Europe Ton India Aa Gyi Jad Pta Lagga Gharwala Nasha Karda||Arvi Shergill||0300 Ale

For Promo
Mail-arvishergill0300@gmail.com
Instagram
Arvi Shergill
arvishergill030...
Gurvi Shergill
gurvishergill_0...
You can send your feedback, suggestions and other information on our social media handels
COPYRIGHT UNDER TAKING:
Only "0300 Ale KZread Channel Is The Owner And Creator Of This Video.No One Has Any Right To Use, Edit Or Modify This Video Withot Our Permission
#0300 #0300ale #arvishergill #arvishergill0300 #gurvishergill #arvishergill0300 #gurvishergill0300 #
* Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Пікірлер: 209

  • @sunnymadahar5
    @sunnymadahar511 күн бұрын

    ਵੀਰਾ ਅਤੇ ਭੈਣਾ ਨੂੰ ਬੇਨਤੀ ਹੈ ਕਿ ਗਰਮੀ ਬਹੁਤ ਹੋ ਰਹੀ ਆ ਤੇ ਜਿਹੜੇ ਪੰਛੀ ਆ ਬਗੈਰ ਪਾਣੀ ਤੋ ਤੇਹ ਨਾਲ ਮਰ ਰਹਿ ਆ ਸੌ ਸਾਰਿਆ ਨੇ ਆਪਣੇ ਘਰਾ ਦੀਆ ਛੱਤਾ ਉਪਰ ਪਾਣੀ ਦਾ ਕੋਈ ਬਰਤਣ ਭਰ ਕੇ ਜਰੂਰ ਰੱਖਣਾ ਜੀ।

  • @LovepreetMattu-hs9ft
    @LovepreetMattu-hs9ft12 күн бұрын

    ਸਾਬੀ ਬਾਈ ਪੰਛੀ ਪਿੰਜਰੇ ਚ ਨਾਂ ਰੱਖੋਂ ਇਹਨਾਂ ਦਾ ਆਪਣਾ ਜੀਵਨ ਹੈ। ਬਾਕੀ ਚੜ੍ਹਦੀ ਕਲਾ ਸਾਰੇ ਵੀਰਾਂ ਨੂੰ ❤🙏

  • @ManpreetSingh-or8cm
    @ManpreetSingh-or8cm12 күн бұрын

    ਇਸ਼ਕ ਕਰਨ ਵਾਲੇ ਅਕਸਰ ਇੱਕ ਹੋਣ ਤੋਂ ਪਹਿਲਾਂ ਹੀ ਵਿਛੜ ਜ਼ਾਂਦੇ ਹਨ💔

  • @ManpreetSingh-or8cm
    @ManpreetSingh-or8cm12 күн бұрын

    ✋ਭੀੜਾਂ ਨਹੀਂ ਪਸੰਦ, ਜ਼ਿਆਦਾਤਰ ਇੱਕਲੇ ਬਹਿ ਲਈ ਦਾ, ਜੋ ਸੋਚਣ ਤੋਂ ਵੀ ਡਰਦੇ ਸੀ, ਹੁਣ ਉਹ ਵੀ ਸਹਿ ਲਈ ਦਾ🙏

  • @sunnymadahar5
    @sunnymadahar511 күн бұрын

    ਪੰਜਾਬੀ ਮਾ ਬੋਲੀ ਨੂੰ ਪਿਆਰ ਕਰਨ ਵਾਲਿਆ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ 🙏

  • @gursewak2990
    @gursewak299012 күн бұрын

    🌹 ਅਰਵਿੰਦ ਵੀਰ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਹੀ ਰੱਖਣ ਤੇ ਹਮੇਸ਼ਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਇਸ ਤਰ੍ਹਾਂ ਹੀ ਆਪਣੇ ਯਾਰਾਂ ਦੋਸਤਾਂ ਵਿੱਚ ਹੱਸਦੇ ਵੱਸਦੇ ਰਹੋ ਬਾਬਾ ਜੀ ਮੇਹਰ ਕਰਨ ਗੇ ਜੀ 🌹

  • @kang0001
    @kang000111 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤ਰੱਬ ਥਾਉਦੇ ਤੇ ਸਾਡੇ ਪਰਿਵਾਰ ਨੂੰ ਚੜਦੀਕਲਾ ਚ ਰੱਖੇ

  • @ManpreetSingh-or8cm
    @ManpreetSingh-or8cm12 күн бұрын

    ਕਿਤਾਬਾਂ 'ਚ ਦੱਬਿਆ ਇੱਕ ਗੁਲਾਬ ਮਿਲ ਗਿਆ, ਯਾਦ ਆਇਆ ਕਿਸੇ ਨੇਂ ਬਹੁਤ ਪਿਆਰ ਨਾਲ ਦਿੱਤਾ ਸੀ🥀

  • @ManpreetSingh-or8cm
    @ManpreetSingh-or8cm12 күн бұрын

    ਕੱਲੇ ਰਹਿਣ ਦੇ ਆਦਤ ਪਾ ਰਿਹਾ ਹਾ ਖ਼ੁਦ ਨੂੰ , ਜਦੋ ਪੈ ਗਈ ਫਿਰ ਤੈਨੂੰ ਤੰਗ ਨਹੀਂ ਕਰਾਗਾਂ😞💔

  • @ManpreetSingh-or8cm
    @ManpreetSingh-or8cm12 күн бұрын

    ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ , ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀਂ❤️‍🩹

  • @ManpreetSingh-or8cm
    @ManpreetSingh-or8cm12 күн бұрын

    ਅਜ਼ਨਬੀ ਤਰ੍ਹਾਂ ਹੀ ਰਹਾਂਗੇ ਹੁਣ" ਕਈ ਵਾਰ ਖਾਸ ਤੋ ਆਮ ਹੋਏ ਆ"❤️‍🩹

  • @Prince-italy
    @Prince-italy11 күн бұрын

    ਭਾਜੀ ਪੈਪ ਚੱਕੋ ਤੇ ਗੱਡੀ ਵੀ ਧੁੱਪ ਜਾਂਦੀ ਹੈ I 😂😂😂😂😂 😮love you veer

  • @ManpreetSingh-or8cm
    @ManpreetSingh-or8cm12 күн бұрын

    ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ♥️

  • @Lord.Pro.Max_ultra
    @Lord.Pro.Max_ultra11 күн бұрын

    ਜਨਮਦਿਨ ਮੁਬਾਰਕ ਨੰਦੂ ਬਾਈ ❤❤

  • @MandeepBadhan-qe3kk
    @MandeepBadhan-qe3kk11 күн бұрын

    ਬਹੁਤ ਵਧੀਆ ਕੰਮ ਕਰ ਰਹੇ ਹੋ ਬਹੁਤ ਬਹੁਤ ਪਿਆਰ ਵੱਡੇ ਵੀਰ god bless you❤

  • @jaswinderkaur4152
    @jaswinderkaur415212 күн бұрын

    Bhaji sahi keha tuc nasheya ch kuch nhi rakheya ryt 0300 wale bai 🎉god bless yhh ethe mere nal dhokha krta munde ne paise 15000$ kha gya nashe ch c mainu pta nhi lgga 😢

  • @manpreetsinghjosan3223
    @manpreetsinghjosan322312 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਿਓ ਸਾਰੇ ਭੈਣ ਭਰਾਵਾਂ ਨੂੰ ਤੇ ਸਾਰਿਆਂ ਦੀ ਕਮਾਈ ਚ ਹੋਣ ਬਰਕਤਾਂ ਪਰਿਵਾਰ ਨੂੰ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰੱਖਣਾ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ

  • @Harjeet_Singh500
    @Harjeet_Singh50012 күн бұрын

    नसा छडौन दा बहुत पोन मिलदा है आरवी जी आपने जो काम सुरु किया है नसा छडौन दा काम बहुत बढ़िया परमात्मा तेरी उम्र लम्बी होए

  • @freshykurukshetra

    @freshykurukshetra

    10 күн бұрын

    eh tan sala kalan aap karda , krhre pun hramde thode bhut views lyi akhi jao , aiven na tatte chungeya kro kise de . eh sale chadde nhi elly mangat de dikke ehdi di bhain kad deni c ohne

  • @Greebrickyvlogs
    @Greebrickyvlogs11 күн бұрын

    ਭਰਾ ਗੱਡੇ ਜ਼ਮੀਨ ਬਣਾਉਂਦੇ ਸੀ ਤੇ ਗੱਡੀਆਂ ਜ਼ਮੀਨ ਵਿਕਵਾਉਂਦੀ ਨੇ ਇਸ ਲਈ ਗੱਡੀ ਗੱਡੇ ਦੀ ਰੀਸ ਨੀ ਕਰ ਸਕਦੀਆ, ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਵੀਰ ਨੂੰ

  • @ManpreetSingh-or8cm
    @ManpreetSingh-or8cm12 күн бұрын

    ਹੱਸਦੇ ਤਾ ਰੋਜ ਆ, ਪਰ ਖੁਸ਼ ਹੋਏ ਜਮਾਨਾ ਹੋ ਗਿਆ..!!❤️✅

  • @Prince-italy
    @Prince-italy11 күн бұрын

    ਵੀਰ ਜੀ ਉਧਰ ਸਰਦਾਰ ਜੀ ਨੇ ਡਾਂਗ ਚੱਕ ਲੈਣੀ ਸਰਵਿਸ ਕਰ ਲਓ ਗੱਡੀ ਦੀ 🚘🚘🚘

  • @sunnymadahar5
    @sunnymadahar511 күн бұрын

    Love you jatta ❤️‍🔥 keep smiling always be happy God bless you

  • @ManpreetSingh-or8cm
    @ManpreetSingh-or8cm12 күн бұрын

    ਸਬਰ ਕਰ ਦਿਲਾ ਅਫਸੋਸ ਜਰੂਰ ਹੋਉਗਾ ਉਹਨਾ ਨੂੰ🥀

  • @ManpreetSingh-or8cm
    @ManpreetSingh-or8cm12 күн бұрын

    ਕਾਸ਼ ਤੂੰ ਵੀ ਇੰਤਜ਼ਾਰ ਕਰੇ ਮੇਰੇ ਵਾਂਗ, ਤੇ ਮੈਂ ਨਾ ਆਵਾਂ ਤੇਰੇ ਵਾਂਗ🙃😒

  • @ManpreetSingh-or8cm
    @ManpreetSingh-or8cm12 күн бұрын

     ਕਵੀ ਹੋਣ ਦਾ ਖ਼ਮਿਆਜ਼ਾ ਭੁਗਤ ਰਿਹਾ ਹਾਂ, ਮੈਂ ਦਰਦ ਸੁਝਾਉਂਦਾ ਹਾਂ ਉਹ "ਵਾਹ" ਕਹਿ ਦਿੰਦੀ ਹੈ❤️‍🩹

  • @ManpreetSingh-or8cm
    @ManpreetSingh-or8cm12 күн бұрын

    Lifetime 💏👪ਕੋਈ ਸਾਥ ਨਹੀਂ ਦੇ ਕੇ ਰਾਜ਼ੀ, ਲੋਕ ਓਦੋਂ ਯਾਦ ਕਰਦੇ ਨੇਂ ਜਦੋਂ 🙁ਇਕੱਲੇ ਹੋਣ

  • @ManpreetSingh-or8cm
    @ManpreetSingh-or8cm12 күн бұрын

    ਤੂੰ ਕੀ ਜਾਣੇ ਤੇਰੇ ਲਈ ਕੀ ਕੀ ਸਿਹਾ, ਤੈਨੂੰ ਖੇਡਣੇ ਦਾ ਚਾਅ ਸੀ, ਮੇਰਾ ਦਿਲ ਤੇਰੇ ਲਈ ਖਿਡੌਣਾ ਬਣਿਆ ਰਿਹਾ ..🖤🙂

  • @MikaJatt-db7ly
    @MikaJatt-db7ly12 күн бұрын

    Love you brother s ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ManpreetSingh-or8cm
    @ManpreetSingh-or8cm12 күн бұрын

    ਦੋ ਅੱਖਰ ਕੀ ਲਿਖੇ ਤੇਰੀ ਯਾਦ ਚ,ਲੋਕੀ ਕਹਿੰਦੇ ਤੂੰ ਬਹੁਤ ਪੁਰਾਣਾ ਆਸ਼ਿਕ ਆ❤️‍🩹

  • @AnkushSharma-ve1yz
    @AnkushSharma-ve1yz12 күн бұрын

    J&k district udhampur

  • @user-uy3fv7no9u
    @user-uy3fv7no9u12 күн бұрын

    Vadia gall a nandu sah g ve an laga 😂

  • @_jass0010
    @_jass001012 күн бұрын

    ਅਸੂਲਾਂ ਦੀ ਜਿੰਦਗੀ 👍ਜਿਉਣੇ ਆਂ ਮਿੱਤਰਾ ਤਗੜਾ ਜਾਂ ਮਾੜਾ ਦੇਖ ਕਦੇ 💪 ਬਦਲੇ ਨੀ. ਨਾਲ ਸਭਨਾਂ ਤੁਰੇ ਅਸੀਂ ਕੱਲੇ ਨੀ ਬਣੇ ਧੰਨਵਾਦ ਮਾਲਕਾਂ ਅਸੀਂ ਦੱਲੇ ਨੀ ਬਣੇ 🦅

  • @ManpreetSingh-or8cm
    @ManpreetSingh-or8cm12 күн бұрын

    ❤️‍🩹ਸਭ ਪਾ ਲਿਆ ਤੈਨੂੰ ਮੁਹੱਬਤ ਕਰਕੇ ਜੋ ਰਹਿ ਗਿਆ ਉਹ ਤੂੰ ਸੀ

  • @ManpreetSingh-or8cm
    @ManpreetSingh-or8cm12 күн бұрын

    ਬਹੁਤ ਇਕੱਲੇ ਹੁੰਦੇ ਨੇ ਉਹ ਲੋਕ, ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ😇

  • @ManpreetSingh-or8cm
    @ManpreetSingh-or8cm12 күн бұрын

    ਤਨਹਾਈ ਗਵਾਹ ਹੈ ਇਸ ਗੱਲ ਦੀ ਕਿ ਤੇਰੀ ਜਗ੍ਹਾ ਕੋਈ ਨਹੀ ਲੈ ਸਕਿਆ💔

  • @ManpreetSingh-or8cm
    @ManpreetSingh-or8cm12 күн бұрын

    ਕਦੇ ਕਦੇ ਮੈਂ ਬਿਨਾਂ ਗੱਲੋਂ ਮੁਸਕਰਾ 😊 ਲੈਂਦਾ ਹਾਂ ਉਦਾਸ ਚਿਹਰੇ ਦੇ ਲੋਕੀਂ ਬੜੇ ਮਤਲਬ ਕੱਢਦੇ ਨੇ💯

  • @ManpreetSingh-or8cm
    @ManpreetSingh-or8cm12 күн бұрын

    ਜੇ ਯਾਦ ਆਈ ਤਾਂ ਕਰ ਵੀ ਲਈ ਜੇ ਨਾਂ ਆਈ ਤਾਂ ਕੋਈ ਗੱਲ ਨੀ😇

  • @jaswinderkaur4152
    @jaswinderkaur415212 күн бұрын

    Bai ❤0300 wale 🎉

  • @Mastlalijatt
    @Mastlalijatt11 күн бұрын

    ਘੈਂਟ ਸਰਦਾਰ ਜੀ ਜੀਉ ਬਾਈ ਜੀ ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਵਾਹਿਗੁਰੂ ਵਾਹਿਗੁਰੂ ❤❤❤

  • @sunnymadahar5
    @sunnymadahar511 күн бұрын

    Janamdin Mubarak nandu pra❤ 🎂

  • @ManpreetSingh-or8cm
    @ManpreetSingh-or8cm12 күн бұрын

    ਮੇਰੀ ਕੋਸ਼ਿਸ਼ ਹਮੇਸ਼ਾ ਹੀ ਨਾਕਾਮ ਰਹੀ, ਪਹਿਲਾਂ ਤੈਨੂੰ ਪਾਉਣ ਦੀ ਤੇ ਹੁਣ ਤੈਨੂੰ ਭੁਲਾਉਣ ਦੀ❤️‍🩹

  • @pardeep979
    @pardeep97912 күн бұрын

    Waheguru g Waheguru g Waheguru g

  • @_jass0010
    @_jass001012 күн бұрын

    ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ!❤❤

  • @harmeetsingh8312
    @harmeetsingh831212 күн бұрын

    Love you❤😘❤ brother waheguru ji tenu hamesha khush rakhe ❤❤❤

  • @penduunionzindaad
    @penduunionzindaad11 күн бұрын

    ਲਾਇਕ ਤੇ ਬਾਈ ਸ਼ੁਰੂ ਤੋਂ ਈ ਕਰੀਦਾ ਜਦੋ ਦੇ vlogs ਸਟਾਰਟ ਕੀਤੇ ਤੁਸੀਂ ❤️

  • @pardeep979
    @pardeep97912 күн бұрын

    Waheguru hmesha chardikala ch rakha

  • @palizafer3986
    @palizafer398612 күн бұрын

    Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️❤️❤️❤️❤️❤️

  • @pardeep979
    @pardeep97912 күн бұрын

    Satnam g Satnam g Satnam g

  • @DheerajSharma-kv3sg
    @DheerajSharma-kv3sg11 күн бұрын

    Shahid Kapoor Preeti piche😂

  • @Sahib1992
    @Sahib199211 күн бұрын

    Nandu good hnji hnji kri janda sareya nalo best nadhu aa sareya nalo😂

  • @rinkumutton4875
    @rinkumutton487512 күн бұрын

    Meh dubai tu dekhda raty jado truck clana block dekhda ned ni undi bro❤

  • @ManpreetSingh-or8cm
    @ManpreetSingh-or8cm12 күн бұрын

    🌹ਗਮਲੇ ਚੋ ਸੁੱਕ ਜਾਂਦੇ ਜਿਹੜੇ ਹੱਸਦੇ 😊 ਨੇ ਉਪਰੋ ਬੁਹਤਾ ਉਹ ਅੰਦਰੋ-ਅੰਦਰੀ ਮੁੱਕ 🥹 ਜਾਂਦੇ…

  • @pardeep979
    @pardeep97912 күн бұрын

    Waheguru tuhade family nu khush rakhe

  • @GurjitSingh-qh7nz
    @GurjitSingh-qh7nz11 күн бұрын

    Hun Manni ve lgda segon to Bahr Jan vala😂😂😂

  • @user-mj3rs7yx9r
    @user-mj3rs7yx9r12 күн бұрын

    Love u both bro

  • @ManpreetSingh-or8cm
    @ManpreetSingh-or8cm12 күн бұрын

    ਹੁਣ ਤਾਂ ਯਾਰ ਡਰ ਜਿਹਾ ਲੱਗਦਾ, ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ 🙏🏻

  • @ManpreetSingh-or8cm
    @ManpreetSingh-or8cm12 күн бұрын

    ਜਿਹੜੇ ਸਪਨੇ ਓਹਦੇ ਨਾਲ ਦੇਖੇ ਨੇ ਓਹਦੇ ਨਾਲ ਹੀ ਪੁਗਣੇ ਨੇ .❣️

  • @sunnymadahar5
    @sunnymadahar511 күн бұрын

    ਐਸਾ ਹੋਇਆ ਨਈਉ ਕਦੇ ਮਾਰਾ ਟਰਨ ਮੈ ਜਦੇ ਗੱਡੀ ਗੁਰੂ ਘਰੇ ਰੁਕੇ ਬਿਨਾ ਲੰਘੀ ਗੋਰੀਏ ਤੇ ਆਹੀ ਗੱਲ ਗੱਬਰੂ ਦੀ ਚੰਗੀ ਗੋਰੀਏ❣️

  • @ManpreetSingh-or8cm
    @ManpreetSingh-or8cm12 күн бұрын

    ਕੁਝ ਲੋਕ ਮਿਲਦੇ ਨੇ ਕਿਸਮਤ ਨਾਲ ਪਰ ਉਹਨਾਂ ਦਾ ਮਿਲਣਾ ਕਿਸਮਤ ਚ ਨੀ ਹੁੰਦਾ❤️‍🩹

  • @ManpreetSingh-or8cm
    @ManpreetSingh-or8cm12 күн бұрын

    ਵਕਤ ⏱️ ਬੜਾ ਬੇਈਮਾਨ ਹੈ ਖੁਸ਼ੀ 😊 ਵੇਲੇ ਦੋ ਪਲ ਦਾ ਤੇ ਗ਼ਮ 😭 ਵੇਲੇ ਮੁੱਕਦਾ ਹੀ ਨਹੀ..✍️

  • @youtubegurman1260
    @youtubegurman126012 күн бұрын

    God bless to sabhi for good health wealth and life

  • @ManpreetSingh-or8cm
    @ManpreetSingh-or8cm12 күн бұрын

    ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ... ਕੀ ਹਾਲ ਏ ਤੇਰਾ ?🖤

  • @ManpreetSingh-or8cm
    @ManpreetSingh-or8cm12 күн бұрын

    ਯਾਦਾਂ ਬੜੀਆ ਅਜੀਬ ਹੁੰਦੀਆ... ਭੀੜ ਵਿਚ ਬੈਠਿਆਂ ਇਕੱਲੇ ਕਰ ਦਿੰਦੀਆਂ...😞

  • @ManpreetSingh-or8cm
    @ManpreetSingh-or8cm12 күн бұрын

    ਕੁਝ ਗੈਰ ਹਸਾ ਕੇ ਚਲੇ ਗਏ, ਤੇ ਕੁਝ ਆਪਣੇ ਰਵਾ ਕੇ ਚਲੇ ਗਏ...😊🖤

  • @Mastlalijatt
    @Mastlalijatt11 күн бұрын

    Love you all jio or jeene do God bless you all jio

  • @user-so2hx7go8h
    @user-so2hx7go8h11 күн бұрын

    Nice SSA Arvi veer & Nandi shah ji

  • @interestingthings1503
    @interestingthings150312 күн бұрын

    Jaaan siraa hi lati dil khush ho gya

  • @Ravikumar-vo5yf
    @Ravikumar-vo5yf11 күн бұрын

    Love you 22g ❤❤❤❤

  • @pardeep979
    @pardeep97912 күн бұрын

    Good health wealth and life

  • @jagdeepboparai5034
    @jagdeepboparai503412 күн бұрын

    Love❤ u bro.. From UK..

  • @ManpreetSingh-or8cm
    @ManpreetSingh-or8cm12 күн бұрын

    ਜੇ ਦਿਲ💔 ਟੁੱਟਿਆ ਹੁੰਦਾ ਫਿਰ ਪਿਆਰ ਕਰ ਲੈਂਦੇ ਪਰ ਵਿਸ਼ਵਾਸ ਟੁੱਟਿਆ ਯਕੀਨ ਕਿਵੇਂ ਕਰਾ🙂

  • @ManpreetSingh-or8cm
    @ManpreetSingh-or8cm12 күн бұрын

    ਦੁਆ ਕਰ ਰਹੀ ਹੈ ਤਰਸੀ ਹੋਈ ਨਿਗਾਹ👀 ਕਿਸੇ ਨੂੰ ਦੇਖਿਆਂ ਜ਼ਮਾਨਾ ਹੋ ਗਿਆ❤️‍🩹

  • @ManpreetSingh-or8cm
    @ManpreetSingh-or8cm12 күн бұрын

    ਮੇਰੇ ਸੁਭਾਅ ਦੀ ਕੀ ਗੱਲ ਕਰਦੇ ਹੋ ਕਦੇ ਕਦੇ ਅਸੀਂ ਖੁਦ ਨੂੰ ਵੀ ਜ਼ਹਿਰ ਲੱਗਦੇ ਆਂ

  • @_jass0010
    @_jass001012 күн бұрын

    ਜਹਾਂ ਹਮ ਖੜ੍ਹੇ ਹੈਂ,,ਵਹਾਂ ਤੁਮ ਪਹੁੰਚ ਨਹੀਂ ਸਕਤੇ, 😌 ਜਹਾਂ ਤੁਮ ਖੜ੍ਹੇ ਹੋ, ਵਹਾਂ ਸੇ ਹਮ ਕਬ ਕੇ ਗੁਜ਼ਰ ਚੁਕੇ ਹੈ।💯

  • @gagan_x008
    @gagan_x00812 күн бұрын

    Nandu sira Banda aaa

  • @_jass0010
    @_jass001012 күн бұрын

    🙏jai jai kar babeਸਤਿ ਸ਼੍ਰੀ ਅਕਾਲ ਪੰਜਾਬੀਓ ਵੈਲਕਮ ਆ ਤੁਹਾਡਾ ਤੁਹਾਡੇ ਆਪਣੇ ਯੂ ਟਿਊਬ ਚੈਨਲ ਤੇ ਜਿਸਦਾ ਨਾਮ ਆ 0300 ਵਾਲੇ .....❤❤arvishergill gurvishergill..💖💖

  • @ghugaranipuria3764
    @ghugaranipuria376412 күн бұрын

    0⃣3⃣0⃣0⃣Ale❤❤❤

  • @pardeep979
    @pardeep97912 күн бұрын

    God bless you

  • @manjitsingh7025
    @manjitsingh702511 күн бұрын

    P Ji wahegururu mahar kera tuadhea mom Dad ta 🙏

  • @ManpreetSingh-or8cm
    @ManpreetSingh-or8cm12 күн бұрын

    ਹੁਣ ਚੁੱਪ ਰਹਿੰਦਾ ਹਾ। ਇੱਕਲਾ ਖੁਸ਼ ਰਹਿੰਦਾ ਹਾ😀

  • @Taranjotboparai2900
    @Taranjotboparai290012 күн бұрын

    Kida bro je❤❤❤❤❤🎉 machhiwara to a jaswant singh

  • @ManpreetSingh-or8cm
    @ManpreetSingh-or8cm12 күн бұрын

    "ਕੋਲ ਆ ਕੇ ਸਾਰੇ ਦੂਰ ਚਲੇ ਜ਼ਾਂਦੇ ਨੇਂ ਤੇ ਅਸੀਂ ਫੇਰ ਇਕੱਲੇ ਦੇ ਇਕੱਲੇ ਰਹਿ ਜਾਨੇ ਆਂ...!! 🙁

  • @palizafer3986
    @palizafer398612 күн бұрын

    0300ale love from Doraha ❤❤❤❤❤❤

  • @_jass0010
    @_jass001012 күн бұрын

    ਸਤਰੰਜ ਵਿਚ ਵਜੀਰ ਤੇ ਜ਼ਿੰਦਗੀ ਵਿੱਚ ਜ਼ਮੀਰ ਜੇ ਮਰ ਜਾਵੇ ਤਾ ਖੇਡ ਖਤਮ ਸਮਝੋ..😎😎

  • @ManpreetSingh-or8cm
    @ManpreetSingh-or8cm12 күн бұрын

    ਮੈਂ ਸੁਣਿਆ ਸੀ ਦੁਨੀਆਂ ਰੰਗੀਨ ਏ ਤੈਨੂੰ ਰੰਗ ਬਦਲਦੇ ਦੇਖ ਯਕੀਨ ਹੋ ਗਿਆ😇

  • @dhutta.pindi.aala.5911
    @dhutta.pindi.aala.591111 күн бұрын

    Love you brother

  • @Mastlalijatt
    @Mastlalijatt11 күн бұрын

    Love you bro ❤❤❤

  • @LakhiBhangu-vu7si
    @LakhiBhangu-vu7si11 күн бұрын

    sabi The family bhot Nic a veer

  • @vivekbadhan3906
    @vivekbadhan390610 күн бұрын

    vlog ni ayea tuhada paji wait krde reh gye😄

  • @ManpreetSingh-or8cm
    @ManpreetSingh-or8cm12 күн бұрын

    ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ ਦਿਲ ਚ ਕਿੰਨੇ ਹੀ ਦੁੱਖ ਸੀ ਚਿਹਰਾ ਹੱਸਦਾ ਫੜਿਆ ਗਿਆ ..🥺💯💯✍🏻

  • @ManpreetSingh-or8cm
    @ManpreetSingh-or8cm12 күн бұрын

    ਵਜਾਹ ਪੁੱਛਣ ਦਾ ਮੌਕਾ ਨਹੀਂ ਮਿਲਿਆ,ਲੋਕ ਲਹਿਜ਼ਾ ਬਦਲਦੇ ਗਏ ਆਪਾਂ ਅਜਨਬੀ ਹੁੰਦੇ ਗਏ😇

  • @ManpreetSingh-or8cm
    @ManpreetSingh-or8cm12 күн бұрын

    ਉਹਦੇ ਚਲੇ ਜਾਣ ਦੇ ਫੈਸਲੇ 'ਚ ਹਾਮੀ ਮੇਰੀ ਵੀ ਸੀ, ਉਹਦੀਆਂ ਖੁਸ਼ੀਆਂ ਮੇਰੇ ਪਿਆਰ ਨਾਲੋਂ ਕਿੱਤੇ ਉੱਤੇ ਆ💔

  • @ManpreetSingh-or8cm
    @ManpreetSingh-or8cm12 күн бұрын

    ਨਾਰਾਜ਼ ਹੋਣ ਲਈ ਰਿਸ਼ਤਾ ਵੀ ਖਾਸ ਹੋਣਾ ਚਾਹੀਦਾ ਨਾਰਾਜ਼ਗੀ ਬਹੁਤ ਕੀਮਤੀ ਚੀਜ਼ ਹੈ ਹਰ ਕਿਸੇ ਤੇ ਨਹੀਂ ਲੁਟਾਈ ਜਾ ਸਕਦੀ✔️

  • @sonigill1548
    @sonigill154811 күн бұрын

    Siraaa

  • @DukeTalwara
    @DukeTalwara12 күн бұрын

    love ypu bro

  • @DarshansinghChandela
    @DarshansinghChandela12 күн бұрын

    Kida arvi veera kainth banda 22 Tu milunga jaroor 22 g tohanu wakt aye tea

  • @ManpreetSingh-or8cm
    @ManpreetSingh-or8cm12 күн бұрын

    ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫ਼ਾ ਨਿਕਲਿਆ, ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ ❤️

  • @gaganjotsingh1652
    @gaganjotsingh165212 күн бұрын

    🦜 parrot wala case na krwa deo sabhi te video ch dikha nd ds k India ch law ni haiga brother 🦜 parroting krn da

  • @AkashSharma-nw9sf
    @AkashSharma-nw9sf11 күн бұрын

    SirAaaaa vlog bro 🔥🔥🔥🔥

  • @Kaurharleen003
    @Kaurharleen00312 күн бұрын

    Love u mera sohna paji❤😊

Келесі