ਹੌਂਸਲੇ ਜਵਾਨਾਂ ਦੇ ਬੁਲੰਦ ਦਿੱਲੀਏ | Veerpal Kaur Khalsa

Ойын-сауық

Jatha- Veerpal Kaur Khalsa
+91 9781385583
(Samalsar Wale)
Song- Haunsle Buland Dillie
Music- Kamaljit Singh Komal
Lyrics- Avtar Singh Dhatt
Audio- Gobind Samalsar
#FarmerPunjab
Channel Contact-
📧 info@gurkibani.com
📧 Owner- ks@pitapro.in
ਗੁਰਬਾਣੀ ਸਮਾਗਮ ਲਾਈਵ ਅਤੇ HD ਰਿਕਾਰਡਿੰਗ, ਸਟੂਡੀਓ ਰਿਕਾਰਡਿੰਗ ਕਰਵਾਉਣ ਲਈ ਸੰਪਰਕ ਕਰੋ
Facebook- / gurkibani

Пікірлер: 165

  • @LIVEDHADI
    @LIVEDHADI3 жыл бұрын

    ਅੱਜ ਲੋੜ ਆ ਸਾਨੂੰ ਸਾਰਿਆਂ ਨੂੰ ਕਿਸਾਨਾ ਦੇ ਨਾਲ ਖੜਨ ਦੀ। ਬਹੁਤ ਵਧੀਆ ਗੀਤ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @gurvindersinghbatth5236

    @gurvindersinghbatth5236

    3 жыл бұрын

    🐥🐦

  • @makhansingh1129
    @makhansingh11293 жыл бұрын

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @Harpreet_kabaddi_player
    @Harpreet_kabaddi_player3 жыл бұрын

    ਬਹੁਤ ਸੋਹਣਾ ਜੀ ਬਾਬਾ ਮੇਹਰ ਕਰੇ 👌👌👌👌👍👍

  • @malkeetsooch9124
    @malkeetsooch91243 жыл бұрын

    ਬਹੁਤ ਵਧੀਆ ਲਿਖਤ ਅਤੇ ਆਵਾਜ਼

  • @Turban_king47

    @Turban_king47

    3 жыл бұрын

    🙏🙏🙏🙏🙏🙏

  • @krishansinghrai3013

    @krishansinghrai3013

    3 жыл бұрын

    सदे किसान वीर रब ते भरोसा रखण सब कुछ ठिक होसी🌼🌻🐚✋

  • @lakhanraunta753
    @lakhanraunta7533 жыл бұрын

    ਬਹੁਤ ਵਧੀਆ ਵਾਹਿਗੁਰੂ ਜੀ

  • @pargatsinghkhosa859
    @pargatsinghkhosa8593 жыл бұрын

    ਬਹੁਤ ਸੋਹਣਾ ਗਾਇਆ ਭੈਣੇ ਨੇ

  • @angry_pp
    @angry_pp3 жыл бұрын

    Wah ji wah

  • @gurcharansingh4812
    @gurcharansingh48123 жыл бұрын

    ਬਹੁਤ ਹੀ ਵਧੀਆ ਆਵਾਜ ਅਤੇ ਵਧੀਆ िਲਖਤ

  • @dhiansingh3103
    @dhiansingh31033 жыл бұрын

    Very very nice ਵੀਰਪਾਲ ਕੌਰ ਜੀ ਬਹੁਤ ਹੀ ਅੱਛੀ ਵਾਰ ਗਾਈ ਭੈਣ ਜੀ ਤੁਹਾਡੇ ਜੱਥੇ ਨੇ। ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ।

  • @srlangiana
    @srlangiana3 жыл бұрын

    ਵਾਹ ਜੀ ਵਾਹ ਕਿਆ ਬਾਤ ਵਧਾਈ ਹੋਵੇ ਜੀ

  • @khurmihs511
    @khurmihs5113 жыл бұрын

    ਬਹੁਤ ਵਧੀਆ ਅਵਾਜ਼ ਏ ਗਾਇਆ ਵੀ ਬਹੁਤ ਵਧੀਆ ਏ

  • @BaldevSingh-vr3un
    @BaldevSingh-vr3un3 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਇਨ੍ਹਾਂ ਢਾਡੀ ਜਥੇ ਉੱਤੇ ਜੋ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਜਾਣੂ ਕਰਵਾਉਂਦੇ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ ਧੂਆਂ ਕੱਢ ਦਿਉ ਦਿੱਲੀ ਦਾ ਮੋਦੀ ਦਾ ਸਾਹ

  • @gurcharanbhullar3038
    @gurcharanbhullar30383 жыл бұрын

    Bahut vadhiya likhiya teh bahut vadhiya gaya hai. Great salute

  • @RamanSharma-by2tn
    @RamanSharma-by2tn3 жыл бұрын

    Waahh very good voice .... Baba g always bless you

  • @satnamji.3078
    @satnamji.30783 жыл бұрын

    ਬਹੁਤ ਵਧੀਆ ਭੈਣ ਜੀ

  • @harbirsingh1411
    @harbirsingh14113 жыл бұрын

    बिल्कुल बहुत बधिया वाहेगुरू जी 🙏

  • @user-to1fk6vh8s
    @user-to1fk6vh8s3 жыл бұрын

    ਜਿਹੜੇ ਜਿਉਦੇ ਨੀ ਵਿਕਦੇ ਬਾਅਦ ਚ ਉਨ੍ਹਾਂ ਦੀਆਂ ਤਸਵੀਰਾਂ ਵਿਕਦੀਆਂ ਐ

  • @harjinderghoman
    @harjinderghoman3 ай бұрын

    ਬਾਬੇ ਨਾਨਕ ਦੀ ਸੋਚ ਸੀ, ਕਿਰਤ ਕਰੋ ਵੰਡ ਕੇ ਛਕੋ, ਅੱਜ, ਕਿਰਤ ਛੱਡੋ ਵਿਹਲੇ ਰਹੋ, ਖੋਹ ਕੇ ਖਾਓ

  • @user-rk9cm4hj3o
    @user-rk9cm4hj3o3 жыл бұрын

    ਵਾਹ ਜੀ ਵਾਹ ਬਹੁਤ ਵਧੀਆ ਦੀਦੀ ਜੀ

  • @gaganebrar
    @gaganebrar3 жыл бұрын

    Wah ji wah ji❤️❤️❤️❤️

  • @sheikhumairali7710

    @sheikhumairali7710

    3 жыл бұрын

    Sat sri akaal jji

  • @kandhali1
    @kandhali13 жыл бұрын

    Waha ji wha avatar uncal jiii atttt krati

  • @BalwinderSingh-dc7tu
    @BalwinderSingh-dc7tu3 жыл бұрын

    ਹੱਕ ਮੰਗਿਆ ਨੀ ਨੀ ਮਿਲਦੇ ਮਿਤਰੋ ਖੋਣੇ ਪੈਂਦੇ ਨੇ

  • @kewalsingh4609
    @kewalsingh46093 жыл бұрын

    ਵਾਹ ਜੀ ਕਮਾਲ ਦੀ ਸ਼ੁੰਦਰ ਲਿਖਤ ਤੇ ਇੱਕ ਸੁਰ ਵਿੱਚ ਸੁਰੀਲੀ ਕੜਕਦੀ ਸ੍ਰੀ ਆਵਾਜ ਚ ਦਿੱਲੀ ਨੂੰ ਵੰਗਾਰ ਦਿੱਤੀ।

  • @gurpindersingh3833
    @gurpindersingh38333 жыл бұрын

    ਵਾਹਿਗੁਰੂ ਜੀ

  • @gurpindersingh3833
    @gurpindersingh38333 жыл бұрын

    Bhut ਹੀ vdiya ਭੈਣ ਨੇ

  • @samarveersingh795
    @samarveersingh7953 жыл бұрын

    Ek ek shabadh lajawab hai.Kya awaj hai.

  • @krishansinghrai3013
    @krishansinghrai30133 жыл бұрын

    सदे नाल गुरू पिता बाबा नानक जी नाल हैं

  • @Technicalkaranjeet6284
    @Technicalkaranjeet62843 жыл бұрын

    Nice

  • @khushwantkhehrakhehra6071
    @khushwantkhehrakhehra60713 жыл бұрын

    Jyonde vasdi raih bhane 🙏

  • @sangatsingh4850
    @sangatsingh48503 жыл бұрын

    V nice Parmatma chardi Kala rakhe ji

  • @SurinderSingh-og4us
    @SurinderSingh-og4us3 жыл бұрын

    Waheguru Ji ka Khalsa Waheguru Ji ki fateh very good vichar Khalsa g congrats to you

  • @jassidhaliwal3670
    @jassidhaliwal36703 жыл бұрын

    Bahut khoob ਸੁਰੀਲੀ ਅਵਾਜ ਦੀ ਮਲਿਕਾ ਇੱਕ ਕੁੜੀ

  • @singhdaya8660
    @singhdaya86603 жыл бұрын

    Satguru ji chardikala vich rakhen ji aap ji nu sda chardikala vich rakhen ji

  • @gurdeepgill3505
    @gurdeepgill35053 жыл бұрын

    ਦਿੱਲੀ ਤਖ਼ਤ ਪਰ ਬਹੈਗੀ ਆਪ ਗੁਰੂ ਕੀ ਫੌਜ। ਛਤ੍ਰ ਝੂਲੇਗਾ ਸ਼ੀਸ ਪਰ ਬੜੀ ਕਰੇਂਗੇ ਮੌਜ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ। ਅੰਗਰੇਜ਼ਾਂ ਤੋਂ ਪਹਿਲਾਂ ਦਿੱਲੀ ਤਖ਼ਤ ਤੋਂ ਲੈਕੇ ਪੂਰੇ ਦੋਹਰੇ ਨਾਲ ਅਰਦਾਸ ਕੀਤੀ ਸੀ। 70000ਲੱਖ ਹਿੰਦੂ ਮਾਰੇ ਜਾਣਗੇ ਅਤੇ ਢਾਈ ਲੱਖ ਖਾਲਸਾ ਸ਼ਹੀਦ ਹੋਵੇਗਾ। ਖਾਲਸਾ ਰਾਜ ਲਾਗੂ ਹੋਵੇਗਾ। ਚੀਨ ਅਤੇ ਰੂਸ ਭਾਰਤ ਉਪਰ ਹਮਲਾ ਕਰੇਗਾ। ਮਹਾਰਾਜਾ ਦਲੀਪ ਸਿੰਘ ਜੀ ਦਿੱਲੀ ਦੇ ਲਾਲ ਕਿਲ੍ਹੇ ਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾ ਦੇਣਗੇ।ਪੜੋ100ਸਾਖੀ ਗੁਰੂ ਗੋਬਿੰਦ ਸਿੰਘ ਜੀ ਭਵਿੱਖਤ ਪ੍ਰਵਚਨ। ਸੁਣੋ ਵੀਡਿਓ ਖਾਲਸਾ ਟੀਬੀ ਬੀਬੀ ਹਰਸ਼ਰਨ ਕੌਰ ਦਾ ਖਾਲਸ ਟੀਬੀ। ਦਿੱਲੀ ਤਖ਼ਤ ਪਰ ਬਹੈਗੀ ਆਪ ਗੁਰੂ ਕੀ ਫੌਜ।kzread.info/dash/bejne/rKShzrGAZ9PJnsY.html

  • @kashmirbains3092
    @kashmirbains30923 жыл бұрын

    ਵਾਹਿਗੁਰੂ ਜੀ ਕਾ ਖਾਲਸਾ।।🔥🙏 ਵਾਹਿਗੁਰੂ ਜੀ ਕੀ ਫਤਹਿ।।🔥🙏

  • @baljeetsinghvirk3912
    @baljeetsinghvirk39123 жыл бұрын

    ਵਧੀਆ ਜੀ ਬਹੁਤ ਵਧੀਆ

  • @dhattsaab
    @dhattsaab3 жыл бұрын

    ਬਹੁਤ ਵਧੀਆ 👌🏻 ਲਿਖਿਆ ਤੇ ਗਾਇਆ ਹੈ 🙏🏻 🙏🏻 🙏🏻 🙏🏻 🙏🏻

  • @Chauhan85
    @Chauhan853 жыл бұрын

    Bhut hi Vdya g, Waheguru kirpa krn

  • @anjaanraunta9249
    @anjaanraunta92493 жыл бұрын

    ਬਹੁਤ ਵਧੀਆ ਜੀ ✊

  • @ajmarsingh4406
    @ajmarsingh44063 жыл бұрын

    Very nice

  • @davindersinghsikh3436
    @davindersinghsikh34363 жыл бұрын

    Waheguru🙏🌹 waheguru🙏🌹

  • @gagandeepdoel4712
    @gagandeepdoel47123 жыл бұрын

    Waheguru ji waheguru ji waheguru ji waheguru ji waheguru ji waheguru ji

  • @gurjeetsinghsidhu9734
    @gurjeetsinghsidhu97343 жыл бұрын

    ਵਾਹਿਗੁਰੂ ਜੀ ਧਾਰਮਿਕ ਗੀਤ ਗੁਰਬਾਣੀ ਜਿਆਦਾ ਤੋ ਜਿਆਦਾ ਸੁਣੋ ਤੇ ਵੇਖੋ,ਮੇਰੀ ਸਾਰਿਆਂ ਅੱਗੇ ਬੇਨਤੀ ਹੈ ਵਾਹਿਗੁਰੂ ਸਭ ਨੂੰ ਚੜਦੀ ਕਲਾ ਵਿੱਚ ਰੱਖਣ ਦਾਸ ਅੰਮ੍ਰਿਤਸਰੀਆ

  • @malkitsingh411
    @malkitsingh4113 жыл бұрын

    ਬਹੁਤ ਵਧੀਆ ਹੈ ਜੀ । ਕਿਸਾਨੀ ਸੰਘਰਸ਼ ਦੀ ਤਸਵੀਰ ਪੇਸ਼ ਕਰ ਰਿਹਾ ਹੈ ਇਹ ਗੀਤ ।

  • @b.kgaming8475
    @b.kgaming84753 жыл бұрын

    ਸਦਕੇ।ਪੁਤਰੀਓ।।ਤੁਹਾਡੇ।ਸਿਰੇ।ਲਾਤੀ।ਪਰਮਾਤਮਾ।।ਤੁਹਾਡੀ।ਉਮਰ।।ਲੰਬੀ।।ਕਰੇ।ਦਿਨ।ਦੁਗਣੀ ।।।ਰਾਤ।।ਚੌਗਣੀ।ਤਰੱਕੀ।ਹੋਵੇ।

  • @gurijinder2331
    @gurijinder23312 жыл бұрын

    नमस्ते नमस्कार 🙏🙇👳👐👏💜💜

  • @ballukang4807
    @ballukang48073 жыл бұрын

    ਬਹੁਤ ਹੀ ਵਧੀਆ ਆਵਾਜ਼ ਹੈ, ਥੋਡ਼ੀ ਦੋਹਾਂ ਭੈਣਾਂ ਦੀ। ਰੱਬ ਵੱਲੋਂ ਹੈ ਮਿਲਿਆ, ਬਹੁਤ ਹੀ ਵਧੀਆ ਗਹਿਣਾ ਜੀ। ਚੜ੍ਹਦੀ ਕਲਾ 'ਚ ਰੱਖਣ ਰੱਬ ਤੁਹਾਨੂੰ ਸਾਰਿਆਂ ਨੂੰ, ਬੱਲੂ ਕੰਗਾਂ ਵਾਲੇ ਦਾ ਬਸ ਇਹੀ ਕਹਿਣਾ ਜੀ। (ਬਲਜਿੰਦਰ ਸਿੰਘ ਬੱਲੂ ਕੰਗ).

  • @harbanskour1090
    @harbanskour10903 жыл бұрын

    Waheguru g 🙏🙏🙏🙏🙏

  • @AshwaniKumar-lr1bh
    @AshwaniKumar-lr1bh3 жыл бұрын

    vahut vadiya ji

  • @sheikhumairali7710
    @sheikhumairali77103 жыл бұрын

    Sat sri akaal jji

  • @davindersinghgrewal5885
    @davindersinghgrewal58853 жыл бұрын

    Bohot wadia ji waheguru merh kre 🙏🏻

  • @GurwindeSinghKhalsa
    @GurwindeSinghKhalsa3 жыл бұрын

    Waheguru ji

  • @kashmirbains3092
    @kashmirbains30923 жыл бұрын

    Kisan majdoor ekta zindabad 🔥🙏

  • @preetkhalsa8745
    @preetkhalsa87453 жыл бұрын

    Bohat vdia g

  • @harpalkaur4030
    @harpalkaur40303 жыл бұрын

    Very good 👍👍

  • @gurtejsingh4351
    @gurtejsingh43513 жыл бұрын

    Very good very nice sestr 🙏🙏🙏🙏

  • @kawalpreetsingh3025
    @kawalpreetsingh30253 жыл бұрын

    Nice song 👍👍👍👍

  • @suchagill5553
    @suchagill55533 жыл бұрын

    Waheguru ji kirpa karde rehn

  • @rupinderkaur3111
    @rupinderkaur31113 жыл бұрын

    Wah kahlsa vvvv nice

  • @vimalkdhanda5767
    @vimalkdhanda57673 жыл бұрын

    किसानों मजदूरों के अन्दोलन में शहीद हुए शहीदों की शहादत रंग लायेगी ओर हर वर्ष मेले लगेंगें

  • @sultanansary5773
    @sultanansary57733 жыл бұрын

    Masallah mery bajy Allah aap ko hmesa khus rkhee amno cheen munasib de amen

  • @gurjeetsinghsidhu9734
    @gurjeetsinghsidhu97343 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ

  • @MalkitSingh-ds5zx
    @MalkitSingh-ds5zx3 жыл бұрын

    Nice pan ji

  • @ragibhaibaldevsinghjikomal49
    @ragibhaibaldevsinghjikomal493 жыл бұрын

    bht hi sureeli awaz ch gayea a..thnks

  • @ajaibsingh532
    @ajaibsingh5323 жыл бұрын

    Very good song

  • @krishansinghrai3013
    @krishansinghrai30133 жыл бұрын

    वहे गुरू जी

  • @binderbhullar7865
    @binderbhullar78653 жыл бұрын

    Good sister Veerpal kaur khalsa

  • @user-mb4zp6nr7t
    @user-mb4zp6nr7t8 ай бұрын

    ❤❤nice ji

  • @gurmukhlitt8984
    @gurmukhlitt89843 жыл бұрын

    Waheguru mehar kre 👏👏

  • @karanpartapkaur2737
    @karanpartapkaur27373 жыл бұрын

    no words to praise you didi!!!

  • @Cncvmcvtltrainer1904
    @Cncvmcvtltrainer19043 жыл бұрын

    Boht vdiaa Gaya ji

  • @NirmalSingh-kj9qe
    @NirmalSingh-kj9qe3 жыл бұрын

    Nice very good much of it

  • @sarbjeetkaur1741
    @sarbjeetkaur17413 жыл бұрын

    Bhut vadiya bhen ji bhut surili awaj a thode

  • @mjssainivlogs1025
    @mjssainivlogs10253 жыл бұрын

    Waheguru g

  • @rashpalsingh80
    @rashpalsingh803 жыл бұрын

    Very good

  • @RoshanLal-dx8ej
    @RoshanLal-dx8ej3 жыл бұрын

    Super

  • @gurpreetsinghmalhi5947
    @gurpreetsinghmalhi59473 жыл бұрын

    ਬਹੁਤ ਵਧੀਆ ਜੀ 🙏

  • @balwinderkaur2907
    @balwinderkaur29073 жыл бұрын

    Very nice voice

  • @nagitinku476
    @nagitinku4763 жыл бұрын

    Bhut vdia veerpal kaur khalsa g

  • @sakicheema7472
    @sakicheema74723 жыл бұрын

    Good 😌😌😌

  • @huzanzaheer3529
    @huzanzaheer35293 жыл бұрын

    Allha ap ki madt kare hamari duwa ap k sat he

  • @user-dn4xy2tn5x

    @user-dn4xy2tn5x

    3 жыл бұрын

    👏👏👏

  • @PeetaPro

    @PeetaPro

    3 жыл бұрын

    Thanks

  • @gurdeepgill3505
    @gurdeepgill35053 жыл бұрын

    ਆਵਾਜ਼ ਬਹੁਤ ਵਧੀਆ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਗ਼ ਤੇਗ਼ ਫ਼ਤਿਹ ਪੰਥ ਕੀ ਜੀਤ। ਵੀਰਪਾਲ ਕੌਰ ਜੀ ਸਲੂਟ ਹੈ ਤੁਹਾਡੇ ਜਥੇ ਨੂੰ।

  • @Cncvmcvtltrainer1904
    @Cncvmcvtltrainer19043 жыл бұрын

    Waheguru Mehr kre trakiaa bkhse

  • @sukhasingh-jo3vu
    @sukhasingh-jo3vu3 жыл бұрын

    🙏🙏

  • @sarbjeetkaur1741
    @sarbjeetkaur17413 жыл бұрын

    Waheguru Mehr kre 🙏🙏🙏🙏

  • @kashmirbains3092
    @kashmirbains30923 жыл бұрын

    Jai jawan jai kisan 🔥🙏

  • @shahenkiprwaz3431
    @shahenkiprwaz34313 жыл бұрын

    Goood

  • @jaggiguru3127
    @jaggiguru31273 жыл бұрын

    Sweet voice

  • @rupindersinghmohali.4193
    @rupindersinghmohali.41933 жыл бұрын

    Good.

  • @user-ee9jo1ep3f
    @user-ee9jo1ep3f3 жыл бұрын

    Bhut videa g

  • @NarinderSingh-lw2gk
    @NarinderSingh-lw2gk3 жыл бұрын

    End

  • @saleemmir9273
    @saleemmir92733 жыл бұрын

    Well done Love 💗 your song 💖

  • @jonjones1943
    @jonjones1943 Жыл бұрын

    Att

  • @lovepreetsinghsingh6613
    @lovepreetsinghsingh66133 жыл бұрын

    Hamesha chardikla rehoo g

  • @studiostar-dz3by
    @studiostar-dz3by3 жыл бұрын

    V nice ji

  • @Cncvmcvtltrainer1904
    @Cncvmcvtltrainer19043 жыл бұрын

    Kisan mjdoor ekta jindabad

  • @sikkanderpmsn9190
    @sikkanderpmsn91903 жыл бұрын

    Supers...

  • @gurjeetdhatt4510
    @gurjeetdhatt45103 жыл бұрын

    keep support farmers

  • @Cncvmcvtltrainer1904
    @Cncvmcvtltrainer19043 жыл бұрын

    Boht vdiaa ji

  • @BalbirMaan-se7jb
    @BalbirMaan-se7jb3 жыл бұрын

    Reminder.singh.grewal.song

Келесі