Babbu Maan , Amitoj Mann ਨੇ ਕਿਸਾਨ, ਪੰਥਕ 'ਤੇ ਨੌਜਵਾਨ ਜਥੇਬੰਦੀਆਂ ਕਿਵੇਂ ਕੀਤੀਆਂ ਇਕੱਠੀਆਂ ? Pro Punjab Tv

Babbu Maan , Amitoj Mann ਨੇ ਕਿਸਾਨ, ਪੰਥਕ 'ਤੇ ਨੌਜਵਾਨ ਜਥੇਬੰਦੀਆਂ ਕਿਵੇਂ ਕੀਤੀਆਂ ਇਕੱਠੀਆਂ ? Yadwinder ਨਾਲ Agenda Punjab Live
Babbu Maan, Amitoj Mann, Agenda Punjab, Amitoj Maan, Amitoj Maan Babbu Mann
Babbu Maan Interview, Babbu Maan Pro Punjab Tv, Babbu Maan Pro Agenda Punjab, Babbu Maan Yadwinder Karfew

Пікірлер: 1 500

  • @KamalSingh-lb1wl
    @KamalSingh-lb1wl Жыл бұрын

    ਬਾਈ ਇੱਕ ਇੰਟਰਵਿਊ ਹੋਰ ਲੈ ਆਓ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @mandeepsahota5403
    @mandeepsahota54033 жыл бұрын

    ਇਸ ਤਰਾ ਦੀ ਵਿਚਾਰ ਧਾਰਾ ਪਹਿਲਾ ਕਦੀ ਨਹੀਂ ਦੇਖੀ ਨਾਂ ਸੁਣੀ ਜੇ ਹੋਈ ਹੋਵੇ ਤਾਂ ਪਤਾ ਨਹੀਂ.ਬਹੁਤ ਘੱਟ ਸਮੇ ਵਿੱਚ ਬਹੁਤ ਕੁਝ ਸਮਝਾ ਦਿੱਤਾ।ਜੋ ਵੀ ਇਸ ਵਿਚਾਰ ਧਾਰਾ ਵਿੱਚ ਗੱਲਾਂ ਹੋਈਆ ਰੱਬ ਕਰੇ ਜੇ ਇਹ ਸਭ ਕੁਝ ਹਕੀਕਤ ਵਿੱਚ ਤਬਦੀਲ ਹੋ ਜਾਣਾ ਤਾਂ ਕੀ ਮੇਰਾ ਹਰ ਇੱਕ ਪੰਜਾਬ ਵਾਸੀ ਸੁੱਖ ਦਾ ਸਾਹ ਲੈਣ ਲੱਗ ਪਾਵੇ। ਬਹੁਤ ਧੰਨਵਾਦ ਜੀ ਚੈਨਲ ਵਾਲੇ ਵੀਰ ਦਾ ਜਿਸ ਨੇ ਇਸ ਤਰਾ ਦੀ ਵਿਚਾਰ ਧਾਰਾ ਦਾ ਪਰੋਗਰਾਮ ਬਾਣੀਆ ਬਹੁਤ ਸਾਰੀਆਂ ਨਵੀਂਆਂ ਗੱਲ ਵੀ ਪਤਾ ਲੱਗੀਆਂ ਮੈਨੂੰ ਇਸ ਵਿਚਾਰ ਧਾਰਾ ਵਿੱਚ ।ਜਿਸ ਤਰਾ ਦੀ ਤੁਸੀ ਸੋਚ ਤੇ ਵਿਚਾਰ ਧਾਰਾ ਨੂੰ ਲੈ ਕੇ ਤੁਸੀ ਤੁਰੇ ਹੋ🙏ਵਾਹਿਗੁਰੂ ਜੀ ਤੁਹਾਡੀ ਇਸ ਤਰਾ ਸੋਚ ਤੇ ਵਿਚਾਰ ਨੂੰ ਹਕੀਕਤ ਵਿੱਚ ਤਬਦੀਲ ਕਰਨ ਜਿੰਨੀ ਵੀ ਜਲਦੀ ਹੋ ਸਕੇ

  • @sukhvinderkour8115

    @sukhvinderkour8115

    2 жыл бұрын

    Qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

  • @roopsingh5329

    @roopsingh5329

    2 жыл бұрын

    .

  • @ronnierai13
    @ronnierai133 жыл бұрын

    ਬੜੀਆਂ ਇੰਟਰਵਿਊ ਦੇਖੀਆਂ ਤੇ ਸੁਣੀਆਂ ਪਰ ਦੋਨਾਂ ਮਾਨਾਂ ਦੇ ਵਿਚਾਰ ਸੁਣ ਕੇ ਦਿਲ ਖੁਸ਼ ਹੋ ਗਿਆ ਕੋਈ ਮੁਕਾਬਲਾ ਨੀ ਉਸਤਾਦ ਜੀ ਦਾ, ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 💪🙏👌

  • @makhankalas660
    @makhankalas6603 жыл бұрын

    ਉਸਤਾਦ ਦਿਆ ਹਮੇਸ਼ਾ ਇੰਟਰਵਿਊ ਗੱਲਾਂ ਬਾਤਾਂ ਸੁਣਦੇ ਹਾਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ਬੱਬੂ ਮਾਨ ਅਮਿਤੋਜ ਮਾਨ ਯਾਦਵਿੰਦਰ ਵੀਰ ਤਿੰਨੋਂ ਭਰਾ ਸਿਰਾ ਗੱਲਬਾਤ ਸਾਂਝੀ ਕੀਤੀ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @sukhmanpannu4051
    @sukhmanpannu40513 жыл бұрын

    Kine kine vekh lai full interview❣️❣️

  • @lovejeetsingh9707

    @lovejeetsingh9707

    3 жыл бұрын

    22 5 hours de video aa tu kiwe full vekh laye hje ta 3 hours pehla update hoye

  • @tonystark9079

    @tonystark9079

    3 жыл бұрын

    @@lovejeetsingh9707 mein te 2x speed krke vekhi

  • @lovejeetsingh9707

    @lovejeetsingh9707

    3 жыл бұрын

    @@tonystark9079 sahi aa weer pehla mainu laga c 5 hours de aa video. Ta keha mai

  • @tonystark9079

    @tonystark9079

    3 жыл бұрын

    @@lovejeetsingh9707 ok

  • @GurjantSinghJhajj

    @GurjantSinghJhajj

    3 жыл бұрын

    @@lovejeetsingh9707 y 5 hours di c yar hun choti ho hayii

  • @harpreetdhaliwal5916
    @harpreetdhaliwal59163 жыл бұрын

    Kon kon chonda Babbu Mann Punjab da cm hoye

  • @gurleensingh1760

    @gurleensingh1760

    3 жыл бұрын

    Love u maan

  • @maansaabji4497

    @maansaabji4497

    3 жыл бұрын

    CM nai 22 pm hona chahi da wa

  • @sunnysingh-hf3jo

    @sunnysingh-hf3jo

    3 жыл бұрын

    assi❤️❤️❤️

  • @pankajgurdaspuriya7445

    @pankajgurdaspuriya7445

    3 жыл бұрын

    Cm maan saab to vadia ta koi nai bn skdaa... But o je bn ge ta ina ne gaana bnd krna paina....😐😐

  • @pankajgurdaspuriya7445

    @pankajgurdaspuriya7445

    3 жыл бұрын

    Cm bhagwant maan v chnga o bn jaan soch raldi mildi aa

  • @VickyDhaliwal
    @VickyDhaliwal3 жыл бұрын

    Klakari toh alag vichar sunn k bda vdia lagya bai, gallbat hi bhut engaging a.

  • @arshgill3294

    @arshgill3294

    3 жыл бұрын

    👌🏻

  • @priyavirdi2467

    @priyavirdi2467

    3 жыл бұрын

    Ryt

  • @tarbjeetsingh8465

    @tarbjeetsingh8465

    3 жыл бұрын

    Shi keha bhra ❤️

  • @navreetsingh7849

    @navreetsingh7849

    3 жыл бұрын

    bilkul bai ji

  • @simranpunia9337

    @simranpunia9337

    3 жыл бұрын

    Babu mann ji diyan gallan eniyan vadiya hun dil karda suni javo. Waheguru ji mehar karan 🙏

  • @gurinderkhangura7222
    @gurinderkhangura72223 жыл бұрын

    Babbu ਮਾਨ ਹੁਣ ਤੋਂ 20-25 ਸਾਲ AGGE ਦੀ ਸੋਚ ਰਖਦਾ 👌🔥 ਦੂਰਅੰਦੇਸ਼ੀ ਬੰਦਾ 🙌

  • @parminderkaur3434

    @parminderkaur3434

    3 жыл бұрын

    Hnji veerey Loki bhonki jande ki karja moddn nu kehta maan saaab ne ehnu pta ni kujh bhi 🤦🏼‍♀️🤦🏼‍♀️

  • @svernsingh1330

    @svernsingh1330

    3 жыл бұрын

    @@parminderkaur3434 lllvhhebyw

  • @jaswinderbrar100

    @jaswinderbrar100

    3 жыл бұрын

    ਚੱਲ ਸਾਲੀਆ ਲੀਰਾਂ ਸਾਲਾ ਕਾਮਰੇਡੀ ਸੋਚ ਆਲਾ ਲੀਰ ਹੈਗਾ ਡੱਬੂ ਡੈ ਡੈ

  • @harmanbal2139

    @harmanbal2139

    3 жыл бұрын

    @Lucha Jattxxx tu india di abadi da vadha e aa bhra.

  • @wadewilson3571

    @wadewilson3571

    3 жыл бұрын

    @@jaswinderbrar100 Babbu Maan Ne Kehrhi Comredi Gal Kitti.

  • @Gkaur284
    @Gkaur2843 жыл бұрын

    ਤੁਹਾਡਾ ਬਹੁਤ ਵੱਡਾ ਉਪਰਾਲਾ ਸਾਰੇ ਏਕਤਾ ਦਾ ਸਬੂਤ ਦੇ ਰਹੇ

  • @purnimabhattacharya
    @purnimabhattacharya3 жыл бұрын

    Amitoj Mann & Babbu Maan - both are actively engaged in trying to bring about a change in people's mindsets....👏👏👏

  • @KuldeepSingh-eq5cw

    @KuldeepSingh-eq5cw

    3 жыл бұрын

    Yes,and thanks

  • @prabhjitsinghbal

    @prabhjitsinghbal

    3 жыл бұрын

    ਜਿਸ ਭਾਸ਼ਾ ਵਿੱਚ ਸਵਾਲ ਕਰੇ ਜਵਾਬ ਵੀ ਉਸ ਭਾਸ਼ਾ ਵਿੱਚ ਹੋਣਾ ਚਾਹੀਦਾ ਜਿਹੜੀ ਭਾਸ਼ਾ ਅਸੀਂ ਸਮਝ ਸਕਦੇ ਉਹ ਲਿਖ, ਬੋਲ ਵੀ ਸਕਦੇ ਹਾਂ।

  • @ganeevkohli7307

    @ganeevkohli7307

    3 жыл бұрын

    Didi..U..R..Right

  • @babbumaan1744

    @babbumaan1744

    Жыл бұрын

    I support babbu y amitoj y

  • @babbumaan1744

    @babbumaan1744

    Жыл бұрын

    Babbu y sirra banda

  • @nk2661
    @nk26613 жыл бұрын

    ਹੋਰ ਨੀਵੇ ਹੋਈ ਜਾਣ ਮਿੱਤਰੋ ਬਹੁਤੀਆ ਕਿਤਾਬਾ ਜਿਹੜੇ ਪੜਦੇ।

  • @amandeepsinghheera2537
    @amandeepsinghheera25373 жыл бұрын

    ਸਾਡੇ ਇਲਾਕੇ ਦੀ ਸ਼ਾਨ ਬੱਬੂ ਮਾਨ ਬਾਈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏

  • @tarbjeetsingh8465
    @tarbjeetsingh84653 жыл бұрын

    ਬਹੁਤ ਕੁੱਝ ਸਿੱਖਣ ਨੂੰ ਮਿਲਿਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️

  • @NALAA8128

    @NALAA8128

    2 жыл бұрын

    Modi murdabat kisan ekta zindabat

  • @Gkaur284
    @Gkaur2843 жыл бұрын

    ਬਹੁਤ ਵਧੀਆਂ ਵਿਚਾਰ ਸਰਾ ਲੈ ਤਾਂ ਸਾਰੇ ਇਹੀ ਚਾਹੁੰਦੇ ਪੰਜਾਬ ਦਾ ਕਰਜ਼ਾ ਉਤਰ ਜਾਵੇ

  • @ajnabi867
    @ajnabi8673 жыл бұрын

    ਚਲਦੀ ਫਿਰਦੀ ਹਿਸਟਰੀ ਦੀ ਕਿਤਾਬ ਸਾਡਾ ਮਾਨ ਸਾਨੂੰ ਫੈਨ ਹੋਣ ਤੇ ਮਾਨ 👍

  • @sanzumaan8637

    @sanzumaan8637

    3 жыл бұрын

    Sahi keha veer 👌👌

  • @Maanvlogs577

    @Maanvlogs577

    3 жыл бұрын

    Sahi keha bai ji 🔥🔥 Maan Saab

  • @ajnabi867

    @ajnabi867

    3 жыл бұрын

    @@sanzumaan8637 🙏

  • @ajnabi867

    @ajnabi867

    3 жыл бұрын

    @@Maanvlogs577 🙏

  • @ajnabi867

    @ajnabi867

    3 жыл бұрын

    @@sanzumaan8637 ਮਾਨ saab ਦਾ group ਹੈ ਕੋਈ ਜਿਹਦੇ ਵਿਚ ਸਿਰਫ ਮਾਨ ਸਾਬ ਚਲੇ

  • @samralamusicstudio550chann9
    @samralamusicstudio550chann93 жыл бұрын

    ਬੱਬੂ ਮਾਨ ਦੀਆਂ ਤਰਕ ਭਰਪੂਰ ਗੱਲਾਂ ਸੁਣ ਕੇ ਮਨ ਖੁਸ਼ੀ ਨਾਲ ਝੂਮ ਉਠਿਆ

  • @Mantinder_Dhaban

    @Mantinder_Dhaban

    3 жыл бұрын

    ਬਾਈ ਉਸਤਾਦ ਦੀ ਸੋਚ ਬਹੁਤ ਤਕੜੀ ਹੈ

  • @ranjitbadesha214
    @ranjitbadesha2143 жыл бұрын

    ਪੰਜਾਬ ਬਚਾਉਣ ਲਈ ਇੱਕਠੇ ਹੋ ਜੋ ਹੱਥ ਬੰਨ੍ਹ ਕੇ ਬੇਨਤੀ ਆ

  • @punjabijassi4771

    @punjabijassi4771

    3 жыл бұрын

    ਵੀਰ ਜੀ ਬਚਾਉਣ ਕਿਦੇ ਕੋਲੋਂ ਏ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ

  • @vickySingh-qr8hc
    @vickySingh-qr8hc3 жыл бұрын

    ਮਾਨ ਸਾਬ੍ਹ ਦੀ ਹਰ ਇੰਟਰਵਿਊ ਚ ਕਈ ਕੁਛ ਸਿੱਖਣ ਨੂੰ ਮਿਲਦਾ

  • @pawandeeparudeep7731

    @pawandeeparudeep7731

    3 жыл бұрын

    subscribe 22 ji

  • @balkarsinghbalkar767
    @balkarsinghbalkar7673 жыл бұрын

    ਬਾਈ "ਬੱਬੂ ਮਾਨ" ਤੇ ਮਾਣ ਏ ਸਾਨੂੰ 👍👍 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊✊

  • @harman92singh
    @harman92singh3 жыл бұрын

    Dil khush ho gya interview dekh sun ke 🥰🥰🥰 Waheguru sab da bhala kare 🙏

  • @Gkaur284
    @Gkaur2843 жыл бұрын

    ਹਵਾਏ ਉਸ ਟਾਇਮ ਬਣਾਈ ਸੀ ਸਰਕਾਰਾਂ ਨੂੰ ਵਖਤ ਪਾ ਦਿਤਾ ਸੀ ਕਿਉ ਕੇ ਹਿੰਮਤ ਨਹੀਂ ਸੀ ਕਰਦਾ

  • @varindersingh6447

    @varindersingh6447

    3 жыл бұрын

    Veer oh chngi tra dekhyo film da meaasge ki c Sara ta message Sade ult gya is film ch

  • @amitrandhawa9371

    @amitrandhawa9371

    3 жыл бұрын

    ਬਿਲਕੁਲ ਸਹੀ ਕਿਹਾ ਜੀ

  • @gurbir6746

    @gurbir6746

    3 жыл бұрын

    Varinder Singh bas kar bhra... 84 ch Delhi ch hoye dange kinne dhakhaye c glaa ch tair takk... os time ch eh subject banuna v babut vaddi gal c... je Teri gal mannyie fer ban kyo hoyi ?

  • @Harrysaab249

    @Harrysaab249

    3 жыл бұрын

    @@varindersingh6447 bro tu muh ta faad leya hun explain kr j ikk pyo da v kive ult pyi

  • @Bsukhdips

    @Bsukhdips

    3 жыл бұрын

    @@gurbir6746 bilkul sahi kiha bai

  • @hhhhjjjj1
    @hhhhjjjj13 жыл бұрын

    Ajkl de fukre singers di interview vich only mein mein hundi or babbu de interviews vich desh duniya di knowledge diya gla hundiya

  • @parnamsingh1716

    @parnamsingh1716

    3 жыл бұрын

    Bai jive Babbu Maan ne keha k sanu sab kuj bhul ke Punjab bare sochana chahida... Na ki singers comparison ch paina chahida...

  • @hrmnsingh40

    @hrmnsingh40

    3 жыл бұрын

    @@parnamsingh1716 ਰਾਈਟ ਵੀਰ

  • @Punkbars

    @Punkbars

    3 жыл бұрын

    yr bro shdo, aapa kyu compare krna kise naal, Mai personally dsa tan, Babbu maan nu bolna te gall krni bhut vdia aundi, vichaar vdia ne naal naal bolna v aunda. J mai moosewale di gall kra tan gaane bhut vdia hunde ode v, soch Punjab nu laike vdia odi v pr ohnu es mamle vich babbu maan vaang gall krni nai aundi. Oh j kru v te eni dungi ni kr skda jo babbu maan kr skda. Dova de ਪਾੜ nu khtm krna chaihda vaise ekathe krne chaihde dove

  • @hhhhjjjj1

    @hhhhjjjj1

    3 жыл бұрын

    @@Punkbars kl aa rha maan saab bhagat singh de pind or eh kussewale nu koi kissani shangarsh wala nhi bulanda pta sb nu inhu koi gl nhi krni aandi eh bs mein mein krda rhnda

  • @Punkbars

    @Punkbars

    3 жыл бұрын

    @@hhhhjjjj1 yr tuhadi ohi gall, mai tan keh reha sab nu ekathe kriye. Bolna tan mnu v pta moosewale nu nahi aunda, gaane jroor mann da mai ki vdia gaa lainda. Ek te oh Aujla sala fuddu, oh kde amrit maan naal panga lai lainda te kde moosewale naal jaanke ldayi shuru krda. Mnu ena pta babbu maan vrga bnda CM chaihda Punjab da hun, ya bhave koi hor hi hove vdia soch vala bnda bs punjab nu bcha lve

  • @ZindagiZindabad8
    @ZindagiZindabad83 жыл бұрын

    ਜੋ ਚੰਗਾ ਸਰੋਤਾ ,ਸਿਰਫ਼ ਓਹੀ ਸਮਝ ਸਕੇਗਾ ਇੰਟਰਵਿਊ। *ਯਾਦਵਿੰਦਰ ਵੀਰ ਤੁਸੀ ਸੰਖੇਪ ਚ ਸਵਾਲ ਕਰਿਆ ਕਰੋ। ਧੰਨਵਾਦ

  • @parrysingh_
    @parrysingh_3 жыл бұрын

    ਬਹੁਤ ਵਧੀਆ ਵਿਚਾਰ ਨੇ , ਪੂਰੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ 🙏

  • @vishalgill9126
    @vishalgill91263 жыл бұрын

    ਕਿਸਾਨ ਮਜ਼ਦੂਰ ਏਕਤਾ ਜਿੰਦਾਬਦ ਪੰਜਾਬ ਪੰਜਾਬੀਅਤ ਜਿੰਦਾਬਾਦ ✊🏻✊🏻✊🏻✊🏻🅱️Ⓜ️✊🏻✊🏻🚜🚜🌾

  • @dhanoaboy2012
    @dhanoaboy20123 жыл бұрын

    ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @mohitrana447
    @mohitrana4473 жыл бұрын

    Eh interview dhyaan naal ohi sunnan ge jede changi cheeza ya raahwan waal jaana chahunde ne kyuki jeho jahe rasteya di bhaal hundi eh ohi jeha hi fir insaan raahwan chunda eh 😊🙏🏻🔴

  • @rajvirsinghmaan2880
    @rajvirsinghmaan28803 жыл бұрын

    ਸੱਚ ਅੱਖਾਂ ਪਾਣੀ ਆ ਗਿਆ Love you Mann sabb and amijot and report Yadwindr

  • @jaismeenkaur3509
    @jaismeenkaur35093 жыл бұрын

    Bai babu maan ji dia interviews vicho bahut kuj sikhan nu milda.Nahi tor is personality puri industry vich. Waheguru ji mehar karn.

  • @satwant221

    @satwant221

    3 жыл бұрын

    Bilkul ryt

  • @Maanvlogs577
    @Maanvlogs5773 жыл бұрын

    Doongi Soch de malak Maan Saab 🔥🔥🔥

  • @gurpartapsinghrai3292
    @gurpartapsinghrai32923 жыл бұрын

    ਬੱਬੂ ਮਾਨ ਬੜੀ ਡੂੰਘਾਈ ਨਾਲ ਸੋਚ ਕੇ ਤਰਕ ਪੇਸ਼ ਕਰਦਾ..ਵਾਹ 🙏🙏

  • @yuvrajdhillon8409
    @yuvrajdhillon84093 жыл бұрын

    ਕਿਵੇਂ ਯਾਰੋ ਪਤਾ ਲਗ ਗਿਆ ਹੁਣ, ਕੀ ਤਜ਼ੁਰਬੇ ਦਾਰ ਗੀਤਕਾਰ ਕਿੰਨੂੰ ਕੈਂਦੇ ਆ ਬੱਬੂ ਮਾਨ ਤੇ ਅਮਿਤੋਜ ਮਾਨ ਜ਼ਿੰਦਾਬਾਦ

  • @lovelysandhu4837
    @lovelysandhu48373 жыл бұрын

    Jawak interview toh door rehn,,bacha ja k zee punjabi da dil diya gallan waliya interview sun lain,,,khach mehkma 100 km door raha

  • @babbi656
    @babbi6563 жыл бұрын

    Pehli war ehne view te comt hoye ne interview te ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sukhidubb6846
    @sukhidubb68463 жыл бұрын

    ਕੋਸ਼ਿਸ ਕਰੋ ਸਾਰੇ ਵੀਰ ਇਕ ਇਕ ਕੰਮੈਂਟ ਪੰਜਾਬੀ ਭਾਸ਼ਾ ਵਿਚ ਵੀ ਲਿਖਿਆ ਕਰੋ ਮਾਂ ਬੋਲੀ ਪੰਜਾਬੀ ਜਿੰਦਾਬਾਦ 🙏

  • @HarpreetSingh-sg9vm
    @HarpreetSingh-sg9vm3 жыл бұрын

    ਬੱਬੂ ਬਾਈ ਬਹੁਤ ਉੱਚੀ ਸੋਚ ਦਾ ਮਾਲਕ ਆ ਵਾਹਿਗੁਰੂ ਜੀ ਕਿਰਪਾ ਕਰੀ ਮੇਰੇ ਪੰਜਾਬ ਤੇ

  • @Gursaini0007
    @Gursaini00073 жыл бұрын

    Bhut bhut vadiya Galla aa 🙏

  • @babbumaansaab5348
    @babbumaansaab53483 жыл бұрын

    Maan saab Zindabad

  • @OhiSandhu
    @OhiSandhu3 жыл бұрын

    M tan bachpan to sunda budhape wal nu ja pahunchya...mnu pta babbu maan ne punjab lyi ki kita... Aj kal di nawi lagod uthke aake bhonkn lag gyi...shaurat b kise kise ton sambhali jandi... Likhna koi b sikh sakda... Par babbu maan knowledge da bhandaar h...ik brilliant insan h... Bai nu har koi dukki tikki smj ni sakdi

  • @Gkaur284
    @Gkaur2843 жыл бұрын

    Please ਡਿਬਡਿਬਾ ਬਾਬਾ ਜੀ ਹੋਰਾਂ ਨਾਲ ਤੁਸੀ ਵੀ ਸਾਰੇ ਕਲਾਕਾਰ ਸਾਥ ਦੇਵੋ

  • @harjindersandhu4228
    @harjindersandhu42283 жыл бұрын

    ਰੱਬ ਤੁਹਾਡੀ ਸੋਚ ਨੂੰ ਰੰਗ ਲਾਵੇ

  • @tarbjeetsingh8465
    @tarbjeetsingh84653 жыл бұрын

    ਮਾਨ ਸਾਬ ਦਿੱਲ ਖੁਸ਼ ਕਰਤਾ ❤️❤️

  • @ParamjitKaurDhesi
    @ParamjitKaurDhesi3 жыл бұрын

    ਬੱਬੂ ਮਾਨ ਜੀ ਅਮਤੋਜ ਮਾਨ ਜੀ ਬਚਾਈ ਜੀ ਤੁਸੀਂ ਖੁਲ ਕੇ ਮੈਦਾਨ ਵਿੱਚ ਆਉ ਬਹੁਤ ਲੋੜ ਹੈ ks dhesi tx usa

  • @gurmeetkaur-zw7pi
    @gurmeetkaur-zw7pi3 жыл бұрын

    ਅੱਜ ਦਾ ਦਿਨ ਸਫਲ ਹੋ ਗਿਆ ,ਇੰਨੀ ਵਧੀਆ ਗੱਲਬਾਤ ਸੁਣਕੇ।ਦੁਬਾਰਾ ਪੇਸ਼ ਕਰਨਾ ਜੀ।

  • @mmnn5990
    @mmnn59903 жыл бұрын

    ਬੱਬੂ ਮਾਨ ਤੇਰੇ ਤੇ ਸਾਨੂੰ ਯਕੀਨ ਅ ਹੋ ਜਾ ਮੋਰੇ

  • @lovesandhu1619
    @lovesandhu16193 жыл бұрын

    65 hajar crod da karja chadea Punjab te dekhlo babbu di thinking kini sharp a

  • @guraman5149

    @guraman5149

    3 жыл бұрын

    😘😘😘😘

  • @HarvinderSingh-ib2kl

    @HarvinderSingh-ib2kl

    3 жыл бұрын

    Good y g🙏🙏

  • @mani92__

    @mani92__

    3 жыл бұрын

    65 hajaar sirf 84 vele da a, total 2 lakh crore toh jyada a

  • @inderjitdhillon2479

    @inderjitdhillon2479

    3 жыл бұрын

    @@mani92__ karja chrea hi punjab te 84 vich hai os to pehla punjab bahut vadhia c

  • @sunnysecretworld369

    @sunnysecretworld369

    3 жыл бұрын

    maan saab hi chahide sanu CM...sahrp thinking person ustaad maan saab

  • @RavinderSingh-pq8lo
    @RavinderSingh-pq8lo3 жыл бұрын

    Aaj sanu man a v ashi babbu maan bhai di fan a aaj tu amitoj ji di fan a

  • @Gkaur284
    @Gkaur2843 жыл бұрын

    ਪੰਜਾਬ ਵਿੱਚ ਦਿਖਾਵੇ ਲਈ ਵਡੇ ਵਿਆਹ ਨਾਂ ਕੀਤੇ ਜਾਣ ਪਿੰਡ ਵਿੱਚ ਜੋ ਵੱਡਾ ਵਿਆਹ ਕਰਕੇ ਫਾਲਤੂ ਖ਼ਰਚਾ ਕਰਦਾ ਉਸ ਨੂੰ ਜੁਰਮਾਨਾ ਕੀਤਾ ਜਾਵੇ

  • @PUBGGAMING-ux4vi
    @PUBGGAMING-ux4vi3 жыл бұрын

    Babbu maan ustad ji ❤️👍👍❤️

  • @jaswindergill973
    @jaswindergill9733 жыл бұрын

    ਇਸ ਤਰ੍ਹਾਂ ਦੇ ਬੰਦੇ ਕਿੱਥੋਂ ਮਿਲਣਗੇ , ਵਾਹਿਗੁਰੂ ਜੀ, ਮਿਹਰਕਰਨ

  • @sanzumaan8637

    @sanzumaan8637

    3 жыл бұрын

    Sahi keha veer g. 🙏🙏🙏

  • @gurveerkaur7735

    @gurveerkaur7735

    3 жыл бұрын

    @@sanzumaan8637 ਝਡਡਠਠਡਡਠਡਡਡਡਠਡਠਠਠਠਠਠਠਠਡਡਡਠਝਡਠਡਡ ਡਡਡਡਡਡ

  • @gurveerkaur7735

    @gurveerkaur7735

    3 жыл бұрын

    @@sanzumaan8637 ਠਡ

  • @gurveerkaur7735

    @gurveerkaur7735

    3 жыл бұрын

    @@sanzumaan8637 ਡਞਡਡ

  • @gurveerkaur7735

    @gurveerkaur7735

    3 жыл бұрын

    @@sanzumaan8637 ਡ

  • @rohitsandhu9357
    @rohitsandhu93573 жыл бұрын

    ਇੰਨੀ ਵਧਿਆ ਸੋਚ ਰੂਹ ਖੁਸ਼ ਹੋਗਈ , ਇਸ ਤਰਾਹ ਸਾਰੀਆਂ ਦੀ ਸੋਚ ਹੋਜੇ ਫਿਰ ਕਿਆ ਕਹਿਣੇ❤️🙏🏻

  • @harpreetdhailwal4405
    @harpreetdhailwal44053 жыл бұрын

    ਪੱਤਰਕਾਰ 22 ਤੂੰ ਕਿਸਾਨ ਦੇ ਦਰਦ ਨੂੰ ਫੋਲਿਆ ਅਤੇ ਖੇਤੀ ਬਾੜੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਸਰਕਾਰ ਅੱਗੇ ਸਵਾਲ ਰੱਖੇ। ਤੁਹਾਡਾ ❤️ ਧੰਨਵਾਦ ਕੀਤਾ ਜਾਂਦਾ ਸਾਰੀ ਟੀਮ ਦਾ

  • @jja575
    @jja5753 жыл бұрын

    22 oye punjab bchalo yaar ekthey ho k. Oye royaaa v ni jaanaa apaa ton. . ekthey hojo. Yaaarr

  • @pindersingh855
    @pindersingh8553 жыл бұрын

    Maan saab 🌍

  • @user-ml6me1et5r
    @user-ml6me1et5r3 жыл бұрын

    ਬਈ ਬੱਬੂ ਮਾਨ ਸਿਰਾ ਬੰਦਾ ਕੋਈ ਘਾਟ ਨੀ ਸਬਦਾ ਦੀ ਓਸ ਕੋਲ

  • @manicheema4815
    @manicheema48153 жыл бұрын

    Vire eda de Interview hone chi de a bhot kuj sikhn nu milda 🙏🏻✊🏻✊🏻

  • @Gkaur284
    @Gkaur2843 жыл бұрын

    Amtoj And babu Mann both respect

  • @Gkaur284
    @Gkaur2843 жыл бұрын

    ਇਹ ਬਹੁਤ ਵੰਡੇ ਯੋਧੇ ਨੇ ਦੋਨੇ we’re proud of you

  • @NALAA8128

    @NALAA8128

    2 жыл бұрын

    Yes proud of you

  • @luckyKUMAR-iy7nm
    @luckyKUMAR-iy7nm3 жыл бұрын

    Proud of you both of you sir. Kisaan Majdoor ekta zindabaad G.

  • @Karen-nr6if
    @Karen-nr6if3 жыл бұрын

    ਜਿਸ ਨੇ ਵੀ ਇਹ ਇੰਟਰਵਿਊ ਸੁਣ ਲਈ ਉਹਦੀ ਸੋਚ ਤੇ ਸਮਝ ਵਿੱਚ ਬਹੁਤ ਪ੍ਰਭਾਵ ਪਊਗਾ, ਬਾਕਮਾਲ ਸੋਚ ਦੇ ਮਾਲਕ ਆ ਇਹ ਇਨਸਾਨ, ਬਹੁਤ ਮਾਨ ਆ ਮੈਨੂੰ ਆਵਦੇ ਆਪ ਤੇ ਇਹੋ ਜਿਹੇ ਬੰਦੇ ਦਾ ਪ੍ਰਸੰਸਕ ਹੋਣ ਤੇ

  • @GurjinderSingh-qx3rk
    @GurjinderSingh-qx3rk3 жыл бұрын

    Koi bnda hi nhi maan Saab warga ta

  • @ohipatander9990
    @ohipatander99903 жыл бұрын

    ਪੱਤਰਕਾਰ ਚੁੱਪ ਕਰਵਾਇਆ ਪਿਆ 😂😂😂

  • @amarsandhu7519

    @amarsandhu7519

    3 жыл бұрын

    Reporter nu pushns chaida c ellye nu te Garry nu gaanew da larra la k dits kate ni ustad ne chup kr Jan'a c 😅😂😂😂😂

  • @garyjattana9277

    @garyjattana9277

    3 жыл бұрын

    @@amarsandhu7519 ja chal ja gal ta dekh la kis di ho rahi.teri soch fudu a.sala Garry da.chacha lagda Garry terA.

  • @amarsandhu7519

    @amarsandhu7519

    3 жыл бұрын

    @@garyjattana9277 sach ni sun hunda bro tere to fudua da peo aa eh bnda sire da rurke aya c audience bhangra paundie c eh khnda sartaz mohre eda da bhangra paiya kro sartaz ne kuch keha v ni oh Hollywood ch v km kr ke aya controversial man 😂😂😂😂😂😂

  • @amarsandhu7519

    @amarsandhu7519

    3 жыл бұрын

    @@garyjattana9277 j koi hor ne laara la k na dits hunda khna c bnda tempu aa jwaan heni afsos k ustad v tempu aa tada

  • @13bhangu

    @13bhangu

    3 жыл бұрын

    @@amarsandhu7519 elly nu gana boht time da dita hoya nikya. Baki jatt de Mood d gall aa. Ehne kehda tempu vangu gane vech -vech k zmeen khridni aa. Dil kru ta 2 v likh dau, na kita ta ik v ni dinda. Baki bandya da subaah hunda k jehde pind na jana hove, ohda raah ni puchida.toon interview ch aha kehan aya?? Hun dekhla assi tempu na kde dekhya, na sunya. Toon ethe chankna lain aya?

  • @viralvideos1877
    @viralvideos18773 жыл бұрын

    ਬਹੁਤ ਹੀ ਵਧੀਆ ਵਿਚਾਰ ਬਾਈ ਦੇ । ਇਹਨਾਂ ਗੱਲਾਂ ਤੇ ਅਮਲ ਕਰਨਾ ਜਰੂਰੀ । ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ .

  • @batthmnjindr1458
    @batthmnjindr14583 жыл бұрын

    *ਵਾਹ ਓ ਬਾਈ ...❤️🙏🏻* *ਬਹੁਤ proud feel ਹੁੰਦਾ ਕਿ ਅਸੀਂ ਤੈਨੂੰ ਸੁਣਦੇ ਆਂ ਮਾਨਾਂ❤️* *ਖੱਚਰਾਂ ਦੀ ਮੰਡੀ ਵਿੱਚ ਮਿੱਤਰੋ ਕੰਮ ਕੀ ਨੁਕਰੇ ਦਾ*

  • @vikramghuman8876
    @vikramghuman88763 жыл бұрын

    Babbu maan amitoz maan 👌🏻

  • @GAGASfd
    @GAGASfd3 жыл бұрын

    ਮਰਨੋ ਮੂਲ ਨਾ ਡਰਦੇ ਜਿਹੜੇ ਅੱਤ ਦੇ ਸ਼ਿਕਾਰੀ ਨੇ

  • @jassBM.
    @jassBM. Жыл бұрын

    ਬਾਈ ਬੱਬੂ ਮਾਨ ਮੇਰੀ ਜਾਨ ਆ,, ਇਹਨੇ ਅੱਜ ਤੱਕ ਕੋਈ ਗਲਤੀ ਨੀ ਕੀਤੀ,, ਇਸ ਬੰਦੇ ਲਈ ਜਾਨ ਹਾਜ਼ਰ ਆ👌🏻💚🧡✌🏻👍🏻🙏🙏

  • @user-ik5dj4ye2f
    @user-ik5dj4ye2f3 жыл бұрын

    ਬਹੁਤ ਚਿੰਤਤ ਰਹਿੰਦਾ ਬਾੲੀ ਪੰਜਾਬ ਲੲੀ ਸ਼ੁਰੂ ਤੋ,ਪਰ ੲਿਹਨਾ ਲੀਡਰਾ ਬਹੁਤ ਮਾੜੀ ਹਾਲਾਤ ਕਰਤੀ ਪੰਜਾਬ ਦੀ,ਖੁਦ ਅੈਸ਼ਾ ਕਰਦੇ ਅਾ ਲੁੱਟਕੇ ਪਤਾ ਨੀ ਕੀ ਹੋੲੇਗਾ ਪੰਜਾਬ ਦਾ

  • @rohitkatoch39
    @rohitkatoch393 жыл бұрын

    Maan saab 💓💓💓

  • @GaganDeep-pv2kk
    @GaganDeep-pv2kk3 жыл бұрын

    Dware 5 ghnte di interview krge 😂 hun nyanea nu adhia glln fer ni smj aunia

  • @Virk_71

    @Virk_71

    3 жыл бұрын

    Yar a channel ala fudu a repeat kar kar layi hoyi ads kiwe layiean hoyian daru di koi chajj di la la. Pata ehnu bai de views aune a

  • @kunal1153
    @kunal11533 жыл бұрын

    My god...too much to learn from both the great leaders of punjab... Punjab punjabi insanyit zindaaabad❤

  • @ramandeepmohal5146
    @ramandeepmohal51463 жыл бұрын

    ਮਾਨ ਦੀ ਸੋਚ ਨੂੰ ਸਲਾਮ

  • @ravindermann2127

    @ravindermann2127

    2 жыл бұрын

    Mathe te ungal rakh k dabbu feeling ta philosopher Ali lai bethaa .lok anpadh dabbu nu bahla intelligent samjde aa sach eh aa dabbu intelligent nhi ..blki tusi bebkoof oo... ehdii Galla to pta lagda eh nakli fukraa

  • @ramandeepmohal5146

    @ramandeepmohal5146

    2 жыл бұрын

    @@ravindermann2127 ਠੀਕ ਐ Newton ਵੀਰ..

  • @ravindermann2127

    @ravindermann2127

    2 жыл бұрын

    @@ramandeepmohal5146 ehda ganna suno loka ne piti tubka tubka.main ta Peete batte nl, one night stand, mumbai ki barsaat hoo ladki ka kya bhrosa hai,rab ne bniyaan jodiaa ch kive kudi nu khanda eh...eh dogla bnda ..

  • @tarbjeetsingh8465
    @tarbjeetsingh84653 жыл бұрын

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️

  • @kssingh7557
    @kssingh75573 жыл бұрын

    ਬਹੁਤ ਵਧੀਆ interview. ਵਧੀਆਂ ਵਿਚਾਰ ਦੋਨਾਂ ਦੇ ਹਨ। ਕਰਜਾ ਕਿਸ ਚੀਜ਼ ਦਾ ਦੇਈਏ?? ਸਾਡੇ ਭਰਾਵਾਂ ਨੂੰ ਮਾਰਨ ਦਾ, ਭੈਣਾਂ ਦੀ ਇੱਜਤ ਲੁੱਟਣ, ਸਾਡੀਆਂ ਜੀਮਨਾ ਜਾਇਦਾਦਾਂ ਕੁਰਕ ਕਰਨ ਲਈ ਪੰਜਾਬ ਦੇ ਦੁਸ਼ਮਣਾਂ ਵਲੋਂ ਵਰਤੇ ਪੈਸੇ!!!!!!??☝️☝️

  • @rajwinderkaurrita6258
    @rajwinderkaurrita6258 Жыл бұрын

    Babbu maan zindabad bhut wadi soch da malak

  • @ustaad0075
    @ustaad00753 жыл бұрын

    maan saab

  • @user-ml6me1et5r
    @user-ml6me1et5r3 жыл бұрын

    ਪੂਰਾ ਪੰਜਾਬ ਬਈ ਜੀ ਦੀ ਹਰ ਗੱਲ ਨੂੰ ਸੁਣ ਲਓ ਜੀ

  • @AmarjitKaur-ve4iu
    @AmarjitKaur-ve4iu3 жыл бұрын

    Very positive thinking Babbu ji.long live unity ,peace,discipline and self control are the pillars of success. Be United always. Kisaan mazdoor ekta zindabad.

  • @kamaljeetsingh3880
    @kamaljeetsingh38803 жыл бұрын

    ਬਹੁਤ ਬੁੱਧੀਮਾਨ ਨੇ ਦੋਵੇ ਮਾਨ । ਬਹੁਤ ਕੁਝ ਸਿੱਖਣ ਨੂੰ ਮਿਲਿਆ ਇੰਟਰਵਿਊ ਵਿਚੋ ।

  • @Gurinder-sangha
    @Gurinder-sangha3 жыл бұрын

    ਬੱਬੂ ਮਾਨ ਸਾਡੀ ਜਿੰਦ ਜਾਨ 💪

  • @arjunsangral1335
    @arjunsangral13353 жыл бұрын

    y g ik request hor a tuhade agey please hwaayein film da interview lo maan saab to please yr bahut sohni storry a hwaayein film di please y g interview lo tussi ik baari fer

  • @RavinderSingh0813
    @RavinderSingh08133 жыл бұрын

    ਬਹੁਤ ਵਧੀਆ ਇੰਟਰਵਿਊ ਸੀ ਰੱਬ ਕਰੇ ਇਹ ਸਾਰੀਆਂ ਗੱਲਾਂ ਸੱਚ ਹੋ ਜਾਣ

  • @sidhuanmol5643
    @sidhuanmol56433 жыл бұрын

    ਵਾਹ ਬਹੁਤ ਵਧੀਆਂ ਉੱਚੀ ਸੋਚ ਦਾ ਦੇ ਮਾਲਕ 💯💯💯👌

  • @kamaldhiman7132
    @kamaldhiman71323 жыл бұрын

    Dislike ale jwaak ne hje 14.15 sal ale.. Ena nu smj ni ena di ksoor ni..

  • @lovelysandhu4837

    @lovelysandhu4837

    3 жыл бұрын

    Y zee punjabi alli interview dekhn wala neh oo jawak,,ena nu oo vdia lgda aa,,,samjh toh bahar neh gallan

  • @kamaldhiman7132

    @kamaldhiman7132

    3 жыл бұрын

    @@lovelysandhu4837 ohita ena de sir to upr diya gla ne vr.. Lndu singer jina nu kakh ni knowledge kaase ware v ona nu chwla nu psnd chwl e psnd krnge 🤣🤣🤣

  • @user-zz7fh1et3t
    @user-zz7fh1et3t3 жыл бұрын

    ਉਸਤਾਦ ਜੀ ਉਸਤਾਦ ਜੀ

  • @jogasingh9150
    @jogasingh91503 жыл бұрын

    Amitoj maan babbu maan ਯਾਦਵਿੰਦਰ ਵੀਰ ji ਤੁਹਾਡਾ ਬਹੁਤ 2 ਧੰਨਵਾਦ

  • @jassaryan7187
    @jassaryan71873 жыл бұрын

    intelligent people intelligent talk

  • @Happy-hk8gt
    @Happy-hk8gt3 жыл бұрын

    ਹਰ ਇਕ ਪੰਜਾਬੀ ਨੂੰ ਪੰਜਾਬ ਦੀ ਏਕਤਾ ਅਤੇ ਤਰੱਕੀ ਦੀ ਸੋਚ ਰੱਖਣੀ ਚਾਹੀਦੀ 👍🙏🏻

  • @freeeagle6517

    @freeeagle6517

    3 жыл бұрын

    hM y par sari jwani ta canada nu bhaj rahi aa

  • @narinderpalsingh6925

    @narinderpalsingh6925

    3 жыл бұрын

    4r 44 44 f. C4 cc c. 44r44f. C4 4. R. C4 C4 44c4444 4 c 44444444444 4444⁴ 4. F. F. 4444. 4. 4_ 4c4f. 4f. 4 4 4 4. 44r. R. 4 4f. F4

  • @baldevsinghbaldev9617

    @baldevsinghbaldev9617

    3 жыл бұрын

    Gw.

  • @inderpalbaath9574
    @inderpalbaath95743 жыл бұрын

    Babbu maan Amtajmaan God bless you kissan Majdoor ekta Zindabad wehaguru ji aap sab oper Mehar barsan 🙏🙏🙏🙏🙏🙏

  • @pammabasanti3035
    @pammabasanti3035 Жыл бұрын

    Babbu Maan ji ❤️❤️❤️❤️

  • @preetsangergumnaam
    @preetsangergumnaam3 жыл бұрын

    Interview hor v lambi honi chahedi c dil krda Babbu Bai nu sunde He rahyaa

  • @SimranjitKaur-gb2vd
    @SimranjitKaur-gb2vd3 жыл бұрын

    Very nice conversation

  • @purnimabhattacharya
    @purnimabhattacharya3 жыл бұрын

    As Nelson Mandela said : “A good head & good heart are always a formidable combination & when you add to that a literate tongue, then you have something very special.” This discussion aptly shows the truth of this quote....

  • @baggasing3027

    @baggasing3027

    3 жыл бұрын

    Good

  • @kamalpawar2872

    @kamalpawar2872

    3 жыл бұрын

    True 💯

  • @OhiSandhu

    @OhiSandhu

    3 жыл бұрын

    U r not punjabi...hw u understood all

  • @purnimabhattacharya

    @purnimabhattacharya

    3 жыл бұрын

    @@OhiSandhu I understand Punjabi quite well

  • @parnamsingh1716

    @parnamsingh1716

    3 жыл бұрын

    @@OhiSandhu appricate some for good words... Don't get into language barrier....

  • @nirmalsidhu5453
    @nirmalsidhu54533 жыл бұрын

    ਖੰਟ ਵਾਲੇ ਮਾਂਨ ਜੀ ਤੁਸੀਂ ਸਾਰਿਆਂ ਨੂੰ ਜੋੜ ਕੇ ਰੱਖੋ ਇਨ੍ਹਾਂ ਨੂੰ ਜੋੜ ਕੇ ਰੱਖਣ ਦੀ ਲੋੜ ਹੈ ਕਿਰਪਾ ਕਰਕੇ ਜੋੜਕੇ ਰੱਖਿਓ ਮੇਰੀ ਬੇਨਤੀ ਪ੍ਰਵਾਨ ਕਰਿਓ ਧੰਨਵਾਦ

  • @ranjeetmaan469
    @ranjeetmaan4693 жыл бұрын

    Good job maan Saab ਬਹੁਤ ਵਧੀਆ interview ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾

  • @lubana4072
    @lubana40723 жыл бұрын

    🅽🅴🆅🅴🆁 🅵🅾🆁🅶🅴🆃 1984🙏🙏

  • @pleasedontlaugh8215
    @pleasedontlaugh82153 жыл бұрын

    Hor singers nu eho j swaal nhi hunde kyo ki oh live hon tak hi seemat hi reh jande ne bhave koi jive marzi kehi jave pr ehna de jwaab maan saab he de skde ne 🙏👌

  • @Gkaur284
    @Gkaur2843 жыл бұрын

    ਪੰਜਾਬ ਨੂੰ ਬਹੁਤ ਉੱਚੀ ਸੋਚ ਵਾਲੇ ਨੋਜਵਾਨ ਦੀ ਲੋੜ ਹੈ ਲਖੇ ਵੀਰ ਨੇ ਆਪਣੇ ਵਿਚਾਰਾਂ ਨਾਲ ਜੋ ਉਸ ਨੂੰ ਬੁਰਾ ਸਮਝਦੇ ਸੀ ਉਹਨਾਂ ਦੇ ਮੂੰਹ ਮੋੜਤੇ we are proud of lakha And deep sidhu and all good singers and good kissan leader

  • @jagdeepbhattibhatti1437
    @jagdeepbhattibhatti14373 жыл бұрын

    Maan Saab💪💪💪💪

  • @Preet_duhra
    @Preet_duhra3 жыл бұрын

    Maan saab

Келесі