ਚਰਨ ਲਿਖਾਰੀ ਨੂੰ ਇੱਕ ਮਿੰਟ ਸੁਣਿਓਂ,,ਰੂਹ ਹਿਲਾ ਕੇ ਰੱਖ'ਦੂ|Harbhej sidhu|Charn likhari|Gurpreet sran|

Ойын-сауық

ਚਰਨ ਲਿਖਾਰੀ ਨੂੰ ਇੱਕ ਮਿੰਟ ਸੁਣਿਓਂ,,, ਰੂਹ ਹਿਲਾ ਕੇ ਰੱਖ'ਦੂ
#harbhejsidhu #charnlikhari

Пікірлер: 121

  • @reshamsingh4478
    @reshamsingh44783 ай бұрын

    ਬਹੁਤ ਵਧੀਆ ਗੀਤਕਾਰ ਤੇ ਰੱਬੀ ਰੂਹ ਹੈ ਜੀ ਚਰਨ ਲਖਾਰੀ ਜੀ।

  • @narinderbrar1203
    @narinderbrar120310 ай бұрын

    ਚਰਨ ਲਿਖਾਰੀ ਦੀ ਇੰਟਰਵਿਊ ਟਹਿਣਾ ਸਾਬ ਨੇ ਵੀ ਕੀਤੀ ਸੀ ਬੜਾ ਹੱਸੇ ਸੀ।ਬੰਦਾ ਨਰਮ ਦਿਲ ਆ ਬਾਈ।

  • @HarjinderSingh-ce2be
    @HarjinderSingh-ce2be6 ай бұрын

    ਬਾ ਕਮਾਲ ਲਿਖਤ ਅਤੇ ਬੁਲੰਦ ਆਵਾਜ਼ ਦਾ ਮਾਲਕ ਹੈ ਬਾਈ ਚਰਨ ਲਿਖਾਰੀ ਸਲਾਮ ਆ ਬਾਈ ਨੂੰ।❤❤❤❤❤❤❤❤❤❤❤❤❤❤❤❤

  • @gursewaksingh9890
    @gursewaksingh98903 ай бұрын

    ਮੇਰੇ ਕੋਲ ਉਹ ਲਫ਼ਜ਼ ਈ ਨਹੀਂ ਕਿ ਜਿਨ੍ਹਾਂ ਮੈਂ ਸਿਰਫ ਕਰ ਸਕਾ❤❤❤❤❤

  • @user-co4dy8tc3r
    @user-co4dy8tc3r2 ай бұрын

    ਬਹੁਤ ਹੀ ਵਧੀਆ ਸਪੀਚ ਹੈ

  • @happysehgal6369
    @happysehgal63693 ай бұрын

    ਚਰਨ ਬਾਈ ਬਹੁਤ ਵਧੀਆ ਹੈ ਆਪਣੀ ਪਿਹਲਾ ਵਾਲੀ ਲੁਕ ਅਤੇ ਸੁਭਾਅ ਬਣਾ ਕੇ ਰੱਖੀ ਮਾੜੇ ਸਲਾਹਕਾਰ ਡੁਬੋ ਦਿੰਦੇ ਆ ❤❤❤❤

  • @gurisingh7000
    @gurisingh70003 ай бұрын

    ਐਨਕਾਂ ਬਹੁਤ ਵਧੀਆ ਲੱਗ ਰਹੀਆਂ ਨੇ ਬਾਈ,ਸਾਡੀ ਪੰਜਾਬੀ ਸਾਹਿਤ ਭਾਸ਼ਾ ਦਾ ਹੀਰੋ, ਬਹੁਤ ਵਧੀਆ ਇਨਸਾਨ ਵੀਰ ਚਰਨ ਲਿਖਾਰੀ ,❤❤❤❤

  • @manpreetsembhi7928
    @manpreetsembhi7928Ай бұрын

    ਏਹੋਜੇਹਾ ਦ੍ਰਿਸ਼ਟੀਕੋਣ ਅੱਜ ਦੇ ਸਮੇ ਚ.... ਬੜਾ ਕੁਝ ਹੰਢਾ ਕੇ ਹੀ ਮਿਲ ਸਕਦਾ

  • @chamkaursinghmaan9291
    @chamkaursinghmaan92913 ай бұрын

    ਬਹੁਤ ਵਧੀਆ ਲਿਖਿਆ ਤੇ ਗਾਇਆ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਬੇਟਾ ਹੌਸਲਾ ਨਹੀ ਹਾਰਨਾਂ

  • @rajinderaustria7819
    @rajinderaustria78193 ай бұрын

    ਵਾਹ ਚਰਨ ਲਿਖਾਈ ਜੀ ਵਾਹ ਕੇਆ ਬਾਤ ਹੈ। ਲਾਜਵਾਬ। RAJINDER SINGH AUSTRIA (VIENNA)

  • @sukhwinderdewana8203
    @sukhwinderdewana82036 ай бұрын

    ਅਵਾਜ ਬਹੁਤ ਖ਼ੂਬਸੂਰਤ ਐ ਬਾਈ ਦੀ ਲਿਖਿਆ ਵੀ ਸਿਰਾ ਲਾਤਾ

  • @Parmindersingh-vv5bz
    @Parmindersingh-vv5bz2 ай бұрын

    ਕੀ ਸਿਫ਼ਤ ਲਿਖਾ ਸਬਦ ਹੀ ਮੁੱਕ ਗਏ ਵਾਹਿਗੁਰੂ ਜੀ ਵੀਰ ਜੀ ਨੂੰ ਚਰਦੀਕਲਾ ਚ ਰੱਖੇ

  • @msshergill1112
    @msshergill11123 ай бұрын

    ਪੰਜਾਬੀ ਮਾਂ ਬੋਲੀ ਦਾ ਪਹਿਰੇਦਾਰ👏👏

  • @HarpalSingh-uv9ko
    @HarpalSingh-uv9ko3 ай бұрын

    ਚਰਨ ਲਿਖਾਰੀ ਵੀਰ ਨੂੰ ਬਹੁਤ ਬਹੁਤ ਪਿਆਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ। ਹੋਰ ਤਰੱਕੀਆਂ ਬਖਸਣਾ ਜੀ ਇਸ ਵੀਰ ਨੂੰ।

  • @iqbalsingh7208
    @iqbalsingh72083 ай бұрын

    ਬਹੁਤ ਵਧੀਆ, ਰੱਬ ਨਾਲ ਮਿਲਾਪ ਕਰਾਉਣ ਲਈ

  • @randhirsingh9341
    @randhirsingh93413 ай бұрын

    ਬਾਈ ਜੀ ਏਨੇ ਮਹਾਨ ਕਲਾਕਾਰ ਦੀ ਇ ਟਰਵਿਉ ਸਿਰਫ 3 ਮਿਟਾ ਦੀ ਕਮਾਲ ਜੀ ਪੰਜਾਬੀ ਭਾਸ਼ਾ ਨੂੰ ਉਚਾ ਚੁੱਕਣ ਵਾਲੇ ਲੇਖਕ ਤਾਂ ਬਹੁਤ ਦੂਰ ਨੇ

  • @butaram3822
    @butaram3822Ай бұрын

    ਆਪਣੀ ਕਿਸਮ ਦੀ ਵਿਲੱਖਣ ਸ਼ਾਇਰੀ। ਕਮਾਲ ਦੀ ਕਲਮ!

  • @jagirkaur7424
    @jagirkaur74242 ай бұрын

    ਵਾਹ ਕਿਆ ਲਿਖਤ ਤੇ ਕਿਆ ਆਵਾਜ਼ ਬੁਲੰਦ ਹੈ

  • @gurnamkaurdulat3883
    @gurnamkaurdulat38832 ай бұрын

    ਕਮਾਲ ਕਮਾਲ ਕਮਾਲ ਲਿਖਿਆ ਅਤੇ ਗਾਇਆ।

  • @Baldev19
    @Baldev193 ай бұрын

    ਬਹੁਤ ਵਧੀਆ ਲਿਖਾਰੀ ਹਨ

  • @user-no8to2bs4n
    @user-no8to2bs4n2 ай бұрын

    Dhan ho

  • @user-vi2kf6rs6h
    @user-vi2kf6rs6h2 ай бұрын

    ਬਹੁਤ ਵਧੀਆ ਚਰਨ ਲਿਖਾਰੀ

  • @KalyanMuziks
    @KalyanMuziks2 ай бұрын

    ਵਾਹ 👏👏👏

  • @surjitgill662
    @surjitgill662Ай бұрын

    Kmal de likhari ji Thanks❤❤❤❤

  • @kalachahal9694
    @kalachahal96942 ай бұрын

    ਚੈਨਲ ਵਾਲੇ ਆ ਚੈਨਲ ਵਾਲੇ ਭਰਾਵੋ ਇਹਦੇ ਗੀਤ ਦਾ ਹੱਕ ਦਾ ਦਬਾ ਦੋ

  • @sidhumusicsm8056
    @sidhumusicsm805610 ай бұрын

    ਬਹੁਤ ਖੂਬਸੂਰਤ ਵੀਡੀਓ ਜੀ

  • @user-ms3jv2gl5g
    @user-ms3jv2gl5g3 ай бұрын

    Charan likhar good very

  • @naranjansingh9033
    @naranjansingh9033Ай бұрын

    ਰੱਬ ਨੇ ਚਰਨ ਵੀਰੇ ਤਹਾਨੂੰ ਵੀ ਸੁਰਜੀਤ ਪਾਤਰ ਵਾਂਗ ਅਵਾਜ਼ ਦੀ ਵੀ ਅਤੇ ਅੱਖਰਾਂ ਦੀ ਵੀ ਦਾਤ ਦਿੱਤੀ ਹੈ। ਪੰਜਾਬੀ ਮਾ ਬੋਲੀ ਦੀ ਝੋਲੀ ਵਿੱਚ ਸ਼ਾਹਕਾਰ ਰਚਨਾਵਾਂ ਪਾਵੋ।

  • @SikanderSingh-xj2wj
    @SikanderSingh-xj2wj2 ай бұрын

    Lagend banda

  • @raavistudio6828
    @raavistudio68282 ай бұрын

    Waah waah waah !!!

  • @SurjitSingh-zt1kl
    @SurjitSingh-zt1kl2 ай бұрын

    ਬਾ ਕਮਾਲ ਆਵਾਜ਼ ।

  • @HarbhajanSingh-ph5hq
    @HarbhajanSingh-ph5hq2 ай бұрын

    V.v.good

  • @reshamsingh7609
    @reshamsingh76092 ай бұрын

    Bahut badhiya.... Amazing....

  • @surjitgill662
    @surjitgill662Ай бұрын

    ਹਾਏ ਕਿਹੜੇ ਲਫਜਾਂ ਨਾਲ ਮੈ ਸਿਫਤ ਕਰਾਂ 🎉🎉🎉

  • @tarsemlal9356
    @tarsemlal93563 ай бұрын

    Wah ji wah Charan likhari Sahib Waheguru lambiyan umra wakshe ji

  • @SukhwinderSingh-wq5ip
    @SukhwinderSingh-wq5ip10 ай бұрын

    ਸੋਹਣਾ ਲੇਖਕ

  • @tarloksinghpunia7888
    @tarloksinghpunia78883 ай бұрын

    Bhout badhia lagya dekh ke dill khush ho ghya hai

  • @herosangha5543
    @herosangha55432 ай бұрын

    Very nice

  • @saagarentertainment0001
    @saagarentertainment00012 ай бұрын

    Waah Ji Waah....Great Personality... Thanks For Sharing

  • @GurmeetSingh-hv2lt
    @GurmeetSingh-hv2ltАй бұрын

    ਵਾਹ ਇਹ ਕਯਾ ਬਾਤ

  • @kamleshrani8248
    @kamleshrani8248Ай бұрын

    Bhut hi wadhia puter eda hi rhi

  • @Gurbanipf5rh
    @Gurbanipf5rh2 ай бұрын

    ❤❤❤

  • @pawanvashisht2514
    @pawanvashisht2514Ай бұрын

    Definitely his talent is from another universe

  • @BaldevSingh-ws1ck
    @BaldevSingh-ws1ck3 ай бұрын

    ❤🎉Charn likhare.🎉❤

  • @KulwantGoldy
    @KulwantGoldy3 ай бұрын

    Waheguru ji maher karn 🙏🙏

  • @kuldippuar186
    @kuldippuar18628 күн бұрын

    God bless you

  • @user-vp9eu4db7i
    @user-vp9eu4db7iАй бұрын

    Great ji

  • @bootasingh4530
    @bootasingh4530Ай бұрын

    ਬਾ ਕਮਾਲ ਲਿਖਾਰੀ ਤੇ ਗਾਇਕ

  • @user-ek3le8xr5q
    @user-ek3le8xr5q3 ай бұрын

    ਵਾਹ ਜੀ ਬਹੁਤ ਖੂਬ ।ਦਿਲ ਕਰਦਾ ਵਾਰ ਵਾਰ ਸੁਣੀ ਜਾਮਾ

  • @user-eb7bl7rk6f
    @user-eb7bl7rk6f2 ай бұрын

    ❤❤❤❤❤❤❤

  • @gurcharansembhi8722
    @gurcharansembhi8722Ай бұрын

    Very very good

  • @user-wq7gy7dg4t
    @user-wq7gy7dg4tАй бұрын

  • @laddi512
    @laddi5122 ай бұрын

    ❤️❤️❤️❤️

  • @user-hg1yh5hx3u
    @user-hg1yh5hx3u2 ай бұрын

    ❤❤❤❤ good good

  • @paramjitisinghbaj
    @paramjitisinghbaj2 ай бұрын

    very good speaker

  • @vickuk1313
    @vickuk131310 ай бұрын

    Inj lagda jiwe rab app Kalam le ke Charan de hatho likhda howe...wah veerya jeounda reh

  • @krishandev3633
    @krishandev36333 ай бұрын

    ❤👍

  • @AyurvedaAcademy-bq1lk
    @AyurvedaAcademy-bq1lk2 ай бұрын

    Thanks ji

  • @harjinderghoman
    @harjinderghoman3 ай бұрын

    ਬਹੁਤ ਵਧੀਆ ਗੀਤਕਾਰ ਹੈ

  • @vickyhair5522
    @vickyhair552210 ай бұрын

    rabi roh chran likhri

  • @BaljeetKaur-tb1xb
    @BaljeetKaur-tb1xb10 ай бұрын

    ਬਹਿਜਾ ਬਹਿਜਾ ਕਰਤੀ ਵੀਰ ਨੇ

  • @KuldeepSingh-hi7pw
    @KuldeepSingh-hi7pw3 ай бұрын

    ❤wah ji wah❤bahut khub ji 🙏

  • @HarvinderSingh-be8jb
    @HarvinderSingh-be8jb10 ай бұрын

    Wah bay wah kamal karta bai ne🌷🌷💕💕👌

  • @herosangha5543
    @herosangha55432 ай бұрын

    Very

  • @armanbrar4803
    @armanbrar480310 ай бұрын

    Sadke jawa lakh lakh vari eho jhi lekhni de

  • @Seerat1213
    @Seerat12133 ай бұрын

    ਬਹੁਤ ਵਧੀਆਂ ਜੀ❤

  • @baljinder685
    @baljinder68510 ай бұрын

    ਚਰਨ ਲਿਖਾਰੀ ਪੰਜਾਬੀ ਦਾ ਸੁਰਮਾ

  • @user-xb3od8ez5t
    @user-xb3od8ez5t3 ай бұрын

    Kya. Baat. Rabb chardi. Kala. Rakha

  • @BaljinderSingh-yg3ij
    @BaljinderSingh-yg3ij7 ай бұрын

    Very nice Charn veer

  • @gunwantkaur8244
    @gunwantkaur82443 ай бұрын

    ਸ਼ਬਦ ਚੋਣ ਬਹੁਤ ਹੀ ਵਧੀਆ, ਬਾਈ ਜੀ ਕਿਹੜੇ ਪਿੰਡ ਦੇ ਹਨ

  • @satpalsharma2606
    @satpalsharma26062 ай бұрын

    Good

  • @Kaurcreater_3id
    @Kaurcreater_3id3 ай бұрын

    Wah wah kya baat hai bai ji

  • @RoshanLal-dw1br
    @RoshanLal-dw1br2 ай бұрын

    Hai gall baat wah sirra baee ji jiondey wasdey raho🙏🌸

  • @deepkhehraohder7062
    @deepkhehraohder706210 ай бұрын

    Excellent vere

  • @GurpreetSingh-cb9qh
    @GurpreetSingh-cb9qh10 ай бұрын

    Pajji sahtsarikal ji pajji tuhada v bohat tahnbad ji tusi charrn lihkari nu v sopot kiti

  • @AmanKumar-ch2ex
    @AmanKumar-ch2ex10 ай бұрын

    Shabaash india

  • @PARGATSINGH-dq9im
    @PARGATSINGH-dq9im3 ай бұрын

    Bahut wadiya veer ji

  • @harbhejsingh7792
    @harbhejsingh77922 ай бұрын

    ਬਹੁਤ ਵਧੀਆ ਬਹੁਤ ਸਾਦਗੀ ਵੀਰ ਦੀ

  • @jeetsinghsidhu763
    @jeetsinghsidhu7632 ай бұрын

    ਏਨੇ ਮਹਾਨ ਕੋਸ਼ ਦੇ ਕਲਾਕਾਰ ਜੇ ਦਸਤਾਰ ਸਜਾ ਕੇ ਕਲਾਕਾਰੀ ਕਰਨ ਤਾਂ ਉਮੀਦ ਕਰਦੇ ਹਾਂ ਕਿ ਹੋਰ ਵੀ ਬੁਲੰਦੀਆਂ ਨੂੰ ਛੂਹਣ ਵਿੱਚ ਕਾਮਯਾਬ ਹੋਵੇਗਾ ਤੇ ਅਸੀਸਾਂ ਵੀ ਮਿਲਣਗੀਆਂ।

  • @arshdeepsingh-hv1pv

    @arshdeepsingh-hv1pv

    2 ай бұрын

    ਬਾਈ ਜੀ ਦਲੀਲ ਤਾਂ ਕੋਈ ਚੱਜ਼ ਦੀ ਦੇ ਦਿਆ ਕਰੋ । ਅਗਲੇ ਦੀ ਮਰਜ਼ੀ ਅਗਲੇ ਦਾ ਅੰਦਾਜ਼

  • @sumhwindersingh2770
    @sumhwindersingh27703 ай бұрын

    Ghaint oo bhai g.

  • @bawasinghmahrok7838
    @bawasinghmahrok78383 ай бұрын

    Ba kmal gaiki.

  • @gurbaxsingh1581
    @gurbaxsingh15813 ай бұрын

    Uchaa peer.

  • @user-gp3rs5dz4t
    @user-gp3rs5dz4t3 ай бұрын

    Very good song bai 💯💯👌👌🙏🙏👍👍

  • @user-fy7cs8yd3m
    @user-fy7cs8yd3m10 ай бұрын

    ਅੱਜ ਤਾ ਪੱਟੂ ਅਰਮਾਨੀ ਲਾਈਂ ਆ

  • @azeemgujjar3070
    @azeemgujjar307010 ай бұрын

    Nice

  • @SABIRAIDER
    @SABIRAIDER3 ай бұрын

    Tour full aa bai ji di

  • @SABIRAIDER
    @SABIRAIDER3 ай бұрын

    ❤🙏

  • @MohanSingh-gt9ks
    @MohanSingh-gt9ks3 ай бұрын

    Good 👍👍👍👍👍👍👍

  • @demongamer4708
    @demongamer47083 ай бұрын

    Very good awaze baidi

  • @RamSingh-nd5rl
    @RamSingh-nd5rl3 ай бұрын

    ❤❤❤❤❤

  • @karmjitsingh1495
    @karmjitsingh14953 ай бұрын

    SIRRA

  • @jatinderpalsinghkhera1176
    @jatinderpalsinghkhera11764 ай бұрын

    👍

  • @user-mc3ol8kv9w
    @user-mc3ol8kv9w4 ай бұрын

    👍👍👌

  • @user-sk9qj7ej6b
    @user-sk9qj7ej6b4 ай бұрын

    Nice ❤❤

  • @Harsimran011
    @Harsimran0114 ай бұрын

    ❤❤

  • @Brar_airline_8705
    @Brar_airline_870510 ай бұрын

    ❤❤❤😊😊

  • @jagrupsingh2274
    @jagrupsingh22743 ай бұрын

    God Bless Manan Sahib. Honest Man Majhay The Hira.❤❤❤❤❤

  • @harjithassanpuri2700
    @harjithassanpuri27002 ай бұрын

    ਇਸ ਕਲਾਕਾਰ ਦਾ ਨਾਮ ਅਤੇ ਪਤਾ ਜਰੂਰ ਦਸੋ।ਮੋਬਾਈਲ ਨੰਬਰ ਵੀ ਲਿਖੋ।

  • @majorsinghkhaira1576
    @majorsinghkhaira157610 ай бұрын

    V.nice

  • @jogasingh705
    @jogasingh70510 ай бұрын

    👌👌

Келесі