ਗੋਪੀ ਸਟੀਰੌਇਡ ਕਰਦਾ | Gopi Frandipuria

ਗੋਪੀ ਸਟੀਰੌਇਡ ਕਰਦਾ | Gopi Frandipuria
like and subscribe
#kabaddi #vlog

Пікірлер: 413

  • @RajbirSingh-ki8ro
    @RajbirSingh-ki8ro8 ай бұрын

    ਅੱਜ ਦੇ ਮੈਚ ਵਿਚ ਪੀ੍ਤ ਲੱਦੂ ਤੇ ਅਕਾਸ਼ ਨੇ ਅੱਤ ਕਰਵਾ ਦਿੱਤੀ ਮੈ ਕੰਮ ਤੋ ਥੱਕ ਟੁੱਟ ਕੇ ਜਦੋਂ ਨਹਾ ਧੋ ਕੇ ਛਾਮ ਨੂੰ ਮੈਚ ਦੇਖਿਆ ਤਾ ਪੂਰੇ ਦਿਨ ਦਾ ਥਕੇਵਾਂ ਹੀ ਲੈ ਗਿਆ ਧੰਨਵਾਦ ਵੀਰਾਂ ਦਾ❤

  • @DharminderGill-di6xo

    @DharminderGill-di6xo

    8 ай бұрын

    Good brother ❤❤❤❤ Kitthe krdaa km ?

  • @user-rs6pd4ri1f

    @user-rs6pd4ri1f

    8 ай бұрын

    ਕਿੱਥੇ ਸੀ ਮੈਚ

  • @RajaPannu-zy7wt

    @RajaPannu-zy7wt

    8 ай бұрын

    Kithe c match

  • @ranjitsinghaujla1059

    @ranjitsinghaujla1059

    8 ай бұрын

    Brother ma match he Gopi veer ona da dekhda ha Gopi veer sacha banda hai waheguru ji gopi veer di sari family nu hmesha khush rakhe ji

  • @Kamboj507

    @Kamboj507

    8 ай бұрын

    Kitho da match c

  • @user-ep1nu3nu5m
    @user-ep1nu3nu5m8 ай бұрын

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏 💝 ਗੋਪੀ ਫੰਰਦੀਪੁਰੀਆ ਜਿੰਦ ਜਾਨ 💝 💝 ਪ੍ਰੀਤ ਲੱਧੂਵਾਲ ਵੀ ਸਾਡੇ ਦਿਲਾਂ ਵਿੱਚ ਆ💝

  • @nirbhaisingh3027
    @nirbhaisingh30278 ай бұрын

    ਸੱਤ ਸ਼੍ਰੀ ਆਕਾਲ ਭਲਵਾਨ ਜੀ ਤੁਹਾਡੇ ਬਲੋਗ ਬਹੁਤ ਵਧੀਆ ਨੇ ਤੁਸੀਂ ਬਹੁਤ ਵਧੀਆ ਸਨੇਹਾ ਦਿੰਦੇ ਹੋ ਨਵੇਂ ਖਿਡਾਰੀਆਂ ਨੂੰ ਮੈਂ ਮਾਲਵੇ ਤੋਂ ਆ ਪਰ ਜੋ ਕੰਮ ਮਾਂਝਾ ਕਬੱਡੀ ਲਈ ਕਰ ਉਹ ਬਹੁਤ ਸ਼ਲਾਘਾਯੋਗ ਮਾਲਵੇ ਵਿੱਚ ਕਬੱਡੀ ਦਾ ਪੱਧਰ ਨੀਵਾਂ ਜਾ ਰਿਹਾ ਵਹਿਗੁਰੂ ਜੀ ਫਰੰਦੀਪੁਰ ਦੀ ਸਾਰੀ ਕਲੱਬ ਤੇ ਮੇਹਰ ਭਰਿਆ ਹੱਥ ਰੱਖਣ ਲਵ ਯੂ ਸਾਰੀ ਟੀਮ ਨੂੰ ❤❤❤❤

  • @skproduction9758
    @skproduction97588 ай бұрын

    ਗੱਲ ੨੦੧੦ ਦੀ ਹੈ ਜਦੋਂ ਮੈਂ ਕਬੱਡੀ ਨੂੰ ਪਸੰਦ ਕਰਨ ਲੱਗਾ ਤੇ ਕਬੱਡੀ ਲਈ ਲਿਖਣਾਂ ਸ਼ੁਰੂ ਕੀਤਾ ਉਦੋਂ ਸੁਖਮਨ ਤੇ ਗੋਪੀ ਭਲਵਾਨ ਦਾ ਨਾਂਮ ਬਹੁਤ ਸਿਖਰ ਤੇ ਹੁੰਦਾ ਸੀ ਜਦੋਂ ਪਤਾ ਲੱਗਣਾਂ ਮੈਂ ਮੈਚ ਦੇਖਣ ਕਿਤੇ ਵੀ ਚਲੇ ਜਾਣਾਂ ਮੈੰਨੂੰ ਗੋਪੀ ਪਹਿਲਵਾਨ ਬਾਰੇ ਇਹੀ ਸੁਨਣ ਲਈ ਮਿਲਿਆ ਕਿ ਭਲਵਾਨ ਆਕੜਖੋਰਾ ਜਿਹਾ ਬੰਦਾ ਭਲਵਾਨ ਦਾ ਆਲਾ ਦੁਆਲਾ ਜਿਹਾ ਉਦੋਂ ਕਿਸੇ ਨੂੰ ਨੇੜੇ ਨਹੀਂ ਫੜਕਣ ਦਿੰਦਾ ਸੀ ਸੋਹਲ ਪਿੰਡ ਮੈਚ ਸੀ ਮੈਂ ਗਿਆ ਤੇ ਪਹਿਲੀ ਵਾਰ ਭਲਵਾਨ ਨੂੰ ਜਦੋਂ ਮਿਲਿਆ ਤਾਂ ਸੱਚ ਜਾਣਿਓਂ ਮੈਂਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਫਰੰਦੀਪੁਰੀਏ ਗੋਪੀ ਨਾਲ ਮਿਲ ਕੇ ਗੱਲਬਤਾ ਕਰ ਰਿਹਾਂ ਭਲਵਾਨ ਨੇ ਇੰਨੀ ਹੱਲਾਸ਼ੇਰੀ ਦਿੱਤੀ ਕਿ ਮੈਂ ਅੱਜ ਤੱਕ ਉਸ ਦਾ ਰਿਣੀਂ ਹਾਂ ਅੱਜ ਤੱਕ ਜਦੋਂ ਵੀ ਮੈਂ ਭਲਵਾਨ ਨੂੰ ਮਿਲਿਆਂ ਜਾਂ ਫੋਨ ਤੇ ਗੱਲ ਕੀਤੀ ਤਾਂ ਮੈਂਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਇੱਕ ਪਲੇਅਰ ਨਾਲ ਗੱਲ ਕਰ ਰਿਹਾਂ ਹਮੇਸ਼ਾਂ ਵੱਡੇ ਭਰਾ ਨੇ ਬਹੁਤ ਇੱਜਤ ਕੀਤੀ ਤੇ ਬਹੁਤ ਧਰਤੀ ਨਾਲ ਜੁੜਿਆ ਹੋਇਆ ਬੰਦਾ ਗੋਪੀ ਫਰੰਦੀਪੁਰ ਫਿਰ ਮੈਂ ੨੦੧੪ ਤੋਂ ਕੁਸ਼ਤੀ ਲਈ ਲਿਖਣਾਂ ਸ਼ੁਰੂ ਕੀਤਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਵੱਡਾ ਨਾਂਮ ਵੀ ਬਣ ਗਿਆ ਪਰ ਉਸ ਵਿੱਚ ਗੋਪੀ ਭਲਵਾਨ ਦਾ ਵੱਡਾ ਸਹਿਯੋਗ ਆ ਬਾਕੀ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਪਲੇਅਰ ਨੂੰ ਗਰਾਂਉਡ ਵਿੱਚ ਜੱਜ ਨਾ ਕਰਿਆ ਕਰੋ ਕਿਓਂਕਿ ਕਬੱਡੀ ਖੇਡ ਇਹੋ ਜਿਹੀ ਆ ਕਿ ਬੰਦਾ ਅਗਰੈਸਿਵ ਹੋ ਜਾਂਦਾ ਜਦੋਂ ਪਲੇਅਰ ਨੂੰ ਗਰਾਊਡ ਤੋਂ ਬਾਹਰ ਮਿਲੋਗੇ ਉਹਦਾ ਉਦੋਂ ਪਤਾ ਲੱਗਣਾਂ ਕਿ ਉਹ ਕੀ ਹੈ ਬਾਕੀ ਸਾਰੇ ਭਰਾ ਪਲੇਅਰ ਤੇ ਕਬੱਡੀ ਨੂੰ ਪਿਆਰ ਕਰੋ ਤੇ ਕਬੱਡੀ ਲਈ ਕੋਈ ਨਾ ਕੋਈ ਚੰਗਾ ਕਾਰਜ ਕਰਦੇ ਰਹੋ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਪ੍ਰੀਤ ਅੱਜ ਦੀ ਤਰੀਕ ਵਿੱਚ ਚੰਗਾ ਪਲੇਅਰ ਹੈ ਕੋਈ ਸ਼ੱਕ ਨਹੀਂ ਪਰ ਅਜੇ ਉਮਰ ਨਿਆਣੀਂ ਹੋ ਸਕਦਾ ਉਹਦੇ ਸੁਭਾਅ ਵਿੱਚ ਕੋਈ ਇਹੋ ਜਿਹਾ ਹੋਵੇ ਪਰ ਇੱਕ ਗੱਲ ਯਾਦ ਰੱਖਿਓ ਕਿ ਬਾਈ ਇੰਨਾ ਵੱਡਾ ਨਾਂਮ ਰੁਤਬਾ ਇੱਕ ਆਕੜਖੋਰੇ ਤੇ ਮੈਂ ਚੱਕੀ ਫਿਰਦੇ ਬੰਦੇ ਨੂੰ ਰੱਬ ਕਦੇ ਵੀ ਨਹੀਂ ਦੇ ਸਕਦਾ ਵਾਹਿਗੁਰੂ ਪ੍ਰੀਤ ਨੂੰ ਦਿਨ ਦੁੱਗਣੀਂ ਰਾਤ ਚੌਗਣੀਂ ਤਰੱਕੀ ਬਖਸ਼ੇ ਕਬੱਡੀ ਜਿੰਦਾਬਾਦ ਤੇ ਅਬਾਦ ਰਹੇ ਇਹੀ ਅਰਦਾਸ ਨਾਲ ਤੁਹਾਡਾ ਆਪਣਾਂ ਸੋਂਨੂੰ ਕਿਰਲਗੜ --SonuKiralgarh

  • @RajbirSingh-ki8ro
    @RajbirSingh-ki8ro8 ай бұрын

    ਸਾਰੇ ਭਲਵਾਨਾ ਨੂੰ ਸੱਤਿਸ੍ਅਕਾਲ ਜਿਦੇ ਵੱਸਦੇ ਰਹਿਣ ਸਾਰੇ ਵੀਰ ❤

  • @Gurparm1425
    @Gurparm14258 ай бұрын

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਡੇ ਨਿੱਕੇ ਵੀਰ ਤੇ ❤❤❤❤

  • @USA_WALE_JATT_0013
    @USA_WALE_JATT_00138 ай бұрын

    ਬੱਲੇ ਗੋਪੀ ਵੀਰ ਅਸੀਂ ਤੈਨੂੰ ਕਨੇਡਾ ਕੱਪ ਤੇ ਵੇਖਿਆ ਸੀ 2010-11 ਚ 🎉❤

  • @ranjitsinghmand9505
    @ranjitsinghmand95058 ай бұрын

    ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਵਲੋਗ ਵੇਖਣ ਨਾਲ ਬਾਬਾ ਬਿਧੀ ਚੰਦ ਜੀ ਦੇ ਦਰਸ਼ਨ ਹੋ ਜਾਂਦੇ

  • @jaskarnsingh6062
    @jaskarnsingh60628 ай бұрын

    ਗੋਪੀ ਫਰੰਦੀਪੁਰੀਆ ਵੀਰ ਜੀ ਜਦੋ ਤੁਹਾਡੇ ਸੁਖਮਨ ਨਾਲ ਮੈਚ ਹੁੰਦੇ ਸੀ ਅਸੀਂ 50 ਕਿਲੋਮੀਟਰ ਤਕ ਜਾ ਕੇ ਮੈਚ ਦੇਖਣ ਜਾਦੇ ਸੀ

  • @JayfrombayBay

    @JayfrombayBay

    8 ай бұрын

    Tur ke ?

  • @simranbajwa3040

    @simranbajwa3040

    8 ай бұрын

    Bai 2017 ch ek match hoyea see.. jaafline ch gopi te yada see...asi gopi te ludhar di takar dekhan layi 95 kilometre ton chal ke aaye see...pr takar hoi ni 😂

  • @HARDIP7700
    @HARDIP77008 ай бұрын

    ਬਹੁਤ ਬਹੁਤ ਪਿਆਰ ਤੇ ਸਤਿਕਾਰ ਭਲਵਾਨ ਜੀ ❤❤❤❤ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @Pawanadeep
    @Pawanadeep8 ай бұрын

    Waheguru ji Bai Gopi firandipuria nu chardikala vich rakhe 🙏

  • @GurmeetSingh-gk2wc
    @GurmeetSingh-gk2wc8 ай бұрын

    ਜਿਹਨਾਂ ਟਾਈਮ ਪ੍ਰੀਤ ਨਾ ਬੋਲ਼ੇ ਉਹ ਬਲੌਗ ਵਧੀਆ ਹੀ ਨਹੀਂ ਲਗਦਾ 😊 ਬਹੁਤ ਬੋਲਦਾਂ ਆ ਗੋਪੀ ਜੀ ਲਗਦਾ ਆ ਵੀਡੀਓ ਦੇਖ ਕੇ। ਸਾਰੇ ਖਿਡਾਰੀਆਂ ਵਧੀਆ ਆ ਭਲਵਾਨ ਤੁਹਾਡੀ ਟੀਮ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਸਾਰੀਆਂ ਨੂੰ ਵੀਰ 🎉❤❤❤😊

  • @harshsekhon5946
    @harshsekhon59468 ай бұрын

    ਵਾਹਿਗੁਰੂ ਜੀ ਮੇਹਰ ਰੱਖੇ ਵੀਰ ਤੇਰੇ ਪੁੱਤ ਤੇ ਤੇਰੇ ਤੇ

  • @jantsandhu184
    @jantsandhu1848 ай бұрын

    bahut sohnia gallan bhalwan ji waheguru hor tarakkiyan bakshan ❤

  • @bakhshishsingh5079
    @bakhshishsingh50798 ай бұрын

    ਵਾਹਿਗੁਰੂ ਮੇਹਰ ਕਰਨ ਮਾਝੇ ਵਾਲੇ ਬਹੁਤ ਵਧੀਆ ਭਲਵਾਨ ਚੜਦੀ ਕਲਾ ਵਿੱਚ ਰਹਿਣ

  • @kakabasra6595
    @kakabasra65958 ай бұрын

    ਗੋਪੀ ਫਰੰਦੀਪੁਰੀਆ ਮੇਰਾ ਭਰਾ ਮਾਣ ਕਬੱਡੀ ਦਾ ਜਿਉਂਦਾ ਵੱਸਦਾ ਰਵੇ ਰੱਬ ਲੰਮੀਆਂ ਲੰਮੀਆਂ ਉਮਰਾਂ ਬਖਸ਼ੇ ਮੇਰੇ ਭਰਾ ਨੂੰ ਤੇ ਸਾਰੀ ਮਾਂ ਖੇਡ ਕਬੱਡੀ ਤੇ ਮਿਹਰ ਭਰਿਆ ਹੱਥ ਰੱਖੇ ਪਰਮਾਤਮਾ

  • @mankiratcheema2603
    @mankiratcheema26038 ай бұрын

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨ ਨਿੱਕੇ ਵੀਰ ਤੇ

  • @T_jay_
    @T_jay_7 ай бұрын

    Astaad ji di glla toh hi pta lgda ummar da tjarbaa ❤️ kinna vadiya samjhonde avde naldeya nu ❤️ raab idda da astaad sabh nu dve. Ty malak mehr rkhe bhalwaan ji ty ❤️❤️

  • @LakhwinderSingh-mp4bg
    @LakhwinderSingh-mp4bg8 ай бұрын

    ਗੋਪੀ ਵੀਰ ਨੂ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ।

  • @Harpreet-tp4ok
    @Harpreet-tp4ok6 ай бұрын

    ਵੀਰੇ, ਜੇਹੜਾ,,ਜਲਦਾ, ਸੜਦਾ,,,ਸੜੀ,ਜਾਣ, ਦਿਉਂ,,,,, ਬਾਬਾ ਨਾਨਕ,ਮੇਹਰ,ਰੱਖੇ,, ਸਾਰੇ, ਕਬੱਡੀ, ਦੇ, ਖਿਡਾਰੀਆਂ, ਤੇ,,

  • @Heer_sunny87
    @Heer_sunny878 ай бұрын

    Bhaut vdiya soch aa paji di waheguru chardi kala ch rakhe🙏🙏

  • @RinkuKumar-mo7ev
    @RinkuKumar-mo7ev9 күн бұрын

    Love you gopi paji rab tuhadi ta tuhada putt di umar labi kara

  • @Sandeep_Sandhu
    @Sandeep_Sandhu8 ай бұрын

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਭਲਵਾਨ ਜੀ❤ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ👏🏻❤️

  • @jasdevgill3269
    @jasdevgill32698 ай бұрын

    ਗੋਪੀ ਵੀਰ ਜੀ ਬੇਟਾ ਠੀਕ ਹੈ ਵਾਹਿਗੁਰੂ ਚੱੜਦੀ ਕਲਾ ਵਿਚ ਰੱਖਣ

  • @harrykang6478
    @harrykang64788 ай бұрын

    ਗੋਪੀ ਭਲਵਾਨ ਜੀ ਸਤਿ ਸ੍ਰੀ ਆਕਾਲ ਵੀਰ ਜੀ ਤੁਹਾਡੇ ਸਾਰੇ ਖਿਡਾਰੀ ਬਹੁਤ ਜ਼ਿਆਦਾ ਵਧੀਆ ਸੁਭਾਅ ਵਾਲੇ ਆ,, ਇੱਕ ਪ੍ਰੀਤ ਵਿਚ ਆਕੜ ਬਹੁਤ ਜ਼ਿਆਦਾ ਤੇ ਹਵਾ ਬਹੁਤ ਜ਼ਿਆਦਾ ਕਰਦਾ ਪਲੇਅਰ ਬਹੁਤ ਜ਼ਿਆਦਾ ਵਧੀਆ ਪ੍ਰੀਤ ਪਰ ਥੋੜਾ ਜਿਹਾ ਸਤਿਕਾਰ ਕਰਨਾ ਚਾਹੀਦਾ ਸਾਰੀ ਦੁਨੀਆਂ ਨੂੰ ❤❤❤❤

  • @MontyBrar-mu4ek
    @MontyBrar-mu4ek2 ай бұрын

    Bai tuhade soch bahot vadia te tuhada sarir dasda k mehanat de naal tapasya v kiti ah very nice

  • @gurvailsingh5395
    @gurvailsingh53958 ай бұрын

    ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।। 🙏ਸਭ ਤੇ ਮੇਹਰ ਭਰਿਆ ਹੱਥ ਰੱਖਣ

  • @bhogalsaab5756
    @bhogalsaab57568 ай бұрын

    Waheguru ji kirpa karn Bache te bht peyaara yaar 🙏🙏

  • @jogasinghsandhu5325
    @jogasinghsandhu53258 ай бұрын

    ਬਹੁਤ ਵਧੀਆ ਮੈਚ ਹੋਇਆ ਦੋਵੇਂ ਟੀਮਾਂ ਬਹੁਤ ਵਧੀਆ ਸੀ

  • @user-rs6pd4ri1f

    @user-rs6pd4ri1f

    8 ай бұрын

    ਕਿੱਥੇ ਸੀ ਮੈਚ

  • @jagtaarsingh3720
    @jagtaarsingh37208 ай бұрын

    ਗੋਪੀ ਅਤੇ ਪ੍ਰੀਤ ਬਹੁਤ ਵਧੀਆ ਇਨਸਾਨ ਨੇ ਜੀ,,, ਵਾਹਿਗੁਰੂ ਜੀ ਤੁਹਾਡੇ ਉੱਪਰ ਕ੍ਰਿਪਾ ਬਨਾਈ ਰੱਖਣ ਜੀ 👏

  • @sukhjindersingh5212
    @sukhjindersingh52128 ай бұрын

    ਸਿਰਾ ਬੰਦਾ ਵਾ ਪੀਤ ਵੀਰ ਵਾਹਿਗੁਰ ਮਿਹਰ ਕਰੇ ਸਾਰੀ ਟੀਮ ਤੇ

  • @tejbirsingh2531
    @tejbirsingh25318 ай бұрын

    Siraa palwn ji bhut vdia lgda vlogs . Lamaa bnayo kro volg hor anad avaa dil kush hova ❤❤ sira palwnaaaa 😘😘

  • @Pargat_bhullar
    @Pargat_bhullar6 ай бұрын

    Veer player ta hor ve bde dekha pr Teri Sochi nu slam a veer Kya baat a dill kush hogya ❤❤

  • @pamkang2568
    @pamkang25686 ай бұрын

    Gopi veer you are great personalty.Need more player like you to move kabaddi forward.

  • @dhmediapunjabi7469
    @dhmediapunjabi74698 ай бұрын

    ਪੀ੍ਤ ਵੀਰੇ ਬੋਲਿਆ ਕਰ ਬਹੁਤ ਵਧੀਆ ਲਗਦਾ

  • @13sandhu001
    @13sandhu0017 ай бұрын

    ਗੋਪੀ ਬਾਈ ਦੀ ਸੋਚ ਬਹੁਤ ਉੱਚੀ ਆ ❤️ ਬਹੁਤ ਨਿਮਰਤਾ ਵਾਲਾ ਬੰਦਾ ਆ ❤️ਦਿਲੋ ਪਿਆਰ ਬਾਈ ਨਾਲ ❤️ਬਾਈ ਨੂੰ ਮਿਲਣਾ ਜਰੂਰ ਜੇ ਰੱਬ ਚਆਂ ਤਾ 🙏

  • @user-bv6pp7nq4g
    @user-bv6pp7nq4g7 ай бұрын

    ਵਾਹ ਭਲਵਾਨ ਜੀ ਵਾਹ ਬਹੁਤ ਵਧੀਆ ਸੋਚ ਦੇ ਮਾਲਕ ਹਨ ਬਾਈ ਗੋਪੀ ਫਰੰਦੀਪੁਰੀਆ ਜੀ। ਬਾਈ ਜੀ ਬਹੁਤ ਟਾਈਮ ਤੋਂ ਤੁਹਾਡੇ ਸਾਰੇ ਮੈਚ ਦੇਖਦੇ ਆਂ ਹਿੱਕ ਦੇ ਜੋਰ ਨਾਲ ਖੇਡਣ ਵਾਲਾ ਪਲੇਅਰ ਆ ਬਾਈ ਰੱਬ ਲੰਮੀ ਉਮਰ ਬਖਸ਼ੇ ਚੜਦੀ ਕਲਾ ਚ ਰੱਖੇ ਪਰਮਾਤਮਾਂ

  • @arshveerbhullar8869
    @arshveerbhullar88698 ай бұрын

    Puri kabbadi ik side Gopi veer ik side ❤️❤️❤️ ik player nalo inshan bahut zyada wadhiya Gopi veer lvu veer waheguru Ji hamesha sirr te hath rakhn . Yaar Bathinde to🙏🙏

  • @punjabsinghkang4400
    @punjabsinghkang44008 ай бұрын

    Waheguru mehar rekha sade veer te 👍

  • @gurindersinghdhillon1434
    @gurindersinghdhillon14348 ай бұрын

    ਰੱਬ ਚੜ੍ਹਦੀ ਕਲਾ ਬਖਸ਼ਣ

  • @sunnygill9234
    @sunnygill92347 ай бұрын

    Gopi paji waheguru ji agea ardaas kardea Tera beta jaldi to jaldi theak Hove good bless you ❤️

  • @gurwindergill8256
    @gurwindergill82568 ай бұрын

    Waheguru maher rakhe gopi phlwan te rab sadi vi umar tanu laa de

  • @dilpreetdhudi191
    @dilpreetdhudi1917 ай бұрын

    Buht vadyaa sare veer ustad lok 😘😘😘😘💪💪💪💪

  • @mohamedmustak8772
    @mohamedmustak87728 ай бұрын

    Majhe vale lok bhut change ne main canada han jad assi Punjab hunde se majhe de pinda vich kabootar shadde se sare bhut pyar karde eh lok❤

  • @JatinderSingh-ey5dy
    @JatinderSingh-ey5dy8 ай бұрын

    Jeounda reh veer rabb TAINU HAMESHA KHUS RAKHE

  • @user-dr4kr3jy6j
    @user-dr4kr3jy6j8 ай бұрын

    waheguru mehar kare veer te hmesha chardikala ch raho 🙏❤

  • @jagdeepsinghgill608
    @jagdeepsinghgill6088 ай бұрын

    Kaint vlog bada khuch sikhan nu milda

  • @sukhwindersinghsingj4617
    @sukhwindersinghsingj46178 ай бұрын

    ਬਾਈ ਜੀ ਤੁਹਾਡੇ ਤੋਂ ਸਾਨੂੰ ਬਹੁਤ ਆਸਾਂ ਨੇਂ ਖੁਸ਼ ਰਹਿਆ ਕਰੋਂ ਪ੍ਰੀਤ ਬਾਈ ਵੀ ਬਹੁਤ ਸੋਹਣੀ ਸੋਚ ਦਾ ਮਾਲਕ ਏਂ ਰੱਬ ਸਾਰਿਆਂ ਨੂੰ ਵਧੀਆ ਰੱਖੇਂ

  • @BALJINDERSingh-gh4vm
    @BALJINDERSingh-gh4vm8 ай бұрын

    ਬਹੁਤ ਹੀ ਵਧੀਆ ਗੱਲਾਂ ਕੀਤੀਆਂ ਵੀਰ ਗੋਪੀ ਫਰੰਦੀਪੁਰੀਆ

  • @user-se1ih6vz1f
    @user-se1ih6vz1f8 ай бұрын

    Gapi astad ji tuhde varga koi palyar ni dekha love you astad ji❤

  • @dilveerpoud60
    @dilveerpoud608 ай бұрын

    ਵਾਹਿਗੁਰੂ ਸਾਰੀ ਟੀਮ ਨੂੰ ਖੁਸ਼ ਰੱਖੇ ਗੋਪੀ ਭਰਾ ਜੀ ਚਹੇ ਗਿੱਟੇ ਸੋਜ ਟੀਮ ਨਾਲ ਖੜਾ ਹੁੰਦਾ ਤਾਂ ਬਹੁਤ ਖੁਸ਼ੀ ਹੁੰਦੀ ਆ ਵੀਰ ਜੀ ਕਮੈਟ ਜਰੂਰ ਪੜ੍ਹਨਾਂ

  • @gurjantnijjer2789
    @gurjantnijjer27898 ай бұрын

    Gopi veer g bhut vadia gall weheguru ji

  • @KabootarnuksanRsjKabootarnuksa
    @KabootarnuksanRsjKabootarnuksa7 күн бұрын

    Gopi ustad tara dil tho fan a yaar love you dil tho

  • @babloodhariwal5386
    @babloodhariwal53868 ай бұрын

    Ustad g tusi always fevrut player hooo

  • @gurugill6102
    @gurugill61028 ай бұрын

    ਭਲਵਾਨ ਨੀ ਜਵਾਬ ਦਿੰਦਾ ਸਮਾ ਦਿੰਦਾ ਗੁਸੇ ਨਾਲ ਕੁਛ ਨੀ ਹੋਣਾ❤

  • @mehndipalwan7549
    @mehndipalwan75498 ай бұрын

    ਵਾਹਿਗੁਰੂ ਭਲਵਾਨ ਨੂੰ ਚੜਦੀ ਕਲਾ ਵਿੱਚ ਰੱਖੇ

  • @sidhuz5793
    @sidhuz57938 ай бұрын

    ❤❤👌full vdia insan a y gopi

  • @RanjitSingh-hh6xs
    @RanjitSingh-hh6xs8 ай бұрын

    Preeet bhttttt ghintt bnda❤❤

  • @jassamirpur1832
    @jassamirpur18328 ай бұрын

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏

  • @gagandeepsingh817
    @gagandeepsingh8178 ай бұрын

    Sat sri akal ji veer ji 🙏 bhuot vadiya insan salut ha ji veer ji superstar player gopi

  • @MandeepSingh-wr8mt
    @MandeepSingh-wr8mt8 ай бұрын

    Bout vadia palwaan ji

  • @amgill6210
    @amgill62108 ай бұрын

    Waheguru ji sab players te mehr rakhn

  • @KaramSingh-kw4hk
    @KaramSingh-kw4hk6 ай бұрын

    ਭਲਵਾਨ ਜੀ ਜਿਮੇਂ ਤੁਸੀਂ ਕਹਿੰਨੇ ਹੁੰਦੇ ਓ ਜੇੜੇ ਸਰੀਰ ਵਿੱਚ ਜਾਨ ਉਸੇ ਦਾ ਜੂੰਸਾ ਜਿਸ ਦਾ ਸ਼ਰੀਰ ਕਮਜ਼ੋਰ ਆ ਉਸ ਵਿੱਚ ਗੁੱਸਾ ਆ ਇਸ ਕਰਕੇ ਗੁੱਸੇ ਨੂੰ ਹਮੇਸ਼ਾ ਠੰਡਾ ਰੱਖੋ ਲੋਕ ਅਵਾਜ਼ ਇਕ ਪਰਮਾਤਮਾ ਦੀ ਅਵਾਜ਼ ਹੁੰਦੀ ਆ

  • @user-lb3ei3wn2o
    @user-lb3ei3wn2o8 ай бұрын

    Gopi brother rab tuhanu bahut tarakki deve

  • @gagandeepsinghgagan8573
    @gagandeepsinghgagan85738 ай бұрын

    ਬਾਈ ਬੇਟਾ ਠੀਕ ਐ। ਪਰਮਾਤਮਾ ਮੇਹਰ ਕਰਨ।

  • @sukhmanmander4125
    @sukhmanmander41258 ай бұрын

    bai bohout vdiya yr bro

  • @13sandhu001
    @13sandhu0017 ай бұрын

    ਗੋਪੀ ਬਾਈ ❤ਬਹੁਤ ਈ nyc ਬੰਦਾ ❤️

  • @tarandeep-wz7rx
    @tarandeep-wz7rx8 ай бұрын

    Waheguru ji

  • @gurjantgill1508
    @gurjantgill15088 ай бұрын

    ਸਤਿਨਾਮ ਵਾਹਿਗੁਰੂ ਜੀ ❤️🙏

  • @SandhuMan-cp2zl
    @SandhuMan-cp2zl8 ай бұрын

    Gopi bai is tim time asi bahr rehne a jdo Punjab c asi bahut match dekhe tuhade te sukhman de mera all tim fvrt match jehra pind dhun vich hoya c jdo tusi dove peak te c sade maje da maan c tusi dono

  • @RajbirDhillon-qu5fx
    @RajbirDhillon-qu5fx8 ай бұрын

    ❤buat vadia palwan ji Waheguru mehar kre

  • @bandivlogsgrewal7652
    @bandivlogsgrewal76528 ай бұрын

    Gud ustad ji god bless u

  • @Trendz-punjab
    @Trendz-punjab8 ай бұрын

    Ladhuwale 22 tuhi v sirra kronde team tuhde bina v nhi maja anda match dekhn da 😍

  • @saabbullar4442
    @saabbullar44428 ай бұрын

    ਕਿਰਪਾ ਕਰਣ ਗੁਰੂ ਰਾਮਦਾਸ ਜੀ ਤੇਰੇ ਬੇਟੇ ਤੇ

  • @RimpalBhullar-hr3kk
    @RimpalBhullar-hr3kk8 ай бұрын

    Luv uu aa ustad ji 🙏🙏

  • @armansandhu436
    @armansandhu4367 ай бұрын

    Choote gopy 👌🏼❤️ nu waheguru chardi kalan ch rkhe 🙏🏼

  • @sumitpal84
    @sumitpal848 ай бұрын

    Nice vlog GOD BLESS YOU VEER ❤

  • @dilbagsingh-bj5no
    @dilbagsingh-bj5no7 ай бұрын

    main kadi vlog nahi vekhe ,mainu change nahi lagde par tuhadian gallan bahut piarian ne ,keep it up

  • @bindergarcha7721
    @bindergarcha77218 ай бұрын

    Waheguru Maher rakhana Gopi pahlwan ta

  • @Sonyrallisony
    @Sonyrallisony8 ай бұрын

    Love you ustaad ji ❤

  • @jashanjassi7973
    @jashanjassi79738 ай бұрын

    Love you so much ustad ji 🎉❤

  • @vijaysahota1917
    @vijaysahota19178 ай бұрын

    Sahi g god bless you always

  • @jagroopsingh2189
    @jagroopsingh21896 ай бұрын

    Veer g dilo respect aa..

  • @goldysandhu4630
    @goldysandhu46308 ай бұрын

    Waheguru ji gopi veer ji de putar nu tandrusti baksho ji te bache nu thik karo waheguru ji from goldy drajke

  • @baljinderchaudhary1456
    @baljinderchaudhary14568 ай бұрын

    Gurlal ghanour . Kinda bihqripuriya .mangi ustaad. Gopi ustaad . Pala jalalpuria. Eh kine time toh continues kabaddi khed rahe aa kabaddi chahe bhalwani eh khuraak naal hi khed hundi aa Bai gopi di khuraak da pta lgdaa jado ustaad lgdaa naa raider nu agla godiyaa te hi jndaa Gopi bai legend aa bai hikk jor naal jaffa laundaa jor ohi lau jehne khuraak khadi hou Gopi farandipuriya 🔥🔥🔥🏆🏆🏆

  • @PardeepSingh-vw7db
    @PardeepSingh-vw7db8 ай бұрын

    Good vlog palwan ji🎉❤

  • @SukhjeetNatt
    @SukhjeetNatt8 ай бұрын

    💪💪🔥vadia ustaad ji💪

  • @RajaPannu-zy7wt
    @RajaPannu-zy7wt8 ай бұрын

    Gopi veer de bhujhangi nu Maharaj tandrusti bkhshe

  • @bhindersingh_sidhu
    @bhindersingh_sidhu8 ай бұрын

    Satnam waheguru ji

  • @user-fq7nc4nb6d
    @user-fq7nc4nb6d7 ай бұрын

    Love you Bhai gopi from haryana jind ❤️❤️

  • @mehakdhillon8959
    @mehakdhillon89598 ай бұрын

    Gopi y da munda jldi jldi theek howa wmk

  • @gopi_malwa1
    @gopi_malwa18 ай бұрын

    sukhman te gopi ❤ sira c yrra . o gal horr hundi cc😢

  • @DavinderKumar-ip9sc
    @DavinderKumar-ip9sc7 ай бұрын

    Waheguru ji ❤❤

  • @jagtaarsingh3720
    @jagtaarsingh37208 ай бұрын

    ਵਾਹਿਗੁਰੂ ਜੀ ਮਿਹਰ ਕਰੇ ਜੀ 👏

  • @varindersinghprince553
    @varindersinghprince5538 ай бұрын

    Gopy di soch bht uchi aa koi nhi ho sakda gopy warga

  • @SahilKhan-66
    @SahilKhan-668 ай бұрын

    Gopi ustad ji ❤ love u Preet ❤

  • @gurinder175
    @gurinder1757 ай бұрын

    Big fan vrr tusi moga scholl I o ASI vi Kabaddai khendan dey ha pra

  • @HardeepSingh-ub2pc
    @HardeepSingh-ub2pc7 ай бұрын

    ਪ੍ਰੀਤ ਵੀਰਾਂ ਘੈਂਟ ਬੰਦਾ ਤੇ ਗੋਪੀ ਵੀਰਾਂ ਘੈਂਟ ਬੰਦਾ

  • @karanbirsarkaria
    @karanbirsarkaria8 ай бұрын

    Siraaaaa banda yaar palwana tu👍👍👍👍👍👍👍👍👍👍👍👍👍

  • @ArjunSingh-ny4rf
    @ArjunSingh-ny4rf8 ай бұрын

    waheguru ji❤❤❤❤🙏🙏

Келесі