ਆਹ ਦੇਖਲੋ ਸਬੂਤ ਕਹਿੰਦੇ ਸੀ ਟਟੀਹਰੀ ਬਹਿਣੀ ਨਹੀਂ ਆਂਡਿਆਂ 'ਤੇ । Gur Brar Vlogs

ਦੇਖਲੋ ਸਬੂਤ ਕਹਿੰਦੇ ਸੀ ਟਟੀਹਰੀ ਬਹਿਣੀ ਨਹੀਂ ਆਂਡਿਆਂ 'ਤੇ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਟਟੀਰੀ #ਤੇ #ਕੈਮਰਾ, #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬ #ਪੰਜਾਬ

Пікірлер: 265

  • @GurBrarVlogs
    @GurBrarVlogs28 күн бұрын

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @Butagappy
    @Butagappy14 күн бұрын

    ਟਟੀਰੀ ਦੇ ਆਂਡੇ ਨੀ ਖ਼ਰਾਬ ਹੋਣ ਦੇਣੇ, ਪਰ ਰੁੱਖ ਕੋਈ ਨੀ ਛੱਡਣਾ, ਸੜਕ ਦੀ ਵਰਮ ਤਾਂ ਬਿਲਕੁੱਲ ਨੀ ਛੱਡਣੀ, ਤੁਹਾਡੇ ਕੀ ਵਿਚਾਰ ਨੇ, ਧੰਨਵਾਦ ਵੀਰ ਜੀ,🙏

  • @Lal_singh1
    @Lal_singh114 күн бұрын

    ਸਾਰੇ ਖੇਤ ਵਿੱਚ ਕਿਤੇ ਕੋਈ ਦਰਖਤ ਨਜ਼ਰ ਨਹੀਂ ਆਉਂਦਾ!!

  • @kulbirkaur1866
    @kulbirkaur186614 сағат бұрын

    ਟਟੀਰੀ ਦੇ ਆਂਡੇ ਲਈ ਧਨਵਾਦ ਪਰ ਖੇਤਾਂ ਦਰੱਖਤ ਵੀ ਹੋਣੇ ਚਾਹੀਦੇ ਨੇ ਜਿੰਨਾ ਦੇ ਖੇਤ ਸੜਕਾਂ ਦੇ ਨਾਲ ਲਗਦੇ ਨੇ ਕੋਈ ਦਰੱਖਤ ਨਈ ਰਹਿਣ ਦਿੰਦੇ ਪਲੀਜ਼ ਐਵੇਂ ਨਾ ਕਰਿਆ ਕਰੋ 🙏🙏🙏🙏🙏

  • @kamalbanger5250
    @kamalbanger5250Күн бұрын

    ਕੁਝ ਬੂਟੇ ਵੀ ਬੀਜ਼ ਦਿਓ ਵਈ ਜੀ ਆ ਕੰਮ ਵੀ ਤੁਹਾਡਾ ਠੀਕ ਹੈ

  • @KarnailSingh-iy9cd
    @KarnailSingh-iy9cd28 күн бұрын

    ਵੀਰ ਬਹੁਤ ਵਧੀਆ ਹੋ ਗਿਆ ਜਿਹੜੀ ਦੁਬਾਰਾ ਬੈਠ ਗਈ ❤ਮੈ ਅਮਰੀਕਾ ਤੋ ਵੀਰ ਵਿਡਿੳ ਵੇਖ ਦੇ ਰਹਦੇ ਹੈ ਸਾਰਾ ਪਰਿਵਾਰ

  • @JaspalSingh-zp2rm
    @JaspalSingh-zp2rmКүн бұрын

    ਗੱਲ ਟਟੀਹਿਰੀ ਦੀ ਵਿਚੇ ਤੂੜੀ ਵਿੱਚੇ ਬੋਰ ਵਿੱਚੇ ਰੋਟੀਆ ਨਾਲ ਗੀਤ। ਆ ਕੀ ਲੱਸੀ ਚ ਗੱਲ ਸਖੇਪ ਚ ਹੁੰਦੀ ਆ ਸਾਨੂੰ ਵੀ ਪਤਾ ਵਲੌਗ ਕਹਿਦੇ ਨੇ

  • @sukhdebgill4016
    @sukhdebgill401621 күн бұрын

    ਧੰਨਵਾਦ ਤੇਰਾ ਵੀਰੇ ਟਟੀਰੀ ਦੇ ਅੰਡੇ ਬਚਾਉਣ ਲਈ❤❤

  • @JaswantSingh-qh9qh
    @JaswantSingh-qh9qhКүн бұрын

    ਕੋਈ ਦਰਖਤ ਨਹੀ ਖੋਤਾ ਚ ?ਸਰਮ ਕਰੈ......

  • @somasingh997
    @somasingh99721 күн бұрын

    ਪ੍ਰਮਾਤਮਾ ਤੇਰੇ ਬੱਚਿਆਂ ਨੁੰ ਸੁਖ ਸ਼ਾਂਤੀ ਬਖ਼ਸ਼ੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @GURJEET983
    @GURJEET98314 күн бұрын

    22 ਤੇਰੇ ਏਰੀ ਏ ਵਿੱਚ ਚਿੱਬੜਾਂ ਦੀ ਚਟਨੀ ਮਸ਼ਹੂਰ ਏ

  • @KulwinderSingh-l4j
    @KulwinderSingh-l4jКүн бұрын

    Good job big veer kaka moga

  • @majorsingh7474
    @majorsingh747419 сағат бұрын

    ਬਹੁਤ ਵਧੀਆ ਕੰਮ ਕੀਤਾ ਵੀਰੇ🙏🙏🙏🙏🙏👍👍👍👍

  • @vishalmattu7877
    @vishalmattu787728 күн бұрын

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ ਵੀ 🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਵੀਰ ਜੀ ਬਹੁਤ ਮਿਹਨਤ ਕਰਕੇ ਬਲੋਗ ਬਣਾਉਂਦੇ ਨੇ ਅਤੇ ਸਾਰੇ ਲਾਈਕ , ਕਮੈਂਟ, ਸ਼ੇਅਰ ਕਰਿਆ ਕਰੋ ਤੇ ਆਪਣੇ ਰਿਸ਼ਤੇਦਾਰਾਂ , ਦੋਸਤਾਂ ਨੂੰ ਸ਼ੇਅਰ ਕਰਿਆ ਕਰੋ ਅਤੇ ਜੋ ਵੀਰ ਜੀ ਦੇ subscriber ਵੱਧ ਹੋ ਸਕਣ 👍👍ਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️

  • @BaljinderKaur-gu1kd
    @BaljinderKaur-gu1kd12 сағат бұрын

    ਬਹੁਤ ਵਧੀਆ ਵੀਰੇ ਬਹੁਤ ਵਧੀਆ

  • @rajinderrakhra1265
    @rajinderrakhra12654 сағат бұрын

    Mere Veer Thanks : Tuhanu rukh jaroor lane chahie ne

  • @FREE-FIRE300
    @FREE-FIRE30028 күн бұрын

    Very nice bro 👍🏻👍🏻👌🏻👌🏻👌🏻

  • @jagsirgill7695
    @jagsirgill769528 күн бұрын

    ਸਤਿ ਸੀ੍ ਅਕਾਲ ਬਾਈ ਜੀ ❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉

  • @vipanjitsinghgill3127
    @vipanjitsinghgill312728 күн бұрын

    SAT SHRI AKAL VEER, MATA G, VERY VERY BEAUTIFUL, NICE VLOG VEERE, GOD BLESS YOU AND YOUR FAMILY ALWAYS 🙏🙏👌👌👍👍⚘️⚘️

  • @gurpreetmangat5820
    @gurpreetmangat582028 күн бұрын

    Nice vlog ❤

Келесі