ਹਾਸਾ ਨਹੀ ਰੁਕਣਾ ਲੜਾਕੂ ਤੀਵੀਂ ਭਾਗ 2 | latest punjabi comedy video | new punjabi video
Join 👇🏻
Facebook page ;- / dharnatjhinjer
instgram:- dharnat_jhi...
contact :- ph 8195865948 ( whats app )
for Business :- Babaldeepsingh955@gmail.com
--------------------------------------------------------------------------------------------------------------------------
Video Title :- ਹਾਸਾ ਨਹੀ ਰੁਕਣਾ ਲੜਾਕੂ ਤੀਵੀਂ ਭਾਗ 2 | latest punjabi comedy video | new punjabi video
--------------------------------------------------------------------------------
staring :-Dharnat Jhinjer , Babaldeep Jhinjer , satta maan , lovepreet ghuman, harpreet bhangu ,
-------------------------------------------------------------------------------------------------------------------
D.O.P :- Satta Maan and Babaldeep singh
Editing :- Babaldeep jhinjer, archh mehra
Story writer :- Taini kotkapura { 9988105100 }
Poster work :- satta Maan
--------------------------------------------------------------------------------------------------------------
#hamirgarh #desimastipindawale #dharnatjhinjer #
Пікірлер: 1 400
Arrre sardar ji ramu😤😤nhi suresh😅😅🤣🤣🤣🤣😂😂😂😂😂 Really very funny 😂😂😂😂😂😂🤣🤣🤣🤣🤣🤣🤣👌👌👌👌👌👌
@inderjit6678
3 жыл бұрын
Ghaint video aa
ਲੜਾਈ ਤੀਵੀਂ ਭਾਗ ਪਿਹਲਾ ਬਹੂਤ ਸੋਹਣੀ ਆ ਤੇ ਅੱਜ ਲੜਾਕੂ ਤੀਵੀਂ ਭਾਗ ਦੂਜਾ ਦੇਖੀ ਆ ਇਹ ਵੀ ਬਹੂਤ ਸੋਹਣੀ ਆ । ਆਹ ਦੇਖਲਾ ਫੇਰ ਝਾੜੂ ਚੱਕੀ ਆਉਂਦੀ ਆ । ਧਰਨਾਟ ਵੀਰੇ ਲਵਪ੍ਰੀਤ ਬਹੂਤ ਕਦਰੀ ਆ । ਬਾਕੀ ਵੀਰੇ ਵੀਡੀਓ ਸੀਰੇ ਆ । ਮੈਂ ਮਨਜੀਤ ਕੌਰ ਪਿੰਡ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ।
@MahinderSingh-cx3si
3 жыл бұрын
Manjeet sister dharnat 22 aaaaaaattttttttttt aa
@punjab1703
3 жыл бұрын
ਹਾਂ ਜੀ ਸਹੀ ਗੱਲ ਆ
ਧਰਨਾਟ ਬਾੲੀ ਸਿਰਾਂ ਕਰਤਾ ਲਵਪਰੀਤ ਲੜਾਕੂ nice 😃😃👌👌
ਬਹੁਤ ਸੋਹਣੀ ਵੀਡੀਓ ਬਾਈ 🤗🤗🤗 ਲਵ ਯੂ ਟਰਾਲੀ ਭਰ ਕੇ ਸਾਰੀ ਟੀਮ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਨੂੰ ❤❤❤👃👃👃
@jassbhullar153
3 жыл бұрын
Nice y
@jassbhullar153
3 жыл бұрын
Knt a y video
@harmandeepsinghgrewal1124
3 жыл бұрын
@@jassbhullar153 ਹਾਂ ਜੀ ਪੂਰੀ ਸਿਰਾ ਬਾਈ ਜੀ 👌👌👌
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ...🙏 💪💪💪 ✊
ਸਹੀ ਗਲ ਆ ਧਰਨਾਟ ਵੀਰ ਮੇਰੇ ਦਿਉਰ ਨਾਲ ਵੀ ਇਦਾ ਹੁੰਦਾ ਉਨੇ ਫਿਰ ਇਸੇ ਤਰਾ ਕੀਤਾ ਹੁਣ ਠੀਕ ਠਾਕ ਆ
ਸੂਰੇਸ਼ ਬਹੁਤ ਵਧੀਆ sirrra 👏👏👏👌👍ਧਰਨਾਟ ਵੀਰ ਵੀ ਬਹੁਤ ਵਧੀਆ 🙏 ਵਾਹਿਗੁਰੂ ਸਦਾ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ ਏਦਾਂ ਹੀ ਹੱਸਦੇ ਹਸਓਦੇ ਰਹੋ 🙏
@happybrar7866
2 жыл бұрын
ਆਖੀਰ ਆਲਾ ਸੀਨ ਵਧੀਆ ਪਰਮਰਦ ਦੀਕਸ਼ਿਤ ਗੁਸਾਪਰਗਚਡ
ਧਨਾਟ.ਵੀਰੇਂ. ਬਹੁਤ ਵਧੀਆ ਫਿਲਮ ਹੈ
ਧਨਾਟ ਵੀਰੇ ਮੇਨੂੰ ਤੁਰਦਾ ਬਹੁਤ ਵਧੀਆ ਲੱਗਦਾ ਮੇਰਾ ਤਾ ਹੱਸਾ ਨੀ ਬੰਦ ਹੁੰਦਾ ਤੇਨੂੰ ਦੇਖਕੇ 🤣🤣🤣🤣🤣🤣🤣 ਖੁਸ ਰੇਹ ਵੀਰਾ
@NarinderKaur-yo4hc
3 жыл бұрын
ਸਹੀ ਗੱਲ 😂😂😂😂👍
@ronaksharma1251
3 жыл бұрын
😂😂😂
@jatinderbhinder4360
3 жыл бұрын
Sahi galll a ji
@daljitsingh2333
Жыл бұрын
P
@PanduTV5911
Жыл бұрын
।@@NarinderKaur-yo4hc
Jaan k ni mareya c hath tilak gya 😄🤣 Ghaint video 👌😁 Great team work 👍
@Sukh973
3 жыл бұрын
Sirra aaw bai ta
@BaljitSingh-hw4ym
3 жыл бұрын
7710578052 i love you mere jaan
@amanpreetsingh7717
3 жыл бұрын
Love you jii ❤️
@mehramanpreet3907
3 жыл бұрын
@@BaljitSingh-hw4ym love you too Khand
@gurpreetsinghsandhu4444
3 жыл бұрын
😂😂
ਜਿਹੜੀ ਭੋਲੇ ਦੇ ਛਾਪ ਪਾਈ ਉਹ ਸੀਨ ਬਹੁਤ ਵਧੀਆ ਸੀ ਕੁੱਲ ਮਿਲਾ ਕੇ ਸਾਰੀ ਵੀਡੀਓ ਹੀ ਬਹੁਤ ਸੋਹਣੀ ਸੀ ਪਰਮਾਤਮਾ ਤੁਹਾਡੇ ਚੈਨਲ ਨੂੰ ਤਰੱਕੀਆਂ ਬਖਸ਼ਣ
ਬਹੁਤ ਵਧੀਆ👍💯👍💯👍💯 ਸਿਰਾਂ ਲਾਤਾ ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ
Very very thanks veere 2nd part bnon lai
@BaljitSingh-hw4ym
3 жыл бұрын
7710578052
Lovepreet & Dharnat 👍👍👍👍👍👍👍
Tera bhala hojae tera 🤣🤣🤣🤣🤣🤣🤣🤣bhut sirra dialouge bhola nyc 🤭🤭🤭🤣🤣🤣🤣😝😝
ਵਾਹ ਜੀ ਮੇਸਜ ਚੰਗਾ ਲਗਿਅਾ ਏਡ ਤੇ ਬਾਕੀ ਵੀ 👌👌👍👏👏👏
ਧਰਨਾਟ ਬਾਈ ਵਾਡੀਉ ਤਾ ਸਾਰੀ ਵਿਧਿਆ ਐ ਪਰ ਜਿਹੜਾ ਕਿਹਦਾ ਸੀ ਭੋਲਾ ਆਪ ਹੀ ਸਾਰੇ ਪਿੰਡ ਵਿਚ ਦਸ ਦਉ ਉਹ ਘੈਟ ਸੀ
Siraaaaaa🔥🔥💥
🤣🤣🤣🤣🤣🤣🤣🤣🤣🤣val taw dharnat dae pa gaye jado jhadu la kae ayi😝😝😝🤣🤭🤭
Very very nice 👌👌👌👌👌👌 God bless 🙏🙏🙏💞 you 😇💯
Dharnat veere and lovepreet di acting sirrrrra
@Sukh973
3 жыл бұрын
Sahi gll aaw
@BaljitSingh-hw4ym
3 жыл бұрын
I love you mere Jan 7710578052
Very much better,,,,,,,, bai sira hi la ta puri vedio and last best
ਪਈ ਦੇਖ ਕਿਵੇਂ ਆ ਜਿਵੇਂ ਨਰੇਗਾ ਚ ਦਿਹਾੜੀ ਲ਼ਾ ਕੇ ਆਈ ਹੋਵੇ 🤣🤣🤣🤣👌👌👌👌
ਪੂਰੀ ਘੈਟ ਵੀਡੀਓ ਧਰਨਾਟ ਬਾਈ love you all💕💕💕💕💕💕💕💕 ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ🙏🙏
@harbhajansingh5390
2 жыл бұрын
😇😭😁👍👍👍😟😜😊👍👍👍😜😛😰👍👍👍😢😛😰👍👍👍😥😝😑👍👍👍😅😋😍👍👍👍
ਬਹੁਤ ਵਧੀਆ ਵਿਡੀਉ ਵੀਰੇ
Dharnat bai nu pyar karn vale like kro
ਜਸਪਾਲ ਸਿੰਘ🙏🙏🙏🙏🙏 💯💯💯💯💯💯💯✌👍✌👍👌👌👌👌👌👌👌👌👌✌👍❤❤❤❤👍✌✌🙏🙏🙏🙏🙏🙏👌👌👌👌👌👌💪💪💪💪💪💪💪💪
ਲੋਕਾ ਦੀਆ ਕੁੜੀਆਂ ਰੋਟੀ ਵਨੋਣਾ ਸਿਖਦੀਆ ਵਾਲੀ ਗੱਲ ਵਧਿਆ ਲੱਗੀ ਇਹੋ ਜਿਹੀਆਂ ਹੋਰ ਵੀਡਿਓ ਬਣਾਇਆ ਕਰੋ ਲਵ ਯੂ ਟਰਾਲੀ ਭਰਕੇ
My fast comments 😊
💕 ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ very nice video best of luck all team
5:38 ta Ka baat hai 😂😂😂
Very very very very very very very very nice video bai ji I Love you bai dharnat sera he Lata Bai ji
ਸਾਰੀ ਟੀਮ ਦੇ ਨਾਂ ਤੇ ਇੱਕ ਲਾਇਕ ਤਾਂ ਬਣਦਾ ਜੀ ਸਭ ਲਈ 🙏🙏👍😊😊🤗👌
ਸਿਰਾ ਬਾਈ ਯਰ
Sirra & motivation video bai g 👌👌👌👌👌👌👌
ਸਾਰੇ ਸੀਨ ਹੀ ਵਧਿਆ ਲੱਗੇ ਤੇਰੀ ਸ਼ਕਲ ਵੇਖ ਹੀ ਹਾਸਾ ਆ ਜਾਂਦਾ ਹੈ ਪੰਤਦਰਾਂ
The best scene jad dharnat bai avdi wife nu banta manje de naal and 2 best scene jado lovepreet mam ne dharnat bai de lat marke manjhe te sit ta 😂😂 Baki ta dono part hi boht kaint c bro
ਵੀਰੇ ਸੁਰੇਸ਼ ਨੂੰ ਰੋਟੀ ਨੀ ਖਵਾਈ। ਉਹ ਵਿਚਾਰਾ ਭੁੱਖਾ ਹੀ ਰਹਿ ਗਿਆ। ਬਾਕੀ ਪੂਰੇ ਨੰਬਰ ਨੇ👍🏼
@khaintbanda9067
3 жыл бұрын
Yes
@desijatt3633
2 жыл бұрын
Dharnat Tara nal gall krni a mob nm deo y g
ਲਵਪ੍ਰੀਤ ਤੋ ਗੱਲ ਨਹੀ ਬਣਦੀ ਇਸ ਤਰ੍ਹਾਂ ਤੇਰੀ ਆ ਵਿਡੀਓ ਦੇਖਣੀਆ ਬੰਦ ਹੋ ਜਾਣਗੀਆ
I like your every movie very much Dhanad bai
Thank for 650 700 krwado guys Love you all
@punjabimusic6373
3 жыл бұрын
Ok
@gurpreetgurpreet3418
3 жыл бұрын
Mai vi free fire khelta hu
@avtarsamra2823
3 жыл бұрын
ਘਰੋ ਸਰਵਿਸ ਆਵਦੀ ਕਰਵਾ ਕੇਆਇਆ ਏ ਅਤੇ ਬਾਹਰ ਆ ਕੇ ਆਖੀ ਜਾਦਾ ਏ ਕੇ ਮੈ ਕੁਟ ਕੇ ਬੇਹੋਸ਼ ਕਰਕੇ ਆਇਆ ਏ
❤❤❤❤❤❤😍😍😍
Very nice and to much ☺☺👍👍
ਬੱਚਿਆਂ ਕੋਲ ਜੋ ਕਰੋਗੇ ਬੱਚੇ ਉਸ ਨੂੰ ਨਕਲ ਕਰਦੇ ਹਨ, ਉਹ ਨਕਲ ਅੱਗੇ ਵੱਡੇ ਹੋਣ ਤੇ ਉਸ ਦਾ ਸੁਭਾਅ ਵੀ ਮਾਂ ਬਾਪ ਵਰਗਾ ਬਣ ਜਾਂਦਾ ਹੈ
ਵੀਡੀਓ ਬਹੁਤ ਬਹੁਤ ਵਧਾਈਆਂ ਲੱਗੀ 🤣🤣🤣🤣🤣🤣🤣🤣
@kamalsidhu3259
3 жыл бұрын
punjabi tan likhni sikh lao veere
@AmandeepSingh-zj7bd
3 жыл бұрын
😁😂😂
Lovpreet mam and dharnat di combination end👌
Mani Dhiman. Nice. I. Miss. You💞💞💞💞💞
End bht vdia c video da veer ji
Mnu lgda lovepreet Mootan baagi 😂😂
Good ❤️
So nice 🙏
ਬਹੁਤ ਵਧਿਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰ ਕੇ
🔥🔥🔥🔥🔥
Very nice video Vir ji ਬਹੁਤ ਹੀ ਵਧੀਆ ਵੀਡੀਉ ਸੀ 👍👍👍👍
ਧਰਨਾਟ ਵੀਰੇ ਇਹ ਬੲਈਆ ਕਿਥੋਂ ਲਿਆਈਏ ਲੱਭ ਕੇ ਇਹ ਵੀ ਕਮਾਲ ਕਰੀ ਜਾਂਦਾ
Very Very nice veerji god bless you rabb tuhonu hamesha khush rakhe 🙏🏻🙏🏻🙏🏻🙏🏻🙏🏻🤣🤣🤣🤣💯💯💯
Very nice nice nice nice nice nice nice ver ji and lovepreet 👍👍👍
Dharnat dey chetar pendey sab thon best see😄😄😄 ...bahoot funny vdo lage Weldon
बहुत सुंदर विडियो भाई जी A.n Boutique Jakhal
Very very very great and good message for such ladies...god bless u all.... Khush rho❤🙏🙏🙏
Sare hi vadhia ne god bless you all team members 👍👍
Who play RAMU character he is a PERFECT in this roll he play sometimes very hard satuation I have lot of respect for this ACTOR..Lvprt is also SUPER..
😄😄😄Bhot zydaa funny vdieo aa 😂😂😂 eda hii bnounde rho ☺☺ God bless you 🙏
ਬਹੁਤ ਵਧੀਆਂ
Vaise ta sari video bahut sohni aa par Lasat sapne to Bad Wale yada vadiya c waheguru g hamesha tarrakiya bakshe sari team nu
ਬਹੁਤ ਚੰਗਾ ਲੱਗਾ ਉਹ ਸੀਨ ਧਰਨਾਟ ਵੀਰ ਜਦੋ ਤੁਹਾਡੇ ਅੰਦਰ ਦਾ ਮਰਦ ਜਾਗਿਆ ਲਵ ਯੂ ਟਰਾਲੀ ਭਰ ਕੇ ਸਾਰੀ ਟੀਮ ਨੂੰ
ਬਹੁਤ ਵਧੀਆ ਲੱਗੀ ਵੀਡੀਓ ਧਰਨਾਟ ਬਾਈ ਜੀ।
Vah v bah Kya kmal di video aa dharnat bay think you
ਧਰਨਾਟ ਬਾਈ ਸਾਰੇ ਟੀਮ ਿੲੱਕਠੇ ਹੋ ਜਾਵੇ
Happy birthday Dharnat Jhinjer Bai ji.. God bless you and your desi masti pinda wali team❤😍
ਜਦੋਂ ਅੰਦਰ ਦਾ ਮਰਦ ਜਾਗਿਆ 👌👌👌👌ਵਧੀਆ ਸੀ
ਮੈਨੂੰ ਤਾਂ ਸੀਨ ਜਦੋਂ dharnat ਲਵਪ੍ਰੀਤ ਦੇ ਝਾੜੂ ਫੇਰ ਦਾ ਬੈਠੀ ਬੈਠੀ ਫ਼ਿਰਦੀ ਆ ਬਹੁਤ ਵਧੀਆ ਸੀਨ ਆ
Jaan k ni mareya c hath tilak gya 😄🤣Ghaint video 👌😁 Great team work 👍
ਬਹੁਤ ਵਧੀਆ ਧਰਨਾਟ ਵਾਈ ਜੀ ਲਵ ਯੂ ਟਰੱਕ ਭਰ ਕੇ
Very nice message ....nice babli dharnat
Very good ji wahe guru mehr kare ji
🤣🤣🤣😂😂👌👌👌👌👍👍👍👍ਬਹੁਤ ਵਧੀਆ ਵੀਡੀਓ ਆ ਵੀਰ ਜੀ ਹਾਹਾਹਾ ਵੀਰੇ ਮੈ ਸੋਢੀਆਂ ਸਾਰੀਆ ਵੀਡੀਓ ਦੇਖਦੀ ਆ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਵੀਰੇ ਥੋਡੀ ਐਕਟਿੰਗ ਬਹੁਤ ਹੁੰਦੀ ਆ ਅਸੀ ਮੋਗੇ ਜਿਲ੍ਹੇ ਤੋ ਆ ਵੀਰ ਜੀ ਵੀਰੇ ਮੈ ਤੁਹਾਡੀ ਬਹੁਤ ਵੱਡੀ ਫੈਨ ਆ ਵੀਰ ਜੀ
Sare scene vadia si God bless you and your friends and family 🙏🙏🙏🙏
😍😍🔥🔥👌👌👌🙏🙏very nice video and funny🤣🤣🤣
Video nice nice 👌💪💪💪
Very nice video brother Ji
ਅਪਨਾ ਘਰ ਆਪ ਈ ਸੰਭਾਲਣਾ ਪੈਂਦਾ 👏👏👏
Love. Yu. Dharnat. Bie. Ji. Har. Rojj. Tuhdea. Video. Hee. Dekdea. A. Dilll. Kush. Hoo. Jnda. Yr. 🥰🥰🥰🥰🥰🥰🥰🥰😘😘😘😘😘😘😘😘😘😘😘
Super. se. Upar. funny 🤣🤣 🤣🤣🤣🤣🤣🤣🤣
Bohut hi meaningful comedy present kiti thanbad puri entire team nu ❤️👍🙏🙏
Tarnat veer fel ho jo ge new video and new story pao pana pagoda aj pura hit hai veer tusi super hero ho meri gal samjo Love you veer
ਔਰਤ ਤੇ ਮਰਦ ਜ਼ਿੰਦਗੀ ਦੇ ਦੋ ਭਈਏ ਹਨ ਇਕ਼ ਪੈਂਚਰ ਹੋ ਗਿਆ ਗੱਡੀ ਨਹੀਂ ਚੱਲਦੀ ਦੀ ਬਹੁਤ ਸਾਰੇ ਘਰਾਂ ਦੀ ਸਟੋਰੀ ਹੈ ਪਤਾ ਨਹੀਂ ਕਿੰਨੇ ਘਰ ਬਰਬਾਦ ਹੋ ਗਏ ਇਕ ਦੂਜੇ ਨੂੰ ਸਮਝੋ ਲਵਪ੍ਰੀਤ ਤੇ ਧਰਨਾਟ ਬਾਈ ਦਾ ਧੰਨਵਾਦ ਜੀ
ਧਰਨਾਟ ਵੀਰ ਜੀ fan good luck y 🙏🙏👌👌
Marad jagga eh vdya lgya🔥🔥🔥🔥🔥❤️❤️
@shamshersingh8827
3 жыл бұрын
ਧਰਨਾਟ ਭਈਆ ਭੋਲਾ ਤੇ ਲਵਪਰੀਤ ਕਮਾਲ ਕਰਤੀ ਬੇਟਾ ਜੀ ਗਾਲ੍ਹਾਂ ਬਹੁਤ ਕੱਢ ਈਆ ਵਧੀਆ ਮੰਨੋਰਜਨ ਹੋਇਆਂ ਧੰਨਵਾਦ😘💕
Boht vdya video baii g..👍👍👌👌
Sweet 👍
Bahut vadia episode love you truck bharke
Bai unj ta sari film hee bhut Sohni a . seen ik ta supna wala ghaint c..ik bhole wala cmt te bhut hassa aya
Ramu di acting sirrA c yrrr bahut vadiya laggi
Bhut bhut bhut👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 vadiya👍
😂😂😂nice
Very very nice good massage for public, from England
ਬਹੁਤ ਸੋਹਣਾ ਮੈਸਜ ਦਿਤਾ ਵੀਰ ਮੇਰਿੳ ਲਵ ਯੂ
Sare seen very nice 22g love you so much all team
Very good veer ji