Prank On Arvi Shergill😂😂Mere E Channel Te||Arvi Shergill|Gurvi Shergill|0300 Ale

For Promo
Mail-arvishergill0300@gmail.com
Instagram
Arvi Shergill
arvishergill030...
Gurvi Shergill
gurvishergill_0...
You can send your feedback, suggestions and other information on our social media handels
COPYRIGHT UNDER TAKING:
Only "0300 Ale KZread Channel Is The Owner And Creator Of This Video.No One Has Any Right To Use, Edit Or Modify This Video Withot Our Permission
#0300 #0300ale #arvishergill #arvishergill0300 #gurvishergill #arvishergill0300 #gurvishergill0300 #
* Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Пікірлер: 829

  • @amandeepminhas7135
    @amandeepminhas71352 ай бұрын

    Phaji 😂😂😂😂too funny video I think real chory see 😂😂😂 good job phaji Waheguru ji Maher kro ji

  • @ManpreetSingh-or8cm
    @ManpreetSingh-or8cm2 ай бұрын

    ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ ...ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..💪❤

  • @mikadevil3042
    @mikadevil30422 ай бұрын

    Arvi bai one of best vlog bhome de bhang vale vlog to baad aha super vlog arvi veer . Bhoma d yari sachi jachdi tere nal love you jatto🎉🎉🎉🎉🎉🎉🎉

  • @manpreetsinghjosan3223
    @manpreetsinghjosan32232 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਿਓ ਸਾਰੇ ਭੈਣ ਭਰਾਵਾਂ ਨੂੰ ਪਰਿਵਾਰ ਨੂੰ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰੱਖਿਓ ਤੇ ਚੜ੍ਹਦੀ ਕਲਾ ਚ ਰੱਖਿਓ

  • @Harmanmavi275
    @Harmanmavi2752 ай бұрын

    😂😂😂 Wah ji wah swad aw gayaw Bohat vadiaw prank ❤❤ love you arvi veer

  • @sunnymadahar5
    @sunnymadahar52 ай бұрын

    ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ ❤......... ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ

  • @atulbhardwaj5086
    @atulbhardwaj50862 ай бұрын

    Waheguru mehare karann thodee tee ❣️❣️❣️ chardiyan kallan ch rakhan thonoo sareya nu 0300 Aleee lovee juu veere ❤️🔥🔥

  • @sunnymadahar5
    @sunnymadahar52 ай бұрын

    ਦੋਸਤਾ...ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ |

  • @user-sv5tf7bm5l
    @user-sv5tf7bm5l2 ай бұрын

    😂😂 bahut badhya video veer ji super duper prank😂😂😂

  • @sunnymadahar5
    @sunnymadahar52 ай бұрын

    ਹਰ ਚੁੱਭਣ ਵਾਲੀ ਚੀਜ਼ ਕਦੇ ਬੁਰੀ ਨਹੀ ਹੁੰਦੀ ਸੂਈ ਵੀ ਤਾਂ ਕੱਪੜੇ ਚ ਚੁੱਬਦੀ ਹੈ ਪਰ ਸ਼ਾਨਦਾਰ ਕੱਪੜੇ ਸਿਊਣ ਲਈ💯😊

  • @ManpreetSingh-or8cm
    @ManpreetSingh-or8cm2 ай бұрын

    ਪਿਆਰ ਤੇ ਇੱਜਤ ਕਰਨ ਵਾਲਿਆ ਦੇ ਦੀਵਾਨੇ 🤗ਹਾਂ ♠️ਪੈਸਾਂ ਤੇ ਕਾਰਾਂ ਦੇਖ ਕੇ ਕਦੇ ਯਾਰ ਨੀ ਬਦਲੇ..!❤❤

  • @VICKY_ITALY
    @VICKY_ITALY2 ай бұрын

    Bhot vadia paji love you bro❤

  • @gsidhuvlogs4203
    @gsidhuvlogs42032 ай бұрын

    Bhut vadia prank paji sirrrraaaa lag gaya aaj te baki love you Hai paji ❤wmk gbu 🙏

  • @gursewak2990
    @gursewak29902 ай бұрын

    ਆਰਵੀ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਬਾਬਾ ਜੀ ਤੁਹਾਡੇ ਤੇ ਸਾਡੇ ਪਰਿਵਾਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ❤

  • @rohitthakur9670
    @rohitthakur9670Ай бұрын

    Mzaa gya paji kchaa ho gye😂😂😂great job mani bro bhome bro...

  • @ManpreetSingh-or8cm
    @ManpreetSingh-or8cm2 ай бұрын

    ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ,,

  • @Surajbhatti363
    @Surajbhatti3632 ай бұрын

    Dil da 💎 Banda a arvi paji ❤️

  • @user-cy9nu2hw5s
    @user-cy9nu2hw5s2 ай бұрын

    Paji kenda sadde to bhi madde aa gye pajji horii bhi majjja chakde rhe 😂😂😂 sirra la gye

  • @ManpreetSingh-or8cm
    @ManpreetSingh-or8cm2 ай бұрын

    ਦੁਨੀਆਂ ਡਿੱਗਦੇ ਦੇਖ ਕੇ ਹੱਸਦੀ ਏ ਚੜਾਈ ਦੇਖ ਕੇ ਸੜ੍ਹਦੀ ਏ 💯❤️

  • @pardeepsingh1580
    @pardeepsingh15802 ай бұрын

    Waheguru Mehra bai g

  • @SimranKaur-co3zc
    @SimranKaur-co3zc2 ай бұрын

    Love u bhai ji super video banati

  • @harmeetsingh8312
    @harmeetsingh83122 ай бұрын

    arrvi bro waheguru ji tenu te tere privar nu hamesha Chardikala wich rakhe ❤ love you bro nd dilo respect a veer ❤

  • @karansidhu1643
    @karansidhu16432 ай бұрын

    Good job sab nu veer❤

  • @ManpreetSingh-or8cm
    @ManpreetSingh-or8cm2 ай бұрын

    ਭੁੱਲਿਆ ਨੀ ਵੈਰ ਭਾਵੇਂ ਫੱਕਰ ਹੋਇਆ, ਆਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ !!⚔️⚔️

  • @amanytoshan9993
    @amanytoshan99932 ай бұрын

    Waheguruji🙏 Waheguruji Waheguruji Waheguruji Waheguruji

  • @AK47PUNJAByt
    @AK47PUNJAByt2 ай бұрын

    Sachi yrr sirra se vlog time da pta ni lagga kaddo nagg gya 🤣🤣❤️

  • @ManpreetSingh-or8cm
    @ManpreetSingh-or8cm2 ай бұрын

    ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ😎

  • @raisinghbilling6186
    @raisinghbilling61862 ай бұрын

    😂😂 Mane love you vroo ❤

  • @sunnymadahar5
    @sunnymadahar52 ай бұрын

    ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .

  • @ManpreetSingh-or8cm
    @ManpreetSingh-or8cm2 ай бұрын

    ਕੋਈ ਹਾਰ ਨੀ ਕੋਈ ਜਿੱਤ ਨੀ ਇਹ ਦੁਨੀਆ ਕਿਸੇ ਦੀ ਮਿੱਤ ਨੀ 💯❤️

  • @user-rb2tw6yj1v
    @user-rb2tw6yj1v2 ай бұрын

    Ver sari omer ma kadi ena hasyea😅😅😅 nahi tere volg deak kar sala rokyea nahi jada rab tenu v kush rake jo sanu hasunda a❤❤❤❤❤❤

  • @kainthankushvlogs
    @kainthankushvlogs2 ай бұрын

    Arvi veere nu piche 4 saal toh dekhda a jehra prank bai nal hoya najara aa gya love u aa arvi veere chote bhra valo 💗

  • @ManinderSingh-pm4hl
    @ManinderSingh-pm4hl2 ай бұрын

    Seraa prank ho gya g watch from California 🙏🇺🇸🇺🇸

  • @dalrajkaur7526
    @dalrajkaur75262 ай бұрын

    Wa ji wa arvi veer ji ❤❤❤❤❤❤❤

  • @sunnymadahar5
    @sunnymadahar52 ай бұрын

    ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ |

  • @nextgeneration5762
    @nextgeneration57622 ай бұрын

    Ajj hoiya arvy veere prank sirra , 😂😅

  • @ak47shooter96
    @ak47shooter962 ай бұрын

    Sirra laata Bai 😂❤

  • @ManpreetSingh-or8cm
    @ManpreetSingh-or8cm2 ай бұрын

    ਖਾਸ ਨਹੀ ਬਸ ਆਮ ਜਹੇ ਆ ਕੁਝ ਸੱਚੇ ਕੁਝ ਬਦਨਾਮ ਜਹੇ ਆ 💯❤️

  • @Champion8298
    @Champion82982 ай бұрын

    Pehli vaar youtube te koi pura full prank dekhya 😂❤️ mazaa aagya😂

  • @guri_jatt
    @guri_jatt2 ай бұрын

    Bht vdiya vlog bnaune oo arvi veer ❤🔥🔥🔥🔥🔥

  • @DeepDhaliwal-qe4cb
    @DeepDhaliwal-qe4cb2 ай бұрын

    God bless u paji ❤❤

  • @DeepDhaliwal-qe4cb
    @DeepDhaliwal-qe4cb2 ай бұрын

    Waheguru ji 0300 channel nu 100million ho paji ❤❤❤

  • @DilpreetSingh-qt6ff
    @DilpreetSingh-qt6ff25 күн бұрын

    Att kra t paji 😂😂❤

  • @DeepDhaliwal-qe4cb
    @DeepDhaliwal-qe4cb2 ай бұрын

    End vlog paji ❤

  • @karansidhu1643
    @karansidhu16432 ай бұрын

    Very nic bro keep it up

  • @DeepDhaliwal-qe4cb
    @DeepDhaliwal-qe4cb2 ай бұрын

    Vlog paji end ❤❤

  • @ManpreetSingh-or8cm
    @ManpreetSingh-or8cm2 ай бұрын

    ਮੈਂ ਬੁਰਾ ਹੂੰ.. ਮਾਨਤਾ ਹੂੰ ਲੇਕਿਨ ਮੈੰ ਤੁਮੇ ਭੀ ਜਾਨਤਾ ਹੂੰ 🦅

  • @ManpreetSingh-or8cm
    @ManpreetSingh-or8cm2 ай бұрын

    ❤️ਬਾਪੂ ਜਿੰਨਾ ਕਰਾ ਸਤਿਕਾਰ ਵੱਡੇ ਬਾਈ ਦਾ ਇੱਕ ਵਾਰੀ ਮਿਲ ਕੇ ਕੋਈ ਜਾਨ ਨੀ ਬਣਾਈ ਦਾ❤️

  • @jagdeepbhullar8672
    @jagdeepbhullar86722 ай бұрын

    Bhutt Sohna vlog veere end gal bat thodi ❤❤❤❤❤❤❤ rabb khus rakhe thonu ❤️❤️❤️❤️❤️❤️❤️❤️❤️💯💯💯❤️💯❤️💯💯❤️💯❤️💯❤️💯❤️💯❤️💯❤️💯❤️💯💯❤️💯❤️💯💯❤️💯❤️💯

  • @AmritSingh-vn3bj
    @AmritSingh-vn3bj2 ай бұрын

    Luv u a Aarvi bai par aaj de vlog ch ta main hero te hi prank ho gya par mza aa gya bai ❤ luv u a bai

  • @sunnymadahar5
    @sunnymadahar52 ай бұрын

    ਲੰਮੀਆ ਉਮਰਾ ਬਖਸ਼ੇ ਉਹਨਾ ਨੂੰ ਜਿਹੜੇ 0300 ਆਲਿਆ ਦੇ ਦਿਲ ਵਿਚ ਧੜਕਦੇ ਆ ❤ ਜਿਉਦੇ ਰਹਿਣ ਉਹ ਵੀ ਰੱਬਾ , ਜਿਹਨਾ ਦੀਆ ਅੱਖਾ ਵਿੱਚ 0300 ਆਲੇ ਰੜਕਦੇ ਦੇ ਆ❤

  • @ManpreetSingh-or8cm
    @ManpreetSingh-or8cm2 ай бұрын

    ਸਾਡੀ ਕਦਰ ਸਾਨੂੰ ਚਾਹੁਣ ਵਾਲਿਆਂ ਤੋਂ ਪੁੱਛ, ਦੁਨੀਆਂ ਤਾਂ ਹੋਰ ਬਹੁਤ ਕੁੱਝ ਕਹਿੰਦੀ ਆ..💯💯

  • @sunnymadahar5
    @sunnymadahar52 ай бұрын

    ਨਾ ਸੋਚ ਬੰਦਿਆ ਐਨਾ ਜਿੰਦਗੀ ਦੇ ਬਾਰੇ ਚ' ਜਿਸ ਨੇ ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ

  • @DeepDhaliwal-qe4cb
    @DeepDhaliwal-qe4cb2 ай бұрын

    Waheguru Ji Waheguru ji

  • @ManpreetSingh-or8cm
    @ManpreetSingh-or8cm2 ай бұрын

    ਆਦਤ ਨੀਵੇਂ ਰਹਿਣ ❤️ ਦੀ ਆ ਮਿੱਤਰਾ...ਕਿਸੇ 🚫 ਅੱਗੇ ਝੁਕਣ ਦੀ 💪🏼 ਨੀ......

  • @arshdeeptatla1999
    @arshdeeptatla19992 ай бұрын

    sirra vloggg❤❤😂😂😂😂😂

  • @manav3414
    @manav34142 ай бұрын

    Sirra Paji 💯🔥🤣

  • @pardeep979
    @pardeep9792 ай бұрын

    Waheguru mehra rakhe

  • @ManpreetSingh-or8cm
    @ManpreetSingh-or8cm2 ай бұрын

    ਦੂਰੀਆਂ 🌍ਵਿੱਚ ਹੀ ਪਰਖੇ ✅ਜਾਂਦੇ ਨੇ ਰਿਸ਼ਤੇ 🤞🏻ਅੱਖਾਂ 👀ਸਾਹਮਣੇ ਤਾਂ ਸਾਰੇ ਹੀ 🫶🏻ਵਫ਼ਾਦਾਰ ਹੁੰਦੇ ਨੇ ||

  • @user-ti4vc7dl6r
    @user-ti4vc7dl6r2 ай бұрын

    ਦਿਲ ਖੁਸ਼ ਹੋ ਗਿਆ 😂😂😅😅

  • @DEVIL-vn3cl
    @DEVIL-vn3cl2 ай бұрын

    siraa vlog aa veer g

  • @priyankanayyer4659
    @priyankanayyer46592 ай бұрын

    Sbto kaint video 🙏bhaji te prank 😂

  • @ManpreetSingh-or8cm
    @ManpreetSingh-or8cm2 ай бұрын

    ਸਾਨੂੰ ਯਾਰੀ ਤੇ ਦੁਸ਼ਮਣੀ ਉਥੇ ਹੀ ਕਬੂਲ ਹੁੰਦੀ ਆ.. ਜਿੱਥੇ ਲੋਕ ਜੁਬਾਨ ਦੇ ਮੁੱਲ ਜਾਣਦੇ ਹੋ..!🔥

  • @tejpaltejpal5721
    @tejpaltejpal57212 ай бұрын

    Sirra arvi veere

  • @karansidhu1643
    @karansidhu16432 ай бұрын

    Nic prank veere ❤❤❤

  • @shadowshuter6802
    @shadowshuter68022 ай бұрын

    ❤❤❤❤❤❤best vlog

  • @ManpreetSingh-or8cm
    @ManpreetSingh-or8cm2 ай бұрын

    ਜਮੀਨ ਤੇ ਰਹਿਣ ਵਾਲੇ ਹੁਣ ਬਾਜਾਂ ਨੂੰ ਉੱਡਨਾ ਸਿੱਖਾਉਣਗੇ🦅🦅

  • @user-rb2tw6yj1v
    @user-rb2tw6yj1v2 ай бұрын

    Ver bebe bapu teek ne ❤❤❤❤❤

  • @DeepDhaliwal-qe4cb
    @DeepDhaliwal-qe4cb2 ай бұрын

    Paji vlog end aa❤❤❤

  • @deeppunjabi3113
    @deeppunjabi31132 ай бұрын

    Love you bro ❤❤

  • @sunnymadahar5
    @sunnymadahar52 ай бұрын

    ਵਾਹਿਗੁਰੂ ਜੀ 🙏 ਆਰਵੀ ਵੀਰੇ ਦੇ ਪੂਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਆ ਜੇ । ਧੰਨ ਧੰਨ ਬਾਬਾ ਦੀਪ ਸਿੰਘ ਜੀ🙏

  • @LoveKumar-eb7pv
    @LoveKumar-eb7pv2 ай бұрын

    Bhaji att kra diti love you

  • @youtubegurman1260
    @youtubegurman12602 ай бұрын

    God bless you with good health wealth and happiness in life 🎉🎉🎉🎉🎉🎉

  • @gagankalkat7635
    @gagankalkat76352 ай бұрын

    Best block ever bhaji... Arvi bhaji da gusse ch ghaint lgda

  • @karansidhu1643
    @karansidhu16432 ай бұрын

    Bhut vadiya ❤❤❤❤

  • @gurmeetsingh-gg9tm
    @gurmeetsingh-gg9tm17 күн бұрын

    Siraaa babyeo😂😂😂

  • @gursimranchahal4253
    @gursimranchahal42532 ай бұрын

    End kara te bhai ena ne ta prank 😂😂😂😂 de puri end siraaa kaint 😂😂😂😂

  • @ManpreetSingh-or8cm
    @ManpreetSingh-or8cm2 ай бұрын

    ਬਗਾਵਤ ਕੀ ਹੁੰਦੀ ਤੂੰ ਹਲੇ ਪਛਾਣਦਾ ਨਹੀਂ ਨਾ ਰਾਜੇ ਨਾ ਤੂੰ ਸਾਨੂੰ ਹਲੇ ਜਾਣਦਾ ਨਹੀਂ😊😊

  • @DeepDhaliwal-qe4cb
    @DeepDhaliwal-qe4cb2 ай бұрын

    Love u paji ❤❤

  • @sunnymadahar5
    @sunnymadahar52 ай бұрын

    ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ....ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ....!

  • @Sehajlubana0182
    @Sehajlubana01822 ай бұрын

    0300 ale jai jai kar paji ❤️

  • @iqbalkarwasravlogfarmerbnd9667
    @iqbalkarwasravlogfarmerbnd96672 ай бұрын

    Arvi veere ajj tere naal madi kar gaey bhoma te mani😅😅😅😅 Love you Arvi veere waheguru chardi kla bakshe thonu, mainu te saria nu ❤❤❤❤❤😊😊

  • @pardeepsingh1580
    @pardeepsingh15802 ай бұрын

    Rabb tainu khush rakhe

  • @satnambhatti7018
    @satnambhatti70182 ай бұрын

    Sira brother 😅😅😅😅😅😅😂😂😂😂😂😂😂😂😂❤❤❤❤❤❤❤

  • @user-zl4sf4op4g
    @user-zl4sf4op4g2 ай бұрын

    Siraaa ❤❤ jann

  • @rohitdadri8779
    @rohitdadri87792 ай бұрын

    Siraaa kra ditaa Bhaji ajj ta end laaa ditaa 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥😘🔥

  • @karansidhu1643
    @karansidhu16432 ай бұрын

    Ajj different kita ❤❤❤❤❤

  • @gurbazsinghaulakh6078
    @gurbazsinghaulakh60782 ай бұрын

    Wmk❤❤

  • @ManpreetSingh-or8cm
    @ManpreetSingh-or8cm2 ай бұрын

    ਡਰਦੇ 😰ਤਾ ੳਦੋ ਵੀ ਨਹੀ 👎ਸੀ ਜਦੋ ਇੱਕਲੇ 🧍🏻‍♂️ਖੜਦੇ ਸੀ ਹੁਣ ਤਾ🙏🏻 ਸੁੱਖ ਨਾਲ ਪਿੱਛੇ 🤞🏻ਯਾਰ ਹੀ ਬਹੁਤ ਨੇ..!

  • @Its_jass209
    @Its_jass2092 ай бұрын

    Kaint❤

  • @ManpreetSingh-or8cm
    @ManpreetSingh-or8cm2 ай бұрын

    ਅਸੂਲਾਂ ਦੀ ਜਿੰਦਗੀ 👍ਜਿਉਣੇ ਆਂ ਮਿੱਤਰਾ..ਤਗੜਾ 🤞 ਜਾਂ ਮਾੜਾ ਦੇਖ ",ਕਦੇ 💪 ਬਦਲੇ ਨੀ... ♥️

  • @karansidhu1643
    @karansidhu16432 ай бұрын

    Different kita very nic bro

  • @manjitsingh7025
    @manjitsingh70252 ай бұрын

    P Ji wahegururu mahar kera tuadhea Mom Dad ta 🙏

  • @karansidhu1643
    @karansidhu16432 ай бұрын

    Arvi veer 😅😅😅

  • @ManpreetSingh-or8cm
    @ManpreetSingh-or8cm2 ай бұрын

    ਉਹ ਬੰਦਾ_ਆਮ ਨਹੀ ਹੋ ਸਕਦਾ ਜਿਹਨੂੰ ਹਰਾਉਣ ਲਈ ਲੋਕ ਕੋਸਿਸ਼ਾਂ ਨਹੀ,, ਸ਼ਾਜਿਸਾਂ ਕਰਨ 🙏✌️

  • @ManpreetSingh-or8cm
    @ManpreetSingh-or8cm2 ай бұрын

    ਜਿਹੜੇ ਬੰਦੇ ਅਸੂਲਾਂ ਦੇ ਨਾਲ ਜਿਊਦੇ ਨੇ ਉਨਾਂ ਦੇ ਦੋਸਤ ਘੱਟ ਤੇ ਦੁਸ਼ਮਣ ਜਿਆਦਾ ਹੁੰਦੇ ਨੇ ❤️‍🔥

  • @ManpreetSingh-or8cm
    @ManpreetSingh-or8cm2 ай бұрын

    ਵਰਤ 🤩ਕੇ ਛੱਡਣ ਵਾਲੇ ਲੱਖ 😮‍💨ਬੁਰਾ ਕਹਿਣ...ਪਰਖਣ ਵਾਲੇ ਅੱਜ ਵੀ ਸਲਾਮਾਂ 🫡ਕਰਦੇ ਨੇ ..❗️

  • @GURVINDER_BAJWA
    @GURVINDER_BAJWA2 ай бұрын

    Very nice vlog paji ❤❤

  • @DeepDhaliwal-qe4cb
    @DeepDhaliwal-qe4cb2 ай бұрын

    Waheguru Ji Waheguru ji waheguru Ji Waheguru Ji Waheguru Ji Waheguru Ji Waheguru ji waheguru Ji Waheguru Ji Waheguru ji waheguru Ji Waheguru Ji Waheguru ji waheguru Ji Waheguru Ji Waheguru ji waheguru Ji Waheguru Ji Waheguru ji waheguru ji waheguru ji waheguru ji waheguru ji waheguru ji waheguru ji

  • @aroravlog0786
    @aroravlog07862 ай бұрын

    Hello bro ki haal hai Prank video bnayea kro bro bhut vadiya lagaya 😂😂😂😂 comdey video v bnayeya kro challenge video 24hours bnayeya kro

Келесі