ਘਰਾਂ ਦੀਆਂ ਦੀਵਾਰਾਂ ਤੋਂ ਲੈਕੇ ਖੇਤ ਦੀ ਬਾੜ ਤੱਕ ਦਾ ਸਾਰਾ ਸਮਾਨ ਮਿਲਦਾ ਦੇਖੋ ਤੇ ਸੇਅਰ ਜ਼ਰੂਰ ਕਰ ਦਿਓ ਜੀ

Ойын-сауық

Пікірлер: 19

  • @GurmeetSingh-ud1dv
    @GurmeetSingh-ud1dv2 ай бұрын

    ਬਹੁਤ ਵਧੀਆ ਕੰਮ ਕੀਤਾ ਪੰਜਾਬੀ। ਵਿੱਚ ਗਲਬਾਤ ਕੀਤੀ ਪਤਰਕਾਰ ਜੀ ਕੁੱਝ ਆਪਣੇ ਭਰਾ ਹਿੰਦੀ ਵਿਚ ਗਲਬਾਤ ਕਰਦੇ ਉਨ੍ਹਾਂ ਵੀਰਾਂ ਹਕ ਹੈ ਹਿੰਦੀ ਬੋਲਣ ਦਾ ਪਰ ਆਪਾ ਨੂੰ ਪੰਜਾਬੀ ਭਾਸ਼ਾ ਵਿੱਚ ਗਲਬਾਤ ਹੋਵੇ ਫੈਕਟਰੀ ਮਾਲਕ ਬਹੁਤ ਵਧੀਆ ਸਮਝ ਰਿਹਾ ਹੈ ਧੰਨਵਾਦ ਜੀ

  • @codeblue9257

    @codeblue9257

    Ай бұрын

    ਪੰਜਾਬੀ ਪੰਜਾਬ ਤੱਕ ਹੀ ਸੀਮਤ ਰੱਖਦੀ ਹੈ ਬੰਦੇ ਨੂੰ ਪਰ ਹਿੰਦੀ ਬੋਲਣ ਵਾਲੇ ਦਾ ਤਾਂ ਪੰਜਾਬ ਵਿੱਚ ਤਾਂ ਵਧੀਆ ਕੰਮ ਚੱਲ ਹੀ ਜਾਂਦਾ ਹੈ ਪਰ ਕਸ਼ਮੀਰ ਤੋਂ ਕੇਰਲ ਤੱਕ ਅਤੇ ਬੰਬਈ ਤੋਂ ਕਲਕੱਤੇ ਤੱਕ ਸਾਰੇ ਭਾਰਤ ਵਿੱਚ ਹਿੰਦੀ ਕੰਮ ਆਉਂਦੀ ਹੈ। ਕੇਰਲ ਅਤੇ ਤਾਮਿਲਨਾਡੂ ਵਿੱਚ ਮਾੜੀ ਜਿਹੀ ਅੰਗਰੇਜ਼ੀ ਵੀ ਕੰਮ ਚਲਾਊ ਜਿਹੀ ਆਉਂਦੀ ਹੋਵੇ ਤਾਂ ਬੇਹਤਰ ਹੈ। ਏਸ ਲਈ ਪੰਜਾਬੀ ਬੋਲੋ ਜਦੋਂ ਮਜ਼ਬੂਰੀ ਹੋਵੇ ਪਰ ਜੇ ਹੋ ਸਕੇ ਤਾਂ ਪੰਜਾਬ ਵਿੱਚ ਵੀ ਹਿੰਦੀ ਬੋਲਿਆ ਕਰੋ।

  • @amar6996
    @amar69962 ай бұрын

    ਉਏ ਬਾਈ 25 ਸਾਲਾਂ ਦੀ ਗੰਰਾਟੀ ਤਾਂ ਬਹੁਤ ਵਾਰੀ ਦਸਤੀ ਰੇਟ ਵਾਰੇ ਵੀ ਪੁੱਛ ਲੈਦਾ ਹੋਰ ਹੀ ਬਠਿਡਾਂ ਵਾਲਿਆਂ ਬਾਈਆਂ ਵਾਂਗ ਪੁੱਠੇ ਪਾਸੇ ਦੱਬੀ ਜਾਦਾਂ।

  • @rbrar3859
    @rbrar38592 ай бұрын

    ਬਹੁਤ ਵਧੀਆ ਜਾਣਕਾਰੀ ਮਿਲੀ ਹੈ। 🎉

  • @nirvairsingh9122
    @nirvairsingh9122Ай бұрын

    22 mera personla exp. a 25 saal shado 50 saal nahi kharab hunda eh khambe. Sadi zameen na fzr cantt de nal nal hon karke ujada bda c. Her season pese launde c. Jado de ehna ton mangwa ke laye a. Sukhe hoge aa. 10 saal hoge ik waar pese lage ne . 5 taaran lawaiyan. Khambe lake v ehna de bande specail hunde pese lende laun de oh lake gaye. Hun v koi khmba tut jaye eh badl dinde. Pehli gal tutda hi nahi yaar.

  • @drrajeshsahni2701
    @drrajeshsahni2701Ай бұрын

    Very good co ordination of Hindi and PUNJABI ❤

  • @iqbalsingh8842
    @iqbalsingh88422 ай бұрын

    Sada Shahar h g Ganganagar ikbal Singh Sidhu sahib Singh wala ganganagar rajsthan

  • @bshukmawali1103
    @bshukmawali1103Ай бұрын

    ਸੇਠ ਦਾ ਮਾਲ ਚੰਗਾ ਹੈ। ਕਈ ਸਾਥੀ ਰੇਟ ਦੀ ਗੱਲ ਕਰਦੇ ਹਨ। ਇਹ ਵੀਡਿਉ ਪਤਾ ਨਹੀਂ ਕਿੰਨਾ ਚਿਰ ਵਾਇਰਲ ਹੋਵੇ, ਰੇਟ ਬਦਲਦੇ ਰਹਿੰਦੇ ਹਨ। ਇਸ ਕਰਕੇ ਦਿੱਤੇ ਨੰਬਰਾਂ ਤੇ ਫੋਨ ਕੀਤਾ ਜਾ ਸਕਦਾ ਹੈ।

  • @baljit5030
    @baljit50302 ай бұрын

    ਦੀਵਾਰ ਵਲੇ ਬਲਾਕ ਦਾ ਕੀ ਰੇਟ ਹੈ ਜੀ। ਪਹੁੰਚ ਦਾਂ ਵੀ ਸਾਧਣ ਹੈ ਜੀ। ਧਨਵਾਦ ਸਹਿਤ ਜੀ।

  • @dhainchand1643
    @dhainchand1643Ай бұрын

    ਵੀਰ ਜੀ ਰੇਟ ਵੀ ਦਸ ਦਿੰਦੇ ।

  • @BaljeetSingh-fr3by
    @BaljeetSingh-fr3byАй бұрын

    ❤❤

  • @kartikgaur4066
    @kartikgaur40662 ай бұрын

    ❤❤❤❤❤

  • @HarpreetSingh-yj1oz
    @HarpreetSingh-yj1oz2 ай бұрын

    8 inch wall block da ki price hai ji

  • @gulabsingh-mq9lo
    @gulabsingh-mq9lo2 ай бұрын

    Nice video

  • @husanveersingh8693
    @husanveersingh86932 ай бұрын

    Rate to bina bhakai hai bss

  • @kamaldipbrar9297
    @kamaldipbrar9297Ай бұрын

    ਰੇਟ ਦੱਸਦਿਆਂ ਦੇ ਚਲੂਣੇ ਲੜਦੇ ਆ

  • @user-wj8uu5hm7m
    @user-wj8uu5hm7m2 ай бұрын

    ਰੇਟ ਜਰੂਰੀ ਏ

Келесі