Ik Onkar Vs Bing Bang Theory ! Sceince Vs Religion Giani Gurjit Singh Pakistani reaction Pak react

Ik Onkar Vs Bing Bang Theory ! Sceince Vs Religion feat. Giani Gurjit Singh
Credit and original link
• ਕੀ ਵਾਕਈ ਖਤਮ ਹੋ ਜਾਵੇਗੀ ...
Dear owner this reaction video is made by the demand of people please don't any copyright it's humble request
#ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
simranjot makkar new channel, SMTV, smtv, Smtvsimranjotsinghmakkar, Simranjotsinghmakkar

Пікірлер: 162

  • @user-ul1jp6yd4z
    @user-ul1jp6yd4z12 күн бұрын

    ਵਾਹਿਗੁਰੂ ਜੀ ਜੇਤੀ ਬੁਧ ਤੇਤੀ ਬਖਿਆਨੇ ਵਾਹਿਗੁਰੂ ਜੀ

  • @GurjeetSingh-kj3ti
    @GurjeetSingh-kj3ti14 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੴਵਾਹਿਗੁਰੂਧੁੰਨ❤🙏🏻

  • @surindersandhu796
    @surindersandhu7964 күн бұрын

    ਇਨਸਾਨ ਨੇ ਬਹੁਤ ਮਿਹਨਤ ਕੀਤੀ ਹੈ ਤੇ ਬਹੁਤ ਸਿਆਣਾ ਹੋ ਗਿਆ ਹੈ।ਪਰ ਅੱਜ ਤਕ ਕੁਦਰਤ ਦੇ ਖਿਲਾਰੇ ਤੇ ਪਸਾਰੇ ਦਾ ਜਿੰਨਾ ਗਿਆਨ ਜਾਣ ਸਕਿਆ ਹੈ ਉਸ ਤੋਂ ਸਾਬਤ ਹੁੰਦਾ ਹੈ ਕਿ ਇਨਸਾਨ ਕਦੇ ਵੀ ਸਾਰੀ ਕੁਦਰਤ ਦੇ ਖਿਲਾਰੇ ਤੇ ਪਸਾਰੇ ਦੇ ਗਿਆਨ ਨੂੰ ਪੂਰੀ ਤਰਾਂ ਸਮਝਣ ਦੇ ਕਾਬਲ ਨਹੀਂ ਹੋ ਸਕਦਾ।ਜਿਆਦੇ ਕਿਆਫੇ ਹੀ ਹੁੰਦੇ ਹਨ ਜੋ ਸਮੇ ਨਾਲ ਬਦਲਦੇ ਰਹਿੰਦੇ ਹਨ।

  • @narindersinghvirk5283
    @narindersinghvirk52837 күн бұрын

    ਵਾਹਿਗੁਰੂ ਜੀ ਗੁਰਬਾਣੀ ਵਿੱਚ ਕਿਹਾ ਹੈ ਕਿ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ।।ਅਕਾਸ਼ ਅਤੇ ਪਾਤਾਲ ਨੂੰ ਵੇਦਾਂ ਵਿੱਚ ਕਿਹਾ ਹੈ। ਸ਼ਬਦ ਦੀ ਧੁਨ ਬਾਰੇ ਚੰਗੀ ਜਾਣਕਾਰੀ ਹੈ।

  • @balbirsinghdhillon81
    @balbirsinghdhillon818 күн бұрын

    ਬਹੁਤ ਵਧੀਆ ਗਿਆਨੀ ਜੀ ਤੁਸੀਂ ਸਹੀ ਗੱਲ ਕੀਤੀ

  • @aarifmehmi9663
    @aarifmehmi966314 күн бұрын

    Im a science lecture, but Mohammad Sahib, Baba Nanak, Ravidas ji, Baba Farid ji.... all are super than Science.

  • @zikriasaeedvlogs

    @zikriasaeedvlogs

    14 күн бұрын

    Ohh MashaAllah your have great thoughts

  • @Kum92

    @Kum92

    9 күн бұрын

    Can’t compare apples with oranges. Religion and science are two different things and cannot be compared. First thing about religions is the concept God or almighty. Various religions have their own philosophies that has something to do with living life . Living a good life includes truthfulness and helping others etc. Science investigates the natural world using empirical methods and evidence where religions deal with spiritual and supernatural aspects of existence. Science deals with things that exist in nature; however, God does not exist in nature as a physical being. Therefore, science does not deal with God. Actually some of the scientists (non-believers) opine that God is man made .

  • @balbirsinghdhillon81
    @balbirsinghdhillon818 күн бұрын

    ਮੈਨੂੰ ਤਾਂ ਐਂ ਲਗਦਾ ਕਿ ਜਦੋਂ ਬੱਚਾ ਗਰਭ ਵਿੱਚ ਹੁੰਦਾ ਤਾਂ ਧੁਨਿ ਸੁਨਾਈ ਦਿੰਦੀ ਬੱਚੇ ਜਨਮ ਹੁੰਦਾ ਮਤਲਬ ਉਤਭੁਜ ਹੋ ਗਈ ਜਨਮ ਤੋਂ ਬਾਅਦ ਬੰਦਾ ਦੁਨੀਆਂ ਦਾਰੀ ਵਿਚ ਉਲਝ ਜਾਂਦਾ ਅਤੇ ਉਸ ਨੂੰ ਧੁਨਿ ਸੁਨਾਈ ਦੇਣੋਂ ਬੰਦ ਹੋ ਜਾਂਦੀ ਹੈ ਪਰ ਜਦੋਂ ਇਨਸਾਨ ਸਿਮਰਨ ਕਰਕੇ ਗੁਰੂ ਦਾ ਗਿਆਨ ਲੈ ਕੇ ਆਪਣਾਂ ਹੰਕਾਰ ਮਾਰ ਲੈਂਦਾ ਹੈ ਅਤੇ ਦੁਨੀਆ ਵਿਚ ਰਹਿੰਦਾ ਹੋਇਆ ਅੰਦਰੋਂ ਇਹਦੇ ਨਾਲੋਂ ਅਟੁੱਟ ਹੋ ਜਾਂਦਾ ਹੈ ਅਤੇ ਉਸ ਨੂੰ ਧੁਨਿ ਸੁਨਾਈ ਦੇਣ ਲੱਗ ਜਾਂਦੀ ਹੈ ਅਤੇ ਹਰੀ ਰਸ ਵੀ ਮਹਿਸੂਸ ਕਰਦਾ ਹੈ ਉਹਦੇ ਭਾਅ ਦੀ ਦੁਨੀਆਂ ਪਰਲੋਂ ਹੋ ਜਾਂਦੀ ਹੈ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਥੇ ਜੋ ਅੱਖਾਂ ਨਾਲ ਦਿਸਦਾ ਹੈ ਇਹ ਆਪਣੇ ਸਮੇਂ ਨਾਲ ਖਤਮ ਹੋਣਾ ਹੈ।ਪਰ ਜਿੰਨਾਂ ਚਿਰ ਇਨਸਾਨ ਦੀ ਪਰਮਾਤਮਾ ਦੀ ਧੁਨੀ ਨਾਲ ਸੁਰਤ ਨਹੀਂ ਜੁੜਦੀ ਉਸ ਨੇ ਜਮਦੇ ਮਰਦੇ ਰਹਿਣਾਂ ਹੈ ਮਤਲਬ ਉਹਦੇ ਭਾਅ ਦੀ ਪਰਲੋਂ ਉਦੋਂ ਹੀ ਹੋਵੇਗਾ ਜਦੋਂ ਕਿਤੇ ਬੰਦੇ ਦੀ ਜੂਨੀ ਵਿਚ ਗੁਰੂ ਪਰਮਾਤਮਾ ਦੀ ਕਿਰਪਾ ਨਾਲ ਉਸਦੀ ਸੁਰਤ ਧੁਨ ਨਾਲ ਜੁੜੇ ਗੀ ਅਤੇ ਪਰਮਾਤਮਾ ਨਾਲ ਇੱਕ ਮਿੱਕ ਹੋ ਕੇ ਜਨਮ ਮਰਨ ਤੋਂ ਰਹਿਤ ਹੋ ਜਾਵੇਗਾ ਅਤੇ ਜਦੋਂ ਤੱਕ ਸਰੀਰਕ ਰੂਪੀ ਮੌਤ ਨਹੀਂ ਆਉਂਦੀ ਉਦੋਂ ਤੱਕ ਅਨੰਦ ਵਿਚ ਹੀ ਰਹੇਗਾ ਸ਼ਰੀਰ ਛੱਡ ਕੇ ਤਾਂ ਪੰਜ ਤੱਤਾਂ ਵਿੱਚ ਲੀਨ ਹੋ ਜਾਣਾ ਅਤੇ ਉਸਦੀ ਸੁਰਤ ਤਾਂ ਪਹਿਲਾਂ ਹੀ ਨਾਂਮ ਧੁਨਿ ਨਾਲ ਹੀ ਜੁੜੀ ਹੋਈ ਹੁੰਦੀ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ

  • @hardialsingh5882
    @hardialsingh58825 күн бұрын

    ਜਿਨ੍ਹੈ ਤਾਰੇ ਗ੍ਰਿਹ ਧਰਤੀ ਇਹੀ ਲੱਖਾਂ ਪਤਾਲ ਅਕਾਸ ਹੈ

  • @Sabrimalag786
    @Sabrimalag786Күн бұрын

    ਪਰਮਾਤਮਾ ਇੱਕ ਹੈ

  • @SandipBajwa
    @SandipBajwa7 күн бұрын

    ਸਿੱਖ ਦਾ ਅਰਥ ਹੈ "ਵਿਦਿਆਰਥੀ" ਅਤੇ ਗੁਰੂ ਦਾ ਅਰਥ ਹੈ "ਅਧਿਆਪਕ"। ਸਿੱਖ ਧਰਮ ਵਿਗਿਆਨ ਨਾਲ 100% ਪੂਰੀ ਤਰ੍ਹਾਂ ਢੁਕਵਾਂ ਹੈ। ਸਿੱਖ ਚਾਰਲਸ ਡਾਰਵਿਨ ਦੇ "ਵਿਕਾਸਵਾਦ" ਅਤੇ ਸਭ ਕੁਝ ਵਿਗਿਆਨ ਵਿੱਚ ਵਿਸ਼ਵਾਸ ਕਰਦੇ ਹਨ। ਸਿੱਖ ਦਾ ਟੀਚਾ ਉਦੋਂ ਤੱਕ ਸਿੱਖਣਾ ਜਾਰੀ ਰੱਖਣਾ ਹੈ ਜਦੋਂ ਤੱਕ ਉਹ ਬ੍ਰਹਮ ਗਿਆਨੀ ਨਹੀਂ ਬਣ ਜਾਂਦਾ (ਬ੍ਰਹਿਮੰਡ ਦਾ ਗਿਆਨ ਰੱਖਦਾ ਹੈ)। ਬਿਗ ਬੈਂਗ ਥਿਊਰੀ ਸਿਰਫ਼ ਇੱਕ ਥਿਊਰੀ ਹੈ ਅਤੇ ਇੱਕ ਤੱਥ ਨਹੀਂ ਹੈ। ਅਸੀਂ ਅਜੇ ਵੀ ਸਿੱਖ ਰਹੇ ਹਾਂ। E-MC^s as given by Einstein.

  • @birendrakumar8014
    @birendrakumar80147 күн бұрын

    अल्लाह और अकालपुरुष एक ही है मोहम्मद साहब की वाणी ओर सिख गुरुओं की वाणी एक ही है कुरान और गुरु ग्रन्थ साहिब एकहीहै असली धर्म और विज्ञान एक ही है असली धर्म मानवता है धार्मिक स्थलों पर मकान पंखा पानी बिजली फोन इंटरनेट साबुन प्रेस पोधा माईक कपडा सब जरुरीहै यह सब विज्ञान है मनकी शान्ती धर्म ओर विज्ञान दोनों है विपश्यना से सांस पर ध्यान से मन के विकार टूटते हैं यह विज्ञान और धर्म दोनों है किन्तु जो ऊंची नीची जाति की बात करें वह धर्म नहीं वह व्यवस्था है वाहेगुरु

  • @nachattarsingh6217
    @nachattarsingh62178 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @user-qm9mw7eq6t
    @user-qm9mw7eq6t14 күн бұрын

    Bismāḏ. = ਅਸਚਰਜ 1. wonders. 2. astonishing

  • @Kum92
    @Kum9212 күн бұрын

    ਪਰਲੋ ਇਕ ਕਹਾਣੀ ਹੈ ਜਿਵੇਂ ਬਹੁਤ ਸਾਰੀਆਂ ਧਰਮਾ ਦੀਆਂ ਕਹਾਣੀਆ ਹਨ , ਉਨਾ ਵਿਚੋਂ ਇਕ ਹੈ । ਇਹ ਕਹਾਣੀਆ ਉਸ ਵੇਲੇ , ਕਿਸੇ ਤਰੀਕੇ ਨਾਲ , ਕੁਝ ਹੋਰ ਸਮਝਾਉਣਾ ਹੁੰਦਾ ਸੀ ਜੋ ਵਕਤ ਲੰਘਣ ਤੋਂ ਬਾਦ ਬੇਲੜਾ ਹੋ ਗਿਆ ਹੈ । ਸਾਰੇ ਪੁਰਾਣੇ ਧਰਮਾ ਵਿਚ ਹੁੰਦੀਆਂ ਸਨ ਪਰ ਅਜ ਉਨਾ ਵਿਚੋਂ ਬਹੁਤ ਸਾਰੀਆਂ ਦਾ ਕੋਈ ਮਤਲਬ ਨਹੀਂ । ਪੁਰਾਣੇ ਜ਼ਮਾਨਿਆਂ ਵਿਚ ਲੋਕ ਅਨਪੜ੍ਹ ਸਨ ਅਤੇ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਸੀ ਬੱਸ ਰੱਬ ਦੇ ਡਰ ਨਾਲ ਲੋਕਾਂ ਨੂੰ ਬੁਰੇ ਕਮਾ ਤੋਂ ਹਟਾਇਆ ਜਾਂਦਾ ਸੀ । ਬਾਕੀ ਸਾਇੰਸ ਨਾ ਧਰਮਾ ਨੂੰ ਮੰਨਦੀ ਹੈ ਨਾ ਝੁਠਲਾਉਂਦੀ ਹੈ । ਸਾਇੰਸ ਇਕ ਚੀਜ਼ ਨੂੰ ਲੈਕੇ ਚਲਦੀ ਹੈ ਜਦੋਂ ਧਰਮ ਬਹੁਤ ਸਾਰੀਆਂ ਚੀਜ਼ਾਂ ਨੂੰ ਇਕੱਠਾ ਲੈ ਕੇ ਕੁਝ ਦੱਸਦੇ ਹਨ। ਧਰਮ ਵਾਲਿਆਂ ਨੂੰ ਸਿਰਫ ਬੋਲਣ ਨਾਲ ਜਾਂ ਲਿਖਣ ਨਾਲ ਸਬੰਧ ਹੈ ਜਦੋਂ ਸਾਇੰਸਦਾਨਾਂ ਨੂੰ ਸਬੂਤ ਦੇਣਾ ਪੈਂਦਾ ਹੈ ।

  • @kuldeepsinghchatha

    @kuldeepsinghchatha

    7 күн бұрын

    ਲੱਖ ਧਰਤੀਆਂ ਕੋਈ ਲਿਆ ਕੇ ਦਿਖਾ ਸਕਦੈ।ਇਹ ਸ਼ਾਇਦ ਸਾਡੇ ਸਮਝ ਆਉਣ ਵਾਲੀਆਂ ਗੱਲਾਂ ਨਹੀਂ ਜਿਸਦੇ ਸਮਝ ਆ ਜਾਣ ਉਹ ਬੋਲਦੇ ਨਹੀਂ।

  • @Kum92

    @Kum92

    7 күн бұрын

    @@kuldeepsinghchatha ਤੁਸੀਂ ਬਹੁਤ ਸਮਝਦਾਰੀ ਦੀ ਅਤੇ ਢੂੰਗੀ ਗੱਲ ਕੀਤੀ ਹੈ । ਜਦੋਂ ਲੱਖ ਧਰਤੀਆਂ ਲਿਆ ਨਹੀਂ ਸਕਦੇ ਤਾਂ ਧਰਤੀਆਂ ਬਾਰੇ ਗੱਲ ਕਿਉਂ ਕਰਦੇ ਹਨ ਇੰਨਾ ਲੋਕਾਂ ਦੀ ਸਮਝ ਨਹੀਂ ਆਉਂਦੀ । ਤੁਸੀਂ ਤਾਂ ਸਾਰੇ ਚੁੱਪ ਕਰਾਤੇ । ਇਸ ਤਰਾਂ ਦਾ ਗਿਆਨ ਵੰਡ ਦੇ ਰਿਹਾ ਕਰੋ । ਤੁਹਾਡੀ ਟਿਪਣੀ ਪੜ੍ਹਕੇ ਅੱਛਾ ਲਗਿਆ ।ਬਹੁਤ ਧੰਨਵਾਦ ।

  • @satwinderkaur3436
    @satwinderkaur34365 күн бұрын

    Vir ji tuhada smchan da tarika bahut hee acha hei ji thank you ❤🙏🙏vire

  • @user-ub4yg3fc8e
    @user-ub4yg3fc8e7 күн бұрын

    ❤ Wahiguru Wahiguru Wahiguru Ji ❤🎉❤

  • @SKaur_multani
    @SKaur_multani14 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @WowSuper-xr7wiJD
    @WowSuper-xr7wiJD3 күн бұрын

    ਸ੍ਰ ਜੀ ਵਾਹਿਗੁਰੂ ਧਰਮ ਦੇ ਬਿਣਾ ਮਣੂਸਿਆ ਨਹੀਂ ਆਇਆ ਅਤੇ ਮਣੂਸਿਆ ਦੇ ਬਿਣਾ ਸਾਇਂਸ ਅਤੇ ਸੰਸਾਰ ਨਹੀਂ ਆਇਆ ਇਸ ਲਈ ਸਭਤੋਂ ਪਹਿਲਾਂ ਰਵੱ ਆਇਆ ਅਤੇ ਰਵੱ ਨੇ ਤਾਂ ਆਦਮ ਨੂੰ ਅਪਨੀ ਸ਼ਕਤੀ ਨਾਲ ਬਨਾਇਆ ਹੈ ਸਾਇਂਸ ਤਾਂ ਬਹੁਤ ਬਾਦ ਵਿੱਚ ਆਇਆ ਹੈ 😊

  • @sukhjindersingh7586
    @sukhjindersingh75867 күн бұрын

    WAHEGURU 🙏

  • @bharpurchehal3518
    @bharpurchehal35184 күн бұрын

    Makkd sabh Sandh ho jaan val nu ja rhe o.Maskeen ji nu sunia kro zroor Bhai sabh bah bahut vdhia explain kr the ne.dhnwaad.Gur fteh.

  • @parwindersingh4221
    @parwindersingh4221Күн бұрын

    Sarra sach keha ji baba ji ne

  • @harbanskhehra5706
    @harbanskhehra57062 күн бұрын

    Waheguru ji

  • @jaswantsinghchhina
    @jaswantsinghchhina7 күн бұрын

    Vismad/Bismad means jisnal Mann nu hairani bhari Khushi hundi hai

  • @user-qm9mw7eq6t
    @user-qm9mw7eq6t14 күн бұрын

    ਭਾਈ ਤੂੰ ਵਿੱਚ ਨਾ ਬੋਲਿਆ ਕਰ । ਕੁੱਝ ਪਤਾ ਨੀ ਲੱਗਦਾ ਕਿ ਉਹ ਕੀ ਬੋਲ ਰਹੇ ਹਨ।

  • @ManiKalyan-fx2iw

    @ManiKalyan-fx2iw

    13 күн бұрын

    ਸਹੀ ਗੱਲ ਆ ਜੀ

  • @amarjitkaur3794
    @amarjitkaur379414 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harsimrankaur8515
    @harsimrankaur85159 күн бұрын

    Dhan GURU NANAK,A Great philosopher,super scientist,Param purakh.Waheguru ji,

  • @Sabrimalag786
    @Sabrimalag786Күн бұрын

    ਮਨ ਤੇ ਕੰਟਰੋਲ ਕਰਕੇ ਹੀ ਤਪ ਹੁੰਦਾ ਹੈ

  • @user-sl5gw1ns5m
    @user-sl5gw1ns5m10 күн бұрын

    Waheguru ji 🙏

  • @Gurjeet988
    @Gurjeet98813 күн бұрын

    ❤waharguru ji ka waharguru ji ki fatai

  • @gogagoga-ie8gj
    @gogagoga-ie8gj2 күн бұрын

    ਸਾਇੰਸ ਲਾਈਟ ਦਾ ਪ੍ਰੈਕਟਿਕਲ ਦਸਦਾ ਭੀ ਲਾਈਟ ਨੂੰ ਵੇਖਣ ਵੇਲੇ ਕਣ ਬਨ ਜਾਂਦੀ ਹੈ ,ਜੇ ਨਾ ਵੇਖੀਏ ਤਾਂ wave ਬਨ ਜਾਂਦੀ ਏ ਪਰ ਇੰਜ ਕਯੋ ਕਰਦੀ ਹੈ ਇਹ ਸਾਇੰਸ ਨਹੀਂ ਦਸ ਸਕਦੀ

  • @gurjant552
    @gurjant55210 күн бұрын

    ਵਾਹਿਗੁਰੂ

  • @jarmansingh214
    @jarmansingh21414 күн бұрын

    Waheguru ji❤❤❤❤❤

  • @ramanathwal7217
    @ramanathwal721713 күн бұрын

    dhan guru dhan guru pyare🙏

  • @kuldeep_Kitchen
    @kuldeep_Kitchen13 күн бұрын

    waheguru ji 🙏

  • @SanjeevKumar-ur3pl
    @SanjeevKumar-ur3pl14 күн бұрын

    ❤❤वाहेगुरु जी❤❤

  • @shahdevsingh7951
    @shahdevsingh79519 күн бұрын

    ਗੁਰਬਾਣੀ ਵਿੱਚ ਦਸਵਾਂ ਦੁਆਰ ਦਾ ਦੂਜਾ ਨਾਂਅ ਦਸਵਾਂ ਅਕਾਸ ਵੀ ਹੈ ਮੁਸਲਮਾਨਾਂ ਵਿਚ ਸਤਵਾਂ ਅਕਾਸ਼ ਕਹਿੰਦੇ ਹਨ ਪਰ ਮੁਸਲਮਾਨ ਸਤਵੇਂ ਅਕਾਸ਼ ਦੀ ਗਿਨਤੀ ਉਪਰ ਬ੍ਰਹਿਮੰਡ ਵਿੱਚ ਕਰਦੇ ਰਹਿੰਦੇ ਹਾਂ ਜੀ ਵਾਹਿਗੁਰੂ ਜੀ ਇੱਕ

  • @narinderninder348
    @narinderninder34814 күн бұрын

    Waheguru ❤❤❤❤

  • @surinderpalsingh485
    @surinderpalsingh48514 күн бұрын

    Patala Pataal ,Lakh Akasha Akash ,Orhakh orhakh bhaal thake ved kehan ek vaat ,Sehas Athara kehan kateba Asulu ek dhaat,jaa karta sirthi kau saje aape jaane aap❤❤❤❤❤

  • @yodhakalket949

    @yodhakalket949

    13 күн бұрын

    ਸਹੀ ਸਬਦ िਲਖੋ

  • @jadibutirasayansingh

    @jadibutirasayansingh

    13 күн бұрын

    ਭਾਈ ਸਾਹਿਬ ਜੀ ਬਿਲਕੁੱਲ ਸਹੀ ਏ ਵਾਹਿਗੁਰੂ ਜੀ ਹੀ ਜਾਣਦੇ ਕਿੰਨੀਆ ਧਰਤੀਆ ਨੇ ਹੋਰ ਕੋਈ ਨਹੀ ਜਾਣਦਾ ਜੀ

  • @pargatsingh6583
    @pargatsingh65837 күн бұрын

    Waheguru ji ❤ Waheguru ❤🙏🙏🙏

  • @bikabatth9284
    @bikabatth92847 күн бұрын

    Vismad means anand nazaara

  • @tarsemsinghrana9716
    @tarsemsinghrana97166 күн бұрын

    Waheguru ji ka khalsa waheguru ji ki Fateh ji

  • @harpalsinghbali4792
    @harpalsinghbali47927 күн бұрын

    Waheguru ji waheguru ji waheguru ji waheguru ji waheguru ji

  • @DaljitSingh-lg6qk
    @DaljitSingh-lg6qk4 күн бұрын

    Satnam waheguru ji

  • @harmohansinghbajaj2003
    @harmohansinghbajaj20039 күн бұрын

    Bhaiji,Dhan ho aap ji.

  • @yu_uroxuqoser
    @yu_uroxuqoser14 күн бұрын

    Vismaad - masti , ras , anand , kheda , harangi , nasha , saroor,shanti, jis bare keha nahi ja sakda

  • @JaswinderSingh-db8cb
    @JaswinderSingh-db8cb12 күн бұрын

    Waheguru waheguru

  • @MangalSingh-cm4ej
    @MangalSingh-cm4ej8 күн бұрын

    Well-done

  • @harmandhillon6768
    @harmandhillon676812 күн бұрын

    Waheguru diyan Waheguru jaane every body have his own opinion

  • @surinderpalsingh485
    @surinderpalsingh48514 күн бұрын

    Great g,❤❤❤❤❤

  • @zikriasaeedvlogs

    @zikriasaeedvlogs

    14 күн бұрын

    Thanks

  • @justpositive6301
    @justpositive63019 күн бұрын

    Es vdo vech boln valean sarean da dhnvad ji changa msg a ji

  • @user-xu5zt4qy2z
    @user-xu5zt4qy2z2 күн бұрын

    Very nice

  • @amriksinghrandhawa8374
    @amriksinghrandhawa837414 күн бұрын

    PEER Dastgeer JI ton 400saal bad (After ) GURU NANAK SAHIB JI DA PARKASH HOYA.

  • @user-qm9mw7eq6t

    @user-qm9mw7eq6t

    14 күн бұрын

    ਤੁਸੀ ਡਾ: ਉਧੋਕੇ ਨੂੰ ਸੁਣੋ ਪੀਰ ਦਸਤਗੀਰ ਬਾਰੇ

  • @kishansinghbedi9613
    @kishansinghbedi96137 күн бұрын

    😢❤waheguru ji

  • @karamjitkaur2459
    @karamjitkaur24598 күн бұрын

    🙏🙏 Menu Narsi Bahmani vich es ik Tara de darshan krn da 2014 vich mouka milia .. HAZUR SAHIB gye c

  • @avtarsingh2665
    @avtarsingh266513 күн бұрын

    Qyamat=parlay(gurbani)

  • @Santokhsingh-ci3bd
    @Santokhsingh-ci3bd3 күн бұрын

    2:01

  • @MeraNanak
    @MeraNanak5 күн бұрын

    Jis sound dee tuc gall krdo ho usnu shabda vich nhi dass skde... Usna sirf mehsoos kitta ja skda

  • @endeavour1349
    @endeavour134914 күн бұрын

    Explanation words vich different ho sakde hai, idea iko hi hai.

  • @pritamsingh3273
    @pritamsingh327314 күн бұрын

  • @darshansingharora6947
    @darshansingharora69477 күн бұрын

    Aapinay aap sajio aapi nay rechio nao too bhaw nam shabd neta kita teta nao oh dhun aenubhaw da wisha ha 9dar thakay dhawt rehay desway nij Ghar Wasa paay othey eanhad sabd wejey din rati gur mati sabd sunawanaa

  • @Jaswinder-gs4gq
    @Jaswinder-gs4gq13 күн бұрын

    ਂਵਾਹਿਗੁਰੂਜੀਬਹੁਤਵਧੀਆਜਾਣਕਾਰੀ

  • @harjinderbharaj2055
    @harjinderbharaj205512 күн бұрын

    Vismad means soundless sound ਵਿਸਮਾਦ ਨਾਦ…

  • @sunilsoma456
    @sunilsoma45612 күн бұрын

    Nice

  • @jitsingh402
    @jitsingh4026 күн бұрын

    bhai igo bare tora hor pardo tusi , jo menu pta igo da matlab hankar , ghumand , hunda haye .

  • @trilochankaur7234
    @trilochankaur72347 күн бұрын

    Giani gurjeet singh ji hai ehna daa naam

  • @kanguernoorani4091
    @kanguernoorani409114 күн бұрын

    Darao means to come up . It does not mean river

  • @trilochankaur7234
    @trilochankaur72347 күн бұрын

    Vismaad means aanand

  • @kamalsingh8947
    @kamalsingh894710 күн бұрын

    🙏🙏👍

  • @gurpreetsinghvirdi8691
    @gurpreetsinghvirdi86919 күн бұрын

    1 ❤

  • @endeavour1349
    @endeavour134914 күн бұрын

    Anhad, countless. Count ho gaya taan hadd bann gayee

  • @kanguernoorani4091

    @kanguernoorani4091

    14 күн бұрын

    Anhad means unstruk , anhad naad means unstuck sound .

  • @endeavour1349
    @endeavour134914 күн бұрын

    Vismaad…wonderous

  • @HarjinderSingh-uy8ze
    @HarjinderSingh-uy8ze14 күн бұрын

    The hand was reattached surgically ,science and technology

  • @amarjitsingh233
    @amarjitsingh23311 күн бұрын

    Mann Mera gurdwara guru ka gyan meri pooja

  • @BALVINDERSINGH-cw3sj
    @BALVINDERSINGH-cw3sj8 күн бұрын

    Bhai sab ji app you tube te sant rampal ji de vachan suno ji saristi rachan suno ji

  • @zikriasaeedvlogs

    @zikriasaeedvlogs

    8 күн бұрын

    Please send me links

  • @kanguernoorani4091
    @kanguernoorani409114 күн бұрын

    What is meant by akash and patal , is there any cocept of space different from akash in gurmat , in space there is nothing like up to mean akash and down to mean patal nor there is left or right .

  • @jagroopsingh-kw5hc
    @jagroopsingh-kw5hc5 күн бұрын

    Muslim santa ne osnu bangey iIlahi keha hindu Santa ne osno aakashvani keha ty bani ch os nu anhad keha ja shbad keha, bibble ch os nu Word keha geya... Kabir sahib ji ny keha saar shbad bajey barhmanda,, sukhmani sahib ch os bare likhya hai,, Prabh ky Simran Anhad jankaar.. oh awaz hi nai ik vibration v hai kio ky guru sahiba ny jo anubhav kita ohi likhya... par tusi os nu kana rahi nai sun sakde sirf tuhadi surat hi os nu sun sakdi hai..or eh awaz paarbhram to aundi hai.. par jo is da anubhav hai koie nai dus sakda..is nu anubhav hi kar sakda hai... eh awaz kadi v band nai ho sakdi kio jo hai apney aap to jisny sab nu bna ditta oh band nai hovegi chahe maha parlo v ho javey.. kio ky oh awaz hi parmatma hai niakshar hai.. jo os shbad nu sunda hai os nu hi parmanand di prapti hundi hai....

  • @singh88920
    @singh8892013 күн бұрын

    Jehda hath dobara la dita keh rahe oh doctors ne laya si ik police wale da hath kateya geya si nihang singh naal ladai vich baad ch doctors ne jodeya

  • @avtarsinghsohi3373
    @avtarsinghsohi33737 күн бұрын

    Sirf kurra nhi uncha bolna awaj jyada hone

  • @endeavour1349
    @endeavour134914 күн бұрын

    Dharam rastahai. Science investigation hai. Eh valid comparison hai?

  • @user-my3ey5hx7p
    @user-my3ey5hx7p13 күн бұрын

    Sab kush guru granth sahib bich guru ji ne write keeta hai giani gi same das rhe ne

  • @Santokhsingh-ci3bd
    @Santokhsingh-ci3bd3 күн бұрын

    Sukh munik germany

  • @surinderpalsinghchadha2223
    @surinderpalsinghchadha222311 күн бұрын

    ਲੱਖ ਨਹੀਂ ਮਹਾਰਾਜ ਕਹਿੰਦੇ ਜੇ ਲੇਖਾ ਹੋਏ ਤਾਂ ਲਿਖ ਦਿਆ

  • @kuldeepsinghchatha

    @kuldeepsinghchatha

    7 күн бұрын

    ਬਿਲਕੁੱਲ ਸਹੀ ਲੇਖੇ ਚ ਕੁਝ ਹੈਸੀ ਨਹੀਂ ਗਿਣਤੀ ਕੀਤੀ ਨਹੀਂ ਜਾ ਸਕਦੀ

  • @hrtlss6060
    @hrtlss606013 күн бұрын

    Mare huye zinda hi kyoun honge agar hisab lena bhi hua to duniyan khatam ho gi phir kayenaat nehi.. Agar kayrnat khatam hogi to kush ni hoga phir Dhund hogi sunsaan hoga Keyamat duniya aye gi agar ayi aur unka hisab hoga phir dobara phir janam honge duniya base gi shuru s shuru hogi.. Mare huye zinda nehi honge.. Aisa hoga logic se to

  • @MangalSingh-cm4ej
    @MangalSingh-cm4ej8 күн бұрын

    Vismaad means aschrj,hairaani

  • @manwindersinghsingh1231
    @manwindersinghsingh12317 күн бұрын

    Jai sunna ta maindu puchuu

  • @nachattarsingh6217
    @nachattarsingh62178 күн бұрын

    Vishmaad means Anand shaanti

  • @karamjitbains9246
    @karamjitbains924613 күн бұрын

    Reed far Gurdev Sabu he make same history guru argon Dav ji Singh

  • @prince141080
    @prince14108014 күн бұрын

    Samaa si hi nahin kyunki sooraj hi nahin si te koi dharti vi nahin si jehdi ghumm rahi hove.

  • @zikriasaeedvlogs

    @zikriasaeedvlogs

    14 күн бұрын

    👍👍👍👍

  • @asg914
    @asg91412 күн бұрын

    red fm te sikhi and brehmand dekho giani harjinder singh to suno

  • @HarjinderSingh-uy8ze
    @HarjinderSingh-uy8ze14 күн бұрын

    Aurak aurak bhaal thakey aslu IKo dhaat “one universe “ Guru Nanak

  • @user-wf8ck4fc2m
    @user-wf8ck4fc2m11 күн бұрын

    Aap beech mee distributed mat kare🙏

  • @jorawar7769
    @jorawar776910 күн бұрын

    I am very thankful for this video

  • @zikriasaeedvlogs

    @zikriasaeedvlogs

    10 күн бұрын

    Welcome

  • @jagroopsingh-kw5hc

    @jagroopsingh-kw5hc

    5 күн бұрын

    ​@@zikriasaeedvlogssend your WhatsApp

  • @jadibutirasayansingh
    @jadibutirasayansingh14 күн бұрын

    ਭਾਈ ਬਾਬਾ ਨਾਨਕ ਨਹੀਂ ਕਹਿੰਦਾ ਲੱਖਾ ਧਰਤੀਆ ਨੇ ਧਿਆਨ ਨਾਲ ਪੜੋ ਜੀ ਥੋੜਾ ਪੜਕੇ ਬੋਲਣਾ ਖਤਰਨਾਕ ਹੁੰਦਾ ਏ ਭਾਈ

  • @BeantSing-yq5hy

    @BeantSing-yq5hy

    14 күн бұрын

    Baba nanak ne bilkul kya h lakh dharti lakh aakash h

  • @BeantSing-yq5hy

    @BeantSing-yq5hy

    14 күн бұрын

    Gurbani vich vi kyamat aaugi

  • @darktrapstudio1219

    @darktrapstudio1219

    14 күн бұрын

    Ah jedi gal tu kahi a jadibuti wale ehde te tu thoda jiha vichar gat knowledge khatarnak hudi a je puri knowledge leni a ta JAPUJI SAHIB da nitnaam kr

  • @singh88920

    @singh88920

    13 күн бұрын

    Tenu koi ghar cha nahi puchda hona ethe sab toh seyana ban reha 😂

  • @uselessguide6841

    @uselessguide6841

    13 күн бұрын

    U r a fool

  • @amarjitsingh233
    @amarjitsingh23311 күн бұрын

    Sikh ko pta hai guru kha rehta hai tum Sikh hote to tumko b pta hota tum gurwaro mai hi fase rhoge jisko pana hai woh paa leta hai

  • @gurindersingh278
    @gurindersingh2789 күн бұрын

    ਵੀਰ ਜੀ ਭੱਜਣਾ ਨਾ ਹ । ਮੈਂ ਦੁਬਾਰਾ ਕੁਮੈਂਟ ਕਰਾਂਗਾ

  • @silentboys9119
    @silentboys911912 күн бұрын

    Guru nanak sahib nhi kahinde v lakha dhartia ne veero smjho eh gal gurbani khud padho

  • @HarbhajanSingh-ii8ej
    @HarbhajanSingh-ii8ej14 күн бұрын

    Brother don,t trust everybody whoever start interprating guru bani. If you really ihave interest get a book with proper translation in Urdu than you will understand the meaning properly .

  • @silentboys9119
    @silentboys911912 күн бұрын

    Bhai bahut saria gallan galt ne is gyani g diya

  • @harvindersingh5620
    @harvindersingh562012 күн бұрын

    Very nice discussion

  • @shubhdeepsandhu1293
    @shubhdeepsandhu12939 күн бұрын

    ਅਰਬਦ ਨਰਬਦ ਧੂਦੂ ਕਾਰਾ

Келесі