Eat meat in Sikhism ? Milk and meat are same ? Answered by Sant Jarnail Singh ji Bhindranwale

Eat meat in Sikhism ? Milk and meat are same ? Answered by Sant Jarnail Singh ji Bhindranwale.
ਡਾਊਨਲੋਡ ਕਰੋ ਜੀ ਸਿੱਖੀ ਗਿਆਨ ਐਪ ਨੂੰ ► play.google.com/store/apps/de...
ਸੁਣੋ ਸੰਤ ਮਸਕੀਨ ਜੀ ਦੀਆਂ ਕਥਾ । ਕਰੋ ਐਪ ਡਾਉਨਲੋਡ ► bit.ly/MaskeenJi
ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇਆਂ ਦਾ ਲਾਈਵ ਅਤੇ ਰਿਕੋਰਡ ਹੋਇਆ ਕਿਰਤਨ ਦੇ ਲਈ ਐਪ (app) download ਕਰੋ ਜੀ► bit.ly/Dhadrianwale
~~~~~~~~~~~~~~~~~~~~~~~~~~~~~~
DONATE US
• Union Bank of India
Account no ► 535802010020294
IFSC Code ► UBIN0553581
• Axis bank
Account no ► 914010021417444
IFSC Code ► UTIB0001274
Swift Code ► AXISNBB179
Paypal ► paypal.me/SikhiGian
Contact us ► +918195000497
~~~~~~~~~~~~~~~~~~~~~~~~~~~~~~~~~~~~~~~~~~~
Follow Admin ► / daas_amanjotsingh
Subscrbe us ► / sikhigian
Visit ► www.SikhiGian.com
~~~~~~~~~~~~~~~~~~~~~~~~~~~~~~
ALSO WATCH
• Concept of Heaven and hell according to Gurbani ► • Concept of Heaven and ...
• If you don't know what is Khanda and what are the parts of it then you have to watch this video► • If you don't know what...
• Seven tips to wake up early in the morning ► • 7 tips to wake up at e...
• Bhai Sarbjit Singh speaking truth about Miss Pooja and Narula ► • Bhai Sarbjit Singh Dhu...
• Tips from Gurbani to be happy ► • Tips from the Gurbani ...
~~~~~~~~~~~~~~~~~~~~~~~~~~~~~~
Follow SIKHI GIAN on social networks
• Fb ► / sikhigian
• Insta ► / sikhigian
• Twitter ► / sikhigian
~~~~~~~~~~~~~~~~~~~~~~~~~~~~~~
Buy some Sikh products:-
T-Shirt for Bread lovers:- amzn.to/2mxX52o
Ik onkaar iPhone Backcover:- amzn.to/2nc6MXG

Пікірлер: 922

  • @SikhiGian
    @SikhiGian7 жыл бұрын

    ਗੁਰਬਾਣੀ ਮਾਸ ਖਾਣ ਨੂੰ ਮਨਾਹੀ ਨਹੀ ਮੈਂ ਮਨਦਾਂ ਹਾਂ ਪਰ ਗੁਰਬਾਣੀ ਦੇ ਵਿੱਚ ਕਿਸੇ ਬੇਕਸੂਰ ਦੀ ਜਾਨ ਲੈਣ ਤੋਂ ਮਨਾਹੀ ਹੈ ਇਹ ਕੋਈ ਨੀ ਦਸਦਾ ੧. ਗੁਰਮੁਿਖ ਵੰਸੀ ਪਰਮ ਹੰਸ ਮਨਮੁਿਖ ਠਗ ਬਗ ਵੰਸ ਹਿਤਅਾਰਾ। (ਭਾਈ ਗੁਰਦਾਸ ਜੀ) The family of gurmukhs is like paramhatis (the swans of high order which can sift milk from water ) and the family of the mind-oriented ones is like hypocrite cranes who kill others. ੨. ਜੳੁ ਸਭ ਮਿਹ ੲੇਕੁ ਖੁਦਾਿੲ ਕਹਤਹੳੁ ਤੳੁ ਿਕੳੁ ਮੁਰਗੀ ਮਾਰੈ ॥੧॥ (ਭਗਤ ਕਬੀਰ ਜੀ) You say that the One Lord is in all, so why do you kill chickens? ||1|| ੩. ਹਿਸ ਹਿਸ ਬੋਲੈ ਕੁਹੀਂਂਦੀ ਖਾਧੇ ਅਕੁ ਹਾਲ ਿੲਹ ਹੋਅਾ। Laughingly, the goat says while being killed that I have come to this condition only for grazing leaves of akk plant. ਮਾਸ ਖਾਨ ਗਲ ਛੁਰੀ ਦੇ ਹਾਲ ਿਤਨਾੜਾ ਕੳੁਣੁ ਅਲੋਅਾ। But what will be the plight of those who cutting the throat with knife eat flesh (of animal). ਭਾਈ ਗੁਰਦਾਸ ਜੀ)

  • @ParvinderSinghKaMaan

    @ParvinderSinghKaMaan

    7 жыл бұрын

    Sikhi Gian veerye ek gall tyan deyo....ki Gurbani khendi hai ki beksur pattya nu sabziya nu ya katto ohde ch ki jann nai....Je jann hai ferr Gurbani ne wadhan lai mana kyon nai kitta....asin kyon khannye ya plants ki ohna vch jann nai???????

  • @ParvinderSinghKaMaan

    @ParvinderSinghKaMaan

    7 жыл бұрын

    Gurbani ch ferr ye kyon Likhya "jiya ka ahharr jiv...." har ek jiv kissye dusre jiv teH depend hai science khendi haii...koi living person non living chez nai kha sakda jiven pathar bajri Cement oh sirf living thing hi khaega ferr ya ki masla hai je Gurbani ne hi clear karta.....

  • @ParvinderSinghKaMaan

    @ParvinderSinghKaMaan

    7 жыл бұрын

    mere swala de Jawab Dena Na pulna..hai mere v chotti budhi hai par Jo sach hunda oh labh janada

  • @SikhiGian

    @SikhiGian

    7 жыл бұрын

    +Parvinder singh veer ji jaan har ik cheej vich hundi aa par gall hai surat di jis di surat km krdi hai os nu pain hundi aa darakhta nu peer ni hundi tusi science pri hovegi. Te khalsa guru sahib ne nirdayi nhi c bnayeya

  • @singhtera2216

    @singhtera2216

    7 жыл бұрын

    Sikhi Gian eat or not to eat 1::and if not to eat than give the explanation it in full detail 2::and if to eat than also give it explanation in detail 3::and according to sant maskeen given answer I have to eat but not to make it habbit of eating more and more repeatedly yes or no waheguru g ka khalsa Waheguru g ki fateh

  • @abhishektyagi4826
    @abhishektyagi48264 жыл бұрын

    I am a hindu. But I respect all the sikhs and Sant Ji was a great leader and always came forward for the righteous.

  • @KrishdeepSingh_YT

    @KrishdeepSingh_YT

    3 жыл бұрын

    💝💝

  • @SS-sy6xu

    @SS-sy6xu

    2 жыл бұрын

    Sant ji ???.. Bro Read his history... how he played holi with blood of 38000 Hindus, 1700 Policemen & 700 army men in punjab during 80s.. He's a declared terrorist in India 😡😡

  • @dhavalsavani1866

    @dhavalsavani1866

    Жыл бұрын

    Esi sant ji ne tumhare jaise lakho murkh hinduo ko marvaya tha or sarkar ko 1 ghante me 5,000 hindu marne ki dhamki bhi di thi🙂

  • @babagaming1292

    @babagaming1292

    Жыл бұрын

    @@dhavalsavani1866 🤣lie he can't say

  • @amanjot5169

    @amanjot5169

    Жыл бұрын

    @@dhavalsavani1866 koi proof hai tere pass

  • @harshdeepsingh2372
    @harshdeepsingh2372 Жыл бұрын

    Became vegetarian 9 years ago and I don't regret it.

  • @sunnychahal8801
    @sunnychahal88013 жыл бұрын

    ਅੱਜ ਦੇ ਬਹੁਤੇ ਬੀਬੇ ਸਿੱਖ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਨ ਅਤੇ ਮੰਨਣ ਨੂੰ ਤਿਆਰ ਹੀ ਨਹੀਂ, ਪਰ ਬ੍ਰਾਹਮਣੀ ਸੋਚ ਨੂੰ ਸਹੀ ਸਾਬਤ ਕਰਨ ਲਈ ਲੰਮੀਆਂ ਲੰਮੀਆਂ ਬੈਹਿਸਾਂ ਕਰਨ ਨੂੰ ਹਮੇਸ਼ਾ ਤੱਤਪਰ ਰਹਿੰਦੇ ਹਨ, ਜੇ ਕਿਤੇ ਐਹੋ ਜਿਹੇ ਬੀਬੇ ਸਿੱਖਾਂ ਦੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਪੂਰੀ ਤਰ੍ਹਾਂ ਸਮਝ ਆ ਗਿਆ ਫਿਰ ਇਹ ਤਾਂ ਗੁਰੂ ਸਾਹਿਬ ਜੀ ਨੂੰ ਵੀ ਗ਼ਲਤ ਕਹਿਣ ਤੱਕ ਜਾ ਸਕਦੇ ਹਨ, ਕਿਉਂਕਿ ਏਹੋ ਜਿਹੇ ਸਿੱਖਾਂ ਦੇ ਦਿਮਾਗ਼ ਤੇ ਬਿਪਰਵਾਦੀ ਸੋਚ ਨੇ ਮੱਕੜਜਾਲ ਪਾ ਲਿਆ ਹੈ ।...... ਗੁਰੂ ਪੰਥ ਨੂੰ ਪਿਆਰ ਕਰਨ ਵਾਲੇ ਸਿੰਘੋ, ਭਰਮਾਂ ਦਾ ਨਾਸ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਦੇ ਇਸ ਹੁਕਮ ਨੂੰ ਸਮਝਕੇ ਅਪਣੇ ਦਿਲ ਵਿੱਚ ਜ਼ਰੂਰ ਵਸਾਓ । ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥ ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥ ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥ ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ ॥ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥ ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਨ ਲੈਣਾ ॥ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥ ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥ ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥ ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥ {ਪੰਨਾ 1289-1290} ਅਰਥ: (ਆਪਣੇ ਵਲੋਂ ਮਾਸ ਦਾ ਤਿਆਗੀ) ਮੂਰਖ (ਪੰਡਿਤ) ਮਾਸ ਮਾਸ ਆਖ ਕੇ ਚਰਚਾ ਕਰਦਾ ਹੈ, ਪਰ ਨਾਹ ਇਸ ਨੂੰ ਆਤਮਕ ਜੀਵਨ ਦੀ ਸਮਝ ਨਾਹ ਇਸ ਨੂੰ ਸੁਰਤਿ ਹੈ (ਨਹੀਂ ਤਾਂ ਇਹ ਗਹੁ ਨਾਲ ਵਿਚਾਰੇ ਕਿ) ਮਾਸ ਤੇ ਸਾਗ ਵਿਚ ਕੀਹ ਫ਼ਰਕ ਹੈ, ਤੇ ਕਿਸ (ਦੇ ਖਾਣ) ਵਿਚ ਪਾਪ ਹੈ। (ਪੁਰਾਣੇ ਸਮੇ ਵਿਚ ਭੀ, ਲੋਕ) ਦੇਵਤਿਆਂ ਦੇ ਸੁਭਾਉ ਅਨੁਸਾਰ (ਭਾਵ, ਦੇਵਤਿਆਂ ਨੂੰ ਖ਼ੁਸ਼ ਕਰਨ ਲਈ) ਗੈਂਡਾ ਮਾਰ ਕੇ ਹੋਮ ਤੇ ਜੱਗ ਕਰਦੇ ਸਨ। ਜੋ ਮਨੁੱਖ (ਆਪਣੇ ਵਲੋਂ) ਮਾਸ ਤਿਆਗ ਕੇ (ਜਦ ਕਦੇ ਕਿਤੇ ਮਾਸ ਵੇਖਣ ਤਾਂ) ਬੈਠ ਕੇ ਆਪਣਾ ਨੱਕ ਬੰਦ ਕਰ ਲੈਂਦੇ ਹਨ (ਕਿ ਮਾਸ ਦੀ ਬੋ ਆ ਗਈ ਹੈ) ਉਹ ਰਾਤ ਨੂੰ ਮਨੁੱਖ ਨੂੰ ਖਾਂ ਜਾਂਦੇ ਹਨ (ਭਾਵ, ਲੁਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਨਸੂਬੇ ਬੰਨ੍ਹਦੇ ਹਨ) ; (ਮਾਸ ਨਾਹ ਖਾਣ ਦਾ ਇਹ) ਪਖੰਡ ਕਰਕੇ ਲੋਕਾਂ ਨੂੰ ਵਿਖਾਂਦੇ ਹਨ, ਉਂਞ ਇਹਨਾਂ ਨੂੰ ਆਪ ਨਾਹ ਸਮਝ ਹੈ ਨਾਹ ਸੁਰਤਿ ਹੈ। ਪਰ, ਹੇ ਨਾਨਕ! ਕਿਸੇ ਅੰਨ੍ਹੇ ਮਨੁੱਖ ਨੂੰ ਸਮਝਾਣ ਦਾ ਕੋਈ ਲਾਭ ਨਹੀਂ, (ਜੇ ਕੋਈ ਇਸ ਨੂੰ) ਸਮਝਾਵੇ (ਭੀ) , ਤਾਂ ਭੀ ਇਹ ਸਮਝਾਇਆ ਸਮਝਦਾ ਨਹੀਂ ਹੈ। (ਜੇ ਕਹੋ ਅੰਨ੍ਹਾ ਕੌਣ ਹੈ ਤਾਂ) ਅੰਨ੍ਹਾ ਉਹ ਹੈ ਜੋ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ, ਜਿਸ ਦੇ ਦਿਲ ਵਿਚ ਉਹ ਅੱਖਾਂ ਨਹੀਂ ਹਨ (ਭਾਵ, ਜੋ ਸਮਝ ਤੋਂ ਸੱਖਣਾ ਹੈ) , (ਨਹੀਂ ਤਾਂ ਸੋਚਣ ਵਾਲੀ ਗੱਲ ਹੈ ਕਿ ਆਪ ਭੀ ਤਾਂ) ਮਾਂ ਤੇ ਪਿਉ ਦੀ ਰੱਤ ਤੋਂ ਹੀ ਹੋਏ ਹਨ ਤੇ ਮੱਛੀ (ਆਦਿਕ) ਦੇ ਮਾਸ ਤੋਂ ਪਰਹੇਜ਼ ਕਰਦੇ ਹਨ (ਭਾਵ, ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ਼ ਕਰਨ ਦਾ ਕੀਹ ਭਾਵ? ਪਹਿਲਾਂ ਭੀ ਤਾਂ ਮਾਂ ਪਿਉ ਦੇ ਮਾਸ ਤੋਂ ਹੀ ਸਰੀਰ ਪਲਿਆ ਹੈ) । (ਫਿਰ) , ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ ਤਦੋਂ ਭੀ (ਮਾਸ ਨਾਲ ਹੀ) ਮੰਦ (ਭਾਵ, ਭੋਗ) ਕਰਦੇ ਹਨ। ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ, (ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤਿ ਹੈ। (ਭਲਾ ਦੱਸੋ,) ਪੰਡਿਤ ਜੀ! (ਇਹ ਕੀਹ ਕਿ) ਬਾਹਰੋਂ ਲਿਆਂਦਾ ਹੋਇਆ ਮਾਸ ਮਾੜਾ ਤੇ ਘਰ ਦਾ (ਵਰਤਿਆ) ਮਾਸ ਚੰਗਾ? (ਫਿਰ) ਸਾਰੇ ਜੀਅ ਜੰਤ ਮਾਸ ਤੋਂ ਪੈਦਾ ਹੋਏ ਹਨ, ਜਿੰਦ ਨੇ (ਮਾਸ ਵਿਚ ਹੀ) ਡੇਰਾ ਲਾਇਆ ਹੋਇਆ ਹੈ; ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ ਉਹ ਨਾਹ ਖਾਣ-ਜੋਗ ਚੀਜ਼ (ਭਾਵ, ਪਰਾਇਆ ਹੱਕ) ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ (ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਹੀ ਮੁੱਢ ਬੱਝਾ ਤਿਆਗਦੇ ਹਨ। ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਅਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ, (ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤਿ ਹੈ।

  • @deshpanjaab
    @deshpanjaab6 жыл бұрын

    ਬਿਲਕੁਲ ਸਹੀ ਆਖਿਆ ਸੰਤਾਂ ਨੇ। ਸਿੱਖ ਧਰਮ ਦੁਨੀਆ ਦਾ ਇਕੋ ਇਕ ਅਜਿਹਾ ਧਰਮ ਏ ਜਿਸ ਵਿੱਚ ਜੀਵ ਹੱਤਿਆ ਨਹੀ ਹੁੰਦੀ ।ਪਰ ਕੁੱਝ ਸਵਾਰਥੀ ਤੇ ਸਵਾਦ ਦੇ ਮਾਰੇ ਲੋਕਾਂ ਨੇ ਇਸ ਧਰਮ ਨੂੰ ਲਾਜ ਲਾ ਰਹੇ ਨੇ।

  • @Indersingh-le6tn

    @Indersingh-le6tn

    6 жыл бұрын

    jass mann bhai g jiv hatya de mudda te aunge taan taan tusi ikk pal v jinde nae reh sakde.....hawa vich v jiv ne paani vich v te rotti vich v......hun dasso tusi jiv nae maarde fir...

  • @vickyguraya

    @vickyguraya

    6 жыл бұрын

    jass mann bilkul shi gal a vre..jida hajoor sahib ene pviter Sthan te Bakra wadde ne Bus apne swad lyi

  • @Indersingh-le6tn

    @Indersingh-le6tn

    6 жыл бұрын

    Veer g bandgi Karin shuru kar do eh gallaan apne ap palle pe jaan giyaan ... Guru granth sahib ji di pankti Pehla paani jiyo hai jit harya sabb hoe.... Sab to pehla jiv Paani hai hun es nu shadd k dikha do...

  • @jagdeepsingh-sj2in

    @jagdeepsingh-sj2in

    4 жыл бұрын

    Bai g ki tusi ann nu jeev nahi mande

  • @gurisinghbumrah2437

    @gurisinghbumrah2437

    4 жыл бұрын

    ਜੇਤੇ ਦਾਣੇ ਅੱਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਜਿਤ ਹਰਿਆ ਸੱਭ ਕੋਏ. .

  • @madanpal2250
    @madanpal22505 жыл бұрын

    In my opinion if anybody wants explore spiritually ( sachkhand) ,he should eat satwik ( simple food which grows up naturally) . Choose as per your wish and requirements.

  • @darshnoorsingh4364

    @darshnoorsingh4364

    3 жыл бұрын

    @Deep Singh so can you eat meat daily.you will be in hospital noob.

  • @ssingh8166

    @ssingh8166

    2 жыл бұрын

    @@darshnoorsingh4364 some cultures eat meat day and night, live healthy lives...never went to hospital...and lots of vegetarians have diabetes, are over weight and sick..look at India, being vegetarian...biggest diabetes population in the world...

  • @Napoleon_Bonaparte__

    @Napoleon_Bonaparte__

    2 жыл бұрын

    Nothing is vegetarian food in this world...

  • @madanpal2250

    @madanpal2250

    2 жыл бұрын

    @@Napoleon_Bonaparte__ are you unaware about vegetable???

  • @user-uf6wc2zf6r

    @user-uf6wc2zf6r

    4 ай бұрын

    meat is also natural. animals grow naturally. Stop forcing your brahman mat on sikhs.

  • @microhard4997
    @microhard49976 жыл бұрын

    Dhan sant jarnail singh ji..the true saint!

  • @AmandeepSingh-hs7lx
    @AmandeepSingh-hs7lx2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮਾਸ ਨਹੀਂ ਖਾਣਾ ਚਾਹੀਦਾ ਕਿਉਂ ਪਰਮਾਤਮਾ ਨੇ ਸਾਨੂੰ ਬਹੁਤ ਸਮਝ ਦਿੱਤੀ ਹੈ ਜਾਨਵਰ ਨੂੰ ਜਾਨਵਰ ਖਾਦਾ ਹੈ ਜਿਸ ਨਾਲ ਕਿਸੇ ਵੀ ਜੀਵ ਨੂੰ ਮਰਨਾ ਪਾਪ ਹੈ ਕਿਸ ਦੇਵੀ ਦੇਵਤਿਆਂ ਤੇ ਗੁਰੂ ਪਾਤਸ਼ਾਹ ਜੀ ਨੇ ਕਦੇ ਵੀ ਮੀਟ ਮਾਸ ਖਾਦਾ ਹੋਣਾ ਜਿੰਨ੍ਹਾਂ ਨੂੰ ਅਸੀਂ ਆਪਣੇ ਸੱਚੇ ਦਿਲੋਂ ਧਿਆਉਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏👏👏👏👏👏👏

  • @mukeshbhanushali7676
    @mukeshbhanushali76767 жыл бұрын

    if you study all Indian subcontinent religions Holly books then you can find that meat & liquor is prohibited in any form ..

  • @jayd4ever

    @jayd4ever

    Жыл бұрын

    even hinduism?

  • @hilary.teanti

    @hilary.teanti

    7 ай бұрын

    Holy books . . . NOT Holly books.

  • @loveki5369

    @loveki5369

    7 ай бұрын

    Not prohibited but it's not good for sadhak or bhakt

  • @mr.naughy5529
    @mr.naughy55296 жыл бұрын

    Being a sikh have to be vegetarian .. And kind heart .. Proud to be a sikh .. Waheguru ji ka khalasa Waheguru ji ki fateh ..

  • @lehalshahbaj1039

    @lehalshahbaj1039

    2 жыл бұрын

    What is this reason

  • @lehalshahbaj1039

    @lehalshahbaj1039

    2 жыл бұрын

    Why vegeterian nihang also eat meat They eat for their body not for taste That is why jhatka maryada created

  • @p.snahar9207

    @p.snahar9207

    Жыл бұрын

    Ok good but I have confusion about jhatka in hajur sahib

  • @supremeleader5516

    @supremeleader5516

    Жыл бұрын

    @@lehalshahbaj1039 those are idiots and not even vegetarian

  • @nicorr_

    @nicorr_

    Жыл бұрын

    @@lehalshahbaj1039 yup

  • @lovepreetbhangu8141
    @lovepreetbhangu81416 жыл бұрын

    ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੇ।। ( ਅੰਗ- 1289 )

  • @satwindersandhu6823

    @satwindersandhu6823

    5 жыл бұрын

    love bhangu ਪਰ ਅਗਲੀ ਪੰਗਤੀ ਵੀ ਪੜ੍ਹੋ ਕੌਣ ਸਾਗ ਕੌਣ ਮਾਸ ਕਹਾਵੇ ਕਿਸ ਮੇ ਪਾਪ ਸਮਾਣੇ ਹੁਣ ਦੱਸੋ

  • @kala7906

    @kala7906

    4 жыл бұрын

    िਸੰਘ ਸਾिਹਬ ਜੀ ਇਕ ਵੈਬ ਸਾਈਟ ਸੀ िਜਸ ਦੇ िਵਚ िਜਨਾ ਵੀ ਅੰਗ ਭਰੋਗੇ ੳੁਹ ਸਾਹਮਣੇ ਅਾਜਾਦਾ ਸੀ ਕੀ ਤੁਸੀ ਦਸ ਸਕਦੇ ਹੋ ੳੁਹ िਕਹੜੀ ਸਾਈਟ ਹੈ

  • @GurmukhSinghMahal_

    @GurmukhSinghMahal_

    4 жыл бұрын

    @@satwindersandhu6823 ਕੌਣ ਸਾਗ ਕੌਣ ਮਾਸ ਕਹਾਵੇ ਕਿਸ ਮੇਂ ਪਾਪ ਸਮਾਣੇ ਮਤਲਬ ਮਾਸ ਅਤੇ ਸਾਗ ਚ ਕੋਈ ਫਰਕ ਨਹੀਂ ਦੋਵਾਂ ਚ ਹੀ ਜਾਨ ਹੁੰਦੀ ਹੈ ਦੋਵੇਂ ਸੰਜੀਵ ਹਨ ਗੁਰੂ ਨਾਨਕ ਦੇਵ ਜੀ ਨੇ ਹਰਦੁਆਰ ਚ ਪੰਡਿਤਾਂ ਨੂੰ ਉਪਦੇਸ਼ ਦਿੱਤੇ ਸੀ ਇਹ

  • @Asocialbutterflyy

    @Asocialbutterflyy

    3 жыл бұрын

    I think u all should search real meaning of these pure words... Do google or read each meaning of each word written in guru granth sahib ji...🙏

  • @deshpanjaab

    @deshpanjaab

    3 жыл бұрын

    @@kala7906 Gurbani Search ਆ ਵੀਰ

  • @GurwinderSingh-mq8gq
    @GurwinderSingh-mq8gq7 жыл бұрын

    ਬਿਲਕੁਲ ਸਹੀ ਜਵਾਬ ਹੈ ਸੰਤਾਂ ਦਾ

  • @HarpreetSingh-my1bt
    @HarpreetSingh-my1bt7 жыл бұрын

    ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਹੇ ਭਾਈ! ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ, O Baba, the pleasures of other foods are false. ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ

  • @vishaldhillon3669
    @vishaldhillon36696 жыл бұрын

    khalse di talwar ta hmesha bhalla krn lei hi uthdi h... kise nu maar k khaane lei ni.... jo maas khanda oh sikh ni ho skda.... guru da sikh ni ho skda. waheguru.! amritdhari maas ni khande kyuki guru sahiban ne maas khaan da virodh kitta c

  • @kulwindersinghsran8763
    @kulwindersinghsran87632 жыл бұрын

    ❤️🙏 ਸਾਡੇ ਸੰਤ

  • @satnamdhillon3554
    @satnamdhillon35547 жыл бұрын

    ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਮਾਸ ਖਾਣਾ ਮਨਾ ਹੈ ਪਰਮਾਤਮਾ ਨੇ ਸਭ ਦਾ ਖਾਣਾ ਜੀਵਾਂ ਦੇ ਮੁਤਾਬਕ ਬਣਾਇਆ ਹੈ , ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਹਨ , ਇਕ ਮਾਸਹਾਰੀ , ਇਕ ਤਰਿਣ ਖਾਏ ਇਕ ਮਿਟੀਆ ਮੇ ਮਿਟੀਆ ਖਾਏ ਹੋਰ ਵੀ ਹੈ ਸ਼ੇਰ ਘਾਹ ਨਹੀ ਖਾ ਸਕਦਾ ਗਾਂ ਮਾਸ ਨਹੀ ਖਾ ਸਕਦੀ ਬੰਦਾ ਪਸ਼ੂ ਨਾਲੋਂ ਵੀ ਮੂਰਖ ਐ ਜੋ ਸਭ ਜਾਣਦੇ ਹੋਏ ਵੀ ਫਿਰ ਉਹੀ ਸਵਾਲ ਕਰਦਾ ਧੰਨਵਾਦ

  • @garrysingh7311
    @garrysingh73117 жыл бұрын

    Waheguru Ji Tera sukar a

  • @harneetsingh4192
    @harneetsingh41927 жыл бұрын

    ⛳ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ⛳

  • @jashandeepsingh4344
    @jashandeepsingh43447 жыл бұрын

    Waheguru ji ka Khalsa Waheguru ji Ki fateh

  • @harshdeepkaur9134
    @harshdeepkaur91347 жыл бұрын

    sant jarnail singh ji jinabaad.you r great .

  • @gurbanivichar9919
    @gurbanivichar99195 жыл бұрын

    Waah waah Kya baat he sant ji

  • @harrychouhan9552
    @harrychouhan95527 жыл бұрын

    Satnamji waheguruji

  • @hardevjohal3588
    @hardevjohal35886 жыл бұрын

    When we hurt an animal they cry loud and try to run away from you but vegetable don't try to get away. 😋

  • @MD-co6og

    @MD-co6og

    3 жыл бұрын

    The actual matter is that animals have feelings and plants do not Animals do have kaam(lust) krodh(anger) and other roog(called disease in sikhi) So if we would eat them the hormones that lead these roog would also act on our body as they are steroids in nature and at the end we will end up being a roogi.

  • @ssingh8166

    @ssingh8166

    2 жыл бұрын

    @@MD-co6og hahaha funny....some cultures eat meat day and night...and their people are really nice...and look at india..mostly vegetarians..but still have kaam krodh roog...so did they get kaam krodh roog from the daal and vegetables?? HAHAHAHA

  • @ssingh8166

    @ssingh8166

    2 жыл бұрын

    @@MD-co6og and one more thing..indians r mostly vegetarians..then why india is biggest diabetes population in the world?? why indians have roog (disease)...why they have roog even though they dont eat meat???? why they have kaam krodh mooh if they dont eat meat???

  • @ssingh8166

    @ssingh8166

    2 жыл бұрын

    @@kathika945 bla bla bla

  • @jagjitkaur2599
    @jagjitkaur25997 жыл бұрын

    Waheguru g🌹🙏🇩🇰

  • @MrJasbinderSingh
    @MrJasbinderSingh2 ай бұрын

    Meat is Murder. Sikhi is a spiritual journey from Soul to Supreme Soul Atma Parmatma. Vaheguru, blessed me in 2008 on this journey and it has been an amazing journey, so many amazing spiritual experiences. Vaheguru in the Amritvela Sri Guru Granth Sahib ji’s Hukamnama have answered all my questions. A Khalsa does not partake of FLESH. Dhan Guru Dhan Teri Sikhi.

  • @lovejindersinghrandhawa7206
    @lovejindersinghrandhawa72067 жыл бұрын

    dhan sant jarnail Singh ji

  • @jagdevsamra989
    @jagdevsamra9897 жыл бұрын

    gurpreet singh taksali i salute u sant ji jindabad rehe ne te rehnge

  • @amritpalbal839
    @amritpalbal8397 жыл бұрын

    waheguru Ji

  • @JasveerSingh-if4to
    @JasveerSingh-if4to6 жыл бұрын

    Good very good... Waheguru ji

  • @laaljotsingh6141
    @laaljotsingh61414 жыл бұрын

    thank you god bless

  • @harneetsingh4192
    @harneetsingh41927 жыл бұрын

    sahi keha ji

  • @m.s.mediasys761
    @m.s.mediasys7617 жыл бұрын

    ਸੰਤਾਂ ਨੇ ਕਿਹਾ ਕਿ ਮਾਂਸ ਨਹੀ ਖਾਂਣਾਂ ਚਾਹੀਦਾ

  • @lovepelia5667

    @lovepelia5667

    6 жыл бұрын

    prabhu Kashyap ona ne kise nirdos hindua nu nhi marya

  • @lovepelia5667

    @lovepelia5667

    6 жыл бұрын

    Sant jarnail singh khalsa bhindranwale zindabaad

  • @RavinderSingh-dk2mb

    @RavinderSingh-dk2mb

    6 жыл бұрын

    prabhu Kashyap tnu bohot pta sikhi te kalank lgya asi ta kahan ge sant bhindrawala zindabad

  • @bhupindertoor5598

    @bhupindertoor5598

    6 жыл бұрын

    prabhu Kashyap gall sun veer pahli gal ah video subject meat nal sband rakhdi aa tu kidre nafrat suru kar diti nale jihria gallana tu karda ihde appa gal kar sakde kade vi mere nal sampark kar lana jaker tusi samjdar ho tna treeke nal gal karo

  • @mrRight-le7by

    @mrRight-le7by

    6 жыл бұрын

    prabhu Kashyap oho tu ta bayia Va tahi machda ona de naam to indira nu tu mata samjhda hona koi na putt hunda hunda mere Hindu veer ne musalman veer ne but tu hramda Va jeda Hindu dharam to alawa kise nu ni dekhna Channa

  • @baldevsingh7527
    @baldevsingh75276 жыл бұрын

    ਕਾਫੀ ਚਿਰ ਤੋਂ ਮਾਸ ਖਾਣ ਜਾਂ ਨ ਖਾਣ ਦਾ ਮਸਲਾ ਸਿੱਖ ਪੰਥ ਵਿੱਚ ਡੁਬਦਾ ਦਾ ਕਾਰਨ ਬਣਿਆ ਹੈ ਇਸ ਵਿਚਾਰ ਸਦਕਾ ਸਾਡੇ ਕਈ ਸਿੱਖ ਵੀਰ ਅੰਮ੍ਰਿਤ ਛਕਣ ਦੀ ਪ੍ਰਕ੍ਰਿਆ ਨੂੰ ਅਪਨਾਉਣ ਵਿੱਚ ਕਠਨਾਈ ਮਹਿਸੂਸ ਕਰ ਰਹੇ ਹਨ ਜੋ ਸਿੱਖ ਪੰਥ ਵਿੱਚ ਪ੍ਰਵੇਸ਼ ਕਰਨ ਦੀ ਬੜੀ ਵੱਡੀ ਰੁਕਾਵਟ ਬਣੀ ਹੋਈ ਜਾਪਦੀ ਹੈ ਗੁਰੂ ਨਾਨਕ ਸਾਹਿਬ ਨੇ ਦੋ ਸਲੋਕ ਮਾਸ ਪ੍ਰਥਾਏ ੧੨੮੯ ਅੰਕ ਤੇ ਉਚਾਰਨ ਕੀਤੇ ਹਨ ਉਹਨਾਂ ਨੂੰ ਨਾ ਕੋਈ ਸੰਗਤ ਵਿਚ ਪੜਦਾ ਹੈ ਨ ਹੀ ਵਿਚਰਦਾ ਹੈ ਇਉਂ ਜਾਪਦਾ ਹੈ ਗੁਰੂ ਸਾਹਿਬ ਜੀ ਦੇ ਮਾਸ ਵਿਰੋਧੀਆਂ ਪ੍ਰਤੀ ਇਹ ਉਚਾਰੇ ਗਏ ਕ੍ਰਾਂਤੀਕਾਰੀ ਬਚਨਾਂ ਨੂੰ ਕਿਸੇ ਵੀ ਮਾਸ ਵਿਰੋਧੀ ਦੀ ਪੜਨ ਦੀ ਹਿੰਮਤ ਨਹੀਂ ਪੈਂਦੀ ਕਿਉਂਕਿ ਹਰੇਕ ਪੰਗਤੀ ਮਾਸ ਦੇ ਵਿਰੋਧੀਆਂ ਦੇ ਮਨ ਦੇ ਸਾਰੇ ਭ੍ਰਮ ਦੂਰ ਕਰਦੀ ਹੈ ਬ੍ਰਾਹਮਣ ਦੀ ਤਰਾਂ ਮਾਸ ਬਾਬਤ ਚਰਚਾ ਕਰਨ ਵਾਲਿਆਂ ਦੇ ਸਾਰੇ ਭਰਮ ਦੂਰ ਹੋ ਜਾਂਦੇ ਹਨ ਇਹ ਸ਼ਬਦ ਇਕੱਲਾ ਬ੍ਰਾਹਮਣ ਤੇ ਲਾਗੂ ਨਹੀਂ ਹੁੰਦਾ ਇਹ ਸਿਖਾਂ ਤੇ ਵੀ ਲਾਗੂ ਹੁੰਦਾ ਹੈ ਇਸ ਸ਼ਬਦ ਵਿਚ ਗੁਰੂ ਸਾਹਿਬ ਨੇ ਸਿਧਾਂਤਕ ਵਿਚਾਰ ਦਿਤੀ ਹੈ ਗੁਰੂ ਸਾਹਿਬ ਪਾਂਡੇ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਤੈਨੂੰ ਪਤਾ ਨਹੀਂ ਮਾਸ ਕਿਥੋਂ ਪੈਦਾ ਹੋਇਆ ਹੈ ਪਾਣੀ ਤੋਂ ਸਾਰੀ ਸ੍ਰਸ਼ਟੀ ਦੀ ਉਪਜ ਹੈ ਪਾਣੀ ਤੋਂ ਹੀ ਅਨਾਜ , ਕਮਾਦ ਗੰਨਾ ਅਤੇ ਜੀਵਨ ਵਿਚ ਆਉਣ ਵਾਲਿਆਂ ਵਸਤਾਂ ਪੈਦਾ ਹੁੰਦੀਆਂ ਹਨ ਇਹ ਵਿਚਾਰ ਗੁਰੂ ਸਾਹਿਬ ਨੇ ਮਾਸ ਖਾਣ ਵਾਲੇ ਨੂੰ ਨਹੀਂ ਦਿਤੀ ਹੈ ਉਸ ਨੂੰ ਦਿਤੀ ਹੈ ਜਿਹੜਾ ਮਾਸ ਦੀ ਵਿਰੋਧਤਾ ਕਰ ਰਿਹਾ ਹੈ ਸ਼ਬਦ ਕਾਫੀ ਲੰਮਾ ਹੈ ਇਥੇ ਕੁਝ ਕੁ ਨੁਕਤੇ ਪੇਸ਼ ਕੀਤੇ ਜਾਂਦੇ ਹਨ llਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ll llਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ll ਕਈ ਵੀਰ ਇਹ ਦਾਅਵਾ ਕਰਦੇ ਹਨ ਇਸ ਸ਼ਬਦ ਵਿਚ ਖਾਣ ਦੀ ਗੱਲ ਨਹੀਂ ਕੀਤੀ ਗਈ ਜਰਾ ਅੱਗੇ ਪੜਨ ਦੀ ਖੇਚਲ ਕਰਨੀ ਗੁਰੂ ਸਾਹਿਬ ਕਹਿ ਰਹੇ ਹਨ ਦੂਸਰਿਆਂ ਨੂੰ ਰਾਹ ਦਸਣ ਵਾਲਾ ਆਪ ਹੀ ਅੰਨਾ ਹੈ ਉਹ ਨਾਹ ਖਾਣ -ਜੋਗ ਚੀਜ਼ ਪਰਾਇਆ ਹੱਕ ਤਾਂ ਖਾਂਦੇ ਹਨ ਤੇ ਖਾਣ -ਜੋਗ ਚੀਜ਼ ਜਿਸ ਤੋਂ ਜਿੰਦਗੀ ਦਾ ਮੁੱਢ ਬੱਝਾ ਤਿਆਗਦੇ ਹਨ llਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ll ਅਸੀਂ ਸਾਰੇ ਮਾਸ ਦੇ ਪੁਤਲੇ ਹਾਂ ਸਾਡਾ ਮੁੱਢ ਮਾਸ ਤੋਂ ਹੀ ਬੱਝਾ ਹੈ ਅਸੀਂ ਮਾਸ ਤੋਂ ਹੀ ਪੈਦਾ ਹੋਏ ਹਾਂ ਮਾਸ ਦਾ ਤਿਆਗੀ ਪੰਡਿਤ ਮਾਸ ਦੀ ਚਰਚਾ ਛੇੜ ਕੇ ਆਪਣੇ ਆਪ ਨੂੰ ਸਿਆਣਾ ਅਖਵਾਂਦਾ ਹੈ ਅਸਲ ਵਿਚ ਇਸ ਨੂੰ ਨਾਹ ਸਮਝ ਹੈ ਨਾਹ ਸੁਰਤ ਹੈ llਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ llਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ll ਗੁਰਬਾਣੀ ਵਿਚ ਹੋਰ ਜਗ੍ਹਾ ਮਾਸ ਸ਼ਬਦ ਦੀ ਵਰਤੋਂ ਹੋਰ ਖਾਣ ਵਾਲੀਆਂ ਵਸਤੂਆਂ ਨਾਲ ਸਭ ਤੋਂ ਅਖੀਰ ਤੇ ਆਈ ਹੈ ਉਹਨਾਂ ਨੂੰ ਤਿਆਗਨ ਬਾਰੇ ਕੋਈ ਵੀ ਚਰਚਾ ਨਹੀਂ ਕਰਦਾ ੧੪੨ ਅੰਕ ਤੇ ਗੁਰੂ ਨਾਨਕ ਪਾਤਸ਼ਾਹ ਦਾ ਸਲੋਕ ਹੈ llਕਿਆ ਖਾਧੈ ਕਿਆ ਪੈਧੈ ਹੋਇ ਜਾ ਮਨਿ ਨਾਹੀ ਸਚਾ ਸੋਇ ll ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ll ਅੱਗੇ ਦੇਖੋ ਗੁਰੂ ਨਾਨਕ ਪਾਤਸ਼ਾਹ ਦਾ ਅੰਕ ੧੫ ਤੇ ਸ਼ਬਦ ਹੈ ਜਿਸ ਵਿੱਚ ਗ੍ਰਿਸਤੀ ਜੀਵਨ ਵਿੱਚ ਵਰਤੋਂ ਆਉਣ ਵਾਲੇ ਰਸਾਂ ਕਸਾਂ ਦਾ ਜ਼ਿਕਰ ਆਇਆ ਹੈ ਇਥੇ ਵੀ ਮਾਸ ਅਖੀਰ ਤੇ ਹੀ ਹੈ ਕੀ ਇਹਨਾਂ ਸਾਰਿਆਂ ਰਸਾਂ ਕਸਾਂ ਨੂੰ ਕੋਈ ਵੀ ਤਿਆਗਦਾ ਹੈ ? llਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ll ਰਸੁ ਘੌੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ll ਅਸਲ ਵਿੱਚ ਗੁਰੂ ਸਾਹਿਬ ਇਹ ਕਹਿ ਰਹੇ ਹਨ ਇਹ ਰਸ ਕਸ ਉਸ ਵੇਲੇ ਪ੍ਰਮਾਰਥ ਦੇ ਰਸਤੇ ਵਿੱਚ ਰੁਕਾਵਟ ਬਣਦੇ ਹਨ ਜਦੋਂ ਇਹਨਾਂ ਵਿੱਚ ਖੱਚਤ ਹੋ ਕੇ ਮਨੁੱਖ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਇਹ ਸਿਧਾਂਤ ਗੁਰਬਾਣੀ ਵਿੱਚ ਹਰ ਜਗ੍ਹਾ ਲਾਗੂ ਹੁੰਦਾ ਹੈ llਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ll

  • @HardevSingh-ug3su
    @HardevSingh-ug3su6 жыл бұрын

    ਬਹੁਤ ਧੰਨਵਾਦ ਜੀ

  • @babalsinghtiwana5877
    @babalsinghtiwana58774 жыл бұрын

    Waheguru ji

  • @varinderbajwa2947
    @varinderbajwa29476 жыл бұрын

    wa ji wa menu a he omid c santa to

  • @buntysingh6394
    @buntysingh63947 жыл бұрын

    ਵਾਹਿਗੁਰੂ ਜੀ

  • @pb38kingz
    @pb38kingz6 жыл бұрын

    Waheguru Wheguru

  • @gursharansingh8373
    @gursharansingh83736 жыл бұрын

    jaisa aann taisa mann janwar khaoge tuhade vich janwar parvirtian aangiyan

  • @GursewakSingh-ic6uh
    @GursewakSingh-ic6uh6 жыл бұрын

    Absolutely right answer. Meat must not be eaten.

  • @bhaijasbirsinghji7114
    @bhaijasbirsinghji71146 жыл бұрын

    ਬਹੁਤ ਵਧੀਆ ਜੀ

  • @psingh3159
    @psingh3159Ай бұрын

    Very nice Vichar

  • @RanvirSingh-ny7hu
    @RanvirSingh-ny7hu7 жыл бұрын

    (AKHAN JOR CHUPE NA JOR) let us not indulge in arguments (vad/vivad) and Satguru have mercy upon us all.

  • @KulwinderKaur-lu9ri

    @KulwinderKaur-lu9ri

    6 жыл бұрын

    Ranvir Singh movies

  • @jujharsingh4491

    @jujharsingh4491

    4 жыл бұрын

    Hello Bhai

  • @jujharsingh4491

    @jujharsingh4491

    4 жыл бұрын

    Eda MATLAB pta tenu ??? Is da MATLAB = Na sada kuj akhan vich jor he te Na sada chup rehn vich jor he. Jera Santa ne jwab Dita oda jwab he veere ?? Eh jwab v Santa ne uss waheguru de hukam ch dita

  • @chrbrk1823
    @chrbrk18236 жыл бұрын

    Thank you for the video please add the remaining few minutes. From my childhood my SIKH parents always told me help those who cannot help themselves and have pity and protect those who cannot speak for themselves. A lot of people eat animals because they feel the day don't feel pain and others just do it because they have no interest weather or not some animal had to suffer painful death. If we believe in God then we also must accept that as a human. We are also just like every single animal and bird on this planet. We are all gods creation. And in all of us we feel compassion and love for ourselves and our families and others same thing with animals they have attachments with their own families that we should respect. Again from start 6 have always been there to help those who cannot protect themselves and only as a last resort that Sikh can kill an animal as food. Sikh are protectors and givers without wanting anything in return.

  • @opindersingh4998
    @opindersingh49987 жыл бұрын

    Apps are not available for ios apple

  • @laaljotsingh6141
    @laaljotsingh61416 жыл бұрын

    very nice tank you

  • @kartiktrehan8426
    @kartiktrehan84267 жыл бұрын

    Thanks, And God Bless All.

  • @Moon-mn6vg
    @Moon-mn6vg5 жыл бұрын

    I m so sorry but then why bali in hajoor sahib gurdawara. No one is giving correct ans?? Pls someone can help to understand

  • @ALLINONE-bq3vo

    @ALLINONE-bq3vo

    5 жыл бұрын

    Its because of jhatka maryada of nihang singhs

  • @user-gm7gq8hu7u

    @user-gm7gq8hu7u

    3 ай бұрын

    Jado mna hi krya hoya fr maryada kadi​@@ALLINONE-bq3vo

  • @Amansingh-qo7zg
    @Amansingh-qo7zg6 жыл бұрын

    waheguru ji ka khalsa waheguru ji ki fathe

  • @lallisahl138
    @lallisahl1385 жыл бұрын

    Maas rakshash da khana a insaan de khan lai waheguru ji ne hor bhut kujh bnaya a vegetarian rho g

  • @sukhjitjosen1341
    @sukhjitjosen13417 жыл бұрын

    Her Sikh BrahmGyani capable hai. Te gurbani Kehndi hai BrahmGyani ka bhojan BrahmGyan. es lye Sikh da asli ahar gurbani shabad vichaar hai.

  • @KashmirSingh-ps7rd
    @KashmirSingh-ps7rd Жыл бұрын

    ਬਹੁਤ ਵਧੀਆ ਹੈ ਜੀ

  • @jsbrar5491
    @jsbrar54917 жыл бұрын

    ਵਾਹਿਗੁਰੂ ਵਾਹਿਗੁਰੂ

  • @gaggighuman2100
    @gaggighuman21006 жыл бұрын

    NEVER FORGET 84 ,,Ak 47 ale

  • @GurpreetSingh-gd6nk
    @GurpreetSingh-gd6nk7 жыл бұрын

    dahn o sant g

  • @GagandeepSingh-ym1zp
    @GagandeepSingh-ym1zp7 жыл бұрын

    Very nice 🙏🏻🙏🏻🙏🏻🙏🏻🙏🏻👏👏👏👏

  • @jasrajsingh259
    @jasrajsingh2593 жыл бұрын

    sant ji de bahut di vadiya vichar ne

  • @darshansinghdarshan7842
    @darshansinghdarshan78427 жыл бұрын

    please 1 video bnao ki hazoor sahib vich bakare di Bali keo dinde ne ?please make a video on this concept please 🙇🙏 please virG

  • @reservebankofquotes1820

    @reservebankofquotes1820

    7 жыл бұрын

    oo mostly bihari Sikh han una ne aap khana honda hai naam oo maryada da De dende hai typically brahmanwad hai asal wich oo Sikh nai pakandi pandat ne sikha dee

  • @mettytech8869

    @mettytech8869

    7 жыл бұрын

    lucky singh bilkul sahi

  • @ravsingh1766

    @ravsingh1766

    7 жыл бұрын

    aho gurugobind singh ji maharaj ne bali te pabandi lai c te kiha c guru granth sahib ji nu hi mno hor jo apne app nu guru khe uhnu na mno

  • @gurpreetsinghsangrai7380

    @gurpreetsinghsangrai7380

    7 жыл бұрын

    banda bahadur ji naal mostly sikh saare punjab nu aa gye c...te jehrhe naderh ch c oh v samme de veetan nal deh tiyaak k akaal purukh de kol challe gye....baad ch othe di saari vivasthaa dakhni lokaa kol aa gyi ..jo sikh banne c...oh hindu mandira vaang othe v balli denn lag pye....unjh guru j ne kise masoom te talvaar chlaan di manaahi kiti aa.......sikhi ch boht glaan jo apaa mix kri ja rhe aa....photos pojjniaa...te hun kyi guru gharaa ch tusi dekho ge loonn(namak) te jhaarhu chrhaande aa lok......bs aa pakhndaa ch fassi ja rhe aa lok

  • @HappySingh-qy5zv

    @HappySingh-qy5zv

    7 жыл бұрын

    dear o manmat a tusi dr sukhpreet Singh udhoke de video vekho hazoor sahib bary tahnu answer mil jye ga

  • @GuriSingh-bp9kj
    @GuriSingh-bp9kj7 жыл бұрын

    meet Khane naal kinniay vimariy lag diy hai .sensdana ne aho savat karta hai.Maas Khane waleo khai jao.par guru di masaal na deo.ghma feerake tusi khana khai jao

  • @ravisingh-zf2yc
    @ravisingh-zf2yc6 жыл бұрын

    Aj mainly mere swala da jwab Milya.tnx

  • @manvirsv
    @manvirsv7 жыл бұрын

    veerji make a video on khalistan, it is a growing topic. also make a video on hazur sahib bakra bali. love from aus

  • @DrPrabhpreetSingh

    @DrPrabhpreetSingh

    Жыл бұрын

    Madho das bairagi nu banda singh bahadur banaun lyk khud guru sahib ne bakre jhatakwaye san singha to, ta ki ohnu satt pahunche,ohde dere di maryada bhang howe, te jdo ohne puchya ki edda kyun kita ta dassya singha ne ki ehna da mare da dukh tennu laga, jdo chote sahibzade niha ch chinwaye gye c ta tennu takleef kyun ni hoyi, fer madho das kehnda mahapurkho tuc kaun ho, ta guru sahb ne kea ki akhan band karke pehla eh das ki tu kaun hain? Ta sojhi pai gyi, kehnda ji main tuhada banda.....fer banya banda singh bahadar......te kise vi ladaku kaum lyi rakt te maas de roob rooh hona zaruri aa, nae ta jung e msidan ch lad nhi sakega.....jihne nae ladna oh na khawe.....

  • @HarpalSingh-cc1hb
    @HarpalSingh-cc1hb7 жыл бұрын

    Please subtitle in English 🙏🏼

  • @ranmeetsingh6339
    @ranmeetsingh63395 жыл бұрын

    Waheguru

  • @JaswinderSingh-fx5tw
    @JaswinderSingh-fx5tw7 жыл бұрын

    Bhot Wadia ji

  • @sukhbeersingh3475
    @sukhbeersingh34755 жыл бұрын

    ਸੱਚ ਹੈ ਸੰਤ ਜੀ ਦੀ ਗੱਲ

  • @sukhdeepsingh44166
    @sukhdeepsingh441667 жыл бұрын

    Tarti utte har mosam da, wakhra tana bana a. wakho wakh pehrawa sabda, wakhra pina khana a. Raab ne kuj ni khan nu daseya, te raab wallon kuj band nahi. KHAN PIN hai tann di khattar, Rooh da koi sambandh nahi.

  • @Gurdeepsingh-cg9lp
    @Gurdeepsingh-cg9lp7 жыл бұрын

    vary good baba ji waheguru ji ka khalsa waheguru ji ki fathey gurdeep singh jhordnali gurduara pathi

  • @parvinderkaurturka4669
    @parvinderkaurturka46696 жыл бұрын

    Satnamm jiii

  • @friendsassociates8984
    @friendsassociates89846 жыл бұрын

    ਹੁਣ ਤਾਂ "ਮਾਸ ਮਾਸ ਕਰ ਮੂਰਖ ਝਗੜੇ" ਵਾਲੀ ਗੱਲ ਹੀ ਹੋ ਗਈ ਹੈ ਜੀ, better to finish this issue, we have wasted enough time.

  • @kanchanmehra1648

    @kanchanmehra1648

    6 жыл бұрын

    very good

  • @jujharsingh4491

    @jujharsingh4491

    4 жыл бұрын

    Jhgra nhi veer eh Je oho kuj pushda Na ta Santa ne v kuj nhi c kena

  • @jasjeetgohal5348
    @jasjeetgohal53485 жыл бұрын

    ਗੁਰੂ ਸਾਹਿਬ ਦਾ 15ਵਾਂ ਅੰਗ ਪੜ ਲਉ ਆਪਣੇ ਆਪ ਪਤਾ ਲੱਗ ਜਾਵੇਗਾ

  • @thejatts3117

    @thejatts3117

    3 жыл бұрын

    ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥ {ਪੰਨਾ 1377} ਨੋਟ

  • @khalsa7431
    @khalsa74316 жыл бұрын

    Waheguru waheguru

  • @preetsandhu4576
    @preetsandhu45763 жыл бұрын

    Bhut vdia ji

  • @ManpreetKaur-gx3ug
    @ManpreetKaur-gx3ug7 жыл бұрын

    buht vadea veer ji main te pehle he sooch rahe se k eh swal ohe log karde ne jo maas khana chaude ne

  • @AmarjitSingh-hr1kh

    @AmarjitSingh-hr1kh

    7 жыл бұрын

    ਜਿਹੜਾ ਇਨਸਾਨ ਜੀਂਬ ਦੇ ਰਸ ਵਿਚ ਪਿਆ ਹੋਇਆ ਉਹ ਰਂਬ ਦੇ ਰਸਤੇ ਦੀ ਖੋਜ ਨਹੀ ਕਰ ਸਕਦਾ

  • @dilukumar745

    @dilukumar745

    7 жыл бұрын

    Sahi keh rahe ho kour ji you are right

  • @punjabihdmovies2271

    @punjabihdmovies2271

    6 жыл бұрын

    Manpreet Kaur you are right sister

  • @sodhikhepar2022

    @sodhikhepar2022

    6 жыл бұрын

    prabhu Kashyap tainu ki takleef aa oye salea lndua

  • @harsahilsingh

    @harsahilsingh

    6 жыл бұрын

    prabhu Kashyap je ma da dud pita te apna no de

  • @warispunjab6392
    @warispunjab63927 жыл бұрын

    ਸੰਤ ਸਿਪਾਹੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ।।

  • @user-ze1or6ld2z
    @user-ze1or6ld2z5 жыл бұрын

    ਬਿਲਕੁਲ ਠੀਕ ਹੈ

  • @jasbirsingh1729
    @jasbirsingh17297 жыл бұрын

    jhnu nu nai.samaj laggi ohna nu dasna chavanga ki.nai khana meat

  • @bsbtrollex540

    @bsbtrollex540

    4 жыл бұрын

    Thanxxx

  • @AnmolSingh-mh4ft
    @AnmolSingh-mh4ft6 жыл бұрын

    Eat meat in Sikhism by sant jarnail singh bindrawala di headline bna raha ho. Andar baba Ji da vichar meat da khilaf han. Tusi anpar ho Soch ka likho heading. View vda ka kuch ni hona

  • @SikhiGian

    @SikhiGian

    6 жыл бұрын

    +Anmol Singh pre likhe veer ji agge question mark payeya j chlo pehla tuhanu question mark di definition dsda a punctuation mark (?) indicating a question. used to express doubt or uncertainty about something. Rhi gall views di oh oda v koi dharmik videos nhi dekhda nacchatar jeera harman cheema chalda ethe

  • @m.s.mediasys761
    @m.s.mediasys7617 жыл бұрын

    tanks sukraJ ji

  • @sukhvindersingh2311
    @sukhvindersingh23117 жыл бұрын

    bai ji sound bhut week aa

  • @paramvirsingh7015

    @paramvirsingh7015

    7 жыл бұрын

    Sukhvinder Singh Sukhvinder Singh veer ji ehh 19 century daiya gal a

  • @Gursewakgill1270

    @Gursewakgill1270

    7 жыл бұрын

    Paramvir Singh Veer g 19th ni 20th century aa

  • @navigillwaheguruji3531

    @navigillwaheguruji3531

    5 жыл бұрын

    navi Gill

  • @jasveer54
    @jasveer546 жыл бұрын

    ਹੋ ਸਕਦਾ ਮੈਂ ਗਲਤ ਹੋਵਾਂ ਪਰ ਮੈਂ ਇਥੇ ਦਸਣਾ ਚਾਉਣਾ ਹਰ ਸ਼ਬਜੀ ਫਲ ਦਾਲਾਂ ਵਿਚ ਜੀਵ ਹੁੰਦੇ ਨੇ ਜਿਵੇਂ ਕਣਕ ਚ ਸੂਸਰੀ ਚੌਲਾਂ ਵਿਚ ਸੁੰਡੀ ਤੇ ਛੋਲਿਆ ਵਿਚ ਕੀੜੇ ਜਿਸ ਤਰਾ ਇਕ ਅੰਡੇ ਵਿਚੋ ਚੂਚਾ ਕੁਝ ਹਫਤਿਆਂ ਬਾਅਦ ਪੈਦਾ ਹੁੰਦਾ ਉਸੇ ਤਰਾਂ ਇਹ ਜੀਵ ਵੀ ਕੁਝ ਮਹੀਨਿਆਂ ਦਾ ਸਮਾ ਲੈਂਦੇ ਨੇ ਚਾਹੇ ਆਪਾਂ ਨੂੰ ਵੇਖਦੇ ਨਹੀਂ ਪਰ ਆਪਾਂ ਖਾਂ ਤਾ ਕਿਸੇ ਜੀਵ ਨੂੰ ਹੀ ਰਹੇ ਹੂਣੇ ਆ ਜੇ ਮੇਰੀ ਗੱਲ ਤੇ ਸ਼ੱਕ ਹੋਵੇ ਤਾਂ ਕਣਕ ਦੇ ਡਰਮ ਚ ਪਈ ਸੂਸਰੀ ਛੋਲਿਆ ਵਿਚ ਨਿਕਲਿਆ ਕਾਲੇ ਰੰਗ ਦਾ ਜੀਵ ਆਪ ਵੇਖ ਲਿਉ ਕੁਝ ਮਹੀਨੇ ਸਾਫ ਮਰਤਬਾਨ ਵਿਚ ਰੱਖ ਕੇ .

  • @frdfhhcfgvhfd7568

    @frdfhhcfgvhfd7568

    6 жыл бұрын

    Punjabi steno

  • @shotsoniphonememe3886

    @shotsoniphonememe3886

    6 жыл бұрын

    ਮੇਰਾ ਵੀ ਏਹੀ ਮੰਨਣਾ ਆ।

  • @gurvegrandhawa1088

    @gurvegrandhawa1088

    6 жыл бұрын

    Punjabi steno bai ji Phir gurughar ch langar kio nhi lage

  • @vlogkaboss1313

    @vlogkaboss1313

    6 жыл бұрын

    Punjabi steno Eve taanh dahi vich vi jivanu hunde nay ki tuhi janvara da khoon pi sakde ho Nahi na par danger da dodhh sari duniya pindi hai

  • @SunnyKumar-ut7vk

    @SunnyKumar-ut7vk

    5 жыл бұрын

    hahaha hahaha oh 22 parmatma ne appa nu chapte dand dite ne keh aapa sahkari he khana kha sakde aah je aapa masahari hunde ta parmatma ne aapa nukele dand dene c jeh nhi pata hunda ta na galat likhya karo jado aapa kise jeev nu vad de a ta oh cheek da eeh oh apne jaan bachon vaste tadaf da ha te oh maas te insan de maas vich ki farak reh geya

  • @sardarji3337
    @sardarji33376 жыл бұрын

    ਗੁਰੂ ਨਾਨਕ ਦੇਵ ਜੀ ਨੇ ਰਾਖਸ਼ ਕੌਡੇ ਦਾ ਮਾਸ ਛਡਾੲਿਅਾ ਅਤੇ ਜੰਗਲ ਵਿੱਚੋ ਬੀਜ਼ ਭਾਲ ਕੇ ਦਿੱਤੇ ੲਿਹਨਾਂ ਦੀ ਖੇਤੀ ਕਰੋ ਅਤੇ ਅਨਾਜ਼ ਪਕਾ ਕੇ ਖਾੳ ਮੀਟ ਅਾਪਾ ਜ਼ਬਾਨ ਦੇ ਸੁਅਾਦ ਵਾਸਤੇ ਖਾਨੇ ਅੈ ਜ਼ਬਾਨ ਤਾਂ ਬੜਾ ਕੁੱਝ ਮੰਗਦੀ ਅੈ ....

  • @chohansworld6048

    @chohansworld6048

    5 жыл бұрын

    hahahhha tere sahmne hataaea lagda

  • @jasvindarsinghsingl429

    @jasvindarsinghsingl429

    5 жыл бұрын

    To keya bee tej anaaz maas nhee hege done eko jehe ne

  • @balvirlandra7727

    @balvirlandra7727

    5 жыл бұрын

    Nice

  • @mettytech8869
    @mettytech88697 жыл бұрын

    waheguru ji ka khalsha waheguru ji fateh jina marzi krlo khan waliya ne koi labh hi laine khan da bahana Guru ji kehnde ne bed kteb kho mat jhuthe jutha jo na bichare jo sab me ek khudaye kehat ho to kyo murgi mare.??????

  • @friendsassociates8984

    @friendsassociates8984

    7 жыл бұрын

    ਬੇਸ਼ੱਕ ਖਾ ਲੈਣ ਪਾਰ ਇਹ ਨਾ ਕਹਿਣ ਕਿ ਗੁਰੂ ਗਰੰਥ ਸਾਹਿਬ ਮਾਸ ਖਾਣ ਦੀ ਇਜ਼ਾਜ਼ਤ ਦਿੰਦਾ ਹੈ।

  • @sahijsingh5532

    @sahijsingh5532

    7 жыл бұрын

    metty tech great

  • @angatmaan4422

    @angatmaan4422

    6 жыл бұрын

    Friends associates right aaa bro..

  • @Gurpreetsingh-zr9ns

    @Gurpreetsingh-zr9ns

    6 жыл бұрын

    metty tech bro bhakt Kabir ji ne keha eh

  • @jasmansingh7819
    @jasmansingh78197 жыл бұрын

    The importance of kesh in sikhism and why we should have to maintain uncut hair Made vedio on this topic

  • @user-ld9uq9oh9r
    @user-ld9uq9oh9r7 жыл бұрын

    very nice

  • @joban8177
    @joban81777 жыл бұрын

    veer samaz nai laggi tuc samzaa... oo.. veer g koi Haaa ya Naa vich uttar nahi denda iss sawaal bare kyo...

  • @GurpreetSingh-nd5fo

    @GurpreetSingh-nd5fo

    7 жыл бұрын

    Punjab singh Ek banda ne ek sant nu chitthi pai si.Chitthi vich likheya si Maas khao jan dudh(milk) cchaddo.Naal ek pangti:Manas ki jaat sabai ekai phechanbo.(Dudh janwara da hadda(bones) da rass hai).Santa ne puccheya eh chitthi kine likhi e?Banda:me.Sant:Teri shaadi hoi hai?Banda:han.sant:Beti vi hai gi hai?banda:han.Tu apni dhi naal uwe wartna we jive apni gharwali naal?(Har ek sharir 5 tatta da baneya hoya hai).Banda : lamma pe gea

  • @GurpreetSingh-nd5fo

    @GurpreetSingh-nd5fo

    7 жыл бұрын

    Sant giani Gurbachan singh ji khalsa 12mukhi damdami taksal di vi audio hai gi hai.Oh kehnde si ke:" Baba deep singh ji ne kadi ni maas khada si.18vi sadi de singh zulam de khilaaf,desh di rakheya waste kacha maas khande si(kuj hor hai ga ni si).Jerra sikh bani parrda hai oh kadi ni maas khaega.

  • @GurpreetSingh-nd5fo

    @GurpreetSingh-nd5fo

    7 жыл бұрын

    Punjab singh swaad waste kadi ni khana.Kalla phir koi wi patta lage ni haiga hai.Phir tu kei chira da bhukha we te tenu eh lagda hai ke koum nu meri seva chahidi hai phir tu maas kha sakda hai.Halal maas(jerra ko ko(torched kar) ke mareya janwar kadi ni khana.

  • @HarpreetSingh-yg9yf

    @HarpreetSingh-yg9yf

    6 жыл бұрын

    Gurpreet Singh Taksali de

  • @HarpreetSingh-yg9yf

    @HarpreetSingh-yg9yf

    6 жыл бұрын

    9592525773

  • @aapkasumitsharma553
    @aapkasumitsharma5536 жыл бұрын

    What the 10 gurus says. What the baani says. We respect sri gurugranth sahib ji.no others

  • @mobilelegendslivestreaming127

    @mobilelegendslivestreaming127

    5 жыл бұрын

    Yes ❤

  • @gurjeetsingh2831
    @gurjeetsingh28315 жыл бұрын

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @harmandeepsingh3661
    @harmandeepsingh36617 жыл бұрын

    Waheguru g

  • @satveersingh-yr8wb
    @satveersingh-yr8wb7 жыл бұрын

    maass khana pap he

  • @jsbbajwa
    @jsbbajwa6 жыл бұрын

    1st - how would you promote sikhi in japan, alaska, iceland and other isolated places? Where basic is nothing than sea food and meat? 2nd - I see an apple same as an egg. Todays commercial eggs are not full fledge embros because of non rooster contact with hens. 3rd - Milk is as bad as poultry then, search it up thats why people turn into vegans in western countries because of the large scale milking methods used. Plus milk comes in contact with skin and is creation of body parts itself. 4rth - soya brings estrogen , you can only eat beans and pulses for so long . You need rich omega 3 diet and high protein if you want to defeat todays heavyweight vigilantes. 5th- There is a BBC study done on plant feelings. Waves have been recorded of stimulus. So dont say animals feel and plants dont. 6th- Its not about food. Its about food porn and food pleasure seeking, which needs to be controlled. Eating chilli paneer or chaap is as incapsulated of maya as eating tandoori chicken. 7th- explain jesus providing fish and wine? Explain Dhan guru bana nanak preparing meat? Or guru gobind singh ji ordering singhs at banda bahadhur place to cook deers? Or when the singhs ate dhaulpur hunts? What about the other hunting stories? 8th- its mentioned not to eat halal ( kotha ). Guru ji could have easily mentioned not to eat at all. 9th- explain Mahparsad at sachkhand hazoor sahib 10th- if so, what all would u avoid in todays world? Be realistic! Bakery, red velvet, mayonese, parmesan cheese, etc - they all have one thing or the other. Plus what about stuff that have alcohol - medicines, mouth wash, colognes, etc. So either stop everything and believe me its a big list ( no kidding) and dont be a hypocrite or either do simran and be a part of the ecological triangle. Please feed me with rationality if someone could?? My question is WHY NOT?

  • @manavloksingh8106
    @manavloksingh81064 жыл бұрын

    The dark age time best but who spoke truthfully only god truly saints

  • @GuriSingh-bp9kj
    @GuriSingh-bp9kj7 жыл бұрын

    jehera khanda OS ne ghma farake .Khane di hi gal karni hai

  • @jaspalsinghjaspal7530

    @jaspalsinghjaspal7530

    6 жыл бұрын

    Guri Singh

  • @jsbbajwa

    @jsbbajwa

    6 жыл бұрын

    I dont eat. But i dont find a reason why not to eat?

  • @ArunSingh-zj4dt

    @ArunSingh-zj4dt

    6 жыл бұрын

    blue star . Plant and animal hai life in them so there is no harm in eating meat but it should be jatka

  • @ArunSingh-zj4dt

    @ArunSingh-zj4dt

    6 жыл бұрын

    blue star bai is hisab se to ap din ma crores of bacteria Ko Marta ho jab ap sans Lata ho but farak itna hai ke wo ap dakh nahi pata

  • @m.s.mediasys761
    @m.s.mediasys7617 жыл бұрын

    ਮਾਂਸ ਖਾਕੇ ਗੁਰਬਾਂਣੀ ਕਿੱਧਾਂ ਪੜ ਸਕਦਿਅਾਂ ਬਾੲੀ ਜੀ ਦਾਸ ਤੋਂ ਕੋੲੀ ਗਲਤੀ ਹੋੲੀ ਹੋਵੇ ਤਾਂ ਮਾਂਫ ਕਰਨਾਂ

  • @stevenson68478

    @stevenson68478

    7 жыл бұрын

    bai je maas nahi khana taan apni wife naal sex vi na kareo, oh vi maas hi hai. eh main nahi Guru nanak dev ji ne keha, Gal hai tuhada ras na hove maas khan vich.

  • @satendersinghkhalsa156

    @satendersinghkhalsa156

    7 жыл бұрын

    Jeev maar ke apne juan de ras nu pura karna keri dayea di gal hai

  • @satendersinghkhalsa156

    @satendersinghkhalsa156

    7 жыл бұрын

    Wife naal sex karan de naal kise di jaan nahi jaandi

  • @satendersinghkhalsa156

    @satendersinghkhalsa156

    7 жыл бұрын

    Vikram singh tohadi gal hi oot patang hai😂😂

  • @sachinboy257

    @sachinboy257

    6 жыл бұрын

    prabhu Kashyap bhai ji sant g hinduya no nhi marde c ohh ta jalma no marde c jo galat kam karde c

  • @laldeepsran4046
    @laldeepsran40462 жыл бұрын

    Sant g ❤️

  • @harmanpreet1983
    @harmanpreet19837 жыл бұрын

    meat is not good any how

  • @nirankarbachhal6129

    @nirankarbachhal6129

    6 жыл бұрын

    Harmanpreet Singh

  • @satbeersingh1712
    @satbeersingh17127 жыл бұрын

    Sikh veero kise jiw di hatya karke mas khana ghor pap hai kuku hr jiw vich rb vsda.. jra Socho ki agar mas khana changa honda ta kde lungar ch mas prosan di gl tusi suni a.. guru mharaj di kisi ktha ch eh gl Sunan nu ni mildi ki onna ne kde mas khada hoye.. ya onna nu kisi ne mas prosya hour.. jra socho ki jis bakre -murge da asi mas kha eye ki pta os bakre-murge nu kancer ya t.b hoye pta nhi kitne trah di onna nu bimariya hon onna nu khake asa wi bimar ho jaiye. veero shakahari bno te sikh-panth nu duniya ch ik Misal bnao. mas khana oda h jiwe asa apna hi mas kha rye hoiye. please khud shakahari bno te hora nu vi shakahari bnao. bhul-chuk di muafi deni

  • @sumeetkumar9887

    @sumeetkumar9887

    6 жыл бұрын

    Bahut vadia kaha tusi veer g

  • @sahibakaur6629
    @sahibakaur66295 жыл бұрын

    ji bot vadhia jwab a sant mahapurakh rarha sahib walean da bot vadhia ji it is a tranquil answer 🙏🙏

  • @Smpr84bhujngi

    @Smpr84bhujngi

    Жыл бұрын

    Sis video ch sant ji ne ki khya ik vari das do plz....🙏

  • @lovemyindia681
    @lovemyindia6817 жыл бұрын

    Jo sabh me ek khudayi kehat ho, tou kyo murgi mare.

  • @Criminalmindfiles1
    @Criminalmindfiles17 жыл бұрын

    ਜਦੋਂ ਮੈਂ ੧੨ ਵੀ ਜਮਾਤ ਿਵੱਚ ਸੀ ਤਾਂ ਮੈਂ ਸਮਾਜਿਕ ਿਸਖਿਆ ਦੀ ਕਿਤਾਬ ਿਵੱਚ ਪੜਿਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਕੂਰਸੇਤਰ ਿਵੱਚ ਸੀ ਤਾਂ ਿੲਹ ਹੀ ਸਵਾਲ ਉਨਾ ਅੱਗੇ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਿਕਹਾ ਮਾਸ ਖਾਣ ਜਾ ਨਾਂ ਖਾਣ ਨਾਲ ਿੲਨਸਾਨ ਿਭ੍ਰਸਟ ਨਹੀਂ ਹੰਦਾ। ਿਭ੍ਰਸਟ ਉਹ ਜੋ ਉਸਦੇ ਅੰਦਰੋਂ ਨਿਕਲਦਾ ਜਿਵੇਂ ਦੁਸਟ ਵਿਚਾਰ, ਗਾਲਾ, ਗੰਦੀ ਸੋਚ, ਆਿਦ। ਧਰਮ ਨੰੂ ਿੲੱਕ ਪਾਸੇ ਰਖ ਕੇ ਜੇ ਆਪਾ ਿੲੱਕ ਸਧਾਰਨ ਗੱਲ ਕਰੀਏ। ਿਧਆਨ ਨਾਲ ਦੇਖੋ ਜੋ ਮਾਸਾਹਾਰੀ ਜਾਨਵਰ ਹਨ ਜਿਵੇਂ ਸ਼ੇਰ, ਰਿੱਛ, ਚੀਤਾ ਆਿਦ ਉਨਾ ਦੇ ਦੰਦ ਤਿੱਖੇ ਹੰਦੇ ਹਨ ਤੇ ਉਹ ਿਸਰਫ ਮਾਸ ਹੀ ਖਾ ਸਕਦੇ ਹਨ ਘਾਹ ਨਹੀਂ। ਿਕਊਿਕ ਪਰਮਾਤਮਾ ਨੇ ਉਨਾ ਮਾਸ ਨੰੂ ਪਾਚੋਣ ਦੀ ਸਮਾਰਧਾ ਦਿੱਤੀ ਹੈ। ਤੇ ਸਾਕਾਹਾਰੀ ਜਿਵੇਂ ਖ਼ਰਗੋਸ਼, ਹਾਥੀ, ਗਧਾ ਆਿਦ ਿੲਨਾ ਦੇ ਦੰਦ ਚਪਟੇ ਹੰਦੇ ਹਨ ਿਕਊਿਕ ਿੲਹ ਿਸਰਫ ਘਾਹ ਹੀ ਪਚਾ ਸਕਦੇ ਹਨ ਮਾਸ ਨਹੀਂ।।।। ਹੁਣ ਤੁਸੀਂ ਿੲਨਸਾਨ ਦੇਖੋ ਉਸਦੇ ਤਿੱਖੇ ਦੰਦ ਵੀ ਹਨ ਤੇ ਚਪਟੇ ਵੀ ਤੇ ਿੲਨਸਾਨ ਮਾਸ ਵੀ ਪਚਾ ਸਕਦਾ ਹੈ ਤੇ ਸਬਜ਼ੀਆਂ ਵੀ। ਜੇ ਮਾਸ ਨਾਂ ਖਾਣਾ ਪਰਮਾਤਮਾ ਦੀ ਮਰਜ਼ੀ ਹੰੁਦੀ ਤਾਂ ਿਫਰ ਉਹ ਸਾਨੰੂ ਮਾਸ ਨੰੂ ਪਾਚੋਣ ਦੀ ਸਮਾਰਧਾ ਹੀ ਨਾਂ ਿਦੰਦੇ।।।

  • @GurpreetSingh-nd5fo

    @GurpreetSingh-nd5fo

    7 жыл бұрын

    rock fight Bande da intestine kadi vekhya?Banda 1,75m da hunda hai te oda intestine 5,5- 7,5 m hai.Sher manukh nalo kina ji jeada wadda hai par oda intestine keval 7m da hunda hai.Maas pehla hi pachaya khana hai.Ode waste koi lamba intestine nahi chahida hai.Manukh kol bahut lamba intestine hai plants nu pachan waste. Masahari janvar da acid stomach ch 20x zeada kourra hai.Sakahari di stomach acid ghat kourri hundi hai.Bande da vi. Amylase enzyme oh enzyme hai bande vich jidi amount san to zeada hai.Amylase chiza jive roti,choul,bread nu pachan waste varteya janda hai. Sher de claws kadde vekhe ne?Bande de gol je nou ne.Sher de dand bande de dand naal compare kari.E jerre danda naal koi janwar waddh ke dikha.Hor anek saboot me de sakda han ke banda plants khan waste baneya hai.Han ek gall hor.Eh sant giani jarnail singh ji khalsa bhindranwale ne.Tu ona nalo seana e?

  • @GurpreetSingh-nd5fo

    @GurpreetSingh-nd5fo

    7 жыл бұрын

    rock fight ਜਿਨ ਕੀ ਰੱਖਿਅਾ ਕਾਰਨੇ ਪੰਥ ਕੀਓ ਪ੍ਰਕਾਸ॥ ਓਟ ਤਕਾਵਨ ਜਾਵੇਂਗੇ ਸਿੰਘ ੳੁਹਨਾਂ ਕੇ ਪਾਸ॥ ਦਰਿਪ ਮੁਲਕ ਕੀ ਜਾਨ ਕੇ ਖਾਵੇਂਗੇ ਅਾਪ॥ ਤਬੀ ਕ੍ਰੋਪ ਹੋੲੇ ਪ੍ਰਮਾਤਮਾ ਝਗੜਾ ਚਲੇ ਹਰਿਮੰਦਰ ਮੇਂ ਅਾਨ॥ ਬੇਗਾਨ ਬਹੁਤ ਮਰੇਂਗੇ ਸਿੰਘ ਗੁਰੂ ਕੀ ਸ਼ਾਨ॥ ਤਬੀ ੲੇਕ ਖਾਲਸਾ ਪ੍ਰਗਟ ਹੋਵੈ ਕਿਲ੍ਹਾ ਬਨਾਵੈ ਹਰਿਮੰਦਰ ਕੋ ਅਾਨ॥ ਰਾਜ ਚਲਸੀ ਰੰਡੀ ਕਾ... ਸੌ ਸਾਖੀ ਅਰਥਾਤ ਮੰਗਲ ਪ੍ਰਕਾਸ਼ (ਰਚਿਤ ਗੁਰੂ ਗੋਬਿੰਦ ਸਿੰਘ ਜੀ) ਭਵਿਖਤ ਬਚਨ ਗੁਰੂ ਜੀ ਨੇ ਖਾਲਸਾ ਸ਼ਬਦ ਵਾਰਤਿਅਾ ਹੈ ਿੲਹ ਸ਼ਬਦ ਹੋਰ ਕਿਥੇ ਵਾਰਤਿਅਾ ਹੈ ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ ਖ਼ਾਲਸੇ ਮਹਿ ਹੌ ਕਰੌ ਨਿਵਾਸ ॥ ਖ਼ਾਲਸਾ ਮੇਰੋ ਮੁਖ ਹੈ ਅੰਗਾ ॥ ਖ਼ਾਲਸੇ ਕੇ ਹੌਂ ਸਦ ਸਦ ਸੰਗਾ॥ ਖ਼ਾਲਸਾ ਮੇਰੋ ਇਸ਼ਟ ਸੁਹਿਰਦ ॥ ਖ਼ਾਲਸਾ ਮੇਰੋ ਕਹੀਅਤ ਬਿਰਦ ॥ ਖ਼ਾਲਸਾ ਮੇਰੋ ਪਛ ਅਰ ਪਾਤਾ ॥ ਖ਼ਾਲਸਾ ਮੇਰੋ ਸੁਖ ਅਹਿਲਾਦਾ ॥ ਖ਼ਾਲਸਾ ਮੇਰੋ ਮਿੱਤਰ ਸਖਾਈ ॥ ਖ਼ਾਲਸਾ ਮਾਤ ਪਿਤਾ ਸੁਖਦਾਈ ॥ ਖ਼ਾਲਸਾ ਮੇਰੀ ਸੋਭਾ ਸੀਲਾ ॥ ਖ਼ਾਲਸਾ ਬੰਧ ਸਖਾ ਸਦ ਡੀਲਾ ॥ ਖ਼ਾਲਸਾ ਮੇਰੀ ਜਾਤ ਅਰ ਪਤ ॥ ਖ਼ਾਲਸਾ ਸੋ ਮਾ ਕੋ ਉਤਪਤ ॥ ਖ਼ਾਲਸਾ ਮੇਰੋ ਭਵਨ ਭੰਡਾਰਾ ॥ ਖ਼ਾਲਸੇ ਕਰ ਮੇਰੋ ਸਤਿਕਾਰਾ ॥ ਖ਼ਾਲਸਾ ਮੇਰੋ ਸ੍ਵਜਨ ਪ੍ਰਵਾਰਾ ॥ ਖ਼ਾਲਸਾ ਮੇਰੋ ਕਰਤ ਉਧਾਰਾ ॥ ਖ਼ਾਲਸਾ ਮੇਰੋ ਪਿੰਡ ਪਰਾਨ ॥ ਖ਼ਾਲਸਾ ਮੇਰੀ ਜਾਨ ਕੀ ਜਾਨ ॥ ਮਾਨ ਮਹਤ ਮੇਰੀ ਖ਼ਾਲਸਾ ਸਹੀ ॥ ਖ਼ਾਲਸਾ ਮੇਰੋ ਸ੍ਵਾਰਥ ਸਹੀ ॥ ਖ਼ਾਲਸਾ ਮੇਰੋ ਕਰੇ ਨਿਰਬਾਹ ॥ ਖ਼ਾਲਸਾ ਮੇਰੋ ਦੇਹ ਅਰ ਸਾਹ ॥ ਖ਼ਾਲਸਾ ਮੇਰੋ ਧਰਮ ਅਰ ਕਰਮ ॥ ਖ਼ਾਲਸਾ ਮੇਰੋ ਭੇਦ ਨਿਜ ਮਰਮ ॥ ਖ਼ਾਲਸਾ ਮੇਰੋ ਸਤਿਗੁਰ ਪੂਰਾ ॥ ਖ਼ਾਲਸਾ ਮੇਰੋ ਸੱਜਨ ਸੂਰਾ ॥ ਖ਼ਾਲਸਾ ਮੇਰੋ ਬੁਧ ਅਰ ਗਿਆਨ ॥ ਖ਼ਾਲਸੇ ਕਾ ਹੋ ਧਰੋ ਧਿਆਨ ॥ ਉਪਮਾ ਖ਼ਾਲਸੇ ਜਾਤ ਨ ਕਹੀ ॥ ਜਿਹਵਾ ਏਕ ਪਾਰ ਨਹਿ ਲਹੀ ॥ ਸੇਸ ਰਸਨ ਸਾਰਦ ਸੀ ਬੁਧਿ ॥ ਤਦਪ ਨ ਉਪਮਾ ਬਰਨਤ ਸੁਧ ॥ ਯਾ ਮੈ ਰੰਚ ਨ ਮਿਥਿਆ ਭਾਖੀ ॥ ਪਾਰਬ੍ਰਹਮ ਗੁਰ ਨਾਨਕ ਸਾਖੀ ॥ ਰੋਮ ਰੋਮ ਜੇ ਰਸਨਾ ਪਾਂਊ ॥ ਤਦਪ ਖ਼ਾਲਸਾ ਜਸ ਤਹਿ ਗਾਊਂ ॥ ਹੌ ਖ਼ਾਲਸੇ ਕੋ ਖ਼ਾਲਸਾ ਮੇਰੋ ॥ ਓਤ ਪੋਤਿ ਸਾਗਰ ਬੂੰਦੇਰੋ ॥ ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥ ਜਬ ਲਗ ਖ਼ਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਕੀਉ ਮੈਂ ਸਾਰਾ ॥ ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈਂ ਨ ਕਰੋਂ ਇਨ ਕੀ ਪ੍ਰਤੀਤ ॥ ਮੇਰਾ ਨਾਨਾ ਜੀ ਨੇ ਖਾਲਸਾ ਜੀ ਦੀ ਸੰਗਤ ਬੜੀ ਕੀਤੀ ਹੈ ਕਾਫੀ ਗੂੜੀ ਦੋਸਤੀ ਸੀ ੳੁਹ ੳਨਾ ਤੋਂ ਬਗ਼ੈਰ ਰਹਿੰਦੇ ਨੀ ਸੀ.ਮੇਰਾ ਨਾਨਾ ਜੀ ਨੇ ਪੁਛਿਅਾ ਸੀ ਕਿ ਤੁਸੀ ਕਿਨੇ ਜਪੁ ਜੀ ਸਾਹਿਬ ਕਰਦੇ ਹੋ.ਜਵਾਬ ਅਾਯਾ ਸੀ ੧੨੫(ੳਸ ਵਕਤ).ਤੂੰ ਸੰਤਾ ਨਾਲੋ ਵਡਾ ੲੇਂ?

  • @friendsassociates8984

    @friendsassociates8984

    7 жыл бұрын

    ਸਰ, ਕੁਰੂਕਸ਼ੇਤਰ ਦੇ ਮੇਲੇ ਵਿੱਚ ਗੁਰੂ ਜੀ ਮਾਸ ਖਾ ਲੈਣ ਦਾ ਸੰਦੇਸ਼ ਨਹੀਂ ਦਿੱਤਾ, ਉਨ੍ਹਾਂ ਦਾ ਪੰਡਤਾਂ ਨੂੰ ਕਹਿਣਾ ਸੀ ਕਿ ਉਹ ਨਾਮ ਜਪਣ ਤੇ ਏਸ ਵਿਸ਼ੇ ਤੇ ਬਹਿਸ ਵਿੱਚ ਪੈ ਕੇ ਸਮਾਂ ਬਰਬਾਦ ਨਾ ਕਰਨ। ਬਾਕੀ ਸਰ ਸਾਂਈੰਸਦਾਨਾਂ ਨੇ ਸਿੱਧ ਕਰ ਦਿੱਤਾ ਹੈ ਕਿ ਸਾਡੇ ਦੰਦ ਤੇ ਪੇਟ ਦੀਆਂ ਅੰਤੜੀਆਂ ਦੀ ਬਨਾਵਟ ਮਾਸ ਖਾਣ ਅਤੇ ਪਚਾਉਣ ਦੇ ਅਨੁਕੂਲ ਨਹੀਂ ਹੈ।

  • @sukhvirsir

    @sukhvirsir

    7 жыл бұрын

    jakir naik di video dekhi lagdi y g

  • @Criminalmindfiles1

    @Criminalmindfiles1

    7 жыл бұрын

    Friends associates Asha g mai vi science da student mainu ta pata nahi kis scientist ne he gal kahi

  • @pammajaura3113
    @pammajaura3113 Жыл бұрын

    ਬਹੁਤ ਵਧੀਆ ਵੀਰ ਜੀ ਕਿਆ ਬਾਤ ਹੈ ਸੱਤਾ ਵਰਗੇ ਕੋਈ ਵੀ ਗੁਣੀ ਗਿਆਨੀ ਨਹੀਂ

Келесі