Punjabi Podcast - Sangtar and Madan Maddi (EP11)
Ойын-сауық
Punjabi Podcast - Sangtar and Madan Maddi (Episode 11)
In this episode of Punjabi Podcast Madan Maddi shares memories of his college days with Sangtar. In the end he shares a few shares of a new poem. Thanks for supporting, sharing and following Punjabi Podcast.
Subscribe to this Podcast in your favorite Podcast app:
Apple Podcasts:
podcasts.apple.com/us/podcast...
Google Podcasts:
podcasts.google.com/feed/aHR0...
Spotify:
open.spotify.com/show/0XiQLXs...
Connect with Sangtar
Website: www.sangtar.com
Facebook: www. Sangtar
Twitter: / sangtar
Instagram: / sangtar
KZread: / sangtarheer
© 2021 Plasma Records.
#punjabivirsa #PunjabiPodcast #SangtarPodcast
Пікірлер: 65
ਤੁਹਾਡੀਆਂ ਗੱਲਾਂ ਚ ਹੀ ਪੰਜਾਬ ਝਲਕਦਾ ਅਨੰਦ ਆ ਗਿਆ ਸੁਣ ਕੇ ਸੰਗਤਾਰ ਜੀ ਇਸੇ ਤਰ੍ਹਾਂ ਤੁਹਾਡੇ ਪੋਡਕਾਸਟ ਆਉਂਦੇ ਰਹਿਣ ਬਸ ਹੁਣ ਦੇਬੀ ਮਖਸੂਸਪੁਰੀ ਜੀ ਦੇ ਪੋਡਕਾਸਟ ਦਾ ਇੰਤਜਾਰ ਰਹੇਗਾ 🙏❤️
@DaljitJhaj
2 жыл бұрын
ਲੋਕਾਂ ਨੂੰ ਦੇਬੀ ਅਤੇ ਵਾਰਿਸ ਭਰਾਵਾਂ ਦੇ ਰਿਸ਼ਤੇ ਬਾਰੇ ਬਹੁਤ ਗ਼ਲਤੀ ਫਹਿਮੀ ਰਹੀ ਹੈ.... ਸੰਗਤਾਰ ਵੀਰਾ ਵੀ ਲੋਕਾਂ ਦੀ ਮੌਜ ਲੈਣ ਦੇ ਮੂਡ ਵਿਚ ਲੱਗਦਾ
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍👍😀
ਮਦਨ ਮਦ੍ਦੀ ਭਾਂ ਜੀ ਸੰਗਤਾਰ ਵੀਰ ਜੀ ਕਿਆ ਹੀ ਬਾਤਾਂ ਜੀ
Paaji saare podcast 3-4 waar sun laye...Bada vadiya lagda gallan sun k. Love from Vernon, BC
ਬਹੁਤ ਖ਼ੁਸ਼ ਮਿਜਾਜ਼ ਖ਼ੁਸ਼ ਦਿਲ ਉਚੀ ਸੁੱਚੀ ਸੋਚ ਵਾਲਾ ਮਦਨ ਮੱਦੀ ,,, ਬਹੁਤ ਬਹੁਤ ਸ਼ੁਕਰੀਆ ਸੰਗਤਾਰ ਜੀ ।👌👍🙏
Very lively discussion Sangtar with Madan Maddi. Keep up the good work brother 👍❤👌
ਸੰਗਤਾਰ ਪਾਜੀ ਤੁਸੀਂ ਸਾਰੇ ਪੁਰਾਣੇ ਗਾਇਕਾਂ ਨੂੰ ਨਾਲ ਲੈਕੇ ਇਕ ਸਿੰਗਲ ਟਰੈਕ ਦਾ ਰਿਕਾਰਡ ਕਰੋ ਜੀ, ਮੈਨੂੰ ਲੱਗਦਾ ਹੈ ਕਿ ਉਪਰਾਲਾ ਕਰੋ ਜਿਸ ਨਾਲ ਇਹੋ ਜਿਹੇ ਲੋਕਾਂ ਨੂੰ ਅੱਗੇ ਲੈਕੇ ਆਓ ਜੀ, ਤੁਸੀਂ ਕਰ ਸਕਦੇ ਹੋ ਜੀ 🙏
ਬਹੁਤ ਵਧੀਆ ਪ੍ਰੋਗਰਾਮ ਆ ਭਾਜੀ।।
Sureela podcast with knowledge
Paji madan paji nu canada sposer kar Lo ithe tash play karda rahinde
Madan maddi down to earth 🌎aa veer ne jo bhi gaya super hit hoya parmatma veer di umar lambi kare
ਦਿਲ ਨੂੰ ਸਕੂਨ ਮਿਲਦਾ ਤੁਹਾਡਾ podcast ਸੁਣ ਕੇ ਧੰਨਵਾਦ 💕
Bhut vdia lga bai ji tuhadiya gla sunn keeee
V nice , real singer and real podcast
ਬਹੁਤ ਸੋਹਣੀਅਾਂ ਗੱਲਬਾਤਾਂ ਭਾਜੀ । ਅਾਹੂਜਾ ਸਾਹਿਬ ਵਾਲ਼ੀ ਗੱਲ ਵੀ ਕਮਾਲ ਸੀ । ਧੰਨਵਾਦ ਜੀ
God bless you guys .
Swaad a gaya 22 gggg
Boht boht hi wadia gall BAAT.. especially the last 2 minutes chat was very inspirational.
Sat shri akal veer ji pizza tan manu hun v chaa nal changa lagda
Sachi Galla wich Punjab vasda
Bohat vadia Paji.....
Bhaji tuhadiyan bahut vadhiya gallan karde
Legends
Chardi kalla Ji Bhut vdia
Very nice song
Very nice Ji ...👍
Waaaah
H record krao bahut makbul hovehga same sidhu mosse wale wangu
👌
Gadi valya babuaa wah madan bha ssa
Sangtaar veer ssa
Very good job brother
Very good 🙏
🙏👌👌👌👌👌👌
Legend singer madan maddi pji
well done sangtar
🙏🏻👍
Madan legend
ਸੰਗਤਾਰ ਭਾਜੀ ਇੱਕ ਪੋਡਕਾਸਟ ਬਲਕਾਰ ਸਿੱਧੂ ਨਾਲ ਬਣਾ ਦੋ 🙏🙏
ਭਾਂਡਾ 😂😂😂😂😂😂
Nice 👍
Good program. Please also interview Inderjit Bains.
hu hal ve jind dakke dolle khandi aa
ਵੀਰ ਜੀਓ ਦਰੱਖਤਾ ਅਤੇ ਗਰੀਨਰੀ ਬਾਰੇ ਜਰੂਰ ਸੁਚੇਤ ਕਰਦਿਆ ਕਰੋ ਵੈਹੇ ਤਾ ਤੁਸੀ ਗੀਤ ਵੀ ਗਾਇਆ ਪਾਣੀ ਦਾ ਸਤਿਕਾਰ ਕਰੋ ,ਪਰ ਤੁਹਾਡਾ ਕਿਹਾ ਜਿਆਦਾ ਲੋਕ ਸੁਣਦੇ ਆ ਪੰਜਾਬ ਦਾ ਤਾਪਮਾਨ ਤੁਸੀ ਜਾਣਦੇ ਓ। ਬੇਨਤੀ ਹੀ ਆ ਵੀਰਾ ਨੂ।
Madan maddi great voice
Sangtar paji this ISS time Italy Vich ho g mai BHT vadda fan g tadda pla j mill skde o chotte PRA nu ta jrur reply kryo g
ਸੰਗਤਾਰ ਜੀ ਤੁਹਾਡਾ ਇਹ ਪੋਡਕਾਸਟ ਵਾਲਾ ਪ੍ਰੋਗਰਾਮ ਬਹੁਤ ਵਧੀਆ ਹੈ , ਮੈ ਅੱਗੇ ਵੀ ਕਿਹਾ ਸੀ ਬੱਬੂ ਮਾਨ ੨੨ ਨਾਲ ਵੀ ਕਰਲੋ ਹੁਣ 🙏
Bansuri paji
ਟਰੀ ਮੈੰ ਵੀ ਲਾਏ ਸੀ 2003 ਦੇ ਨੇੜੇ, ਬਹੁਤ ਔਖਾ ਕੰਮ ਸੀ
Madan maddi 👍🏻💯✅👍🏻
Kade tarean nu kadeh larean nu
babbu maan te pammi bai g naal v kryo podcast sir g ®️💖🎬
yr madan maddi ji hun song kio nai kad rahe fans bahut ne aaje v asi maddi saab de gaddi waliya babu rok gaddi tera naam changa lage bahut song ne
Main alantee chandigrh Tu pejaa khada subhaa jad othiaa mera haal menu pataa jeher wangaa jam gia gale h
sir ,please make podcast with mukhtar sahota sir.
Hji sir ji babbu maan bro nl ve kro gl ek var
ਮਦਨ ਭਾਜ਼ੀ ਗੀਤ ਕਰੋ ਜੀ ਪੁਰਾਣੇ ਦਿਨ ਯਾਦ ਕਰਾਦੋ ਜੀ 🙏
Khadoor to Raya sada v area
@KaramjeetSingh-di8xw
2 жыл бұрын
Nice bhaji 👍
ਪਾਜੀ ਮਨਜੀਤ ਪੱਪੂ ਨਾਲ ਵ ਗੱਲਬਾਤ ਕਰੋ
Sugar is as poisonous for liver as alcohol.
Neee tera naa changa lageee ajj bi nava, bhave asee budee ho gae
Sangtar bhaji tusi ph no de skde madan bhaji da?
Paji soorme dashmesh de da link share kreo pls@sangtar