😂ਹਾਸਾ ਨੀ ਰੁਕਣਾ ਚੱਕ ਤਾਂ ਘੜੇ ਤੋਂ ਕੋਲਾ Pathi chor 2 | New Punjabi Comedy Video 2022 | Dharnat Jhinjer

Join 👇🏻
Facebook page ;- / dharnatjhinjer001
instgram:- dharnat_jhi...
contact :- ph 8195865948 ( whats app )
for Business :- Babaldeepsingh955@gmail.com
--------------------------------------------------------------------------------------------------------------------------
Video Title :- 😂ਹਾਸਾ ਨੀ ਰੁਕਣਾ ਚੱਕ ਤਾਂ ਘੜੇ ਤੋਂ ਕੋਲਾ | Pathi chor 2 | New Punjabi Comedy Video 2022 | Dharnat Jhinjer
--------------------------------------------------------------------------------
staring :-Dharnat Jhinjer , Babaldeep Jhinjer , Amrit Gill , Pali , Guri
-------------------------------------------------------------------------------------------------------------------
D.O.P :- Babaldeep singh, sajan
Editing :- Babaldeep jhinjer
Story writer :- prabhdeep kaur dhaliwal
prabhdhaliwal_o...

Пікірлер: 676

  • @paraminderbrar5866
    @paraminderbrar5866 Жыл бұрын

    ਏਹ ਚੱਪਲ ਬਾਈ ਉਦੋ ਟੁੱਟੀ ਜਦੋ ਗੇਟ ਚ ਮੁੂੰਹ ਪਰਨੇ ਡਿੱਗਿਆ ਸਿ ਧਰਨਾਟ ਬਾਈ ਤੂੰ 😜😂😂😂😂😂🤣🤣🤣🤣🤣

  • @GurpreetSingh-fq7di
    @GurpreetSingh-fq7di Жыл бұрын

    ਹਰ ਵਾਰ ਦੀ ਤਰਾਂ ਬਹੁਤ ਹੀ ਵਧੀਆ ਵੀਡੀਓ ਧਰਨਾਟ ਬਾਈ ਵਾਹਿਗੁਰੂ ਜੀ ਤੋਂ ਅਰਦਾਸ ਕਰਦੇ ਹਾਂ ਕਿ ਤੁਸੀਂ ਇਸ ਤਰਾਂ ਹੀ ਵਧੀਆ ਤੋਂ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 👍❤️🙏🙏

  • @dhindsachannel
    @dhindsachannel Жыл бұрын

    ਜਦੋ ਬਾਈ ਗੇਟ ਤੋ ਡਿੰਗ ਪਇਆ ਸੀ ਉਦੋ ਤੇਰੀ ਚਪਲ ਟੁੱਟ ਗਈ ਸੀ ਬਾਈ ਐਕਟਿੰਗ ਬਹੂਤ ਸਿਰਾ ਸੀ ਬਾਈ😘❤️

  • @manpreetmaan5356

    @manpreetmaan5356

    Жыл бұрын

    nyc

  • @yaadsingh9349

    @yaadsingh9349

    Жыл бұрын

    right am agree

  • @RanveerSingh-zj4ob
    @RanveerSingh-zj4ob Жыл бұрын

    darnat very very nise banda all indiaa 1 no he siraa he bagwant ta chala he darnat da

  • @swarnbhangu260
    @swarnbhangu260 Жыл бұрын

    ਪਾਲੀ ਦੇ ਪੈਰਾਂ ਹੇਠਾਂ ਆ ਕੇ ਟੁੱਟੀ ਸੀ ਚੱਪਲ ਜਦੋਂ ਤੁਸੀਂ ਉਸ ਨੂੰ ਲੈ ਕੇ ਜਾ ਰਹੇ ਸੀ 👍👍👍👍 ਵੀਡਓ ਬਹੁਤ ਵਧੀਆ

  • @khushidhaliwal7864
    @khushidhaliwal7864 Жыл бұрын

    ਚੱਪਲ ਗੈਂਟ ਵਿਚ ਫਸ ਕੇ ਟੁਟੀ ਹੈ ਜਦੋਂ ਬਾਈ ਤੁਸੀ ਡਿੱਗੇ ਸੀ ਲਵ ਯੂ ਟਰਾਲੀ ਪਰ ਕੇ,😘😘😘

  • @balvirsohal6577

    @balvirsohal6577

    Жыл бұрын

    🤣

  • @kuldeeprangi722
    @kuldeeprangi722 Жыл бұрын

    Bahut vadia video hai Ji 👍💖💗💓💘♥️💘💓💕 Pali te Guri Bebe dee acting wali ghaint hai Ji 👍💖💗💓💘♥️💛💚💙💖💗💓💘♥️💛💚💙

  • @balvirsidhu1809
    @balvirsidhu1809 Жыл бұрын

    1988 Vich Sade Ghar De Kol Harijan Veeran De Ghar See Larhai Vekh Ke Oh Time Yaad Aa Giya Thanks Veero 🙏

  • @gurpreetsinghpreetpannu2242
    @gurpreetsinghpreetpannu2242 Жыл бұрын

    ਬਾਈ ਗੇਟ ਲੱਗਦਿਆਂ ਟੁੱਟੀ ਸੀ ਚੱਪਲ ਘੈਂਟ ਬਾਈ love you ਟਰਾਲੀ ਭਰ ਕੇ

  • @buntyjatt5567
    @buntyjatt5567 Жыл бұрын

    ਬਾਈ ਜਦੋਂ ਗੇਟ ਚੋ ਡਿੱਗਿਆ ਸੀ, ਬਹੁਤ ਵਧੀਆ ਵੀਡਿਓ 🤣🤣

  • @Turbanator54
    @Turbanator54 Жыл бұрын

    ਗੁਰੀ ਤੇ ਪਾਲੀ ਦੀ ਐਕਟਿੰਗ ਹਰ ਫਿਲਮ ਵਿੱਚ ਅੱਤ 👌 ਹੁੰਦੀ ਹੈ😍👌

  • @Kingjatt842
    @Kingjatt842 Жыл бұрын

    ਬਹੁਤ ਵਧੀਆ ਵੀਡੀਓ ਜੀ 👍👍👍👍👍💯💯💯💯💯

  • @karmjitrai146
    @karmjitrai146 Жыл бұрын

    ਬਾਈ ਜੀ ਧਰਨਾਟ ਦੀ ਐਕਟਿੰਗ ਸਿਰਾ ਹੁੰਦੀ ਆ। ਗੁਰੀ ਦੀ ਐਕਟਿੰਗ ਵੀ ਘੱਟ ਨੀ ਹੈਗੀ ਇਸ ਫਿਲਮ ਵਿਚ ਗੁਰੀ ਦੀ ਐਕਟਿੰਗ ਸੱਭ ਤੋਂ ਸਿਰਾ

  • @parminderkaur5166
    @parminderkaur5166 Жыл бұрын

    So funny, thanx so much for our entertainment 👍🏻👍🏻👍🏻👍🏻👍🏻carry on guys hsde vsde rho

  • @abhijot9079
    @abhijot9079 Жыл бұрын

    Nice palli and guri good actor 😂😂😂😂

  • @RajeshKumar-ty6tq
    @RajeshKumar-ty6tq Жыл бұрын

    Dhaar.ni.maardi Hhahahahhhhahahahhhahahah

  • @jagsirmann4426
    @jagsirmann4426 Жыл бұрын

    ਬਹੁਤ ਹੀ ਵਧੀਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰਕੇ

  • @gurjotjhinger8641
    @gurjotjhinger8641 Жыл бұрын

    So funny 🤣😂🤣

  • @harmandhaliwal2842
    @harmandhaliwal2842 Жыл бұрын

    Very nice Video Bhai ji

  • @bhavjot5005
    @bhavjot5005 Жыл бұрын

    Bhut vadia bhut vadia 👌😂😂😂😂😂😂😂😂😂😂😂😂

  • @Sukhpangli
    @Sukhpangli Жыл бұрын

    ਬਹੁਤ ਵਧੀਆ ਮੂਵੀ 🙏🏻🙏🏻

  • @thependuvlogger
    @thependuvlogger Жыл бұрын

    Bhut vadya veer g

  • @jass7132
    @jass7132 Жыл бұрын

    Bahut vadiaa video dharnat bai ji pali and guri bahut vadiaa acting very very nice ji awesome with my video all team members and rabb tuhanu taraki bakhshe ਜਦੋ ਪਾਲੀ ਦੀਦੀ ਗੁਰੀ ਦੇ ਡਡਾ ਮਾਰਨ ਗਈ ਸੀ ਉਦੋਂ ਤੁਸੀ ਓਨਾ ਦੇ ghare gaye si odo ਤੁਹਾਡੀ ਚਪਲ ਟੁਟੀ ਸੀ

  • @Kalergaming-tk3jr
    @Kalergaming-tk3jr Жыл бұрын

    ਜਦੋਂ ਡਿਗਿੱਆ ਸੀ ਬਾਈ ਘੈਂਟ ਗੱਲ ਬਾਤ

  • @jashan.pb51
    @jashan.pb51 Жыл бұрын

    ਬਹੁਤ ਵਧੀਆ ਜੀ 👌🏼🔥🔥🔥

  • @paraminderbrar5866
    @paraminderbrar5866 Жыл бұрын

    Very nyc ਧਰਨਾਟ ਖੰਡ ❣️❣️❤️❤️❤️❤️❤️

  • @preetharika6711
    @preetharika6711 Жыл бұрын

    Ghaint concept 😂😂❤️good work👍Gbu all team🥰🥰🥰

  • @amritbhullar4760
    @amritbhullar4760 Жыл бұрын

    ਬਹੁਤ ਵਧੀਆ ਵੀਡਿਉ ਆ ਭਰਾ ਧਰਨਾਟ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @babybansal7679
    @babybansal7679 Жыл бұрын

    Waiting for nest part

  • @GurpreetSingh-qb8hf
    @GurpreetSingh-qb8hf Жыл бұрын

    Very nice video Bai ji ❤️❤️👌👌👌

  • @SukhwinderSingh-wq5ip
    @SukhwinderSingh-wq5ip Жыл бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sukhwindershelly1379
    @sukhwindershelly1379 Жыл бұрын

    23.3 ਤੇ ਚੱਪਲ ਟੁੱਟੀਆ ਧਾਰਨਾਟ ਬਾਈ।

  • @H.RVillagerVlogs
    @H.RVillagerVlogs Жыл бұрын

    Nice

  • @pargatshergill7468
    @pargatshergill7468 Жыл бұрын

    ਬਹੁਤ ਬਹੁਤ ਵਧੀਆ ਵੀਡੀਓ ਧਰਨਾਟ ਵੀਰ 👍👍 ਪਾਲੀ ਤੇ ਗੁਰੀ ਦੀ ਐਕਟਿੰਗ ਬਹੁਤ ਵਧੀਆ ਬਾਈ।

  • @bhimsandhu8168

    @bhimsandhu8168

    Жыл бұрын

    PC p

  • @babybansal7679
    @babybansal7679 Жыл бұрын

    Bhut vadia video aa nest video jaldi aawaye

  • @muhammedbasith2380
    @muhammedbasith2380 Жыл бұрын

    Love ❤️ you veer g from Pakistan very nice

  • @surjeetandsukhdeep526
    @surjeetandsukhdeep526 Жыл бұрын

    sirra video dharnat bai part 3 bai ji wheguru tuhanoo chaddikla ch rakhe

  • @rajabrar7879
    @rajabrar7879 Жыл бұрын

    ਬਹੁਤ ਵਧੀਆ ਵੀ ਡੀ ਉ ਬਾਈ ਧਰਨਾਟ

  • @karmjitrai146
    @karmjitrai146 Жыл бұрын

    ਬਾਈ ਜੀ ਐਕਟਿੰਗ ਸੱਭ ਦੀ ਬਹੁਤ ਵਧੀਆ ਤੀ ਪਰ ਗੁਰੀ ਦੀ ਐਕਟਿੰਗ ਸਾਰਿਆਂ ਤੋਂ ਵੱਧ ਵਧੀਆ ਤਿ ਅੰਮ੍ਰਿਤ ਦੀ ਪੱਟੀ ਵਿੱਚ ਮੈਲ ਫਸੀ ਪਈ ਆ ਗੁਰੀ ਦਾ ਡਾਇਲਾਗ ਬਹੁਤ ਵਧੀਆ ਲੱਗਿਆ

  • @boharsingh7725
    @boharsingh7725 Жыл бұрын

    ਬਹੁਤ ਵਧੀਆ ਬਾਈਁ

  • @labbyathwal2852
    @labbyathwal2852 Жыл бұрын

    Bahut hi jeyada sohni vido a ji ✍️❣️👌

  • @garjindrsingh3002
    @garjindrsingh3002 Жыл бұрын

    👍👍👍👌👌👌

  • @navneetkaur7466
    @navneetkaur7466 Жыл бұрын

    👌👌

  • @kulwindersingh9234
    @kulwindersingh9234 Жыл бұрын

    Guri bht ghaintttt aaa 😂😂😂😂😂🤣🤣🤣🤣🤣🤣🤣🤣

  • @jaswindersinghsidhusidhu1070
    @jaswindersinghsidhusidhu1070 Жыл бұрын

    Nice movie

  • @kulwinderkaur3432
    @kulwinderkaur3432 Жыл бұрын

    ਭੈਣ ਦੀ ਮਰਾ ਗਿਆ ਬਹੁਤ ਘੈਂਟ ਵੀਡੀਓ ਹੱਸ ਹੱਸ ਕੇ ਸਾਡੇ ਪਰਿਵਾਰ ਦੀਆਂ ਬੱਖੀਆ ਟੁੱਟ ਗਿਆ ਇਦਾ ਦੀਆਂ ਹੀ ਬਣਾਈ ਕਰੋ ਕਮੇਡੀ ਵੀਡੀਓ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਵੱਕਸੇ 🙏🙏🏻🙏🏻🤣🤣😂😂

  • @user-darbarek007
    @user-darbarek007 Жыл бұрын

    Siraaa yr baar ch digya😂😂😂😂😂dhrnatt zindabaad

  • @pushpinderkaur97
    @pushpinderkaur97 Жыл бұрын

    bhut bhut bhut hi ziada mza aaia dekh k sari party ghaint mansa

  • @gulabsinghgulabsingh8145
    @gulabsinghgulabsingh8145 Жыл бұрын

    Siraaaa gbu all love you a 🚛🚛🚛🚛🚛🚛🚛🚛🚛bhar k

  • @poojabhatti3117
    @poojabhatti3117 Жыл бұрын

    Buhat nice se video bayi Ji to 😂😂😀😀😀😁😁😁😀😀😀😀😀😀

  • @kulwindersingh9234
    @kulwindersingh9234 Жыл бұрын

    ਵੇ ਤੂੰ ਤਾਂ ਕੱਦੂ ਖਾਣ ਜੋਗਾ ਹੀ ਰਹਿ ਗਿਆ 😂😂😂😂🤣🤣🤣🤣🤣

  • @kulwinderkhangura2772
    @kulwinderkhangura2772 Жыл бұрын

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ👍👍👌👌

  • @bhindabhullar8698
    @bhindabhullar8698 Жыл бұрын

    Super comedy 👌👌👌👌well done❤️❤️❤️❤️

  • @AmandeepSingh-xh2bx
    @AmandeepSingh-xh2bx Жыл бұрын

    Nice ❤❤❤❤❤❤❤❤❤❤❤😊

  • @guridhaliwal7583
    @guridhaliwal7583 Жыл бұрын

    Y sirra gl baat

  • @Raj-gl6qc
    @Raj-gl6qc Жыл бұрын

    OMG 😱😱 so very funny 🤣🤣🤣🤣🤣🤣

  • @amrindersarao47
    @amrindersarao47 Жыл бұрын

    ਬਹੁਤ ਸੋਹਣੀ ਵੀਡੀਓ ਸੀ ਜਦੋਂ ਵਾਈ ਗੇਟ ਵਿੱਚ ਡਿੱਗ ਪਏ ਸੀ

  • @shashipal4100
    @shashipal4100 Жыл бұрын

    Ghar ghar Di khani, bahut badhiya 👍

  • @jaswindersinghsidhusidhu1070
    @jaswindersinghsidhusidhu1070 Жыл бұрын

    Siraa story

  • @vadethanduramsarpunchghuna4625
    @vadethanduramsarpunchghuna4625 Жыл бұрын

    ਬਹੁਤ ਵਧੀਆ ਵੀਡਿਉ ਹੈ ਵੀਰ ਧਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @dilpreetdhillon767
    @dilpreetdhillon767 Жыл бұрын

    Sirra video aa y ji

  • @surindersharma9935
    @surindersharma9935 Жыл бұрын

    Love you guri Didi ji acting bahat gaint guri Didi ji bahat hassa aya dil kush ho gya agle part bnoo ji jure

  • @gursewaksekhon99
    @gursewaksekhon99 Жыл бұрын

    Bahut vadia. Pink suit wali ta sachio danger jehi lgdi.😂😂😂😂 carry on gbu all team 👌🏻👌🏻👌🏻👌🏻

  • @ramsawroop8589
    @ramsawroop8589 Жыл бұрын

    बहुत बढ़िया वीडियो,सच औरता की आपस में दुश्मनी बहुत बुरी होती है,

  • @JagdeepSingh-iq5er
    @JagdeepSingh-iq5er Жыл бұрын

    Boht ਸੋਹਣੀ ਵੀਡਿਉ ਬਣਾਈ ਐ ਨਾਲੇ ਐਕਟਿੰਗ boht ਸੋਹਣੀ ਕੀਤੀ ਆ ਗੁਰੀ ਨੇ

  • @amritkaur5620
    @amritkaur5620 Жыл бұрын

    ਜਦੋਂ ਅੰਦਰ ਹੀ ਆਈਆਂ ਸੀ ਵੀਰ ਨੀਚੇ ਡਿੱਗੀ ਆ ਸੀ

  • @gurmindertoor1367
    @gurmindertoor1367 Жыл бұрын

    Very good video

  • @jsa-bb2mf
    @jsa-bb2mf Жыл бұрын

    Nice video darnat Bai Jaas Sidhu

  • @ekamdhaliwal6235
    @ekamdhaliwal6235 Жыл бұрын

    Very nice video JASDEEP Singh wander Moga

  • @sukhwindersonu5051
    @sukhwindersonu5051 Жыл бұрын

    ਬਹੁਤ ਵਧੀਆ ਵੀਡੀਓ ਧਰਨਾਹਟ ਬਾਈ ਜੀ ਪਾਲੀ ਤੇ ਗੁਰੀ ਨੇ ਬਹੁਤ ਵਧੀਆ ਐਕਟਿੰਗ ਕੀਤੀ very very nice ji

  • @PrabhjotSingh-oj8lb

    @PrabhjotSingh-oj8lb

    Жыл бұрын

    Ddgxf sffsa dga a d ad Canada ca fed azc

  • @gurmailbhullar8167

    @gurmailbhullar8167

    Жыл бұрын

    Nice ji Veeer ji video ji ok

  • @honeygill8208
    @honeygill8208 Жыл бұрын

    Baii 23:32 te tuti aa chapal 🖤🖤

  • @pendupatar
    @pendupatar Жыл бұрын

    😂😂😂😂siraaaa bai

  • @bipandeepsingh890
    @bipandeepsingh890 Жыл бұрын

    ਬਾਈ ਚੱਪਲ ਗੇਟ ਵਿੱਚ ਫਸ ਕੇ ਟੁੱਟੀ ਹੈ🥰🥰🥰🥰🤟🤟🤟

  • @neerajdhaliwal5941
    @neerajdhaliwal5941 Жыл бұрын

    Bhut ghaint videos y guri my favourite

  • @sukhdeepsingh5777
    @sukhdeepsingh5777 Жыл бұрын

    ਧਰਨਾਟ ਵੀਰੇ ਤੁਸੀਂ ਹੁਣ ਹਰਿਆਊ ਵਾਲੀ ਵੀਡੀਓ ਚ ਕਿਉਂ ਨਹੀਂ ਆਉਂਦੇ miss kr rahe aw thanu vere video c

  • @LovepreetSingh-qw9mh
    @LovepreetSingh-qw9mh Жыл бұрын

    NYC video y ❤

  • @cartoonmasti77
    @cartoonmasti77 Жыл бұрын

    22 jithe tuu get ch digeaa sii odo tuti chapal

  • @jarnailkotshamirbathinda3564
    @jarnailkotshamirbathinda3564 Жыл бұрын

    23.01 ਤੇ ਚੱਪਲ ਟੁੱਟੀ ਹੈ

  • @sunnysunny8735
    @sunnysunny8735 Жыл бұрын

    V nice video veerey

  • @kirankaur380
    @kirankaur380 Жыл бұрын

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏

  • @ashusingh9774

    @ashusingh9774

    Жыл бұрын

    Kaint a

  • @BaljinderSingh-em2xi
    @BaljinderSingh-em2xi Жыл бұрын

    Dharnat and guri sira😂😅

  • @jagjeetkhalsa6920
    @jagjeetkhalsa6920 Жыл бұрын

    ਬਾਰ ਵਿਚੋਂ ਅੜ ਕੇ ਬਹੁਤ ਵਧੀਆ ਮੂਵੀ ਆ ਵੀਰ ਜੀ 🙏

  • @KulwinderSingh-ht7sk
    @KulwinderSingh-ht7sk Жыл бұрын

    ਸਾਰਿਆਂ ਦੀ ਅਐਕਟਿੰਗ ਘੈਂਟ ਸੀ

  • @wearefriendsforever4033
    @wearefriendsforever4033 Жыл бұрын

    Guri di acting bhut jabardast ha

  • @poonamsannu6348
    @poonamsannu6348 Жыл бұрын

    Very nice video 🤗. I like your all video. Nyc video fabulous acting by everyone ♥️🤪♥️🤗🎉

  • @beantkaur6410
    @beantkaur6410 Жыл бұрын

    Butu maza aya ....

  • @gurchainsingh5363
    @gurchainsingh5363 Жыл бұрын

    👌👌👌✌️✌️✌️👌👌🙏🙏

  • @jagdevsingh7524
    @jagdevsingh7524 Жыл бұрын

    ਵਧੀਆ ਮਨੋਰੰਜਨ ਭਰਪੂਰ ਵੀਡੀਓ। ਬਾਈ ਜਦੋਂ ਗੇਟ ਵਿੱਚ ਡਿੱਗਿਆ ਸੀ ਚੱਪਲ ਉਦੋਂ ਟੁੱਟੀ ਸੀ। ਸਾਰੀ ਟੀਮ ਦਾ ਕੰਮ ਵਧੀਆ। ਬੀਬੀ ਦਾ ਨਾਮ ਨਹੀਂ ਪਤਾ, ਬਾਈ ਅੰਮ੍ਰਿਤ ਗਿੱਲ ਦੀ ਪਤਨੀ ਦਾ ਰੋਲ ਕਰਨ ਵਾਲੀ ਬੀਬੀ ਦੀ ਐਕਟਿੰਗ ਬਿਲਕੁਲ ਅਸਲੀ ਹੈ। ਬੀਬੀ ਦੀ ਦਿੱਖ ਵੀ ਲੜਾਕੀ ਲੱਗਦੀ ਐ। ਜਿਉਂਦੇ ਵਸਦੇ ਰਹੋ। ਲਵ ਯੂ ਟਰੱਕ ਭਰਕੇ।

  • @jassi3221
    @jassi3221 Жыл бұрын

    ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਤੰਦਰੁਸਤ ਰੱਖਣ

  • @gurpyar749
    @gurpyar749 Жыл бұрын

    Vidya video veer

  • @hargunkaler8633
    @hargunkaler8633 Жыл бұрын

    ਪੱਟ ਤੇ ਥਾਪੀ ਬਹੁਤ ਵਧੀਆ ਲੱਗੀ ਗੁੱਡ ਵੀਰ ਜੀ

  • @babybansal7679
    @babybansal7679 Жыл бұрын

    Good job

  • @Tttopkj
    @Tttopkj Жыл бұрын

    ਇੰਨਾ ਵਧੀਆ ਮਜ਼ਾ ਆਇਆ ਕਿ ਦਸ ਨਹੀਂ ਸਕਦੇ ਚਾਰੇ ਹੀ ਬਹੁਤ ਵਧੀਆ ਐਕਟਿੰਗ ♥️♥️♥️♥️♥️ਕਰਦੇ ਹੋ

  • @babybansal7679
    @babybansal7679 Жыл бұрын

    Waiting for nest video

  • @harjeetsingh2820
    @harjeetsingh2820 Жыл бұрын

    Comedy's 😂😂🤣🤣😂🤣🤣

  • @sandhuadeteam7884
    @sandhuadeteam7884 Жыл бұрын

    ਗੇਟ ਚ ਪੈਰ ਫਸ ਗਿਆ ਸੀ ਏਹ ਸੀਨ ਬਹੁਤ ਸੋਹਣਾ shoot ਕੀਤਾ ਵੀਰ ਜੀ

  • @tarsamsingh5549
    @tarsamsingh5549 Жыл бұрын

    Badhiya ji badhiya

  • @garjindrsingh3002
    @garjindrsingh3002 Жыл бұрын

    😆😆😆😂😂😂

  • @jaswinderkaur5431
    @jaswinderkaur5431 Жыл бұрын

    Very nice ji

  • @gurdeepshokar9665
    @gurdeepshokar9665 Жыл бұрын

    ਬਹੁਤ ਵਧੀਆ ਵੀਡੀਓ

Келесі