ਡਿਬਰੂਗੜ ਜੇਲ ਤੋਂ ਅੰਮ੍ਰਿਤਪਾਲ ਸਿੰਘ ਨੇ ਕੀਤਾ ਐਸਾ ਐਲਾਨ, ਪੂਰੇ ਪੰਜਾਬ ਦੀ ਸਿਆਸਤ ਵਿੱਚ ਮੱਚੀ ਤਰਥੱਲੀ | Makhu |

ਡਿਬਰੂਗੜ ਜੇਲ ਤੋਂ ਅੰਮ੍ਰਿਤਪਾਲ ਸਿੰਘ ਨੇ ਕੀਤਾ ਐਸਾ ਐਲਾਨ, ਪੂਰੇ ਪੰਜਾਬ ਦੀ ਸਿਆਸਤ ਵਿੱਚ ਮੱਚੀ ਤਰਥੱਲੀ | Makhu | Harpreet Singh Makhu || ਹਰਪ੍ਰੀਤ ਸਿੰਘ ਮਖੂ ||
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZread : - / @harpreetsinghmakhu9752
Follow on Facebook : - / hsmakhu

Пікірлер: 264

  • @ajaibsingh6791
    @ajaibsingh67913 күн бұрын

    ਜਲੰਧਰ ਤੋਂ ਭਾਈ ਜਗਤਾਰ ਸਿੰਘ ਹਵਾਰਾ ਹੋਜੇ ਤਾਂ ਕਿਆ ਬਾਤ ਐ

  • @neeta34

    @neeta34

    3 күн бұрын

    ਭਾਈ ਹਵਾਰਾ ਕਰੀਮਨਲ ਕੇਸ ਵਿਚ ਜੇਲ ਕੱਟ ਰਹੇ ਹਨ ਭਾਰਤੀ ਸੰਵਿਧਾਨ ਮੁਤਾਬਿਕ ਸੋ ਉਹ ਨਹੀਂ ਲੜ ਸਕਦੇ ਚੋਣਾਂ

  • @parwindersingh4850

    @parwindersingh4850

    3 күн бұрын

    Veer je kitte ho jave ta ikk waar sarkar nu maut jarur pe jani aaa

  • @MandeepKaur-vy7cb

    @MandeepKaur-vy7cb

    3 күн бұрын

    ਇਕੱਠੇ ਹੋ ਜਾਣ ਬਹੁਤ ਵਧੀਆ ਉਪਰਾਲਾ ਹੋਵੇਗਾ ਪਰ ਸਾਡੇ ਵਿੱਚ ਕੁੱਝ ਸਾਡੇ ਆਪਣੇ ਹੀ ਅਖੌਤੀ ਪੰਥਕ ਆਗੂ ਇਕੱਠੇ ਨਹੀਂ ਹੋਣ ਦਿੰਦੇ ਇਹਨਾਂ ਗਦਾਰਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ ਜੇਕਰ ਇਕੱਠੇ ਹੋ ਗਏ ਜਥੇਬੰਦੀਆਂ ਸੰਪਰਦਾਵਾਂ ਦਲਾਂ ਬਣਾ ਕੇ ਧਾਰਮਿਕ ਜਗਾਂ ਤੇ ਕਾਬਜ਼ ਹੋਏ ਬੈਠੇ ਹੈਂ ਜਿਹੜੇ ਆਪਣੀਆਂ ਜੇਬਾਂ ਭਰਨ ਲਈ ਸਟੇਜਾਂ ਤੋਂ ਚੀਕਾਂ ਮਾਰਕੇ ਪੈਸੇ ਇਕੱਠੇ ਕਰਨ ਵਾਲੇ ਵੱਡੇ ਵੱਡੇ ਵਿਦਵਾਨ

  • @ravinderravi8257
    @ravinderravi82573 күн бұрын

    ਦਲਜੀਤ ਸਿੰਘ ਕਲਸੀ ਵੀ ਮੈਦਾਨ ਚ ਆਉਣੇ ਚਾਹੀਦੇ ਹਨ

  • @majha5874

    @majha5874

    3 күн бұрын

    Dera baba nanak tu district gurdaspur Mahja,, tu maybe,,daljit Singh da name 🙏

  • @HarpalSingh-oo7tx

    @HarpalSingh-oo7tx

    2 күн бұрын

    , ਕਲਸੀ ਹੁਣੀ ਡੇਰਾ ਬਾਬਾ ਨਾਨਕ ਤੋਂ। ਚੋਣ ਲੜਣਗੇ ਸਾਡਾ ਹਲਕਾ ਐਂ ਡੇਰਾ ਬਾਬਾ ਨਾਨਕ ਅਸੀਂ ਕਲਸੀ ਵੀਰ ਤੇ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਨਾਲ ਆ

  • @KulwinderKaur-ly8oq
    @KulwinderKaur-ly8oq3 күн бұрын

    ਸੰਗਤੋ ਮਦਦ ਕਰੋ ਬਾਜੇ ਕੇਦ ਦੀ

  • @jagbirsingh9609
    @jagbirsingh96093 күн бұрын

    ਗੁਰੂ ਰਾਮਦਾਸ ਦੀ ਕਿਰਪਾ ਸਦਕਾ ਜਿੱਤ ਪ੍ਰਾਪਤ ਹੋਵੇਗੀ

  • @amandeepsingh8062
    @amandeepsingh80623 күн бұрын

    ਅੰਮ੍ਰਿਤਪਾਲ ਸਿੰਘ ਖਾਲਸਾ ਮੁੱਖ ਮੰਤਰੀ ਬਣੂ। ਬਜੇਕੇ ਜਿੱਤੂ ਗਾ

  • @user-by1it3wg9x
    @user-by1it3wg9x3 күн бұрын

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ,❤ ਭਗਵੰਤ ਸਿੰਘ ਬਾਜੇਕੇ ਜ਼ਿੰਦਾਬਾਦ

  • @BalwinderSinghSingh-pn3im
    @BalwinderSinghSingh-pn3im3 күн бұрын

    ਜਿਨੇ ਜੇਲਾ ਵਿੱਚ ਸਿੰਘ ਨੇ ਸਾਰੀਆ ਨੂੰ ਮੌਕਾ ਦਿਊ ਇਲੈਕਸੰਨ ਲੱੜਣ ਦਾ ਬਹੱਤ ਵੱਧੀਆ ਹ`ਵੇਗਾ

  • @lakhvirgrewal

    @lakhvirgrewal

    3 күн бұрын

    Waheguru. Waheguru. Vary. God. G.. Veero. Bote. Pio. G

  • @jashandeepsingh7527

    @jashandeepsingh7527

    3 күн бұрын

    Tuhade gal vich dum hai

  • @BaljeetWaraich177

    @BaljeetWaraich177

    3 күн бұрын

    Sarya nu moka dedo kine sal lagn ge veerji 🙏

  • @jashandeepsingh7527

    @jashandeepsingh7527

    3 күн бұрын

    @@BaljeetWaraich177 27 vich kiniya seta hongia jara socho kuj na karn nalo ta changa

  • @supinderkaurgill2371

    @supinderkaurgill2371

    3 күн бұрын

    ਬਿਲਕੁੱਲ ਠੀਕ

  • @bachitarsingh3564
    @bachitarsingh35643 күн бұрын

    ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾ ਵਾਦ ਭਾਈ ਭਗਵੰਤ ਸਿੰਘ ਬਾਜੇ ਕੇ ਜਿੰਦਾ ਵਾਦ

  • @KuldeepSingh-ez5ko
    @KuldeepSingh-ez5ko3 күн бұрын

    ਚਾਰੇ ਸਿੰਘ ਦਾ ਸਾਥ ਦੇਣ ਦੀ ਲੋੜ ਹੈ ਅੱਜ ਕੌਮ ਨੂੰ

  • @lakhveerbrar7467
    @lakhveerbrar74673 күн бұрын

    ਭਗਵੰਤ ਬਾਜੇਕੇ ਜ਼ਿੰਦਾਬਾਦ ਸਿੱਖ ਕੌਮ ਨੂੰ ਚਾਹੀਦਾ ਹੈ ਸਿੱਖ ਕੌਮ ਦੇ ਬੱਚੇ ਡਿਬਰੂਗੜ੍ਹ ਜੇਲਾਂ ਬਾਹਰ ਕਢੀੲਏ।।ਜਾਗੋ ਪਹਿਲਾਂ ਕੁਤੇਆਂ ਨੇ ਬਹੁਤ ਲੁਟਿਆ ਕੁਟਿਆ ਗਿਆ

  • @harjeetsinghkhalsa1588
    @harjeetsinghkhalsa15883 күн бұрын

    ਗੁਰੂ ਕਿਰਪਾ ਕਰੇ ਬਾਜੇਕੇ ਨੂੰ ਚੜ੍ਹਦੀਆਂ ਕਲਾਂ ਬਖਸ਼ੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @dkkhalsa1551
    @dkkhalsa15513 күн бұрын

    ਮੰਤਰੀ ਬਜੇ ਕੇ ਤੇ ਕਲਸੀ ਬਾਈ ਜੀ ਨੂੰ ਸਾਡੀ ਸਾਰੀ ਵੋਟ ਹੈ ਜੀ ਭਾਈ ਸਾਹਿਬ ਜੀ ਦੀ ਤਰ੍ਹਾਂ ਇੱਕਠੇ ਹੋ ਕੇ ਝਾੜੂ ਨਾਲ ਨਸ਼ੇੜੀ ਤੇ ਬੋਦੀ ਦੀ ਗੰਦਗੀ ਸਭ ਸਾਫ਼ ਕਰਨੇ ਹੁਣ ਤੀਲਾ ਤੀਲਾ ਕਰਾਂਗੇ ਭੰਡ ਸ਼ਰਾਬੀ ਦਾ

  • @lakhmirsinghkhalsa8282
    @lakhmirsinghkhalsa82823 күн бұрын

    ਪ੍ਰਧਾਨਮੰਤਰੀ ਬਾਜੇਕੇ ਦੀ ਚੋਣ ਮੁਹਿੰਮ ਵਿਚ ਜਰੂਰ ਹਿੱਸਾ ਲਿਆ ਜਾਵੇਗਾ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @HarjitSingh-fq3oc
    @HarjitSingh-fq3oc3 күн бұрын

    ਭਾਈ ਬਜ ਕੇ ਦੇ ਜਿੱਤਣ ਨਾਲ ਅੰਮ੍ਰਿਤ ਪਾਲ ਸਿੰਘ ਦੀ ਤਾਕਤ ਵਧੇਗੀ ਇਹ ਤਾਕਤ ਇੱਕ ਪਾਰਟੀ ਦੇ ਰੂਪ ਵਿੱਚ ਉਭਰੇਗੀ ਪੰਜਾਬ ਦੇ ਲੋਕੋ ਆਓ ਰਲ ਮਿਲ ਕੇ ਪੰਥ ਦਾ ਸਾਥ ਦਈਏ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ

  • @davindersingh-zd7hm
    @davindersingh-zd7hm3 күн бұрын

    ਜਰੂਰ ਜਿਤਾਉ ਕੋਮ ਦੇ ਯੋਧਿਆ ਨੂੰ🙏🙏

  • @NirvairBaba
    @NirvairBaba3 күн бұрын

    ਪ੍ਰਧਾਨ ਮੰਤਰੀ ਬਾਜੇਕੇ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ

  • @AbhiTaj-jr3wv
    @AbhiTaj-jr3wv3 күн бұрын

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ paras ਨੇ ਜਿਹੜੀ ਚੀਜ਼ ਤੇ ਹੱਥ ਰੱਖ ਦਿੰਦੇ ਨੇ ਉਸਨੂੰ ਸੋਨਾ ਬਣਾ ਦਿੰਦਾ

  • @harpinderbhullar5719
    @harpinderbhullar57192 күн бұрын

    ਸਿੱਖ ਸੰਗਤ ਗਿਦੜਬਾਹਾ ਤੋ ਪ੍ਰਧਾਨ ਮੰਤਰੀ ਬਾਜੇਕੇ ਦਾ ਸਾਥ ਦੇਣ ਤੇ ਰਾਜੇ ਵੜਿੰਗ ਨੂੰ ਮੂੰਹ ਤੋੜ ਜਵਾਬ ਦੇਣ

  • @jewancillcom1244
    @jewancillcom12443 күн бұрын

    ਅਸੀਂ ਤਿੰਨੋਂ ਮੰਨੋ ਸਪੋਟ ਕਰਾਗੇ

  • @AmarSinghKhalsa315
    @AmarSinghKhalsa3153 күн бұрын

    ਪੰਥਕ ਰਾਜਨੀਤੀ ਦੀ ਸ਼ੁਰੂਆਤ ਹੋ ਚੁੱਕੀ ਐ ਮਖੂ ਸਾਬ , ਹੁਣ ਨਹੀਂ ਰੋਕਦਾ ਪੰਜਾਬ ਖ਼ਾਲਿਸਤਾਨ ਜ਼ਿੰਦਾਬਾਦ ਵਾਰਿਸ ਪੰਜਾਬ ਦੇ , ਸ਼ਹੀਦ ਸੰਦੀਪ ਸਿੰਘ ( ਦੀਪ ਸਿੱਧੂ ) ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ

  • @Satwinder-ip7ty

    @Satwinder-ip7ty

    3 күн бұрын

    ਭਾਈ ਸਾਹਿਬ ਜਿੰਦਾਬਾਦ

  • @jagrajsandhu8421
    @jagrajsandhu84213 күн бұрын

    ਵਾਹਿਗੁਰੂ ਜੀ ਮੇਹਰ ਕਰਨ ਗੇ, ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸਾਥੀ ਸਿੰਘਾਂ ਦੀ, ਜ਼ਿਮਨੀ ਚੋਣਾਂ ਵਿੱਚ ਜਿੱਤ ਯਕੀਨੀ ਪੱਕੀ ਹੋਵੇਗੀ,

  • @tonysingh3343
    @tonysingh33433 күн бұрын

    ਖ਼ਾਲਸਾ ਜੀ ਬੰਦੀ ਸਿੰਘ ਸਾਰੇ ਇਲੈਕਸ਼ਨਾ ਵਿੱਚ ਖੜੇ ਕਰਨੇ ਚਾਹੀਦੇ ਨੇ ਸਾਰੀਆ ਜਥੇਬੰਦੀਆ ਸ਼੍ਰੀ ਅਕਾਲ ਤਖ਼ਤ ਸਾਹਿਬ ਜੀਉ ਇਕੱਠੀਆਂ ਹੋਣ ਤੇ ਮਤਾ ਪਾਸ ਕਰਨ ਸਿੰਘਾ ਦੇ ਹੱਕ ਵਿੱਚ ⚔️🦅🙏🏻🙏🏻

  • @gurmeetsidhu6204
    @gurmeetsidhu62043 күн бұрын

    ਗਿਦੜਬਾਹਾ ਵਿਧਾਨ ਸਭਾ ਹਲਕਾ ਫਰੀਦਕੋਟ ਲੋਕ ਸਭਾ ਹਲਕੇੇ ਵਿੱਚ ਪੈਦਾ ਹੈ ਜਿਥੋਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੱਤੇ ਹਨ।

  • @SukchainSingh-jo5vy
    @SukchainSingh-jo5vy3 күн бұрын

    ਪ੍ਰਧਾਨ ਮੰਤਰੀ ਬਾਜੇ ਕੇ

  • @swarnsingh5951
    @swarnsingh59513 күн бұрын

    ਭਾਈ ਅੰਮ੍ਰਿਤਪਾਲ ਸਿੰਘ ਦੀ ਜ਼ਿਆਦਾ ਚੜ੍ਹਦੀ ਕਲਾ ਹੋੲਈ ਹੈ ਇਸ ਤਰ੍ਹਾਂ ਸਾਰੇ ਸਿੰਘਾ ਦੀ ਚੜ੍ਹਦੀ ਕਲ੍ਹਾ ਕਰਨੀ ਦਸਮੇਸ਼ ਪਿਤਾ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sangatsingh4850
    @sangatsingh48503 күн бұрын

    Bhai Amrit pal Singh zindabad

  • @sangatsingh4850
    @sangatsingh48503 күн бұрын

    Pura Punjab Amrit pal ke sath hain

  • @user-em5nl5tx2b
    @user-em5nl5tx2b3 күн бұрын

    ਵਾਹਿਗੁਰੂ ਕਿਰਪਾ ਕਰਨ ਭਾਈ ਬਾਜੇਕੇ ਦੀ ਜਿੱਤ ਪ੍ਰਾਪਤ ਹੋਵੇ।

  • @bobbysekhon6106
    @bobbysekhon61063 күн бұрын

    AMRITPAL SINGH ZINDABAD ✌️

  • @charanjitsingh4388
    @charanjitsingh43883 күн бұрын

    ਵਾਹਿਗੁਰੂ ਜੀ ਮੇਹਰ ਕਰੋ ਜੀ ਜੀ।

  • @sangatsingh4850
    @sangatsingh48503 күн бұрын

    Pardhan mintary zindabad

  • @gurdipsingh8628
    @gurdipsingh86283 күн бұрын

    ਹਰਪ੍ਰੀਤ ਸਿੰਘ ਮੱਖੂ ਜੀ ਬਹੁਤ ਬਹੁਤ ਧੰਨਵਾਦ ਜੀ 👏

  • @param2756
    @param27563 күн бұрын

    ਡੇਰਾ ਬਾਬਾ ਨਾਨਕ - ਕਲਸੀ ਗਿੱਦੜਬਾਹਾ - ਬਾਜੇਕੇ ਬਰਨਾਲਾ - ਰਾਉਕੇ ਚੱਬੇਵਾਲ - ਤੋ ਵੀ ਕੋਈ ਵਧੀਆ ਉਮੀਦਵਾਰ ਖੜਾਉਣਾ ਚਾਹੀਦਾ ਚਾਰ ਸੀਟਾਂ ਚੋ ਜੇਕਰ ਦੋ ਵੀ ਜਿੱਤ ਗਏ ਤਾਂ ਝੰਡੇ ਅਮਲੀ ਦੀ ਹਵਾ ਟਾਈਟ ਹੋ ਜਾਣੀ।

  • @harjitsingh6793

    @harjitsingh6793

    3 күн бұрын

    Chabbewal to chance ghatt ne

  • @KarajSingh-br2fv
    @KarajSingh-br2fv3 күн бұрын

    ਂਪਹੀਲੇ ਵਾਲੇ ਬਦੀ ਸਿੰਘ ਨੂ ਮੋਕਾ ਦੋ

  • @gurdipsinghgillkhalsaludhi8988
    @gurdipsinghgillkhalsaludhi89883 күн бұрын

    5 ਸਿੰਘ ਜਰੂਰ ਚੋਣ ਲੜਣ ਸਿੱਖ ਕੌਮ ਨੂੰ ਬਹੁਤ ਜਰੂਰਤ ਹੈ ਇਸ ਟਾਈਮ ਵਿੱਚ ਜਿਤਾਉਣਾ ਵੀ ਸਿੱਖ ਕੌਮ ਨੇ ਹੀ ਹੈ 🙏🙏

  • @jattlife7451
    @jattlife74513 күн бұрын

    ਪਾਗ਼ਲ ਕੁਤਿਆਂ ਤੋਂ ਬਚਣ ਦਾ ਸਭਤੋਂ ਸੌਖਾ ਤਰੀਕਾ ਹੈ ਖਾਲਸੇ ਨੂੰ ਵੋਟਾਂ ਪਾਉ ਜੀ। ਪੰਜਾਬ ਨੂੰ ਸਵਰਗ ਬਣਾ ਓ ਜੀ।

  • @RajinderSingh-tj3zl

    @RajinderSingh-tj3zl

    3 күн бұрын

    ❤ right bro

  • @surjansingh4737

    @surjansingh4737

    3 күн бұрын

  • @chiranjisinghdhamija520
    @chiranjisinghdhamija5203 күн бұрын

    ਇਕਠੇ ਰਹੇ

  • @ginderkaur6274
    @ginderkaur62743 күн бұрын

    ਵਾਹਿਗੁਰੂ ਮਿਹਰ ਕਰਨ

  • @Jaspalsingh-so3xr
    @Jaspalsingh-so3xr3 күн бұрын

    Waheguru ji Mahar Karan

  • @balwantdhillon9449
    @balwantdhillon94493 күн бұрын

    ਸਿੱਖ ਕੌਮ ਭਾਈ ਅਮ੍ਰਿਤਪਾਲ ਸਿੰਘ ਨਾਲ,, ਭੰਡ ਸਰਕਾਰ ਮੁਰਦਾਬਾਦ

  • @SukhwinderSingh-lx6cv
    @SukhwinderSingh-lx6cv3 күн бұрын

    Waheguru ji kirpa krn ge

  • @JashnrandhawaSewakrandha-jg6hb
    @JashnrandhawaSewakrandha-jg6hb3 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏 ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ 🙏🙏

  • @JagdishSingh-mm9bn
    @JagdishSingh-mm9bn3 күн бұрын

    MAKHU.SAAB.Ji.JiNDABAD🙏🙏🙏🙏🙏🙏🙏🙏🙏🙏🙏🙏🙏🙏🙏🙏🙏🙏♥️💚💙❤️❣️💗💜🤍🧡💛💙💚💗♥️♥️💚❤️❣️❣️💗💜🤍🧡💗🤍♥️

  • @lakhi9862
    @lakhi98623 күн бұрын

    Waheguru ji full sport 🎉

  • @balrajsingh534
    @balrajsingh5343 күн бұрын

    Waheguru Ji Punjab Te Mehar Rukheo Ji

  • @user-dp2eh4pv3d
    @user-dp2eh4pv3d3 күн бұрын

    ਜਿਹੜਾ ਬੂਟਾ ਸਿੰਘ ਗੋਲਕ ਚੋਰ ਪ੍ਰਧਾਨ ਮੰਤਰੀ ਬਾਜੇਕੇ ਨੂੰ ਬੁਰਾ ਭਲਾ ਕਹਿੰਦਾ ਸੀ ਉਹ ਬਾਜੇਕੇ ਨਾਲ ਇਲੈਕਸ਼ਨ ਲੜ ਕੇ ਵੇਖ ਲਵੇ

  • @harbhajansing7012
    @harbhajansing70123 күн бұрын

    Waheguru ji 🙏🙏🙏 Raaj karega khalsa ji 🙏🙏🙏

  • @gurpreetsinghgurpreetsingh3749
    @gurpreetsinghgurpreetsingh37493 күн бұрын

    Bhut badiya sujaa ji

  • @lovehurtssomuchluckepb32wala
    @lovehurtssomuchluckepb32wala3 күн бұрын

    Sariya nu jitta do waheguru ji meher krn 🙏

  • @RanjeetSingh-yo4cl
    @RanjeetSingh-yo4cl3 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਸਾਥ ਦੇਣਾ ਚਾਹੀਦਾ ਗਿੱਦੜਬਾਹ ਤੋਂ ਸੀਟ ਤੋਂ ਪ੍ਰਧਾਨ ਮੰਤਰੀ ਦਾ ਤੇ ਰੋਂਕੇ ਸਾਹਿਬ ਦਾ ਬਰਨਾਲੇ ਤੋਂ ਸਾਥ ਦੇਣਾ ਚਾਹੀਦਾ ਡੇਰੇ ਬਾਬੇ ਨਾਨਕ ਤੋਂ ਦਲਜੀਤ ਸਿੰਘ ਕਾਲਸੀ ਨੂੰ ਵੋਟ ਪਾਉਣੀ ਚਾਹੀਦੀ ਜਿਹੜੇ ਪੰਥਕ ਉਮੀਦਵਾਰ ਆ ਇਨਾਂ ਨੂੰ ਸਾਰਿਆਂ ਨੂੰ ਰਲ ਕੇ ਵੋਟਾਂ ਪਾਉਣ ਜਿਤਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-ie1go6lq6i
    @user-ie1go6lq6i3 күн бұрын

    Very nice 🎉

  • @user-kv1mb3we2f
    @user-kv1mb3we2f3 күн бұрын

    ਬਾਪੂ ਨੂੰ ਵੋਟਾਂ ਜ਼ਰੂਰ ਪਾਓ ਜੀ ਸਿੱਖ ਪੰਥ ਨੂੰ ਬੇਨਤੀ ਹੈ ਜੀ

  • @parmindersingh4886
    @parmindersingh48863 күн бұрын

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @bikarjitsingh34bikarjitsin10
    @bikarjitsingh34bikarjitsin103 күн бұрын

    ਸਰਬਜੀਤ ਸਿੰਘ ਨੂੰ ਆਪਣੇ ਬੰਦੇ ਨਹੀਂ ਖੜ੍ਹੇ ਕਰਨੇ ਚਾਹੀਦੇ ਬੰਦੀ ਸਿੰਘਾਂ ਨੂੰ ਖੜ੍ਹੇ ਕਰਨਾ ਚਾਹੀਦਾ ਹੈ

  • @bikarjitsingh34bikarjitsin10
    @bikarjitsingh34bikarjitsin103 күн бұрын

    ਅਸੀਂ ਪਰਮਾਤਮਾ ਅੱਗੇ ਅਰਦਾਸ ਵੀ ਕਰਾਂਗੇ ਤੇ ਜੋਰ ਵੀ ਲਾਵਾਂਗੇ

  • @BalwinderSingh-tk6hc
    @BalwinderSingh-tk6hc3 күн бұрын

    Bhai Amritpal Singh ji very good vichar Chardhika Khalistan Jaruri he JI Khalistan ZINDABAD SADA DAL Khalsa zindabad zindabad zindabad zindabad zindabad zindabad

  • @SimarjeetKaur-gj9we
    @SimarjeetKaur-gj9we3 күн бұрын

    Waheguru ji maher kro

  • @GurnamSingh-hc6hx
    @GurnamSingh-hc6hx3 күн бұрын

    Waheguru.Hi.maherkrna❤❤❤❤

  • @mohansingh9988
    @mohansingh99883 күн бұрын

    ਭਗਵੰਤ ਸਿੰਘ ਬਾਜੇ ਕੇ ਤੇ ਕਿਰਪਾ ਕਰੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @nannudon5405
    @nannudon54053 күн бұрын

    Waheguru ji

  • @bobbysekhon6106
    @bobbysekhon61063 күн бұрын

    Bohut wadiya ✌️

  • @SurjitKaur-qz3fl
    @SurjitKaur-qz3flКүн бұрын

    ਵਾਹਿਗੁਰੂ ਜੀ ਮੇਹਰ ਕਰਿਆ ਬੱਚਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਅਤੇ ਜਿੱਤ ਪ੍ਰਾਪਤ ਕਰਵਾਉਣਾ ਵਹਿਗੁਰੂ ਜੀ 🙏🙏

  • @SurjitSingh-bf2bd
    @SurjitSingh-bf2bd3 күн бұрын

    Good bhai shaib

  • @user-rw6wp9xp8h
    @user-rw6wp9xp8h3 күн бұрын

    Very good nice ❤❤❤❤❤ Bss

  • @waheguruji55
    @waheguruji552 күн бұрын

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽

  • @ParamjitKaur-mt5gt
    @ParamjitKaur-mt5gt3 күн бұрын

    Dhan Guru Nanak. Sikha di chaddhikala bakhsho ji

  • @davygrup1717
    @davygrup17173 күн бұрын

    ਸੰਗਤਾਂ ਨੂੰ ਸਿੰਘਾਂ ਦਾ ਸਾਥ ਦੇਣਾ ਚਾਹੀਦਾਂ ਐ ❤ ਬਾਕੀ ਲੀਡਰਾਂ ਤੋਂ ਕਿਤੇ ਵਧੀਆ ਕੰਮ ਕਰਨਗੇ ਭਾਵੇ ਘੱਟ ਕਰਨ ਪਰ ਜਿਨਾ ਕ ਕਰਨਗੇ ਇੰਮਾਨਦਾਰੀ ਨਾਲ ਕਰਨਗੇ

  • @davindersinghsandhu7080
    @davindersinghsandhu70803 күн бұрын

    ❤Very good 👍

  • @taajsingh7474
    @taajsingh74743 күн бұрын

    Waheguru Ji kirpa Karni Waheguru ji 🙏🙏🙏🙏🙏💞

  • @jagrajsandhu8421
    @jagrajsandhu8421Күн бұрын

    ਵਾਹਿਗੁਰੂ ਜੀ ਮੇਹਰ ਕਰੀਂ ਸਿੱਖ ਕੌਮ ਵਿੱਚ,ਕੀ ਕਿਉਂ ਤੇ ਕਿਵੇਂ ਦੁਬਿਧਾ ਵਿੱਚ ਪਾਉਣ ਵਾਲਿਆਂ ਨੂੰ ਸਮਝਣ ਦੀ ਸਮਰੱਥਾ ਰੱਖਦੀ ਚਾਹਿਦੀ ਹੈ, ਕੁਰਸੀਆਂ ਬਦਲੇ ਸਿੱਖ ਕੌਮ ਦਾ ਅਨਮੋਲ ਸਰਮਾਇਆ ਅਤੇ ਭਵਿੱਖ ਖ਼ਤਰੇ ਵਿਚ ਪੈ ਸਕਦਾ ਹੈ, ਸੁਆਰਥੀ ਲਾਲਚੀ ਬਿਰਤੀ ਦੇ ਧਾਰਨੀ ਖੁਦ ਆਗੂ ਬਣਨ ਵਾਲੇ ਬਾਦਲਕਿਆਂ ਕਾਂਗਰਸੀਆਂ, ਭਾਜਪਾਈਆਂ ਦੀ ਭੇਟ ਚੜ੍ਹ ਕੇ, ਚਿੰਤਨ ਜ਼ਰੂਰੀ ਹੈ ਹਰਪ੍ਰੀਤ ਸਿੰਘ ਮੱਖੂ ਜੀ ਸੋਚ ਵਿਚਾਰ ਦਿਸ਼ਾ ਕੁੱਝ % ਸਹੀ ਲੱਗਦੀ ਆ 🙏

  • @swarnjitsinghswarnjit1129
    @swarnjitsinghswarnjit1129Күн бұрын

    ਬਾਜੇ ਕਿ ਵੀਰ ਦੀ ਘਰਵਾਲੀ ਨੂੰ ਖੜਨਾ ਚਾਹੀਦਾ ਹੈ ਕਲਸੀ ਵੀਰ ਨੂੰ ਵੀ ਦੂਜੇ ਵੀ ਵੀਰਾਂ ਨੂੰ ਖੜਨਾਂ ਚਾਹੀਦਾ ਸਿੱਖ ਸੰਗਤਾਂ ਪੂਰਾ ਸਾਥ ਦੇਣ ਤਾਂ ਕਿ ਨਸ਼ੇ ਖਤਮ ਹੋਣ ਬੇਰੁਜ਼ਗਾਰੀ ਖ਼ਤਮ ਹੋਵੇ ਆਮ ਲੋਕਾਂ ਦੀ ਲੁੱਟ ਖਸੁੱਟ ਬੰਦ ਹੋਵੇ ਪ੍ਰਾਈਵੇਟ ਸਕੂਲਾਂ ਚੋਂ ਹਸਪਤਾਲਾਂ। ਕਿਸਾਨ ਵਪਾਰੀ ਮਜਦੂਰ ਖੁਸ਼ਹਾਲ ਹੋਵੇ

  • @gurbirkaur9082
    @gurbirkaur90823 күн бұрын

    Waheguru ji khalsa de chadi karn . Right very good .

  • @sharsingh9267
    @sharsingh92672 күн бұрын

    ਸਮੂਹ ਸਾਧ ਸੰਗਤ ਅੱਗੇ ਬੇਨਤੀ ਹੈ ਕੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਵਲੋਂ ਖੜੇ ਕੀਤੇ ਸਾਰੇ ਉਮੀਦਵਾਰਾਂ ਦਾ ਭਰਵਾਂ ਸਹਿਯੋਗ ਦਿੱਤਾ ਜਾਵੇ ਜੀ l

  • @LovepreetSingh-bz2st
    @LovepreetSingh-bz2st2 күн бұрын

    ਪੰਜਾਬ ਦੇ ਵਿੱਚ ਇਲੈਕਸ਼ਨ ਵੀ ਇੱਕ ਖੇਡ ਹੋ ਗਈ ਏ ਜਿਹਦਾ ਜੀ ਕਰਦਾ ਉਹੀ ਖੜ ਜਾਂਦਾ ਏ

  • @HariSingh-sn2nh
    @HariSingh-sn2nh3 күн бұрын

    Full support bahi bajakah......

  • @gurcharansingh3968
    @gurcharansingh39683 күн бұрын

    Excellent job and move. We are with all Dibrugarh Singh

  • @sangatsingh4850
    @sangatsingh48503 күн бұрын

    Sikh com guru Gobind Singh Maharaj ji thi fajouj hain is ka koi Kush nahi kar sakta

  • @ParamjitSingh-ts1kx
    @ParamjitSingh-ts1kx3 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @lakhvirgrewal
    @lakhvirgrewal3 күн бұрын

    Vary. God. G

  • @user-vv2de5yg1e
    @user-vv2de5yg1e3 күн бұрын

    Waheguru mehar kru

  • @user-zb4gw9vi8q
    @user-zb4gw9vi8q3 күн бұрын

    Waheguru ji Maher karn

  • @Amrik-ci6eb
    @Amrik-ci6eb3 күн бұрын

    Sikh koum da babbar sher Bhai Amrit pal Singh ji khalsa jindabad hai te rahega ❤❤❤❤❤

  • @user-dp2eh4pv3d
    @user-dp2eh4pv3d3 күн бұрын

    ਸਾਡੇ ਮਾਝੇ ਦੇ ਡੇਰਾ ਬਾਬਾ ਨਾਨਕ ਹਲਕੇ ਤੋਂ ਇਲੈਕਸ਼ਨ ਲੜਨੀ ਚਾਹੀਦੀ ਆ ਪ੍ਰਧਾਨ ਮੰਤਰੀ ਨੂੰ

  • @Soniagaming80
    @Soniagaming803 күн бұрын

    Support for pardan mantri bajke

  • @jarnailsingh5305
    @jarnailsingh53053 күн бұрын

    Jitega🎉🎉🎉🎉🎉

  • @BabaBakalia670
    @BabaBakalia6703 күн бұрын

    👍🏻👍🏻👍🏻👍🏻👍🏻👍🏻

  • @user-br9xr3xf5f
    @user-br9xr3xf5f3 күн бұрын

    Dera baba nanak toi sheet daljeet Singh kalsi jetnge ❤❤❤❤❤❤❤❤❤

  • @ManjitKaur-fg9iy
    @ManjitKaur-fg9iy2 күн бұрын

    ਬਹੁਤ ਵਧੀਆ ਜੀ

  • @ParamjitKaur-mt5gt
    @ParamjitKaur-mt5gt3 күн бұрын

    ❤❤❤❤❤Saare Sikh ek ho jaaoo. Guru Nanak Patshah ji mehr karenge

  • @sukhdevsingh9706
    @sukhdevsingh97063 күн бұрын

    Good

  • @HimmatSingh-qp4up
    @HimmatSingh-qp4up3 күн бұрын

    very good

  • @singhbindi9806
    @singhbindi98063 күн бұрын

    ❤🙏🙏🙏🙏🙏🙏

  • @AvtarSingh-ks6rf
    @AvtarSingh-ks6rf3 күн бұрын

    V good ji

  • @Lakha-ov5mr
    @Lakha-ov5mr3 күн бұрын

    👍👍👍👍👍👍👍🙏

  • @ranjeetaingh-ow1yk
    @ranjeetaingh-ow1yk2 күн бұрын

    ਜਗਤਾਰ ਸਿੰਘ ਹਵਾਰਾ ਅਤੇ ਹੋਰ ਵੀ ਸਾਡੇ ਯੋਧੇ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ ਜਿਹਨਾਂ ਦੀਆਂ ਅਸਲ ਕੁਰਬਾਨੀਆਂ ਨੇ ਕੌਮ ਲਈ

  • @Panjab_de_Jaye1984
    @Panjab_de_Jaye19843 күн бұрын

    ਇਹ ਕਲਾ ਹੈ ਇਸਤੋਂ ਮੁਨਕਰ ਨਾ ਹੋਵੋ ਤੇ ਜਿੱਤ ਪੱਕੀ ਕਰੋ ਇਹ ਜ਼ੁਲਮ ਖਿਲਾਫ ਅਵਾਜ ਬੁਲੰਦ ਕਰੋ

  • @jagdevsandhu6186
    @jagdevsandhu61863 күн бұрын

    Sarabjit Khalsa & Amritpal Singh will unitedly contest Bye Elections

  • @kulwantbedi4669
    @kulwantbedi466919 сағат бұрын

    ਵਾਹਿਗੁਰੂ ਜੀ

  • @paramjitkaur-pt9hx
    @paramjitkaur-pt9hx3 күн бұрын

    Jitan ge jarur

  • @kuldeepsingh-ni8wu
    @kuldeepsingh-ni8wu3 күн бұрын

    100%

Келесі