕ ਗੱਲ ਨੇ ਅੱਖਾਂ ਖੋਲ ਦਿੱਤੀਆਂ ਗਾਣੇ ਨੇ ਮੈਂ ਸਭ ਨੂ ਸੇਅਰ ਕਰਦੀ ਹਾਂ ਤੇਰਾ ਗਾਣਾ ਪੁਤ

  • @tejpalsinghahluwalia6227

    @tejpalsinghahluwalia6227

    Ай бұрын

    ਜੀ ਬਿਲਕੁਲ

  • @ginderkakra9564
    @ginderkakra9564Ай бұрын

    ਖਡੂਰ ਸਾਹਿਬ (ਭਾਈ ਅਮ੍ਰਿਤਪਾਲ ਸਿੰਘ) ਭਾਈ ਸਰਬਜੀਤ ਸਿੰਘ ਖਾਲਸਾ (ਫਰੀਦਕੋਟ) ਸੰਗਰੂਰ ਸ਼ਹਿਰ (ਸਿਮਰਨਜੀਤ ਸਿੰਘ ਮਾਨ) 3 ਸੀਟਾਂ ਤੇ ਨਜਰ ਸਭ ਦੀ

  • @navpahuwind

    @navpahuwind

    Ай бұрын

    ਇੰਦਰਾ ਨੂੰ ਮਾਰਨ ਵਾਲੇ ਸਰਦਾਰ ਬੇਅੰਤ ਸਿੰਘ ਜੀ ਦੇ ਸਪੁੱਤਰ ਸਰਬਜੀਤ ਸਿੰਘ ਖਾਲਸਾ ਜੀ ਹਲਕਾ ਫਰੀਦਕੋਟ ਨਾ ਭੁੱਲੋ

  • @rbrar3859

    @rbrar3859

    Ай бұрын

    ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਵੋਟ ਬਹੁਤ ਜ਼ਰੂਰੀ ਹੈ

  • @beejumarwah6431

    @beejumarwah6431

    Ай бұрын

    @ginderkakia; Bilkul! Dekho punjabio izat rakh lo Punjab di. Sab parties dekh layian ne. Hun panth di seva karn valiyan nu vote pa devo ji🙏

  • @PBtelevision

    @PBtelevision

    Ай бұрын

    ਲੱਖਾ ਸਿਧਾਣਾ

  • @MangalSinghmakhu1212
    @MangalSinghmakhu1212Ай бұрын

    ਵਾਹਿਗੁਰੂ ਜੀ

  • @surjeetsighsonu7896
    @surjeetsighsonu7896Ай бұрын

    Very good 👍🏼

  • @kulwantkatwal9665
    @kulwantkatwal9665Ай бұрын

    Waheguru ji 🙏.

  • @rajvinderaujla5191
    @rajvinderaujla5191Ай бұрын

    ਭਾਈ ਸਾਹਿਬ ਜੀ ਇਹ ਵਿਚਾਰੇ ਨਾਲ ਕਿਸੇ ਧੋਖਾ ਕਰ ਲਿਆ ਇਸ ਦੇ ਦਿਮਾਗ ਬਹੁਤ ਅਸਰ ਹੋ ਗਿਆ ਜੀ ਹੁਣ ਇਸ ਦੇ ਸੁਰਤੀ ਪੂਰੀ ਕਾਇਮ ਨਹੀਂ ਰਿਹਾ ਜੀ ਬੰਦਾ ਬੀਬਾ ਹੈ ਜੀ।

  • @user-sy7fy2uw9n
    @user-sy7fy2uw9nАй бұрын

    Good 👍. Waheguru ji ❤❤❤❤❤❤❤

  • @GurmeetSingh-ud1dv
    @GurmeetSingh-ud1dvАй бұрын

    ਸ਼ੂਕਰ ਐ ਮੁਖਮੰਤਰੀ ਜੀ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ

  • @ashokklair2629

    @ashokklair2629

    Ай бұрын

    ਇਕ ਬੱਚਾ ਪਹਿਲੀ ਜਮਾਤ ਵਿਚ ਦਾਖਲ ਹੋ ਗਿਆ। ਪਰ ਅਗੇ ਪ੍ਰਾਇਮਰੀ ਪਾਸ ਕਰਕੇ ਫਿਰ ਮਿਡਲ, ਫਿਰ ਹਾਈ ਸਕੂਲ, ਹਾਈ ਅਗੇ ਹੋਰ ਪੜਕੇ, ਕੋਈ ਮਾਟਰ ਡਾਕਟਰ ਬਗੈਰਾ ਦਾ ਕੋਰਸ ਕਰਕੇ, ਫਿਰ ਮੋਹਰ ਲਗੀ ਵਾਲਾ ਸਰਟੀਫਿਕੇਟ ਪਰਾਪਤ ਕਰਕੇ, ਫਿਰ ਆਗੇ ਹੋਰ ਦੂਜੇ ਬਚਿਆ ਨੂੰ ਸਿਖਿਆ ਸਕਦੈ। 👉🏿ਘੜੀਐ ਸਬਦੁ ਸਚੀ ਟਕਸਾਲ।। ਜਿਨ ਕਉ ਨਦਰਿ , ਕਰਮ ਤਿਨ੍ਹ ਕਾਰ।। ਇਸੇ ਤਰਾ ਖੰਡੇ ਦੀ ਪਾਹੁਲ ਛਕਕੇ, ਧਰਮ ਧਾਰਣ ਕਰਕੇ, ਸਿਰਫ ਸਿਖ ਇਜ਼ਮ ਦੀ ਪਹਿਲੀ ਜਮਾਤ ਦਾਖਲ ਹੁੰਦੇ ਹਾਂ ਫਿਲ ਖੰਡੇ ਦੀ ਪਾਹੁਲ ਛਕਣ ਤੋ ਬਾਅਦ, ਜੇ ਸਰੀਰ ਦੇ ਅੰਦਰਲੇ ਅੰਮ੍ਰਿਤ ਦੇ **((ਖੂਹ)** ਤੱਕ ਪਹੁੰਚਕੇ, ਅੰਮ੍ਰਿਤ ਛਕਣਾ ਜਰੂਰੀ ਹੈ ਜੀ।

  • @ashokklair2629

    @ashokklair2629

    Ай бұрын

    ਬਹੁਤ ਲੋਕਾ ਨੂੰ ਖੰਡੇ-ਬਾਟੇ ਦੀ ਪਾਹੁਲ ਛਕਕੇ ਇਹ ਭਰਮ ਪੇਦਾ ਹੋ ਜਾਂਦੈ ਕਿ ਮੈਂ ਹੁਣ ਅੰਮ੍ਰਿਤ ਛਕ ਲਿਆ। ਸੋ ਖੰਡੇ ਦੀ ਪਾਹੁਲ ਛਕਣਾ ਇਸ ਤਰਾ ਹੈ, ਜਿਵੇ ਇਕ ਬੱਚਾ ਪਹਿਲੀ ਜਮਾਤ ਵਿਚ ਦਾਖਲ ਹੋ ਗਿਆ। ਫਿਰ ਮਿਹਨਤ ਕਰਕੇ ਪ੍ਰਾਇਮਰੀ ਪਾਸ ਕਰਨ ਤੋ ਬਾਅਦ, ਮਿਡਲ ਸਕੂਲ, ਫਿਰ ਹਾਈ ਸਕੂਲ ਪਾਸ ਕਰਕੇ ਅਗੇ ਹੋਰ ਪੜਾਈ ਕਰਕੇ ਕੋਈ, ਮਾਸਟਰੀ ਜਾ ਡਾਕਟਰੀ ਦਾ ਕੋਰਸ ਕਰਕੇ, ਮੋਹਰ ਲੱਗੀ ਵਾਲਾ ਸਰਟੀ-ਫਿਕੇਟ ਪ੍ਰਾਪਤ ਕਰਕੇ ਅਗੇ ਕੋਈ ਜੋਬ ਜਾ ਹੋਰ ਬੱਚਿਆ ਨੂੰ ਟੀਚਿੰਗ (ਸਿਖਿਆ) ਦੇ ਸਕਦੈ! ਇਸੇ ਤਰਾ ਖੰਡੇ ਦੀ ਪਾਹੁਲ ਛਕਕੇ, ਮਿਹਨਤ ਕਰਕੇ, ਸਰੀਰ ਦੇ ਅੰਦਰਲੇ ਅੰਮ੍ਰਿਤੁ ਦੇ ਖੂਹ ਵਿਚ ਅੰਮ੍ਰਿਤ ਪੀ ਕੇ, ਮੌਤ ਦੀ ਹੱਦ ਨੂੰ ਲੰਘ ਸਕਦੈ।,

  • @ashokklair2629

    @ashokklair2629

    Ай бұрын

    ਬਹੁਤ ਲੋਕਾ ਨੂੰ ਖੰਡੇ-ਬਾਟੇ ਦੀ ਪਾਹੁਲ ਛਕਕੇ ਇਹ ਭਰਮ ਪੇਦਾ ਹੋ ਜਾਂਦੈ ਕਿ ਮੈਂ ਹੁਣ ਅੰਮ੍ਰਿਤ ਛਕ ਲਿਆ। ਸੋ ਖੰਡੇ ਦੀ ਪਾਹੁਲ ਛਕਣਾ ਇਸ ਤਰਾ ਹੈ, ਜਿਵੇ ਇਕ ਬੱਚਾ ਪਹਿਲੀ ਜਮਾਤ ਵਿਚ ਦਾਖਲ ਹੋ ਗਿਆ। ਫਿਰ ਮਿਹਨਤ ਕਰਕੇ ਪ੍ਰਾਇਮਰੀ ਪਾਸ ਕਰਨ ਤੋ ਬਾਅਦ, ਮਿਡਲ ਸਕੂਲ, ਫਿਰ ਹਾਈ ਸਕੂਲ ਪਾਸ ਕਰਕੇ ਅਗੇ ਹੋਰ ਪੜਾਈ ਕਰਕੇ ਕੋਈ, ਮਾਸਟਰੀ ਜਾ ਡਾਕਟਰੀ ਦਾ ਕੋਰਸ ਕਰਕੇ, ਮੋਹਰ ਲੱਗੀ ਵਾਲਾ ਸਰਟੀ-ਫਿਕੇਟ ਪ੍ਰਾਪਤ ਕਰਕੇ ਅਗੇ ਕੋਈ ਜੋਬ ਜਾ ਹੋਰ ਬੱਚਿਆ ਨੂੰ ਟੀਚਿੰਗ (ਸਿਖਿਆ) ਦੇ ਸਕਦੈ! ਇਸੇ ਤਰਾ ਖੰਡੇ ਦੀ ਪਾਹੁਲ ਛਕਕੇ, ਮਿਹਨਤ ਕਰਕੇ, ਸਰੀਰ ਦੇ ਅੰਦਰਲੇ ਅੰਮ੍ਰਿਤੁ ਦੇ ਖੂਹ ਵਿਚ ਅੰਮ੍ਰਿਤ ਪੀ ਕੇ, ਮੌਤ ਦੀ ਹੱਦ ਨੂੰ ਲੰਘ ਸਕਦੈ।,

  • @ashokklair2629

    @ashokklair2629

    Ай бұрын

    ਬਹੁਤ ਲੋਕਾ ਨੂੰ ਖੰਡੇ-ਬਾਟੇ ਦੀ ਪਾਹੁਲ ਛਕਕੇ ਇਹ ਭਰਮ ਪੇਦਾ ਹੋ ਜਾਂਦੈ ਕਿ ਮੈਂ ਹੁਣ ਅੰਮ੍ਰਿਤ ਛਕ ਲਿਆ। ਸੋ ਖੰਡੇ ਦੀ ਪਾਹੁਲ ਛਕਣਾ ਇਸ ਤਰਾ ਹੈ, ਜਿਵੇ ਇਕ ਬੱਚਾ ਪਹਿਲੀ ਜਮਾਤ ਵਿਚ ਦਾਖਲ ਹੋ ਗਿਆ। ਫਿਰ ਮਿਹਨਤ ਕਰਕੇ ਪ੍ਰਾਇਮਰੀ ਪਾਸ ਕਰਨ ਤੋ ਬਾਅਦ, ਮਿਡਲ ਸਕੂਲ, ਫਿਰ ਹਾਈ ਸਕੂਲ ਪਾਸ ਕਰਕੇ ਅਗੇ ਹੋਰ ਪੜਾਈ ਕਰਕੇ ਕੋਈ, ਮਾਸਟਰੀ ਜਾ ਡਾਕਟਰੀ ਦਾ ਕੋਰਸ ਕਰਕੇ, ਮੋਹਰ ਲੱਗੀ ਵਾਲਾ ਸਰਟੀ-ਫਿਕੇਟ ਪ੍ਰਾਪਤ ਕਰਕੇ ਅਗੇ ਕੋਈ ਜੋਬ ਜਾ ਹੋਰ ਬੱਚਿਆ ਨੂੰ ਟੀਚਿੰਗ (ਸਿਖਿਆ) ਦੇ ਸਕਦੈ! ਇਸੇ ਤਰਾ ਖੰਡੇ ਦੀ ਪਾਹੁਲ ਛਕਕੇ, ਮਿਹਨਤ ਕਰਕੇ, ਸਰੀਰ ਦੇ ਅੰਦਰਲੇ ਅੰਮ੍ਰਿਤੁ ਦੇ ਖੂਹ ਵਿਚ ਅੰਮ੍ਰਿਤ ਪੀ ਕੇ, ਮੌਤ ਦੀ ਹੱਦ ਨੂੰ ਲੰਘ ਸਕਦੈ।,

  • @ashokklair2629

    @ashokklair2629

    Ай бұрын

    ਬਹੁਤ ਲੋਕਾ ਨੂੰ ਖੰਡੇ-ਬਾਟੇ ਦੀ ਪਾਹੁਲ ਛਕਕੇ ਇਹ ਭਰਮ ਪੇਦਾ ਹੋ ਜਾਂਦੈ ਕਿ ਮੈਂ ਹੁਣ ਅੰਮ੍ਰਿਤ ਛਕ ਲਿਆ। ਸੋ ਖੰਡੇ ਦੀ ਪਾਹੁਲ ਛਕਣਾ ਇਸ ਤਰਾ ਹੈ, ਜਿਵੇ ਇਕ ਬੱਚਾ ਪਹਿਲੀ ਜਮਾਤ ਵਿਚ ਦਾਖਲ ਹੋ ਗਿਆ। ਫਿਰ ਮਿਹਨਤ ਕਰਕੇ ਪ੍ਰਾਇਮਰੀ ਪਾਸ ਕਰਨ ਤੋ ਬਾਅਦ, ਮਿਡਲ ਸਕੂਲ, ਫਿਰ ਹਾਈ ਸਕੂਲ ਪਾਸ ਕਰਕੇ ਅਗੇ ਹੋਰ ਪੜਾਈ ਕਰਕੇ ਕੋਈ, ਮਾਸਟਰੀ ਜਾ ਡਾਕਟਰੀ ਦਾ ਕੋਰਸ ਕਰਕੇ, ਮੋਹਰ ਲੱਗੀ ਵਾਲਾ ਸਰਟੀ-ਫਿਕੇਟ ਪ੍ਰਾਪਤ ਕਰਕੇ ਅਗੇ ਕੋਈ ਜੋਬ ਜਾ ਹੋਰ ਬੱਚਿਆ ਨੂੰ ਟੀਚਿੰਗ (ਸਿਖਿਆ) ਦੇ ਸਕਦੈ! ਇਸੇ ਤਰਾ ਖੰਡੇ ਦੀ ਪਾਹੁਲ ਛਕਕੇ, ਮਿਹਨਤ ਕਰਕੇ, ਸਰੀਰ ਦੇ ਅੰਦਰਲੇ ਅੰਮ੍ਰਿਤੁ ਦੇ ਖੂਹ ਵਿਚ ਅੰਮ੍ਰਿਤ ਪੀ ਕੇ, ਮੌਤ ਦੀ ਹੱਦ ਨੂੰ ਲੰਘ ਸਕਦੈ।,

  • @Guru_bani1313
    @Guru_bani1313Ай бұрын

    ❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇਗ਼ ਤੇਗ਼ ਫ਼ਤਿਹ ਪੰਥ ਕੀ ਜੀਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੱਤ ਸ਼੍ਰੀ ਆਕਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ

  • @malkpreetsingh6183

    @malkpreetsingh6183

    Ай бұрын

    Veer g ke krta is ne jo zindabad keh rhy ho

  • @laxmansingh11
    @laxmansingh11Ай бұрын

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ

  • @malkpreetsingh6183

    @malkpreetsingh6183

    Ай бұрын

    Veer g ke kita is ne komm lyi jo tci Hera bna dita is nu

  • @SukhwinderSinghSukhwinde-tj6ij

    @SukhwinderSinghSukhwinde-tj6ij

    Ай бұрын

    ​@@malkpreetsingh6183ਸਿੱਖੀ ਦਾ ਪ੍ਰਚਾਰ ਕਰਕੇ ਅੰਮਿ੍ਰਤਪਾਣ ਕਰਵਾਇਆ। ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਬੰਦੀ ਸਿੰਘਾਂ ਦੀ ਅਵਾਜ਼ ਚੁੱਕਣ ਸੀ । ਇਹੇ ਦੇਣ ਸੀ ਭਾਈ ਅੰਮ੍ਰਿਤਪਾਲ ਸਿੰਘ ਦੀ ਠੀਕ ਆ।

  • @tejpalsinghahluwalia6227
    @tejpalsinghahluwalia6227Ай бұрын

    ਬਹੁਤ ਪਿਆਰਾ ਇੰਨਸਾਨ ਹੈ ਮੁੱਖ ਮੰਤਰੀ ਵਾਹਿਗੁਰੂ ਜੀ ਇਸ ਜੁਆਨ ਨੂੰ ਲੰਬੀ ਉਮਰ ਅਤੇ ਚੜ੍ਹਦੀ ਕਲਾ ਬਖਸ਼ਣ

  • @shergill7696
    @shergill7696Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @laxmansingh11
    @laxmansingh11Ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @BalkarSingh-dc1oq
    @BalkarSingh-dc1oqАй бұрын

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @kabalsinghbhojiankabalsing2470
    @kabalsinghbhojiankabalsing2470Ай бұрын

    ਮੁੱਖ ਮੰਤਰੀ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏

  • @BALDEVSINGH-tk4rz
    @BALDEVSINGH-tk4rzАй бұрын

    Very nice makhu sahib je 👌

  • @AmandeepSingh-eb6wp
    @AmandeepSingh-eb6wpАй бұрын

    Harpreet singh makhu saab great persan aa waheguru ji meher kre

  • @salokmahalla9
    @salokmahalla9Ай бұрын

    Rabi rooh mantri shab

  • @Rinkukhurdvlogs
    @RinkukhurdvlogsАй бұрын

    ਮੰਖੂ ਜੀ ਮੰਤਰੀ ਤੁਹਾਡਾ ਪੁਰਾਣਾ ਯਾਰ ਆ

  • @jasbirkaur39
    @jasbirkaur39Ай бұрын

    Good ji

  • @salindersingh7843
    @salindersingh7843Ай бұрын

    WAHEGURU SAHIB JIO MEHAR KRO SBNA UTTE G 🙏🙏🙏🙏🙏🙏🙏

  • @kewalsekhon8206
    @kewalsekhon8206Ай бұрын

    V good

  • @KuldeepSingh-uk8oi
    @KuldeepSingh-uk8oiАй бұрын

    Waheguru ji mehar karn mantry je upper and makhu je upar

  • @merapind6349
    @merapind6349Ай бұрын

    ਮੁੱਖ ਮੰਤਰੀ ਪੁੱਤ ਸੱਚੀ ਬਹੁਤ ਵਧੀਆ ਬੋਲੀ ਬੋਲਦਾ ਇਸ ਦਾ ਥੋੜ੍ਹਾ ਜਿਹਾ ਇਲਾਜ ਕਰਾਓ ਵੀਰੇ ਸੰਗਤਾਂ ਦੇ ਸਹਿਯੋਗ ਨਾਲ ਸਿਆਣਾ ਮੁੰਡਾ ਬਸ ਸਾਥ ਦਿਓ ਇਸਦਾ ,ਸਿੱਖੀ ਸਰੂਪ ਵਿੱਚ ਫੱਬਦਾ ਪੁੱਤ

  • @gurbachansingh7116
    @gurbachansingh7116Ай бұрын

    WAHE.GURU MEHAR KARN.AAP.UTE WEARY.GUD WORK BAI.JI MAKHU.SAHIB JI.BHAI AMRITPAL.SINGH JI.KHALSA JINDA BAD

  • @malkpreetsingh6183

    @malkpreetsingh6183

    Ай бұрын

    Menu samj nhi aundi veer g Amritpal ne ke krta ida wda ja koi teer maar dita jo tci zindabad keh rhy ho gusa ty tuhanu lagy ga veer pr mai Jo keh reha sach keh reha ha bss ih Santa de copy krda hr kuj ne sant sant he San ih ne bn skda kdy v

  • @AvtarSingh-rg9hy
    @AvtarSingh-rg9hyАй бұрын

    ਵਾਹ ਵਾਹ ਵਾਹ ਕਿਆ ਬਾਤ ਹੈ ਬਾਈ।

  • @kabalsinghbhojiankabalsing2470
    @kabalsinghbhojiankabalsing2470Ай бұрын

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @gurudwarabababuddhasahibji3894
    @gurudwarabababuddhasahibji3894Ай бұрын

    ਬਹੁਤ ਵਧੀਆ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @jagirsandhu6356
    @jagirsandhu6356Ай бұрын

    Good go makhusaab❤🌺🌹🚩🚩🚩🚩🚩⚔️🌹❣️🌺🌸☘️💕💕❤️🙏💐

  • @kulwinderkaur3348
    @kulwinderkaur3348Ай бұрын

    Wahaguro ji mahar karne ji ❤

  • @gurjitsingh9807
    @gurjitsingh9807Ай бұрын

    Bahut vadia veer 👍

  • @rajvindersingh620
    @rajvindersingh620Ай бұрын

    Waheguru ji chardi kla bahkse ji

  • @SukhwinderSingh-wq5ip
    @SukhwinderSingh-wq5ipАй бұрын

    ਵਾਹਿਗੁਰੂ ਜੀ ❤❤❤

  • @DEEPSHOTA149
    @DEEPSHOTA149Ай бұрын

    ਮੈਂ ਵੀ ਰਾਤ ਵੀਡੀਓ ਬਣਾਈ ਜੀ ਆਪਣੇ ਚੈਨਲ ਤੇ ਭਾਈ ਦਿਲਾਵਰ ਸਿੰਘ ਦੇ ਜੀਵਨ ਤੇ ਜਿਨ੍ਹਾਂ ਬੇਅੰਤ ਸਿੰਘ ਦਾ ਸੋਧਾ ਲਾਇਆ ਸੀ ਨਵਾ ਚੈਨਲ ਸਪੋਰਟ ਕਰਨਾ ਪੰਜਾਬੀ ਵੀਰੋ

  • @beantsinghsidhu2389
    @beantsinghsidhu2389Ай бұрын

    Asli hakdar vote da bhai amrital singh khalsa a

  • @user-yl7no5qb2w
    @user-yl7no5qb2wАй бұрын

    ਵਾਹਿਗੁਰੂ ਭਲਾ ਕਰਨ ।

  • @KashmirKash-uk6rl
    @KashmirKash-uk6rlАй бұрын

    Gud ji

  • @user-fp3cx2ie5s
    @user-fp3cx2ie5sАй бұрын

    ❤🎉

  • @rajbirkaur5676
    @rajbirkaur5676Ай бұрын

    ਵੀਰ ਜੀ ਫਰੀਦਕੋਟ ਹਲਕੇ ਵਾਲਿਆ ਦੇ ਹੱਕ ਵਿੱਚ ਵੀ ਆਉ

  • @MandeepKaur-vy7cb
    @MandeepKaur-vy7cbАй бұрын

    ❤❤❤❤❤

  • @KaramjeetSingh-jg9zx
    @KaramjeetSingh-jg9zxАй бұрын

    bahut Achcha bola Mujhko bhai aapaneSabko mauka Dena chahie Jo Achcha kam karega use Dobara bnao Nahin to Hata Dobhai Amritpal Singh ko mauka do

  • @gsantokhsinghgill8657
    @gsantokhsinghgill8657Ай бұрын

    Very good mukh mantry and Makhu Saab ji good khich ke rakho Amritpal Singh nu aapa jatauna a 8 Lakh vote nall waheguru ji 🙏

  • @gurpejsingh5784
    @gurpejsingh5784Ай бұрын

    ❤ ਵਡੇ ਬਾਦਲ ਸਾਹਿਬ ਜੀ ਦੀ ਕੁਰਬਾਨੀ ❤ ਸਵਾਲ--😮ਛੋਟੇ ਬਾਦਲ ਸਾਹਿਬ ਜੀ ਚੋਣ ਇਕੱਠ ਵਿੱਚ ਕਹਿ ਰਹੇ ਹਨ ਕਿ ਵਡੇ ਬਾਦਲ ਸਾਹਿਬ ਜੀ ਨੇ 16ਸਾਲ ਜੇਲ੍ਹ ਕੱਟੀ ਸੀ ।😮 😮ਪਰ ਮੈਂ ਤਾਂ ਸੁਣਿਆ ਹੈ ਕਿ ਵਡੇ ਬਾਦਲ ਸਾਹਿਬ ਜੀ ਨੇ ਕੇਵਲ 16ਦਿਨ ਹੀ ਜੇਲ੍ਹ ਕੱਟੀ ਸੀ 😀 ਜਵਾਬ--😀ਹਥ ਖੜੇ ਕਰ ਕੇ 😆 ਸਵਾਲ--😮ਕੀ ਵਡੇ ਬਾਦਲ ਸਾਹਿਬ ਜੀ ਨੇਜੇਲ੍ਹ ਵਿੱਚ ਲਗਾਤਾਰ 16ਦਿਨ ਹਥ ਖੜੇ ਕੀਤੇ ਰੱਖੇ ਸਨ 😮? ਜਵਾਬ--😂ਕੇਵਲ 16ਕੂ ਮਿੰਟ ਹੀ ਹਥ ਖੜੇ ਕੀਤੇ ਸਨ ।😂 ਸਵਾਲ--😮ਕੇਵਲ 16ਮਿੰਟ ਹੀ ਹਥ ਖੜੇ ਕਰਨ ਨਾਲ 16ਸਾਲ ਦੀ ਸਜ਼ਾ ਕਿਵੇਂ ਪੂਰੀ ਹੋ ਸਕਦੀ ਹੈ 😮? ਜਵਾਬ--😂ਜਦ ਵਡੇ ਬਾਦਲ ਸਾਹਿਬ ਜੀ ਨੂੰ ਜੇਲ੍ਹ ਵਿਚ 16ਦਿਨ ਹੋ ਗਏ ਸਨ ।ਤਾਂ ਉਪਰੋਂ ਹਕੂਮਤ ਦਾ ਆਰਡਰ ਆਇਆ ਕਿ ਜੇ ਕੋਈ ਹਥ ਖੜੇ ਕਰ ਕੇ ਜੇਲ੍ਹ ਵਿਚੋਂ ਬਾਹਰ ਆਉਣਾ ਚਾਹੇ ਤਾਂ ਆ ਸਕਦਾ ਹੈ ।ਉਸਦੀ 16ਸਾਲ ਦੀ ਸਜ਼ਾ ਘਰ ਰਹੇ ਕੇ ਪੂਰੀ ਹੋ ਜਾਵੇਗੀ ।ਤਾਂ ਵਡੇ ਬਾਦਲ ਸਾਹਿਬ ਜੀ ਹਥੁ ਖੜ੍ਹੇ ਕਰ ਕੇ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਉੱਚੀ ਉੱਚੀ ਜੈਕਾਰੇ ਛੱਡ ਦੇ ਹੋਇਆ ਜੇਲ੍ਹ ਵਿਚੋਂ ਬਾਹਰ ਆ ਗਏ ।ਤੇ ਬਾਕੀ 16 ਸਾਲ ਸਜ਼ਾ ਘਰ ਰਹੇ ਕੇ ਪੂਰੀ ਕੀਤੀ ।😂 ਕੋਲ ਬੈਠੇ ਸਾਰੇ ਲੋਕ--😛ਵਾਹ ਜੀ ਵਾਹ ।ਧੰਨ ਕੁਰਬਾਨੀਆਂ ਬਾਦਲ ਸਾਹਿਬ ਜੀ ਦਿਆਂ ।😛😆😀🤓🤠😝😜😅😃😁❣

  • @bhullarsaab7630
    @bhullarsaab7630Ай бұрын

    ਮੁੱਖ ਮੰਤਰੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤

  • @Six10BurgerHoshiarpur
    @Six10BurgerHoshiarpurАй бұрын

    👍

  • @SurinderSingh-og4us
    @SurinderSingh-og4usАй бұрын

    Waheguru Ji ka Khalsa waheguru Ji ki Fateh ❤❤

  • @GurpreetSingh-xx9zz
    @GurpreetSingh-xx9zzАй бұрын

  • @BalvirSingh-ig7lx
    @BalvirSingh-ig7lxАй бұрын

    Waheguru ji Bhai Amritpal singh Nu chardi kla te fateh baxo Ji.

  • @balwinderkaur2
    @balwinderkaur2Ай бұрын

    Very good.

  • @djsingh953
    @djsingh953Ай бұрын

    Kiya baat ji

  • @bachittarsingh1093
    @bachittarsingh1093Ай бұрын

    ਮੱਖੁ ਸਾਬ❤❤❤

  • @user-by6zu5xx2e
    @user-by6zu5xx2eАй бұрын

    ❤❤❤❤❤❤

  • @VickySingh-sh7kx
    @VickySingh-sh7kxАй бұрын

    Vry good putr mere good nice song putr jii ❤

  • @indarjitsingh1228
    @indarjitsingh1228Ай бұрын

    We support amritpal Singh Bhai ji 👍🌹🌹🙏🙏🙏🙏🙏♥💞♥💞🌷🌷🌷🥁🥁🥁🥁💯💯💯💯🚩🌹🌹👍

  • @BaljitChahal16
    @BaljitChahal16Ай бұрын

    🙏🙏

  • @anmolgill5225
    @anmolgill5225Ай бұрын

    Veer ji tohara bahut dhanyvad Faridkot jarur prachar karo

  • @harbhajanjandiala8724
    @harbhajanjandiala8724Ай бұрын

    Great

  • @BalwinderSingh-ov6kt
    @BalwinderSingh-ov6ktАй бұрын

    ਭਾਈ ਅੰਮ੍ਰਿਤ ਪਾਲ ਸਿੰਘ ਜੀ

  • @KaramjeetSingh-jg9zx
    @KaramjeetSingh-jg9zxАй бұрын

    Nice video Bhai ji ❤😂

  • @rajvindersingh620
    @rajvindersingh620Ай бұрын

    ❤❤❤

  • @user-dl1lg9nf4e
    @user-dl1lg9nf4eАй бұрын

    VERY GOOD

  • @SurjitSingh-oq5zz
    @SurjitSingh-oq5zzАй бұрын

    🙏🏻🙏🏻👍

  • @jaswindersinghtoor4048
    @jaswindersinghtoor4048Ай бұрын

    WAHEGURU.

  • @Singhsaab77278
    @Singhsaab77278Ай бұрын

    Bhai Amritpal singh ji zindabaad WAHEGURU ji mehar karn 🙏🏻🙏🏻

  • @luckysingh-po1gh
    @luckysingh-po1ghАй бұрын

    Waheguru ji 🙏🌹 Panth bachao Punjab bachao ji 🙏🌹 Bhai amritpal singh khalsa jindabad 🙏🌹 Bhai sarbjit Singh khalsa jindabad 🙏🌹

  • @BaldevSingh-co2sq
    @BaldevSingh-co2sqАй бұрын

    ਮੁੱਖ ਮੰਤਰੀ ਭੋਲਾ ਨਹੀਂ ਚਲਾਕ ਨਹੀਂ ਹੈ

  • @Operator-ce3zk
    @Operator-ce3zkАй бұрын

    ⛳⛳

  • @Indocanada
    @IndocanadaАй бұрын

    Good bai g

  • @satgurkotra2543
    @satgurkotra2543Ай бұрын

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @YashPal-bt8rp
    @YashPal-bt8rpАй бұрын

    Good job mukhmantri ji ,bahi Amrit pal ji Jit kay mukhmantri da jurour sohyia ji,🙏

  • @gurjantbatth4908
    @gurjantbatth4908Ай бұрын

    Sahi gl yaar

  • @harsimransingh1852
    @harsimransingh1852Ай бұрын

    Dalwinder singh uppal .ok

  • @JaspalSingh-bf5bs
    @JaspalSingh-bf5bsАй бұрын

    Very good

  • @davinderdavinder4703
    @davinderdavinder4703Ай бұрын

    Harpreet Singh ji mukhymantri de mantri de madad karo

  • @RajSingh-do7zu
    @RajSingh-do7zuАй бұрын

    Nice 👍👍

  • @rajinderkaur5928
    @rajinderkaur5928Ай бұрын

    Bhut bhola mudda idi help v karo bhuat vadia bolda

  • @bhullarsaab7630
    @bhullarsaab7630Ай бұрын

    very good mantri ji

  • @baljitrandhawa8705
    @baljitrandhawa8705Ай бұрын

    ਵੀਰੇ ਬਹੁਤ ਵਧੀਆ ਵਿਚਾਰ ਨੇ ❤❤

  • @Alonegaming12573
    @Alonegaming12573Ай бұрын

    Waheguru ji mehar karan ji❤

  • @mahtabkhara5849
    @mahtabkhara5849Ай бұрын

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ

  • @malkpreetsingh6183

    @malkpreetsingh6183

    Ай бұрын

    Veer g Amritpal ne ke ida wda teer maar dita jo zindabad boli jany ho is ne komm lyi kita ke aa bss fame len lyi aya ih baki Santa de copy krda puri

  • @ParminderSingh-yg1qh
    @ParminderSingh-yg1qhАй бұрын

    ਤੁਸੀਂ ਲੁਧਿਆਣੇ ਵਿੱਚ ਕਮਲਜੀਤ ਸਿੰਘ ਬਰਾੜ ਦਾਂ ਚੋਣ ਪ੍ਰਚਾਰ ਕਿਉਂ ਨਹੀਂ ਕੀਤਾ

  • @bs-db3ys
    @bs-db3ysАй бұрын

    Makhu aini kameengi kitho leke Aya,,,,, 😂😂

  • @user-mc3hs8tn7x
    @user-mc3hs8tn7xАй бұрын

    Singh is king ❤️ 🤴 amartpal Singh ji ❤️ 🤴

  • @bhullarsaab7630
    @bhullarsaab7630Ай бұрын

    ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ

  • @jasbirlahoria770
    @jasbirlahoria770Ай бұрын

    Bhai Amritpal Singh zindabad

Келесі