ਗਾਇਕ Madan Maddi ਨਾਲ ਕਿਵੇਂ ਹੋਏ ਧੋਖੇ Interview ‘ਚ ਕੀਤੇ ਵੱਡੇ ਖੁਲਾਸੇ
#punjabisinger #singer #madanmaddi #interview #LatestNews #latestnewsupdate #DainikSavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Dainik Savera TV
Contact : +91-81948-55555
Content Copyright @DainikSaveraTV
Пікірлер: 28
Madan maddi is good singer
70% kismat wali gal bilkul sahi aa onj mehnat ta bahut lok karde ne mai khud moscow to donkian la la ke canada paunchia si 94 ch 2 sal lag gaye si pehla te ikalla jana si sade 90 jania de group cho hor vi hazaran munde rah ch mile si campan ch mehnat ohna ne vi oni he kitti si par kismat mere nal si so mai ta es gal nu manda kehan nu mai eh vi keh sakda ke mai mehnat kitti ta paunchia par oh galat gal hovegi mai raste cho he sikhia ke jo kismat de sakdi aa o mehnat kadi vi nahi te doji gal eh vi aa ke kismat tusi kise dhang nal vi changi ja madi ni kar sakde ke koi sukhna sukh layi ta kismat changi hojo ja koi baba ja sadh sant kismat sidhi kar dao es gal ch ni mai yakeen karda kyu ke eh tajurbe cho he sikhia eh ta jo parmatma ne likh diti bas likh ditti jhede lok kehnde ke kismat kusmat kuj ni hundi oh asal vich kismat da ditta hoia he bhog rahe hunde ne oh eh bhul jande ne ke onhi he mehnat hor lokan ne vi kitti hundi aa ohna de ale duale par kamyab ho ke oh eh kehan lag jande ne mai mehnat nal kamyab hoia par mai ajj babe di kirpa nal bahut kuj banaiya oh sab kismat nu manda
ਬਹੁਤ ਵਧੀਆ ਗਾਇਕ ਹੈ, ਮਦਨ ਮੱਦੀ,
Maddi bhaji nyc singer 🎉
Old singers da koi mukabla ni hun ta na voice changi na likht changi pehla ta song sun k sukoon milda a
ਬਹੁਤ ਸੁਣਿਆ ਮਦਨ ਮੱਦੀ ਸ੍ਹਾਬ ਨੂੰ ਬਹੁਤ ਚੰਗੇ ਗਾਇਕ ਨੇ
m m saab ji kiya baat hai ji
Nice paji vey god
❤
Kaint pensonality , Old school 👌
Kade taan hass bol ve Ajj tak ni bhuliya🎉❤
ਮਦਨ ਮੱਦੀ ਭਾਜੀ ਦੀ ਅਵਾਜ਼ ਦਿਲ ਟੁੰਬਵੀਂ ਐ। ਬੜੇ ਗਾਣੇ ਸੁਣੇ ਨੇ 2000 ਦੇ ਦੌਰ ਚ। ਕੀ ਸਮਾਂ ਸੀ ਓਹ ਵੀ। ਨਾ ਓਹ ਦਿਨ ਰਹੇ ਨਾ ਓਹ ਅਵਾਜ਼ਾਂ। ਜੀਓ ਭਾਜੀ।
Bhut hi vadia ji🙏🏻🙏🏻🙏🏻👍👍
nice ❤❤❤
ਜੇ ਕਿਤੇ ਅੱਜ ਝੋਟਾ ਮੂਸੇਆਲਾ ਜਿਓਂਦਾ ਹੁੰਦਾ, ਥੋਨੂੰ ਗਾਇਕੀ ਦੇ ਖੇਤਰ ਚ ਅੱਜ ਮੁੜ ਸੁਰਜੀਤ ਕਰਨੋਂ ਕਿਸੇ ਨੇ ਨੀ ਸੀ ਡੱਕ ਸਕਣਾ। ਮਾੜੀ ਕਿਸਮਤ ਪਾਰਸ ਪਹਿਲਾਂ ਈ ਜ਼ਿੰਦਗੀ ਨੂੰ ਫ਼ਨਾ ਕਹਿ ਤੁਰਿਆ।
Sade Pind di shaan Ustaad Madan Madhi Ji
@ramansingh1221
Ай бұрын
ਕਿਹੜਾ ਪਿੰਡ ਬਾਈ
Madan maddi paji sat Shri akaal ji 🙏 ki hall Ji. Parminderjit Singh from Doha Qatar gulf country
ਹੱਸ ਬੋਲ ਵੇ ਨੇ ਤੇ ਤੇਰਾ ਨਾਂ ਨੇ ਓਸ ਸਮੇਂ ਪਤਾ ਨਹੀਂ ਕਿੰਨੇ ਕੁ ਰਿਕਾਰਡ ਤੌੜ ਦਿੱਤੇ ਸੀ... ਇਹ ਪੁਰਾਣੇ ਕਲਾਕਾਰ ਆਟੋ-ਟਿਊਨ ਨਹੀਂ ਹੈਗੇ ਅੱਜ ਵਾਲਿਆ ਵਿੱਚੋਂ 95% ਤਾਂ ਆਟੋ ਟਿਊਨ ਵਾਲੇ ਹੀ ਆ, ਲਾਈਵ ਤਾਂ ਗਾ ਹੀ ਨਹੀਂ ਹੁੰਦਾ ਅੱਜ ਦੇ ਗਾਇਕਾਂ ਕੋਲੋਂ ਤਾਂ ਪਿੱਛੇ ਸੀਡੀ ਲਾ ਕਿ ਮੋਹਰੇ ਗਾਉਣ ਦੀ ਐਕਟਿੰਗ ਕਰਨ ਲੱਗ ਪੈਂਦੇ ਆ ਮੱਦੀ ਸਾਬ ਹੋਰਾਂ ਦੇ ਭਾਣਜਾ ਤੇ ਭਾਣਜੀ ਮੇਰੇ ਨਾਲ ਪੜ੍ਹਦੇ ਹੁੰਦੇ ਸੀ 6ਵੀਂ ਤੋਂ 8ਠਵੀਂ ਤੱਕ ਅਸੀਂ ਇਕੱਠੇ ਹੀ ਪੜ੍ਹੇ ਹਾਂ
Bahut vdia kabbadi khed de nu dekhda raha ha
Good
👍👍👍
Good singer
Tera Naa changa lage bro
👍👍👍👌👌👌
ਮਦਨ ਮਦੀ ਭਾਈ ਸਾਬ ❤❤❤❤❤❤
Je sidhu ho jeonda rehnda pat nai hor kinne singers nu agge layunda
Good