No video

ਕੀ ਲੱਗਦੀ ਮੈਂ ਫੂੱਫੜਾ ਤੇਰੀ Ke lagdi main fuffada Teri ! Latest Punjabi Short Movie 2023 Aman dhillon

ਕੀ ਲੱਗਦੀ ਮੈਂ ਫੂੱਫੜਾ ਤੇਰੀ !! Latest Punjabi Short Movie 2023 !! Aman dhillon
#amandhillon
#dhillonmansawala
#dhillonfilmproduction
#punjabiwebseries
Artist*****
Rajveer dhillon
Aman dhillon
Sukhwinder Singh kaka
Charanjit Kaur
Sonia Malhotra
Anjani Sharma
Harjeet Singh Kukad
Harpal Singh
Karmpreet Samra
Raj Mansa
************
Contact no
8872157104
Like My facebook page
/ dhillonmansawala01
Our New Video link Click Here 👇
Main chitta penei aa
• ਮੈਂ ਚਿੱਟਾ ਪੀਨੀ ਆ !! Ma...
Sanjhe ghar di dhee
• ਸਾਂਝੇ ਘਰ ਦੀ ਧੀ !! Sanj...
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏

Пікірлер: 401

  • @KulwinderShergill-qj5tv
    @KulwinderShergill-qj5tv11 ай бұрын

    ਰਾਜ ਵੀਰਾ ਆਪਣੇ ਭਰਾ ਦਾ ਪੱਖ ਕਰਦਾ ਹੈ। ਤੇ ਅਮਨ ਦੀਦੀ ਦੁੱਖ ਨੀ ਦੇਖ ਸਕਦੇ ਆਪਣੀ ਭਤੀਜੀ ਦਾ ਕਿਉਂਕਿ ਖੂਨ ਦਾ ਰਿਸ਼ਤਾ ਹੁੰਦਾ। ਬੇਬੇ ਸਾਥ ਦਿੰਦੀ ਅੰਜਲੀ ਤੇ ਅਮਨ ਦੀਦੀ ਦਾ ਵਧੀਆ ਗੱਲ ਹੈ ਇਹ। ਬਾਕੀ ਬਹੁਤ ਸੋਹਣੀ ਸੀ ਵੀਡਿਓ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ।❤️ ਕੁਲਵਿੰਦਰ ਕੌਰ ਸ਼ੇਰਗਿੱਲ ❤️

  • @BaljeetAulakh-ox8ds
    @BaljeetAulakh-ox8ds13 күн бұрын

    ਰਾਜ਼ ਵੀਰੇ ਤੈਨੂੰ ਰੱਬ ਤਰੱਕੀਆਂ ਬਖ਼ਸ਼ੇ ❤❤

  • @user-yj7wv1hi8n
    @user-yj7wv1hi8n10 ай бұрын

    Very nice video aman didi

  • @amrikkhokhar2970
    @amrikkhokhar297011 ай бұрын

    ਬਹੁਤ ਵਧੀਆ ਵੀਡੀਓ ਵੀਰ ਜੀ।ਹਰਜੀਤ ਦਾ ਹਰ ਟਾਈਮ ਪਾਰਾ ਗਰਮ ਹੀ ਰਹਿੰਦਾ ਏ।ਫੇਰ ਗਲਤੀਆਂ ਮੰਨਣ ਲੱਗ ਜਾਦੈ।

  • @user-gw5tb9bs4o

    @user-gw5tb9bs4o

    11 ай бұрын

    ਇਹ ਹਰੇਕ ਵੀਡਿਓ ਚ ⛸️⛸️ਖਾਂਦਾ ਈ ਆ 😜🤪😜😜🤪😜🤪😜😜

  • @kakasarpanchhakamwala7716
    @kakasarpanchhakamwala771611 ай бұрын

    ਸੱਤ ਸ਼੍ਰੀ ਆਕਾਲ ਜੀ ਅਪਣੀ ਨਵੀਂ ਵੀਡੀਓ ਨੂੰ ਲਾਈਕ ਕਮੇਂਟ ਸੇਅਰ ਜਰੂਰ ਕਰੋ ਜੀ ਧੰਨਵਾਦ ਜੀ 🌹🌹🌹

  • @gurjantsinghgurjantsingh6024
    @gurjantsinghgurjantsingh602411 ай бұрын

    Very nice video Aman Didi ji Waheguru Maher Karan sari Tim nu❤❤❤❤❤❤❤❤🎉🎉🎉🎉😂😂😂😂

  • @gurvinderkullar5431
    @gurvinderkullar543111 ай бұрын

    ❤❤ ਕਰਮੇਂ ਤੇ ਸੋਨੀਆ ਦੀ ਜੋੜੀ ਬਹੁਤ ਵਧੀਆ ਹੈ ਲੜਦੇ ਭਿੜਦੇ ਬਹੁਤ ਸੋਹਣੇ ਲੱਗਦੇ ਹਨ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤

  • @soniasonia1865

    @soniasonia1865

    11 ай бұрын

    ਧੰਨਵਾਦ ਜੀ 🙏🏻🙏🏻

  • @dhundle_Sitare

    @dhundle_Sitare

    11 ай бұрын

    Thank you so much Ji 🙏😊😊💞☺️❤

  • @sukhnandanromana1011
    @sukhnandanromana101111 ай бұрын

    ❤❤ ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ ਰਮਨਦੀਦੀ ਤੇ ਰਾਜ ਸੋਣੀਆ ਵਧੀਆ ਸਟੋਰੀ ਹੈ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ❤❤ ਦਿਲੋਂ ਧੰਨਵਾਦ ਕੀਤਾ

  • @user-md5sg3cb2t
    @user-md5sg3cb2t11 ай бұрын

    Good job

  • @GurdeepSingh-pq1se
    @GurdeepSingh-pq1se11 ай бұрын

    Good very nice video ji God bless you ❤❤❤❤👍👍👍👍👍🌹🌹🌹🌹🌹👌👌👌👌👌🙏🙏🙏🙏

  • @RituRitu-lr5nu
    @RituRitu-lr5nu11 ай бұрын

    Bhuth nyc Aman di good bless you 🙏🙏🙏🙏🙏🙏🙏🙏

  • @manpreetsidhu2653
    @manpreetsidhu265310 ай бұрын

    Gbu 💓🎉🎉nice video

  • @RanaJaveed-hg4lc
    @RanaJaveed-hg4lc11 ай бұрын

    Kakasarpanch. Banda wadhiya ay. Aman sister as behin main tawano like karda a. Dil to samjhda b haan sister.aa video b wadhiya ay.

  • @KulwinderShergill-qj5tv
    @KulwinderShergill-qj5tv11 ай бұрын

    ਹਰਜੀਤ ਹਰ ਵੀਡੀਓ ਵਿੱਚ ਸੜਿਆ ਹੀ ਰਹਿੰਦਾ ਅੰਜਲੀ ਦੀਦੀ ਬੁਲਾ ਆਪਣੇ ਬਾਪੂ ਨੂੰ ਜੁੱਤੀਆਂ ਪੁਵਾ ਚਿੱਬੜ ਜਿਹੇ ਨੂੰ। ਉਧਰ ਕਰਮੇ ਤੇ ਸੋਨੀਆ ਦੀ ਲੜਾਈ ਨੀ ਮੁੱਕਦੀ ਘਰ ਵੀ ਮੋਟਰ ਤੇ ਵੀ ਲੜਾਈ ਕਰਦੇ।😀😂😂 ਨਰਮਾ ਜੁਗਦਾ ਨੀ ਕਰਮਾਂ 😂😂

  • @ManjitkaurDhaliwal-hd1wm
    @ManjitkaurDhaliwal-hd1wm5 күн бұрын

    ਬਹੁਤ ਵਧੀਆ ਜੀ ❤❤❤

  • @user-ke8ny9fz8x
    @user-ke8ny9fz8x11 ай бұрын

    Very nice video aman di best of luck all team 👍👍👍

  • @ranjeetsekhon765
    @ranjeetsekhon7659 ай бұрын

    Very nice ji ❤❤❤

  • @gurpalsingh5609
    @gurpalsingh560911 ай бұрын

    ਬਹੁਤ ਹੀ ਵਧੀਆ ਰਿਸ਼ਤਾ ਹੈ ਸਾਡੇ ਘਰੇ ਵੀ ਮੈਂ ਆਪ ਦੇ ਘਰ ਵਾਲੀ ਦੀ ਭਤੀਜੀ ਦਾ ਰਿਸ਼ਤਾ ਕਰਵਾਇਆ ਹੈ ।

  • @BinderPal-kv5nc
    @BinderPal-kv5nc11 ай бұрын

    Very nice video Aman di ji waheguru ji waheguru 🙏🙏🙏🙏🙏🙏

  • @dhundle_Sitare
    @dhundle_Sitare11 ай бұрын

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ Karampreet Samra ❤

  • @HarishKumar-cl6sy

    @HarishKumar-cl6sy

    11 ай бұрын

    Nice

  • @dhundle_Sitare

    @dhundle_Sitare

    11 ай бұрын

    @@HarishKumar-cl6sy thanks ji 🙏😊❤️

  • @DhillonFilmProduction

    @DhillonFilmProduction

    11 ай бұрын

    Thank you so much 👍

  • @sanawarjotsinghsanawarjot72
    @sanawarjotsinghsanawarjot7211 ай бұрын

    ਸੋਨੀਆ ਤਾਂ ਸਿਰਾ ਆ

  • @soniasonia1865

    @soniasonia1865

    11 ай бұрын

    Thnku so much ji

  • @gurnoorbrarbrargurnoor3263
    @gurnoorbrarbrargurnoor326311 ай бұрын

    Very very nice video g good acting g all the best g bhua nu bhatiji bhut pyari hundi hai g kuldeep Kaur brar kothe lal singh wle g❤❤❤❤

  • @hennamalhotra8731
    @hennamalhotra873111 ай бұрын

    Sonia is a wonderful actor.. god bless ❤

  • @soniasonia1865

    @soniasonia1865

    11 ай бұрын

    Thnk u so much ji 🙏🏻

  • @user-wj8ft4qs5w

    @user-wj8ft4qs5w

    11 ай бұрын

    ​@@soniasonia1865e😊😊qq Waze II

  • @priyak543
    @priyak54311 ай бұрын

    ਦੇਖਲਾ ਕਿਵੇਂ ਲੰਮੀਆਂ ਤਾਣੀ ਪਿਆ ਤੂੰ ਵੀ ਉਧਰ ਲਗ ਜਾਂਦਾ ਕੁਸ਼ ਤਾਂ ਚੁਗਦਾ ਆਥਣ ਨੂੰ😂😂😂😂😂 ਸੋਨੀਆ ਭੈਣ ਬੋਲਦੀ ਬਾਹਲਾ ਵਧੀਆ 😂😂😂😂😂😂😂😂😂😂😂

  • @soniasonia1865

    @soniasonia1865

    11 ай бұрын

    ਧੰਨਵਾਦ ਜੀ 🙏🏻

  • @GurdevSingh-or1xu

    @GurdevSingh-or1xu

    11 ай бұрын

    ​@@soniasonia1865pl ❤

  • @charanjeetKaur123
    @charanjeetKaur12311 ай бұрын

    Bhut shonii video hai raj sir good ਐਕਟਿੰਗ all 👍👍👍👍

  • @user-ct3nm9qz2p
    @user-ct3nm9qz2p11 ай бұрын

    ਅਮਨ ਬਹੁਤ ਹੀ ਵਧੀਆ ਵੀਡੀਓ ਹੈ ਮੈਂ ਤੁਹਾਡੀ ਸਾਰੀਆਂ ਵੀਡੀਓ ਦੇਖਦੀ ਹਾਂ

  • @palwinderkaur5461
    @palwinderkaur546111 ай бұрын

    Excellent work all team members

  • @ManjitKaur-lu7oy
    @ManjitKaur-lu7oy26 күн бұрын

    ਹੈਲੋ ਅਮਨ ਸਤ ਸ੍ਰੀ ਅਕਾਲ ਜੀ ਨਵੀ ਵੀਡੀਓ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤

  • @gaggusukhmandeep8208
    @gaggusukhmandeep820810 ай бұрын

    Very nice video

  • @satnamkaur2435
    @satnamkaur243511 ай бұрын

    ਅਸੀਂ ਨਿੱਕੇ ਹੁੰਦੇ ਬਜੂਰਗ ਕਹਾਵਤ ਪਾਉਂਦੇ ਸੁਣਦੇ ਸੀ ਮਾਂਸ ਵਿਚੋਂ ਮਾਂਸ ਭੈੜਾ ਕੁੱਕੜ ਦਾ ਸਾਕ ਵਿਚੋਂ ਸਾਕ ਭੈੜਾ ਫੁਫੜ ਦਾ 😊

  • @avneetKaur-jv4il

    @avneetKaur-jv4il

    11 ай бұрын

    😂😂😂😂😂

  • @Jordandeep100
    @Jordandeep10011 ай бұрын

    Bahut sohni video aa, is video ch Sonia didi da role vdia laggda wa, positive role god bless you bhaine🙏🙏🙏🙏🙏

  • @soniasonia1865

    @soniasonia1865

    11 ай бұрын

    Thnks ji🙏🏻🙏🏻

  • @suchiarsingh7837
    @suchiarsingh783711 ай бұрын

    ਸੋਨੀਆ ਦੀ ਐਕਟਿਗ ਬਹੁਤ ਵਧੀਆ ਹੈ ਬਾਕੀ ਸਾਰੀ ਟੀਮ ਨੇ ਵੀ ਬਹੁਤ ਸੋਹਣਾਂ ਰੋਲ ਕੀਤਾ ਹੈ

  • @soniasonia1865

    @soniasonia1865

    11 ай бұрын

    ਧੰਨਵਾਦ ਜੀ 🙏🏻

  • @shazadtaggar1597
    @shazadtaggar159710 ай бұрын

    Very nice

  • @harwinderkaur6468
    @harwinderkaur646811 ай бұрын

    ਬਹੁਤ ਵਧੀਆ ਵੀਡੀਓ ਅਮਨ ਤੂੰ ਧੰਨ ਵਧਿਆ ਰੋਲ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ

  • @ganapathysakthivel4295
    @ganapathysakthivel429511 ай бұрын

    Clean and nice storyline

  • @user-ri2tf2ho1l
    @user-ri2tf2ho1l11 ай бұрын

    My favorite family❤❤

  • @shazadtaggar1597
    @shazadtaggar159710 ай бұрын

    God bless you❤❤❤❤❤❤❤ all theem

  • @user-tr5sp5rx6y
    @user-tr5sp5rx6y11 ай бұрын

    Very nice video Aman didi ji ❤❤❤❤❤❤🎉🎉🎉🎉🎉

  • @mahekbhatti4229
    @mahekbhatti422911 ай бұрын

    ❤❤❤😊😊😊

  • @bindergahlot6920
    @bindergahlot692011 ай бұрын

    ਬਹੁਤ ਵਧੀਆ ਸਟੋਰੀ ਜੀ

  • @atindersingh8853
    @atindersingh885310 ай бұрын

    ਹਰਜੀਤ ਦੇ ਤਾਂ ਛਿੱਤਰ ਪੈਦੇ ਦੇ ਧੌਲੇ ਆ ਗਏ ਹਨ 😊😊

  • @sarbjitkaur9202
    @sarbjitkaur920211 ай бұрын

    God bless you all family 🙏🙏💗💗

  • @balvirsingh4443
    @balvirsingh444311 ай бұрын

    Very nice video God bless you

  • @parvinderkaur-fl1ke
    @parvinderkaur-fl1ke11 ай бұрын

    Very nice lagi video Aman di God bless you 👌🙏

  • @Virk-2022
    @Virk-202211 ай бұрын

    ਬਹੁਤ ਘੈਟ ਵੀਡੀਓ ਆ 👍👍

  • @jaswinderkaur4152
    @jaswinderkaur415211 ай бұрын

    Nyc❤🎉

  • @AmandeepKaur00447
    @AmandeepKaur0044711 ай бұрын

    Nice Aman di❤

  • @user-hh9lm2hz5i

    @user-hh9lm2hz5i

    11 ай бұрын

    Z cs ❤ A00

  • @davinderdhillon7116
    @davinderdhillon711611 ай бұрын

    ❤❤❤ very nice ❤❤❤

  • @sukhdeepkaur3348
    @sukhdeepkaur334810 ай бұрын

    bhot nice video bhua kisa hor ghar vich rishta la ja sakde but eiha phila bari dekhi apne he husband de bahi nal nhi hunde eiha harjeet bhot khrab aa raj baei apne bro de sath dende aman di te osde sas vadia anjli de sath dende ne 👍👌🥰❤

  • @karanveer8119
    @karanveer811911 ай бұрын

    very good video

  • @kukkaddhaliwal7599
    @kukkaddhaliwal759911 ай бұрын

    good job ❤

  • @jotreetbestsisters6519
    @jotreetbestsisters651911 ай бұрын

    Waheguru Ji

  • @ramandeepsingh5755
    @ramandeepsingh575511 ай бұрын

    Very very beautiful video GBU ❤️

  • @RituRitu-lr5nu
    @RituRitu-lr5nu11 ай бұрын

    Harjee gusa cute bhuth lgdea g bhuth nyc a g

  • @kaursukhidhillon9272
    @kaursukhidhillon927211 ай бұрын

    Very nice video aman didi ❤

  • @balwindersinghkhalsa2370
    @balwindersinghkhalsa237011 ай бұрын

    ਵਾਹ ਜੀ ਵਾਹ ਨਰਮੇ ਚੁਗਣ ਦੀ ਪੁਰਾਣੀ ਭਾਈਚਾਰਕ ਸਾਂਝ ਯਾਦ ਕਰਦਿਆਂ ਖੁਸ਼ੀ ਹੋਈ ਬਹੁਤ ਬਹੁਤ ਧੰਨਵਾਦ ਰਾਜ ਢਿੱਲੋਂ ਅਮਨ ਢਿੱਲੋਂ ਪੂਰੀ ਟੀਮ ਨੇ ਬਹੁਤ ਵਧੀਆ ਵੀਡੀਓ ਬਣਾਈ

  • @tanukaur10
    @tanukaur1011 ай бұрын

    😊❤very Very Very nice video ji😊❤

  • @harpreetsinghsra7253
    @harpreetsinghsra725311 ай бұрын

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ

  • @surinderpalsingh1500
    @surinderpalsingh15005 ай бұрын

    Surinder pal singh abohar bhout vadia lage video aman g

  • @gurjeetkaurdhaliwal3559
    @gurjeetkaurdhaliwal355911 ай бұрын

    ਬਾਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹੋਰ ਤਰੱਕੀ ਬਖਸ਼ਣ 🎉🎉🎉🎉🎉🎉

  • @tanukang9891
    @tanukang989110 ай бұрын

    ❤😊very nice video ji 😊❤

  • @manormagarg8197
    @manormagarg819717 күн бұрын

    Very nice video amam di best of luck all team 👍👍👍👍

  • @kamalrai7003
    @kamalrai700311 ай бұрын

    ਇਕ ਗਲ਼ ਮੈਨੂੰ ਬੋਤ ਬੁਰੀ ਲਗੀ ਰਾਜ ਬੀਰ ਵੀ ਅਮਨ੍ ਭੈਂਣ ਨੂੰ ਬੋਲਣ ਲਗ ਗਿਆ ਕਿੱਥੇ ਤਾ ਅਮਨ ਭੈਂਣ ਦਾ ਸਾਥ ਦੇਣਾ ਸੀ

  • @ekamdhaliwal6235
    @ekamdhaliwal623511 ай бұрын

    Very nice video JASDEEP Singh wander Moga

  • @BalrajSingh-uy4um
    @BalrajSingh-uy4um11 ай бұрын

    Bout vadia story aa aman g congratulations ❤❤❤❤

  • @darshansingh5731
    @darshansingh573111 ай бұрын

    ਬਾਪੂ ਸਰਪੰਚ ਦਾ ਰੋਲ ਵਧੀਆ ਲੱਗਿਆ ਸਾਰੀ ਟੀਮ ਦਾ ਧੰਨਵਾਦ ਬਾਕੀ ਹਰੇਕ ਫਿਲਮ ਵਿੱਚ ਹਰਜੀਤ ਨੂੰ ਧੂਫ ਮਿਲਦੀ ਹੀ ਮਿਲਦੀ ਹੈ ਥੋੜੀ ਮਿਲੇ ਬਹੁਤੀ ਮਿਲੇ

  • @kakasarpanchhakamwala7716

    @kakasarpanchhakamwala7716

    11 ай бұрын

    ਬਹੁਤ ਬਹੁਤ ਧੰਨਵਾਦ ਜੀ 🌹🌹

  • @NashatarSingh-vt8wy

    @NashatarSingh-vt8wy

    10 ай бұрын

    ​@@kakasarpanchhakamwala7716⁴ ol😅😅😅

  • @joraasingh4392
    @joraasingh439211 ай бұрын

    ਭੂਆ ਭਤੀਜੀ ਦਾ ਸੱਚ ਲਿਆਤਾ ਘਰਾਂ ਵਿਚ ਇਸ ਤਰ੍ਹਾਂ ਹੁੰਦਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਹਮੇਸ਼ਾ ਹੀ

  • @lakhasingh4218

    @lakhasingh4218

    10 ай бұрын

    Jasv3er

  • @jogindarsingh9524

    @jogindarsingh9524

    10 ай бұрын

    @@lakhasingh4218 1qme

  • @user-sz9fc5oo6i
    @user-sz9fc5oo6i8 ай бұрын

    Beautiful video ♥️♥️♥️♥️♥️

  • @sukhdeepsidhu2342
    @sukhdeepsidhu234211 ай бұрын

    Rajveer Dhillon veer, Aman dhillon sister very nice video ji 👍

  • @manpreetaulakh4219
    @manpreetaulakh421911 ай бұрын

    Thodi har video di wait rhndi aa ohna tym sade ta sade ni hajm aundi jina tym video na dekhi ee😂❤❤❤daily video pa dyea kro bss

  • @tarnpreetsingh8334
    @tarnpreetsingh833411 ай бұрын

    Alle Teme very nice God bless

  • @vmix-ki3zs
    @vmix-ki3zs11 ай бұрын

    Bhut vadiya vedio sman di nature bhut vadiyagɓu all team members jassi moga ❤❤🎉🎉😂

  • @coolpeople1622
    @coolpeople162211 ай бұрын

    Very good message ..

  • @user-wf2yx8du9y
    @user-wf2yx8du9y11 ай бұрын

    Bhutvdiyakita veerg

  • @user-sz9fc5oo6i
    @user-sz9fc5oo6i8 ай бұрын

    Very good video 💯💯💯💯

  • @GurpreetKaur-rx2yp
    @GurpreetKaur-rx2yp11 ай бұрын

    Sister sister ta sunia c darani jathani ,pr bhua bhatiji pehli bar sunia darani jatani ,eh keho jia rishta

  • @user-sz9fc5oo6i
    @user-sz9fc5oo6i8 ай бұрын

    Raj 22 very good video 🥰🥰🥰🥰🥰

  • @jasssran727
    @jasssran72711 ай бұрын

    Bhut soni video didi God bless you ❤❤😊😊

  • @simujabaj2584
    @simujabaj258411 ай бұрын

    Nice 👍👍👍

  • @sunnybagri1818
    @sunnybagri181811 ай бұрын

    God, bless, you

  • @vikramsomalsomal5480
    @vikramsomalsomal548011 ай бұрын

    ਰਾਜ 22ਮੈ ਏਹ ਸੋਚਦਾ ਵੀ ਇਸ ਕਹਾਣੀ ਅਤੇ ਰਿਸ਼ਤੇ ਦਾ ਅਰਥ ਕੀ ਨਿਕਲਦਾ ਹੈ। ਕੀ ਏਹ ਰਿਸ਼ਤਾ ਕਰਨਾ ਬਣਦਾ ਹੈ ।

  • @DhillonFilmProduction

    @DhillonFilmProduction

    11 ай бұрын

    ਬਾਈ ਇਸ ਰਿਸ਼ਤੇ ਨੂੰ ਅਸਲ ਵਿੱਚ ਕੋਈ ਨਾ ਨਹੀਂ ਦਿੱਤਾ ਗਿਆ ਰਿਸ਼ਤੇ ਬਹੁਤ ਥਾਵਾਂ ਤੇ ਹੋਏ ਨੇ ਧੰਨਵਾਦ ਜੀ 🙏

  • @gurshaanbrar9844
    @gurshaanbrar984411 ай бұрын

    Very nice video God bless you 🎉🎉🎉🎉

  • @Reetkhokhar
    @Reetkhokhar11 ай бұрын

    Kainttt video g ❤❤All team gud work

  • @priyak543
    @priyak54311 ай бұрын

    ਕਰਮਾ ਤੇ ਸੋਨੀਆ ਕੁੱਕੜਾਂ ਵਾਂਗ ਲੜਦੇ ਆ 😂😂😂😂😂😂😂😂

  • @soniasonia1865

    @soniasonia1865

    11 ай бұрын

    😂😂😂thnks ji

  • @dhundle_Sitare

    @dhundle_Sitare

    11 ай бұрын

    😅😅😅 thank you so much Ji 🙏😊😊💞☺️

  • @Gurjeetkaurgill111
    @Gurjeetkaurgill11111 ай бұрын

    Very nice video aman didi raj veer ji ❤❤❤👌👌🌹⚘

  • @Sukhwinderkaur-zi1dw
    @Sukhwinderkaur-zi1dw11 ай бұрын

    ❤❤🎉🎉

  • @Anureet9090
    @Anureet909011 ай бұрын

    God bless you

  • @baggabhamme6021
    @baggabhamme602111 ай бұрын

    Nice❤❤

  • @ramandhaliwal8243
    @ramandhaliwal824311 ай бұрын

    Very nice story

  • @SarbjeetSarbjeet-wd3bu
    @SarbjeetSarbjeet-wd3bu11 ай бұрын

    Gbu all team Aman sis well done 👍❤

  • @simugrewal4652
    @simugrewal465211 ай бұрын

    Vedo bhut he vdya ji dil lag jnda ji

  • @akash22807
    @akash2280711 ай бұрын

    👍👍👍♥️♥️♥️♥️♥️♥️

  • @sukhwindersingh8747
    @sukhwindersingh874711 ай бұрын

    Bhut vdhyia

  • @MandeepKaur-fh4vw
    @MandeepKaur-fh4vw11 ай бұрын

    Bhut nice aa g video

  • @user-et5ej2ty8e
    @user-et5ej2ty8e11 ай бұрын

    Very nice story aa didi g gbu❤❤

  • @SandeepKaur-qf1xf
    @SandeepKaur-qf1xf11 ай бұрын

    Bht vdya video GBU all team always be happy 😌❤️

  • @beena4851
    @beena485111 ай бұрын

    Very nice video Aman Di ❤️❤️❤️❤️❤️❤️

  • @motaram2346
    @motaram234610 ай бұрын

    Motaram gunachouria Very nice Story

  • @jsa-bb2mf
    @jsa-bb2mf11 ай бұрын

    Vary vary vary nice video aman di

  • @ManiGill-xg4ub
    @ManiGill-xg4ub11 ай бұрын

    Very nice video God bless you brother

Келесі