ਦੁੱਖ ਵਲੈਤਾਂ ਦੇ (ਭਾਗ-1) !! Dukh valaita de (Ep-1) !! New Punjabi Short Movie 2023 !! Aman dhillon

Ойын-сауық

Dukh valaita de (Ep-1) !! New Punjabi Short Movie 2023 !! Aman dhillon
#amandhillon
#dhillonmansawala
#dhillonfilmproduction
#punjabiwebseries
Contact no
8872157104
Like My facebook page
/ dhillonmansawala01
Our New Video link Click Here
Shareek de putt Radkde aa (Ep-1)
• ਸ਼ਰੀਕ ਦੇ ਪੁੱਤ ਰੜਕਦੇ ਆਂ...
Shareek de putt Radkde aa (Ep-2)
• ਸ਼ਰੀਕ ਦੇ ਪੁੱਤ ਰੜਕਦੇ ਆਂ...
APAHIJ SOCH
• ਅਪਾਹਿਜ ਸੋਚ !! APAHIJ S...
Ke lagdi main fuffada Teri
• ਕੀ ਲੱਗਦੀ ਮੈਂ ਫੂੱਫੜਾ ਤੇ...
Main chitta penei aa
• ਮੈਂ ਚਿੱਟਾ ਪੀਨੀ ਆ !! Ma...
Sanjhe ghar di dhee
• ਸਾਂਝੇ ਘਰ ਦੀ ਧੀ !! Sanj...
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏

Пікірлер: 354

  • @BalbirSingh-ji6vv
    @BalbirSingh-ji6vv9 ай бұрын

    ਜਿੱਥੇ ਪਿਆਰ ਹੁੰਦਾ ਉੱਥੇ ਰੱਬ ਆਪ ਹੁੰਦਾ। ਅਮੀਰੀ ਅਤੇ ਗਰੀਬੀ ਦੋਵੇਂ ਸਕੀਆਂ ਭੈਣਾਂ ਹਨ । ਗਰੀਬੀ ਤੋਂ ਬਾਅਦ ਅਮੀਰੀ ਜ਼ਰੂਰ ਆਉਂਦੀ ਹੈ ।

  • @manpreetgill4576
    @manpreetgill45769 ай бұрын

    ਅਮਨ ਬਹੁਤ ਵਧੀਆ ਸਟੋਰੀ ਲੋਕ ਕਮਲੇ ਹੋਏ ਪਏ ਬਾਹਰ ਜਾਣ ਵਾਸਤੇ ਸੋਨੀਆ ਕਰਮਾ ਲੜਦੇ ਇਸ ਵੀਡੀਓ ਵਿੱਚ ਮਜਾ ਆਉਂਦਾ 😂😂😂😂😂😂😂😂😂🎉🎉🎉

  • @soniasonia1865

    @soniasonia1865

    9 ай бұрын

    😂😂

  • @soniasonia1865

    @soniasonia1865

    9 ай бұрын

    ਧੰਨਵਾਦ ਜੀ🙏🏻

  • @surjitsandhu9170
    @surjitsandhu91709 ай бұрын

    ਵੀਡੀਓ ਬੁਹਤ ਹੀ ਸੋਹਣੀ ਹੈ ਅਮਨ ਬੇਟੀ ਗਰੀਬ ਤੇ ਅਮੀਰੀ ਦੋਵੇਂ ਸਕੀਆਂ ਭੈਣਾਂ ਹਨ ਤੇ ਇਸ ਵੀਡੀਓ ਵਿੱਚ ਸੱਸ ਚੰਗੀ ਮਿਲ਼ੀ ਹੈ ਰੱਬ ਤੁਹਾਨੂੰ ਤਰੱਕੀਆਂ ਵਖਸੇ ਤੇ ਲੱਮੀਆ ਉਮਰਾਂ ਵਖਸੇ 🎉🎉🎉🎉

  • @jugrajsingh9407
    @jugrajsingh94079 ай бұрын

    ਦੀਦੀ ਜੀ ਵੀਡੀਓ ਬਹੁਤ ਵਧੀਆ ਹੈ ਸਾਨੂੰ ਵੀ ਧੀ ਪੁੱਤਰ ਵਿਚ ਫ਼ਰਕ ਨਹੀਂ ਸਮਝਣਾ ਚਾਹੀਦਾ ਕਿਉਂਕਿ ਦੁਖ ਬਹੁਤ ਹੈ ਪ੍ਰਦੇਸਾਂ ਦੇ ਪਰ ਇਥੇ ਪੜ੍ਹਾਈ ਦਾ ਕੋਈ ਮੁੱਲ ਨਹੀਂ ਪੈਂਦਾ ਤੇ ਫੇਰ ਦਿਲ ਤੇ ਪੱਥਰ ਰੱਖ ਕੇ ਇਹ ਫੈਸਲਾ ਲੈਣਾ ਪੈਂਦਾ ਪਰ ਸਾਡੀਆਂ ਧੀਆਂ ਨੇ ਪੁੱਤਾਂ ਵਾਂਗ ਹੀ ਕਮਾਈ ਕੀਤੀ

  • @gurwinderbrar189
    @gurwinderbrar1899 ай бұрын

    Es topic te video bhut loka dia akhan khole gi, bhut vadia topic aa g acting ta hamesha di tra sirra hi aa 👍👍👍👍

  • @Harjinder_x01
    @Harjinder_x019 ай бұрын

    Bahut sohni video aa ji tuhadiya sariya storeys bahut vdiya hundiya God bless you all

  • @amarjitsingh1946
    @amarjitsingh19469 ай бұрын

    ਬਹੁਤ ਸੋਹਣੀ ਵੀਡੀਓ ਆ ਜੀ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💚💚💯💯

  • @BhagSinghMandeir
    @BhagSinghMandeir9 ай бұрын

    Very Very Nice 👍👍👍👍👍 ji God Bless You All Team

  • @ManjeetKaur-lf4ws
    @ManjeetKaur-lf4ws9 ай бұрын

    Very nice video. Aman tusi sach keha pardes vich girls nu bahut mushkil aaundi hai

  • @harwinderkaur6468
    @harwinderkaur64689 ай бұрын

    ਬਹੁਤ ਵਧੀਆ ਵੀਡੀਓ ਅਮਨ ਤੇਰੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ Lehੰਗੂ

  • @amarjit_kaur_08kaur_08-fn7mp
    @amarjit_kaur_08kaur_08-fn7mp9 ай бұрын

    ਅੰਜਲੀ ਦਾ ਹਿਸਾਬ ਬਹੁਤ ਵਧੀਆ 480ਬਣਦੇ ਸੀ ਸੋਨੀਆ ਨੂੰ 420ਹੀ ਦੱਸੀ ਜਾਂਦੀ ਆ

  • @soniasonia1865

    @soniasonia1865

    9 ай бұрын

    😂😂😂

  • @anjanisharma5170

    @anjanisharma5170

    9 ай бұрын

    😂😂 ma kha chl bki pase maff 😂

  • @sanjeevsharma4454
    @sanjeevsharma44549 ай бұрын

    Bohut hi badiya episode ji so beautiful story ji Aman Di Te Raj veer ji da act Bohut hi pyara lga aaj Sonia behan nu bekh khushi huyi ki karma bhai Thoda Mai sudhar hua h

  • @dhundle_Sitare

    @dhundle_Sitare

    9 ай бұрын

    😂😂😂😂 thank you so much Ji 😊❤

  • @soniasonia1865

    @soniasonia1865

    9 ай бұрын

    Thank you so much ji 🙏🏻🙏🏻🙏🏻

  • @ranikaur1218
    @ranikaur12189 ай бұрын

    ਵਲੈਤ ਵਿੱਚ ਪੈਸਾ ਹੈਗਾ ਪਰ ਜ਼ਿਦਗੀ ਨਈ 😢 ਇੰਡੀਆ ਵਿਚ ਪੈਸਾ ਨਈ ਜ਼ਿਦਗੀ a😌😌😌

  • @blkaranbrarbalkarnbrar1129
    @blkaranbrarbalkarnbrar11299 ай бұрын

    Very nice next part 👌👌👌

  • @SandeepKaur-qf1xf
    @SandeepKaur-qf1xf9 ай бұрын

    Bht vdya video GBU all team always be happy

  • @ramandeepkaur7769
    @ramandeepkaur77699 ай бұрын

    ਬਹੁਤ ਵਧੀਆ ਵੀਡੀਓ ਬਣਾਈ ਆ ਵੀਰੇ ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਰਾਜ ਵੀਰ ਅਤੇ ਅਮਨ ਭੈਣ

  • @gurjindersingh3638
    @gurjindersingh36389 ай бұрын

    ਸਾਰੀ ਟੀਮ ਨੂੰ ਸ਼ਤ ਸੀ੍ ਅਕਾਲ ਅਮਨ ਤੇ ਰਾਜ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਰੋਲ ਵਧੀਆ ਵੈਰੀ ਸਲੋਟ ਜੀ 🙏🥀💙🥀👌ਯਮੂਨਾ ਨਗਾਰ

  • @tarsemmannp5499
    @tarsemmannp54999 ай бұрын

    ❤❤ਆ ਞੀਡੀਉ ਸੌਡੀ ਬਹੁਤ ਸੌਣੀ ਆ ਜੀ ਵਟ ਕਢੇ ਪੲਏ ਆ ਜੀ ਞਾਹਿਗਰੂ ਜੀ ਸੌਡੇ ਤੇ ਮੇਹਰ ਕਰਨ ਜੀ❤❤❤❤❤❤❤❤❤❤❤❤❤❤❤❤watching you form Edmonton alta Canada 🇨🇦 ji ❤❤❤❤❤❤❤❤

  • @gurvinderkullar5431
    @gurvinderkullar54319 ай бұрын

    ਅਮਨ ਤੇ ਰਾਜ ਢਿੱਲੋਂ ਜੀ ਬਹੁਤ ਵਧੀਆ ਵੀਡੀਓ ਬਣਾਂਦੇ ਹੋ, ਰੱਬ ਸੋਨੂੰ ਸਦਾ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿਚ ਰੱਖੇ, ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @dharminderdandiwal6556
    @dharminderdandiwal65569 ай бұрын

    Sb to vdya acting by anjali madam bhut vdya keep it up..gbu ❤

  • @wiskyk2863
    @wiskyk28639 ай бұрын

    Very Very nice story Amber dhindsa canada

  • @AmritpalSingh-vt9sy
    @AmritpalSingh-vt9sy9 ай бұрын

    ਬਹੁਤ ਵਧੀਆ ਵੀਡੀਓ ਅਮਨ ਦੀਦੀ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ ❤❤

  • @kulwimdersingh1379
    @kulwimdersingh13799 ай бұрын

    ਗਰੀਬੀ ਇੱਕ ਤਰ੍ਹਾਂ ਦਾ ਸਰਾਪ ਹੈ ਪਤਾ ਨਹੀਂ ਲੱਗਦਾ ਪਿਛੱਲੇ ਜਨਮ ਵਿੱਚ ਕੁੱਝ ਮਾੜਾ ਕਰਮ ਕੀਤਾ ਹੀ ਅੱਗੇ ਆ ਜਾਂਦਾ ੍ਰ। ਬਾਕੀ ਜਦੋਂ ਕਿਸਮਤ ਬਦਲ ਦੀਆਂ ਇੱਕ ਸਕੈਟ ਲੱਗਦਾ ਬਾਕੀ ਵੀਡੀਓ ਬਹੁਤ ਵਧੀਆ ਹੁੰਦੀ ਆ ਰਾਜ ਤੁਹਾਡੀ ਧੰਨਵਾਦ ਯਾਰ

  • @kakasarpanchhakamwala7716
    @kakasarpanchhakamwala77169 ай бұрын

    ਸੱਤ ਸ਼੍ਰੀ ਆਕਾਲ ਜੀ ਅਪਣੀ ਵੀਡੀਓ ਨੂੰ ਲਾਈਕ ਕਮੇਂਟ ਸੇਅਰ ਜਰੂਰ ਕਰੋ ਜੀ ਧੰਨਵਾਦ ਜੀ 💛💛💛

  • @somasharma6373
    @somasharma63739 ай бұрын

    Samra nd bapu g. Bahut vadhiaa fit in evey roll. Bahut sohni vedio. God bless you all team.

  • @kakasarpanchhakamwala7716

    @kakasarpanchhakamwala7716

    9 ай бұрын

    ਬਹੁਤ ਬਹੁਤ ਧੰਨਵਾਦ ਜੀ

  • @AliKhan-hh7dt
    @AliKhan-hh7dt9 ай бұрын

    Nice video didi and brother them ❤❤❤❤❤❤❤❤❤❤❤

  • @gurtejsingh6904
    @gurtejsingh69049 ай бұрын

    Very ncji good 👌👌👍👍♥️♥️♥️🥰🥰😍😍😍

  • @mahekbhatti4229
    @mahekbhatti42299 ай бұрын

    ❤❤😊😊

  • @user-en4no9vu4l
    @user-en4no9vu4l9 ай бұрын

    ਬਹੁਤ ਵਧੀਆ ਵੀਡੀਓ

  • @BachitarKammonke
    @BachitarKammonke9 ай бұрын

    ਬਹੁਤ ਘੈਂਟ ਵੀਡੀਓ ਵਾਹਿਗੁਰੂ ਜੀ ਸਾਰੀਂ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏 ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏

  • @AmanSingh-vm7qs

    @AmanSingh-vm7qs

    9 ай бұрын

    8:18

  • @RituRitu-lr5nu
    @RituRitu-lr5nu9 ай бұрын

    Very nice Aman di good bless you 🙏🙏🙏🙏🙏🙏🙏

  • @ravinderkaur3591
    @ravinderkaur35919 ай бұрын

    ❤️❤️🙏🙏🙏🙏🙏👌

  • @khanddpreetgill4252
    @khanddpreetgill42529 ай бұрын

    Sada ghar v aman didi edda da a hi soch ke din kat laine aa ke chall koi na kal nu din chage v aunn ge very nice video aman di god bless u all team ❤

  • @user-ct3nm9qz2p
    @user-ct3nm9qz2p9 ай бұрын

    ਏਕਤਾ ਦਾ ਰੰਗ ਹੋਣਾ ਚਾਹੀਦਾ ਗਰੀਬੀ ਦਾ ਪਰਮਾਤਮਾ ਦੀ ਮਿਹਰਾਂ ਕ

  • @dhmediapunjabi7469
    @dhmediapunjabi74699 ай бұрын

    Good story। ਦਰਸ਼ਨ ਹਾਕਮਵਾਲਾ

  • @kakasarpanchhakamwala7716

    @kakasarpanchhakamwala7716

    9 ай бұрын

    ਬਹੁਤ ਬਹੁਤ ਧੰਨਵਾਦ ਵੀਰ

  • @vijaykumari3183
    @vijaykumari31839 ай бұрын

    ❤iss.video.me.karme.bro.ne.very.nice.kam.kiya.nhi.ye.to.daru.pi.kr.lddahi.hi.krta.the👍👌 ambala

  • @dhundle_Sitare

    @dhundle_Sitare

    9 ай бұрын

    Hahahahaha thank you so much Ji 🙏😊😊💞😂

  • @SukhwinderKaur-zj9hd
    @SukhwinderKaur-zj9hd9 ай бұрын

    Good bless you all family members

  • @jassjass8415
    @jassjass84159 ай бұрын

    Very very very nice and beautiful story g 👌👌👌 god bless you❤❤❤❤❤

  • @BalbirSingh-ji6vv
    @BalbirSingh-ji6vv9 ай бұрын

    ਪਰ ਕਿਸੇ ਦਾ ਪੱਕਾ ਵੇਖ ਕੇ, ਆਪਣਾ ਕੱਚਾ ਢਾਹੁਣਾ ਵੀ ਬੇਵਕੂਫੀ ਹੈ ।

  • @iqbalsran7866
    @iqbalsran78669 ай бұрын

    Very Very nice video but Aman veer your thinking too good but ameeri gareebi rab di Dean hai. God bless you all teams ❤

  • @PalSingh-jo2lf
    @PalSingh-jo2lf9 ай бұрын

    Very nice vedio Dhillon ਬਾਈ ਸਾਡੇ ਅਲੇ ਨੂੰ 5 ਸਾਲ ਹੋ ਗਏ ਅਜੇ ਤਕ ਦੁਕੀ ਨਹੀਂ ਭੇਜੀ

  • @gagandeepkaur-ll4hg
    @gagandeepkaur-ll4hg9 ай бұрын

    Buth vadia video a aman ਦੀਦੀ ji wmk ❤❤

  • @binderdhumi1232
    @binderdhumi12329 ай бұрын

    Very nice g❤❤❤❤❤❤❤❤

  • @surinderkaur6731
    @surinderkaur67319 ай бұрын

    Buhtsohni story h very good sikheadaek story h ❤❤❤❤❤❤❤👍👍👍👍👍👍👌👌👌👌👌👌🤔🤔🤔🤔🤔🤔

  • @ranjeet1529
    @ranjeet15299 ай бұрын

    ਬਹੁਤ ਵਧੀਆ ਵੀਡੀਓ ਅਮਨ ਭੈਣ ❤❤❤🎉🎉🎉🎉🎉🎉

  • @palwinderkaur5461
    @palwinderkaur54619 ай бұрын

    Sukar va Harjit es vedio vich Bahar chale gaya😅😅😅😅😅😅😅

  • @deeppunj-lx7rf
    @deeppunj-lx7rf9 ай бұрын

    ਵਧੀਆ ਵੀਡੀਓ ਪਾ ਆਪਣੀ ਭੈਣ ਨਾਲ ਵੀਰ ਬਹੁਤ ਵਧੀਆ ਬੋਲਿਆ

  • @PreetMandahar
    @PreetMandahar9 ай бұрын

    Very nice video ❤❤God bless you all team 😊😊

  • @amninderkundal6549
    @amninderkundal65499 ай бұрын

    Buhat vadiya video

  • @sukhdeepsidhu2342
    @sukhdeepsidhu23429 ай бұрын

    Very nice video, Rajveer Dhillon veer, Aman dhillon sister ji 👍👍👍

  • @chansingh4874
    @chansingh48749 ай бұрын

    Very nice video aman Sister tusi gribe waly rol bhut ghint kardo ❤❤dilo silut aa Sister neelam mansa 😊😊🤩🤩🤩🤩😇😇😇😇

  • @gurpreetgill45572
    @gurpreetgill455729 ай бұрын

    Very nice video and all team members best ❤️❤️🌟✨✨💫

  • @surinderpalsingh1500
    @surinderpalsingh15004 ай бұрын

    Surinder pal singh abohar bhout vadia video aman g

  • @jotreetbestsisters6519
    @jotreetbestsisters65199 ай бұрын

    Waheguru Ji

  • @gaganbilling5152
    @gaganbilling51529 ай бұрын

    Very nice video ji 👍

  • @mandeeplal7351
    @mandeeplal73519 ай бұрын

    Very nice video bro

  • @Reetkhokhar
    @Reetkhokhar9 ай бұрын

    Kainttt Aman di ❣️❣️

  • @boharsingh7725
    @boharsingh77259 ай бұрын

    ਬਹੁਤ ਹੀ ਵਧੀਆ ਬਾਈ 👍👍👍👍👍

  • @jawaharsingh6892
    @jawaharsingh68929 ай бұрын

    VERY FINE VEER RAJ

  • @Sukhwinder_757
    @Sukhwinder_7579 ай бұрын

    ਬਹੁਤ ਵਧੀਆ ਅਮਨ ਮਨ ਭੈਣ ਬਹੁਤ ਵਧੀਆ

  • @premgoel8261
    @premgoel82619 ай бұрын

    Bahut best video hai ji. God bless you all of you;

  • @DhillonFilmProduction

    @DhillonFilmProduction

    9 ай бұрын

    Thank you so much

  • @kulvirgill5881
    @kulvirgill58819 ай бұрын

    ਬਹੁਤ ਵਧੀਆ ਸੁਨੇਹਾ ਦਿੱਤਾ ਭੈਣੇ ਕਿਸੇ ਤੇ ਗਰੀਬੀ ਨਾਂ ਆਵੇ ਬਹੁਤ ਵਧੀਆ ਵੀਡੀਓ ਗੋਂਡ ਬਲੈਸ ਜੂ👍🙏🙏🙏🙏🙏👌👌👌👌👌👌👌

  • @santoshmehra9801

    @santoshmehra9801

    9 ай бұрын

    Both Cant video hai

  • @user-dg4hr6tx6w
    @user-dg4hr6tx6w6 ай бұрын

    Very nice God bless you all family ❤❤❤

  • @sarbjitkaur9202
    @sarbjitkaur92029 ай бұрын

    Very nice God bless you all family 🙏🙏💓💓

  • @harpreetsinghsra7253
    @harpreetsinghsra72539 ай бұрын

    ਬਹੁਤ ਵਧੀਆ ਵੀਡਿਓ

  • @BalwinderKaur-hg7fn

    @BalwinderKaur-hg7fn

    9 ай бұрын

    Very nice video sister amn ji ❤❤❤❤

  • @amandeepbal249
    @amandeepbal2499 ай бұрын

    Every interesting nd different concept Aman dii...it presents the today scenario ❤

  • @HarjinderSingh-nr4ky
    @HarjinderSingh-nr4ky9 ай бұрын

    Bai Raj tusi bahut sohni story vikha diti Bai ji greebi v bande te audi hai ❤😂

  • @user-bq2kp3bp7h
    @user-bq2kp3bp7h9 ай бұрын

    Very nice video Aman didi and Raj biji God bless you all team ❤❤

  • @shaminderkaursandhu9747
    @shaminderkaursandhu97479 ай бұрын

    Very good vichar aa ji good job Aman and Raj all the team ❤❤

  • @DhillonFilmProduction

    @DhillonFilmProduction

    9 ай бұрын

    Thank you so much

  • @Love_status9990
    @Love_status99909 ай бұрын

    ਬਹੁਤ ਵਧੀਆ ਵੀਡੀਓ ਆ ਅਮਨ ਦੀ ❤❤

  • @HargobindSingh-fz5hq
    @HargobindSingh-fz5hq9 ай бұрын

    Very nice ji 👍👍👍👍 god bless you veere

  • @gurjeetkaurdhaliwal3559
    @gurjeetkaurdhaliwal35599 ай бұрын

    ਵੀਡੀਓ ਬਾਹੁਤ ਵਧੀਆ ਐ ਅਮਨ ਭੈਣ। ਵਾਹਿਗੁਰੂ ਜੀ ਤਹਾਡੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉😊😊

  • @baljitkaur6940
    @baljitkaur69409 ай бұрын

    Very nice nd different concept. Es video vich karme veer da character boht vadia positive role kar reha .boht sohnian gallan kar reha apne bapu naal boht vadia laggeya.ehojhian video vichon boht kuch sikhan nu milda

  • @dhundle_Sitare

    @dhundle_Sitare

    9 ай бұрын

    Thank you so much Ji 🙏😊❤

  • @kulvirjaid5029
    @kulvirjaid50299 ай бұрын

    Very nice video gd bless you all teams 👌👌👌👌👌👌👌👌👍👍👍👍👍👍💞💞💞💞💞💞💞❤❤❤❤❤

  • @palwinderkaur5461
    @palwinderkaur54619 ай бұрын

    Excellent work all team members

  • @amritpaldhanoa6391
    @amritpaldhanoa63919 ай бұрын

    Very nice vedio🌹🌹🌹 God bless you all team members🌹🌹🌹🌹🌹🌹🌹🌹🌹🌹🌹🌹🌹

  • @jsa-bb2mf
    @jsa-bb2mf9 ай бұрын

    Vary vary nice video aman di

  • @HarjinderSingh-nr4ky
    @HarjinderSingh-nr4ky9 ай бұрын

    Bai Raj sada father sade nikke hudya gujjar gia si bahut aukha time vekhea but hun waheguru di kirpa naal bache Canada set ne te sada v mia biwi da visa lagyea hai do gere maar aae ❤❤😂😂

  • @user-cc4lu9fh2s
    @user-cc4lu9fh2s9 ай бұрын

    Very nice video ❤🎉❤🎉❤🎉❤🎉

  • @gamingwithvansh6507
    @gamingwithvansh65079 ай бұрын

    Very very good story Aman di ❤❤❤❤

  • @SukhjinderSingh-dx5eh
    @SukhjinderSingh-dx5eh9 ай бұрын

    Very nice video

  • @mehandi_design23
    @mehandi_design239 ай бұрын

    Sira ❣️❤️❣️❣️

  • @KulwinderShergill-qj5tv
    @KulwinderShergill-qj5tv9 ай бұрын

    ਰਾਜ ਵੀਰੇ ਉਹ ਕਹਾਣੀ ਜੋ ਸ਼ਰੀਕ ਦੇ ਪੁੱਤ ਰੜਕਦੇ ਆ ਉਹ ਲੈਕੇ ਆਓ ਜਲਦੀ

  • @kirnarani9922

    @kirnarani9922

    9 ай бұрын

    Oh tan khatam Ho gyi

  • @ekamdhaliwal6235
    @ekamdhaliwal62359 ай бұрын

    Very nice video JASDEEP Singh wander Moga

  • @KuldeepKaur-fe8js
    @KuldeepKaur-fe8js9 ай бұрын

    👌👌👌👌

  • @gurjitsingh2744
    @gurjitsingh27449 ай бұрын

    God bless you Aman didi g very nice story❤❤❤❤🎉🎉🎉

  • @nijjarmodernfarming4110
    @nijjarmodernfarming41109 ай бұрын

    Ehnu harjeet salley nu har video vich bahar jaan di 🔥🔥 laggi rehandi aa

  • @mandeepmann8730
    @mandeepmann87309 ай бұрын

    Very nice video aman didi God bless you

  • @kuldipkaur2440
    @kuldipkaur24409 ай бұрын

    Very nice Story god bless you all team members 🙏🙏 kuldip Kaur kaleke Baggapurana

  • @karanbrar5356
    @karanbrar53569 ай бұрын

    Very nice story ❤

  • @sukhjitsinghkhattra8261
    @sukhjitsinghkhattra82619 ай бұрын

    ਬਹੁਤ ਵਧੀਆ ਜੀ🙏🙏🙏

  • @beena4851
    @beena48519 ай бұрын

    Very very very very very very very very nice video Aman Di ❤️❤️❤️❤️❤️❤️❤️❤️❤️❤️❤️❤️❤️❤️❤️❤️

  • @gurmeetdhillon4297
    @gurmeetdhillon42979 ай бұрын

    Gd concept 😊

  • @sukhpreetkaur4961
    @sukhpreetkaur49619 ай бұрын

    Nice video

  • @user-eq8ym2ht9u
    @user-eq8ym2ht9u7 ай бұрын

    Raj veer and Aman sister apana vargga kiss ne ban Jana putt my dono putt England with je ❤

  • @user-bk2mc1yj9n
    @user-bk2mc1yj9n9 ай бұрын

    Bhut vadia video Aman didi Raj beer.gbu family. 🎉🎉🎉🎉❤❤❤❤❤❤❤🙏🙏🙏🙏👌👌👌👌👌👍👍👍👍

  • @shazadtaggar1597
    @shazadtaggar15979 ай бұрын

    Good job aman sis❤❤❤❤❤

  • @BalrajSingh-uy4um
    @BalrajSingh-uy4um9 ай бұрын

    Very nice story aman dhillon g 👌 👍 good ❤❤❤

  • @Anureet9090
    @Anureet90909 ай бұрын

    God bless you

  • @parmindermangat657
    @parmindermangat6579 ай бұрын

    Very nice video god bless you 👍👍👍

Келесі