ਦੁਨੀਆਂ ਦੇ ਵਿੱਚ ਮਰਦ ਹੋਵੇ ਤਾਂ ਕਿਹੋ ਜਿਹਾ ਹੋਵੇ।ਜਨਾਨੀ ਹੋਵੇ ਤਾਂ ਕਿਹੋ ਜਹੀ ਹੋਵੇ।ਸੁਣੋ ਸਿਆਣਿਆ ਦੀਆਂ ਸਿਆਣੀਆਂ ਗੱਲ

#BapuMagharSingh #punjabi #punjab #BapuDarshanSingh #sikhhostory #birjlaldhaula #pind #funnystory #punjabistory
/ punjabpb19

Пікірлер: 192

  • @manjinderpannu2867
    @manjinderpannu2867Ай бұрын

    ਬਾਪੂ ਜੀ ਬਿਲਕੁਲ ਸਹੀ ਕਹਾਣੀ ਹੈ ਜ਼ਨਾਨੀਆਂ ਆਪ ਹੀ ਕੁਟ ਖਾਂਦੀਆਂ ਹਨ ਇਸ ਤਰ੍ਹਾਂ ਦੀਆਂ ਸਿਖਿਆ ਦਾਇਕ ਕਹਾਣੀਆ ਹੋਰ ਸੁਨਾਇਆ ਕਰੋ

  • @internationalvillager3091
    @internationalvillager30913 ай бұрын

    ਬਾਪੂ ਜੀ ਦੀਆਂ ਗੱਲਾਂ ਸੱਚੀਆਂ ਨੇ, ਬਹੁਤ ਸੋਹਣੀ ਕਹਾਣੀ। ਜਦੋਂ ਇੱਕ ਸਿਆਣਾ ਵਿਅਕਤੀ ਮੁੱਕ ਜਾਂਦਾ ਏ ਤਾਂ, ਇੱਕ ਲਾਇਬ੍ਰੇਰੀ ਖਤਮ ਹੋ ਜਾਂਦੀ ਏ, ਇਹੋ ਜਿਹਾ ਖਜ਼ਾਨਾ ਸਾਂਭ ਕੇ ਰੱਖਿਆ KZread ਰਾਹੀਂ, ਬਹੁਤ ਵਧੀਆ ਜੀ।

  • @swarnjitsinghswarnjit1129
    @swarnjitsinghswarnjit11292 ай бұрын

    ਬਹੁਤ ਵਧੀਆ ਬਾਪੂ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏

  • @sukhdeepgill79
    @sukhdeepgill795 ай бұрын

    ਜੇ ਕਿੱਤੇ ਇਹੋ ਜਹੀਆ ਘਹਾਣੀਆ ਨਿੱਕੇ ਬੱਚਿਆ ਨੂੰ ਸਕੂਲਾ ਵਿੱਚ ਪੜ੍ਹਾਈਆ ਸਖਾਈਆ ਜਾਣ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਪੈ ਸੱਕਦਾ

  • @wassebba

    @wassebba

    4 ай бұрын

    ਇਹ ਜ਼ਿਮੇਵਾਰੀ ਦਾਦਾ ਦਾਦੀ ਨਾਨਕ ਨਾਨੀ ਅਤੇ ਮਾਂ ਦੀ ਹੈ ਜੋ ਹਰ ਪਰਿਵਾਰ ਵਿੱਚ ਬੱਚਾ ਸੁਣਨ ਤੋਂ ਬਿਨਾਂ ਨਹੀਂ ਸੌਂਦਾ ਸੀ,

  • @Parmjitkkp954
    @Parmjitkkp9544 ай бұрын

    ਬਹੁਤ ਸੋਹਣੀ ਕਹਾਣੀ। ਬਾਪੂ ਜੀ ਦੇ ਕਹਾਣੀ ਸੁਣਾਉਣ ਦਾ ਢੰਗ ਬਹੁਤ ਦਿਲਚਸਪ ਤੇ ਕਮਾਲ ਹੈ।

  • @surjitgill662
    @surjitgill662Ай бұрын

    ਵਾਹ ਜੀ ਵਾਹ ਬਾਬਾ ਜੀ ਇਹ ਤੇ ਕਙਾਣੀ ਬਹੁਤ ਦਿਲ ਨੂੰ ਸ਼ੂ ਗੀ ਸਬਕ ਮਿਲਦਾ ਇਸਤੋ ਕੇ ਸਿਆਣੀ ਜਨਾਨੀ ਉਈ ਹੈ ਜੋ ਆਗਿਆ ਕਾਰ ਹੋਵੇ ਘਰ ਸੁਵਰਗ ਬਣਾ ਸਕਦੀ ਹੈ ਸ਼ੁਕਰੀਆ ਬਾਸ਼ੂ ਜੀ🎉🎉🎉🎉❤❤❤❤❤

  • @jagjeetsingh9613
    @jagjeetsingh96135 ай бұрын

    ਬਲੇ ਬਾਪੂ ਅਨੰਦ ਆ ਗਿਆ ਤੇਰੀ ਕਹਾਨੀ ਸੁਨਕੇ ਵਸਦਾ ਰਹਿ ਪਰਉਨਾ ਦਾ ਕਖ ਨਾ ਰਹੇਸਾਰਿਆਠ ਨੂ ਪਤਾ ਈ ਆ ਵਾਹਿਗੁਰੂ ਜੀ

  • @pkbhatti2727
    @pkbhatti27274 ай бұрын

    ਬਾਪੂ ਜੀ ਬਹੁਤ ਵਧੀਆ ਕਹਾਣੀ ਸੁਣਾਈ ਹੈ ਜੀ ਬਹੁਤ ਮਜਾ ਆਇਆ ਹੈ ਕਹਾਣੀ ਸੁਣ ਕੇ

  • @bawa_pics
    @bawa_pics3 ай бұрын

    ਬਹੁਤ ਡੂੰਘੀਆਂ ਗੱਲਾਂ ਕੰਮ ਦੀਆਂ ਗੱਲਾਂ ਬਾਪੂ ਜੀ ਜਿਓਦੇ ਵੱਸਦੇ ਰਹੋ ❤❤❤❤❤❤❤

  • @surjitsingh8741

    @surjitsingh8741

    2 ай бұрын

    😮

  • @gurlalsinghjawanda7699
    @gurlalsinghjawanda76993 ай бұрын

    ਬਹੁਤ ਵਧੀਆ ਗੱਲਾਂ ਬਾਬਾ ਜੀ ਵਾਹਿਗੁਰੂ ਜੀ ਚੜ੍ਹਦੀ -ਕਲਾ ਬਖਸ਼ੇ ਜੀ ❤👍🙏

  • @harveersingh8367
    @harveersingh83675 ай бұрын

    ਬਾ ਕਮਾਲ ਦੀ ਕਹਾਣੀ ਆ ਬਾਪੂ ਜੀ ਆਨੰਦ ਆ ਗਿਆ🙏🌹🙏

  • @govindersingh9214
    @govindersingh92145 ай бұрын

    ,,, ਧੰਨਵਾਦ ਜੀ ਇਹ ਸਾਰੀ ਖੇਡ ਦਿਮਾਗ ਦੀ ਹੈ ਇਹੋ ਜਿਹੇ ਬੱਚੇ ਆ ਨੂੰ ਪੜ੍ਹਨ ਲਈ ਦੇਣ ਚਾਹੀਦੀ ਆ

  • @SarhalSarhal

    @SarhalSarhal

    4 ай бұрын

    00000😊😊

  • @baloursingh

    @baloursingh

    2 ай бұрын

    Ll

  • @Rameshchand-qg1gi

    @Rameshchand-qg1gi

    Ай бұрын

    ​@@baloursingh00000⁰0⁰⁰⁰0⁰

  • @Sumitra-yj4yi
    @Sumitra-yj4yi5 ай бұрын

    Very very nice jiwaheguru ji ka Khalsa waheguru ji fetx 🎉❤🎉🎉❤🎉❤🎉🎉😂😢❤😢

  • @gurjitsyan843
    @gurjitsyan8435 ай бұрын

    ਬਹੁਤ ਵਧੀਆ 👍

  • @motaram2346
    @motaram23462 ай бұрын

    ❤❤🎉🎉😮😢Very nice Story Waheguru Ji ka Khalsa waheguru Ji ki Fateh ❤🎉🎉🎉🎉🎉 Thank you

  • @Parmjitkkp954
    @Parmjitkkp9544 ай бұрын

    ਬਾਪੂ ਜੀ ਕਹਾਣੀ ਮੁੱਕਣ ਤੱਕ ਮੈਂ ਕਿਸੇ ਨੂੰ ਬੋਲਣ ਨਹੀਂ ਦਿੱਤਾ

  • @Enterpunjabbm

    @Enterpunjabbm

    3 ай бұрын

    😂

  • @gurbindersingh3191
    @gurbindersingh31914 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @harpalmann9099
    @harpalmann90995 ай бұрын

    ਬਹੁਤ ਹੀ ਵਧੀਆ ਕਹਾਣੀ ਹੈ ਬਾਪੂ ਸੁਣਦੇ ਸੁਣਦੇ ਨੀਂਦ ਆ ਗਈ ❤

  • @jasdeepsingh7584

    @jasdeepsingh7584

    5 ай бұрын

    Hmm same

  • @VivekSingh-xn5nd

    @VivekSingh-xn5nd

    5 ай бұрын

    Tuhadda v mere wala hal hai

  • @user-qn3eq1vi1e

    @user-qn3eq1vi1e

    5 ай бұрын

    0❤❤❤​@@jasdeepsingh7584

  • @parmeetkaur8733
    @parmeetkaur87332 ай бұрын

    Very meaningful message through a knowledgeable story. It's inspirational too.... Thank you uncle ji for sharing 🙏

  • @Shinderpal-kx9im
    @Shinderpal-kx9im4 ай бұрын

    Babu asi ta tuhadi story sune Bina shutte nhi ..eddi raat krli ...puri story sunke hi soe.. bohit bdiya story c ji😊😂

  • @baljitsidhu8912
    @baljitsidhu89125 ай бұрын

    ❤❤❤❤ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀਓ।

  • @RajinderSingh-on7kb

    @RajinderSingh-on7kb

    4 ай бұрын

    Very nice God bless you

  • @HarjinderKaur-dd3gn
    @HarjinderKaur-dd3gn3 ай бұрын

    Very nice ❤️ 👌 👍 👏 😀 ☺️ ❤️ 👌 👍 👏 babu ji very very nice 👌 👍 ❤❤❤❤❤❤❤❤❤❤❤❤❤

  • @kuljindersingh3128
    @kuljindersingh31283 ай бұрын

    ਬਾਪੂ ਜੀ ਬਿਲਕੁਲ ਸਿਰਾ ਲਾ ਤਾ ਬਹੁਤ ਵਧੀਆ

  • @preetsomal9483
    @preetsomal94834 ай бұрын

    Bachpan yaad aa giya uncle ji

  • @GurlalSingh-iu6lx
    @GurlalSingh-iu6lx4 ай бұрын

    Khani thori lami c pr boht hi vdia bapu ji mja aa gea sunke 948 rat de ho gaya nid bot aai Bapu ji❤❤😂😂

  • @user-ir3gs7dw9w
    @user-ir3gs7dw9w5 ай бұрын

    Bahut vdia story g 🙏🙏

  • @jashanwarring968
    @jashanwarring9685 ай бұрын

    Bahut wadiya story hai ji thanks

  • @davinderkour7254
    @davinderkour72542 ай бұрын

    ਬਹੁਤ ਵਧੀਆ ਸਿਖਿਆ ਹੈ ਜੀ👍🏽

  • @JasvirKaur-ge8xk
    @JasvirKaur-ge8xk4 ай бұрын

    Bhut vdiya story lgi bapu ji god 🙏 bless you 🙏❤

  • @baggasingh626
    @baggasingh6264 ай бұрын

    Bahut vadia kahani bapu Ji mazza aa gya kahani sunan da

  • @ranbirsingh9365
    @ranbirsingh93654 ай бұрын

    ਬਹੁਤ ਵਧੀਆ ਜੀ 👌👌

  • @baljitsingh6725
    @baljitsingh6725Ай бұрын

    ਜਿਉਂਦੇ ਵਸਦੇ ਰਹੋ ਬਾਪੂ ਜੀ ਇਹੋ ਜਿਹੀ ਸਿੱਖਿਆ ਦਿੰਦੇ ਰਹੋ

  • @surinderjitkaur7821
    @surinderjitkaur7821Ай бұрын

    ਬਹੁਤ ਵਧੀਆ ਕਹਾਣੀ ਸੁਣਾਈ .. 🙏

  • @ravinderkaur6257
    @ravinderkaur6257Ай бұрын

    baba ji very nice waheguru ji

  • @amritpalkaur5049
    @amritpalkaur50493 ай бұрын

    Bahut sohni hai bapu ji di story 👌

  • @khalsaboutique61
    @khalsaboutique615 ай бұрын

    ਬਹੁਤ ਵਧੀਆ

  • @dxshingaming4650
    @dxshingaming46503 ай бұрын

    story is Logical and also fit in real life about is balance to each men & women relationship ❤👍🙏

  • @RajwinderKaur-hj1by
    @RajwinderKaur-hj1by4 ай бұрын

    buht vdhia bappu ji

  • @Itz_dilpreet06._
    @Itz_dilpreet06._4 ай бұрын

    ਇਕੋ ਜਹੀਆਂ ਕਹਾਣੀਆਂ ਸਾਡੇ ਪਿਤਾ ਜੀ ਸਾਨੂੰ ਸੁਣਾਆ ਕਰਦੇ ਸੀ

  • @Trendingone
    @Trendingone5 ай бұрын

    Waah kya baat aa ji

  • @mandhillon267
    @mandhillon2675 ай бұрын

    Very nice story bapu ji thanks ji 🙏🙏🙏🙏

  • @gvsandhu1877
    @gvsandhu18775 ай бұрын

    Thank you bapuji bahut vadhia story nal samjhauta je

  • @gurpreetSingh-so6rj
    @gurpreetSingh-so6rj5 ай бұрын

    ❤❤❤❤❤❤❤❤❤❤❤❤very.good.Rang.punjab.de.jionda.rah.bapuu.ji.Dala.moga.malaysia

  • @kulwantsingh6606
    @kulwantsingh66064 ай бұрын

    ਸਤਿਨਾਮ ਜੀ।

  • @ManjeetKaur-sd7ji
    @ManjeetKaur-sd7ji2 ай бұрын

    very nice story bapu ji

  • @rachna7683
    @rachna7683Ай бұрын

    Me vi apni dadi kolo boht kahani ya sundi si ajj tuhade to sun ke boht khushi hoi❤❤❤❤❤

  • @ankubjashan5676
    @ankubjashan56764 ай бұрын

    ਬਹੁਤ ਸੋਹਣੀ ਕਹਾਣੀ a🙏🙏🙏🙏🙏

  • @rockyjatt7170
    @rockyjatt71704 ай бұрын

    Bahut hi vadia khani h 👌👌

  • @user-gl7xf5ne4q
    @user-gl7xf5ne4qАй бұрын

    True Ji very nice story

  • @SikanderSingh-ve7us
    @SikanderSingh-ve7us3 ай бұрын

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

  • @sukhkomaldhanda854
    @sukhkomaldhanda8544 ай бұрын

    Very good ji story Vohat hi ghant hai ji gbu

  • @PrithipalSingh-jl1ko
    @PrithipalSingh-jl1koАй бұрын

    Bapu di khani sun k bhut vdiya lga

  • @bablasekhon1044
    @bablasekhon10442 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ManjitSingh-cl4ur
    @ManjitSingh-cl4ur2 ай бұрын

    Bohat vadia baba ji 🙏

  • @sranvlog8217
    @sranvlog8217Ай бұрын

    ਬਹੁਤ ਵਧੀਆ ਜੀ

  • @gurjantsingh-kg5gp
    @gurjantsingh-kg5gp4 ай бұрын

    Good story Ssa ji

  • @solomon7976
    @solomon79762 ай бұрын

    Bahut vadia ji ❤

  • @jaspalkaur9075
    @jaspalkaur90753 ай бұрын

    Too Good 👍🏻 👌🏻 👏 🎉🎉🎉🎉

  • @BalvirSingh-nh8pn
    @BalvirSingh-nh8pn4 ай бұрын

    Very nice story Bapu ji

  • @PardeepKumar-mw4lj
    @PardeepKumar-mw4lj4 ай бұрын

    Very nice baba ji

  • @LakhwinderSingh-jv7mg
    @LakhwinderSingh-jv7mg3 ай бұрын

    Baa Kamal ❤

  • @BaljinderKaurKailay
    @BaljinderKaurKailay4 ай бұрын

    Bapu ji te wmk🙏

  • @ramsingh3611
    @ramsingh36115 ай бұрын

    ਅਜਿਹੀ ਸਿੱਖਿਆ ਕਿਤਾਬਾਂ ਵਿਚੋਂ ਘੱਟ ਹੀ ਮਿਲਦੀ ਹੈ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @manjeetkaurwaraich1059

    @manjeetkaurwaraich1059

    5 ай бұрын

    😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊਼😊😊😊😊😊😊😊😊😊਼

  • @manjeetkaurwaraich1059

    @manjeetkaurwaraich1059

    5 ай бұрын

    ਬਹੁਤ ਵਧੀਆ ਕਹਾਣੀ ਲੱਗੀ ਹੈ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @VeerpapKour

    @VeerpapKour

    5 ай бұрын

    6​

  • @baljitkaur4079

    @baljitkaur4079

    5 ай бұрын

    ​@@manjeetkaurwaraich1059❤

  • @princesharma8513

    @princesharma8513

    4 ай бұрын

    ❤​@@manjeetkaurwaraich1059

  • @amarjitkaur3252
    @amarjitkaur32522 ай бұрын

    Very Nice 👌 Story

  • @channydhaliwal6077
    @channydhaliwal60775 ай бұрын

    ਬਾਪੂ ਬਿਰਜ ਲਾਲ ਕਵਿਸਰ ਧੌਲਾ ਨੇ ਇਹ,,🙏

  • @gurudapiyara

    @gurudapiyara

    2 ай бұрын

    Oh ok he is from my village menu pata ni kafi sama ho gaya Pind Gaye

  • @manjitkaur9485
    @manjitkaur94852 ай бұрын

    Very nice story'🙏🙏

  • @user-vq3jj9po9v
    @user-vq3jj9po9v2 ай бұрын

    Waheguru ji mahar karn baba g😅

  • @user-rq8zj6ux9o
    @user-rq8zj6ux9o3 ай бұрын

    Bahut nice story

  • @user-nw1cf9rd5t
    @user-nw1cf9rd5t4 ай бұрын

    Baba ji tusi ta khani lami wali la gaye ji 🙏 samaj to pare ho geya Ji thanks Ji 🙏

  • @AvtarNirman
    @AvtarNirman4 ай бұрын

    Very great work ji...vadhiaa ji...Nice knowledge...❤❤❤

  • @satti-pabla
    @satti-pabla3 ай бұрын

    Baa kamaal 🙏🙏

  • @user-vx3zl2ye5n
    @user-vx3zl2ye5n4 ай бұрын

    Very nice ❤☘️🌹☘️🙏

  • @DarshanSingh-ju6bz
    @DarshanSingh-ju6bz5 ай бұрын

    V v goof

  • @cmhappy170
    @cmhappy1702 ай бұрын

    Very nice story 🎉

  • @NarinderSingh-kt8qq
    @NarinderSingh-kt8qq5 ай бұрын

    Very nice ❤👌👌👌👌👍👍👍❤️

  • @kulwindersingh-rm6px
    @kulwindersingh-rm6px4 ай бұрын

    Beautiful story

  • @chahalvlog951
    @chahalvlog9514 ай бұрын

    Very nice. Story👌👌

  • @gurpreetkaur-wq5vn
    @gurpreetkaur-wq5vn4 ай бұрын

    ਬਹੁਤ ਵਧੀਆ ਜੀ 🙏

  • @gurmeetsingh6839

    @gurmeetsingh6839

    3 ай бұрын

    🙏💋

  • @amarbhullar9209
    @amarbhullar92094 ай бұрын

    Ba0u. Je. Khani. Very. Good

  • @ComarAryish
    @ComarAryish3 ай бұрын

    Last wali gall bhut hi jyada soni c bappu g 😢

  • @inderjeetkaurgarcha9927
    @inderjeetkaurgarcha99274 ай бұрын

    ,, ਬਹੁਤ ਵਧੀਆ ਹੈ

  • @NirmalSingh-nj5km
    @NirmalSingh-nj5kmАй бұрын

    ❤❤very. Good

  • @lakhveersinghdhaliwal8924
    @lakhveersinghdhaliwal89244 ай бұрын

    Very good

  • @ramangill184
    @ramangill1845 ай бұрын

    Bhut soni a g story

  • @DarshanSingh-ju6bz

    @DarshanSingh-ju6bz

    5 ай бұрын

    ਬਾ ਕਮਾਲ ਕਹਾਣੀ

  • @hkkhosa2625
    @hkkhosa26255 ай бұрын

    V nice

  • @sarbjeetdhania3517
    @sarbjeetdhania35174 ай бұрын

    Shri Waheguru ji ka Shri Khalsa waheguru ji ki Fateh 🙏🙏

  • @sahil.sidhu.2008
    @sahil.sidhu.20084 ай бұрын

    Waheguru ji waheguru ji waheguru ji

  • @iqbalmaan2195
    @iqbalmaan21954 ай бұрын

    Vry nice story in

  • @GurmeetGurm-ux3id
    @GurmeetGurm-ux3id4 ай бұрын

    Very nice story

  • @KamalKumar-ow7mq
    @KamalKumar-ow7mq4 ай бұрын

    Very good story

  • @JagsirSingh-xy6wj
    @JagsirSingh-xy6wj4 ай бұрын

    Right❤😊

  • @iqbalmaan2195
    @iqbalmaan21954 ай бұрын

    Vry nice

  • @user-hw1ec9dr1i
    @user-hw1ec9dr1i5 ай бұрын

    Waheguru

  • @butagrewalbutagrewal7345
    @butagrewalbutagrewal73453 ай бұрын

    Very nice view for.man.and.women

  • @nationalanthem7422
    @nationalanthem74224 ай бұрын

    Vvvvv good

  • @talwindersingh4332
    @talwindersingh43324 ай бұрын

    ਵਿਗੜੇ ਦਿਮਾਗ ਕੁੱਟ ਨਾਲ ਸੂਤ ਨਹੀਂ ਆਉਂਦੇ।ਵਾਦੜੀਆਂ ਸਜਾਦੜੀਆਂ ਤਾਉਮਰ ਨਿਭਦੀਆਂ

  • @rupindergill189
    @rupindergill1894 ай бұрын

    Very nice 👍

  • @tripancheema2544
    @tripancheema25444 ай бұрын

    Nice babu ji

  • @surinderpal6007
    @surinderpal60072 ай бұрын

    ❤ waheguru ji waheguru ji ❤

  • @Jatt794
    @Jatt7942 ай бұрын

    Very nice ji

Келесі