Gaddi Bhan Gye Insta Te Reels Paun Nu|18+ Family Naal Na Dekhyo|0300 Ale
For Promo
Mail-arvishergill0300@gmail.com
Instagram
Arvi Shergill
arvishergill030...
Gurvi Shergill
gurvishergill_0...
You can send your feedback, suggestions and other information on our social media handels
COPYRIGHT UNDER TAKING:
Only "0300 Ale KZread Channel Is The Owner And Creator Of This Video.No One Has Any Right To Use, Edit Or Modify This Video Withot Our Permission
#0300 #0300ale #arvishergill #arvishergill0300 #gurvishergill #arvishergill0300 #gurvishergill0300 #
* Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
Пікірлер: 332
ਉਹਦੇ ਕੋਲੋ ਡਰਦੇ ❤ ਮੁਰੀਦ ਉਹਦੇ ਦਰ ਦੇ❤ ਨੀਲੀ ਛੱਤ ਵਾਲੇ ਦੇ ਹੀ ਮਾਰੇ ਯਾਰ ਮਰਦੇ। 0300 ਵਾਲੇ ✍️ਸਾਬ ਭਾਨਮਜਾਰੀਆ
ਗੁਰਵੀ ਅਤੇ ਅਰਵੀ ਦੇਵੋ ਭਰਾਵਾਂ ਨੂੰ ਪਿਆਰ ਪਰੀ ਸੱਤ ਸ੍ਰੀ ਅਕਾਲ ਬਾਬਾ ਸਾਡੇ ਦੌਵਾ ਭਰਾਵਾਂ ਤੇ ਮਿਹਰ ਭਰਿਆ ਹੱਥ ਰਖੇ ਸਾਡੇ ਦੋਵੇ ਵੀਰ ਹੀਰੇ ਦਿਲ ਦੇ ਬੰਦੇ❤❤
ਤੁਹਾਡੇ ਕਹਿਣ ਤੇ ਭਾਵੇ ਲਾਈਕ ਨਾ ਕਰੀਏ ਪਰ ਜਦੋ ਗੁਰੂਘਰ ਮੂਹਰੇ ਗੱਡੀ ਰੋਕ ਕੇ ਮੱਥਾ ਟੇਕ ਦੇ ਓ ਉਦੋ ਜਰੂਰ ਲਾਈਕ ਕਰ ਦਈ ਦਾ 🙂
ਲੰਮੀਆ ੳਮਰਾਂ ਬਖਸ਼ੇ ੳਹਨਾਂ ਨੂੰ ਜਿਹਡ਼ੈ 0300 ਆਲਿਆ ਦੇ ਦਿਲ ਵਿਚੱ ਧਡ਼ਕਦੇ ਆ ਜਿਉਂਦੇ ਰਹਿਣ ਉਹ ਵੀ ਰੱਬਾ , ਜਿਹਨਾ ਦੀਆ ਅੱਖਾਂ ਵਿਚੱ 0300 ਆਲੇ ਰਡ਼ਕਦੇ ਆ❤❤❤
Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️❤️❤️🙏
ਗੁਰਵੀ ਅਤੇ ਅਰਵੀ ਦੌਵੇ ਭਰਾਵਾਂ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ ਬਾਬਾ ਸਾਡੇ ਦੌਵਾ ਭਰਾਵਾਂ ਤੇ ਮਿਹਰ ਭਰਿਆ ਹੱਥ ਰਖੇ❤
Rabb apna mehar bharya hath rkhe sareya te baiji jldi sbb thik hoju❤
Waheguru mehar krn tarkiya bakshn 🔥🔥❤️
Love you 😘 lots of respect for arvind pajji love you ❤️
Tuhada vere subah bhot vadia blog vich dekya te rab tuhanu te Sare privar nu hamesha kush rakhe
ਦਬਦਬਾ ਹੁੰਦਾ ਆਪਣੀ ਹੱਕ ਦੀ ਕਮਾਈ ਦਾ , ਲੋਕ ਜਰਦੇ ਕਿਉਂ ਨਹੀਂ….💗
Bhaaji haters bohot ne rab tuhanu hamesha chardikla vich rakhe tarakia bakshe salamat rakhe waheguru ❤❤❤❤❤
Waheguru ji 🙏🏾🙏🏾
Nice vlog today enjoy vlog and so cute baby jorawar beautiful vlog ♥️
God bless you bro and your family ❤❤❤❤❤❤❤❤❤❤❤
Satshariakal punjbeo paji jas Banda na gadi da shshia pana atha pata lagda k ek Piya de aluda ne hagay baki waheguru ji Maher. Kara love from Jammu ❤ waheguru ji chardikala vich Rakhi Puri team nu❤0300ale zindabad
Sat shri akal veere all team ni.waheguru ji tuanu chardi kala ch rakhan hamesha
Waheguru ji meher kari Sab te
Arvi bhjii gurvi bhjii bahut sara tuhnu gg ❤️
Love you bhjii bahut sara tuhnu gg bhjii
Love you bhjii bahut sara tuhnu gg
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ
Love u bhai from himachal pardesh paji ीफोने paji
ਘਰੋ ਨਿਕਲਾ ਤਾਂ ਗੁਰੂ ਘਰੇ ਪਹਿਲਾ ਆ ਸਟਾਪ। ਰੱਖੇ ਦੁਨੀਆ ਲੋਕਾਂ ਤੇ ਰਖਾ ਰੱਬ ਤੇ ਮੈਂ ਹੋਪ।
ਕੋਈ ਗੱਲ ਨਹੀ ਵੀਰ ਜੀ ਤੁਹਾਡਾ ਵੀਰ ਸੰਧੂ ਧਰਮਕੋਟ ਮੋਗਾ
Waheguru ji tuhanu te tuhade parivar nu chardikala ch rakhe
Nice vlog today enjoy vlog 🌟💘
Sat Sri akal Bhai ji 👍 lots of respect for arvind pajji love you ❤️
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੇ ਮੇਹਰ ਭਰਿਆ ਹੱਥ ਰੱਖਣ ਹਮੇਸ਼ਾ ਤੁਹਾਡੇ ਤੇ ਤੇ ਸਾਰੇ ਪਰਿਵਾਰ ਤੇ।
0300 ale bhai ji love you ❤️ gurvi bhai ji love you ❤️
ਸਤਿ ਸ਼੍ਰੀ ਅਕਾਲ ਪੰਜਾਬੀਓ। ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
Rab tuhanu te tuhade paribar nu kush rakhe botbady vlog a y
ਟਾਵੇਂ ਟੱਲੇ ਹੀ ਨੇ ਜਾਣਦੇ ਜੋ ਰਮਜਾਂ ਸਾਡੇ ਚਿਹਰਿਆਂ ਤੇ ਹਾਸੇ ਬਹੁਤੀਆ ਲਈ ਰਾਜ ਨੇਂ ਕਿਹੜਾ ਖਿੱਚਦਾ ਆ ਲੱਤਾ ਕਿਹੜਾ ਕਰਦਾ ਸਪੋਰਟ ਮੈਨੂੰ ਦੂਣੀ ਦੇ ਪਹਾੜੇ ਵਾਗੂੰ ਯਾਦ ਨੇਂ ✍️ਸਾਬ ਭਾਨਮਜਾਰੀਆ 0300 wale ❤❤
Arvinder bhaji te nandu bhaji god bless you both
ਵਾਹਿਗੁਰੂ ਜੀ ਤੁਹਾਡੇ ਪ੍ਰੀਵਾਰ ਤੇ ਬੱਚਿਆਂ ਵਿੱਚ ਤੰਦਰੁਸਤੀ ਰੱਖਣ ❤❤
P Ji wahegururu mahar kera tuadhea mom Dad ta
0300 ale zindabaad zindabaad bhjii
God bless u always veere
Sat Sri akal Bhai ji 👍 love you ❤️
Love you Jatto swaad aa jnda video dekh ke
love u a paji dona prava nu
Waheguru ji🙏🙏🙏🙏🙏🙏
ਸਤਿ ਸ੍ਰੀ ਆਕਾਲ ਵੀਰ ਜੀ 🙏🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏 ਪਰਿਵਾਰ ਤੇ ਮੇਹਰ ਭਰਿਆ ਹੱਥ ਰਖਣ🙏🙏 ਦਿਲੋਂ ❤️ਪਿਆਰ ਆ ਭਰਾਵਾ ਨੂੰ
Bilkul sahi kaha a Aarvi brother
Koi na paji waheguru meher kru❤
Love you bro God bless you bro ❤❤
Car vich 360 camera lawa lawe veer deshbord te pta lag janda kon ki krda car nu
Love veer ji ❤
Sira Bhai ❤❤
Tuhada ta chacha v Sira hi Aa Baki veer rab tuhanu trakiya bakshe
Love from Jammu ❤️😍
Love you Bhai g ❤❤
Rbb chardiklaa rkhe veer❣❣
Sahi aa apni jagh tuc veer ji
Nice 22 🙏🏻🙏🏻🙏🏻🙏🏻🎉🎉🎉🎉
0300😎ਤੇ ਕਰਕੇ ਸਰਚ🔎 ਵੇਖ ਲਈ ,ਬਾਕੀਆ ਤੇ ਸਾਡੇ ਚ ਫਰਕ ਦੇਖ ਲਈ , 🚫16 ਵਿਚ ਮਿਤਰਾ ਨੇ ਐਟਰੀ ਸੀ ਮਾਰੀ , ਨੀ ਬੱਸ ਉਦੋ ਤੋ ਹੀ ਸਾਰੇ ਪਾਸੇ ਸਾਏ ਹੋਏ ਆ ,ਜਿਹੜੇ 🚸ਉਂਗਲਾ ਤੋ ਫੜ ਕੇ ਸੀ ਤੁਰਨਾ ਸਿਖਾਏ ,ਅੱਜ ਉਹੀ ਸਾਲੇ ਗਲਾਂ ਤੱਕ ਆਏ ਹੋਏ ਆ⛔️
0300 ale ❤❤💯💯🙏🏻
Paji 0300 ale 0300 ale hoi pai aa ❤❤❤
God bles u bro
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤❤
Love you Bhai ❤❤❤❤
❤❤ ਵੀਰ ਜੀ ਇਸ ਵੀਡੀਓ ਦੇ ਤੁਸੀ ਸਾਰੇ ਕਮੇਂਟ ਤੁਸੀਂ ਸਾਰੇ ਪੜਣੇ ਨੇ,ਹੋ ਸਕਦਾ ਉਹ ਕਮੇਂਟ ਜ਼ਰੂਰ ਕਰਨਗੇ,
Ghaint vlog❤❤
Love u aa bai g
Nandu veer Parwah ni kridi,,Sgo khush ho Loki sdde mtlb taraki hori aw
0300 ale zindabaad zindabaad zindabaad zindabaad
Love you bor ❤❤❤
Love you jatta
Love you bro ❤
Love u as bhraavo❤❤
siirra krata bai😅 baki love u bro from samrala❤
Dale jina nuksan Kruge waheguru ona he dao❤
Waheguru ji
ਜਿੱਦਣ ਦਾ ਤੁਸੀਂ vlog ਵਿੱਚ ਕਿਹਾ ਕਿ ਸਾਡੇ ਪਿੰਡ ਚੋਰਿਆ ਤੇ ਲੁੱਟ ਖੋ ਹੋ ਰਹੀ ਆ ਉਦਨ ਦਾ ਲੋਕ ਤੁਹਾਡੇ ਦੁਵਾਲੇ ਹੋ ਗਏ
Shergill 03000 wallle always atttttttttttttt g❤❤❤❤
Waheguru ji ka khalsa waheguru ji ki Fateh 🙏♥️
Paaji prabh paji kithe aj kal ......vlog ch ni aande oh ❤️
Love Bai ji
Knt praa❤❤❤
Wmk 🙏
love u bro gbu❤
Wmk🙏
Love you bro❤❤❤❤
4:35 ਲੈ ਦੱਸ ਫਾਇਦਾ ਕਿ ਹੋਇਆ ... ਦਿਲ ਖੁਸ਼ ਹੋ ਗਿਆ ਅਗਲੇਆਂ ਦਾ ਤੇਰਾ ਨੁਕਸਾਨ ਕਰਕੇ ਹੋਰ ਕਿ ...
Luv u paji❤ Paji aa sale peth krn ale aa 🖕🏿💩 Waheguru ji mehr krn🙏🙏
Galt gal aa yaar gadiyan ne ki bigadyaa kise da loka nu sada hi boht hojanda sachi Ajj kal
🙌🙌
❤❤❤gbu
Gurvi shergill bro ❤
1st like pji fr dubara ❤
ਬਹੁਤ ਗ਼ਲਤ ਕੰਮ ਕੀਤਾ ਜਿਸ ਕਿਸੇ ਨੇ v ਕੀਤਾ
ਸੱਪਾਂ ਨਾਲੋਂ ਵੱਧ ਜ਼ੈਹਰ ਤਾਂ ਅਜ ਕੱਲ ਬੰਦਿਆਂ ਦੇ ਮਨਾਂ ਚ ਭਰੀ ਐ ਵਾਈ ਜੀ
Sat shri akal paji ❤ 0:12
Ssa pajiii ❤❤❤❤❤
Sat shri akall veer ji
Waheguru
❤0300 ale ❤
💥💥👍🏻👍🏻👌🏻👌🏻❣️❣️
Je ਹੁਣ ਜਲੂਸ ਕਦਣਾ ਵੀਰੇ video ਵੀ ਨਾਲ ਹੀ ਅਉਣੀਆ ਚਾਹੀਦੀ ਆ
👌