Exclusive Interview: Babbu Maan Replies Back To Critics | Talks About His Heer

Exclusive Interview of Superstar Babbu Maan with Punjabi Mania
#babbumaan #punjabimania
Keep Watching Punjabi Mania for more such Interesting Videos.
Website: www.PunjabiMania.com
‘Subscribe’ to Our KZread: / punjabimaniaofficial
‘Like’ Our Facebook: / punjabimaniaofficial
‘Follow’ us on Twitter: / punjabi_mania
‘Follow’ us on Instagram: / punjabimaniaofficial

Пікірлер: 769

  • @PunjabiMania
    @PunjabiMania4 жыл бұрын

    ਮਾਨ ਸਾਬ ਦੇ ਕੱਟੜ ਫੈਨ ਇੱਥੇ ਕਮੈਂਟ ਕਰੋ...

  • @aussie5755
    @aussie57554 жыл бұрын

    ਕੌਈ ਮੇਰੇ ਵਰਗਾ ਹੈ ਜੌ ਬਾਈ ਦੀ ਗੱਲਾ ਸੁਣਿਆ ਜਾਦਾ ਪਸੰਦ ਕਰਦਾ

  • @user-no4es9ml7m
    @user-no4es9ml7m4 жыл бұрын

    ਇਹ ਤੋਪ ਨੀ ਕਦੇ ਪੁਰਾਣੀ ਹੋਣੀ

  • @gurwindersinghmaanmaan1992
    @gurwindersinghmaanmaan19924 жыл бұрын

    ਬੱਬੂ ਮਾਨ ਸਾਬ ਜਿੰਦਾਬਾਦ

  • @lovedeepharike1303
    @lovedeepharike13034 жыл бұрын

    ਕਿੰਨੀ ਕਿਸਮਤ ਵਾਲੇ ਨੇ ਜਿਹੜੇ ਮਾਨ ਸਾਬ ਦੇ ਪਿੱਛੇ ਬੈਠੇ ਨੇ।

  • @cheemafazilka7973
    @cheemafazilka79733 жыл бұрын

    ਮੇਰਾ ਖੰਟ ਵਾਲਾ ਮਾਨ ਰਹੇ ਵੱਸਦਾ.. 😍😘

  • @jindaginama9322
    @jindaginama93224 жыл бұрын

    ਬਹੁਤ ਅੌਖੀ ਹੈ ਮਾਨ ਸਾਹਿਬ ਦੀ ਇੰਟਰਵਿਊ ਕਰਨੀ

  • @Himanshusharmhi
    @Himanshusharmhi2 жыл бұрын

    ਵੀਰ ਜੀ ਸਾਡੀ ਵੀ ਮੱਦਦ ਕਰ ਦਿਓ ਮੈਂ ਰੇਹੜੀ ਲੈਕੇ ਟਾਈਮ ਪਾਸ ਕਰ ਰਹੀ ਆ ਵੀਰ ਮੇਰੇ ਕੋਲ ਘਰ ਵੀ ਨੀ ਹੈਗਾ ਮੈਂ ਦੁੱਖੀ ਬਹੁਤ ਆ ਵੀਰ ਜੀ

  • @ranjitsingh2721
    @ranjitsingh27213 жыл бұрын

    ਬੱਬੂ ਮਾਨ ਸਾਹਬ ਦੀ ਨੌਲਿਜ 👍

  • @reallty4547
    @reallty4547 Жыл бұрын

    ਮੇਰੇ ਭਗਵਾਨ ਵਿਗਿਆਨ ਉਥੋਂ ਕ ਤੱਕ ਆ ਜਿੱਥੇ ਤੱਕ ਲਾਈਟ ਏਹ 🤔 ਹਨ੍ਹੇਰੇ ਚ ਵਿਗਿਆਨ ਨਹੀਂ ਚਲਦਾ 🙏🙏

  • @user-qw5tf1rj6t
    @user-qw5tf1rj6t4 жыл бұрын

    ਮੁੰਡੇ ਨੇ ਇੰਟਰਵਿਊ ਬਹੁਤ ਸੋਹਣੀ ਲਈ.... 🥰

  • @rskhalsa99
    @rskhalsa994 жыл бұрын

    ਬੱਬੂ ਮਾਨ ਦੀਆਂ ਹੁਣ ਆਈਆਂ ਸਾਰੀਆਂ ਇੰਟਰਵਿਊਸ ਚੋਂ ਆ ਮੁੰਡੇ ਨੇ ਸੋਹਣੇ ਸਵਾਲ ਕੀਤੇ

  • @lvp4718
    @lvp47184 жыл бұрын

    aa duniya di ik pehli interview jithe mn ustaad babbu maan nu ik naujawan naal ehda gall kardeya

  • @amarpalsingh566
    @amarpalsingh5664 жыл бұрын

    Anchor ਵੀਰ ਬਹੁਤ ਵਧੀਆ , ਕਿਤਾਬਾਂ ਪੜੀਆ ਵੀਰ ਨੇ ਵੀ “ਵਧੀਆ” . ਤਰੱਕੀਆ ਬਖਸੇ ਰੱਬ।

  • @jaskaran_.singh_
    @jaskaran_.singh_3 жыл бұрын

    Reporter ne bahut vadia sawal puche👍👍❤❤

  • @passionateshayar
    @passionateshayar4 жыл бұрын

    ਜਿਉਂਦਾ ਰਹਿ ਮਾਨਾਂ ਨਹੀਂ ਰੀਸਾਂ ਤੇਰੀਆਂ 🙏

  • @lionking2050
    @lionking20504 жыл бұрын

    Knowledge level of mann saab beyond imagination 🙏🏽🙏🏽🙏🏽🙏🏽

  • @bainspreety2253
    @bainspreety22534 жыл бұрын

    This reporter is very active. Really he will go ahead long

  • @makhankalas660
    @makhankalas6604 жыл бұрын

    ਮਾਨ ਸਾਹਿਬ ਜੀ ਦਾ ਕੋਈ ਤੋੜ ਨਹੀਂ ਹੈ, ਪੰਜਾਬ ਦੀ ਸ਼ਾਨ ਜਾਨ ਮਾਨ

  • @balpreetgill8402
    @balpreetgill84024 жыл бұрын

    One of the best interview by young age anchor. Eh munda v maan saab wango traki karo ga 🤙

Келесі