Granular insecticide are not Crop boosters !ਝੋਨੇ ਦੀ ਫੋਟ ਕਰਾਉਣ ਦੇ ਨਾਂ ਤੇ ਦਾਣੇਦਾਰ ਜ਼ਹਿਰਾਂ ਦੀ ਵਰਤੋਂ ਗਲਤ

Granular insecticide are not Crop boosters !
ਝੋਨੇ ਦੀ ਫੋਟ ਕਰਾਉਣ ਦੇ ਨਾਂ ਤੇ ਦਾਣੇਦਾਰ ਜ਼ਹਿਰਾਂ ਦੀ ਵਰਤੋਂ ਗਲਤ।
#agriculture #jhona #rice #dsr #sidhibijai #cropbooster #booster #futar
ਬਹੁਤ ਸਾਰੇ ਕਿਸਾਨ ਵੀਰਾਂ ਨੇ ਹੱਥ ਲਾਲ ਪੀਲੇ ਕੀਤੇ ਹੋਏ ਨੇ ਪਤਾ ਲੱਗਦਾ ਹੈ ਕਿ ਦਾਣੇਦਾਰ ਜ਼ਹਿਰ ਜਿਸ ਨੂੰ ਕਿ ਕਿਸਾਨ ਵੀਰ ਝੋਨੇ ਦੀ ਫੋਟ ਕਰਾਉਣ ਵਾਲਾ ਬੂਸਟਰ ਸਮਝਦੇ ਹਨ ਕਿਸਾਨ ਨੇ ਪਾਇਆ ਹੈ ਜਿਸ ਦਵਾਈ ਦਾ ਕੰਪਨੀ ਹੀ ਇਹ ਦਾਅਵਾ ਨਹੀਂ ਕਰਦੀ ਕਿ ਇਹ ਦਵਾਈ ਝੋਨੇ ਦੀ ਫੋਟ ਕਰਵਾਵੇ ਤਾਂ ਫਿਰ ਕਿਸਾਨ ਨੂੰ ਕੌਣ ਗੁਮਰਾਹ ਕਰਕੇ ਇਹ ਦਵਾਈਆਂ ਪਵਾ ਰਿਹਾ ਹੈ ਸਮੇਂ ਦੀ ਨਜਾਕਤ ਨੂੰ ਪਹਿਚਾਣੋ ਪੰਜਾਬ ਸਿਰ ਕਰੋੜਾਂ ਰੁਪਏ ਦਾ ਬੋਝ ਕੀਟ ਨਾਸ਼ਕ ਦਵਾਈਆਂ ਨੂੰ ਫੁਟ ਕਰਾਉਣ ਵਾਲੀਆਂ ਦਵਾਈਆਂ ਕਹਿ ਕੇ ਜਾਂ ਸਮਝ ਕੇ ਖੇਤ ਵਿੱਚ ਵਰਤਣ ਨਾਲ ਹੀ ਪੈ ਰਿਹਾ ਹੈ ਜਿਸ ਸਮੇਂ ਕੀਟ ਨਾਸ਼ਕ ਦੀ ਜਰੂਰਤ ਹੈ ਜਰੂਰ ਹੀ ਨਹੀਂ ਫਿਰ ਕਿਸੇ ਦੇ ਪਿੱਛੇ ਲੱਗ ਕੇ ਵਾਤਾਵਰਨ ਅਤੇ ਕਿਸੇ ਦੀ ਥਾਲੀ ਨੂੰ ਜਹਰੀਲਾ ਨਾ ਬਣਾਈਏ।

Пікірлер: 49

  • @BaljitSingh-cg1go
    @BaljitSingh-cg1go22 күн бұрын

    ਡਾ. ਸਾਬ ਫੋਟ ਤਾਂ ਟਾਇਮ ਨਾਲ ਹੀ ਹੋਣੀ ਧੱਕੇ ਨਾਲ ਫੋਟ ਨਹੀ ਹੁੰਦੀ

  • @parmeetirex4297
    @parmeetirex429722 күн бұрын

    ਮੈਂ ਆਪਣੇ ਪਿੰਡ ਕਈ ਕਿਸਾਨਾਂ ਨੂੰ ਸਮਝਾਉਣ ਦੀ ਬੋਹਤ ਕੋਸ਼ਿਸ਼ ਕੀਤੀ , ਪਰ ਸਾਡੇ ਕਿਸਾਨ ਅੱਗਿਓ ਪੁੱਠੀ ਹੀ ਬਹਿਸ ਕਰਨ ਲੱਗ ਜਾਂਦੇ , ਆਪਣੇ ਆਪ ਨੂੰ ਸਮਝਦਾਰ ਅਤੇ ਮੈਨੂੰ ਬੇਵਕੂਫ਼ ਦੱਸਣ ਲੱਗ ਜਾਂਦੇ , ਮੈਂ ਤੁਹਾਡੀਆਂ ਵੀਡੀਓ ਵੀ ਵਿਖਾਈਆਂ , ਪਰ ਤੁਹਾਨੂੰ ਵੀ ਗਲਤ ਬੋਲਣ ਲੱਗ ਜਾਂਦੇ, ਮਨ ਟੁੱਟ ਜਾਂਦਾ ਸਾਡੇ ਇਹੋ ਜਿਹੇ ਲੋਕਾਂ ਦੀ ਨਾਸਮਝੀ ਵੇਖ ਕੇ , ਦੋ ਦੋ ਵਾਰ ਜ਼ਹਿਰਾਂ ਪਾਈ ਜਾਂਦੇ , ਕੋਈ ਫਰਟੇਰਾ ਪਾ ਰਿਹਾ , ਕੋਈ ਫਿਪ੍ਰੋਨੀਲ , ਕੋਈ ਐਵੇਂ ਹੀ ਕਲੋਰੋ ਪਾਈ ਜਾਂਦਾ , ਮੈਂ 8 ਕਿਲੋ ਜਿੰਕ ਪਾਉਣ ਲਈ ਕਿਹਾ ਤਾਂ ਮੈਨੂੰ ਫੁੱਦੂ ਦੱਸਦੇ , dap ਘੱਟ ਕਰਨ ਲਈ ਕਹੋ ਤਾਂ ਮੰਨਦੇ ਨਹੀਂ, ਸੁਪਰ ਨੂੰ ਤਾਂ ਖਾਦ ਹੀ ਨਹੀਂ ਮੰਨਦੇ ਕੀ ਕਰੀਏ, ਕਹਿੰਦੇ ਤੂੰ ਕਲ੍ਹ ਦਾ ਸ਼ਲਾਰੂ ਕਿਥੋਂ ਆ ਗਿਆ ਚਾਰ ਅੱਖਰ ਪੜ੍ਹ ਕੇ, ਸਾਨੂੰ ਤੀਹ ਸਾਲ ਹੋ ਗਏ ਚਾਲੀ ਸਾਲ ਹੋ ਗਏ ਖੇਤੀ ਕਰਦਿਆਂ ਨੂੰ 😢

  • @KULDEEPSingh-tu4gy

    @KULDEEPSingh-tu4gy

    22 күн бұрын

    ਗ਼ਲਤ ਹੈ ਜੀ

  • @user-pm7nh4em2p
    @user-pm7nh4em2p22 күн бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ ਸਾਹਿਬ ਜੀ ਧੰਨਵਾਦ ਜੀ

  • @sukhchainsinghbhangu2896
    @sukhchainsinghbhangu289621 күн бұрын

    ਚੰਗੀ ਜਾਨਕਾਰੀ ਦਿੱਤੀ ਜੀ🙏

  • @DKyadavYadav-lt1ki
    @DKyadavYadav-lt1ki22 күн бұрын

    ਬਹੁਤ ਵਧੀਆ ਜਾਣਕਾਰੀ ਜੀ

  • @fatehharike7408
    @fatehharike740822 күн бұрын

    Thanks for awareness

  • @jaspritsinghbrar2053
    @jaspritsinghbrar205321 күн бұрын

    Vadhia jankari doctor Saab ji thanks

  • @tersamgorsi9816
    @tersamgorsi981622 күн бұрын

    Thanks ji good job

  • @thevillagermaan3505
    @thevillagermaan350522 күн бұрын

    Sade ta doctor sahib ajj vadia meeh ho gya distic fathabad haryana

  • @KULDEEPSingh-tu4gy

    @KULDEEPSingh-tu4gy

    22 күн бұрын

    Shukar hai

  • @jagatpreetsingh7732
    @jagatpreetsingh773222 күн бұрын

    Very good information

  • @surjitsingh6788
    @surjitsingh678822 күн бұрын

    Good information

  • @malkeetbrar8814
    @malkeetbrar881422 күн бұрын

    Good👍 strgal brother wheguru mehar kre 🙏sode te kuldeep sing g

  • @kuldeepnain7362
    @kuldeepnain736221 күн бұрын

    Good job

  • @RSGill-qk5zo
    @RSGill-qk5zo22 күн бұрын

    Good 👍

  • @sidhusingh7527
    @sidhusingh752722 күн бұрын

    Ryt

  • @jarnailsandhu1838
    @jarnailsandhu183822 күн бұрын

    🙏🏻🙏🏻

  • @SahibjotsinghmaanSaab
    @SahibjotsinghmaanSaab22 күн бұрын

    🙏🙏🙏

  • @JaspalSingh-mz2se
    @JaspalSingh-mz2se21 күн бұрын

  • @gurbhejsingh4681
    @gurbhejsingh468122 күн бұрын

    ਝੋਨੇ ਵਿੱਚ ਭਗਾਟ ਕਿਹੜੀ ਦਵਾਈ ਪਾਈ ਡਾਕਟਰ ਸਾਹਿਬ ਜਰੂਰ ਦੱਸਿਓ

  • @jattkaim5108
    @jattkaim510812 күн бұрын

    Sada guandi 12 killo pdaan fartera paonde bdi tasalli hundi ohna nu pa k khet ohna da awda sada theke vala zmeen v kitto pani pi jandi kitto peendi ni fer v ohna ton vdia jhaad layida average dikhan vala jhona hunda sada nale loka nu smjaon da koi fayda ni duje pase nu muh ghuma k keh dinde badda seana banea firda hasa aunda loka te v kinia galtia karda dhanwaad dr saab sade bdea kol tajurba c pr sahi galt ki hai eh thode ton pta lagga gharde v hun sab kuj push k karde hun jad result dekhde apa 4 saal ton koi ehjia chija ni vartia

  • @sonughuman2740
    @sonughuman274020 күн бұрын

    Sir ji kaddu kerene ke baad Hm to bypentrin dawi daalte h Or dusree time virtako ka use kerte h kya in ki jurat hi nhi h

  • @bikramjitbika9778
    @bikramjitbika977822 күн бұрын

    ਸਰ ਫੋਟ ਤਾ ਪਨੀਰੀ ਦੀ ਕਵਾਲਟੀ ਤੇ ਕੁਦਰਤ ਤੇ ਨਿਰਬਰ ਹੈ ਸਬਰ ਰੱਖੋ

  • @GurdevBhullar-vi2xd
    @GurdevBhullar-vi2xd22 күн бұрын

    Japsam. Vali. Super. Sai. Ha. Ta. Das b do. Bandala. Purana. Zera

  • @KULDEEPSingh-tu4gy

    @KULDEEPSingh-tu4gy

    22 күн бұрын

    Yes ਖੇਤੀਬਾੜੀ ਵਿਭਾਗ ਲਗਭਗ 2 ਰ ਦਾ ਗੱਟਾ ਦੇ ਰਿਹਾ ਉਹਨਾਂ ਕੋਲੋਂ ਲੈ ਲਓ

  • @karamjeetmaan4917
    @karamjeetmaan491722 күн бұрын

    12/63 ਫੰਗੀਸਾਈਡ ਵੱਡੇ ਪੱਧਰ ਤੇ ਯੂਰੀਆ ਵਿੱਚ ਰਲਾ ਕਿ ਸਿੱਟਿਆਂ ਜਾ ਰਿਹਾ

  • @MerikhetiMeraKisan

    @MerikhetiMeraKisan

    22 күн бұрын

    Oh ਗਲਤ ਹੈ

  • @dandiwalmansawala
    @dandiwalmansawala21 күн бұрын

    Apa ta kde ni paea kus jurea Zink potash bs ahi har sal

  • @sunilsaharan1546
    @sunilsaharan154622 күн бұрын

    Dr saheb 1 month per fertera dalta ha gob wali sundi ka liya Kya ya sahi ha

  • @MerikhetiMeraKisan

    @MerikhetiMeraKisan

    22 күн бұрын

    Ek mahine me sundi koi nuksan nahi karti

  • @KhushveerMaan-j1j
    @KhushveerMaan-j1j22 күн бұрын

    ਡਾਕਟਰ ਸਾਹਬ ਮੇਰੇ ਪਿੰਡ ਇੱਕ ਕੰਪਨੀ ਦਾ ਬਹੁਤ ਵੱਡਾ ਹੋਲਡਰ ਲੱਗਾ ਵੇਖਿਆ ਕੰਪਨੀਆਂ ਵੀ ਘੱਟ ਨਹੀ ਉਸ ਤੇ ਐਡ ਸੀ ਕੀ ਜੇ ਇਹ ਦਵਾਈ ਨਾਲ ਕੀਟ ਨਹੀ ਜੇ ਕੀਟ ਨਹੀ ਤਾਂ ਆਪਣੇ-ਆਪ ਹੀ ਜਿਆਦਾ ਕੱਲੇ (ਫੁਟਾਰ)

  • @KULDEEPSingh-tu4gy

    @KULDEEPSingh-tu4gy

    22 күн бұрын

    ਹਾਂ ਉਹ ਤਾਂ ਉਹਨਾਂ ਨੇ ਸਹੀ ਲਿਖਿਆ ਗਲਤ ਕੀ ਲਿਖਿਆ ਕਿ ਦਵਾਈ ਕੀੜਾ ਮਾਰੂਗੀ ਜੋ ਤੁਹਾਡੇ ਖੇਤ ਕੀੜਾ ਹੀ ਨਹੀਂ ਤਾਂ ਫਿਰ ਦਵਾਈ ਨੇ ਕੀ ਮਾਰਨਾ ਹੈ

  • @SonuSandhu88
    @SonuSandhu8822 күн бұрын

    Michoriaza pauna chahida k nahi?

  • @KULDEEPSingh-tu4gy

    @KULDEEPSingh-tu4gy

    22 күн бұрын

    Nahi

  • @prabhjotkaurkaur2477
    @prabhjotkaurkaur247722 күн бұрын

    Dr.saab meeh ni pwaya tuci

  • @MerikhetiMeraKisan

    @MerikhetiMeraKisan

    22 күн бұрын

    meeh ne tan mooh dikhon joge naho shade

  • @Sho_JP_vlog782
    @Sho_JP_vlog78222 күн бұрын

    Tilt c

  • @neetunik3138
    @neetunik313822 күн бұрын

    Sir mai logo ko bata bata k thik gya ye sab wo pr koi manta hi nahi mai ek farmer hnu😢

  • @KULDEEPSingh-tu4gy

    @KULDEEPSingh-tu4gy

    22 күн бұрын

    Sahi ji

  • @malkeetbrar8814
    @malkeetbrar881422 күн бұрын

    Sab too pehla pind ch on waale munde j ehna nu aapne pinda ch naa on diyo lotu toliya ne bedaa gark kr rakhiya kuj taa soch layo bharvo

  • @thereallife9919
    @thereallife991922 күн бұрын

    Mausam de jankari bilkul galt y

  • @KULDEEPSingh-tu4gy

    @KULDEEPSingh-tu4gy

    22 күн бұрын

    Os vich mera koi ksur nahi ਉਸ ਵਿੱਚ ਮੇਰਾ ਕੋਈ ਕਸੂਰ ਨਹੀਂ ਵੀਰ ਸਾਰੇ ਮਾਡਲ ਜੋ ਦਿਖਾ ਰਹੇ ਹਨ ਮਾਡਲ ਦੇਖ ਕੇ ਹੀ ਸਾਡੇ ਵੱਲੋਂ ਤਾਂ ਕੇਵਲ ਪੇਪਰ ਪੜਿਆ ਜਾਂਦਾ ਹੈ ਅਸੀਂ ਗਲਤੀ ਮੰਨਦੇ ਹਾਂ ਕਿ ਮਾਨਸੂਨ ਨੇ ਉਸ ਤਰੀਕੇ ਦੇ ਨਾਲ ਤਰੱਕੀ ਨਹੀਂ ਕੀਤੀ ਉਸ ਲਈ ਗਲਤੀ ਮੰਨਦੇ ਹਾਂ ਪਰੰਤੂ ਪਰੰਤੂ ਇਹ ਤੁਸੀਂ ਵੀ ਜਾਣਦੇ ਹੋ ਕਿ ਜਿਸ ਤਰੀਕੇ ਨਾਲ ਮਾਨਸੂਨ ਨੇ ਵਿਵਹਾਰ ਕਰਨਾ ਸੀ ਉਸ ਤਰੀਕੇ ਨਾਲ ਨਹੀਂ ਕੀਤਾ ਕੋਈ ਵੀ ਇੱਕ ਐਪ ਜਾਂ ਮਾਡਲ ਜਾਂ ਪੇਜ ਜਾਂ ਚੈਨਲ ਇਹ ਨਹੀਂ ਕਹਿ ਰਿਹਾ ਸੀ ਕਿ ਇਸ ਸਮੇਂ ਵਰਖਾ ਨਹੀਂ ਹੋਏਗੀ ਸਭ ਹੀ ਇਹ ਦਿਖਾ ਰਹੇ ਸਨ ਕਿ ਵਰਖਾ ਭਾਰੀ ਹੋਵੇਗੀ ਇਥੋਂ ਤੱਕ ਕਿ ਚੰਡੀਗੜ੍ਹ ਵਾਲਿਆਂ ਨੇ ਬਕਾਇਦਾ ਪ੍ਰੈਸ ਨੋਟ ਵੀ ਜਾਰੀ ਕੀਤਾ ਸੀ ਇਸ ਲਈ ਜਾਣਕਾਰੀ ਸਹੀ ਦਿੱਤੀ ਗਈ ਸੀ ਪ੍ਰੰਤੂ ਮਾਨਸੂਨ ਦਾ ਵਿਵਹਾਰ ਬਦਲਿਆ ਹੈ ਉਸ ਬਾਰੇ ਹੁਣ ਕੀ ਕਰ ਸਕਦੇ ਹਾਂ

  • @baljeetbhagu
    @baljeetbhagu22 күн бұрын

    ਪ ਓ

  • @jaswindervirk-fn4qq
    @jaswindervirk-fn4qq22 күн бұрын

    Yu tuber fangicide pupon le akhde aa

  • @KULDEEPSingh-tu4gy

    @KULDEEPSingh-tu4gy

    22 күн бұрын

    Oh you Tuber ਨੂੰ ਕੀਂ ਕਹਾ ਇਹ ਤੁਸੀ ਦੇਖੌ ਕੀਂ ਪੜਾਈ ਕੀਤੀ ਹੈ ਅਗਲੇ ਨੇ ਤੇ ਵਾਹੀ ਵੀ ਕਰਦਾ ਹੈ ਜਾ ਨਹੀਂ

  • @amanbugra6942
    @amanbugra694222 күн бұрын

    🙏ਨਮਸਕਾਰ ਖਾਲਸਾ ਜੀ ਸਰੋਂ ਦੀ ਖਲ ਵਾਰੇ ਕਈ ਵੀਰ ਕਹਿ ਰਹੇ ਆ ਕਿ ਝੋਨੇ ਦੀ ਫੋਟ ਬਹੁਤ ਕਰਦੀ ਹੈ ਇਸ ਵਾਰੇ ਆਪ ਜੀ ਦਾ ਕੀ ਵਿਚਾਰ ਹੈ

  • @MerikhetiMeraKisan

    @MerikhetiMeraKisan

    22 күн бұрын

    ਮੈਂ ਨਹੀਂ ਕਹਾਂਗਾ

  • @SahibjotsinghmaanSaab
    @SahibjotsinghmaanSaab22 күн бұрын

    🙏🙏🙏

Келесі