Tarn Taran News | ਦਲਿਤ ਪਰਿਵਾਰ ਨੂੰ ਅਖੰਡ ਪਾਠ ਸਾਹਿਬ ਕਰਵਾਉਣ ਤੋੋਂ ਰੋੋਕਣ ਦੇ ਇਲਜ਼ਾਮ | Akhand Path | N18V

Tarn Taran News | ਦਲਿਤ ਪਰਿਵਾਰ ਨੂੰ ਅਖੰਡ ਪਾਠ ਸਾਹਿਬ ਕਰਵਾਉਣ ਤੋੋਂ ਰੋੋਕਣ ਦੇ ਇਲਜ਼ਾਮ | Akhand Path | N18V
#tarntarannews #akhandpath #clash #punjabnews #punjablatestnews #latestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 1 300

  • @hardialsingh5972
    @hardialsingh5972Ай бұрын

    ਮੈਂ ਜੱਟ ਸਿੱਖ ਹੋਣ ਦੇ ਨਾਤੇ ਇਸ ਦੀ ਨਿੰਦਿਆ ਕਰਦਾ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦਾ ਸਾਂਝਾ ਗੁਰੂ ਹੈ

  • @AmandeepKaur-nl8dm

    @AmandeepKaur-nl8dm

    Ай бұрын

    Sahi kiha

  • @SukhwinderDhaliwal713

    @SukhwinderDhaliwal713

    Ай бұрын

    Veer g sade pind ta dere ch v guru granth sahib da prakash hai

  • @bhindersingh2050

    @bhindersingh2050

    Ай бұрын

    ​@@user-nx9ix7nw8j je jatta Aina ta khull ke video pa.v majhbi ya hor castam nu sikh dharm cho alag kro. Bolo Bhai

  • @GotaSingh-gj7dq

    @GotaSingh-gj7dq

    Ай бұрын

    ਲਗਦਾ ਇਹ ਪਿੰਡ ਦੇ ਦੋ ਤਿੰਨ ਮਸ਼ਹੂਰ ਖਾੜਕੂ ਲਹਿਰ ਵਿੱਚ ਸ਼ਾਮਲ ਸੀ ਬਲਵਿੰਦਰ ਸਿੰਘ ਪੱਖੋਕੇ ਦੱਸਦਾ ਹੁੰਦਾ ਬਾਕੀ ਦਲਿਤ ਸਮਾਜ ਮੁਢ ਤੋਂ ਹੀ ਦੱਬਿਆ ਕੁਚਲਿਆ ਰਿਹਾ ਪਹਿਲਾਂ ਬ੍ਰਾਹਮਣਵਾਦ ਦੀਆਂ ਭੇਟਾਂ ਚੜਿਆ ਅਜ ਦੇ ਧਾਰਮਿਕ ਜਥੇਬੰਦੀਆਂ ਦੇ ਲੀਡਰ ਬ੍ਰਾਹਮਣਾਂ ਨੂੰ ਪਿੱਛੇ ਛੱਡ ਗਏ

  • @ghazal3576

    @ghazal3576

    Ай бұрын

    ​@@GotaSingh-gj7dqਸਹੀ ਗੱਲ ਹੈ,, ਪਹਿਲਾਂ ਵੀ ਧਰਮ ਦੇ ਠੇਕੇਦਾਰਾਂ ਨੇ ਇਹੋ ਅੈਲਾਨ ਕੀਤਾ ਸੀ ਅੱਜ ਤੋਂ ਦੋ ਤਿੰਨ ਸਦੀਆਂ ਪਹਿਲਾਂ ਕਿ ਜੇ ਸ਼ੂਦਰ ਦੇ ਕੰਨਾਂ ਵਿੱਚ ਵੇਦਾਂ ਸ਼ਾਸਤਰਾਂ ਦਾ ਪਾਠ ਪੈ ਗਿਆ ਜਾਂ ਓਹਨੇ ਪੜ੍ਹ ਲਿਆ ਤਾਂ ਵੇਦ ਸ਼ਾਸਤਰ ਭਿੱਟੇ ਜਾਣਗੇ ਖੰਡਿਤ ਹੋ ਜਾਣਗੇ,,, ਇਸ ਲਈ ਇਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿਓ,, ਤਾਂ ਜੋ ਇਹ ਵੇਦਾਂ ਸ਼ਾਸਤਰਾਂ ਦਾ ਪਾਠ ਨਾ ਸੁਣ ਸਕਣ,,, ਇਹਨਾਂ ਦੀਆਂ ਅੱਖਾਂ ਕੱਢ ਦਿਓ ਜੁਬਾਨਾਂ ਕੱਟ ਦਿਓ ਤਾਂ ਜੋ ਇਹ ਨਾ ਵੇਖ ਸਕਣ ਅਤੇ ਨਾ ਪੜ੍ਹ ਸਕਣ,,, ਅੱਜ ਵਾਲੇ ਧਰਮ ਦੇ ਠੇਕੇਦਾਰਾਂ ਦਾ ਵੱਸ ਨਹੀਂ ਚੱਲਦਾ ਨਹੀਂ ਤਾਂ ਘੱਟ ਇਹ ਵੀ ਨਾ ਕਰਨ,,, ਇੱਕ ਗੱਲ ਯਾਦ ਰੱਖਿਓ ਜਿਸ ਦਿਨ ਇਹਨਾਂ ਨੇ ਆਪਣਾ ਦੇਸ਼ ਬਣਾ ਲਿਆ ਵੱਖਰਾ ਉਸ ਦਿਨ ਇਹੋ ਕੁਝ ਹੋਵੇਗਾ,,,, ਕਿਉਂਕਿ ਜੋ ਲੋਕ ਹਥਿਆਰਾਂ ਦੇ ਜੋਰ ਤੇ ਰਾਜ ਲੈਂਦੇ ਨੇ,,, ਓਹ ਰਾਜ ਕਰਦੇ ਵੀ ਹਥਿਆਰਾਂ ਦੇ ਜੋਰ ਤੇ ਹੀ ਨੇ

  • @NarinderSingh-ny9qw
    @NarinderSingh-ny9qwАй бұрын

    ਇਹਨਾਂ ਦੀਆਂ ਕਰਤੂਤਾਂ ਕਰਕੇ ਪੰਜਾਬ ਵਿੱਚ ਕ੍ਰਿਸ਼ਚੀਅਨ ਧਰਮ ਬਹੁਤ ਗਿਣਤੀ ਵਿੱਚ ਫੈਲ ਰਿਹਾ ਹੈ। ਇਹ ਸਾਰੇ ਪੰਥ ਦੋਖੀ ਹਨ।

  • @GurjeetSingh-st6hc

    @GurjeetSingh-st6hc

    Ай бұрын

    Thanks

  • @satyakijeet1815

    @satyakijeet1815

    Ай бұрын

    ਆਪਾ ਨੂੰ ਪੈਹਚਾਣ ਕਰਨੀ ਚਾਹੀਦੀ ਐਸੀ ਜੱਥੈ ਬੰਦੀ ਦੀ ਤੇ ਭਜੋਣਾ ਚਾਹੀਦਾ ਐਥੋ ਕੱਲੈ ਕੱਲੈ ਕਰਨ ਡੱਹੈ ਸਿਖਾ ਵਿੱਚ ਫੁਟ ਪਾਕੇ

  • @KaranSingh-ld7dx

    @KaranSingh-ld7dx

    Ай бұрын

    ਸਈ ਗਲ ਆ

  • @CLDhupar

    @CLDhupar

    Ай бұрын

    ਸਤਿਕਾਰ ਕਮੇਟੀ ਨੂੰ ਪਿੰਡ ਵਿੱਚ ਵੱਖ ਵੱਖ ਤਿੰਨ ਮੜੀਆਂ ਨਹੀਂ ਦਿਸਦੀਆਂ ⚖️🔨🐒

  • @kuldipsingh3767

    @kuldipsingh3767

    Ай бұрын

    ਸਾਡੇ ​@@CLDhuparਸਾਡੇ ਪਿੰਡ chabhal road marhia ਇਕ ਉਥੇ ਜੱਟ ਹਿੰਦੂ ਘੁਮਿਆਰ ਨਾਈ ਮਹਿਰੇ ਸਿੱਖ ਸਾਂਝੀ marhia ਉਥੇ ਕਿਹਾ ਮਜ੍ਹਬੀ ਸਿੱਖਾਂ ਨੂੰ ਉਹ ਵੱਖਰੀ ਬਣਾਉਣੀ ਪਰ ਮੰਗ ਕੀਤੀ ਜੱਟ ਸਿੱਖ ਸਰਪੰਚ ਕੁਝ ਵਿਰੋਧ ਕੀਤਾ ਨਾ enia ਬਣਾਓ marhia ਜੱਟਾਂ ਦੀ ਬਦਨਾਮੀ ਬਿਨ ਵਜਾ ਜਦ ਕੇ jumewaar ਵਾਰ ਮਜ੍ਹਬੀ ਸਿੱਖ ਨੀ ਬਨਣ ਦਿੱਤਾ ਜੱਟਾਂ ਨੇ ਇਕ ਕਰ ਦਿਤੀਆਂ ਮੜੀਆਂ ਪਿੰਡ sanghna Chabhaal ਰੋਡ ਜਿਲਾ ਅੰਮ੍ਰਿਤਸਰ ਵੇਖ ਲੈ aa ਕੇ ਬਾਕੀ Maryaada ਦੀ ਕੋਈ ਗੱਲ ਹੋਣੀ ਅੱਜਕਲ੍ਹ ਬਹੁਤੇ ਮਜ੍ਹਬੀ ਸਿੱਖਾਂ ਨੇ ਘਰਾਂ ਮਾਤਾ ਮੰਦਰ ਪੀਰਾਂ ਜਗ੍ਹਾ ਬਣਾਈ ਹੈ ਬਾਬੇ ਦੀ ਪਾਠੀ ਸਿੰਘ ਡਿਊਟੀ ਕਟੀ ਗਈ ਐਸਜੀਪੀਸੀ ਕਟ ਦਿੰਦੀ ਉਥੇ ਪਾਠ ਨੀ ਕਰ ਸਕ ਤੇ

  • @BaljinderKaur-xx5wg
    @BaljinderKaur-xx5wgАй бұрын

    ਬਹੁਤ ਸ਼ਰਮਨਾਕ ਗੱਲ ਹੈ ਕਿਸੇ ਦੀ ਸ਼ਰਧਾ ਨੂੰ ਠੇਸ ਪਹੁੰਚਾਉਣਾ ਕਿਧਰ ਦੀ ਸਮਝਦਾਰੀ ਹੈ।

  • @jasvirsingh645
    @jasvirsingh645Ай бұрын

    ਇਹ ਲੋਕ ਸਿਰਫ ਗਰੀਬ ਲੋਕਾਂ ਤੇ ਧੱਕਾ ਕਰ ਸਕਦੇ ਆ

  • @GotaSingh-gj7dq

    @GotaSingh-gj7dq

    Ай бұрын

    ਲੁੱਟਣ ਲਈ ਇਕੱਲੇ ਗ਼ਰੀਬ ਹੀ ਹੈ ਅਮੀਰ ਫਰਮਾਇਸ਼ ਪਾਕੇ ਜਾਂ ਪੈਸੇ ਦੇ ਕੇ ਕੰਮ ਕਰਵਾ ਲੈਂਦੇ ਨੇ ਗਰੀਬ ਨੂੰ ਨਾਂ ਨੋਕਰੀ ਨਾਂ ਐਸ ਸੀ ਕੋਟਾ ਇਥੇ ਲੋੜਵੰਦ ਲੋਕਾਂ ਨੂੰ ਲੋੜੀਂਦੀ ਵਸਤੂ ਨਹੀਂ ਮਿਲਦੀ

  • @akamkahlonakamkahlon6698
    @akamkahlonakamkahlon6698Ай бұрын

    ਜੁਤੀ ਫੇਰੋ ਲਾਹਨਤ ਕਮੇਟੀ

  • @bikramsingh-mv8wc

    @bikramsingh-mv8wc

    Ай бұрын

    Joti pharni chi da os ansan ta

  • @SorabSahota

    @SorabSahota

    Ай бұрын

    ​@bikrams❤❤❤❤❤❤okingh-mv8wc

  • @GurdevSingh-rn5ct

    @GurdevSingh-rn5ct

    Ай бұрын

    Fatkar cammetty

  • @harinderpalsingh9343

    @harinderpalsingh9343

    Ай бұрын

    ਇਹ ਸਤਕਾਰ ਕਮੇਟੀ ਨਹੀਂ ਪੰਥ ਦੇ ਦੋਖੀ ਹਨ । ਸਿੱਖ ਧਰਮ ਵਿਚ ਜਾਤ-ਪਾਤ ਦਾ ਕੋਈ ਸਥਾਨ ਨਹੀਂ ਗੁਰੂਸਾਹਿਬ ਦੇ ਹੁਕਮਾਂ ਦੇ ਉਲਟ ਚਲਣ ਵਾਲੇ ਜਥੇਦਾਰ ਨਹੀਂ ਉਹਨਾਂ ਮਸੰਦਾਂ ਦੀ ਅੰਸ਼ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਗਰਮ ਤੇਲ ਦੇ ਕੜਹਾਏ ਵਿਚ ਸੁਟੀਆਂ ਸੀ

  • @SadhuSingh-dh1zt

    @SadhuSingh-dh1zt

    Ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤​@@bikramsingh-mv8wc

  • @diljeetsingh83
    @diljeetsingh83Ай бұрын

    ਸਤਕਾਰ ਕਮੇਟੀ ਦਾ ਠੇਕਾ ਲਿਆ ਹੋਇਆਹੈ ਸ਼ਰੋਮਣੀ ਕਮੇਟੀ ਐਕਸ਼ਨ ਜਲਦੀ ਲਵੇ ਜੀ

  • @user-ds1uq8zp3v

    @user-ds1uq8zp3v

    Ай бұрын

    ਪੰਥ ਸਾਡਾ ਸਾਰਿਆਂ ਦਾ ਸਾਂਝਾ 👏👏

  • @sukhdevbadla9444
    @sukhdevbadla9444Ай бұрын

    ਘੜੰਮ ਚੌਧਰੀਆਂ ਨੂੰ ਹੰਕਾਰ ਤੋਂ ਬਾਹਰ ਆਉਣਾ ਚਾਹੀਦਾ

  • @pammashah6361
    @pammashah6361Ай бұрын

    ਇਹਨਾਂ ਕੰਜਰਾਂ ਕਰਕੇ ਲੋਕ ਮਸੀਹੀ ਧਰਮ ਨਾਲ ਜੁੜਨ ਲੱਗੇ

  • @Suneha_uk
    @Suneha_ukАй бұрын

    ਸਤਿਕਾਰ ਕਮੇਟੀ ਨੂੰ ਲੱਖ ਲਾਹਣਤਾਂ

  • @GotaSingh-gj7dq

    @GotaSingh-gj7dq

    Ай бұрын

    ਫ਼ਿਰ ਤਾਂ ਲੱਖ ਲਾਹਨਤੀ ਕਮੇਟੀ ਬਣਗੀ

  • @jassalkaur3548

    @jassalkaur3548

    Ай бұрын

    🙏🙏🙏🙏

  • @SorabSahota

    @SorabSahota

    Ай бұрын

    ​@jassalka❤❤❤❤❤❤❤okur3548

  • @inderjit748

    @inderjit748

    Ай бұрын

    AH JEHRE GHARAM CHOUDHARY BNNE FIRDEY NE

  • @surjeetrandhawa5251

    @surjeetrandhawa5251

    Ай бұрын

    Apmaan committee

  • @makhansinghmauji-lo7jm
    @makhansinghmauji-lo7jmАй бұрын

    ਕੀ ਗੱਲ ਹੈ, ਮੱਝਵੀ ਸਿੰਘ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਅਨੰਦ ਪੁਰ ਸਾਹਿਬ ਲੈ ਕੇ ਆਇਆ ਸੀ,

  • @GotaSingh-gj7dq

    @GotaSingh-gj7dq

    Ай бұрын

    ਭਾਈ ਜੀਵਨ ਸਿੰਘ ਜੀ ਜੈਤਾ ਜੀ ਦੇ ਨਾਂਮ ਨੂੰ ਸੁਣਕੇ ਲੱਖ ਲੱਖ ਵਾਰ ਸਿਰ ਝੁਕਦਾ ਸਿੱਖ ਕੋਮ ਦਾ ਅਣਖੀ ਹੀਰਾ ਸ਼ਹੀਦ ਦਾ ਦਰਜਾ ਪ੍ਰਾਪਤ ਕਰ ਗਿਆ ਜਿਸਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੁੱਕਲ ਵਿਚ ਸਮੋਈ ਰੱਖਿਆ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ

  • @sargunpreetKaurRandhawa

    @sargunpreetKaurRandhawa

    Ай бұрын

    ​@@GotaSingh-gj7dqbaba jivan Singh satkaar jog ne .ki bakiyan ne koi kurbani nhi kiti..

  • @HarbhajanSingh-no8oy
    @HarbhajanSingh-no8oyАй бұрын

    ਇਸ ਕਰਕੇ ਲੋਕੀ ਡੇਰਿਆਂ ਨਾਲ ਜ਼ਿਆਦਾ ਜੁੜਦੇ ਜਾ ਰਹੇ ਹਨ ਹਰਿਮੰਦਿਰ ਸਾਹਿਬ ਵਿਖੇ ਚਾਰ ਦਰਵਾਜ਼ੇ ਹਨ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਿਆਂ ਦਾ ਸਾਂਝਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ

  • @kulveersingh914
    @kulveersingh914Ай бұрын

    ਇਨਾ ਮੁਗਲਾਂ ਦੇ ਵਾਰਸਾਂ ਨੂੰ ਛਿੱਤਰ ਨਹੀਂ ਪੈਂਦੇ ਉਨਾ ਚੱਕਰ ਨਹੀਂ ਸੁਧਰਦੇ

  • @akamkahlonakamkahlon6698
    @akamkahlonakamkahlon6698Ай бұрын

    ਬਹੁਤ ਸ਼ਰਮ ਵਾਲੀ ਗੱਲ ਲਾਹਨਤ ਕਮੇਟੀ.ਵਾਲੀ

  • @karanbanghar8929
    @karanbanghar8929Ай бұрын

    ਤਾਂਹੀਉਂ ਤਾਂ ਡੇਰਾ ਵਾਦ ਵੱਧ ਰਿਹਾ

  • @MadhaQwal

    @MadhaQwal

    Ай бұрын

    Right

  • @WaarMode

    @WaarMode

    Ай бұрын

    Sikhvaad chahte ho kya bhai

  • @Idontexist-tg7gs

    @Idontexist-tg7gs

    Ай бұрын

    Deraism>>>>>sikhvaad .

  • @Hindustan7778

    @Hindustan7778

    Ай бұрын

    Dera Sacha Sauda is best

  • @narindersharma8310

    @narindersharma8310

    Ай бұрын

    Right

  • @SatpalBodal
    @SatpalBodalАй бұрын

    ਇਸ ਕਰਕੇ ਹੀ ਸਮਾਜ਼ ਇਸਾਈ ਧਰਮ ਵੱਲ ਜਾ ਰਿਹੇ ਹੈ

  • @gurboxsingh8276

    @gurboxsingh8276

    Ай бұрын

    ਇਸਾਈ ਬਣਨ ਦੀ ਵਜ੍ਹਾ ਲਾਲਚ ਅਤੇ ਨਕਲੀ ਕਰਾਮਾਤਾਂ ਹਨ ਸਾਡੇ ਪਿੰਡ ਇੱਕ ਇਤਿਹਾਸਕ ਗੁਰਦੁਆਰਾ ਸੀ ਦੋ ਸ਼ਮਸ਼ਾਨ ਘਾਟ ਇੱਕ ਸ਼ਮਸ਼ਾਨ ਘਾਟ ਜੱਟ,ਦਰਜੀ, ਮਜ਼ਬੀ ਸਿੱਖ, ਘੁਮਿਆਰ ਬ੍ਰਾਹਮਣ ਅਦਰ ਦੂਜਾ ਸ਼ਮਸ਼ਾਨ ਘਾਟ ਇੱਕਲੇ ਰਵਿਦਾਸੀਆ ਭਾਈਚਾਰੇ ਦਾ ਉਨ੍ਹਾਂ ਨੂੰ ਜੋਰ ਲਾਇਆ ਇੱਕ ਕਰਨ ਲਈ ਪਰ ਉਹ ਨਹੀ ਮੰਨੇ ਹੁਣ ਹੌਲੀ ਹੌਲੀ ਉਨ੍ਹਾਂ ਨੇ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਉੱਤੇ ਅਲੱਗ ਗੁਰਦੁਆਰਾ ਵੀ ਬਣਾ ਲਿਆ ਜਦੋਂ ਕਿ ਜ਼ਿਆਦਾਤਰ ਸੰਗਤਾਂ ਇਤਿਹਾਸਕ ਗੁਰੂ ਘਰ ਹੀ ਜਾਂਦੀਆਂ ਹਨ ਜਾ ਤਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਬੇਸਮਝ ਹਨ ਜਾ ਫਿਰ ਜਾਣਬੁੱਝ ਕੇ ਇਹ ਕੰਮ ਕਰਵਾ ਰਹੇ ਹਨ ਜਦੋਂ ਸਾਡੇ ਪਿੰਡ ਦੇ ਪੰਜ ਚਾਰ ਬੰਦਿਆਂ ਨੇ ਸ਼੍ਰੌਮਣੀ ਕਮੇਟੀ ਤੋ ਗੁਰਦੁਆਰਾ ਬਣਾਉਣ ਦੀ ਮਨਜ਼ੂਰੀ ਲਈ ਉਨ੍ਹਾਂ ਨੇ ਪਿੰਡ ਆਕੇ ਕਿਓ ਨਾ ਇਨਕੁਆਰੀ ਕੀਤੀ ਇਹ ਅਲੱਗ ਗੁਰਦੁਆਰਾ ਕਿਉਂ ਬਣਾ ਰਹੇ ਹਨ ਭਰਾਵਾਂ ਤੁਸੀਂ ਦੇਖੋ ਇੱਕਲਾ ਰਵਿਦਾਸੀਆ ਭਾਈਚਾਰੇ ਦੇ ਲੋਕ ਹੀ ਅਲੱਗ ਗੁਰਦੁਆਰਾ ਬਣਾ ਰਹੇ ਹਨ ਉਹ ਹਰ ਗੁਰਦੁਆਰੇ ਦਾ ਬੋਰਡ ਸਤਿਗੁਰੂ ਰਵਿਦਾਸ ਜੀ ਮਹਾਰਾਜ ਗੁਰਦੁਆਰਾ ਲਿਖਦੇ ਹਨ ਇਹ ਇੱਕ ਸਾਜ਼ਿਸ਼ ਤਹਿਤ ਬਣਾਏ ਜਾ ਰਹੇ ਹਨ ਇਸ ਦਾ ਦੋਸ਼ ਜੱਟ ਸਿੱਖਾਂ ਉਤੇ ਲਾਇਆ ਜਾ ਰਿਹਾ ਹੈ ਜੇ ਇਹ ਆਪਣੇ ਆਪ ਨੂੰ ਸਹੀ ਸਿੱਖ ਮੰਨਦੇ ਹਨ ਫਿਰ ਗੁਰਦੁਆਰੇ ਤਾ ਸਿੱਖ ਸਭਾ ਦੇ ਨਾਮ ਉੱਤੇ ਬਣਾਏ ਜਾਂਦੇ ਹਨ ਜਿੱਥੇ ਕਿਤੇ ਇਤਿਹਾਸਕ ਗੁਰਦੁਆਰਾ ਹੋਵੇ ਉਸ ਉਤੇ ਹੀ ਗੁਰੂ ਸਾਹਿਬ ਦੇ ਨਾਮ ਉੱਤੇ ਬਣਾਇਆ ਜਾਦਾ ਇਹ ਗੱਲਾ ਤਾ ਪਿੰਡਾਂ ਦੇ ਆਮ ਲੋਕ ਵੀ ਨਹੀ ਜਾਣਦੇ ਜਿਹੜੇ ਲੋਕ ਇਹ ਕੰਮ ਚਲਾ ਰਹੇ ਹਨ ਉਹ ਹੀ ਜਾਣਦੇ ਹਨ ਆਮ ਲੋਕਾਂ ਨੂੰ ਉਸ ਟਾਈਮ ਪਤਾ ਲੱਗਣਾ ਜਦੋਂ ਡੇਰਾ ਬੱਲਾਂ ਵਾਲਿਆਂ ਦਾ ਬਣਾਇਆ ਗ੍ਰੰਥ ਅੰਮ੍ਰਿਤ ਬਾਣੀ ਹੌਲੀ ਹੌਲੀ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਉੱਤੇ ਅਲੱਗ ਬਣਾਏ ਗੁਰਦੁਆਰਿਆਂ ਵਿੱਚ ਰੱਖਣਾ ਸ਼ੁਰੂ ਕੀਤਾ ਉਨ੍ਹਾਂ ਦਾ ਪੂਰਾ ਜ਼ੋਰ ਲਾਇਆ ਮਜ਼ਬੀ ਸਿੱਖਾਂ ਨੂੰ ਵੀ ਆਪਣੇ ਨਾਲ ਜੋੜਨ ਲਈ ਜੇ ਕਿਤੇ ਵੀ ਕੋਈ ਮਾੜੀ ਮੋਟੀ ਗੱਲ ਹੋਵੇ ਇਸੇ ਕਰਕੇ ਬਾਲਮੀਕੀ ਆਗੂ ਸਭ ਤੋਂ ਪਹਿਲਾਂ ਉਸ ਜਗ੍ਹਾ ਪਹੁੰਚਦੇ ਹਨ ਜਦੋਂ ਕਿ ਉਨ੍ਹਾਂ ਦਾ ਸਿੱਖੀ ਨਾਲ ਕੋਈ ਵਾਹ ਵਾਸਤਾ ਨਹੀਂ ਉਹ ਰਮਾਇਣ ਨੂੰ ਮੰਨਦੇ ਹਨ ਅਤੇ ਆਪ ਨੂੰ ਹਿੰਦੂ ਮੰਨਦੇ ਹਨ ਪਤਾ ਨਹੀਂ ਕੀ ਗੱਲ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ ਮਾਝੇ ਵਿੱਚ ਹੀ ਇਹ ਜ਼ਿਆਦਾ ਰੌਲਾ ਕਿਉਂਕਿ ਰਾਮਤੀਰਥ ਮੰਦਰ ਮਾਝੇ ਵਿੱਚ ਹੈ ਇਹ ਲੋਕ ਉਸ ਟਾਈਮ ਕਦੇ ਨਹੀਂ ਬੋਲਦੇ ਜਦੋਂ ਆਮ ਲੋਕਾਂ ਦੀ ਛੱਡੋ ਭਾਰਤ ਦੇ ਰਾਸ਼ਟਰਪਤੀ ਨੂੰ ਮੰਦਰ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਉਹ ਦਲਿਤ ਪਰਿਵਾਰ ਨਾਲ ਸਬੰਧਤ ਹੈ ਇਨ੍ਹਾਂ ਦਾ ਅਸਲ ਮਕਸਦ ਮਜ਼ਬੀ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਕੇ ਆਪਣੇ ਨਾਲ ਜੋੜਨਾ ਹੈ ਜਾ ਉਹ ਇਸਾਈ ਬਣ ਜਾਣ ਫਿਰ ਇਨ੍ਹਾਂ ਨੂੰ ਕੋਈ ਫਰਕ ਨਹੀਂ ਹੁਣ ਤੁਹਾਡੇ ਸਾਹਮਣੇ ਹੈ ਗੱਲ ਕੀ ਚੱਲ ਰਹੀ ਹੈ ਇੱਕ ਪੱਗੜੀਧਾਰੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਵਿੱਚ ਖਿੱਚ ਲਿਆਇਆ ਸਿੱਖਾਂ ਦਾ ਨੁਕਸਾਨ ਸਿੱਖੀ ਸਰੂਪ ਧਾਰਕੇ ਹੀ ਕਰਦੇ ਹਨ

  • @cheemasandeep6336
    @cheemasandeep6336Ай бұрын

    ਗਲੱਤ ਹੋਇਆਂ ਹੈ ਜੋ ਵੀ ਹੋਇਆ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਾਂਝਾ ਹੈ ਹਰ ਗਰੀਬ ਅਮੀਰ ਦੀ ਗੱਲ ਨਹੀਂ ਜਿਸ ਨੇ ਵੀ ਇਹ ਹਰਕਤ ਕੀਤੀ ਹੈ ਉਸ ਤੇ ਕਾਨੂੰਨੀ ਵੀ ਤੇ ਅਕਾਲ ਤਖ਼ਤ ਸਾਹਿਬ ਤੋਂ ਵੀ ਕਾਰਵਾਈ ਹੋਣੀ ਚਾਹੀਦੀ ਹੈ

  • @diljeetsingh83
    @diljeetsingh83Ай бұрын

    ਜੋ ਲੋਕ ਬਿਡਿਓ ਦੇਖਦੇ ਨੇ ਮੱਦਤ ਕਰੋ ਪਰਿਵਾਰ ਦੇ ਘਰਅਖੰਡ ਪਾਠ ਪਰਕਾਸ਼ ਕਰਵਾਓ ਜੀ

  • @PuranSingh-xh2td
    @PuranSingh-xh2tdАй бұрын

    ਲੱਖ ਲਾਹਨਤ ਇਹੋ ਜਹੇ ਠੇਕੇਦਾਰਾ ਦੇ ਸ਼ਰਮ ਆਉਣੀ ਚਾਹੀਦੀ

  • @myrechargess.4074
    @myrechargess.4074Ай бұрын

    ਸਤਿਕਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਸਭ ਤੋਂ ਪਹਿਲਾਂ ਐਕਸ਼ਨ ਲਵੇ। ਬਣਦੀ ਕਾਰਵਾਈ ਕਰੇ। ਜੇਕਰ ਸ਼੍ਰੋਮਣੀ ਕਮੇਟੀ ਅਜਿਹਾ ਨਹੀਂ ਕਰਦੀ ਤਾਂ ਪੰਥ ਦਾ ਦੋ ਫਾੜ ਹੋਣਾ ਸੁਭਾਵਿਕ ਹੀ ਹੈ।

  • @SamajikMuddeChannel
    @SamajikMuddeChannelАй бұрын

    ਕੀ ਲੋੜ ਆ ਅਮ੍ਰਿਤ ਬਾਣੀ,ਬਾਈਬਲ ਲੈ ਆਓ, ਗੀਤਾ ਲੈ ਆਓ, ਰਮਾਇਣ ਲੈ ਆਓ

  • @PremSingh-hu4nj

    @PremSingh-hu4nj

    Ай бұрын

    ਮੈਂ ਤਾਂ ਤੁਹਾਨੂੰ ਇੱਕ ਸਮਝਦਾਰ ਇਨਸਾਨ ਸਮਝਦਾ ਸੀ ਤੁਸੀਂ ਵੀ ਕਲੰਨਾ ਵਾਲੀਆਂ ਗੱਲਾਂ ਤੇ ਆ ਗਏ

  • @surjitgill6411

    @surjitgill6411

    Ай бұрын

    ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ

  • @sachmuchgallan

    @sachmuchgallan

    Ай бұрын

    ਅੰਬੇਦਕਰ ਦੀ ਫ਼ੋਟੋ ਲਾ ਕੇ ਜਾਤ ਪਾਤ ਆਲ਼ੇ ਗ੍ਰੰਥਾਂ ਦਾ ਪ੍ਰਮੋਸ਼ਨ। ਅਸਲੀ ਜੜ੍ਹ ਤਾਂ ਜਾਤ ਪਾਤ ਦੀ ਇਹੀ ਗ੍ਰੰਥ ਨੇ। ਜਿਨ੍ਹਾਂ ਦਾ ਅਸਰ ਦੂਜੇ ਧਰਮਾਂ ਤੇ ਵੀ ਪੈ ਗਿਆ।

  • @lookforward5145

    @lookforward5145

    Ай бұрын

    ​@@sachmuchgallansanatan dharm ch koi jaat paat nhi hai sariya thode warge kanjra ne hi banaiya ne.. Sanatan dharam de ik v granth ch das de jaat paat hai ta.. Page no dassi kis page te jaat paat hai

  • @SamajikMuddeChannel

    @SamajikMuddeChannel

    Ай бұрын

    ​@@PremSingh-hu4njਕਲੰਨ ਤਾਂ ਆਪੇ ਆ ਬਾਈ ਮੈਂ, ਹੁਣ ਬੰਦਾ ਕੁਝ ਤਾਂ ਕਰੂ, ਤੂੰ ਦਸ ਕੀ ਕਰਨ ਲੋਕ ਜੇ ਕੋਈ ਮਰ ਗਿਆ ਅੰਤਿਮ ਰਸਮਾ ਤਾਂ ਕਰਨੀਆ ਹੀ ਆ ਬਾਬਾ ਸਾਹਿਬ ਨੇ ਕਿਹਾ ਸੀ ਜੋ ਧਰਮ ਤੁਹਾਨੂੰ ਇਨਸਾਨ ਨਹੀਂ ਮੰਨਦਾਂ ਉਹਨੂੰ ਲੱਤ ਮਾਰੋ

  • @paramjitsinghkhalsa9132
    @paramjitsinghkhalsa9132Ай бұрын

    ਇਨਾ ਨੂੰ ਸਤਿਕਾਰ ਕਮੇਟੀ ਨਾ ਕਹੋ ,ਇਹ ਤਤਕਾਰ ਕਮੇਟੀ ਕਹੋ ਜੋ ਝਗੜਾ ਕਰਦੇ ਹਨ ਇਨਾ ਦੁੱਕੀ ਦੁੱਕੀ ਦੇ ਚੌਧਰੀਆਂ ਦੇ ਜੁੱਤੀ ਫ਼ੇਰਨੀ ਚਾਹੀਦੀ ਹੈ

  • @kamleshbains3034

    @kamleshbains3034

    Ай бұрын

    Bilkul sahi kiha

  • @swaransingh1659
    @swaransingh1659Ай бұрын

    ਇਹ ਸਤਿਕਾਰ ਦੀ ਥਾਂ ਬਦਮਾਸ਼ ਪੁਣੇ ਜਿਆਦਾ ਕਰਨ ਲੱਗ ਪਏ ਨੇ ਅਕਾਲ ਤਖਤ ਸਾਹਿਬ ਞੱਲੋ ਮਾਨਤਾ ਪ੍ਰਾਪਤ ਕਮੇਟੀਆਂ ਨੂੰ ਹੀ ਸਤਿਕਾਰ ਕਮੇਟੀਆਂ ਮੰਨਿਆ ਜਾਵੇ

  • @ArjunSingh-fx9vk
    @ArjunSingh-fx9vkАй бұрын

    ਸਭ ਤੋਂ ਵੱਧ ਕੁਰਬਾਨੀਅ ਮਜਾਬੀ ਸਿੱਖ ਦੀਆ। ਇਹ ਹੰਕਾਰ ਲੋਕ। ਭਗਵਾਨ ਵਾਲਮੀਕ ਜੀ ਦੀ ਅੰਮ੍ਰਿਤ ਬਾਣੀ ਦਾ ਪਾਠ ਕਰਵਾਇਆ ਕਰੋ।

  • @Khalsa1699mrsingh

    @Khalsa1699mrsingh

    Ай бұрын

    Fer tu sikh ni fer tu valmiki ban jawenga .

  • @user-ok8ib3pw6g

    @user-ok8ib3pw6g

    Ай бұрын

    ​@@Khalsa1699mrsingh ki gall vrr valmiki sikh n a dsyo

  • @Khalsa1699mrsingh

    @Khalsa1699mrsingh

    Ай бұрын

    @@user-ok8ib3pw6g maharaj ne keha ma ni sikh sirf ਗੁਰੂ ਗ੍ਰੰਥ ਸਹਿਬ ਜੀ ਨੂੰ ਮੰਨਣ hor kise nu ni

  • @user-ok8ib3pw6g

    @user-ok8ib3pw6g

    Ай бұрын

    @@Khalsa1699mrsingh vrr g guru Galt na bolya kro guru gobind singh Sahib ji Maharaj g n kise nu mara n c bolya AVE na yrr avde kolo ithaas bmanai Jaya kro valmikiya pta kina sath Dita c phir sikh bne c

  • @gurboxsingh8276

    @gurboxsingh8276

    Ай бұрын

    ਅਸਲ ਵਜ੍ਹਾ ਹੀ ਇਹ ਹੈ ਇਨ੍ਹਾਂ ਦਾ ਮਕਸਦ ਹੀ ਮਜ਼ਬੀ ਸਿੱਖ ਭਾਈਚਾਰੇ ਨੂੰ ਸਿੱਖੀ ਨਾਲੋਂ ਤੋੜਕੇ ਜਾ ਤਾ ਆਪਣੇ ਨਾਲ ਜੋੜਨਾ ਹੈ ਜਾ ਉਹ ਇਸਾਈ ਬਣ ਜਾਣ ਕਿਉਂਕਿ ਪੰਜਾਬ ਵਿੱਚ ਇਸ ਤਰ੍ਹਾਂ ਦੇ ਬਹੁਤ ਸੰਦ ਤਿਆਰ ਕੀਤੇ ਹਨ ਜਿਹੜੇ ਸਿੱਖਾਂ ਨੂੰ ਸਿੱਖੀ ਨਾਲੋਂ ਦੂਰ ਕਰਨ ਜਦੋਂ ਕਿ ਬਾਲਮੀਕੀ ਭਾਈਚਾਰਾ ਹਿੰਦੂਆਂ ਦਾ ਇੱਕ ਅੰਗ ਹੈ ਉਨ੍ਹਾਂ ਨੂੰ ਸਿੱਖੀ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਉਨ੍ਹਾਂ ਨੂੰ ਉਸ ਟਾਇਮ ਬੋਲਣਾ ਚਾਹੀਦਾ ਸੀ ਜਦੋਂ ਭਾਰਤ ਦੇ ਰਾਸ਼ਟਰਪਤੀ ਨੂੰ ਰਾਜਸਥਾਨ ਦੇ ਪੁਸ਼ਕਰ ਮੰਦਰ ਦੀਆ ਪੌੜੀਆਂ ਤੋਂ ਅੱਗੇ ਨਹੀਂ ਜਾਣ ਦਿੱਤਾ ਸੀ ਕਿਉਂਕਿ ਉਹ ਦਲਿਤ ਪਰਿਵਾਰ ਨਾਲ ਸਬੰਧ ਰੱਖਦੇ ਸਨ ਪਰ ਇਹ ਲੋਕ ਉਸ ਜਗ੍ਹਾ ਕਦੇ ਵੀ ਨਹੀ ਬੋਲਣਗੇ ਜਦੋਂ ਇਨ੍ਹਾਂ ਨੂੰ ਖੜੇ ਹੀ ਉਨ੍ਹਾਂ ਨੇ ਕੀਤਾ ਜਿਹੜੇ ਲੋਕ ਬਾਲਮੀਕੀ ਭਾਈਚਾਰੇ ਨੂੰ ਆਪਣੇ ਮੰਦਰਾਂ ਵਿੱਚ ਤਾ ਜਾਣ ਨਹੀ ਦਿੰਦੇ ਉਨ੍ਹਾਂ ਨੇ ਦਲਿਤ ਸਮਾਜ ਨਾਲ ਸੰਬੰਧ ਰੱਖਣ ਵਾਲੇ ਭਗਵਾਨ ਸ੍ਰੀ ਵਾਲਮੀਕ ਜੀ ਦੀ ਲਿਖੀ ਰਮਾਇਣ ਆਪਣੇ ਮੰਦਰਾਂ ਵਿੱਚ ਕਿਵੇਂ ਰੱਖ ਲਈ ਕਦੇ ਕਿਸੇ ਸਹੀ ਬ੍ਰਾਹਮਣ ਤੋਂ ਇਹ ਗੱਲ ਪਤਾ ਕਰਨੀ

  • @dchardarshan
    @dchardarshanАй бұрын

    ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਹਨ ਤਾਂ ਇਹ ਸਤਿਕਾਰ ਕਮੇਟੀਆਂ ਵਾਲੇ ਕਿੱਥੇ ਹੁੰਦੇ ਹਨ?

  • @dalersingh5082
    @dalersingh5082Ай бұрын

    ਇਹ ਰੋਕਣਾ ਬਹੁਤ ਗ਼ਲਤ ਹੈ

  • @hardipsingh4234
    @hardipsingh4234Ай бұрын

    ਲੱਖਾਂ ਦੀ ਲਾਹਨਤ ਹੈ ਇਹੋ ਜਿਹੇ ਧਰਮ ਦੇ ਠੇਕੇਦਾਰਾਂ ਦੇ , ਜੋ ਸਿੱਖੀ ਫ਼ਲਸਫ਼ੇ ਨੂੰ ਹੀ ਨਾ ਸਮਝ ਸਕੇ। ਇਹੋ ਜਿਹੇ ਬੰਦਿਆਂ ‘ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।

  • @DilbagSingh-qk6vh
    @DilbagSingh-qk6vhАй бұрын

    ਬਹੁਤ ਗਲਤ ਗੱਲ ਹੈ ਜੀ ਜੇ ਕਿਸੇ ਗਰੀਬ ਭਰਾ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਿਕਾਰ ਕਰਨ ਨੂੰ ਜਗਾ ਨਹੀਂ ਹੈਗੀ ਤਾਂ ਸਾਨੂੰ ਮਹਾਰਾਜ ਜੀ ਦਾ ਸਤਿਕਾਰ ਕਰਨ ਲਈ ਗੁਰਦੁਆਰਾ ਸਾਹਿਬ ਵਿਚ ਰਖਾ ਲੈਣਾ ਚਾਹੀਦਾ ਸਾਨੂੰ ਗਰੀਬ ਪਰਿਵਾਰਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਧੰਨਵਾਦ

  • @thehunterking8711
    @thehunterking8711Ай бұрын

    ਮੈਂ ਜੱਟ ਸਿੱਖ ਹਾਂ ਪਰ ਮੈਂ ਇਸ ਵਿੱਚ ਰਣਜੀਤ ਸਿੰਘ ਦੀ ਗਲਤੀ ਸਮਝਦਾ ਹਾਂ, ਗੁਰੂ ਗ੍ਰੰਥ ਸਾਹਿਬ ਜੀ ਸਭਦੇ ਸਾਂਝੇ ਗੁਰੂ ਹਨ ਜੀ

  • @SajjadAli-gg9uo
    @SajjadAli-gg9uoАй бұрын

    ਲੋਕ ਤਾਂ ਆਪਿ ਫਿਰ ਦੂਸਰੇ ਧਰਮ ਚ ਜਾਣ ਗੇ ਜਿੱਥੇ ਸਭ ਨੂੰ ਇਕੋ ਬਰਾਬਰ ਸਮਝਿਆ ਜਾਂਦਾ

  • @user-iw5lq6dc8i
    @user-iw5lq6dc8iАй бұрын

    ਸਤਕਾਰ।ਕਮੇਟੀ।ਦੇ।ਜੁਤ।ਫੇਰੋ

  • @harmandersingh7317
    @harmandersingh7317Ай бұрын

    ਮੈਂ ਵੀ ਜੱਟ ਹਾਂ, ਪਰ ਲਾਹਨਤ ਆ ਇਹੋ j ਲੋਕਾਂ ਦੀ ਸੋਚ ਤੇ ਏਹੀ ਲੋਕ ਸਿੱਖਾਂ ਦੀਆਂ ਜੜ੍ਹਾ ਵਿਚ ਬੈਠੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਜੀ ਤੇ ਸਭ ਦਾ ਹੱਕ ਆ, ਧਰਮ ਬਚਾਉਣ ਲਈ ਇਹਨਾਂ ਦੇ ਜੁੱਤੀ ਫੇਰੋ

  • @GurpreetSingh-us9fh

    @GurpreetSingh-us9fh

    Ай бұрын

    Bhai santi aa Christians life vich ma ta khud aa loka tu dukhi c

  • @charnjitsingh9267
    @charnjitsingh9267Ай бұрын

    ਗੁਰੂ ਸਾਹਿਬ ਜੀ ਦਾ ਸ਼ੀਸ਼ ਚੁੱਕ ਕੇ ਲਿਆਉਣ ਵਾਲੇ ਯੋਧੇ ਹਨ ਕਲਗੀ ਬਖਸ਼ਿਸ਼ ਕੀਤੀ ਸੀ ਗੁਰੂ ਸਾਹਿਬ ਜੀ ਨੇ ਇਹ ਉਹ ਲੋਕ ਹਨ ਜਿਹੜੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਗੲਏ,ਸਨ

  • @user-wi8qv7ue5v

    @user-wi8qv7ue5v

    Ай бұрын

    ਏਨਾ। ਦਾ। ਕਰਕੇ ਹੀ। ਗਰੀਬ ਲੋਕ ਕਰਿਸਚਨਾ। ਦੇ। ਨਾਲ। ਰਲਦੇ ਹਨ

  • @AmandeepKaur-nl8dm
    @AmandeepKaur-nl8dmАй бұрын

    ਗੁਰੂ ਸੱਭ ਦਾ ਸਾਝਾ ਹੈ , ਕੁੱਝ ਮਾੜੇ ਲੋਕਾ ਦੀ ਵਜਾਹ ਨਾਲ ਸਾਰੇ ਬਦਨਾਮ ਰਹੇ ਅਸੀ ਖੁਦ ਜੱਟ ਹਾ ਇਹੋ ਜਿਹੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹ ਲੋਕ ਕਦੇ ਵੀ ਅੰਮ੍ਰਿਤਪਾਲ ਦੇ ਵਿਚਾਰਾਂ ਦੇ ਜਾ ਸਿੱਖ ਧਰਮ ਦੇ ਹਮਦਰਦੀ ਨਹੀਂ ਹੋ ਸਕਦੇ ਇਹ ਸਿੱਖ ਧਰਮ ਨੂੰ ਢਾਹ ਲਾਉਣ ਵਾਲੇ ਨੇ ਇਹਨਾਂ ਨੂੰ ਆਪਣੀ ਆਪਣੀ ਚੌਧਰ ਚਾਹੀਦੀ ਏ

  • @kamaihome8082

    @kamaihome8082

    Ай бұрын

    ऐ अमृतपाल के विचारों पर ही चल रहे है अभी उसका चेहरा आपको दिखा नहीं है क्योंकि सच सामने आते आते कुछ वक्त लग जाता है कभी कभी ज्यादा भी

  • @AmandeepKaur-nl8dm

    @AmandeepKaur-nl8dm

    Ай бұрын

    @@kamaihome8082 ਇਹ ਜਰੂਰੀ ਨਹੀਂ ਆਪਣਿਆ ਕਰਤੂਤਾਂ ਦੂਸਰੇ ਜਿਮੇ ਲੱਦੋ

  • @JaswinderSingh-yr2ri
    @JaswinderSingh-yr2riАй бұрын

    ਭਾਈ ਸਾਹਿਬ ਇਨਸਾਫ ਨਹੀਂ ਮਿਲਦਾ

  • @AnmolKalyan-ze5gq
    @AnmolKalyan-ze5gqАй бұрын

    ਲੱਖ ਲਾਹਨਤ ਇਹੋ ਜਿਹੇ ਕੰਜਰਾਂ ਦੇ

  • @gurudasewak6595
    @gurudasewak6595Ай бұрын

    ਬਹੁਤ ਹੀ ਨਿੰਦਣਯੋਗ ਘਟਨਾ ਹੈ ਪਰ ਜੋ ਵਿਅਕਤੀ ਅੰਮ੍ਰਿਤਪਾਲ ਸਿੰਘ ਖਿਲਾਫ ਬੋਲਿਆ ਉਸ ਦੇ ਬੋਲਾਂ ਵਿਚ ਸਾਫ ਰਾਜਨੀਤੀ ਝਲਕਦੀ ਝਲਕਦੀ

  • @user-ng5bd6jc3e

    @user-ng5bd6jc3e

    Ай бұрын

    Amritpal kaun yaar tusi lok pagal ho gai o

  • @lohiasaab8059
    @lohiasaab8059Ай бұрын

    ਬਹੁਤ ਮਾੜੀ ਗੱਲ ਹੈ ਇਸੇ ਕਰਕੇ ਲੋਕ ਡੇਰਿਆਂ ਵੱਲ ਜਾ ਰਹੇ ਹਨ ਅਤੇ ਪੰਥ ਨੂੰ ਘਾਟਾ ਪੈ ਰਿਹਾ ਹੈ।

  • @Butagappy
    @ButagappyАй бұрын

    ਬਹੂਤ ਮੰਦਭਾਗੀ ਘਟਨਾ ਵਾਪਰੀ ਆ, ਏਨਾਂ ਵੀਰਾਂ ਦੇ ਘਰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣ, ਤੇ ਰੋਕਣ ਵਾਲ਼ੇ ਦੋਸ਼ੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ,

  • @sorabsorab5356
    @sorabsorab5356Ай бұрын

    ਧੰਨ ਧੰਨ ਬਾਬਾ ਜੀਵਨ ਸਿੰਘ ਰੰਘਰੇਟੇ ਜੀ

  • @sukhmandersinghgajjanwala8057
    @sukhmandersinghgajjanwala8057Ай бұрын

    ਮੰਦਭਾਗੀ ਘਟਨਾ ਦੀ ਨਿੰਦਾ ਕਰਦੇ ਹਾਂ,ਦੋਸ਼ੀਆਂ ਖਿਲਾਫ਼ ਐਸ ਸੀ ਐਸ ਟੀ ਐਕਟ ਤਹਿਤ ਕਰਵਾਈ ਕੀਤੀ ਜਾਵੇ।

  • @user-tf5lj8fz8m

    @user-tf5lj8fz8m

    Ай бұрын

    Bahut jaroori hai ji

  • @thehunterking8711

    @thehunterking8711

    Ай бұрын

    "ਇਹ ਤਾਂ ਕੋਈ ਵਕੀਲ ਲਗਦੈ ਵੀਰ"...🤔 "B.T.B.C"‼️😯 "ਇਹ ਤਾਂ ਕਈ BCਆਂ ਜਿਹੀਆਂ ਕਹਿ ਗਿਆ"❗️..., ਇੱਕ ਸੱਚ ਮਗਰੋਂ T ਵੀ ਆਖੀ ਆ❗️😢, ਹਾਂ ਸੱਚ T ਤਾਂ ਚਾਹ ਹੁੰਦਾ ਆ, ਇਹ ਕਿਤੇ ਚਾਹ ਨਾਂ ਮੰਗਦਾ ਹੋਵੇ ⁉️ 🤔... ਹੁਣ ਏਹਨੂੰ ਪੁੱਛੇ ਕੌਣ ਕਿ ਭਾਈ ਤੂੰ ਚਾਹ ਪੀਣੀ ਆ ? 😄😂🤣 __________________Sorry for The Jok

  • @MandeepSingh-rl7sw
    @MandeepSingh-rl7swАй бұрын

    ਬਹੁਤ ਮੰਦਭਾਗੀ ਘਟਨਾ ਹੈ।ਇਹ ਆਪੂ ਬਣੇ ਪੰਥ ਦੇ ਆਗੂਆਂ ਨੂੰ ਸੋਧਾ ਲੱਗਣਾ ਚਾਹੀਦਾ ਹੈ ਜੇਕਰ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਦਾ।ਸ੍ਹੀ ਆਨੰਦਪੁਰ ਸਾਹਿਬ ਤੋਂ।

  • @GurjeetSingh-hk8nu
    @GurjeetSingh-hk8nuАй бұрын

    ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਅਸੀਂ ਲੋਕਾਂ ਨੂੰ ਧਰਮ ਨਾਲ ਜੋੜਨਾ ਹੈ ਨਾ ਕਿ ਪੰਥ ਨਾਲੋਂ ਤੋੜਨਾ

  • @charnjitsingh9267
    @charnjitsingh9267Ай бұрын

    ਇਹਨਾਂ ਧੜੰਮ ਚੌਧਰੀਆਂ ਕਰਕੇ ਹੀ ਇਸਾਈ ਧਰਮ ਡੇਰਾ ਵਾਦ ਵਧਦਾ ਜਾ ਰਿਹਾ ਹੈ ਸਿੱਖ ਧਰਮ ਨਾਲੋਂ ਟੁੱਟਦੇ ਜਾ ਰਹੇ ਹਨ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਸਾਂਝੇ ਹਨ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ

  • @user-bu6hu8jh5y
    @user-bu6hu8jh5yАй бұрын

    ਸਤਿਕਾਰ ਕਮੇਟੀ ਦਾ ਰੋਲ ਅੱਜ ਹੀ ਨਹੀਂ, ਜਦੋਂ ਦੀ ਇਹ ਬਣੀ ਉਦੋਂ ਤੋਂ ਹੀ ਇਹਨਾਂ ਦੀਆਂ ਕਾਰਵਾਈਆਂ ਸ਼ਰਮਨਾਕ ਹਨ, ਕਦੇ ਕਿਸੇ ਨੂੰ ਛਿੱਤਰ ਫੇਰ ਦਿੱਤਾ, ਕਦੇ ਪਾਠੀਆਂ ਨੂੰ ਛੱਲੀਆਂ ਵਾਂਗ ਕੁੱਟ ਦਿੱਤਾ.... ਅਕਾਲ ਤਖ਼ਤ ਸਾਹਿਬ ਅਤੇ SGPC ਨੂੰ ਸਖ਼ਤ ਐਕਸ਼ਨ ਲੈਣ ਦੇ ਨਾਲ਼ ਨਾਲ਼ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕਰਕੇ ਖੁਦ ਪਾਠ ਦੀ ਵਿਵਸਥਾ ਅਤੇ ਖ਼ਰਚ ਚੁੱਕਣਾ ਚਾਹੀਦਾ ਹੈ। ਬਾਕੀ ਆਹ ਜਿਹੜਾ ਵਿੱਚ ਅੰਮ੍ਰਿਤਪਾਲ ਸਿੰਘ ਦਾ ਤਵਾ ਲਾ ਕੇ ਬਹਿ ਗਿਆ ਇਹਦੀ ਸਮਝ ਨਹੀਂ ਆਈ, ਜਿਸ ਕੁੜੀ ਦੇ ਪਾਠ ਦੀ ਗੱਲ ਕੀਤੀ ਜਾ ਰਹੀ ਉਹ ਵੀ ਅੰਮ੍ਰਿਤਪਾਲ ਸਿੰਘ ਨੇ ਦੁਬਈ ਤੋਂ ਰੋਕਿਆ ਸੀ? ਬਾਕੀ ਪਰੀਵਾਰ ਨੂੰ ਵੀ ਬੇਨਤੀ ਹੈ ਕਿ ਜੇਕਰ ਤੁਹਾਡੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਚਵਰ ਤਖ਼ਤ ਹਲਤ ਪਲਤ ਦੇ ਮਾਲਕ ਹਨ, ਵਿੱਚ ਐਨੀ ਜ਼ਿਆਦਾ ਸ਼ਰਧਾ ਹੈ ਕਿ ਤੁਸੀਂ ਪਾਠ ਨਾ ਕਰਾ ਸਕਣ ਕਰਕੇ ਵਿਲਕ ਰਹੇ ਹੋ ਤਾਂ ਜ਼ਰੂਰ ਸੋਚਿਓ ਕਿ ਇਸ ਗੁਰੂ ਵਿੱਚ ਵਿਸ਼ਵਾਸ਼ ਰੱਖਣ ਵਾਲੇ ਦੀ ਕਿਸੇ ਹੋਰ ਦੇਵੀ ਦੇਵਤੇ ਵਿੱਚ ਸ਼ਰਧਾ ਟੇਕ ਨਹੀਂ ਹੁੰਦੀ।

  • @DeedarPunjab
    @DeedarPunjabАй бұрын

    ਲੱਖ ਦੀ ਲਾਹਨਤ ਹੈ ਉਨ੍ਹਾਂ ਲੋਕਾਂ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਉਚ ਨਿਚ ਵਿਚ ਵੰਡ ਰਹੇ ਹਨ 😢

  • @user-db3lf1gd2l

    @user-db3lf1gd2l

    Ай бұрын

    Chalo chado church chale jao uthy koi farak nai

  • @deepasingh1455
    @deepasingh1455Ай бұрын

    ਇਸ ਦੀ ਸ਼੍ਰੋਮਣੀ ਕਮੇਟੀ ਨੂੰ ਸਿਕਾਇਤ ਕੀਤੀ ਜਾਵੇ ਜੀ।

  • @singhgurbhej4276
    @singhgurbhej4276Ай бұрын

    ਲੱਖ ਦੀ ਲਾਹਨਤ ਏਹੋ ਜੇਹੇ ਲੀਡਰਾਂ ਦੇ

  • @user-fp1nb7hr1c
    @user-fp1nb7hr1cАй бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-eu2sd4bs4g
    @user-eu2sd4bs4gАй бұрын

    ਬੁਹਤ ਹੀ ਮਾੜੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭਨਾਂ ਦੇ ਸਾਜੇਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਆਪਣੇ ਗਲੇ ਨਾਲ ਲਾਇਆ ਸੀ ਰੰਗਟੇ ਗੁਰੂ ਕੇ ਬੇਟੇ

  • @tajinderpalsinghvicky637
    @tajinderpalsinghvicky637Ай бұрын

    ਸ਼ਰਮ ਆਣੀ ਚਾਹੀਦੀ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ, ਵੱਡੇ ਠੇਕੇਦਾਰਾਂ ਤੇ, ਪਾਠੀ ਆਪ ਦੇਖਣਗੇ ਕਿਥੇ ਕੀ ਕਰਨਾ

  • @KrishSingh-jx9yu
    @KrishSingh-jx9yuАй бұрын

    ਖਾਲਸ਼ਾ ਰਾਜ ਨਾਲ ਜੋੜਿਆ ਨੀ ਏਨਾ ਲੋਕਾ ਨੇ ਹਮੇਸ਼ਾ ਏਹੋ ਜੀਆ ਨੈ ਤੋੜਿਆ ਸ਼ਬ ਤੌ ਵਧ100/ਮਜਬੀ ਸ਼ਿੰਘਾ ਦੀਆ ਕੁਰਬਾਨੀਆ ਸਿੱਖ ਕੌਮ ਵਿੱਚ ❤❤

  • @user-pb4hw9pg4f
    @user-pb4hw9pg4fАй бұрын

    ਸਭ ਤੋ ਜਿਆਦਾ ਸ਼ਹਾਦਤਾ ਇਹਨਾ ਸਿੱਖਾ ਦੀਆ ਹੀ ਨੇ ਜੱਟ ਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਚੇ ਚੁੱਕੇ ਸੀ ਉਸ ਤੋ ਬਾਅਦ ਵੀ ਇਹਨਾ ਦੀਆ ਸਹਾਦਤਾ ਦੇਖ ਲਵੋ ਦਲਿਤ ਵੀਰਾ ਦੇ ਮੁਕਾਬਲੇ ਗਿਣਤੀ ਦੀਆ ਹੀ ਮਿਲਣਗੀਆ

  • @sarbjitsingh8949

    @sarbjitsingh8949

    Ай бұрын

    ਤੈਨੂੰ ਪਤਾ ਸਤਿਕਾਰ ਕਮੇਟੀ ਵਾਲਾ ਰਣਜੀਤ ਸਿੰਘ ਕੋਣ ਆ

  • @user-pb4hw9pg4f

    @user-pb4hw9pg4f

    Ай бұрын

    ​@@sarbjitsingh8949 koi bhi hove gurbani to upar nhi ho sakda koi Maharaaj ne gurbani vich clear likhya hai khatri brahman sood vaish updeah chaho varna ko sanja guru ji ne ta keha hi nhi ke koi shivji nu mane devi nu mane usnu gurbani da updesh nhi sunan dena path nhi kran dena eh ta sade vrgea ne banaya ae darbar sahib de 4 darvaje kisi vjah krke hi rakhe ne

  • @thehunterking8711

    @thehunterking8711

    Ай бұрын

    ਜਦੋਂ ਸਾਰੇ ਇਹ ਗੱਲ ਮੰਨ ਰਹੇ ਹਨ ਕਿ ਇਸ ਵਿੱਚ ਰਣਜੀਤ ਸਿੰਘ ਦੀ ਗਲਤੀ ਆ, ਤੂੰ ਕਿੱਧਰ ਮਜਬੀ-ਸਿੱਖ ਜੱਟ-ਸਿੱਖ ਦਾ ਕਲੇਸ਼ ਪਵਾਈ ਜਾਨੈ❓️ਗਲਤੀ ਸਿਰਫ ਇੱਕ ਬੰਦੇ ਰਣਜੀਤ ਸਿੰਘ ਦੀ ਆ ਅਤੇ ਤੂੰ ਸਾਰੀ ਜੱਟ ਸਿੱਖ ਅਤੇ ਮਜਬੀ ਸਿੱਖ ਸਾਰੀ ਕੌਮ ਨੂੰ ਵਿੱਚ ਭਜਾਈ ਫਿਰਦਾ ਏਂ❓️ਮੈਂ ਜੱਟ ਸਿੱਖ ਅਤੇ ਮੈਂ ਫੇਰ ਕਹਿੰਦਾ ਹਾਂ ਕਿ ਰਣਜੀਤ ਸਿੰਘ ਦੀ ਗਲਤੀ ਆ.

  • @gurboxsingh8276

    @gurboxsingh8276

    Ай бұрын

    ਜੇ ਸਭ ਕੁੱਝ ਹੀ ਇਨ੍ਹਾਂ ਨੇ ਕੀਤਾ ਫਿਰ ਹੁਣ ਜਦੋਂ ਤੋ ਆਪਾ ਦੇਖ ਰਹੇ ਹਾ ਫਿਰ ਇਹ ਭਾਈਚਾਰਾ ਸਿੱਖੀ ਤੋਂ ਦੂਰ ਕਿਵੇਂ ਹੋਇਆ ‌ਇਸ, ਤਰ੍ਹਾਂ ਦਾ ਕੁੱਝ ਨਹੀ ਸਿੱਖੀ ਕਮਾਉਣ ਲਈ ਬਹੁਤ ਕੁੱਝ ਕਰਨਾ ਪੈਂਦਾ ਜੇ ਹੁਣ ਇਹ ਲੋਕ ਸਭ ਤੋਂ ਵੱਧ ਕਬਰਾਂ ਉਤੇ ਜਾਂਦੇ ਹਨ ਡੇਰਿਆਂ ਵਿੱਚ ਜਾਂਦੇ ਹਨ ਇਸਾਈ ਬਣ ਰਹੇ ਹਨ ਥੋੜੇ ਥੋੜੇ ਲਾਲਚਾਂ ਲਈ ਆਪਣਾ ਧਰਮ ਤਿਆਗ ਰਹੇ ਹਨ ਪਰ ਗੱਲਾਂ ਬਾਬਾ ਜੀਵਨ ਸਿੰਘ ਰੰਘਰੇਟੇ ਜੀ ਵਰਗੇ ਸਿੱਖਾਂ ਦੀਆਂ ਕਰਦੇ ਹਨ

  • @thehunterking8711

    @thehunterking8711

    Ай бұрын

    @@gurboxsingh8276 ਬਸ ਤੂੰ ਇਸਨੂੰ ਜੱਟ vs ਮਜਬੀ ਨਾ ਬਣਾਕੇ ਆਪਾਂ ਲੋਕ ਕਿਸੇ IT-ਸੈੱਲ ਵਾਲਿਆਂ ਵਰਗੇ ਕੰਮ ਆਪਣੇ ਹੱਥੀਂ ਨਾ ਕਰੀਏ, ਜਿਵੇਂ ਉਹ ਹਰ ਇੱਕ ਗੱਲ ਨੂੰ ਹਿੰਦੂ vs ਮੁਸਲਿਮ ਦਾ ਮੁੱਦਾ ਬਣਾ ਦਿੰਦੇ ਹਨ, ਬਸ ਆਪਾਂ ਜਾਣੇ-ਅਣਜਾਣੇ ਵਿੱਚ ਵੀ ਐਸਾ ਨਾ ਕਰੀਏ ਜੀ, ਕਿਉਂਕਿ ਸਿੱਖ ਕੌਮ ਤਾਂ ਪਹਿਲਾਂ ਮਜਬੀ-ਸਿੱਖ ਜੱਟ-ਸਿੱਖ ਵਿੱਚ ਵੰਡੀ ਹੋਈ ਆ, ਸਿੱਖ-ਕੌਮ ਨੂੰ ਪਹਿਲਾਂ ਹੀ ਆਪਸੀ ਏਕਤਾ ਬਣਾਉਣ ਦੀ ਲੋੜ ਆ OK👍🏼

  • @officialbhaisohansingh
    @officialbhaisohansinghАй бұрын

    ਵੀਰ ਜੀ ਦਾ ਬਹੁਤ ਧੰਨਵਾਦ ਬਹੁਤ ਵਧੀਆ ਵਿਚਾਰ ਕੀਤੇ

  • @ParmSidhu-nq4iv
    @ParmSidhu-nq4ivАй бұрын

    ਮੇਰਾ ਪਿੰਡ ਗੁਰੂ ਸਰ ਮੇਰੇ ਪਿੰਡ ਦੀ ਇੱਕ ਸਾਡਾ ਮਜਬੀ ਸਿੱਖ ਅੰਮ੍ਰਿਤ ਛਕਿਆ ਸੀ ਉਹਨੂੰ ਇਹਨਾਂ ਨੇ ਦੇਗ ਬਣਨ ਤੋਂ ਨਾ ਕਰਤੀ ਮਰਵਾ ਤਾ ਉਹਨਾਂ ਘੜਾਮਾ ਚੌਧਰ ਰਹੀਆਂ ਨਾ ਰਲ ਕੇ ਉਹਨੂੰ ਕਤਲ ਕਰਾ ਤਾ

  • @AshokKumar-kl1qy
    @AshokKumar-kl1qyАй бұрын

    ਅੱਜ ਪਤਾ ਲੱਗਾ ਸਿੱਖ ਧਰਮ ਨੂੰ ਛੱਡ ਕੇ ਹੋਰ ਧਰਮਾਂ ਵੱਲ ਕਿਉਂ ਜਾ ਰਹੇ ਹਨ ਦਲਿਤ ਪਰਿਵਾਰ ਮਜ਼ਬੀ ਸਿੱਖ ਕੌਮ ਅਤੇ ਹੋਰ ਜਿਨ੍ਹਾਂ ਨਾਲ ਧਰਮ ਦੇ ਨਾਂਅ ਤੇ ਅਤਿਆਚਾਰ ਹੋਇਆ

  • @manpreetsinghmanpreet7827
    @manpreetsinghmanpreet7827Ай бұрын

    ਵੀਰ ਜੀ ਆਪਣੇ ਪਿਛਲੇ। ਧਰਮ ਵਿੱਚ ਆਓ। ਜੈ ਵਾਲਮੀਕਿ

  • @JatinderSingh-mv5pd
    @JatinderSingh-mv5pdАй бұрын

    ਗੁਰਦੁਆਰਿਆਂ ਦੇ ਬਾਹਰ ਮੰਗਤਿਆਂ ਦੀਆਂ ਭੀੜਾਂ ਤੇ ਅੰਦਰ ਰੋਜ਼ ਪਾਠ ਕਰਨ ਵਾਲੇ ਪਾਠੀਆਂ ਦੀ ਗਰੀਬੀ ਤੇ ਗੁਰਦੁਆਰਿਆਂ ਤੇ ਕਾਬਜ਼ ਬਦਮਾਸ਼ ਲੋਕ ਇਸ ਗੱਲ ਦਾ ਪ੍ਰਮਾਣ ਹਨ ਕਿ ਅੰਦਰ ਕੋਈ ਰੱਬ ਨਹੀਂ ਵਸਦਾ l ਇਸ ਤਰਾਂ ਬੇਇਜ਼ਤੀਆਂ ਕਰਵਾ ਕੇ ਪਾਠ ਕਰਵਾ ਕੇ ਕੀ ਲੈਣਾ?

  • @GurjeetSingh-st6hc

    @GurjeetSingh-st6hc

    Ай бұрын

    Thanks

  • @balveersinghsandhu1577
    @balveersinghsandhu1577Ай бұрын

    ❤ਬਹੁਤ ਹੀ ਮਾੜੀ ਗੱਲ ਹੈ ਅਸੀਂ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ

  • @Rajgillloham
    @RajgilllohamАй бұрын

    ਰੱਬ ਤਾ ਸਭ ਦਾ ਸਾਝਾ ਹੁੰਦਾ ਹੈ ਸਾਡੇ ਪਿੰਡ ਵਿੱਚ ਇੱਕ ਗੁਰਦਵਾਰਾ ਹੈ

  • @AjitSingh-hz9ze
    @AjitSingh-hz9zeАй бұрын

    Eh Satkar commity de uper karwai honi chahadi hai

  • @nathasingh1254
    @nathasingh1254Ай бұрын

    Waheguru ji bhut hi ਮਾੜੀ ਗੱਲ ਹੈ

  • @ParminderSingh-oj8jj
    @ParminderSingh-oj8jjАй бұрын

    ਇਸ ਤਰਾ ਦੇਘੜੰਮ ਚੋਧਰੀਆ ਨੇ ਸਿਖੀ ਦਾ ਨੁਕਸਾਨ ਕੀਤਾ ਹੈ

  • @jasvirshergill5524
    @jasvirshergill5524Ай бұрын

    ਕਮੇਟੀ ਨੂੰ ਲਾਹਨਤਾਂ ,, ਵਾਹਿਗੁਰੂ ਜੀ ਇਹ ਕਮੇਟੀ ਨੂੰ ਹਟਾਇਆ ਜਾਵੇ,,🙏🏻

  • @Aman-pm5wc
    @Aman-pm5wcАй бұрын

    Photo di ki gal Asi hindu han par Asi kai vaar kandpath karvea 🙏

  • @charanjitsingh9380
    @charanjitsingh9380Ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਮੈ ਹਲਕਾ ਘਨੌਰ ਦੇ ਵਾਲਮੀਕਿ ਮਜ਼੍ਹਬੀ ਸਿੱਖ ਸੰਸਥਾਂ ਵੱਲੋ ਹਲਕਾ ਖੇਕਰਨ ਦੇ ਆਗੂਆਂ ਨੂੰ ਅਪੀਲ ਕਰਦੇ ਹਾਂ ਜੀ ਇਨਾ ਪਖੰਡੀਆ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਪੂਰਾ ਦਲਿੱਤ ਸਮਾਜ਼ ਤੂਹਾਡੇ ਨਾਲ ਹੈ ਜੀ 🙏✅

  • @royalprince2558
    @royalprince2558Ай бұрын

    ਇਹਨਾਂ ਘਟਨਾਵਾਂ ਕਾਰਨ ਜ਼ਿਆਦਾਤਰ ਲੋਕ ਈਸਾਈ ਜਾਂ ਹੋਰ ਧਰਮ ਅਪਨਾਉਣ ਲਈ ਮਜਬੂਰ ਹੋ ਜਾਂਦੇ ਹਨ ਤੇ ਲੋਕ ਇਹਨਾ ਨੂ ਬੁਰਾ ਭਲਾ ਕਹਿਣ ਲਗ ਜਾਂਦੇ ਨੇ 😢

  • @GotaSingh-gj7dq
    @GotaSingh-gj7dqАй бұрын

    ਲਾਕ ਡਾਉਨ ਵਿਚ ਕਿੰਨੇ ਮਰੇ ਨਾ ਭੋਗ ਨਾ ਅਰਦਾਸ ਉਹ ਕੀ ਸਾਰੇ ਭੂਤ ਪ੍ਰੇਤ ਬਣਗੇ ਮਰਨ ਤੋਂ ਬਾਅਦ ਪੰਜ ਛੇ ਅਰਦਾਸਾਂ ਕਰਦੇਂ ਨੇ ਗ੍ਰੰਥੀ ਨੂੰ ਪੁਛਿਆ ਜਾਵੇ ਕਿਹੜੀ ਅਰਦਾਸ ਸਚਖੰਡ ਵਿੱਚ ਲੈਕੇ ਜਾਉਗੀ ਬੰਦੇ ਨੂੰ ਬਾਕੀ ਛੱਡਕੇ ਉਹੀ ਕਰਦਿਆਂ ਕਰਾਂਗੇ ਭਰਾਵੋਂ ਆਪਣੇ ਘਰ ਗੁਰੂ ਘਰ ਵਾਲਾ ਮਹੋਲ ਤਿਆਰ ਕਰੋ ਸਿਮਰਨ ਕਰੋ ਨਸ਼ੇ ਤਿਆਗੋ ਕੰਮ ਵੱਲ ਧਿਆਨ ਦਿਉ ਠੱਗੀ ਚੋਰੀ ਤੋਂ ਬਚੋ ਪਰਮਾਤਮਾ ਹਰੇਕ ਦੇ ਅੰਦਰ ਵਸਦਾ ਹਿੰਦੂ ਮੁਸਲਿਮ ਈਸਾਈ ਧਰਮ ਸਾਰੇ ਬਰਾਬਰ ਹਨ

  • @Sonu-zq9ht
    @Sonu-zq9htАй бұрын

    Good veer g

  • @user-oy4sm2yk1s
    @user-oy4sm2yk1sАй бұрын

    ਗੁਰੂ ਗ੍ਰੰਥ ਸਾਹਿਬ ਜੀ, ਸਰਬੱਤ ਗੁਰੂ ਹੈ,ਦਾਸ ਇੱਕ ਸਿੱਖ ਪਰਿਵਾਰ ਵਿੱਚੋ ਹੈ, ਜਾਤ ਪਾਤ ਉੱਚ ਨੀਚ ਦਾ ਹੰਕਾਰੀ ਕਦੇ ਵੀ ਸਿੱਖ ਨਹੀਂ ਹੋ ਸਕਦਾ

  • @jagseerjassal6723
    @jagseerjassal6723Ай бұрын

    ਜੇ ਕੋਈ ਘਾਟ ਐ ਤਾ ਸਤਿਕਾਰ ਕਮੇਟੀ ਨੂੰ ਮੱਦਦ ਕੀਤੀ ਜਾਣੀ ਹੈ ਨਾਕੇ ਧਕਾ

  • @balvirsingh9650
    @balvirsingh9650Ай бұрын

    ਇਸ ਪਿੰਡ ਧੱਕਾ ਕਿਵੇਂ ਹੋ ਸਕਦਾ ਇੱਥੇ ਦੇ ਤਾਂ ਜੋਧੇ ਨੇ ਪੂਹਲਾ ਗੱਡੀ ਚਾੜ੍ਹਿਆ ਸੀ

  • @karamjitsingh108

    @karamjitsingh108

    Ай бұрын

    ਮੱਸੇ ਰੰਗੜ ਨੂੰ ਵੀ ਇਹਨਾਂ ਨੇ ਸੋਧਿਆ ਸੀ ਕੀ ਇਹ ਠੀਕ ਹੈ।

  • @MandeepSingh-rl7sw
    @MandeepSingh-rl7swАй бұрын

    ਹੋਵੇ ਪੰਜਾਬ ਚੋ ਜੱਟਵਾਦ ਦਾ ਖਾਤਮਾ।। ਤਾਂਹੀ ਸ਼ਾਂਤ ਹੋਵੇਗੀ ਗੁਰੂਆ ਦੀ ਧਰਤੀ ਪੰਜਾਬ ਦੀ ਆਤਮਾ।ਆਓ ਸਿੰਘੋ ਤਿਆਰ ਬਰ ਤਿਆਰ ਹੋਕੇ ਇਨਾਂ ਜਾਤ ਅਭਿਮਾਨੀਆਂ ਜੱਟਾਂ ਤੋਂ ਕਰਾਈਏ ਪੰਥ ਤੇ ਪੰਜਾਬ ਦਾ ਛੁਟਕਾਰਾ।

  • @user-le6ln5rb7m
    @user-le6ln5rb7mАй бұрын

    ਫੇਰ ਏਦਾਂ ਦੀਆਂ ਨਸਲਾਂ ਡੇਰਿਆਂ ਨੂੰ ਮਾੜਾ ਕਹਿੰਦੀਆਂ ਨੇ। ਕਰਿਸਚਨ ਲੋਕਾਂ ਨੂੰ ਮਾੜਾ ਕਹਿੰਦੀਆਂ ਨੇ।

  • @jaspaalsingh8443
    @jaspaalsingh8443Ай бұрын

    ਵਾਹਿਗੁਰੂ ਜੀ ਮੇਹਰ

  • @user-gd1nt5fc9d
    @user-gd1nt5fc9dАй бұрын

    Good Vir ji

  • @manpreetsingh-pl8fk
    @manpreetsingh-pl8fkАй бұрын

    Amritpal nu kudi deni jaroori Jehri gal hai oho kar J kise ne is sikh naal is taran kita assin vi is gal da virodh karde haan

  • @rajnishkumar7477

    @rajnishkumar7477

    Ай бұрын

    Amritpal ਨੂੰ ਤੁਸੀ ਆਪਦੀ ਕੁੜੀ ਦਓ , ਇਨੇ ਤਾਂ ਆਪਦੇ ਦਿੱਲ ਦੀ ਗੱਲ ਕੀਤੀ ਵਾ ।

  • @basramufliswriter1751
    @basramufliswriter1751Ай бұрын

    ਲੱਖ ਲਾਹਨਤ ਆ,ਇਸ ਕਮੇਟੀ ਦੇ, ਜਿਹੜੀ ਆਮ ਲੋਕਾਂ ਨੂੰ ਗੂਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਕਰ ਰਹੇ ਨੇ, ਅਜਿਹੇ ਲੋਕਾਂ ਕਰਕੇ ਹੀ ਅੱਜ ਕੱਲ੍ਹ ਧਰਮ ਪ੍ਰੀਵਰਤਨ ਜ਼ਿਆਦਾ ਹੋ ਰਿਹਾ। ਫਿਰ ਪਿੱਟਦੇ ਫਿਰਦੇ ਆ, ਕੇ ਕੇਸ ਧਾਰੀ ਲੋਕ ਈਸਾਈ ਬਣ ਗਏ ਆ, ਆ ਬਣ ਗਏ, ਇਨ੍ਹਾਂ ਕੱਟਰਪੰਥੀਆਂ ਨੇ ਸਿੱਖੀ ਦਾ ਬੇੜਾ ਗ਼ਰਕ ਕਰ ਦੇਣਾ।

  • @gurSahotaSahota-lm3sy
    @gurSahotaSahota-lm3syАй бұрын

    ਇਹਨਾਂ ਨੂੰ ਕਿਉਂ ਨਹੀਂ ਹੱਕ ਮਹਾਰਾਜ ਦਾ ਸਰੂਪ ਘਰੇ ਲਿਆਉਣ ਵਾਸਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਤਾਂ ਸਭ ਦੇ ਆ

  • @surinderbrom4088
    @surinderbrom4088Ай бұрын

    Very sad wahaguru no one can stop 🙏🙏🙏

  • @swaransingh1659
    @swaransingh1659Ай бұрын

    Shame on so called Satkar commeti

  • @lakhycheema7566
    @lakhycheema7566Ай бұрын

    ਸ਼ਰਮ ਦੀ ਗੱਲ ਆ....... Tai ਹੀ ਲੋਕ ਦੂਜੇ ਧਰਮ ਚ ਜਾ ਰਹੇ ਨੇਂ

  • @BalwantSingh-to7nu
    @BalwantSingh-to7nuАй бұрын

    ਬਹੁਤ ਮਾੜੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਸਾਂਝੇ ਹਨ ਕਿਓਂ ਸਾਡੇ ਆਪਣਿਆਂ ਨੂੰ ਗੁਰੂ ਨਾਲੋਂ ਤੋੜ ਰਹੇ ਹੋ

  • @JOGINDERSINGH-on4zz
    @JOGINDERSINGH-on4zzАй бұрын

    Manas ki jat sabhe ek pehchanvo.

  • @ManjeetSingh-xu3kj
    @ManjeetSingh-xu3kjАй бұрын

    Guru garanth sahib ji sab de sanjeh han maryada sahi hoi taan koi rok nahi sakda koi jaat paat karna galt hai

  • @paramjitkaur1923

    @paramjitkaur1923

    Ай бұрын

    Satkar committee may come forward to help to maintain satkar and not to stop Shri akhandpath shaib

  • @sukhmandeepsingh7678
    @sukhmandeepsingh7678Ай бұрын

    ਇਹੋ ਜਿਹੇ ਸਤਿਕਾਰ ਕਮੇਟੀ ਦੇ ਠੇਕੇਦਾਰ ਬਣੀ ਫਿਰਦਾ ਅਖੌਤੀ ਸਿੱਖ ਕੋਣ ਹੁੰਦਾ ਜੋ ਗਰੀਬ ਸਿੱਖਾਂ ਦੇ ਨਾਲ ਸਾਰੇ ਸਿੱਖ ਖਲੋਵੋਟਾਂ ਇਹਨਾਂ ਪਰਵਾਰਾਂ ਦਾ ਸਾਥ ਦੇਵੋ

  • @JaspalSingh-ul6ys
    @JaspalSingh-ul6ysАй бұрын

    ਬਾਈ ਸਾਰੇ ਜਣੇ ਪਤਾ ਲਉ ਇਨਾ ਸਤਿਕਾਰ ਕਮੇਟੀਆ ਚ ਕੇਵਲ ਮੋਰੀ ਠੇਕੇਦਾਰ ਤੇ ਬਹੁ ਗਿਣਤੀ ਜੱਟ ਕਿਸਾਨ ਹੋਣਗੇ ਸਤਿਕਾਰ ਦੇ ਨਾਮ ਤੇ ਜੱਟਵਾਦ ਹੈ ਏਨਾ ਦੇ ਨਾਮਾ ਦੀ ਲਿਸਟ ਬਣਾ ਕੇ ਪਿਛੇ ਜਾਤ ਲਾਕੇ ਲੋਕਾ ਨੂੰ ਦਸੋ ਏ ਬਰਾਦਰੀ ਕਿਦਾ ਸਿਖ ਕੌਮ ਦੀ ਆਪਣੇ ਆਪ ਠੇਕੇਦਾਰ ਬਣੀ ਹੋਈ ਹੈ

  • @user-be8mk1nm8b
    @user-be8mk1nm8bАй бұрын

    Ehna kol jaan di lod nhi, SC samaj nu chahid , jo bhagat ravidas di bani hai, us da vakhra bhagat mala garanth shapae kake apne sare guru ghara ch shashobat karn , te sare apne riti rivas us garanth nal poore karn, Eh lok dharm dae thekedar apne app thik ho jane, baki soch appo apni., 🤔

  • @ssk907
    @ssk907Ай бұрын

    ਇਹ ਦੇ ਵਿੱਚ ਅਮ੍ਰਿਤਪਾਲ ਸਿੰਘ ਦਾ ਕੀ ਲੈਣਾਂ ਦੇਣਾਂ

  • @loveandluckloveandluck3378
    @loveandluckloveandluck3378Ай бұрын

    ਬਾਈ ਜੀ ਅੱਜ ਇਹੋ ਜਿਹੀਆਂ ਵਧੀਕੀਆਂ ਹੀ ਡੇਰਾ ਵਾਦ ਵੱਧਾ ਰਹੀਆਂ।।। ਫੇਰ ਕਹਿ ਦਿੰਦੇ ਆ ਕਿ ਗਰੀਬ ਕੌਮਾਂਤਰੀ ਡੇਰੇ ਜਾਦੀ ਹੈ।।। ਰੱਬ ਦੇ ਨਾਮ ਦੀ ਲੋੜ ਹਰੇਕ ਨੂੰ ਹੈ। ਕਿਸੇ ਨਾ ਕਿਸੇ ਜਗ੍ਹਾ ਜਾਕੇ ਰੱਬ ਦਾ ਨਾਮ ਲੈਣਾ ਹੀ ਹੈ।।। ਜੇਕਰ ਕੋਈ ਵੀ ਕਿਸੇ ਵੀ ਧਰਮ ਨਾਲ ਜੁੜਦਾ ਉਥੇ ਇੱਜਤ ਪਿਆਰ ਮਿਲਦਾ।।।। ਬਾਈ ਜੀ ਗਲਤ ਹੋਵੇ ਮਾਫ ਮੰਗਦਾ।। ਜਿੱਥੇ ਇੱਜਤ ਨਾ ਮਿਲੇ ੳੁੱਥੇ ਆਉਣਾ ਜਾਣਾ ਘੱਟ ਕਰ ਦਿੰਦਾ ਹੈ।।।

  • @baljeetsandhubitta3947
    @baljeetsandhubitta3947Ай бұрын

    ਇਸ਼ ਮਸ਼ਲੇ ਤੇ SGPC ਨੂੰ ਹੱਲ ਕਰਨ ਲਈ ਹੰਭਲਾ ਮਾਰਿਆ ਜਾਵੇ

  • @Goavacation
    @GoavacationАй бұрын

    Esse krr k sikh kaum agge ni vad rahi

  • @jagtarbrar4794
    @jagtarbrar4794Ай бұрын

    ਗੁਰੂ ਗਰੰਥ ਸਾਹਿਬ ਦੀ ਕੁਝ ਜਗਾ ਮਨਾਹੀ ਐ ਜਿਵੇ ਇਹਨਾ ਬੰਦਿਆ ਦੇ ਗਲ ਵਿੱਚ ਸਾਇਦ ਸਰਸੇ ਵਾਲੇ ਦੀ ਤਸਵੀਰ ਲਮਕਦੀ ਐ

  • @paramjitkaur1923

    @paramjitkaur1923

    Ай бұрын

    Bhai ji if satkar. Committee actually want to maintain satkar then it is duty of satkar committee to encourage more and more people to come in sikhim and to help to people' to akhandpath with Sikh traditions

  • @jaswantsinghpradhan7470

    @jaswantsinghpradhan7470

    Ай бұрын

    ਵੀਰ ਜੀ, ਇਸ ਪੱਤਰਕਾਰ ਨੂੰ ਭਾਈ ਉੱਦੋਕੇ ਦਾ ਪੱਖ ਵੀ ਵਿਖਾਉਣਾ ਚਾਹੀਦਾ ਸੀ । ਇਹ ਪ੍ਰੀਵਾਰ ਲੋਕਾਂ ਦੀ ਹਮਦਰਦੀ ਲੈਣ ਲਈ ਜਾਤੀਵਾਦ ਦਾ ਮੁੱਦਾ ਬਣਾ ਕਿ ਝੂਠ ਬੋਲ ਰਿਹਾ ਹੈ । ਮਸਲਾ ਸਿਰਫ਼ ਫੋਟੋਆਂ ਦਾ ਨਹੀ ਸੀ ਇਸੇ ਘਰ ਚੌਂਕੀ ਵੀ ਲੱਗਦੀ ਸੀ 1ਕੁਝ ਲੋਕ ਬਿਨਾ ਮੁੱਦੇ ਨੂੰ ਜਾਣਿਆਂ ਜਾਤੀਵਾਦ ਦਾ ਮੁੱਦਾ ਬਣਾਕਿ ਸਤਿਕਾਰ ਕਮੇਟੀ ਨੂੰ ਗਾਲਾਂ ਕੱਢੀ ਜਾ ਰਹੇ ਨੇ ਪ੍ਰੰਤੂ ਮੈਂ ਬੇਨਤੀ ਕਰਾ ਕਿ 2002 ਦਾ ਸ਼੍ਰੀ ਅਕਾਲਿ ਤਖ਼ਤ ਸਾਹਿਬ ਦਾ ਹੁਕਮ ਹੈ ਕਿ ਜਿੱਥੇ ਦੂਜੇ ਕਿਸੇ ਦੀ ਪੂਜਾ ਹੁੰਦੀ ਹੋਵੇ ਓਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀ ਹੋ ਸਕਦਾ, ਇਸੇ ਕਰਕੇ ਭਾਈ ਰਣਜੀਤ ਸਿੰਘ ਉੱਦੋਕੇ ਅਤੇ ਸਾਥੀਆਂ ਵਲੋਂ ਇਸ ਘਰ ਪਾਤਿਸ਼ਾਹ ਨੂੰ ਲਿਆਉਣ ਤੋਂ ਮਨ੍ਹਾ ਕੀਤਾ ਗਿਆ ਹੈ ਇਸੇ ਲਈ ਪੁਲਿਸ ਨੇ ਵੀ ਭਾਈ ਸਾਬ ਉੱਤੇ ਕੋਈ ਕਾਰਬਾਈ ਨਹੀ ਕੀਤੀ ਕਿਉਂ ਕਿ ਇਹ ਪ੍ਰੀਵਾਰ ਪ੍ਰਸ਼ਾਸਨ ਨੂੰ ਸੰਤੁਸ਼ਟ ਨਹੀ ਕਰ ਸਕਿਆ । ਜੇਕਰ ਕੋਈ ਵੀ ਪ੍ਰੀਵਾਰ ਇਹ ਲਿਖਤੀ ਦੇ ਦੇਵੇ ਕਿ ਅਸੀਂ ਅੱਗੇ ਤੋਂ ਘਰ ਵਿੱਚ ਮੂਰਤੀ ਪੂਜਾ ਨਹੀ ਕਰਾਗੇ ਤਾਂ ਅਸੀਂ ਪਾਤਿਸ਼ਾਹ ਦਾ ਪ੍ਰਕਾਸ਼ ਨਹੀ ਰੋਕਦੇ । ਮੇਰੇ ਇਸ ਕੁਮੈਟ ਤੋਂ ਬਹੁਤ ਨੂੰ ਮਿਰਚਾਂ ਲੱਗਣਗੀਆਂ ਜਿਸਨੇ ਵੀ ਮਾੜੇ ਚੰਗਾ ਲਿਖਣਾ ਹੋਵੇ ਓਹ ਆਪਣਾ ਨੰਬਰ ਅਤੇ ਐਡਰੈਸ ਕੁਮੈਟ ਨਾਲ ਜਰੂਰ ਲਿਖੇ ਤਾ ਕਿ ਅਸੀਂ ਉਸ ਵਿਅਕਤੀ ਨਾਲ ਪਿਆਰ ਨਾਲ ਵਾਰਤਾ ਕਰਕੇ ਤਸੱਲੀ ਕਰਵਾ ਸਕੀਏ, ਸਾਡੇ ਨਾਲ ਸਾਡੇ ਪਿੰਡ ਦੇ ਕਈ ਮਜਦੂਰ ਘਰ( ਮਜ਼ਬੀ ਸਿੰਘ) ਦੇ ਵੀਰ ਵੀ ਜੁੜ ਕਿ ਸੇਵਾ ਕਰ ਰਹੇ ਹਨ ਅਸੀਂ ਆਪਣੇ ਪਿੰਡ ਦੋ ਮਨਮੱਤੀ ਜਿਮੀਦਾਰ ਘਰਾਂ ਵਿੱਚ ਵੀ ਪ੍ਰਕਾਸ਼ ਹੋਣ ਤੋਂ ਰੋਕਿਆ ਹੈ, ਇਸ ਲਈ ਇਸ ਘਟਨਾ ਨੂੰ ਜਾਣੇ ਬਿਨਾ ਜਾਤਾਂ ਨਾਲ ਨਾ ਜੋੜਿਆ ਜਾਵੇ ਸਨਿਮਰ ਬੇਨਤੀ ਹੈ ਸਾਡੇ ਵੱਲੋਂ🙏🙏

  • @bhaiharneksinghkapurthala9137
    @bhaiharneksinghkapurthala9137Ай бұрын

    ਜੇਕਰ ਇਹ ਸੱਚ ਹੈ ਤਾਂ ਸਿੱਖ ਪ੍ਰੰਪਰਾਵਾਂ ਦੇ ਉਲਟ ਹੈ। ਸਿੱਖ ਪ੍ਰੰਪਰਾਵਾਂ ਕਿਸੇ ਨਾਲ ਵਿਤਕਰੇ ਦੀ ਇਜਾਜ਼ਤ ਨਹੀਂ ਦਿੰਦੀਆਂ ਮਰਯਾਦਾ ਦਾ ਮੱਸਲਾ ਮਿਲ ਬੈਠ ਕੇ ਸੁਲਝਾਣਾ ਚਾਹੀਦਾ ਹੈ

  • @iqbalsingh7628
    @iqbalsingh7628Ай бұрын

    ਅਖੰਡ ਪਾਠ ਕਰਾਉਣ ਵਿੱਚ ਖਰਚਾ ਵੀ ਬਹੁਤ ਆਉਦਾ ਵੀਰ ਵਧੀਆ ਰਹਿ ਗਿਆ ਐਵੇਂ ਨਾ ਪਰੇਸ਼ਾਨ ਹੈ ਸਵਰਗ ਨਰਕ ਅੱਗੇ ਕੁੱਝ ਨਹੀਂ ਹੈ ਇਹ ਬਾਬਿਆਂ ਦੇ ਭਰਮ ਪਾਏ ਹਨ

  • @RupinderKaur-hd4uq
    @RupinderKaur-hd4uqАй бұрын

    Both galt gal

  • @basra_rishika3398
    @basra_rishika3398Ай бұрын

    Ral mil ke rehna chaida hai

  • @ParminderSingh-yh5ye
    @ParminderSingh-yh5yeАй бұрын

    ਭਾਈ ਅਮਰੀਤਪਾਲ ਸਿੰਘ ਜੀ ਨੂੰ ਕਿੱਧਰ ਵਿਚ ਘਸੀਟ ਦਿੱਤਾ ਹੈ

  • @user-gz4of9xy1q
    @user-gz4of9xy1qАй бұрын

    ਮੈ ਰਾਮਗੜ੍ਹੀਆ ਚੌ ਹੈ ਪਰ ਨਿੰਦਾ ਕਰਦੀ ਗੁਰੂ ਸਭ ਦਾ ਸਾਝਾ ਹੈ ਪਰਚਾ ਹੋ ਜਾਏ ਇਸ ਤੇ

  • @seemarani8348
    @seemarani8348Ай бұрын

    ਤੁਸੀਂ ਇਨ੍ਹਾਂ ਕੋਲ ਮਿੰਨਤ ਕਰਨ ਕਿਉਂ ਜਾਂਦੇ ਹੋ,ਭੋਗ ਕਿਸੇ ਹੋਰ ਢੰਗ ਯ ਹਿੰਦੂ ਧਰਮ ਦੇ ਅਧਾਰ ਤੇ ਪਾ ਦਿਓ।

  • @parmindersingh5991

    @parmindersingh5991

    Ай бұрын

    Keu eh ena de pyo da ah.

  • @jsg551

    @jsg551

    Ай бұрын

    ਜੱਟਵਾਦ ਗੁਰਦੁਆਰਿਆਂ ਚ ਕਾਬਜ਼ ਹੈ, ਮਿੰਨਤਾਂ ਨਾ ਕਰੋ ਗਰੁੜ ਦਾ ਪਾਠ ਕਰਵਾਲੋ,

  • @user-ix8br2bb6b
    @user-ix8br2bb6bАй бұрын

    ਮਜਬੀ ਮਰਗੇ ਹੁਣ ਤੁਸੀਂ ਸਬਜੀ ਜੇੜਾ ਮਰਜੀ ਤੁਹਾਨੂੰ ਖਾਈਂ ਜਾਂਦਾ ਜਾਗੋ ਤੁਸੀਂ ਵੋਟਾਂ ਇਨਾਂ ਮਗ਼ਰ ਪੋਦੇ ਜੋ ਤੁਸੀਂ ਕਿਸੇ ਘੜੇ ਢੱਕਣ ਨਹੀਂ ਮਰੇ ਜਮੀਰ ਵਾਲੇ

  • @harpreetsinghalamgir234

    @harpreetsinghalamgir234

    Ай бұрын

    Tusi dasso votan kinu paoun .sab ldrs sharif ne

Келесі