No video
ਵਹਿਲੜ ਜ਼ਨਾਨੀ • Vehlad Jnani 🤪 Full Comedy || new punjabi comedy videos || new punjabi movie
Dharnat Jhinjer
( Mob :- 8195865948 )
Babaldeep Singh jhinjer
Baljinder kaur jawandh
writer:- Dharnat jhinjer
DOP, Editing :- Babaldeep singh jhinjer
Instagram link👇
dharnat_jhi...
Facebook page 👇
/ desimastipindawale1
Our social contact
(E-Mail babaldeepsingh955@gmail.com )
Пікірлер: 1 400
ਬਿਲਕੁਲ ਸਹੀ ਸੰਦੇਸ਼ ਹੈ ਵੀਡੀਓ ਵਿੱਚ । ਬੁਹਤ ਬੁਹਤ ਬੁਹਤ ਵਧੀਆ ਵੀਡੀਓ ਬਣਾਈ ਆ। ਬਾਕੀ ਕੁੜੀ ਨੇ ਬੁਹਤ ਵਧੀਆ ਰੋਲ ਪਲੇਅ ਕੀਤਾ ਬੋਲ ਬਾਣੀ ਤੋਂ ਸਾਰੇ ਪੱਖਾਂ ਤੋਂ ਵਧੀਆ ਰੋਲ ਨਭਾਇਆ ।
ਬਾਈ ਧਰਨਾਟ ਆਹ ਵੀਡੀਓ ਬਹੁਤ ਸੋਹਣੀ ਬਣਾਈ ਹੈ। ਇਹ ਤਾਂ ਲੱਗਦਾ ਹੀ ਨਹੀਂ ਕਿ ਫਿਲਮਾਈ ਗਈ ਹੈ ਸਗੋਂ ਇਹ ਅਸਲ ਲੱਗਦੀ ਹੈ ਜਿਵੇਂ ਇਕ ਗੁਆਂਢੀ ਦੂਜੇ ਗੁਆਂਢੀ ਦੇ ਘਰ ਦਾ ਦ੍ਰਿਸ਼ ਵੇਖ ਰਿਹਾ ਹੋਵੇ। ਬਾਈ ਜਵਾਂ ਨਜ਼ਾਰਾ ਲਿਆਤਾ। ਤੁਹਾਡੀ ਟੀਮ ਵਧਾਈ ਦੀ ਪਾਤਰ ਹੈ।
Beautiful hai video Veere best of luck
Siraa gal baat vire
veerji acting 👌👌👌👌😄😄😄😄😄
Waheguru thodi saari team nu hamesha kuhsh rakhn
Kaint bai sirra lata👌👌😂😂
Bhut vadea video veer g
Dharnat puttera aa maza eh kurri typically punjabi theth doabe de boly natural beauty her beauty her acting her style of speaking she is number #1 in punjabi industry her emotional style at the end really i love my bety putter give my lots of pyar to her and I love you guys and your team washing machine cooking on chulla pocha 17 tiller Dharnat aia pahar de thalle 👍🏻👍🏻👍🏻👍🏻👍🏻💐💐💐💐💐
You are the best comadian dharnat sir...really i like your videos
Bahut vadhina. Bai ji
ਧਰਨਾ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਜੀ
ਧਰਨਾਟ ਸਿਰਾਂ video ਆ❤️💯😂🤣
@avtarsamra2823
4 жыл бұрын
ਲਵ ਯੂ ਟਰਾਲੀ ਭਰ ਕੇ ਮੋਗਾ
@AK-ie5nc
4 жыл бұрын
Hlp
@AK-ie5nc
4 жыл бұрын
Hlo
Very funny 😂😂😂
Bahut vadia veer ji
ਸਹੀ ਐ ਬਾਈ, ਬਹੁਤ ਵਧੀਆ ਸਬਕ ਸਿਖਾਇਆ 👌👌👌👌🏼👌🏼👌🏼🙏🙏🙏🤗🤗🤗🤣🤣🤣🤣🤣🤣🤣
ਬਹੁਤ ਵਧੀਆ
😂😂😂 9 ਹਲ ਨੀ ਕੰਮ ਨਿਬੇੜਦੇ ਏਹ ਤਾ 11 ਵਾਲਾ ਕੰਮ ਕਰਨਾ ਪੈਣਾ ਕਮਾਲ ਕਰਤੀ dharnat y ਲਵ ਯੂ ਗੱਡਾ ਭਰ ਕੇ
ਬਹੁਤ ਵਧੀਆ ਵੀਡੀਓ
Haye oye raba mera ta hass hass ke bura hal hogea vkhia dukhn lg gia meria ta 😂😂😂😂😂😂😂🤣🤣🤣🤣🤣😂😂😂😂😂🤣🤣🤣🤣🤣🤣
ਧਰਨਾਟ ਵੀਰ ਵਧੀਆ ਬਣਾਈ ਵੀਡੀਓ
ਵਾਹ ਓ ਬਾਈ ਬਹੁਤ ਵਧੀਆਂ 🙏👍👍
Bhuut vadiaa video veer ji all the best💯💯👍 God bless you🙏🙏
Bai yar video tan bhaut he vadia c baljinder ji ney tarnaht di rail bhaut bnai love you bai sari tem nu jeonde raho
Bahut vdia bro..gbu all team Carrry on bro
ਸਿਰਾ ਵੀਡੀਓ ਵਾਈ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ ਪਰਮਾਤਮਾ
Bahoot badiaa superrr nice vdo😊🙏👍👍
shiaa awi hunda hr ik nl 😍😍😍😍
Very true video . ladies are great .donot think underestimate them.husband nd wife both are important for the family.
ਬਹੁਤ ਵਧੀਆ ਵੀਡੀਓ ਬਣੀ ਆ ਵੀਰ ਮੁਬਾਰਕਾਂ ਸਾਰੀ ਟੀਮ ਨੂੰ
@avtarsamra2823
4 жыл бұрын
22g agla bhag kdnu aouga g avtarjit singh moga
@HarpreetSingh-pf2en
4 жыл бұрын
haaaaaa
@gurswaksingh9437
2 жыл бұрын
@@HarpreetSingh-pf2en a
Bhutt vadia tarnatt ver ji ekting kardy oo🙏👍🤣🤣🤣😅🤣😅🤣😅😁😅🤗🤗🤗🤗🤗🤗🤣🤣🤣🤣🤣🤣🤣🤣😅😅😅bhutt hasa aundy sodea vedio dykh ke
End aw jataaa
ਧਰਨਾਟ ਭਾਜੀ ਕਿਦਾ ਕੰਮ ਕਰਕੇ ਮਜਾ ਆ ਗਿਆ video 100/100 👌👌👌🤩
Well Done Vir Ji
Very nice and beautiful video bai ji jis ka kam usi saje darnaht bai ji
Haha ਘੈਂਟ ਆ ਜੀ 👌👌👌👌
End video aa bro love u all wmk 🙏
Nice video veer g 🔥🔥🔥🔥🔥🔥
ਜ਼ਨਾਨੀ,ਨਾਲ, ਪੰਗਾ, ਲੈਣ, ਤੋਂ, ਪਹਿਲਾਂ,100,,ਵਾਰੀ,ਸੋਚ,ਲਵੀਂ, 😜😜😜😜😜😭😭😭
Nice video Sahi Gall aa esa punga nahi laina chaahida baaki love You taraali bharke
Very real ladies r working whole day in punjab but the man say they r doing nothing
ਧਰਨਾਟ ਬਾਕੀ ਛਡ ਮੱਝਾ ਬਹੁਤ ਸੋਹਣੀਆ ਨੇ
@kamalsabhra537
4 жыл бұрын
To l
@Kuldeepsingh-up7xy
4 жыл бұрын
@@kamalsabhra537 ⁷n
@singlesingle2564
4 жыл бұрын
0561945926
@davinderpalkaler7788
4 жыл бұрын
@@kamalsabhra537 11#))))pppl
@davinderpalkaler7788
4 жыл бұрын
@@kamalsabhra537 , p
Good bro bhut Vadia nsiaat aa 👌👌👍👍🙏
Bai Bhut good message aa very nice 👌👌👌👍👍👍👍👍👍
👌❤️❤️👌
Very good vedio giving lesson in society.
@hasanjotchahal6699
2 жыл бұрын
0
Sirrra y ji ❤️😘😘😘❤️😘
ਜਮਾ ਸਿਰਾ dharnat ਵੀਰ
22 ji KOI V WORK SOUKHA NAHI HAI BUT APAA NU DUSREY DA KAM SOUKHA LAGDA..... Hhhhhhhhhhhhhhhhh Very good short video
ਬਹੁਤ ਵਧੀਆ ਜਨਾਨੀਆ ਬੰਦੇ ਨਾਲੋਵੱਧ ਕੰਮਕਰਦੀਆਂ ਨੇ ਬੰਦਾ 25% ਜਨਾਨੀ 75% ਸਹੀ ਗੱਲ ਹੈ ਧਰਨਾਟ ਵੀਰ ਜੀ ਨੇ ਬਹੁਤ ਵਧੀਆ ਸਮਝਾ ਦਿੱਤਾ ਇਸ ਵੀਡੀਓ ਚ ਰੇਲ ਗੱਡੀ ਭਰ ਕੇ ਲਵ ਯੂ ਪਿਆਰ ਧੰਨਵਾਦ ਵਾਹਿਗੁਰੂ ਜੀ ਦਿਨਦੁੱਗਣੀ ਰਾਤ ਚੌਗਣੀ ਤਰੱਕੀ ਦੇਣ ਜੀ 🙏🙏
@gurmeetsra589
3 жыл бұрын
Waheguru waheguru waheguru waheguru waheguru waheguru waheguru ji
भाई धनाट बेस बहुत सुंदर बहुत सुंदर बहुत खूबसूरत ऐसी-ऐसी भैंस नहीं ढूंढ़ने से भी नहीं मिलती
Bahoot wadia veer jii
End la ta jatta❤❤❤
Very nice beer
actors di jodi bahut sohni aaaa
ਧਰਨਾਟ ਬਾਈ ਜੀ ਬਹੁਤ ਬਦੀਆ ਜੀ ਨਰੇਸ਼ ਕੁਮਾਰ ਲਸੋਈ
Beautiful her good acting :
@sannysingh8163
3 жыл бұрын
Sunny
Dharnat de fan hit like
Siraaa jma
Boht vdia msg dita video rahii veer ji👍🏻👍🏻
Very Nice Funny .Everything true .Good one .We laugh a lot today.🤣🤣🤣
My 5th view jehde dharnat nu pasand krde aa like kro
@gurisidhu1024
3 жыл бұрын
NO
@harsharansinghsohal5423
3 жыл бұрын
@@gurisidhu1024 1
@laxmansingh6953
3 жыл бұрын
ँ
Full kaim aa video bro
Well done bro
Hun takk di sb to ghaint video aa 22 g.Bilkul ekne hunda g te
Very nice video with meaningful massage. We should share all the domestic work. Wonderful subject with lovely performance. Keep it up God bless you. Thanks for good work and lovely contribution from England.
@nadeemmasih1376
3 жыл бұрын
Very nice 👍🏻
😀😁😂bahot vdea vidio aa 22
Dharnat bai bahut sunder story bansai...GBU
22 g kdo de wait kr rhe si dekhn to pehla hi coment
@deepmani6518
4 жыл бұрын
ਬਾਈ ਵੀਡੀਓ ਤਾ ਬਦਿਆ ਪਰ ਬਾਈ ਬਾਣੀਏ ਨਾਲ ਹੋਰ ਵੀ ਬਧਿਆ ਬਨਣੀ ਸੀ ਜੀ
Very nice
😁😁😁😁😁😁 Dharnat Bai diyaan sarian videos full entertainment full comedy and maindbelong hundiyan nee😘😘😘😘😘😘😘😘😘😘😉😉😉😉😉😉😉😂😂😂😂😂😂😂😂
Topic good nice message 👌👍
Well done Mr Ternat ( from Canada)
Who is Waiting for new Song
@jantysingh8699
4 жыл бұрын
Nice y
@hardeepsamra8390
4 жыл бұрын
I’m not waiting song Sidhu mood weals
@rajput6550
4 жыл бұрын
Sala fake
@saini210
4 жыл бұрын
ਸਾਡਾ ਕੱਟਾ ਸੁਣ ਦਾ ਘੂਸੇ ਵਾਲੇ ਦੇ ਗਾਣੇ. ਉਹਨੂੰ ਪੁੱਛ ਕੇ ਦੱਸੂਗਾ ਕੀ ਕਿਹਦਾ ਆ.
ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਡੀਓ ਬਹੂਤ ਵਦੀਆ।ਮੈਂ ਤੂਹਾਡੀਆ ਸਾਰੀਆਂ ਵੀਡੀਓ ਦੇਖਦੇ ਆ ।ਸਾਰੀਆਂ ਵੀਡੀਓ ਬਹੂਤ ਵਦੀਆ ਨੇ।ਓਕੇ ਬਾਏ
ਬਹੁਤ ਵਧੀਆ👍ਬਾਈ ਜੀ
ਵੀਰੇ ਇਹ ਵੀਡੀਓ ਨੇ ਕੱਢ ਦਿੱਤੇ ਚਿੱਬ ਵੀਰੇ ਇਹਨੂੰ ਕਹਿੰਦੇ ਨੇ ਅਕਲ ਵਾਲੀ ਵੀਡੀਓ ਵੀਰੇ ਤਹਾਨੂੰ ਦਿਲੋ ਸਾਲੂਟ ਆ ਜੀ
@avtarsamra2823
4 жыл бұрын
Dhrnat g lov you chundi bhr k
@sulkhansingh8117
4 жыл бұрын
@@avtarsamra2823 71+*+7441*
@chanansingh9297
4 жыл бұрын
A
All characters are genuine ....great....keep it up
Dhanwad y bohat sohni video. Mere parents bohat vadde fan ne thode 😁har roj sham nu sari family beth jndia videos dekhn. Love from DASKA 😇🤗
ਧਰਨਾਟ ਬਾਈ ਜੀ ਵਿਡੀਉ ਬਹੁਤ ਹੀ ਵਧੀਆ ਬਿੱਲ ਕੁੱਲ ਸਹੀ ਜਨਾਨੀ ਨੂੰ ਘਰ ਵਿੱਚ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ ਘਰ ਪਰਿਵਾਰ ਜਨਾਨੀ ਦੇ ਸਿਰ ਚੱਲਦਾ ਹੈ ਧਰਨਾਟ ਬਾਈ ਮੈਂ ਤੈਨੂੰ ਦਿਲੋਂ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਸਾਰੀ ਟੀਮ ਨੂੰ
ਬਹੁਤ ਵਧੀਆ ਬਾਈ
ਬਹੁਤ ਚੰਗਾ ਲੱਗਾ ਮੈਸਿਜ ਵੀਰ ਕੰਮ ਰਲ ਮਿਲ ਕੇ ਕਰਨੇ ਚਾਹੀਦੇ ਨੇ ਤਾ ਕਿ ਲੇਡੀਜ ਵੀ ਜਲਦੀ ਫਰੀ ਹੋ ਕੇ ਕੁਝ ਸਮਾ ਅਰਾਮ ਕਰ ਸਕਣ ਸਾਨੂੰ ਘਰ ਵਿੱਚ ਕੰਮ ਕਰਦੀਅਾ ਲੇਡੀਜ ਵੇਹਲੀਅਾ ਲੱਗਦੀਅਾ ਨੇ ਪਰ ੳੁਹਨਾ ਦਾ ਕੰਮ ਸਾਰਾ ਦਿਨ ਖਤਮ ਨਹੀ ਹੁੰਦਾ
@vijaypurewal468
4 жыл бұрын
L
@manpreetkaursandhu3643
3 жыл бұрын
Ji j
Boohat vadhia video Aya y absulitly right Aya y
Nice video bro i am big fan bro big fan bro big fan bro big fan bro big fan bro
ਧਰਨਾਟ ਵੀਰਾ ਤੂੰ ਕਮਾਲ ਦਾ ਸਾਨੂੰ ਤਾ ਬਹੁਤ ਪਹਿਲਾ ਦਾ ਪਤਾ ਜਨਾਨੀ ਦਾ ਕੰਮ ਸੁਓਖਾ ਨਹੀਂ ਦੂਜੇ ਦੀ ਪਲੇਟ ਵਿੱਚ ਲੱਡੂ ਵੱਡਾ ਲੱਗਦਾ ਤੇ ਵੀਡੀਓ ਵੀ ਬਹੁਤ ਹੀ ਵਧੀਆ ਲਵ ਯੂ ਰੇਲ ਗੱਡੀ ਭਰ ਕੇ ਕਾਫੀ ਆ
@armanbarring2___3
4 жыл бұрын
Very good
@gurdeepshokar9665
4 жыл бұрын
Nice video
@jeetsingh7909
4 жыл бұрын
Arman sidhu Kheri
@avtarsamra2823
4 жыл бұрын
Agla part kdu agve ga g
@avtarsamra2823
4 жыл бұрын
@@gurdeepshokar9665 22 gric bna lo g
Full entertainment n good lesson
Bhut vdia veer.. bilkul shi aa..
bahut sohni vedio mazza a gya
ਸ਼ਿਸ਼ਟਾਚਾਰ ਤਰਨਤ ਸਾਹਿਬ, ਤੁਹਾਡੀ ਵੀਡੀਓ ਵੇਖਣ ਤੋਂ ਬਾਅਦ ਮੇਰੇ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ ਹੈ ਤੁਸੀਂ ਬਹੁਤ ਵਧੀਆ ਕਾਮੇਡੀ ਕਰ ਰਹੇ ਹੋ ਬੇਟਾ, ਇਕ ਫਿਲਮ ਬਣਾਓ.
@Its_sandeep_91
4 жыл бұрын
v v v v v nice bro
Bibi baljinder ma sanu phela hi kha c tusi kisa websries ch ja kesa film lai kam kro ge os den tusi meri gal nu ni manea c par soda kam bhut changa c sonu te sode srai family nu te sade bai g nu vi jena ne sanu kam karn de ejt diti vadia danvad desi masti wale de teem da vi jo ena chaga kam kar reha oh ek family ch bith ke vekhn walea video bn reha munde danvad darnat sote teri sari teem da
ਬਹੁਤ ਵਧੀਅਾ
Very nice video veer ji 👌👌👌👌👌
ਇਹ ਕੁੱਤੇ ਖਾਣੀ ਸਾਰਿਆਂ ਨਾਲ ਹੀ ਹੁੰਦੀ
@guridhindsa5208
4 жыл бұрын
ਨਾ 22 ਮੈਰੇ ਨਾਲ ਨੀ ਹੁੰਦੀ
Sra stress remove ho jnda aw
Dharnat ta siraaaaa he karda a
Bahut sohni story gher gher even hee hunda jii👍
@paramjitkaur1268
2 жыл бұрын
4àr4ß2w
❤️ my fav KZread r
ਬਲਜਿੰਦਰ ਕੌਰ ਨਾਲ ਕੀ ਰਿਸ਼ਤਾ ਬਣਦਾ ਹੈ ਵੀਰ ਜੀ
Bahut vadhiya message aa
bohat vadeya message Tarnat y