Heer Nirmal Sidhu and jasbir Jassi

Пікірлер: 38

  • @waryamsandhu8181
    @waryamsandhu81815 ай бұрын

    ਜਦੋਂ ਪੈਂਤੀ ਸਾਲ ਪਹਿਲਾਂ ਇਹ ਗੀਤ ਜਨਾਬ ਨਿਰਮਲ ਸਿੱਧੂ ਜੀ ਨੇ ਦੂਰਦਰਸ਼ਨ 'ਤੇ ਗਾਇਆ ਸੀ ਤਾਂ ਪੈਂਦੀ ਸੱਟੇ ਲੋਕਾਂ ਦੀ ਰੂਹ ਵਿੱਚ ਵੱਸ ਗਿਆ ਸੀ। ਮੈਂ ਜਦੋਂ ਵੀ ਕਦੀ ਇਸ ਗੀਤ ਨੂੰ ਸੁਣਿਆ, ਮਨ ਮਸਤਕ ਤੇ ਇੱਕ ਵੱਜਦ ਤਾਰੀ ਹੋ ਜਾਂਦਾ ਹੈ। ਜਿਵੇਂ ਅੰਮਿਰਤਾ ਪ੍ਰੀਤਮ ਬਾਰੇ ਕਿਹਾ ਜਾਂਦਾ ਹੈ ਕਿ ਉਹਦੇ ਅਮਰ ਹੋਣ ਲਈ 'ਅੱਜ ਆਖਾਂ ਵਾਰਿਸ ਸ਼ਾਹ ਨੂੰ' ਇੱਕ ਕਵਿਤਾ ਹੀ ਕਾਫ਼ੀ ਹੈ, ਇੰਝ ਹੀ ਨਿਰਮਲ ਸਿੱਧੂ ਬਾਰੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਹੋਰ ਕੁਝ ਵੀ ਨਾ ਗਾਇਆ ਹੁੰਦਾ, ਕੇਵਲ ਏਸ ਇੱਕ ਗੀਤ ਕਰ ਕੇ ਉਹ ਸਦਾ ਲਈ ਲੋਕਾਂ ਦੇ ਚੇਤਿਆਂ ਵਿੱਚ ਜਿਊਂਦੇ ਰਹਿਣਗੇ। ਅੱਜ ਅਜ਼ੀਜ਼ ਜੱਸੀ ਨਾਲ ਇਸ ਗੀਤ ਨੂੰ ਸੁਣਿਆ ਤਾਂ ਰੂਹ ਰੱਜ ਗਈ।-ਵਰਿਆਮ ਸਿੰਘ ਸੰਧੂ

  • @Baazmusic786

    @Baazmusic786

    5 ай бұрын

    🙏🙏

  • @smartgaming9116
    @smartgaming91167 ай бұрын

    Jasi and sidhu eh rang bahot vadhya ustad g jari rakho

  • @dhillonkaurgill6423
    @dhillonkaurgill64237 ай бұрын

    Real singer Nirmal sidhu ❤❤

  • @J_s_Sidhu

    @J_s_Sidhu

    7 ай бұрын

    👍👌

  • @Baazmusic786

    @Baazmusic786

    6 ай бұрын

    🙏🙏

  • @anilbassi2734
    @anilbassi27345 ай бұрын

    Love and respect ❤❤❤❤

  • @VinodKumar-hj4ys
    @VinodKumar-hj4ys7 ай бұрын

    Sidhu sahib Jassi sahib long live for keeping punjabi folk alive carry on arranging such mehfil

  • @vinayboxer-pn2ie
    @vinayboxer-pn2ie4 ай бұрын

    ❤❤

  • @jagtardhindsa6180
    @jagtardhindsa61805 ай бұрын

    🌹🙏🏼

  • @Mr.SultanSingh
    @Mr.SultanSingh7 ай бұрын

    Old is gold❤️👌👍

  • @rajindersinghsingh9012
    @rajindersinghsingh90126 ай бұрын

    Great nirmal pahji

  • @GunwantBhambra
    @GunwantBhambra7 ай бұрын

    This will reach million views

  • @Daljitbhardawaj-zx9do
    @Daljitbhardawaj-zx9do7 ай бұрын

    ❤❤❤❤❤KYA❤BAAT❤HAI❤JI❤DILA❤DA❤RAJ❤SIDHU❤VEER❤SAHKUN❤DA❤BADSHAH❤KHUDA❤ SALAMAT❤ RAKHE ❤APPSABB❤ KO❤ JI❤

  • @Baazmusic786

    @Baazmusic786

    7 ай бұрын

    🙏🙏🙏

  • @AmarjitSingh-qg9ct
    @AmarjitSingh-qg9ct7 ай бұрын

    Wah wah wah ustad ji phle track wali hi tone hai ba kmal hai💙💙🙏🏻🙏🏻🙏🏻🙏🏻

  • @gurmejsinghkotli7800
    @gurmejsinghkotli78007 ай бұрын

    Very nice ❤❤❤❤❤

  • @MandeepSingh-zc5op
    @MandeepSingh-zc5op7 ай бұрын

    Sira Ustad ji

  • @dogarsingh467
    @dogarsingh4672 ай бұрын

    ਕਿਆ ਬਾਤ ਐ 👍

  • @gilluniquevideos3240
    @gilluniquevideos32405 ай бұрын

    Nice

  • @TV-ku5wk
    @TV-ku5wk7 ай бұрын

    ਇਸ ਗੀਤ ਦਾ ਲੇਖਕ ਅਮਰ ਮਸਤਾਨਾ ਜੀ ਕੋਟਕਪੂਰਾ ਵਾਲੇ ਨੇ

  • @Baazmusic786

    @Baazmusic786

    7 ай бұрын

    Hanji Kotakpura ton

  • @rabirandhawa3555

    @rabirandhawa3555

    7 ай бұрын

    ਸੁਸ਼ਮਾ ਖਰਬੰਦਾ ਦਾ ਇਕ ਸੋਅ ਜਲੰਧਰ ਦੂਰਦਰਸ਼ਨ ਤੋਂ ਆਉਦਾ ਹੁੰਦਾ ਸੀ। ਨਿਰਮਲ ਸਿਧੂ ਵੀ ਆਏ। ਇਹ ਗੀਤ ਬੋਲਾਇਆ ਗਿਆ। ਵਿੱਚ ਬੈਠੇ ਇਕ ਇਨਸਾਨ ਨੇ ਸਿਧੂ ਨੂੰ ਕਿਹਾ ਮੈਨੂੰ ਜਾਣਦੇ ਹੋ। ਮੈ ਤੁਹਾਡੇ ਗੀਤ ਦਾ ਲੇਖਕ ਹਾ

  • @mandeepbhatti3392
    @mandeepbhatti33927 ай бұрын

  • @georgegill2398
    @georgegill23987 ай бұрын

    Very nice old song

  • @gursharansingh4658
    @gursharansingh46586 ай бұрын

    👍👌👌👌

  • @gobindphotography9608
    @gobindphotography96085 ай бұрын

    Koka ❤❤

  • @singhkulwinder1507
    @singhkulwinder15075 ай бұрын

    Wah wah ustad ji❤

  • @ragibasantsinghkirtanstudi8886
    @ragibasantsinghkirtanstudi88867 ай бұрын

    Wah wah mitar sidhoo sab kia bat ji

  • @RamanKumar-nn6dn
    @RamanKumar-nn6dn5 ай бұрын

    Old.is.gold.varey.nice

  • @akashbhumbak65651
    @akashbhumbak656517 ай бұрын

    Wahhhh.ji wahhhh ji kya baat ❤🙏

  • @bawaarvinder1648
    @bawaarvinder16485 ай бұрын

    Wah ji wah

  • @user-dj4yx4dw4w
    @user-dj4yx4dw4w7 ай бұрын

    Amazing

  • @sukhpalsingh1773
    @sukhpalsingh17737 ай бұрын

    💐💐👌👌

  • @KuldipSingh-ip9gl
    @KuldipSingh-ip9gl7 ай бұрын

    Very nice

  • @ayurvedictreatmentsbydr.ma4032
    @ayurvedictreatmentsbydr.ma40325 ай бұрын

    Ehi kalakari kahaundi aa

  • @smartgaming9116
    @smartgaming91167 ай бұрын

    Sidhu sahib very nice. Fdk

Келесі