ਇਹ ਤੇ ਨਹੀ ਕਿ ਉਹ ਮਿਲਿਆ ਹੀ ਨਾਹੀ ~ Eh Ta Nahi Ke Oh Mileya Hi Naahi ~ Surjit Patar

Ойын-сауық

ਇਹ ਤੇ ਨਹੀ ਕਿ ਉਹ ਮਿਲਿਆ ਹੀ ਨਾਹੀ,ਪਰ ਮਿਲ ਕੇ ਵਿਛੜ ਗਿਆ।
ਰੁੱਖਾਂ ਦੇ ਪੱਤੇ ਹਿਲ ਕਰਨ ਇਸ਼ਾਰੇ ਕਿਤੇ ਇਧਰ ਓਧਰ ਗਿਆ।
ਟੋਲਣ ਉਸਨੂੰ ਪੌਣ ਤੇ ਪਾਣੀ, ਸੰਗ ਤੋੜ ਕੇ ਨਿਖੜ ਗਿਆ,
ਅੰਬਰ ਚੜ੍ਹੇ ਚੜ੍ਹ ਤਾਰੇ ਵੇਖਣ, ਸਾਨੂੰ ਬਾਲ ਕੇ ਕਿਧਰ ਗਿਆ।
ਉਸਦੀ ਗੱਲ ਸੁਣੀ ਨਾ ਜਿਹੜਾ ਅੰਦਰ ਛੁਪ ਛੁਪ ਰੋਵੇ,
ਉਸਦੇ ਰੋਣੋ ਡਰਦੇ ਨੀ ਅਸੀ ਮੇਲਿਆਂ ਦੇ ਵਿੱਚ ਖੋਏ।
ਸੀ ਕੋਈ ਕਿਤੇ ਉਡੀਕ ਸੀ ਜਿਸਨੂੰ ਸਾਰੀ ਉਮਰਾ ਸਾਡੀ,
ਜੋ ਵੀ ਕਦਮ ਉਠਾਇਆ ਉਸਤੋਂ ਹੋਰ ਹੀ ਦੂਰ ਹਾਂ ਹੋਏ।
#PunjabiPoetry #SurjitPatarPoetry #PunjabiSadPoetry
Punjabi poem by Surjit Patar.

Пікірлер

    Келесі