ਹੁਸ਼ਿਆਰਪੁਰ ਜ਼ਿਲੇ ਵਿੱਚ ਅਜਿਹਾ ਪਿੰਡ ਜਿੱਥੇ ਬਾਘ ਹਰ ਰੋਜ਼ ਕਰਦਾ ਹੈਂ ਹਮਲਾ|Hoshairpur|ਜੰਗਲ|Nature|Life|ਦੁੱਖ|
ਹੁਸ਼ਿਆਰਪੁਰ ਜ਼ਿਲੇ ਵਿੱਚ ਅਜਿਹਾ ਪਿੰਡ ਜਿੱਥੇ ਬਾਘ ਹਰ ਰੋਜ਼ ਕਰਦਾ ਹੈਂ ਹਮਲਾ
ਬਣੇ ਬਣਾਏ ਘਰ ਛੱਡਣ ਲਈ ਮਜ਼ਬੂਰ ਨੇ ਲੋਕ
#punjabi #hoshiarpur #travel #nature
#adventures #life @karanduttavines
@PUNJABITRAVELCOUPLE
Пікірлер: 111
ਵਾਹਿਗੁਰੂ ਭਲੀ ਕਰੇ ਜੀ ❤
Love from barnala .....bhut wadiya video bnai phji ❤❤❤❤❤
ਬਹੁਤ ਵਧੀਆ ਜੀ ਪਿੰਡ ਢਿਪਾਲੀ ਤਹਿ ਫੂਲ ਜਿਲਾ ਬਠਿੰਡਾ
@karamsaini3472
Ай бұрын
Thanks so much
ਬਹੁਤ ਵਧੀਆ ਬਲੌਗ ❤
Aa pind vich bhat dar lagda
Vah hun ihna ilakiya te akh sarkar di
Mani Bhai - Lahore, Punjab, Pakistan
Good good caring onnnm
Good conversation. With people. It's really nice .. we are watching your every video... thanks
Bhut khuaab
Bhut hi dangerous area ha g.bhut mukshkal ha jihde priwar ess area ch ghran ch rahinde aa.Risk di jindgy g rhe aa jangly Jeevan ton.Balwinder sidhu.Sri Muktsar sahib.pb
Good coverage
Bhat Vidya video bani phaji .. good keep going ❤
❤❤nice.bro.ji
Nice ❤❤❤❤🇨🇦🙏
Best of luck karamvir
Wah oh mittra.. bhut Vidya vlog bniya .phali var kise bande na sach bolya .. good
@karamsaini3472
Ай бұрын
Thanks for watching. Please share video
good
Bahut Vidya video❤
@karamsaini3472
Ай бұрын
Thanks
It’s very dangerous to visit these villages, so hats off to you for doing such an amazing job.
ਲ਼ਸੰਸਅਸਲਾਲਵੋ ਤੇ ਕਰੰਟ ਤਾਰ ਲਾਓ ਏਹੋ ਇਲਾਜ ਹੈ
Hari om ji
Nice
Nice video
🙏
Ropar ton
Waheguru
Watching from Sanfrancisco USA
@karamsaini3472
Ай бұрын
Thanks so much … share and like .
ਅਸਲੇ ਦਾ ਲਾਇਸੰਸ ਨਹੀਂ ਮਿਲਦਾ
ਬੰਦੇ ਤੋਂ ਕੋਈ ਵੀ ਜਾਨਵਰ ਤਕੜਾ ਨਹੀਂ ਬੰਦਾ ਸਭ ਤੋਂ ਵੱਡਾ ਜਾਨਵਰ ਹੈ ਰਲਮਿਲ ਕੇ ਠੋਕ ਦੇਵੋ ਦਵਾਈ ਪਾ ਕੇ ਦੁੱਧ ਰੱਖੋ
ਦੁੱਧ ਵਿੱਚ ਜਹੀਰ ਸਪਰੇਅ ਪਾ ਕੇ ਰੱਖੋ ਜਾ ਨਸ਼ੇ ਨੀਂਦ ਵਾਲੀਆਂ ਗੋਲੀਆਂ ਦੁੱਧ ਵਿੱਚ ਪਾ ਕੇ ਰੱਖੋ
@AmritpalSingh-yp7oo
22 күн бұрын
Bai ji thonu ni lagda k insaan ne jaanwra de rehan di jagah te aap kabza kar leya hai.. oh ki karan bechare.. aapan ne ohna de layi jungle koi ni rehan diya
Good video .sham lal Jai Ram ji ki ...
👍
ਕਰੰਟ ਛੱਡੋ ਖੇਤ ਦੇ ਬਾਹਰ ਜਾ ਸਰਕਾਰ ਤੋਂ ਬੰਦੂਕਾਂ ਦੇ ਲਾਇਸੈਂਸ ਲਵੋ ਜੀ
@arshaulakh9226
Ай бұрын
Eh wildlife sanctuary da area ethe tenduye da raaj chalda... Sarkar vi ni sun di loka di kyo ke eh ਰਿਜਰਵ area...
As I Sara Parvati UK vicho be the dal they ha
@karamsaini3472
22 күн бұрын
Thanku
Good beta
Good 👍 job
@karamsaini3472
Ай бұрын
Thanks
Good information...... 😊😊😊
Hey Ida da pind v hage Punjab .sanu laga hp vich hunda... 😢
ਬਾਈ ਜੀ ਆਪਣਾ ਵੀ ਵਿਚਾ ਰੱਖੋ
@karamsaini3472
17 күн бұрын
Thansku so much
Paji tehsil ve juror dasna ji thanks
Haha mata kehndi o majj 🐃 da raassa fad keh lyi ja rheya c 🤣🤣😬 oo kite bnda c koi jehda rassa fad keh lye gyea
Electric fence lagwao bhai
Ohna di v dharti hai eh, tusi tan jungle vaddh ke ghar bana laye ohna ne ghar thodi banaune aa. Bande nu eda kyon lagda bai sari dharti kalli ohdi aa. Baki janvra da v ona hi haq aa. Janwar khulle hi ghumde hunde aa. Shayed tuhade insana to v hajaran saal pehlan de rehnde hon.
Bhaji SSA ji Tuc kothi Ve jao
Tendua te thik aa bagh kitho agya himachal ch 😂😂😂😂bagh sirf 1. Ranthambore National Park (Rajasthan) 2. Jim Corbett National Park (Uttarakhand) 3. Bandhavgarh National Park (Madhya Pradesh) 4. Kanha National Park (Madhya Pradesh) 5. Sundarbans National Park (West Bengal) 6. Bandipur National Park (Karnataka) 7. Tadoba Andhari Tiger Reserve (Maharashtra) 8. Pench National Park (Madhya Pradesh and Maharashtra) 9. Periyar Tiger Reserve (Kerala) 10. Nagarhole National Park (Karnataka) bus ethe paya janda … himachal ch nahi hunda
Veer g Ashi be takhni de hi a pr hun sanu 10 saal hoge Pathankot shift huy Rajan Patial
ਬਾਈ ਜੀ ਨਾਲੇ ਲੋਕ ਕਹਿੰਦੇ ਨੇ ਵੀ ਬਾਰੂਦ ਦੀ ਮੁਸ਼ਕ ਤੋਂ ਬਹੁਤ ਡਰਦੇ ਹੁੰਦੇ ਨੇ ਤੁਸੀਂ ਵੀ ਫੈਰ ਕਰ ਦਿਆਂ ਕਰੋ ਦੋ ਚਾਰ
@karamsaini3472
Ай бұрын
Thanks for watching. Please share video
Bhaji janglat mehkma ya govt nu dasso
Tendua te baag iko hai
@karamsaini3472
Ай бұрын
No alg alg hunda
ਜਾਨਵਰਾਂ ਨੂੰ ਵੀ ਅਧਿਕਾਰ ਹੈ ਇਸ ਧਰਤੀ ਉੱਪਰ ਰਹਿਣ ਦਾ।
ਅਫੀਮ ਪੋਸਤ ਬੀਜੋ
Leopard ਵਾਸਤੇ- 'ਤੇਂਦੂਆ' ਹਿੰਦੀ ਦਾ ਲਫਜ਼ ਹੈ । ਪੰਜਾਬੀ ਵਿੱਚ ਇਸ ਨੂੰ - 'ਬਘੇਰਾ' ਜਾਂ 'ਬਘਿਆੜ' ਕਹਿੰਦੇ ਹਨ । Tiger ਨੂੰ- 'ਬਾਘ' ਜਾਂ ਸ਼ੇਰ ਜਾਂ ਸ਼ੇਰ ਬੱਘਾ ਕਹਿੰਦੇ ਹਨ।
@karamsaini3472
Ай бұрын
Ok sir thanks for watching
Yar aa ਲੋਕ ਸਮਝਣ ਵਿੱਚ Galti krde . ਤੁਸੀਂ ik ਨਾਲ ਦੇ ਪਿੰਡ jeo
ਕੋਈ ਕਹਿੰਦਾ ਬੰਦੂਕਾਂ ਰੱਖੋ ਕੋਈ ਕਹਿੰਦਾ ਕਰੰਟ ਛੱਡਦੇ ਜਦੋ ਤੁਸੀ ਜਾਨਵਰਾਂ ਦੇ ਰਹਿਣ ਬਸੇਰੇ ਖਤਮ ਕਰਤੇ ਉਹ ਕਿੱਥੇ ਰਹਿਣਗੇ
@karamsaini3472
Ай бұрын
Gal te shai a bai . Oda … chalo dukh sukh chalo share and like
Nice vlog. App jada video long kr dite ho jada dakhne main problm ati hain
It's too dangerous😱😱 ....team nal lai k jayea kro veer g ...or ikaley jungle ch na jayea kro 👍👍
@karamsaini3472
Ай бұрын
Sade nal jo ik hunda oh 100 varga .. asi team nu ki krna
@Pb7VinderHoshiarpuria
Ай бұрын
Ohi chuk huna pehla 😂😂
Bere Ah video ta theek bnae hai. Asi bhe kdi kdi REHM PUR Sujit huna de jande rehnde cee par hun ta dar lagda hai Jarr Ram Piara. Premghar
22ਜੀ ਤੁਹਾਡੇ ਵੀਡੀਓ ਦੇ ਵਿੱਚ ਕੁੱਤੇ ਘੁੰਮਦੇ ਦੇਖੇ ਆ ਇਹਨਾਂ ਵਿਚਾਰਿਆਂ ਨੂੰ ਵੀ ਬੰਨ ਲਓ ਕਿਤੇ ਵਾਘ ਨਾ ਲੈ ਜਾਵੇ ਉਠਾ ਕੇ ਬਾਈ ਜੀ ਗੌਰਮੈਂਟ ਕੋਲੋਂ ਸੇਫਟੀ ਮੰਗੋ
@karamsaini3472
17 күн бұрын
Oh ban lande aa gahr wale jo hunde laa jande a nal veere
Bhai ji baag mean Tiger 🐅 Bhai ji es jungle vich tiger shayd nhi huna sirf leopard ne
@karamsaini3472
Ай бұрын
Thanks
ਇੱਕ ਕਹਿੰਦੀ ਕੇ ਬਾਘ ਨੇ ਮੱਝ ਖੋਲ ਲਈ
@karamsaini3472
Ай бұрын
Chalo veere koi ne
Veere baag nai hega sirf leopard wa menu pata eh pind bare
@karamsaini3472
Ай бұрын
Veere Jo dasya Pind valya na … thanks for watching
12 ਬੋਰ ਨੀ ਦਿਦੀ ਸਰਕਾਰ ਤੁਹਾਨੂੰ
@gurmeetsingh7136
Ай бұрын
Maran te sazza. Hirn v ni maar skde eh. Tendua bagh ta duur di gall.
Your video is to much good.. I enjoyed your video ... Tus please mic Leo awaz de problem lagdi kise time . Love from Chd
@karamsaini3472
Ай бұрын
Thanks for watching
Veer ji loka ne jangal ta khatam krte ....janwar kithe rehn ....hun oh ghara ch na aun ta kithe Jan ....
@karamsaini3472
Ай бұрын
Bilkul shai veere . Veere asi ajj ja ka aye agg he bht lagi c
ਸਰਕਾਰ ਤੋ ਮੰਗ ਕਰੋ ਜੰਗਲ ਨੂੰ ਤਾਰ ਲਵਾਵੋ ਜਾਂ ਫਿਰ ਸਰਕਾਰ ਅਸਲੇ ਦੀ ਮੰਗ ਕਰੋ
Sade pind kot aeo phani. Bhut kuj ithe . Number deo apna
Govt is vadte koi parband kre awaz chkni chahidi nhi saffari type bna den
@karamsaini3472
Ай бұрын
Thanks for watching
Koi hal ni janvar mar vi nahi sakde
Insan to badda khatarnak janwar ta koi v nai.....jehra apne fayde lai kise v had ta ja skda ....
@karamsaini3472
Ай бұрын
Thanks for watching. Please share video
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
Kandayli tar lgao sanghni rakh ke sat sat foot uchi
@karamsaini3472
Ай бұрын
G sir aa shai raho … thanks for watching.. please share video
ਬਾਈ ਜੀ ਘਰ ਬੰਜ਼ਰ ਨੀ ਹੁੰਦੇ ਜ਼ਮੀਨ ਬੰਜਰ ਹੁੰਦੀ ਆ
ਯਾਰ ਕੈਮਰੇ ਵਾਲੇ ਨੂੰ ਬੱਚ ਕੇ ਰਹਿਣਾ ਚਾਹੀਦਾ ਹੈ ਇਸ ਦਾ ਕੈਮਰਾ ਨਾ ਖੋਹ ਕੇ ਲੈ ਜਾਵੇ, ਤੁਸੀਂ ਵੀਰੋ ਪਿੰਜਰਾ ਬਣਾ ਕੇ ਫ਼ੜ ਲਓ ਜੀ,, ਕੋਈ ਤਕਨੀਕ ਬਣਾਓ ਜੀ
@karamsaini3472
Ай бұрын
Kine ka fhad lan veere ik hove te ta a
@jagjitsingh2267
Ай бұрын
@@karamsaini3472 ਸਹੀ ਹੈ ਬਹੁਤ ਸਾਰੇ ਹੋਣ ਗੇ, ਏ ਕਿੱਥੋਂ ਏਨੇ ਆ ਗਏ ਪਹਿਲਾਂ ਕਦੇ ਨਹੀਂ ਸੁਣਿਆ
Es nal sada pind ha paji awo sade pind par baki Punjab nalo bhut vadia area sada asi sakoon nal rande ha na koi chori na koi dakuu sada sona kandi area❤❤❤❤
@karamsaini3472
Ай бұрын
Daso name veere as Jane a
Saliyo ik ɓaad tuhade kabo nhi anda
@karamsaini3472
Ай бұрын
Tu aa ja
@ranjitsinghdhanoa5017
11 күн бұрын
ਅਸਲੇ ਦਾ ਲਾਇਸੰਸ ਨਹੀਂ ਮਿਲਦਾ
Nice video
@karamsaini3472
Ай бұрын
Thanks