ਜੇ ਦਿਲਚਸਪੀ ਹੈ ਤਾਂ ਦੇਖੋ ਕਿਵੇਂ ਬਣਦੀਆਂ ਨੇ ਕਿਸਾਨਾਂ ਦੀਆਂ ਕਹੀਆਂ ਅਤੇ ਹੋਰ ਖੇਤੀਬਾੜੀ ਦੇ ਔਜਾਰ...
ਜੇ ਦਿਲਚਸਪੀ ਹੈ ਤਾਂ ਦੇਖੋ ਕਿਵੇਂ ਬਣਦੀਆਂ ਨੇ ਕਿਸਾਨਾਂ ਦੀਆਂ ਕਹੀਆਂ ਅਤੇ ਹੋਰ ਖੇਤੀਬਾੜੀ ਦੇ ਔਜਾਰ...
#Punjabfarmers #Punjabagriculture #dailypostpunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
Пікірлер: 132
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਮਨ ਖੁਸ਼ ਹੋ ਗਿਆ ਇੰਟਰਵਿਊ ਦੇਖ ਕੇ
ਮਿਸਤਰੀ ਭੋਲਾ ਸਿੰਘ ਬਰੇਟਾ ਜਿਲ੍ਹਾ ਮਾਨਸਾ ਜਿਨ੍ਹਾਂ ਦੇ ਖੇਤੀਬਾੜੀ ਦੇ ਸੰਦ ਕਹੀ ਖੁਰਪਾ ਤੰਗਲੀ ਕਸੀਏ ਬਹੁਤ ਹੀ ਮਸ਼ਹੂਰ ਹਨ ਉਨ੍ਹਾਂ ਦੀ ਇੰਟਰਵਿਊ ਸੂਟ ਕਰਕੇ ਦਰਸ਼ਕਾਂ ਤੱਕ ਪਹੁੰਚਦੀ ਕਰੋ ਜੀ ਧੰਨਵਾਦ
@Risk952
2 жыл бұрын
Bai ji je kasi leni hove online, kida le sakde
bhaut bhaut vadia interview very happy person
ਮੈਡਮ ਜੀ ਤਸੀ ਜਿਨੇ ਸੋਹਣੇ ਆਪ ਓ ਉਨੇ ਸੋਹਣੇ ਸਵਾਲ ਪੁਛ ਰਹੇ ਓ
ਹਾਏ ਉਏ ਕਿੰਨੀ ਸੋਹਨੀ ਤੇ ਘੈਂਟ ਕੁੜੀ ਆ ਇਹ ਐਂਕਰ , ਬਹੁਤ ਹੀ ਸੋਹਣੀ ਆ, ਪੂਰੀ ਬੰਬ ਆ ਐਂਕਰ
Bahut vadia g Thanks
ਬਹੁਤ ਵਧੀਆ ਜੀ
Waheguru g Hor Traki Bakshe
👍👍👌👌
bhut vdia kahi aa👌👌 1 no...
wa sajjda veer nu. bhaut mehanati or nekkh banda
Very good piece
Thanks for nice information.
ਸਾਡੇ ਧੂਰੀ ਜਾ ਨਾਭੇ ਬਿਲਕੁਲ ਬੇਕਾਰ ਕਹੀ ਮਿਲਦੀਆਂ ਪੈਸੇ ਮੂੰਹ ਮੰਗਵੇਂ ਮੰਗਦੇ ਨੇ ਨਾ ਬਾਹਾਂ ਢੰਗਦਾ ਨਾ ਕਹੀਂ ਚੱਜਦੀ ਮਿੱਟੀ ਬਹੁਤ ਫੜਦੀਆਂ ਕਹੀ
Very nice
Very nice person bahut sohni enterview
Very nice g
Good 👌👌👍👍👍👍
Good job ji
ਮੈਡਮ ਵੀ ਸਟੀਲ ਦੀ ਕਹੀ ਵਾਗ ਲਿਸ਼ਕ ਰਹੀ ਆ
@jagveersandhu8792
Жыл бұрын
😁😁
Good job
Good job g
Very very nice ji
Madam bohat nice e
Nice review
ਬਹੁਤ ਵਧੀਆ ਇੰਟਰਵਿਊ ਜੀ । ਵਾਕਿਆ ਹੀ ਬਾਈ ਜਗਜੀਤ ਹੁਰਾਂ ਦੀਆਂ ਕਹੀਆਂ ਬਹੁਤ ਮਸ਼ਹੂਰ ਅਾ।
@bansaladakaka5546
4 жыл бұрын
Jagjit akhi k ehh app kahi bna k deva... Kam tnn aunda nhi ess nu koi
Good video
nice video 👍
Very very nice
very nice
Kabul shah khuban also popular village for agriculture implements
Nice video
Good
good
22 ਹਿੰਮਤਪੁਰੇ ਦੀ ਕਹੀ ਤੋ ਸਭ ਥੱਲੇ ਆ।।।
@palsingh7499
3 жыл бұрын
Y ji himmatpura wale da number de do
👌💖💖
I love you punjab and punjabi maa boli
God jop
ਕਹੀ ਕਹੋਲੇ ਕਹੋਲੀਂਆਂ ਖੁਰਪੇ ਖੁਰਪੀਆਂ ਹਲ਼ ਜਿੰਦਾ ਤੰਗਲ਼ੀ ਸਲ਼ੰਘਾ ਤਰਫਾਲ਼ੀ
Bihar hamare ko Kai kaise pahunche uske bare mein ek video layiye ambikai Lena chahte Hain aapka kahin bahut acchi hai mashhur hai
Nice
boht hi sohne ho g
good joob
Good 🌃
Himatpure de sab to mashoor aa
Madam ji bot attt ne
@apnapunjab2023
4 жыл бұрын
Acha ji
@jagmohansingh9540
4 жыл бұрын
@@apnapunjab2023 hji
Very nice👍
@tractor_and_jeep_infomation
4 жыл бұрын
Asha g
@lakhvindersingh8742
4 жыл бұрын
Hhahahhaha Asha g 🤣😂🤣😂
Nice veer ji
very nyc interview
Madam bdi att hai siraaa
man di deep thk
Nic
ਰਾਠੀ ਕਲਾ ਕੇਂਦਰ ਬੱਸ ਸਟੈਂਡ ਭਾਈ ਦੇਸਾ ਬਠਿੰਡਾ ਮਾਨਸਾ ਰੋਡ ਤੇ ਇਕ ਵਾਰ ਜਰੂਰ ਵੇਖੋ ਜੀ ਇੱਕ ਛੋਟੀ ਜਿਹੀ ਕਰਦਾ ਨਾਲ 700 ਪ੍ਰਕਾਰ ਦੀਆਂ ਕਲਾਕ੍ਰਿਤੀਆਂ ਤਿਆਰ ਕੀਤਾ ਹੈ ਵੀਰ ਜੀ
Fakkar subhaa da banda hai bhout man saff insan hai baki uncle deyea galla bilkul sachyea ne sachi gal ehe hai k ena de shop bhout purani hai main ena de shop te 2000 saal wich gaya she 19 saal ta mainu ho gaye shop te gaye nu bhout badia bande ne dr khan nathowal disstak ludhiana
Reporter att aa ji
Madam bhut sohneo lgdeo
Anker bumb aa puri😍prorpr ptola😘
Sade kol malkpur pind a khanna kol othe di kehi sb tu mashor a ji
ਸਾਡੇ ਪਿੰਡਾ ਦੀ ਸਾਨ
Ess channel da number mila sakda va..???
Sadiq
Sab to vadia jasveer jandvala ahh
Madam sirra bomb
ਮੈਡਮ ਨੂੰ ਕਹੀਆ ਦੀ ਪੂਰੀ ਜਾਣਕਾਰੀ ਏ।
@jatinderkang9377
4 жыл бұрын
ਸਿੱਧੂਆ ਦੀ ਧੀ ਆ ਪਤਾ ਤਾ ਹੋਣਾ ਈ ਆ ਸਭ
keeda vad gea bai canada da bai khenda
Bansal ji je apa leni hove kahi online ,kida le sakde, tuhde account ch paise paa diye je
paid add tahi advertisement nai a es ch koi uper lagi
ਕਸੀਏ ਨਾਲ ਨਰਮੇ ਦੀ ਖੁਦਾਈ ਕੀਤੀ ਜਾਂਦੀ ਆ 🤣🤣🤣🤣
Kabul shah kuban best
Mainu lagda mistri Nalon Medan nu jyada jankari a shabaash Punjaban Kuri de
ki price kasi dii
Address daseyo
Waheguru ji mar karn y tari kamhi wch
Nice video Hai
@karandhiman5579
4 жыл бұрын
V good
Ramgharia born Engineer
Madam ji mera kol hagi aa
BAI BANSAL JI HAMER PRESS TAA HAR IK KARKHANE WHICH HAI TUSI KEH RAHE KE SIRF SADE KOL HI AA ADDNIA DIA KAHEA 80/ 90 SAL TOO FAMOUS NE BABU RAJBALI NE VE APNI KAVITA WICH VE JIKAR KITA HAI
Eh sman sareo to vadea dhuri banda dhano walea deo
@bansaladakaka5546
4 жыл бұрын
Bai etha ikali kahhi a hi bandi c ess na bazro saman lya k vichan lagg gya va.. Nha tnn ess nu koi kam aunda va nha hi pta va kive bano
ਹੋਰ ਖਬਰਾ ਤਾਂ ਮੁਕ ਗਈਆ
Hun thuhdye to ag🔥 lva gai ripoter nai kha hai gaye to khana ni aaia 🔥 lva gai.🤣😂🤣😂🤣😂
ਬਹਾਰ ਤਾ ਤੰ
Koe hankar ne simple banda. Hathe kirt karda rab da na lain wala banda
@bansaladakaka5546
4 жыл бұрын
Hath di kirta tnn kro ja kuj auda hou,, 1 no fuddu a
Assi te reporter no dekhn lyi ahh video dekhi
@rukiyatop5513
4 жыл бұрын
acha ji
00
Jagjeet ji eh kahi nal je junde (hair) wadde jande ne te eh ancr de junde wadoo jma psnd ni aaye😡😡😡😡
O madM ji Aap ki Aavaj mei shakti hei ji. Aap ji kya bolu doosrey ka bhala chahti ho... Tabhi door door ja k informative videos bnati ho GODBLESS RabRakha...jee
esh bande da phone number mil sakda ji ?
@agmotivation7417
4 жыл бұрын
See at 1.08
ਇਹ ਮੀਡੀਆ ਨੇ ਲੋਕਾਂ ਨੂੰ ਸਾਰਾ ਕੁੱਝ ਦਿਖਾ ਦੇਣਾ
ਸਾਡੇ ਕੋਟ ਈਸੇ ਖਾ ਵੀ ਇਸ ਤਰਾ ਹੀ ਕੁਟਾਈ ਕੀਤੀ ਜਾਦੀ ਏ
@KulwinderSingh-oc3jw
4 жыл бұрын
ਕੋਟ ਈਸੇ ਖਾਂ ਵਾਲੇ ਸਤਪਾਲ ਆਰੋੜਾ ,ਕੰਚਨ ਆਰੋੜਾ ,ਰਜਤ ਤੇ ਸਾਹਿਲ ਆਰੋੜਾ ਅੱਜਕੱਲ ਕਿੱਥੇ ਰਹਿੰਦੇ ਨੇ ਵੀਰਾ ਕਦੇ ਹੁਣ ਉਹ ਨਾ ਦਾ ਨਾਮ ਹੀ ਨਹੀ ਸੁਣਿਆ ਅੱਜ ਵੀਹ ਪੱਚੀ ਸਾਲ ਪਹਿਲਾਂ ਰੇਡੀਓ ਤੇ ਰਸਾਲੇਆਂ ਤੇ ਬਹੁਤ ਮਸ਼ਹੂਰ ਸਨ
@navjotsinghjosan7204
3 жыл бұрын
Kot ise khai wala da number send karo bai
ਬੰਦੇ ਵਿਚ ਐਨੀ ਨਿਮਰਤਾ ਤੇ ਗੱਲ ਕਰਨ ਦਾ ਤਰੀਕਾ ਬਾ ਕਮਾਲ ਆ
She’s hot
Madam need to work on her Punjabi
ਬਾਈ ਇਹ ਸਾਰਾ ਸਮਾਨ ਸਾਡੇ ਸ਼ਹਿਰ ਟੋਹਾਣੇ ਤੋਂ ਲੈ ਕੇ ਜਾਂਦੇ ਨੇ ਕਿਉਂ ਕੇ ਟੋਹਾਣੇ ਤੋਂ ਬਦੀਆ ਕਹੀ ਕਿਤੇ ਨਈ ਮਿਲਦੀ
@sohalakash4819
4 жыл бұрын
Tohana kithe bai
@gurdeeprandhawa1282
4 жыл бұрын
ਬੇਈ ਮਾਨ ਬਾਈ ਹਰਿਆਣਾ ਚ ਪੈਂਦਾ
ਇੱਕ ਟੋਕਰਾ ਗੋਹੇ ਦਾ ਭਰ ਕੇ ਇਸ ਮੈਡਮ ਦੇ ਸਿਰ ਤੇ ਰੱਖ ਕੇ ਫੇਰ ਪੁੱਛਿਆ ਕਿ ਗੱਲ ਬੋਲਦੀ ਹੈ ਮੋੜ
@mandipsingh9096
4 жыл бұрын
gaggi jawandha ki takleef bai g tuhanu
ਬਾਈ ਜੀ ਇਹ ਤਾ ਠੱਗ ਸਿਰੇ ਦਾ
@majhatv1182
4 жыл бұрын
Anmol ANM thag kive wa
Fudu Chanel sala phkhnd nu badwa dinda
@bansaladakaka5546
4 жыл бұрын
Shi gal a ver... Ehh jama fuddu bada va kahai tnn ess nu baoni nhi aundi
@sewakdmlt2212
4 жыл бұрын
@@bansaladakaka5546 Bai Apne desh Di meddia da jma sarya piya sale z news waleya ne ta haad hi Karti kende jekar Pakistan wale nuclear bomb sitan ta vachan de upaye kende gharo bahar na niklyo Puch wala hove salyo oh bomb h ya bhuchal jehda kro bahar na niklyo Japan Di halat vekho..
@bansaladakaka5546
4 жыл бұрын
@@sewakdmlt2212 pucha parthla jama hi nhi krda sala meida wala
@nostrix1181
4 жыл бұрын
Veer ji es ch phkhad vali kadi gal aa,,sade pind di dukhan aa,,,jo phkhad krde aa oh ta thnu dakhde nhi,,jo such aa oh thnu loka nu phkhad lagde aa,,sharm kro
@bansaladakaka5546
4 жыл бұрын
@@nostrix1181 tanu pta ess bara??
Very nice
very very nice ji
Very nice