ਆਹ ਬਾਈ ਨੇ ਤਾਂ ਸਾਰਾ ਸਮਾਨ ਈ ਲੱਦ ਲਿਆ ਲਿਜਾਣ ਵਾਸਤੇ,, ਟਰੈਕਟਰ ਟਰਾਲੀ ਸਾਰੇ ਸੰਦ

#sukhjinder_lopon

Пікірлер: 20

  • @ManpreetSingh-ex7jj
    @ManpreetSingh-ex7jj2 ай бұрын

    ਕਿਹੜਾ ਗੱਲਾਂ ਪ੍ਰਮੋਟ ਕਰਨ ਲੱਗਿਆ ਪੰਜਾਬ ਉਜੜ ਜੂ ਸਾਰਾ

  • @sidhucraneservice
    @sidhucraneservice2 ай бұрын

    ਬਹੁਤ ਦਿਲ ਰੋਇਆ ਯਰ ਜਦੋਂ ਅਸੀਂ ਸਮਾਨ ਲੱਦ ਦੇ ਸੀ ... ਮੈਂ ਕਰੇਨ ਲੈ ਕੇ ਗਿਆ ਸੀ ਆਪਣੀਆਂ ਮਸ਼ੀਨਾਂ ਨੇ ਸਮਾਨ ਲੱਦਿਆ ... ਯਰ ਮੈਂ ਤਾਂ ਨੀਂ ਜਾਦਾਂ ਬਾਹਰ ਐਥੇ ਈ ਕੰਮ ਕਰਾਂਗੇ... ਵਲੈਤ ਲੱਖ ਸੋਹਣਾ ਹੋਵੇ ਪਰ ਬਾਈ ਪਿੰਡ ਵਰਗੀ ਮੌਜ ਨੀਂ... #𝑺𝒊𝒅𝒉𝒖 𝑪𝒓𝒂𝒏𝒆 𝑺𝒆𝒓𝒗𝒊𝒄𝒆 𝑯𝒂𝒎𝒃𝒓𝒂𝒏.

  • @Kang6126
    @Kang61262 ай бұрын

    ਇੱਥੇ ਕਰਨਾ ਵੀ ਕੀ ਹੈ ਹੁਣ ਸੰਦਾ ਜਦੋਂ ਜ਼ਮੀਨਾਂ ਹੀ ਵਿੱਕ ਗਈਆਂ ਜਿਹੜੀਆਂ ਰਹਿ ਗਈਆਂ ਉਹ ਵੀ ਰੇਟ ਵਧਣ ਦੀ ਉਡੀਕ ਵਿੱਚ ਨੇ ਬਾਕੀ ਪੰਜਾਬੀਉ ਅਪਣੇ ਲਈ ਬਹੁਤ ਖੁਸ਼ਖਬਰੀਆਂ ਆਉਣ ਵਾਲੀਆਂ ਨੇ ਆਪਾਂ ਜਿਹੜੀਆਂ ਮਸ਼ੀਨਾਂ ਰੀਲਾਂ ਵਿੱਚ ਵੇਖ ਕੇ ਖੁਸ਼ ਹੁੰਦੇ ਸੀ ਹੁਣ ਜਦੋਂ ਸਾਰੀਆਂ ਜ਼ਮੀਨਾਂ ਉੱਤੇ ਬਾਹਰੀ ਲੋਕ ਕਾਬਜ ਹੋ ਗਏ ਉਹਨਾਂ ਮਸ਼ੀਨਾਂ ਨਾਲ ਹੀ ਖੇਤੀ ਹੁੰਦੀ ਵੇਖਣੀ ਆਪਾਂ ਨੇ ਆਪਣੀਆਂ ਜ਼ਮੀਨਾਂ। ਉੱਤੇ ਮਾਲਕ ਮਿਹਰ ਕਰੇ ਪੰਜਾਬ ਉੱਤੇ

  • @gurmailsingh-9882
    @gurmailsingh-98822 ай бұрын

    ਆਉਣ. ਵਾਲੇ ਸਮੇਂ ਵਿੱਚ ਕਿਤਾਬਾਂ ਕਹਾਣੀਆਂ ਵਿੱਚ ਪੜਿਆ ਕਰਨਗੇ ਲੋਕ. ਕਿ ਐਥੇ ਪੰਜਾਬ ਵਸਦਾ ਹੁੰਦਾ ਸੀ ਆਓਣ ਵਾਲੀਆਂ ਨਸਲਾ ਆਪਣੇ ਪੁਰਖਿਆਂ ਦੇ ਪਿੰਡ ਲੱਭਦੇ ਫਿਰਣਗੇ ਇੱਥੋ ਦੀ ਮਿੱਟੀ ਵਿੱਚੋਂ ਆਪਣੇ ਸਖ਼ਤ ਮਿਹਨਤਕਸ਼ ਵਡੇਰਿਆ ਦੇ ਪਸੀਨੇ ਦੀ ਖੁਸਬੂ ਦੀ ਮਹਿਕ ਲੈਣ ਆਇਆ ਕਰਨਗੇ

  • @HarindersinghDhaliwal-ku4ft

    @HarindersinghDhaliwal-ku4ft

    2 ай бұрын

    ਬਾਈ ਤੁਸੀਂ ਵੀ ਸਭ ਤੋਂ ਅੱਗੇ ਹੋਵੋਗੇ ਬਾਹਰ ਜਾਣ ਵਿੱਚ

  • @ShriRam-mz8qz
    @ShriRam-mz8qz2 ай бұрын

    Shri Ram Ayurvedic medical khuian sarware district Fazilka.

  • @user-ti1mr7yl2o
    @user-ti1mr7yl2o2 ай бұрын

    ਇਹ ਸਾਰੀਆਂ ਉਜੜ ਦੀਆਂ ਨਿਸ਼ਾਨੀਆਂ ਨੇ ਪੰਜਾਬੀਆ ਹੋ , ਬਾਈ ਪੰਜਾਬ ਚ ਰਹੇ ਕੇ ਮਿਹਨਤ ਕਰੋ

  • @MalkeetSingh-de4zj
    @MalkeetSingh-de4zj2 ай бұрын

    ❤❤❤❤❤

  • @gurpreetnagra5865
    @gurpreetnagra58652 ай бұрын

    ਉਜੜ ਗਿਆ ਪੰਜਾਬ😢

  • @gurkiratsingh2205

    @gurkiratsingh2205

    2 ай бұрын

    ਕੁਸੀ ਉਜੜਿਆ ਨੇ ਵੱਸ ਰਿਹਾ ਹ ਦੁਨੀਆਂ ਵਿੱਚ ਜਾ ਜਾ ਕੇ ਜੇ ਅਸੀਂ ਬਾਹਰਲੇ ਮੁਲਕਾਂ ਵਿੱਚ ਸਾਡੇ ਭੈਣ ਭਰਾ ਨਾ ਜਾਂਦੇ ਤਾਂ ਇਹਨਾਂ ਗੰਦੀਆਂ ਸਰਕਾਰਾਂ ਨੇ ਸਾਡਾ ਯੂਪੀ ਬਿਹਾਰ ਨਾਲੋਂ ਮਾੜੇ ਹਾਲਾਤ ਕਰਨੇ ਸੀ

  • @jagdevdhaliwal4692
    @jagdevdhaliwal46922 ай бұрын

    ਬਹੁਤ ਵਧੀਆ ਜੀ

  • @beniwalsaab2602
    @beniwalsaab26022 ай бұрын

    Very nice ji

  • @babbudhillonfarm
    @babbudhillonfarm2 ай бұрын

    Good ❤

  • @mandeepsinghrathi4940
    @mandeepsinghrathi49402 ай бұрын

    ਉਜੜ ਦਾ ਪੰਜਾਬ

  • @jaishreeram5235
    @jaishreeram52352 ай бұрын

    Earn in Canada invest in Punjab Ur next gen should do same and when u r over 65 come back to punjab at least one generation can stay here if young blood don’t wanna stay in Punjab Kudrat de rang a time auga kdi lok punjab aunge mud k

  • @ramanmarahar9989
    @ramanmarahar99892 ай бұрын

    Sandd industry😂😂

  • @user-ml4bb8qs1s
    @user-ml4bb8qs1s2 ай бұрын

    Apne jmne na sado

  • @baljindermavi17
    @baljindermavi172 ай бұрын

    ❤❤❤❤❤

  • @MalkeetSingh-de4zj
    @MalkeetSingh-de4zj2 ай бұрын

    ❤❤❤❤❤

Келесі