Famous Indian Punjabi Poet and Writer Prof Gurbhajan singh Gill || Part 1

Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
#gurbhajangill#Punjabipoet#

Пікірлер: 324

  • @PunjabiExplorer6
    @PunjabiExplorer62 жыл бұрын

    thanks for all keep suppoting

  • @sulimankhan8322
    @sulimankhan8322 Жыл бұрын

    gill sahab today i lectured about you in my class ( pakistan). most of them were crying. apne ghar pardesiyan wango....you are a legend sir. respect from pakistan.

  • @punjaab7609
    @punjaab76092 жыл бұрын

    ਮੈਂ ਵੀ ਆਪਣੇ ਦਾਦਾ ਜੀ ਸਵ. ਮੱਖਣ ਸਿੰਘ ਪਟਵਾਰੀ ਜੀ ਕੋਲੋਂ ਬਚਪਨ ਤੋਂ ਇਹੋ ਦਰਦ ਸੁਣਿਆ ਹੈ।ਪੀੜ ਮਹਿਸੂਸ ਕਰਦੀ ਹਾਂ ਉਹਨਾਂ ਦੇ ਚਿਹਰੇ ਵਿੱਚੋਂ ਬਹੁਤ ਕੁਝ ਦਿਸਦਾ ਸੀ।😢

  • @jagjitsandhu1676
    @jagjitsandhu16762 жыл бұрын

    ਵੰਡ ਦਾ ਦਰਦ ਸਹਿਣ ਤੋ ਪਰੇ.ਵੰਡ ਨੇ ਪੰਜਾਬੀਆਂ ਨੂੰ ਹੀ ਵੰਡਿਆ ਅਸਲ ਵਿੱਚ .

  • @micksingh792
    @micksingh792 Жыл бұрын

    ਗਿੱਲ ਸਾਹਿਬ ਹੋਂਸਲਾ ਰੱਖੋ ਉਹ ਦਿਨ ਜ਼ਰੂਰ ਆਵੇਗਾ ਜਦੋਂ ਤੁਸੀ ਆਪਣੇ ਪਵਿੱਤਰ ਪਿੰਡ ਦੇ ਦਰਸ਼ਨ ਕਰੋਗੇ ਪਰ ਤੁਹਾਡੇ ਪਰੀਵਾਰ ਦੀ ਬੀਤੀ ਨੇ ਮੈਨੂੰ ਵੀ ਰੋਣ ਲਾ ਦਿੱਤਾ

  • @tarntarantvBawa
    @tarntarantvBawa2 жыл бұрын

    ਬਹੂਤ ਵੱਡਾ ਦਰਦ 47 ਦਾ

  • @rajwring4038
    @rajwring40382 жыл бұрын

    ਹਾਏ ਰੱਬਾ ! ਕਿਉਂ ਹੋਇਆ ਇਹ ਉਜਾੜਾ ? ਬਹੁਤ ਵੱਡੀ ਸ਼ਾਜਿਂਸ ਸੀ

  • @kashafrana8297
    @kashafrana82972 жыл бұрын

    I can feel your pain because my family is also come from Haryana and Sir I am born in after 19 80 but When I hear your song and the song takes me Time off 19 47 😟😟

  • @kashafrana8297
    @kashafrana82972 жыл бұрын

    These are the true people who are connected with the soil of Punjab. I pray that you get visa for all pakistan and you must see your village inshallah ....🚜🌾🌻🌾🚜 Love and respect from your second home Punjab pak......

  • @TitanEast54
    @TitanEast542 жыл бұрын

    Punjab and Bengal sacrificed the most in 1947

  • @AmandeepSingh-fp8lg
    @AmandeepSingh-fp8lg2 жыл бұрын

    ਪੰਜਾਬ ਦੇ ਬੋਤ ਸੁਲਜੇ ਲੈਖਕ, ਗਿੱਲ ਸਾਬ

  • @RamSingh-kw7gn
    @RamSingh-kw7gn2 жыл бұрын

    ਪ੍ਰੋ.ਗੁਰਭਜਨ ਸਿੰਘ ਗਿੱਲ ਸਾਹਿਬ ਜੀ ਹੋਰਾਂ ਦਾ ਇੰਟਰਵਿਊ ਉੱਨੀਂ ਸੌ ਸੰਤਾਲੀ ਦੀ ਵੰਡ ਵੇਲ਼ੇ ਦੇ ਦਰਦ ਵਿਛੋੜੇ ਦਾ ਬਿਆਨ

  • @musclehutbodybuilding2583
    @musclehutbodybuilding25832 жыл бұрын

    1947 ਦੇ ਸਮੇਂ ਨੂੰ ਭੁਲਿਆ ਤਾਂ ਨਹੀਂ ਜਾ ਸਕਦਾ, ਸਿੱਖ ਆਪਣੇ ਆਪਣੇ ਭਰੇ ਘਰਾਂ ਨੂੰ ਅਲਵਿਦਾ ਕਰ ਆਏ ਸੀ, ਆਪਣਿਆਂ ਨੂੰ ਗਵਾ ਆਏ ਸੀ, ਪਰ ਸਮੇ ਦੀ ਚਾਲ ਨੇ ਇਹਨਾਂ ਪਰਿਵਾਰਾਂ ਨੂੰ ਫੇਰ ਤੋਂ ਬਹੁਤ ਵੱਡਾ ਬਣਾ ਦਿੱਤਾ, ਚਹੇ ਉਹ ਰੁਤਬਾ ਹੋਵੇ ਜਾਂ ਪੈਸਾ, ਵਾਹਿਗੁਰੂ ਨੇ ਇਹਨਾਂ ਨੂੰ ਕਿਸੀ ਚੀਜ ਦੀ ਕਮੀ ਨਹੀਂ ਹੋਣ ਦਿਤੀ ਪਹਿਲਾ ਨਾਲੋਂ ਵੀ ਵੱਧ ਦਿਤਾ, ਪਰ ਜੋ ਜਖਮ 1947 ਦੇ ਗਈ ਸੀ ਉਹ ਭੁਲਣੇ ਔਖੇ ਨਹੀਂ

  • @mangasingh8667
    @mangasingh8667 Жыл бұрын

    ਹੰਝੂ ਇਸ ਗਲ ਦੀ ਗਵਾਹੀ ਭਰਦੇ ਹਨ ਕਿ ਇਨਸਾਨੀਅਤ ਅਜੇ ਜਿਉਂਦੀ ਹੈ ।

  • @jagjitsandhu1676
    @jagjitsandhu16762 жыл бұрын

    ਗਿੱਲ ਸਾਬ ਤੁਹਾਡੀ ਲਿਖਤ ਬੁਹਤ ਉੱਚ ਦਰਜੇ ਦੀਹੈ ਅਤੇ ਬੁਹਤ ਤਕੜ੍ਾ ਸੁਨੇਹਾ ਦੇਦੀਂ ਹੈ.

  • @malikatherfarooqkhokharmal8201
    @malikatherfarooqkhokharmal82012 жыл бұрын

    Sade khun waich wasda Punjab bol da ki chrda Punjab ki ha lendha veerya 💕❤️❤️💕😭😭😭😭

  • @HafeezKhan-xl6rl
    @HafeezKhan-xl6rl2 жыл бұрын

    SARDAR JI i. AP KY ANSOO BUHT QEEMTI HEY HUM BI AP. KEY SATH ROO REHEN HEN

  • @GurpreetSingh-ep5jx
    @GurpreetSingh-ep5jx2 жыл бұрын

    ਜੁਗ ਜੁਗ ਜੀਓ ਗੁਰਭਜਨ ਗਿੱਲ ਸਾਹਿਬ🙏

  • @amansekhon6729
    @amansekhon67292 жыл бұрын

    ਅਖੀਰ ਤੇ ਬਹੁਤ ਬਹੁਤ ਜਿਆਦਾ ਖੂਬਸੂਰਤ ਨਜਮ, ਸੱਚ ਬਿਆਨ ਕੀਤਾ ਦਰਦ ਬਿਆਨ ਕੀਤਾ

  • @qamaruzzaman346
    @qamaruzzaman3462 жыл бұрын

    بہت درد بھرا انٹرویو 47 کے درد نسلوں تک محسوس کیئے جائیں گے موصوف کے لیئے ڈھیروں دعائیں

Келесі