EP-48 (Sidhu Moosewala Father) Sardar Balkaur Singh Sidhu - AK Talk Show
• AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
---
Join Anmol Kwatra as we explore:
1. Bhai Ranjit Singh Ji Dhadrianwale
• How to Stay Motivated?...
2. Shaifi Wadhwa Arora
• Modern Teaching world,...
3. Harpall Kaur (the welder girl)
• Harpall Kaur: The weld...
4. Breakups, Friendships, and Politics
• Breakups, Friendships ...
5. The visions of Kuwar Amritbir Singh
• ਬਿਨ੍ਹਾਂ Gym ਗਏ 20 ਸਾਲ ...
6. Dr. Mehak Bansal
• लड़का चाहीए पर बेचने के...
7. Political arenas with Meet Hayer
• ਸੁਣੋਂ Cabinet Minister...
8. The rhythm of Desi Crew
• Desi Crew: Spiritualit...
9. Policy and change with Sukhpal Khaira
• ਸਿਆਸੀ ਲੋਕਾਂ ਦੀ ਅਸਲੀਅਤ ...
10. The creativity of Amrit Singh
• Man Behind The Diljit ...
11. The ambitions of Manpreet Singh
• Comic Singh’s Journey ...
12. Medical insights from Dr. Sajan Sharma
• Mental health - a risi...
13. The storytelling of Deepak Prashar
• Reason behind Jo Linde...
14. The enthusiasm of Aman Aujla
• Meet Aman Aujla, Know ...
15. The history with Jassa Singh
• Rebirth Story and Secr...
16. • ਹੜ੍ਹਾਂ ਦੌਰਾਨ ਦਾਨ ਦੇ ਨਾ...
17. Wellness guidance from Dr. Harman Zira
• The Story Behind the M...
18. Gobinda Sardar & Team
• The real story behind ...
19. The verses of BHAANA SIDHU
• Bhaana Sidhu About Jai...
20. The chronicles of Nseeb Conflict
• Turban is a proud feel...
21. The designs of Tanya Malhotra
• Meet Tanya Malhotra - ...
22. Dramatic rescues and personal stories
• 50 year and still tryi...
23. Conversations on Sex Educations & Family Problems
24. The journey of Parmish Verma
25. The artistry of Meena Kumari
• Meet India's Powerful ...
26. Defence and diligence with Colonel Avishek (Private)
27. The stories from Hardy Ludhiana
• EP-27 Bitter Truths Be...
28. Eating non-veg: right or wrong?
• EP-28 Eating non-veg r...
29. The 13-Year-Old Businessman
• EP-29 13 Year Old Owns...
30. The Story Behind Manukhta Di Sewa
• EP-30 Story Behind Man...
31. The resilience of Acid Attack Survivors
• EP-31 Acid Attack Surv...
32. The Reality Of Immigration & Canada
• EP-32 Reality Of Immig...
33. The significance of the Power Of Bana
• EP-33 Jassa Singh Abou...
34. The determination of Gurleen Daheley
• EP-34 MUA Life, Social...
35. Punjabi Police & Corruption
• EP-35 About Punjab Pol...
36. Exposing Donkey & Immigration Scams
• EP- 36 What Happen Dur...
37. The creativity at KamzInk Zone
• EP- 37 Life Of Tattoo ...
38. Life and survival in Live In Sea (Part-2)
• EP- 38 Spent Days In S...
39. The essence of the Power Of Prayer
• EP- 39 Power Of Prayer...
40. Heart-touching tales from Life At Orphanage
• EP- 40 Life at Orphana...
41. From Ludhiana to Miss World: a journey
• EP-41 Ludhiana To Miss...
42. Celebrating Hindu Sikh Brotherhood
• Video
43. The charm of Himanshi Khurana
• EP- 42 Himanshi Khuran...
44. The regimen behind Amrit Maan Fitness
• EP- 43 Girls In Gyms, ...
45. The culture of Laal Multani
• EP-44 Lalli Multani Ta...
46. The enchantment of Anmol Magic
• EP-45 Anmol Magic Abou...
47. The melodies of Shivjot
• EP-46 Artist Family Li...
48. The athletic prowess of Harmilan Bains
• EP-47 Mother Daughter ...
49. The legacy of Sardar Balkaur Singh (Sidhu Moosewala's Father)
• EP-48 (Sidhu Moosewala...
50. The innovations of Nitesh Soni
• EP-49 Viral Coach, Fak...
And many more insightful conversations...
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our KZread Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com
Пікірлер: 6 100
ਵੀਡੀਓ ਨੂੰ Share ਕਰਕੇ ਆਪਣਾ ਸਮਰਥਨ ਜਰੂਰ ਦੀਓ ਜੀ | #justiceforsidhumoosewala ਵਰਤ ਕੇ ਇਸ ਪੋਡਕਾਸਟ ਨੂੰ ਸ਼ੇਅਰ ਕਰੋ ਜੀ🙏❤️
@dhaliwaltourandtravels7136
8 ай бұрын
Buhat Wadia anmole veere
@brarpradeep15
8 ай бұрын
ਬਹੁਤ ਵਧੀਆ ਕੀਤਾ ਅਨਮੋਲ ਵੀਰ ਬਾਪੂ ਜੀ ਨਾਲ ਮੁਲਾਕਾਤ ਕਰਕੇ।
@Jassavloggerajnala
8 ай бұрын
Love you Veer ji ❤❤❤
@rishubawa2474
8 ай бұрын
#justiceforsidhumoosewala
@pardeepsohi1996
8 ай бұрын
I love u moosewala
ਸਿੱਧੂ ਵੀਰ ਦੇ ਇਨਸਾਫ ਲੈ #justiceforsidhumoosewala ਲਿਖ ਕੇ ਇਸ ਪੋਡਕਾਸਟ ਨੂੰ ਸ਼ੇਅਰ ਕਰੋ ਕਮੈਂਟ ਕਰੋ ਅੰਕਲ ਜੀ ਦੀ ਅਵਾਜ਼ ਨੂੰ ਹੋਰ ਵੱਡੀ ਕਰੋ ਜੀ
ਦੋਰ ਤਾਂ ਸਿੱਧੂ ਦਾ ਹੀ ਏ ! ਅੱਜ ਵੀ ਤੇ ,,ਰਹੂਗਾ ਵੀ!wmk🙏
@preetkaur3820
8 ай бұрын
❤ryt❤️
@user-bl5pm5gk9h
8 ай бұрын
Justice for siddu moose wala bhai 😢😢😢
@bindarsingh5054
8 ай бұрын
@@user-bl5pm5gk9ha❤❤
ਸਿੱਧੂ ਵੀਰ ਤੇ ਕਿਤਾਬ ਹੋਣੀ ਚਾਹੀਦੀ ਆ ਤਾਂ ਕੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਚੱਲੇ ਓਹਨਾ ਬਾਰੇ ਕਿਉਕਿ ਇਹ ਇਕ ਓਹ ਪੁਆਇੰਟ ਆ ਜਿਸਦੀ ਚਰਚਾ ਰਹਿੰਦੀ duniyaa takk ਹੋਏਗੀ 😢😢
Uncle knows how to talk. No wonder his son was such a good writer and singer. His interviews and speeches are so good that one cant exit without finishing.
बेशक जनाजा उठ जाए जवानी में मगर जीना सिद्धू भाई की तरह! 🔥🙌
@rawatg90
8 ай бұрын
Leda randi ke phle pad to le khalistani tha wo
@NoorAhmad-il5bu
3 ай бұрын
Kaun sa teer maara tha be usne 😅😅
@rajbisht233
3 ай бұрын
@@NoorAhmad-il5bu Tere Liye🖕 Aur Kuch Nhi Bolunga.
@anmolrawat5977
2 ай бұрын
M@@NoorAhmad-il5buMansa district mai Cancer camp lagaye blood donation camp lagaye ladkiyo ki school fees bhari aur logo ke liye ek cancer hospital bhi bana raha tha sidhu . Aur uske papa kargil war mai the Indian army mai
@user-es5mc4ne8s
9 күн бұрын
@@NoorAhmad-il5buuska nam leke logo ke ghr Chl rhe hn tu bhi chla le ye kamaya usne jhatu
ਕਿਵਾ ਲਗਿਆ ਤੁਹਾਨੂੰ ਬਾਪੂ ਜੀ ਨਾਲ ਪੋਡਕਾਸਟ ਕਮੈਂਟ ਕਰਕੇ ਦੱਸੋ ਜੀ ? ਪੌਡਕਾਸਟ ਨੂੰ ਸ਼ੇਅਰ ਕਰਕੇ ਆਪਣਾ ਸਮਰਥਨ ਦਿਓ ਜੀ 🙏 ਸਿੱਧੂ ਪਰਿਵਾਰ ਨੂੰ ਬਹੁਤ ਲੋੜ ਹੈ ਜੀ ਤੁਹਾਡਾ ਸਾਥ ਦੀ 🙏 ਸਾਥ ਦਿਓ ਜੀ ਜ਼ਾਦਾ ਤੌਹ ਜਾਦਾ ❤️🙏
@ArshdeepSingh-vo7yw
8 ай бұрын
Bhout vadiya veera ❤❤❤
@jagatkamboj9975
8 ай бұрын
#legend_never_die Justice for sidhumoose wala
@vikramSohpl87
8 ай бұрын
#JusticForSidhuMooseWala always with sidhumoosewala
@robinsingh5414
8 ай бұрын
7uuyyyy
@satindergill2381
8 ай бұрын
❤
पिताजी की बात अपने बेटे के लिए हर एक बात सही और सच है ❤❤❤❤❤🙏🙏🏻🙏🏻🙏🏻
#justiesforshidhu
Kiwa lagia tuhanu podcast comment karka daso 👇.?
@js-fz7ge
8 ай бұрын
Bai podcast kaint par dukh lga v tu Delhi di padaish dhadriwale da bhakt a
@js-fz7ge
8 ай бұрын
Bai dhadriwale nu ek gall puchi kya guru sade jehe aam insaan c?? Harmandir sahib sirf ek imarat hai?? Bhed na ban anmol bai akal nu hath maro
@user-ho3gd2jn4q
8 ай бұрын
Plzz put timestamps 🙏
@js-fz7ge
8 ай бұрын
Bai dhadriwale naal neutral podcast kri ohdi tarefa na lapeti ek do swaal jruri kri ohnu v tu guru nu aam insaan kyo kehna fr Manu tenu neutral banda
@Rajivkumar-i2q
8 ай бұрын
Bahut wadia laga paji ....
ਬਾਪੂ ਜੀ ਸਤਿ ਸ੍ਰੀ ਆਕਾਲ ਜੀ 🙏🙏 ਤੁਸੀ ਬਹੁਤ ਬਹੁਤ ਗੱਲਾ ਕੀਤੀਆ ਹਨ ਜੋਂ ਹੁਣ ਤੱਕ ਆਪਣੇ ਪੁੱਤ ਦੇ ਵਿਰਾਗ ਚ ਹੁਣ ਤੱਕ ਕੋਈ ਗ਼ਲਤ ਸ਼ਬਦ ਦੀ ਵਰਤੋਂ ਨਹੀਂ ਕੀਤੀ ਸੋਨੂੰ ਤੇ ਮਾਤਾ ਜੀ ਨੂੰ ਦਿਲੋਂ ਸਤਿ ਸ੍ਰੀ ਆਕਾਲ ਜੀ 🙏🙏
@gurjatt5911
8 ай бұрын
Dhan jigraa bappu jiii thodaa ❤❤❤❤salute a mom dad nu.......... Legend never die...sidhu hje v sade dillaaaa ch aa ❤❤
@sunilkumarraovishnoi
8 ай бұрын
❣️❣️❣️🙏🙏🙏❣️❣️❣️
@gurjeetkaur5475
8 ай бұрын
RIP ❤
@loveb9751
8 ай бұрын
ਸੋਨੂੰ ਕੋਣ ਹੈ?
@simranpreetsingh3761
8 ай бұрын
@@loveb9751Malwe de pindaan ch thonnu ਥੋਨੂੰ nu sonu v keh dinde ne
Bhut hi emotional interview 😭 #justicecforsidhumoosewala
ਅੰਤ ਨੂੰ ਤੂੰ ਵੇਖ ਤਸਵੀਰਾਂ ਵਿਕਿਆ ❤❤ Justice for sidhu moose wala ❤
ਕੱਲ੍ਹ ਹੀ ਅਸੀਂ ਹੋਮਲੈਂਡ ਕੋਲੋਂ ਗੁਜਰੇ ਤਾਂ ਮੇਰੀ ਸਹੇਲੀ ਨੇ ਇੱਕ ਦਮ ਕਿਹਾ ਦੱਲੇ ਹੋਮਲੈਂਡ ਦੇ,,, ਸਿੱਧੂ ਦੇ ਤਾਂ ਬੋਲ ਨਹੀਂ ਲੋਕ ਭੁੱਲਦੇ ਤੇ ਸਿੱਧੂ ਨੂੰ ਤਾਂ ਰਹਿੰਦੀ ਦੁਨੀਆਂ ਤੱਕ ਯਾਦ ਰੱਖਣਗੇ ਜੀ 🙏🏻
ਬਾਪੂ ਜੀ ਸਤਿ ਸ੍ਰੀ ਆਕਾਲ। ਤੁਹਾਡਾ ਪੁੱਤਰ ਹੀਰਾ ਸੀ ਤੇ ਹੀਰਾ ਰਹੂ। ਅਸੀਂ ਬਾਈ ਨੂੰ ਦਿਲੋਂ ਪਿਆਰ ਕਰਦੇ ਹਾਂ ਤੇ ਕਰਦੇ ਰਹਾ ਗੇ । ਤੇ ਰੋਜ਼ ਏਹੋ ਅਰਦਾਸ ਕਰਦੇ ਹਾਂ ਕੇ ਬਾਈ ਦੇ ਕਾਤਲਾਂ ਦਾ ਕੱਖ ਨਾ ਰਹੇ ਤੇ ਇੱਕ ਦਿਨ ਵਾਹਿਗੁਰੂ ਨੇ ਆਪ ਨਵੇਂੜਾ ਕਰਨਾ।ਤੇ ਸਾਨੂੰ ਸਾਡੇ ਵਾਹਿਗੁਰੂ ਤੇ ਪੂਰਾ ਭਰੋਸਾ।😢😢😢
ਪਰਿਵਾਰ ਨੂੰ ਪਰਮਾਤਮਾ ਤੰਦਰੁਸਤੀ ਬਖਸ਼ਣ ਅਤੇ ਸਹੀ ਸਲਾਮਤ ਰੱਖਣ । ਸਰਕਾਰ ਨੂੰ ਸਿੱਧੂ ਬਾਈ ਜੀ ਨੂੰ ਇਨਸਾਫ ਦੇਣਾ ਚਾਹੀਦਾ 🙏 ।
😢😢 insaf ke liye ham sab aap ke sath he miss you sidhu moose wala
शरीर ही मिटा है नाम आज भी जिन्दा है 🔥❤
@dineshathwal3365
7 ай бұрын
ye zinda he rhega bhai jab tak dunia rhegi
@zubenkhan
7 ай бұрын
Naam kbhi nae mitega sidhu baai ka
😢sidhu 22g miss you 😔😔😔🥺🥺😭😭😭😭😭😭😭
Seriously anmol bai pehla podcast jo 1 second v skip ni kita j koi ghrde koi gall karde c podcast 10 second back karke dekhea bohat vadia lga Jay randhawa da te tuhada podcast
ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ ਸ਼ੂਟਰਾਂ ਦੀ ਗੰਨ ਅੱਗੇ ਝੁੱਕੀਆ ਨਹੀਂ ਅਸਲੇ ਦਾ ਖੋਫ ਦੇਖ ਅੱਖਾਂ ਮੁਰੇ ਮੋਤ ਦੇਖ ਹੁੰਦੀ ਗੰਨ Load ਦੇਖ ਲੁੱਕਿਆ ਨਹੀਂ 5911 👑❤️#justiceforsidhumoosewala
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
Best podcast I have ever seen.so touchi.waheguru parents ko a6i health de or justice karane ki himmat de.puri duniya unke sath he love uh sidhu#justiceforsidhumoosewala
Justice for sidhu moose wala 😢😢😢😢 Legends never die 😢😢😢
ਲਗਦਾ ਸੀ ਤੇਰੀ ਯਾਦ ਨੂੰ ਪਾਸੇ ਧਰ ਆਇਆ ਸੁਣਕੇ ਤੇਰੇ ਗੀਤ ਸਾਰੇ ਪੂਰੇ ਕਰ ਆਇਆ ਅੱਜ ਪਿਓ ਤੇਰੇ ਦੀਆਂ ਗੱਲਾਂ ਨੇ ਮੈਨੂੰ ਫੇਰ ਜਗਾਇਆ ਅੱਜ ਫੇਰ ਤੇਰੇ ਲਈ ਸਿੱਧੂਆ ਮੇਰਾ ਮਣ ਭਰ ਆਇਆ Legend never dies❤
@mehakdeepkaur6706
8 ай бұрын
🙏❤️
@Deep-singhl3vj
8 ай бұрын
👌👌👌👏👏👏
@garrysidhu9594
8 ай бұрын
❤❤❤❤ dunia lut k lai gya. veera. musse ala ta
@MrRandhawack
8 ай бұрын
Very well said 👏
@garrysidhu9594
8 ай бұрын
@@MrRandhawack 👏🏻
ਧੰਨ ਜਿਗਰਾ ਬਾਪੂ ਬਲਕੌਰ ਸਿਆਂ ਤੇਰਾ ਜੋ ਤੂੰ ਹਿੰਮਤ ਨਹੀਂ ਹਾਰ ਰਿਹਾ ਸਲਾਮ ਆ ਤੇਰੇ ਹੌਸਲੇ ਨੂੰ ..😢😢
@baljitkaur1805
2 ай бұрын
❤❤
ਕੋਈ ਏਦਾ ਦਾ ਦਿਨ ਨੀ ਨਿਕਲਦਾ ਕਿਸੇ ਦਾ ਵੀ, ਜਿਸ ਦਿਨ ਸਿੱਧੂ ਵੀਰ ਦਾ ਗੀਤ ਸਾਡੇ ਕੰਨੀ ਨਾ ਪਵੇ, ਵਾਹਿਗੁਰੂ ਜੀ ਸਿੱਧੂ ਵੀਰ ਦੀ ਉਮਰ ਤਾ ਲੰਮੀ ਨਹੀਂ ਕਰ ਸਕੇ, ਪਰ ਤੁਸੀ ਸਿੱਧੂ ਦੇ ਮਾ ਪਿਓ ਦੀ ਉਮਰ ਲੰਮੀ ਜਰੂਰ ਕਰਨਾ🙏🙏🙏#justiceforsidhumoosewala#
Justice ⚖️ for sidhu moose waala ♎#justicemoosa 🇮🇳#fanmanishstar 🫡
ਅਸੀ ਅਰਦਾਸ ਕਰਦੇ ਹਾਂ, ਜਲਦੀ ਤੋਂ ਜਲਦੀ ਸਿੱਧੂ ਬਾਈ ਨੂੰ ਇਨਸਾਫ਼ ਮਿਲ ਜਾਵੇ, ਵਾਹਿਗੁਰੂ ਪੂਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 🙏🏻❤️
ਵੀਰਾਂ ਜੀ ਤੂੰ ਇੱਕ ਬੰਦਾ ਜੋ ਲੋਕਾਂ ਨੂੰ ਹੌਸਲਾ ਦਿੰਦਾ ਦੁਖ ਤੁਹਾਡਾ ਬਹੁਤ ਬਹੁਤ ਵੱਡਾ ਸਲੂਟ ਹੈ ਤੁਹਾਨੂੰ
🙏🏻Bapu ji Tuc bs awda Dhyn rkho , Sidhu Bai nu Insaaf dwa k hi httage assi💟 #justiceforsidhumoosewala
ਸਹੀ ਗੱਲ aa ਬਾਪੂ ਜੀ tribute ਤਾਂ ਦਿੰਦੇ ਨੇ ਲੋਕ ਤਾਕੀ ਉਨਾਂ ਦੀ ਚੜ੍ਹਾਈ ਹੋ ਸਕੇ 🙏
Miss you Sidhu Moosewala 😭😭😭😭😭😭😭😭😭😭ਵੀਰ ਬਾਪੂ ਜੀ most welcome aao tusi te mata ji v aao ਤੁਹਾਨੂੰ ਦੇਖਣ ਤੇ ਤੁਹਾਡੇ ਬੋਲ ਸੁਣਨ ਲਈ ਹਮੇਸ਼ਾਂ ਤਾਂਘ ਲੱਗੀ ਰਹਿੰਦੀ ਹੈ ਸਾਨੂੰ।🙏🏻🙏🏻🙏🏻
ਹਰ ਰੋਜ਼ ਹੀ ਸਿੱਧੂ ਦੇ ਗਾਣੇ ਸੁਣਦੇ ਆ ਉਸ ਨੂੰ ਗਏ1.5 ਸਾਲ ਹੋ ਗਿਆ ਪਰ ਉਸਨੂੰ ਵੇਖ ਕੇ ਇਹੀ ਲੱਗਦਾ ਕਿ ਜਿਵੇਂ ਉਹ ਸਾਹਮਣੇ ਬਹਿ ਕੇ ਗਾ ਰਿਹਾ ਹੋਵੇ ਐਦਾ ਲੱਗਦਾ ਹੀ ਨਹੀਂ ਕਿ ਉਹ ਅੱਜ ਸਾਡੇ ਵਿੱਚ ਨਹੀਂ ਆ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ❤ legend never die
@kamaljeetkaurlotus6309
8 ай бұрын
ਕੀ,ਦਿਲ ਦਾ ਮਾੜਾ?ਦਿਲ ਦਾ ਨਹੀਂ ਮਾੜਾ।
Legend never dies 😭💔🙏🕊️ JusticForSidhuMooseWala
ਵਾਹਿਗੁਰੂ ਤੁਹਾਡੇ ਚਰਨਾ ਚ ਇਹ ਹੀ ਅਰਦਾਸ ਹੈ ਕਿ ਬੇਬੇ ਬਾਪੂ ਨੂੰ ਲੰਮੀ ਉਮਰ ਦੀ ਦਾਤ ਬਖਸ਼ੀ ਕਿ ਉਹ ਆਪਣੇ ਅੱਖੀ ਇਨਸਾਫ ਦੇਖਣ ਆਪਣੇ ਪੁੱਤ ਦਾ ਵਾਹਿਗੁਰੂ ਮੇਹਰ ਕਰੀ
ਜਸਟਿਸ ਸਿੱਧੂ ਮੂਸੇ ਵਾਲਾ 😢 ਬਾਪੂ ਜੀ ਅਸੀ ਤੁਹਾਡੇ ਨਾਲ ਹਾਂ।
ਲਗਦਾ ਸੀ ਤੇਰੀ ਯਾਦ ਨੂੰ ਪਾਸੇ ਧਰ ਆਇਆ ਸੁਣਕੇ ਤੇਰੇ ਗੀਤ ਸਾਰੇ ਪਰੇ ਕਰ ਆਇਆ ਅੱਜ ਬਾਪੂ ਤੇਰੇ ਦੀਆਂ ਗੱਲਾਂ ਨੇ ਮੈਨੂੰ ਫੇਰ ਜਗਇਆ ਅੱਜ ਫੇਰ ਤੇਰੇ ਲਈ ਸਿੱਧੂਆ ਮੇਰਾ ਮਨ ਭਰ ਆਇਆ …………….legend never die
Legends Never Die ❤ #JusticeForSidhuMooseWala
My idol Sidhu moosewala 🔥 Moosewala never die 😢
legend, Miss you jatta ❤️❤️ ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ 💪💪 ਬੱਚਾ ਬੱਚਾ ਕਰਦਾ ਮਾਣ ਜੱਟ ਤੇ, ਕੋਈ ਗੱਲ ਨਹੀਂ ਬਾਪੂ ਜੀ ਰੱਬ ਤੁਹਾਡੇ ਨਾਲ ਹੈ, ਇਨਸਾਫ਼ ਰੱਬ ਦਿਉ ਗਾ, ਕੀੜੇ ਪੈਣਗੇ ਬਿਸ਼ਨੋਈ ਦੇ, ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ, ਜਾਨ ਆਪਣੀ ਸਿੱਧੂ ਬਾਈ
Mai Bihar se hu aur 2019 se Sidhu bhai ka song sun Raha hu mere liye hamesa sidhu legend the or rahenge ❣️#justiceforsidhumoosewala
@magadhvaale3993
8 ай бұрын
Bhosri ke gaane ka matalab bhi pata hota hai Wo ek terrorist tha
God father Punjabi music industry one & only Sidhu moose Wala love from Lahore Pakistan. Justice for shubdeep Singh aka mosse wala king
Sidhu is immortal❤
Death bale din ton la k ajj tak koi vedieo oh chahe bappu di hove chahe maa di chahe sidhu di bina roe dekhi ni jandi.manu lagda sab da ehi haal a.par mera tan rona ni rukda.anmol veer ji tuhada bahut bahut thanks.
ਸੱਚੀ ਯਾਰ ਰੋਣ ਆ ਜਾਦਾ ।ਗੱਲਾ ਸੱਣ ਕੇ । miss u sidhu bro😢😢😢
ਬਹੁਤ ਵਧੀਆ ਲੱਗਿਆ ਅਨਮੋਲ ਵੀਰ ਜੀ ਪੋਡਕਾਸਟ ਜੀ ਸੱਚੀ ਗੱਲ ਆ ਵੀਰ ਅੱਖਾਂ ਵਿੱਚੋਂ ਹੂੰਝ ਆਪਣੇ ਆਪ ਨਿਕਲ ਜਾਂਦੇ ਨੇ ❤❤❤
Waheguru ji kirpa karn Sidhu y nu jaldi to jldi justice davon te anmol veer nu hor strong Karan ta jo apne loka di hor raaj k seewa krn lambi umer vakshe waheguru tahanu anmol veers..Sidhu veera and anmol veera sadi generation de idol aa . Dil toh salut aa bro love you ❤❤❤
ਬਾਪੂ ਜੀ ਚੜਦੀ ਕਲਾ ਚ ਰਹੋ ।। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ
ਧੰਨ ਧੰਨ ਬਾਬਾ ਦੀਪ ਸਿੰਘ ਜੀ ♥️
@LejendxBadar
8 ай бұрын
youtube.com/@Lejendmusic123-?si=4a5HTZyIp5BGoSWC
@jattdeepsingh3256
8 ай бұрын
🌸🤲🏻ਵਾਹਿਗੁਰੂ ਜੀ🤲🏻
Don't worry tau.. Sidhu is in our heart 😢❤
ਇਹਨਾ ਦਿਲੋ ਪਿਆਰ ਪੰਜਾਬ ਦਾ ਕੋਈ ਸਾਇਦ ਆਰਟਿਸਟ ਨਹੀ ਕਮਾ ਸਕਦਾ 😢
ਵਾਹਿਗੁਰੂ ਸਦਾ ਤੰਦਰੁਸਤ ਰੱਖੇ ਸਾਡੇ ਇਹਨਾਂ ਮਾਪਿਆ ਨੂੰ , ਸਦਾ ਹਸਦੇ ਰਹਿਣ ਸਾਡੀ ਰੱਬ ਅੱਗੇ ਇਹੀ ਅਰਦਾਸ ਆ🙏🙏🙏 #justiceforsidhumoosewala
Jva sidhu bai da interview di wait rendi si hun Bapu Da interview di wait rendi aya jatta Moosewala Zindawad Miss you bai Legend never die Sachi bai bhut dil sad hunda kal nu 29oct 2023 tu pura 1.5 Saal ho jna Sada tu door hoy nu par aaj vi dil vich wasda jatta Hun tak pta nhi kina blockbuster song ana si ja kita bai hunda😢😢😢😢
#justiceforsidhumoosewala Sidhu Moosewala Is Back 👶🙏
ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤
@garrysidhu9594
8 ай бұрын
is ruh ne. fir aa jana dharti te
@kuljitkaur5470
8 ай бұрын
Totally agreed with you 💯
@navjotsandhu8866
8 ай бұрын
Veer iss duniya ton jaa k v ithey he hai ,saadey dilan ch he hai,chup nahin hona, ajey v bol reha hai.
@navjotsandhu8866
8 ай бұрын
Dil karda bas Veer diyaan gallan Kari jaan.
@navjotsandhu8866
8 ай бұрын
Jehrey kehndey ki Sidhu Veer di ki den hai pehlaan oh dassan ki ohna di ki den hai?
1 ਸਾਲ 5 ਮਹੀਨੇ ਹੋ ਗਏ ਸਿੱਧੂ ਨੂੰ ਦੁਨੀਆ ਤੋਂ ਗਏ ਨੂੰ ਪਰ ਮੈਨੂੰ ਅੱਜ ਵੀ ਯਕੀਨ ਨਹੀਂ ਹੁੰਦਾ ਕੀ ਉਹ ਦੁਨੀਆ ਤੇ ਨਹੀਂ ਹੈ😢😢... ਬਾਪੂ ਜੀ ਲਈ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਹਮੇਸ਼ਾ ਤੰਦਰੁਸਤ ਰਹਿਣ
@yaarandachannel7146
8 ай бұрын
Waheguru ji justice for sidhu moose wala😭😭
@doctersukhi5054
8 ай бұрын
Saade dilaa ch hai ji moose wala
Bahut vdhiya Anmol vir ji,Balkaur Singh ji Vichar,Waheguru ji Chrdikala ch Rakhan ji,legends Never die,👍🙏
Justice for Sidhu moose wala sab se bara legend💔😭🙏🙏🇵🇰🇵🇰
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਯਾਦ ਰੱਖਗੇ ❤️ ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ #justiceforsidhumoosewala ❤
@ruchikhanna4531
7 ай бұрын
kzread.info/dash/bejne/fH6A2beraKaZhtY.htmlsi=aO7oshyCyRlOFbAw
@Sudopia8372
7 ай бұрын
❤❤ justice for moosewala
Once a legend, always a legend 🙌 👏 ❤️ 🙏 ਦਿਲ ਭਰ ਆਇਆ ਏਸ podcast ਨੂੰ ਦੇਖ ਕੇ, ਡੇਢ ਸਾਲ ਹੋ ਗਿਆ ਪਰ ਦਿਲ ਓਸੇ ਤਰਾਂ ਹੀ ਰੋਂਦਾ ਜਿਵੇਂ 29 ਮਈ 2022 ਨੂੰ ਰੋਇਆ ਸੀ. #justiceforsidhumoosewala
ਮੇਰੇ ਬਾਪ ਦਾ ਵਾ ਮੇਰੇ ਉੱਤੇ ਕਰਜ ਬੜਾ ਕਰੋ ਫਿਕਰ ਨਾ ਤੁਹਾਡਾ ਕਿਤੇ ਫੇਰ ਲਾਹੋਗਾ ਇਸ ਜਨਮ ਚੋ ਜੋ ਮਾਂ ਤੇਰਾ ਹੋ ਨੀ ਪਾਇਆ ਹਰ ਜਨਮ ਚੋ ਪੁੱਤ ਤੁਹਾਡਾ ਬਣ ਆਉਗਾ ਉਵੇ ਬੋਲਣ ਦੀ ਨਹੀ ਲੋੜ ਲਿਆ ਲਿਖਾ ਰੱਬ ਡਾਡੇ ਤੋ ਤੁਹਾਡੇ ਹੋਸਲੇ ਲਈ ਗੱਲ ਦਰਸਾਉਣ ਲੱਗਿਆ ਜਾਕੇ ਦੱਸਦੇ ਪੋ੍ਹਣਾ ਤੁਹਾਡਾ ਕਿਤੇ ਨਹੀ ਗਿਆ ਸਿੱਧੂ ################## ਲੱਗਿਆ
Love u Legend SIDHU MOOSEWALA ❤❤❤❤❤
Miss u jatta Lots of love and support till I die to siddhu mussewala bai From Ajmer Rajasthan India 🇮🇳 #justiceforsiddhumussewala
ਬਾਪੂ ਨੂੰ ਦੇਖ ਕੇ ਦਿਲ ਉਦਾਸ ਹੋ ਜਾਂਦਾ 😢 ਨੌਜਵਾਨ ਪੁਤ ਸਮੇਂ ਤੋਂ ਪਹਿਲਾਂ ਚਲਿਆ ਜਾਵੇ। ਜਿਉਂਦੇ ਮਾਪੇ ਮਰ ਜਾਂਦੇ ਨੇ
@lakhasingj6055
8 ай бұрын
ਉਵੀ ਆਮ ਨੀ ਵੱਡਾ ਸ਼ਟਾਰ ਸ਼ੀ
@Laddi_Wraich_UK
8 ай бұрын
@@lakhasingj6055 shi aa bai
Waheguru ji sache pathsth jarur insaf dilawage sade veere nu.... Waheguru ji ka khalsa waheguru ji ki fateh🙏🙏
ਦਿੱਲ ਵਿੱਚੋ ਨੀ ਕੱਢ ਹੁਣਾ ਕਦੀ ਵੀਰ ਸਿੱਧੂ ਨੂੰ ਬਾਪੂ ਜੀ ਨੂੰ ਦੇਖ ਕੇ ਬਸ ਇੰਜ ਜਾਪਦਾ ਕੇ ਆ ਕੇ ਅੱਗੇ ਸਾਡੇ ਸਿੱਧੂ ਵੀਰ ਬੈਠੇ ਆ #justiceforsidhumoosewala
ਰੱਬ ਤੇ ਬਾਬੇ ਨਾਨਕ ਤੇ ਕਿੰਨਾਂ ਜਿਆਦਾ ਵਿਸ਼ਵਾਸ ਆ ਮਾਤਾ ਜੀ ਤੇ ਬਾਪੂ ਜੀ ਨੂੰ ਤੇ ਸਿੱਧੂ ਵੀਰ ਨੂੰ ਵੀ ਬਹੁਤ ਜਿਆਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸ਼ਰਧਾ ਸੀ।
Proud of u sidhu and his parents….🙏🏻🙏🏻🙏🏻
@maansab6429
8 ай бұрын
❤
#justiceforsidhumossewala
I love you Sidhu moose wala 😢😭🙏🇵🇰🇵🇰😢💔💔😭🙏🙏
🙏🚩🌹❤️ਸਿੱਧੂ ਬਾਈ ਇਨਸਾਫ਼,,, ਸਾਡਾ ਪਰਿਵਾਰ,,,,,,,,, ਕੁਤੀਆ ਸਰਕਾਰਾਂ 😭
Kidda dil a bapu ji da Respect aa thonu bapu ji, Rabb thodi umar khushiyan naal langhave
ਜਾਗਦੀਆਂ ਜ਼ਮੀਰਾਂ ਦੀ ਪਸੰਦ ਗੱਭਰੂ moosewala jatt
#justiceforsidhumoosewala Rest in Power Jatta moose walea.❤ ਮੈ ਤੇ ਸਾਰੇ ਇਨਸਾਫ਼ ਦੀ ਮੰਗ ਕਰਦੇ ਹਾਂ। ਪਰਮਾਤਮਾ ਤੋਂ ।
Miss you jatta 💔 ਇੱਕ ਹੀਰਾ ਗਵਾ ਦਿੱਤਾ ਅਸੀਂ ਮਾਫ਼ ਕਰੀ ਜੱਟਾ ਸਾਡੇ ਤੋ ਹੀਰਾ ਸਾਂਭਿਆ ਨਹੀਂ ਗਿਆ ਸੂਰਮੇ ਤਾਂ ਆਉਂਦੇ ਆ ਪੰਜਾਬ ਸਿਆਂ ਆਪਣੇ ਤੋਂ ਸਾਂਭੇ ਨਹੀਂ ਜਾਂਦੇ 💔🥺🥺 miss you sidhu veere 😭
@B_S-H-I-V-A
8 ай бұрын
ਬਿਲਕੁਲ ਸਹੀ ਜਿਉਂਦੇ ਨੂੰ ਡਾਂਗਾ ਤੇ ਮਰਿਆਂ ਨੂੰ ਬਾਗਾਂ ਦੇਣਾ ਆਪਣੀ ਪੰਜਾਬੀਆਂ ਦੀ ਆਦਤ ਬਣ ਗਈ ਹੈ ਸਾਨੂੰ ਇੱਕਠੇ ਹੋਣ ਵਾਸਤੇ ਵੀ ਇੱਕ ਲੀਡਰ ਦੀ ਲੋੜ ਪੈਂਦੀ ਹੈ ਜਦ ਤੱਕ ਇਹੀ ਹਾਲ ਰਹੂਗਾ ਆਪਣੀ ਗਿਣਤੀ ਭੇਡਾਂ ਵਿੱਚ ਆਵੇਗੀ ਜਦੋਂ ਇੱਕਲੇ ਇੱਕਲੇ ਇੱਕ ਸਾਰ ਚੱਲਣ ਦੀ ਆਦਤ ਪੈ ਗਈ ਫੇਰ ਅਸਲੀ ਪੰਜਾਬੀ ਬਣਾਂਗੇ #justiceforsidhumooseaala
ਬਾਪੂ ਤਕੜੇ ਰਹੋ ਅਸੀ ਸਾਰੇ ਤੁਹਾਡੇ ਨਾਲ ਹਾਂ 🙏🏻🙏🏻🙏🏻🙏🏻
#justicforsidhumoosewala . 🙏 Jai shree krishna.🙏
Justice for Sidhu moose 😢💔😭😭😭😭😭
ਮੈ 2021 ਚ ਇਕ exam ਦਿੱਤਾ c..jd v m oh exam di preparation lyi baithna os to phla m ਹਮੇਸ਼ਾ ohde song sundi c..ਏਹ mera ਪਰਸਨਲ experience aa k ohde song aj v motivation..ohi motivation krk m exam v clear kita..love sidhumoosewala ❤
@295hardwork
8 ай бұрын
Same here
ਸਿੱਧੂ ਦਾ ਦੌਰ ਕਦੇ ਨਹੀ ਖਤਮ ਹੋਣਾ ❤miss u bro❤❤❤😢
@harjotsingh3145
8 ай бұрын
Love you anmol veer
ਅਨਮੋਲ ਕਵਾਤਰਾ ਬੇਟੇ ਬਹੁਤ ਧੰਨਵਾਦ ਬਾਪੂ ਬਲਕੌਰ ਸਿੰਘ ਜੀ ਨਾਲ ਵਿਚਾਰ ਚਰਚਾ ਕਰਨ ਲਈ 👏👏
"Lahore aaly kende Soorma"💯 Miss you JUTTA from Lehnda Punjab 🥺
😭sidhu de pita g dia drad bhria glla sun sunn k..sari interview...vekhde rona hi aai gya,,jwan honhar heere wrga putt kho k,,,pta nahi kive dill ch drad chhupa k putt dia yada taza kr reha hove ga😭😭😭😭rabb.....injj nahi c krna chahida.....tu v kujj nahi socheya..sari umr tere nall shikva rve ga. Kiu ly gya sade putt sidhu nu😭😭😭😭bass hun Waheguru age ardas hai k,,sade bhaji Balkaur singh g..sda tandrust rehn.... waheguru g sda ang sang rehna......🙏🙏🙏🙏🙏😭😭😭😭💔💔
Justice for siddhu moosewala 🙏
Sidhu Moosewala- Very brave person. An inspiration to our community. Took our turban to billboard. Great talent.
@LejendxBadar
8 ай бұрын
youtube.com/@Lejendmusic123-?si=4a5HTZyIp5BGoSWC
@sentimentaljatts
8 ай бұрын
Indeed turban took him to billboards
ਵਾਹਿਗੁਰੂ ਜੀ ਵੀਰ ਜੀ ਤੇ ਸਾਡੇ ਭੈਣ ਜੀ ਨੂੰ ਸਦਾ ਚੜਦੀ ਕਲਾ ਵਿਚ ਰੱਖੇ ਸਾਡਾ ਸੁਭ ਪੁੱਤਰ ਸਦਾ ਹੀ ਜਿਉਦਾ ਹੈ ਤੇ ਜਿਉਂਦਾ ਰਹੇਗਾ ਵਾਹਿਗੁਰੂ ਜੀ ਦੇ ਦਰ ਤੇ ਦੇਰ ਹੈ ਹਨੇਰ ਨਹੀ ਇਨਸਾਫ਼ ਜ਼ਰੂਰ ਦਵੇਗਾ ❤🙏
Nice good video bahut sundar hai ji Anmol je Jai mata di ji 🙏🙏 ਸਿੱਧੂ da papa da val vakh ka ਖੁਸ਼ੀ be ਹੋਈ ਅਤੇ ਗਮ be ਹੋਇਆ ਪੁੱਤਰਾ waheguru ena de ਉਮਰ ਲੰਬੀ baksa ਜੀ❤
Dil DA Ni Maada ❤❤❤ Teraa Sidhu moose wala ♥️ Legend never die ❤❤❤❤
@hammaddogar3976
8 ай бұрын
😂
@LejendxBadar
8 ай бұрын
youtube.com/@Lejendmusic123-?si=4a5HTZyIp5BGoSWC
Bravest Father In the world nobody can beat him n his father Legend Stays forever
ਸਰਕਾਰਾ ਦਾ ਹੱਥ ਆ ਇਸ ਲਈ ਇਨਸਾਫ ਇੰਨਾ ਲੰਮਾ ਜਾ ਰਿਹਾ ਹੈ
Justice for Sidhu moose wala 😢💔😭🙏🙏🇵🇰
Sidhu Moosewala has made a significant impact on the Punjabi music industry with his unique style and powerful lyrics. His music resonates with many and has earned him a dedicated fan base. He continues to be an influential figure in the world of Punjabi music, and his contributions are celebrated by many.Miss u jatta 😢😢😢😢😢😢😢😢😢
@Bl00dAndThunder
8 ай бұрын
ChatGPT 😂
Sidhu veera.. ❤️❤️ RI POWER veerey.. veerey di jindagi boht kujh sikhaa k gyi ae.. Ikk line boht fvrt teh life da asool bnna leya "Ikko vaari denni jaann rabb nu, tanhiyo hainii ghabhraahat kisey di"..
Love u SIDHU MOOSEWALA......Miss u Bhai ❤❤
ਵੀਰ ਜੀ ਇਹ episode ਦੀ ਕਮਾਈ ਕਿਸੇ ਲੋੜਮੰਦ ਨੂੰ ਦੇ ਦਿੱਤੀ ਜਾਵੇ, ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ 🙏🙏🙏#justiceforsidhumoosewala#legendneverdie#
Yr bahut chardi kalah Wale insaan aa .....salute aa mother father nu❤
i miss you Sidhu moose wala ❤❤❤
Sidhu vera ikk surma oh aje be sade dila ❤ ch Raj kar riha. Dil da ni mada Tera Sidhu mosse wala ❤❤ Legend never die
सिधू एक सोच है,साहस है,एक बदलाव है,जिद्द है, क्रान्तिकारी विचार है,पारस है, प्रेरणा है,किस्मत है, एक कहानी है, और ये सब कभी नहीं मरते।
@Assaultasphalt
8 ай бұрын
बकमाल