Geeta Zaildar - Kalakaran De Kisse (66) - Punjabi Podcast with Sangtar

Ойын-сауық

Geeta Zaildar - Kalakaran De Kisse (66) - Punjabi Podcast with Sangtar
Released January 20, 2023
Geeta Zaildar returns with many new funny stories and observations. Both Sangtar and Geeta share funny stories of their contemporary peers.
More at www.PunjabiPod.com
- Thanks for supporting, sharing and following Punjabi Podcast.
Subscribe to this Podcast in your favorite Podcast app:
Punjabi Podcast
www.punjabipod.com/
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
KZread:
bit.ly/3ld5Bmy
Connect with Sangtar
Website: www.sangtar.com
Facebook: www. Sangtar
Twitter: / sangtar
Instagram: / sangtar
KZread: / sangtarheer
© 2023 Plasma Records.
#PunjabiVirsa #PunjabiPodcast #SangtarPodcast

Пікірлер: 102

  • @charanjitsinghdhaliwal9099
    @charanjitsinghdhaliwal9099 Жыл бұрын

    ਸੰਗਤਾਰ ਭਾਜੀ ਮੇਂ ਹਰ ਰੋਜ਼ ਇਹ ਪ੍ਰੋਗਰਾਮ ਸੁਣਦਾ ਸਾਰਾ ਦਿਨ ਕੁਝ ਨਵਾਂ ਹਿ ਸਿੱਖਣ ਨੂੰ ਮਿਲਦਾ 🙏👍✌️💝🌹

  • @MandeepSingh-dx5gm
    @MandeepSingh-dx5gm Жыл бұрын

    ਬਹੁਤ ਵਧੀਆ ਭਾਜੀ। ਦੇਬੀ ਜੀ ਨਾਲ ਮੁਲਾਕਾਤ ਦੋਬਾਰਾ ਕਰੋ।

  • @HARPREETSINGH-pr6nf
    @HARPREETSINGH-pr6nf Жыл бұрын

    ਸਤਿ ਸ੍ਰੀ ਆਕਾਲ ਭਾਜੀ, ਬੋਹਤ ਸੋਹਣੀ ਗੱਲ਼ ਬਾਤ ਕੀਤੀ ਭਾਜੀ,, ਭਾਜੀ ਥੋਡੀ ਕੁਰਸੀ ਦੇ ਪਿੱਛੇ ਪੰਜਾਬ ਦੇ ਨਕਸ਼ੇ ਦੀ ਫ਼ੋਟੋ ਲੱਗੀ ਬਹੁਤ ਸੋਹਣੀ ਲੱਗੂ ਧੰਨਵਾਦ ਜੀ।

  • @indrpowar
    @indrpowar Жыл бұрын

    Geeta paaji kenda peeezey aa gye hun chaliye 😅😅😅

  • @rangpunjabde2002
    @rangpunjabde2002 Жыл бұрын

    ghaint a ...veer ji Debi Bai fer to

  • @harpreetsinghmoga
    @harpreetsinghmoga Жыл бұрын

    ਬਹੁਤ ਵਧੀਆ ਸੰਗਤਾਰ ਜੀ। ਬਹੁਤ-ਬਹੁਤ ਧੰਨਵਾਦ।

  • @VFX_Karan371
    @VFX_Karan371 Жыл бұрын

    ਭਾਜੀ ਬਹੁਤ ਵਧੀਆ

  • @kuldeepjoshi4258
    @kuldeepjoshi4258 Жыл бұрын

    Amazing galbat sangtar ji God bless you 🙏

  • @pritpalkaurudasi9139
    @pritpalkaurudasi9139 Жыл бұрын

    Waheguru bless you mere veer

  • @sandeepsingh-qr8bb
    @sandeepsingh-qr8bb Жыл бұрын

    Bahut wadiya galbat aa ji

  • @NirmalKumar-dl8lc
    @NirmalKumar-dl8lc Жыл бұрын

    ਬਹੁਤ ਵਦੀਆ ਜੀ.....ਪੈਸੇ ਚੁੱਗਣ ਵਾਲੀ ਗੱਲ ਤੇ ਤਾਂ ਠਹਾਕਾ ਹੀ ਨਿੱਕਲ ਗਿਆ 😀

  • @balwinderkaurbenipal6277
    @balwinderkaurbenipal6277 Жыл бұрын

    Wah ji wah bahut vadhia ji💯💯💯

  • @gurwinderkaur9760
    @gurwinderkaur9760 Жыл бұрын

    ਸਤਿ ਸ਼੍ਰੀ ਅਕਾਲ ਜੀ ਸੰਗਤਾਰ ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਜੀ 🙏🙏🙏🙏🙏

  • @AmandeepSingh-lc6jl
    @AmandeepSingh-lc6jl Жыл бұрын

    ਬਹੁਤ ਸੋਹਣੀ ਗੱਲਬਾਤ ਕੀਤੀ ਹੈ ਵੀਰ ਜੀ

  • @kamsingh7245
    @kamsingh7245 Жыл бұрын

    Definitely,Knowledge mildi hai paaji.

  • @BaljinderSingh-ni6kw
    @BaljinderSingh-ni6kw Жыл бұрын

    ਕਮੇਟੀ ਦਾ ਬੰਦਾ ਗਾਈ ਜਾਂਦਾ😂 Bhaji bht ghaint podcast Asi v thoade area mahilpur cho e aa

  • @amritamrit9938
    @amritamrit9938 Жыл бұрын

    Bhut bdiya sagtar ji and geeta ji

  • @gurmeetsingh1583
    @gurmeetsingh1583 Жыл бұрын

    Bahut vdhia bhaji jari rakho podcast

  • @AvtarBhatti206
    @AvtarBhatti206 Жыл бұрын

    Bahut vadhiya Bhaji Maza aa gya ji 👍👍😀😀

  • @JatinderKumar-kg4im
    @JatinderKumar-kg4im Жыл бұрын

    ਭਾਜੀ ਹੱਸ ਹੱਸ ਢਿੱਡ ਪੱਕ ਗਿਆ। ਰਾਤ ਦਾ ਇਕ ਵੱਜ ਗਿਆ ਸੁਣ ਰਿਹਾ ਸੀ ਤੇ ਸੁਣਦਾ ਸੁਣਦਾ ਕਲਾ ਈ ਹੱਸੀ ਜਾਦਾ ਆ। ਧੰਨਵਾਦ ਸੰਗਤਾਰ ਭਾਜੀ ❤❤❤❤

  • @punjabsandhu6294

    @punjabsandhu6294

    Жыл бұрын

    Vse bro hasse wali koi gl hni c Eni

  • @sylpunjabhariana5211

    @sylpunjabhariana5211

    Жыл бұрын

    2:54 AM 23/1/2023

  • @Kularsarpanch

    @Kularsarpanch

    Жыл бұрын

    1:50am here 😂

  • @sunnybrar3286

    @sunnybrar3286

    Жыл бұрын

    @@punjabsandhu6294 ur comment is funny 😂😂

  • @karandeepsarai7149

    @karandeepsarai7149

    Жыл бұрын

    @@punjabsandhu6294 🤣🤣🤣🤣

  • @jaspalkumar4751
    @jaspalkumar4751 Жыл бұрын

    22 ji aap tusi canada amrica ponch gae te galla karde music pinda vich ponch jave tusi ponch karo pinda vich javo tusi gon vaste lakha vich keemta lende o

  • @harmandhillon3710
    @harmandhillon3710 Жыл бұрын

    Superbbbb…. Keep doing it sangtar bai ji👌🏻

  • @deephundal5918
    @deephundal5918 Жыл бұрын

    Geeta zaildar bhut ghaint singer aa Bai di awaaj v bhut sohni aa,Always hitt aa..baaki sangtar bhaji da koi jwaab nii aa..

  • @pavitarsingh3031
    @pavitarsingh3031 Жыл бұрын

    Debi ❤❤❤❤❤❤❤❤❤

  • @jassbajwajalandhar
    @jassbajwajalandhar Жыл бұрын

    bhut vdia gallan paji❤

  • @Arabiantrucker1987
    @Arabiantrucker1987 Жыл бұрын

    ਘੈਂਟ ਗੱਲਾਂ ਬਾਤਾਂ ਵੀਰੋ ❤️🙏 ਬਹੁਤ ਸਾਰਾ ਪਿਆਰ ਮਲੇਸ਼ੀਆ 🇲🇾 ✈️ ਤੋਂ

  • @gurjeetsingh5877
    @gurjeetsingh5877 Жыл бұрын

    ਬਹੁਤ ਵਧੀਆ ਲੱਗੀ ਗੱਲਬਾਤ ਅਤੇ ਤਰੀਕਾ,,,

  • @verrk12
    @verrk12 Жыл бұрын

    Sirrraaa kra ta 22 ji Dona ne hahaha 🙏🏻🙏🏻

  • @jyotijot3303

    @jyotijot3303

    Жыл бұрын

    ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @JungleePunjabi
    @JungleePunjabi Жыл бұрын

    Nice talk! Shamshad Ali g pesh kro bhaji 🙏🏽

  • @harvindersekhon8454
    @harvindersekhon8454 Жыл бұрын

    Super 👍

  • @harjotsinghhoney430
    @harjotsinghhoney430 Жыл бұрын

    Great

  • @gurjitsingh1914
    @gurjitsingh19148 ай бұрын

    Nice Show.

  • @gurjantsingh170
    @gurjantsingh170 Жыл бұрын

    Amb wali gall kaint bha g

  • @MeharSinghpannu
    @MeharSinghpannu Жыл бұрын

    Sangtar always good 👍🏻 ❤ Vadia lagda galan sunke

  • @Mandeep_shergill17
    @Mandeep_shergill17 Жыл бұрын

    ਸੰਗਤਾਰ ਜੀ ਸਤਿ ਸ੍ਰੀ ਅਕਾਲ ਜੀ ਅੱਜ ਵਧੀਆ ਰੋਣਕ ਮੇਲੇ ਵਾਲਾ ਪਰੋਗਰਾਮ ਸੀ ਵਧੀਆ ਲੱਗਾ ਜਿਉਂਦੇ ਵਸਦੇ ਰਹੋ ਤੇ ਸਦਾ ਚੱੜਦੀ ਕਲਾ ਵਿੱਚ ਰਹੋ ਜੀ

  • @Geet_Gurjeet
    @Geet_Gurjeet Жыл бұрын

    ਬਹੁਤ ਵਧੀਆ ਗੱਲਬਾਤ 👌

  • @harrykangmusic1821
    @harrykangmusic1821 Жыл бұрын

    Super video

  • @gurindersingh9107
    @gurindersingh9107 Жыл бұрын

    ਸਤਿ ਸ੍ਰੀ ਅਕਾਲ ਜਨਾਬ ਹਰਮਨਜੀਤ ਤੇ ਮਨਪਰੀਤ ਨਾਲ ਵੀ ਮੁਲਾਕਾਤ ਕਰੋ ਕਿਰਪਾ ਕਰਕੇ ।ਧੰਨਵਾਦ

  • @laxmikant5009
    @laxmikant5009 Жыл бұрын

    Nice episode ji 🙏🙏🙏🙏

  • @bindaladdysandhu6904
    @bindaladdysandhu6904 Жыл бұрын

    ਸਤਿ ਸ੍ਰੀ ਅਕਾਲ ਦੋਨੋ ਵੀਰਾ ਨੂੰ ਜੀ ਮੈਂ ਬਲਵਿੰਦਰ ਤਰਕਸ਼ੀਲ ਨਿਊਜ਼ੀਲੈਂਡ ਤੋਂ ਵੀਰ ਜੀ ਮੈਂ ਤੁਹਾਨੂੰ ਇਕ ਸਵਾਲ ਭੇਜੀਆਂ ਸੀ ਗੀਤੇ ਨੂੰ ਕਰਨ ਲਈ ਭੇਜਿਆ ਸੀ ਸਕੂਟਰ ਤੇ ਮੱਝ ਲੇ ਕੇ ਆਏ ਸੀ ਮੈਰੇ ਸੋਹਰੇ ਗੀਤੇ ਦੇ ਪਿੰਡ ਹਨ ਮੈਂ ਤੇ ਗੀਤਾ ਮੱਝ ਲੈਣ ਗਏ ਸੀ ਗੀਤੇ ਦੀ ਭੈਣ ਦੇ ਘਰੋਂ ਉਹ ਵੀ ਸਕੂਟਰ ਤੇ

  • @pardeepkaur666
    @pardeepkaur666 Жыл бұрын

    Great job sangtar ji🙏🏼

  • @jyotijot3303

    @jyotijot3303

    Жыл бұрын

    ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @prof.kuldeepsinghhappydhad5939
    @prof.kuldeepsinghhappydhad5939 Жыл бұрын

    Nice 👌

  • @kulwantaulakh3369
    @kulwantaulakh3369 Жыл бұрын

    Nice

  • @s.k.khardiyas.k.khardiya2787
    @s.k.khardiyas.k.khardiya2787 Жыл бұрын

    Very nice

  • @Kularsarpanch
    @Kularsarpanch Жыл бұрын

    ਕਰਤਾਰ ਪੁਰ ਵਾਲਾ ਜੁਗਾੜੀ ਦਲਵਿੰਦਰ ਦਿਆਲਪੁਰੀ ਤਾਂ ਨੀ ਸੀ ??

  • @satnamsinghsingh4252
    @satnamsinghsingh4252 Жыл бұрын

    Sangtaar ji asi raat nu ghar vich kum karde han te bus tuhade podcast hi subde rehnde aan badaa swaad aunda a te sangeet da besumaar gyan milda a main v likhda te maada mota gaa lainda ha tuhanu sunke najjare aa jaande ne tusi sangeet de sagar ho parmatma tuhanu lummi ummar deve tan jo sada margdarshan hunda rahe muthaa tekde aan ji

  • @dr_jagraj_bhullar
    @dr_jagraj_bhullar Жыл бұрын

    👌❤️❤️

  • @mandeepsandhu3436
    @mandeepsandhu3436 Жыл бұрын

    ਸ਼ਾਨਦਾਰ ਗੱਲਬਾਤ 💞

  • @VishalRana-de3mk
    @VishalRana-de3mk Жыл бұрын

    Nice❤❤❤

  • @satnamsinghchauhan6145
    @satnamsinghchauhan6145 Жыл бұрын

    Sangtar. Bhai. Banda. Sira. tu

  • @harrykangmusic1821
    @harrykangmusic1821 Жыл бұрын

    My favorite person sangtar paji

  • @sukhdeepsidhu529
    @sukhdeepsidhu529 Жыл бұрын

    Good veer ji

  • @varinderkalyanpuri2645
    @varinderkalyanpuri2645 Жыл бұрын

    ਸੰਗਤਾਂਰ ਵੀਰ ਜੀ ਤੁਸੀ ਲਾਜਵਾਬ ਹੋ

  • @sachdahoka2304
    @sachdahoka2304 Жыл бұрын

    24.35 te dalwinder dyalpuri di gal kiti

  • @karamjitkaur384
    @karamjitkaur384 Жыл бұрын

    Very nice ji 👌 🙏👌👌👌

  • @MrSamarsingh
    @MrSamarsingh Жыл бұрын

    Love from ludhiana Navy Johal ❤

  • @sunilGujjar-yf9mk
    @sunilGujjar-yf9mk Жыл бұрын

    ਸਤ ਸ੍ਰੀ ਆਕਾਲ ਜੀ 🙏

  • @LovepreetSingh-ms6eu
    @LovepreetSingh-ms6eu Жыл бұрын

    ❤️

  • @malkitsinghmalkitsingh6952
    @malkitsinghmalkitsingh6952 Жыл бұрын

    ਸਿਰਾ ਇੰਟਰਵਿਊ

  • @gurjotuppal4852
    @gurjotuppal4852 Жыл бұрын

    listening in mixing process

  • @globalsikhaid4486
    @globalsikhaid4486 Жыл бұрын

    ਭਾਜੀ ਬਹੁਤ ਅਮੀਰ ਏ ਬੋਲੀ ਪੰਜਾਬੀ

  • @satindersingh341
    @satindersingh341 Жыл бұрын

    ✌️👍👍

  • @deepsangatpuria1912
    @deepsangatpuria1912 Жыл бұрын

    Udeek aa ji

  • @balvirsingh9650
    @balvirsingh9650 Жыл бұрын

    ਪ੍ਰੋਫੈਸਰ ਸ਼ਮਸ਼ਾਦ ਜੀ ਹੋਰਾਂ ਦੇ ਇੰਦਰਜੀਤ ਨਿੱਕੂ ਰੌਸ਼ਨ ਪ੍ਰਿੰਸ ਵੀ ਸ਼ਗਿਰਦ ਨੇ

  • @santbhindranwalejidefanche8767
    @santbhindranwalejidefanche8767 Жыл бұрын

    12:53 ਬੜੇ ਨਹੀਂ ਬੱਡੇ/ਵੱਡੇ ਜੀ 😁

  • @shiv0786
    @shiv0786 Жыл бұрын

    ਤੁਸੀਂ ਜ਼ਿੰਦਗੀ ਵਿੱਚ ਕੁੱਝ ਵੀ ਸਿੱਖ ਸਕਦੇ ਹੋ। ਪਰ ਦਿਲ ਚ ਸਿੱਖਣ ਦੀ ਚਾਹਤ ਹੋਣੀ ਚਾਹੀਦੀ ਹੈ।

  • @pavitarsingh3031
    @pavitarsingh3031 Жыл бұрын

    Virk Ranjit da Ghana hun mrjaaniye bulaya v ni boldi

  • @Save.Punjab
    @Save.Punjab Жыл бұрын

    Harbalav Sangeet devi talab mandir hunda c I think asi v sunan Jane c pehla samjh nahi c ohdi Hon sochde k kida vadia Sangeet c

  • @santbhindranwalejidefanche8767
    @santbhindranwalejidefanche8767 Жыл бұрын

    20:52 ਗ਼ਲਤ ਫ਼ਹਿਮੀ ਨਹੀਂ BHULEKHA (ਭੁਲੇਖਾ) ਹੁੰਦਾ ਗਾ ਜੀ

  • @shalineegusain3589
    @shalineegusain3589 Жыл бұрын

    God bless you all! 🕶✍️

  • @b.s_ghuman2244
    @b.s_ghuman2244 Жыл бұрын

    ਦਲਵਿੰਦਰ ਦਿਆਲਪੁਰੀ ਭਾਜੀ।

  • @pitanangalia1026
    @pitanangalia1026 Жыл бұрын

    ਭਾਜੀ ਇੱਕੋ ਸਮੇਂ ਤਿੰਨ ਚਾਰ ਚਿਹਰਿਆਂ ਨਾਲ ਵੀਡਿਓ ਕਰ ਕੇ ਦੇਖੋ ਜੀ, ਸਾਂਝੀ ਕਾਲ 😶😶

  • @jassbajwajalandhar
    @jassbajwajalandhar Жыл бұрын

    he gallan apne bachya nu daso veero assi vi apne nu dasa gye

  • @ParminderSingh-qq6is
    @ParminderSingh-qq6is Жыл бұрын

    Virji ik vari phir Nuri ji nal milva dao

  • @surindersingh7094
    @surindersingh7094 Жыл бұрын

    ਸਿਤਾਰ ਸਾਹਿਬ ਨਵੈ ਨੂੰ ਕੀ ਪਤਾ ਚੰਬਾ ਚਰਖਾ ਵੇਲਣਾ ਮੀਨ ਕਪਾਹ ਵਾਲਾ ਕਮਾਦੀ ਪੀੜਨ ਚੁੰਬਾ ਖੱਦਰ ਰੱੜਾ ਪਟੱਕ

  • @prabhjot7854
    @prabhjot7854 Жыл бұрын

    Aaj da ta sidhu hi va

  • @santbhindranwalejidefanche8767

    @santbhindranwalejidefanche8767

    Жыл бұрын

    ਭੇਡ ^^ 🐑🐑🐑

  • @santbhindranwalejidefanche8767

    @santbhindranwalejidefanche8767

    Жыл бұрын

    Ohda es video naal ki lega tega???

  • @prabhjot7854

    @prabhjot7854

    Жыл бұрын

    @@santbhindranwalejidefanche8767 ih vi singer va insaniyat tor te gal vi ni kar sakde so budi man ji .

  • @santbhindranwalejidefanche8767

    @santbhindranwalejidefanche8767

    Жыл бұрын

    @@prabhjot7854 ਕਰੋ ਗੱਲ ਜੀ ਸੱਦਕੇ ਕਰੋ, ਪੂਰਾ ਸਮਰਥਨ ਐ ਮੇਰੇ ਬੰਨਿਓਂ। ਪਰ ਓਹਦਾ ਏਸ ਪੋਡਕਾਸਟ ਨਾਲ਼ ਕੋਈ ਲੇਗਾ ਤੇਗਾ ਨਹੀਂ ਹੈਗਾ ਜੀ। ਜੇ ਊਂ ਕਹਿਣਾ ਚਾਉਨੇ ਓਂ ਕੀ ਸਿੱਧੂ ਭਾਈ ਤੇ ਬੀ ਗੱਲ ਕਰੋ ਓਹ ਫੇਰ ਅੱਡ ਗੱਲ ਐ ਪਰ ਐਂ ਈ ਬਿਣਾ ਗੱਲੋਂ ਕੇਹ ਦੇਣਾ "ਅੱਜ ਦਾ ਤਾਂ ਸਿੱਧੂ ਹੀ ਵਾ", ਇਹ ਤਾਂ ਕੋਈ ਗੱਲ ਈ ਨੀ ਬਣੀ ਬੀਰੇ।

  • @prabhjot7854

    @prabhjot7854

    Жыл бұрын

    @@santbhindranwalejidefanche8767 tu mhan va ji.bus waheguru sab da pla kare ji

  • @jatindersingh7387
    @jatindersingh73878 ай бұрын

    Eh 3 bhai sleeke wale baap di olaad aa

  • @jatindersingh7387
    @jatindersingh73878 ай бұрын

    Thuda teaam khlaas

  • @viratkohli.indian
    @viratkohli.indian Жыл бұрын

    Sidhu moose ala ni ban na kise ne gite varge ta bakri singer a 🙊

  • @ranjitsingh1238

    @ranjitsingh1238

    Жыл бұрын

    Teri ki BBB ker digital ohnee

  • @viratkohli.indian

    @viratkohli.indian

    Жыл бұрын

    @@ranjitsingh1238 viche tere varge di BBB karke bund mari lagdi kise ne tahi gal ni dasni aundi tenu . Sale tere varge pind bund dende hunde te glla vich vich lul lain a jande parvaar vaste koi ni leja ghar lod huni vadu turi ferdi koi tahi ethe a geya .🫒💪

  • @balvirsingh9650

    @balvirsingh9650

    Жыл бұрын

    ਭੋਰਤੀ ਚਵਲ਼ਾ

  • @santbhindranwalejidefanche8767

    @santbhindranwalejidefanche8767

    Жыл бұрын

    @@balvirsingh9650 ਓਹੀ। ਸਾਰਿਆਂ ਦਾ ਗਲਾਮਾ ਫੜੀ ਜਾਂਦੇ ਨੇ, ਬੀ ਭਾਈ ਇਹਨੇ ਕੀ ਬਗਾੜ ਤਾ ਤੇਰਾ 🤦🏽‍♂️

  • @santbhindranwalejidefanche8767

    @santbhindranwalejidefanche8767

    Жыл бұрын

    ਮਾਰ ਲਓ ਜਬਲਾਂ

  • @satinderpalsingh8672
    @satinderpalsingh8672 Жыл бұрын

    🙏

  • @kulvirsingh587

    @kulvirsingh587

    Жыл бұрын

    Bhaji eh gal bahut badhiya laggi ke jekar koi sikhna chahunda hai ta oh kithon apna start le sakda hai. Thanks our Punjabies jehre gurughar vi apne naal le ke chal rahe ne

  • @nirbhaisingh6456
    @nirbhaisingh6456 Жыл бұрын

    ਥੋਡੇ ਘੁੱਗੀ ਲੋਟ ਆ ਗਈ ।ਗੱਲ ਕਰ ਲਾਇਨ ਛੋਟੀ ਖੇਤੀ ਵਾਲੀ ਨਹੀਂ ਸੀ

Келесі