Gurdeep Singh ਦਾ ਹੋਈਆਂ ਸੰਸਕਾਰ ਤੇ ਕਰਮਚਾਰੀਆਂ ਨੇ PSPCL ਚੇਅਰਮੈਨ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਤੇ ਨਾਅਰੇਵਾਜੀ

INDIA PUNJAB MOGA, Gurdeep Singh ਦਾ ਹੋਈਆਂ ਸੰਸਕਾਰ ਤੇ ਕਰਮਚਾਰੀਆਂ ਨੇ PSPCL ਚੇਅਰਮੈਨ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਤੇ ਨਾਅਰੇਵਾਜੀ

Пікірлер: 7

  • @sardoolsingh8639
    @sardoolsingh863916 күн бұрын

    ਬਹੁਤ ਈ ਮਾੜਾ ਹੋਇਆ,ਮੇਰੀ ਪਾਵਰ ਮੈਨੇਜਮੈਂਟ ਨੂੰ ਬੇਨਤੀ ਐ ਕਿ ਜਿਹੜੇ ਟਾਵਰ ਤੇ ਜਾਨ ਗਈ ਐ, ਕਿਰਪਾ ਕਰਕੇ ਉਸ ਜਗਾ ਤੋਂ ਉਹਦੀ ਹੋਂਦ ਖਤਮ ਕੀਤੀ ਜਾਵੇ, ਤਾਂ ਕਿ ਪ੍ਰੀਵਾਰਕ ਜੀਆਂ ਦੇ ਪਿੰਡ ਤੋਂ ਰੋਡ ਚੜ੍ਹਨ ਲੱਗੇ, ਮੱਥੇ ਨਾ ਲੱਗੇ। ਉਹ ਟਾਵਰ।🙏

  • @KulwinderSingh-sv4bh
    @KulwinderSingh-sv4bh15 күн бұрын

    ਤੇਰੇ ਜਾਣ ਪਿਛੋਂ ਯਾਰਾ ਤੂੰ ਕੀ ਜਾਣੇ ਕਿੰਨਾ ਰੋਏ ਮੁੜ ਆਉਂਦੇ ਪ੍ਰਦੇਸੀ ਕਦੇ ਮੁੜਦੇ ਨਾ ਮੋਏ, ਸਾਥੀ ਗੁਰਦੀਪ ਸਿੰਘ ਅਮਰ ਰਹੇ

  • @user-lp2zx5yl3u
    @user-lp2zx5yl3uКүн бұрын

    4:48 wahegur ji

  • @harmailsingh2611
    @harmailsingh261116 күн бұрын

    🙏🏻

  • @sukhwantranouta4982
    @sukhwantranouta498214 күн бұрын

    Waheguru 😢😭

  • @balwindergill1351
    @balwindergill135116 күн бұрын

    😭😭ਬਹੁਤ ਮਾੜਾ ਹੋਇਆ , ਸ਼ਹੀਦ ਗੁਰਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਉ

  • @rammugill9188
    @rammugill918815 күн бұрын

    Chachu😢😢😢😢 ki Kara ge asi hyee raba Mera privar

Келесі