No video

Hajiya ( official video) l Charan Likhari l Samar Bedi l Autograph beats l latest Folk song

Autograph Beats presents ‘Hajiya’ by famous Writer and Vocalist Charan Likhari. We expect your support and love!
Please Subscribe To Our Channel: bit.ly/3yg07vr
___________________________________________________________
Listen/ Download on all platforms:
Spotify : open.spotify.com/track/2hUUH4...
Deezer : www.deezer.com/album/476915705
Itune : geo.itunes.apple.com/at/album...
Apple Music : music.apple.com/in/album/haji...
Amazon Music : www.amazon.de/s/ref=nb_sb_noss...
Wynk : open.wynk.in/vcPJmTQPrCb?~des...
Gaana: gaana.com/album/hajiya
KZread Music: • Hajiya
Shazam:
www.shazam.com/track/67532683...
Jiosaavn: www.saavn.com/s/song/punjabi/...
------------------------------------------------------------------------------------------------------------------------------------------
Credits:
Singer & Lyricist: Charan Likhari
Music Director: The silent Shor
Mix & master - The silent Shor
Master & Bass - Anuj Thakur
Music assistance - Karandeep Singh
Video - Preamp Productions
Editor & Colorist - Giridhar Batra
Poster: Gagan Thapp
Travel Partner: www.amritsarworld.com
Producer: Gagandeep Singh Chabhal
Label: Autograph Beats
Managed By: Chabhal Entertainers and Innovators
--------------------------------------------------------------------------------------------------
Special Thanks : Harpreet Kaur
#charanlikhari #hajiya #autographbeats #charanlikharisong #folksong #punjabifolksong
-------------------------------------------------------------------------------------------------
Follow us on Social Media:
Facebook: / autograph-beats-102311...
Instagram: / autographbeats
Twitter: x.com/Autograph_group?t=lUqVI...

Пікірлер: 3 600

  • @user-jc3ix5ob8o
    @user-jc3ix5ob8o11 ай бұрын

    ਫੱਕਰ ਬੰਦਾ ਚਰਨ ਲਿਖਾਰੀ ਦਾ ਫੈਨ ਕੌਣ ਕੌਣ । ਲਾਈਕ ਕਰਕੇ ਦੱਸੋ। ਰਣਜੀਤ ਬਾਵਾ ਸਾਡੀ ਪੰਜਾਬੀ ਗਾਇਕੀ ਦਾ ਖੂਬਸੂਰਤ ਭਵਿੱਖ

  • @boharsingh2

    @boharsingh2

    3 ай бұрын

    Salut veer ji sirrrrabro

  • @flamberecords105
    @flamberecords10511 ай бұрын

    ਸਾਰੇ ਵੀਰਾ ਨੂੰ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਸਾਫ਼ ਸੁਥਰੇ ਗੀਤ ਲਿਖਣ ਵਾਲੇ ਚਰਨ ਲਿਖਾਰੀ ਦੀ ਵੱਧ ਤੋਂ ਵੱਧ support ਕਰਨੀ ਚਾਹੀਦੀ ਹੈ ਤਾਂ ਜੋ ਹੋਰ ਲੋਕ ਵੀ ਸਾਫ਼ ਸੁਥਰੇ ਗੀਤ ਲਿਖਣ

  • @jobangillz4099

    @jobangillz4099

    7 ай бұрын

    True line bai ❤❤

  • @santasingh6146

    @santasingh6146

    5 ай бұрын

    Shi gaal

  • @Malerkotlapigeoncloft

    @Malerkotlapigeoncloft

    4 ай бұрын

    Right

  • @gurmailbenipal918
    @gurmailbenipal91811 ай бұрын

    ਚਰਨ ਲਿਖਾਰੀ ਦੀ ਕਲਮ ਵਿਚ ਰਬੀ ਸ਼ਕਤੀ ਹੈ ਇਹ ਲਫਜ਼ਾਂ ਦੀ ਖੇਡ ਕੋਈ ਆਮ ਗਲ ਨਹੀਂ ਇਹ ਅਸਲ ਰਬੀ ਬਰਕਤ ਹੈ ਬਹੁਤ ਵਧੀਆ ਗੀਤ ਬਹੁਤ ਵਧੀਆ ਸੰਗੀਤ ਦਾ ਸੁਮੇਲ ਚਰਨ ਲਿਖਾਰੀ

  • @rrmusiclover1264
    @rrmusiclover126410 ай бұрын

    ਜੋ ਲਿਖਿਆ ਤੇ ਜੌ ਗਾਇਆ ਏ, ਸਭਨਾ ਦੇ ਦਿਲ ਨੂੰ ਭਾਇਆ ਏ, ਏ ਕਲਮ ਹੈ ਚਰਨ ਲਿਖਾਰੀ ਦੀ ਰੱਬ ਖ਼ੁਸ਼ ਰੱਖੇ.......

  • @sunilGujjar-yf9mk
    @sunilGujjar-yf9mk11 ай бұрын

    ਵੱਡੇ ਵੱਡੇ ਕਲਾਕਾਰਾਂ ਦੀ ਕਾਮਯਾਬੀ ਪਿੱਛੇ ਚਰਨ ਦਾ ਹੱਥ ਹੈ ਵੀਰ ਦਾ ਸਾਥ ਦਿਉ ❤❤

  • @gaganchabhal1

    @gaganchabhal1

    11 ай бұрын

    ਦੱਬਕੇ ਸ਼ੇਅਰ ਕਰੋ ਸਾਰੇ ਵੀਰ

  • @deepjaranghal2280
    @deepjaranghal228011 ай бұрын

    ਦੇਰ ਆਏ ਦਰੁਸਤ ਆਏ ਵੀਰ ਚਰਨ ਲਿਖਾਰੀ ਜੀ ਆਪ ਜੀ ਦੇ ਮੂੰਹੋ ਇਹ ਗੀਤ ਸੁਣ ਕੇ ਆਨੰਦ ਆ ਗਿਆ। 🙏👌

  • @dyalsingh9461

    @dyalsingh9461

    11 ай бұрын

    Charan g Bahut khub❤

  • @mangibhucharsony2785
    @mangibhucharsony278511 ай бұрын

    ਰੱਬਾ ਸਲਾਮਤ ਰੱਖੀ ਏਸ ਕਲਾਕਾਰ ਤੇ kalm nu Changi cheej ਕੋਈ gonda ਹੀ ਨੀ ਤੇ ਕੋਈ sune ki ਮੁਬਾਰਕ ਚਰਨ ਵੀਰੇ ❤❤

  • @GurjantSingh-mw7sp
    @GurjantSingh-mw7sp10 ай бұрын

    ਗੀਤ ਨੂੰ ਵਾਰ ਵਾਰ ਸੁਣਨ ਨੂੰ ਮਨ ਕਰਦਾ ਹੈ। ਰੂਹ ਨੂੰ ਸਕੂਨ ਮਿਲਦਾ ਹੈ। ਜਿਉਦੇ ਵਸਦੇ ਰਹੋ ਲਿਖਾਰੀ ਜੀ, ਵਾਹਿਗੁਰੂ ਤਰੱਕੀਆਂ ਬਖਸ਼ਣ।

  • @KulwinderSingh-sh2jk
    @KulwinderSingh-sh2jk11 ай бұрын

    ਕਿਤੇ ਮੱਥਿਓ ਟਿੱਕਾ ਝੜਿਆ ਏ ਕਿਤੇ ਜੁੱਤੀ ਹੀਰਾ ਜੜਿਆ ਏ ....ਵਾਹ ਜੀ ਵਾਹ👍🙏🏽

  • @AmritLucky
    @AmritLucky11 ай бұрын

    ਚਰਣ ਜੀ ਏਦਾਂ ਦੇ ਹੋਰ ਗੀਤ ਲਿਆਓ ਤੇ app ਹੀ ਗਾਓ. Kise ਲੰਡੂ ਸਿੰਗਰ ਨੂੰ ਨਾ ਦਿਓ. Bhut sohna ਚਰਨ ਲਿਖਾਰੀ ❤️❤️❤️🙏

  • @yaarpindawale555
    @yaarpindawale55510 ай бұрын

    ਉਸਤਾਦ ਚਰਨ ਲਿਖਾਰੀ ਦੇ ਜੇ ਲੇਖਕ ਬੜੇ ਦੇਖੇ ਬੜੇ ਸੁਣੇ ਵੀ ਤੁਹਾਡੇ ਵਰਗਾ ਮਹਾਨ ਬੰਦਾ ਮੈਂ ਆਪਣੀ ਪੂਰੀ ਉਮਰ ਵਿਚ ਪਹਿਲੀ ਵਾਰ ਦੇਖ ਰਿਹਾ ਹਾਂ ਕਿਆ ਬਾਤ ਹੈ ਪਰਮਾਤਮਾ ਦਾ ਤੁਹਾਡੇ ਉੱਤੇ ਪੂਰਾ ਹੱਥ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਚੜਦੀ ਕਲਾ ਰੱਖੇ ਤੁਸੀਂ ਗਾਇਆ ਕਰੋ ਤੁਹਾਡੇ ਕਹਿਣ ਨਾਲ ਸ਼ਾਇਦ ਸਾਡੀ ਨਵੀਂ ਪਨੀਰੀ ਨੂੰ ਅਕਲ ਆ ਜਾਵੇ ਗੱਲਾਂ ਤਾਂ ਕਰਨ ਨੂੰ ਬਹੁਤ ਨੇ ਕੁਝ ਗੱਲਾਂ ਸਿਰਫ ਸ਼ਬਦਾਂ ਦੁਆਰਾ ਹੀ ਕਹੀਆਂ ਜਾ ਸਕਦੀਆਂ ਨੇ ਮੁੱਕਦੀ ਗੱਲ ਇਹ ਹੈ "ਵਾਹ ਉਸਤਾਦ ਵਾਹ"

  • @autographbeats

    @autographbeats

    10 ай бұрын

    ਬਿਲਕੁਲ ਸੱਚ ਲਿਖਿਆ ਤੁਸੀਂ।

  • @Punjabi9880
    @Punjabi988011 ай бұрын

    ਮੌਜੀ ਰੂਹ,,ਅੰਦਰ ਵੱਲ ਨੂੰ ਵੱਡੀ ਉਡਾਰੀ ਲੌਣ ਵਾਲਾ ਇਨਸਾਨ ❤

  • @dilsandhu8762
    @dilsandhu876211 ай бұрын

    ਮਿਉਜਿਕ ਸ਼ਬਦ ਤੇ ਗਾਇਕੀ । ਆਪਣੀ ਉਮਰ ਚ ਪਹਿਲੀ ਵਾਰ ਸੁਣਿਆ । ਇਹੋ ਜਿਹਾ ਵੀ ਹੁੰਦਾ ਸੰਗੀਤ । ਕਿਆ ਬਾਤ ਹੈ ਕੋਈ ਸ਼ਬਦ ਨੀ ਚਰਨ ਵੀਰੇ 🙏🙏🙏

  • @autographbeats

    @autographbeats

    11 ай бұрын

    ਤੁਸੀਂ ਸ਼ੇਅਰ ਕਰਿਉ ਵੀਰ ਜੀ

  • @dilsandhu8762

    @dilsandhu8762

    11 ай бұрын

    ਕਹਿਣ ਦੀ ਲੋੜ ਹੀ ਨਹੀਂ ਜੀ

  • @rajwikulllar1871

    @rajwikulllar1871

    11 ай бұрын

    V good charan ji

  • @gamezindagidi7185

    @gamezindagidi7185

    11 ай бұрын

    ਬਹੁਤ ਵਧੀਆ ਜੀ 🙏🏽

  • @balbirchera1629

    @balbirchera1629

    11 ай бұрын

    Charn y ji well done ,don't shy any more ❤

  • @Gill_0005
    @Gill_000511 ай бұрын

    ਰੱਬ ਰੂਪੀ ਬੰਦਾ ❤ ਜਿਉਂਦਾਂ ਰਹਿ ਚਰਨ

  • @RashpalSingh-sm8mh

    @RashpalSingh-sm8mh

    11 ай бұрын

    ❤❤👏👏

  • @amanmattu3117
    @amanmattu31176 ай бұрын

    ਸਾਰੇ ਵੀਰ ਸਪੋਟ ਕਰੋ ਚਰਨ ਲਿਖਾਰੀ ਨੂੰ ਜਿਨ੍ਹਾਂ ਚੰਗਾ ਲਿਖਾਰੀ ਉਨ੍ਹਾਂ ਚੰਗਾ ਇਨਸਾਨ ਬੀ ਐ

  • @GopiNumberdar
    @GopiNumberdar11 ай бұрын

    ਲਹਿੰਦੇ ਚੜਦੇ ਪੰਜਾਬ ਦਾ ਕਿਰਤੀ ਲਿਖਾਰੀ ਚਰਨ ਲਿਖਾਰੀ ❤❤ ਸਲਾਮ ਬਾਬਿਓ

  • @jaswindeersingh4930
    @jaswindeersingh493011 ай бұрын

    ਕਿਤੇ ਸੱਪ ਦੀ ਖੁੰਡ ਵਿੱਚ ਕੀੜੀ ਆ ਵਾ ਕਮਾਲ ਜੀ ❤❤❤

  • @armaansingh3304
    @armaansingh330410 ай бұрын

    ਆ ਹੁੰਦੀ ਅਵਾਜ਼ ਸਿਰਾ ਕਰਾ ਦਿੱਤਾ

  • @lovelykankarwal8028
    @lovelykankarwal802811 ай бұрын

    Hats off to all production team ਪਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏 please dont stop god bless you

  • @BHUPINDERSINGH-ig1ke
    @BHUPINDERSINGH-ig1ke11 ай бұрын

    ਸਲਾਮ ਹੈ ਤੇਰੀ ਕਲਮ ਨੂੰ, ਤੇਰੀ ਸੋਚ ਨੂੰ, ਤੇਰੀ ਉਡਾਰੀ ਨੂੰ !

  • @singhjeet3971
    @singhjeet397111 ай бұрын

    ਠੇਠ ਪੰਜਾਬੀ,, ਜਿਓਦਾ ਰਹਿ ਵੀਰਿਆ,,, ਦੂਜੇ ਸਿੰਗਰ ਵੀ ਸਿਹਤ ਲਵੋ ਵੀਰ ਜੀ,, ਬਹੁਤ ਦੁਨੀਆ ਹੈਗੀ ਜੋਂ ਅੱਜ ਵੀ ਚੰਗਾ ਸੁਣਨਾ ਪਸੰਦ ਕਰਦੇ ਆ,, ਵੀਰੋ ਪੰਜਾਬ ਨੂੰ ਫੇਰ ਤੋਂ ਸਿਹਤਮੰਦ ਬਣਾਓ

  • @karam_gill6022
    @karam_gill602211 ай бұрын

    ਬਹੁਤ ਸੋਹਣਾ ਗੀਤ ਚਰਨ ਬਾਈ ਬਹੁਤ ਕਮਾਲ ਦਾ ਲਿਖਦਾ ਬਾਈ ਮੈ ਸਭ ਇੰਟਰਵਿਊ ਦੇਖੀ ਆ ਮਾਲਕ ਆਪਣਾ ਹੱਥ ਇੱਸੇ ਤਰਾਂ ਰੱਖੇ ਬਾਈ ਤੇ

  • @heerasinghsandhu3031
    @heerasinghsandhu30318 ай бұрын

    Main eh geet odo sunea c Jdo charan Likhari Khalsa college Asr aaya c. Mainu odo lggea k eh bnda aam nhi jinna aam asi geeta ch mann lene

  • @DeepJagdeep-dw9fv
    @DeepJagdeep-dw9fv11 ай бұрын

    ਕੋਈ ਧਰਮਾਂ ਦੇ ਨਾਂ ਤੇ ਲੜ ਰਿਹਾ, ਕੋਈ ਫੋਕੇ ਦਿਖਾਵੇ ਕਰ ਰਿਹਾ, ਅਸਲ ਰੱਬ ਦਾ ਬੰਦਾ ਜੋ, ਓਹ ਇਨਸਾਨੀਅਤ ਦੀ ਗੱਲ ਕਰ ਰਿਹਾ. . . ਜਿਉਂਦਾ ਰਹਿ ਬਈ

  • @darbaar3398
    @darbaar339811 ай бұрын

    ਮੈਂ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦਾ ਕੇ ਮੈਨੂੰ ਚਰਨ ਲਿਖਾਰੀ ਸਾਹਿਬ ਨੇ ਆਪਣੇ ਹੱਥਾਂ ਨਾਲ ਸੁਕਰਾਤ ਦੀ ਕਿਤਾਬ ਦਿੱਤੀ ਜੋ ਕਿ ਅੱਜ ਵੀ ਮੇਰੇ ਕੋਲ ਹੈ। ਚਰਨ ਲਿਖਾਰੀ ਇਕ ਕੋਹੇਨੂਰ ਹੀਰਾ ਹੈ ਇਸ ਦੀ ਕੀਮਤ ਆਣ ਵਾਲੇ ਸਮੇਂ ਵਿੱਚ ਪਤਾ ਲੱਗੇ ਗੀ।

  • @sunilkamboj3405
    @sunilkamboj340511 ай бұрын

    Am bande di samj to bhar di gal bout age di gal aa bai bout deep meaning ena shabdan de waheguru mehar kare veer

  • @mixmasaladuniya
    @mixmasaladuniya11 ай бұрын

    ਬਹੁਤ ਹੀ ਖੂਬਸੂਰਤ ਕਲਮ । ਸ਼ੁਕਰ ਐ ਸਾਡੀਆਂ ਕਲਮਾਂ ਸਾਡੇ ਦੁੱਖਾਂ ਦੀ ਬਾਤ ਪਾਉਂਣ ਲੱਗੀਆਂ ਨੇ। ਸ਼ਾਲਾ ਫੁਕਰਾਪੰਥੀ,ਅਸ਼ਲੀਲਤਾ ਤੇ ਹਥਿਆਰਾਂ ਨੂੰ ਸਮਰਪਿਤ ਕਲਮਾਂ ਬਾਂਝ ਹੋ ਜਾਣ। ਖੂਬਸੂਰਤ ਅਵਾਜ਼,ਫਿਲਮਾਂਕਣ ਤੇ ਸੰਗੀਤ । ਸਾਰੀ ਹੀ ਟੀਮ ਵਧਾਈ ਦੀ ਪਾਤਰ ਐ।

  • @singerlyrics-j
    @singerlyrics-j11 ай бұрын

    ਦਿਲ ਦਾ ਫੱਕਰ ਤੇ ਹੀਰਾ ਬੰਦਾ ਉਸਤਾਦ ਚਰਨ ਲਿਖਾਰੀ ❤ ਸੱਚੀ ਸੁੱਚੀ ਕਲਮ ਦਾ ਮਾਲਕ ❤ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਉਸਤਾਦ ਜੀ ਨੂੰ 💯❣️😘👌

  • @satpalchahal939

    @satpalchahal939

    10 ай бұрын

    ❤❤

  • @jasskamala4444

    @jasskamala4444

    9 ай бұрын

    Good

  • @punjabloveskitchen7226
    @punjabloveskitchen722611 ай бұрын

    ਚਰਨ ਵੀਰ ਦੇ ਬੋਲ ਕਮਾਲ ਦੇ ਹਾ ਖਾਸ ਲੋਕਾਂ ਨੂੰ ਹੀ ਸਮਝ ਆਉਂਦੀ ਆ ਆਮ ਨੂੰ ਨਹੀਂ ਸਮਝ ਨਹੀਂ ਆਉਂਦੇ ਚਰਨ ਵੀਰ ਦੇ ਗੀਤ ਰੂਹ ਨੂੰ ਸਕੂਨ ਦੇਣ ਵਾਲੇ ਆ

  • @AvtarSingh-vp8pk
    @AvtarSingh-vp8pk11 ай бұрын

    ❤❤❤ ਬਹੁਤ ਹੀ ਵਧੀਆ ਜੀ , ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਪੰਜਾਬ । ❤❤❤

  • @Vikram.Police-so7rt
    @Vikram.Police-so7rt7 ай бұрын

    ਸਲੂਟ ਆ ਬਾਈ ਬੰਦੇ ਨੂੰ 👍👍

  • @sunilcamboz
    @sunilcamboz11 ай бұрын

    ਇਹੋ ਜਿਹੀ ਕਲਮ ਦੀ ਲੋੜ੍ਹ ਹੈ ਪੰਜਾਬ ਨੂੰ ਅੱਜ ਕੱਲ।❤❤❤

  • @manjindersinghRaqba
    @manjindersinghRaqba11 ай бұрын

    ਮੁੱਦਤਾਂ ਬਾਦ ਕੋਈ ਗੀਤ ਕੰਨਾਂ ਨੂੰ ਚੰਗਾ ਲਗਿਆ ਜਿਓੰਦਾ ਰਹਿ ਚਰਨ ਵੀਰ 👌👌👌👌

  • @Gs_voiceover
    @Gs_voiceover11 ай бұрын

    जियो जियो 22 जी बहुत सुनदर GS राजस्थान तो 🎵✍️🎤👍👏👏👏

  • @gurpreet6316
    @gurpreet63164 ай бұрын

    ਬਹੁਤ ਸੋਹਣਾ ਗੀਤ ਚਰਨ ਲਿਖਾਰੀ ਦੇ ਮੂੰਹ ਦੇ ਵਿੱਚੋਂ ਜੋ ਜੋ ਸ਼ਬਦ ਨਿਕਲਦੇ ਆ ਦਿਲ ਨੂੰ ਸਕੂਨ ਦੇਣ ਵਾਲੇ ਆ ਜੀਓ ਵੀਰ❤❤❤❤❤❤❤

  • @user-ig5cx7mw9g
    @user-ig5cx7mw9g11 ай бұрын

    ਸਾਦਗੀ ਤੇ ਸੰਗੀਤ ਦਾ ਬੇਮਿਸਾਲ ਜੋੜ ਮਾਣ ਆ ਸਾਨੂੰ ਸਾਡੇ ਕੋਲ ਚਰਨ ਲਿਖਾਰੀ ਵਰਗੇ ਵਿਦਵਾਨ ਸੰਗੀਤਕਾਰ ਤੇ ਗਾਇਕ ਵੀ ਹਨ ਸਾਨੂੰ ਮਾਣ ਹੈ ਇਹਨਾਂ ਉੱਪਰ ਦਿਲੋਂ ਸਲੂਟ ਵਾਰ ਵਾਰ 🎉

  • @SATNAMSINGH-fo2vp
    @SATNAMSINGH-fo2vp11 ай бұрын

    ਆਮ ਬੰਦੇ ਦੀ ਸੋਚ ਤੋਂ ਬਹਾਰ ਬਹੁਤ ਡੂੰਘੇ ਸ਼ਬਦ ਬਾਈ ਸ਼ਾਂਤ ਸਮੁੰਦਰ ਆ ਪਰ ਗਹਿਰਾ ਬਹੁਤ ਵਾਹਿਗੁਰੂ ਜੀ

  • @kulwinder1345
    @kulwinder134511 ай бұрын

    ਬਹੁਤ ਸੁੱਚੀ ਕਲਮ ਆ ਵੀਰ ਤੇਰੀ ਵਾਹਿਗੁਰੂ ਮੇਹਰ ਕਰੇ

  • @vishuprashar
    @vishuprashar11 ай бұрын

    ਚਰਨ ਲਿਖ਼ਾਰੀ ਦੀ ਕਲਮ ਨੂੰ ਸਲਾਮ।। ਜਿਉਂਦਾ ਰਹਿ ਬਾਈ ਜੀ❤❤❤❤

  • @gagansidhu6513
    @gagansidhu651311 ай бұрын

    ਰੱਬੀ ਰੂਹ ਆ ਚਰਨ ਲਿਖ਼ਾਰੀ। ਬਹੁਤ ਸੋਹਣੀ ਅਵਾਜ਼ ਬਾਬਾ ਆਖੇ ਹਾਜੀਆ ਏ ਰੱਬ ਸੋਹਣੇ ਦੀ ਖੇਡ ਹੈ

  • @khushsekhon7781
    @khushsekhon778111 ай бұрын

    ਰੱਬ ਨੂੰ ਅੱਖਾਂ ਅੱਗੇ ਬਠਾ ਲਿਆਇਆ ਚਰਨ ਉਸਤਾਦ ਜੀ ਦਾ ਗੀਤ 🙏 ਵਾਹਿਗੁਰੂ ਲੰਬੀ ਉਮਰ ਕਰੇ

  • @user-le5kv1bs3d
    @user-le5kv1bs3d6 ай бұрын

    ਵੀਰ ਚਰਨ ਜੀ ਤੁਹਾਡਾ ਇਹ ਗੀਤ ਸੁਣ ਕੇ ਬਹੁਤ ਸਕੂਨ ਮਿਲਦਾ ਹੈ ਪਰਮਾਤਮਾ ਤੁਹਾਡੀ ਲੱਮੀ ਉਮਰ ਅਤੇ ਤਰੱਕੀ ਬਖਸ਼ੇ ❤❤❤❤

  • @deepvirk8772
    @deepvirk87722 ай бұрын

    ਆਟੋਗਰਾਫ ਪੇਜ ਵਾਲਿਓ,,, ਚਰਨ ਲਿਖਾਰੀ ਵਰਗੀ ਕਲਮ ਕਿਸੇ ਦੀ ਨਹੀਂ ਹੋਣੀ,,, ਐਨੀ ਸਾਦਗੀ ਬੰਦੇ ਚ,,,ਇਸ ਵੀਰ ਦੀ ਸਪੋਟ ਕਰੋ ,,,, ਵੱਧ ਤੋਂ ਵੱਧ ,,,,🙏🙏🙏

  • @JarnailSingh-ew4on
    @JarnailSingh-ew4on11 ай бұрын

    ਬਹੁਤ ਪਿਆਰਾਂ ਗੀਤ ਹੈ ਜੀ। ਇੱਕ ਦਿਨ ਵਿੱਚ ਲਗਭਗ 50ਵਾਰ ਸੁਣਨ ਨਾਲ ਵੀ ਦਿਲ ਨੂੰ ਸਕੁਨ ਨਹੀਂ ਮਿਲਦਾ ਜੀ,,ਬਹੁਤ ਹੀ ਸਮਝਣ ਵਾਲਿਆਂ ਗੱਲਾਂ ਨੇ ਇਸ ਪਿਆਰੇ ਗੀਤ ਵਿੱਚ,, ਸਲਾਮ ਹੈ ਜੀ ਤੁਹਾਡੀ ,💐ਕਲਮ💐 ਨੂੰ। 💐💐Qatar 💐💐 ਜਿਲ੍ਹਾ ਰੋਪੜ 140117💐

  • @gurmindersingh9777

    @gurmindersingh9777

    11 ай бұрын

    ਬਹੁਤ ਵਧੀਆ ਜੀ

  • @BaljinderSingh-xv3cz
    @BaljinderSingh-xv3cz11 ай бұрын

    ਚਰਨ ਲਿਖਾਰੀ ਤੇਰੀ🖍️ ਤੇਰੀ ਸੋਚ ਨੂੰ ਸਲਾਮ ਵਾਹਿਗੁਰੂ ਤੇਰੇ ਉੱਪਰ ਮੇਹਰਾਂ ਭਰੀਆ ਹੱਥ ਰੱਖੇ ਵੱਲੋਂ ਸਮਰਾਂ ਪਰਿਵਾਰ💐💐💐💐💐❤️❤️❤️❤️❤️👌👌👌👌👌 ਕੰਮ ਨੂੰ ਖਿੱਚਕੇ ਰੱਖ ਲਿਖਾਰੀ

  • @haypercoolstudio1325
    @haypercoolstudio132511 ай бұрын

    ਕਮਾਲ ਦਾ ਲੋਕਗੀਤ ਅੱਜ ਦੀ ਸਚਾਈ ਅਵੇ ਦੇ ਗੀਤ ਸਾਡੇ ਸਮਾਜ ਚੋ ਮੁੱਕਦੇ ਜਾ ਰਹੇ ਨੇ ਬਹੁਤ ਵਦੀਆ ਉਪਰਾਲਾ ਕੀਤਾ ਚਰਨ ਲਿਖਾਰੀ ਨੇ ਜਦੋਂ ਵੀ ਏਡੀ ਕਲਮ ਚਲਦੀ ਆ ਸੱਚ ਬੋਲਦੀ ਦਰਦੀ ਨੀ ਕਿਸੇ ਤਿਹ ਤੇ ਸੱਭਿਆਚਾਰ ਗੀਤ ਅਜਕਲ ਖਤਮ ਹੁੰਦੇ ਜਾ ਰਹੇ ਨਵੀਂ ਪੀੜ੍ਹੀ ਤੇ ਏਨਾ ਦਾ ਬੋਹੜ ਵੱਡਾ ਉਪਰਾਲਾ

  • @kiranbrar6008
    @kiranbrar60088 ай бұрын

    ਜਮਾ ਹੀ ਫੱਕਰ ਬੰਦਾ ਏ ਚਰਨ ਲਿਖਾਰੀ ਪਰ ਇਹਦੀ ਕਲਮ ਬਹੁਤ ਮਹਾਨ ਏ ਇਹਦੇ ਬੋਲ ਮੁਰਦੇ ਸਰੀਰ ਵਿੱਚ ਜਾਨ ਪਾ ਦਿੰਦੇ ਨੇ ਫੁੱਲ ਸਪੋਰਟ ਕਰੋ ਬਾਈ ਚਰਨ ਦੀ

  • @bhupinderjhalli3502
    @bhupinderjhalli350211 ай бұрын

    Bai g waheguru thuanu chardi kla ch hi rakhe ik wakhra jiha système pesh kitta tey dil nu sakoon den ali cheez aa baki chran bai tusi tan bot uper di cheez ho jihre jande aa

  • @officialsukh7715
    @officialsukh771511 ай бұрын

    Oo ਯਾਰ ਸੱਚੀ ਇਨਾਂ ਸਕੂਨ ਵਾਲਾ ਗਾਣਾ ਮੈਂ ਅਪਣੀ ਜ਼ਿੰਦਗੀ ਵਿਚ ਦੂਜੀ ਵਾਰ ਸੁਣਿਆ ਇਕ sachi Taksal ਤੇ ਦੂਜਾ ਇਹ ਗਾਣਾ

  • @charanlikharicharanjitsing5528

    @charanlikharicharanjitsing5528

    11 ай бұрын

    SHUKARYA JI

  • @HardeepSingh-jr1ig
    @HardeepSingh-jr1ig11 ай бұрын

    ਜੀਉਂਦਾ ਰਹੇ ਸੱਜਣਾ। ਵਾਹ ਕਮਾਲ ਗਾਇਕੀ ਔਰ ਲਿਖਤ

  • @jagdevsingh8675
    @jagdevsingh867510 ай бұрын

    ਬਹੁਤ ਸੋਹਣਾ ਗੀਤ ਚਰਨ ਵਾਹਿਗੁਰੂ ਮੇਹਰ ਕਰੇ 🙏🏻

  • @ranbirsinghbatth5406
    @ranbirsinghbatth540611 ай бұрын

    ਵਾਹ ਵਾਹ ਬਹੁਤ ਵਧੀਆ ਜੇ ਅੱਜ ਤੱਕ ਸਾਰੇ ਸੰਗੀਤ ਆਪ ਗਾਏ ਹੁੰਦੇ ਤਾਂ ਸਾਰੇ ਤੇਰੇ ਥੱਲੇ ਹੁਣੇ ਸੀ

  • @charanlikharicharanjitsing5528

    @charanlikharicharanjitsing5528

    11 ай бұрын

    SHUKARYA JI

  • @jatindeeps22
    @jatindeeps2211 ай бұрын

    Dukh leke sakoon den de vapariya..kitho parhda a tey ki ki likh dena teri kalam nu salam charan likhariya🙏🙏🙏

  • @DharmaGharu
    @DharmaGharu9 ай бұрын

    ਬਹੁਤ ਸੋਹਣਾ ਲਿਖੀਅਾ ਵੀਰ ਚਰਨ ਲਿਖਾਰੀ

  • @mahinangalstudio
    @mahinangalstudio10 ай бұрын

    ਗੀਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਲੇਕਿਨ ਮਿਊਜ਼ਿਕ ਦੀ ਆਵਾਜ਼ ਬਹੁਤ ਜ਼ਿਆਦਾ ਹੈ ❤

  • @NAWABrecords288
    @NAWABrecords28811 ай бұрын

    ਬਹੁਤ ਵਧੀਆ ਬਾਈ ਜੀ ❤ , ਚੜ ਜਾਣੀ ਆ ਗੁੱਡੀ ਹੌਲੀ ਹੌਲੀ , Carry on 💪

  • @nirmolkkirtan
    @nirmolkkirtan11 ай бұрын

    ਮਿਊਜ਼ਿਕ ਬਹੁਤ ਜਿਆਦਾ ਆ ਰਿਹਾ ਹੈਂ ਜੀ ਬਾਕੀ ਚਰਨ ਲਿਖਾਰੀ ਦੀ ਕਲਮ ਨੂੰ ਸਲਾਮ ਆ ਜੀ

  • @sarb7
    @sarb711 ай бұрын

    ਕਿਤੇ ਨੰਗਾ ਘਰੇ ਅਮੀਰੀ ਏ ਕਿਤੇ ਸ਼ਾਹਾਂ ਘਰੇ ਫਕੀਰੀ ਏ.. ਇਹ ਤਾਂ ਸਿਰਾ ਹੀ ਕਰਤਾ ❤

  • @user-xr6kr1dq1n
    @user-xr6kr1dq1n8 ай бұрын

    ਮਨਮੋਹਨ ਵਾਰਿਸ, ਕਮਲ ਹੀਰ, ਰਣਜੀਤ ਬਾਵਾ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੂੰ ਹਿਟ ਕਰਨ ਵਾਲ਼ਾ ਲੇਖਕ ਚਰਨ ਲਿਖਾਰੀ ਬਾਈ ਆਪ ਵੀ ਤਰੱਕੀ ਕਰੇ ਇਹੀ ਅਰਦਾਸ ਕਰਦੇ ਹਾਂ

  • @samrawriter631
    @samrawriter63111 ай бұрын

    ਮੋਤੀ ਚੁਣ ਕੇ ਵਪਾਰੀ ਲੈ ਗਏ ਅਸੀਂ ਰਹਿ ਰੇਤ ਛਾਣਦੇ ਚਰਨ ਲਿਖਾਰੀ🎉

  • @LakhwinderSingh-fq5jp
    @LakhwinderSingh-fq5jp11 ай бұрын

    ਬਹੁਤ ਵਧੀਆ ਚਰਨ ਵੀਰ ਜੀ ਹੋਰ ਗਾਣੇ ਵੀ ਕਰੋ ਤੁਹਾਡੇ ਚੋ ਗੁਣ ਹੈ ਆ ਜਾਓ ਖੁਲ ਕੇ ਮੈਦਾਨ ਚੋ

  • @jaspalsinghpatiala8239
    @jaspalsinghpatiala823910 ай бұрын

    ਇਕ ਅਵਾਜ਼ ਦੂਜਾ ਚਰਨ ਸਿੰਘ ਤੀਜਾ ਕਮਾਲ ਦਾ ਮਿਊਜ਼ਿਕ ਪਾਕਿਸਤਾਨੀ ਸਿੰਗਰ ਦਾ ਯਾਦ ਕਰਵਾ ਦਿੱਤੀ ਕਲਮ ਹਜਰਤ ਸ਼ਾਹ ਹੁਸੈਨ।

  • @sukhdeepsecurity1921
    @sukhdeepsecurity192111 ай бұрын

    ਆਸਲ ਵਿਚ ਇਹ ਪੰਜਾਬੀ ਸਾਹਿਤ ਦੇ ਨਾਲ ਗੀਤ ਕਾਰੀ ਕੀਤੀ ਗਈ ਹੈ। ਬਾਈ ਚਰਨ ਸਿੰਘ ਦਾ ਧੰਨਵਾਦ

  • @sandeepseepu2805
    @sandeepseepu280511 ай бұрын

    ਅਸਲ ਲਿਖਾਰੀ ਚਰਨ ਲਿਖਾਰੀ❣️❣️

  • @KULWINDERSingh-dq1sd
    @KULWINDERSingh-dq1sd11 ай бұрын

    ਬਹੁਤ ਵਧੀਆ ਗੀਤ ਅਤੇ ਗੀਤਕਾਰੀ ਵਹ ਕਮਾਲ ਕਰਤੀ ਚਰਨ ਲਿਖਾਰੀ

  • @rickthind5087
    @rickthind508711 ай бұрын

    Ehi song bawa ji huni gayea hunda ta kini support milni c so bawa ji ju request a plz support this song becoz eh gana tuhade layi c bnea but charan ustad te lafz v end a 22 ji

  • @user-xr6kr1dq1n
    @user-xr6kr1dq1n8 ай бұрын

    ਸਾਡੀ ਬਹੁਤ ਦੇਰ ਦੀ ਆਸ ਪੂਰੀ ਕਰ ਦਿੱਤੀ ਚਰਨ ਬਾਈ ਨੇ,, ਬਹੁਤ ਵਧੀਆ ਪਰਮਾਤਮਾ ਤਰੱਕੀ ਦੇਵੇ ਤੇ ਹੋਰ ਵੀ ਕਲਾਕਾਰ ਸੇਧ ਲੈਣ ਵੀਰ ਤੋਂ

  • @MuskanBI
    @MuskanBI11 ай бұрын

    ਮਿਉੂਜਿਕ ਅਤੇ ਗਾਇਕੀ ਬਾਕਮਾਲ। ਬਹੁਤ ਹੀ ਵਧੀਆ ਲਗਾ ਸੁਣ ਕੇ। ਲਿਖਤ ਵੀ ਬਹੁਤ ਵਧੀਆ।ਅਜਕਲ ਦੇ ਦੌਰ ਵਿੱਚ ਧੂਮ ਧੜਕੇ ਦੇ ਗਾਣਿਆਂ ਤੋ ਹਟਕੇ ਲਗਾ। ਬਹੁਤ ਵਧੀਆ।

  • @dhillongurbeer5210
    @dhillongurbeer521011 ай бұрын

    ਬਹੁਤ ਘੈਂਟ ਚੀਜ ਜਿੰਨੀ ਤਰੀਫ਼ ਕਰੋ ਘੱਟ ਬਹੁਤ ਵਧੀਆ ਪੇਸ਼ਕਾਰੀ 👌👌👌👌👌👌

  • @seeralikharisadhuwala
    @seeralikharisadhuwala11 ай бұрын

    ਬਾਈ ਚਰਨ ਲਿਖਾਰੀ ਦੀ ਆਵਾਜ਼ ਵਿੱਚ ਬਹੁਤ ਦਮ ਹੈ, ਤੇ ਕਲਮ ਵਿਚ ਵੀ। ਚਰਨ ਬਾਈ ਇਸੇ ਤਰਾ ਵਧੀਆਂ ਗੀਤ ਲਿਖਦੇ ਰਹਿਣ ਤੇ ਗਾਉਦੇ ਰਹਿਣ।

  • @wordsareswords
    @wordsareswords8 ай бұрын

    Waheguru ji ne charan veere teri sun lai Hun tu rukda nahi te sangeet mukkda nahi Dhan Guru Nanak dev ji maharaj

  • @laddisarfraz4150
    @laddisarfraz415011 ай бұрын

    ਬਹੁਤ ਖੂਬ ਲਿਖਿਆ ਯਾਰਾ ❤️ ਦੁਆਵਾਂ , ਫ਼ਕੀਰ ਬੰਦਾ ਏ ਚਰਨ ਲਿਖਾਰੀ

  • @_sharn__vloger_
    @_sharn__vloger_11 ай бұрын

    ਬਹੁਤ ਹੀ ਪਿਆਰਾ ਮਿਊਜ਼ਿਕ ਚਰਨ ਲਿਖਾਰੀ ਨੂੰ ਸਲੂਟ ਵਾਹਿਗੁਰੂ ਜੀ ਚੜੂਦੀ ਕਲਾ ਬਖਸ਼ਣ ਜੀ 🙏👍

  • @gpsingh8700
    @gpsingh87002 ай бұрын

    ਪੰਜਾਬ ਨੂੰ ਜਰੂਰਤ ਹੈ ਇਹੋ ਜਿਹੇ ਗੀਤਾ ਦੀ ਜਿਊਦੇ ਵਸਦੇ ਰਹੋ

  • @harmeshsandhwan3158
    @harmeshsandhwan315811 ай бұрын

    Bahut vadiya rooh khush hundi a eho geet sun k,,,, salute a charan sabb nu gbu

  • @manipanjwar6269
    @manipanjwar626911 ай бұрын

    ਚਰਨ ਲਿਖਾਰੀ❤

  • @jaswantrangreta237
    @jaswantrangreta23711 ай бұрын

    ਵਾਹ ਜੀ ਵਾਹ ਨਵੇ ਯੁਗ ਦੀ ਪੁਰਾਣੀ ਪੇਸ਼ਕਸ ਇਕ ਇਕ ਸ਼ਬਦ ਬਾਕਮਾਲ ਸਲੂਟ ਹੈ ਵੀਰ ਦੀ ਕਲਮ ਤੇ ਗਾਇਕੀ ਨੂੰ Music ਵੀ ਬਹੁਤ ਸ਼ਾਨਦਾਰ ਹੈ ਪੂਰੀ ਟੀਮ ਦਾ ਸ਼ੁਕਰਾਣਾ

  • @meharsingh1275
    @meharsingh127511 ай бұрын

    ਬਹੁਤ ਵਧੀਆ ਚਰਨ ਵੀਰ ਜੀ,,, ਸ਼ਾਬਾਸ਼, ਅਜਿਹੇ ਗੀਤ ਹੋਰ ਲਿਖੋ ਤੇ ਤੁਸੀਂ ਖੁਦ ਹੀ ਗਾਉ। ਬਹੁਤ ਵਧੀਆ। ਜਿਊਂਦਾ ਰਹਿ ਵੀਰੇ, ਪੰਜਾਬ ਵਿੱਚ ਸ਼ਰਾਬ ਨਸ਼ੇ, ਹਥਿਆਰਾਂ ਆਸ਼ਕੀ ਤੋਂ ਬਿਨਾਂ ਵੀ ਗਾਇਕ ਤੇ ਗੀਤਕਾਰ ਹੈ ਨੇ ਤੁਸੀਂ ਸਾਬਤ ਕਰ ਦਿੱਤਾ। ਧੰਨਵਾਦ ਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ।

  • @malkitsingh-mw2wo
    @malkitsingh-mw2wo10 ай бұрын

    Kamal da geet hai, bahut gehraai hai es geet vich

  • @harjeetbilga2653
    @harjeetbilga265311 ай бұрын

    ਸਲਾਮ ਆ ਚਰਨ ਲਿਖਾਰੀ ਵੀਰ ਜੀ.... ਪ੍ਰਮਾਤਮਾਂ ਜੀ ਤੁਹਾਡੀ ਕਲਮ ਨਾਲ ਪੰਜਾਬ ਦੇ ਵਿਰਸੇ ਨੂੰ ਹੋਰ ਤਕੜਾ ਕਰਵੋਂਦੇ ਰਹਿਣ...... 👌🙏

  • @amrindersinghbarring1575
    @amrindersinghbarring157511 ай бұрын

    ਚਰਨ ਬਾਈ ਬਹੁਤ ਬਹੁਤ ਮੁਬਾਰਕਾਂ ਗਾਇਕੀ ਦੇ ਸਫ਼ਰ ਚ ਦੂਜਾ ਕਦਮ ਰੱਖਣ ਲਈ.. ਬਹੁਤ ਸੋਹਣੀ ਨਜਮ ਏ..ਆਪਣੇ ਇਸੇ ਰੰਗ ਨੂੰ ਕੈਮ ਰੱਖਣ..ਧੰਨਵਾਦ ਬਾਈ ਜੀ ❤,🙏🙏

  • @gurpreetsingh7641
    @gurpreetsingh764111 ай бұрын

    Rab di ruh hunde aa Ave writer bhut vadia Lagg ustad da song❤

  • @Aman-mj2oq
    @Aman-mj2oq11 ай бұрын

    wah ji wah charan veere, jive gurbani sun k skoon milda ,ove hi lgya wah ji wah kya baat hai, dil nu bahot tym baad skoon mileya.

  • @harpreetsingh2036
    @harpreetsingh203611 ай бұрын

    Wah ustad ji keya ਅਲਫਾਜ਼ ਨੇ ❤ ਹੋਰ ਵੀ ਗਾਣੇ ਕਰੋ ਉਸਤਾਦ ਜੀ❤

  • @jagdeepsinghsandhu9781
    @jagdeepsinghsandhu978111 ай бұрын

    ਬਹੁਤ ਵਧੀਆ ਗੀਤਕਾਰੀ ਤੇ ਸੰਗੀਤ। । ਪੰਜਾਬੀ ਵਿਚ ਸਬ-ਟਾਇਟਲ ਜਰੂਰ ਦੇਵੋ ਜੀ ।।

  • @avtarsingh4870
    @avtarsingh487011 ай бұрын

    Bhut khoooob. Ese tra de geetan di lod a Ajj de daur nu.

  • @Ajmerkhalsa373
    @Ajmerkhalsa37311 ай бұрын

    ਬਹੁਤ ਹੀ ਵਧੀਆ ਪੇਸ਼ਕਾਰੀ ਹੈ ਵੀਰ ਜੀ ❤❤❤❤

  • @myetalrocker9845
    @myetalrocker984511 ай бұрын

    Es Sangeet da coke studio level aa. Bahut vadiya ❤

  • @paramchopra5663
    @paramchopra566311 ай бұрын

    ਚਰਨ ਬਾਈ ਬਹੁਤ ਬਾ-ਕਮਾਲ ਲਿਖ਼ਾਰੀ ਆ ਅੱਜ ਦੇ ਟਾਈਮ ਦਾ ਕੋਈ ਤੋੜ ਨਹੀਂ ਬਾਈ ਦੀ ਕਲਮ ਦਾ❤

  • @charanlikharicharanjitsing5528

    @charanlikharicharanjitsing5528

    11 ай бұрын

    SHUKARYA JI

  • @harpreetsethi1827
    @harpreetsethi182710 ай бұрын

    Rooh hila diti meri veer iss song nai

  • @dharampalsandhu8905
    @dharampalsandhu890510 ай бұрын

    Waheguru aap nu salamat rakhe Charan Baiji..... Bahotttttt beshkimtti Insaan parmatama ne bhejeya Punjab, punjabian ate Punjabiat vich rooh fookan lai. Shukar hai os Malak da 😊

  • @rajivsherkhan6881
    @rajivsherkhan688111 ай бұрын

    ਰੂਹ ਖੁਸ਼ ਹੋ ਗਈ ਗੀਤ ਸੁਣ ਕੇ। ਚਰਨ ਲਿਖਾਰੀ ਉਸਤਾਦ ਬੰਦਾ ਹੈਂ। ਕਮਾਲ ਹੀ ਕਰ ਦਿੱਤੀ।

  • @palvindersingh6248
    @palvindersingh624811 ай бұрын

    ਵਾਹ ਚਰਨ ਲਿਖਾਰੀ ਸ੍ਹਾਬ ਬਹੁਤ ਹੀ ਵਧੀਆ ਗੀਤ 💐💐💐

  • @user-od9pp8ht5b
    @user-od9pp8ht5b11 ай бұрын

    ਲਿਖਤ ਬਹੁਤ ਵਧੀਆ ਸਲਾਮ ਆ ❤❤❤❤

  • @jinderhardassa1537
    @jinderhardassa153710 ай бұрын

    ਵੀਰ ਕਮਾਲ ਕਾਰਤਾ ❤❤❤❤

  • @therichman5754
    @therichman575411 ай бұрын

    ਕੀਹਨੂੰ ਕੀਹਨੂੰ ਵਧੀਆ ਲੱਗੀ ਵੀਰ ਦੀ ਅਵਾਜ❤

  • @DeepSingh-ir9wb
    @DeepSingh-ir9wb11 ай бұрын

    ਵਾਹ ਵਾਹ ਚਰਨ ਲਿਖਾਰੀ ਜੀ ਬਾ ਕਮਾਲ ਲਿਖਤ ਤੇ ਬਾ ਕਮਾਲ ਗਾਇਕੀ ਜੀ ਵਾਹਿਗੁਰੂ ਜੀ ਤੁਹਾਡੇ ਸਿਰ ਉੱਤੇ ਮੇਹਰ ਭਰਿਆ ਹੱਥ ਰੱਖਣ ਜੀ

  • @charanlikharicharanjitsing5528

    @charanlikharicharanjitsing5528

    11 ай бұрын

    SHUKARYA JI

  • @manpreetkaur1369
    @manpreetkaur13692 ай бұрын

    ਬਹੁੱਤ ਵਧੀਆ ਰੱਬ ਚਰਦੀ ਕਲਾਂ ਵਿੱਚ ਰੱਖੇ ❤😊

  • @dhaliwalsaab2876
    @dhaliwalsaab287611 ай бұрын

    ਥੋੜਾ ਜਾ ਮਿਊਜ਼ਿਕ ਤੇਜ ਜਾਂਦਾ ਤੇਜ ਆ ਬਾਕੀ ਗਇਆ ਬਹੁਤ ਵਧੀਆ ਚਰਨ ਲਿਖਾਰੀ ਬਈ ਨੇ🙏🌷🥰

  • @bisoninternationals
    @bisoninternationals11 ай бұрын

    ਦਰਵੇਸ਼ ਗਾਇਕ ਕਿਆ ਬਾਤ ਬਹੁਤ ਵਧੀਆ ਵੀਰੇ ਜਿਉੰਦਾ ਰਹਿ❤❤

Келесі