Dharmi Pind (Full Video) | Punjabi Short Movie | Terriflicks Productions | Punjabi Short Film 2020

Музыка

Terriflicks Productions (OPC) PVT. LTD. Presents
Title - Dharmi Pind
Story - Guranditta Sandhu
Starting - Kuldeep Niami, Parminder Gill, Aishpreet Kaur, Shubhpreet Kaur, Charanjit Sandhu, Darshan Gharu, Jassir Mintu, Dr. Karam Singh
Singer - Raj Dhaliwal
Camera - Mehar Films
Lights - Grewal Lights
DOP- Sonu Bains
Makeup - G.S. Channi
Music- Folk Studio
Screenplay - Gurbhej
Director - Jaswinder Jassi
Producer - Sukhi Sidhu & Grace Sidhu
Co-Producer - Jason & Bros USA & Grace Makeover Mohali
Production Manager - Ranjeet Singh Managt
Label - Terriflicks Productions (OPC) PVT. LTD. USA (+1-6613781013)
LIKE || SHARE || COMMENT
And Don't Forgot To Subscribe Our Official Channel - / @terriflicksproduction...
Terriflicks Productions:
Website - www.terriflicksproductions.com/
Facebook - / terriflicksproductions
Instagram - / terriflicksproductions

Пікірлер: 686

  • @SanjeevKumar-lk1nw
    @SanjeevKumar-lk1nw3 жыл бұрын

    ਜਿੰਨੀ ਤਾਰੀਫ਼ ਕੀਤੀ ਜਾਵੇ ਉਨੀਂ ਹੀ ਘੱਟ ਹੈ,

  • @HarpalSingh-zx1gv
    @HarpalSingh-zx1gv3 жыл бұрын

    ਇੱਕ ਵਧੀਆ ਸੁਨੇਹਾ ਏ।

  • @roshankhan5855
    @roshankhan58554 жыл бұрын

    ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਹੈ ਜੀ ਗਰੀਬ ਦਾ ਮੂ ਗੁਰੂ ਗੋਬਿੰਦ ਸਿੰਘ ਜੀ ਦੀ ਗੋਲਕ ਹੈ ਦੁਨੀਆ ਵਿੱਚ ਹੁਣ ਇਦਾ ਹੀ ਹੁੰਦਾ ਹੈ

  • @pardeepjuneja9711
    @pardeepjuneja97112 жыл бұрын

    ਦੁਨੀਆ ਸਿਫ਼ਰ ਵੱਡੇ ਵੱਡੇ ਧਰਮ ਸਥਾਨਾਂ ਨੂੰ ਸਜਾਉਣ ਲਈ ਦਾਨ ਕਰਦੀ ਹੈ।। ਨਾ ਕਿ ਕਿਸੇ ਗਰੀਬ ਦੀ ਕਿਸਮਤ ਨੂੰ ਚਮਕਾਉਣ ਦਾ ਕਸ਼ਟ ਨਹੀਂ ਕਰਦੇ ਇਹ ਸਾਡੀ ਦੁਨੀਆ ਦੀ ਸੱਚਾਈ ਹੈ।।😢😢😢😢😢

  • @Sandeepkotla375
    @Sandeepkotla375 Жыл бұрын

    ਬਹੁਤ ਹੀ ਵਧੀਆ ਮੈਸੇਜ ਦਿੱਤਾ ਜੀ ਪੂਰੀ ਟੀਮ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ🙏🙏

  • @jodhbirsingh8207
    @jodhbirsingh82074 жыл бұрын

    ਇਸ ਦੇ ਆਧਾਰ 'ਤੇ ਪੂਰੀ ਫਿਲਮ ਤਿਆਰ ਹੋਣੀ ਚਾਹੀਦੀ ਹੈ

  • @sukhjindersingh9544

    @sukhjindersingh9544

    4 жыл бұрын

    Jodhbir singh we are trying

  • @AnandSingh-cp2md
    @AnandSingh-cp2md5 жыл бұрын

    ਅੱਜ ਦੇ ਸਮੇਂ ਦੀ ਅਸਲੀਅਤ ਲਾਜ਼ਵਾਬ ਤਰੀਕੇ ਨਾਲ ਪੇਸ਼ ਕਰੀ ਆ। ਸਮੁੱਚੀ ਟੀਮ ਨੂੰ ਮੁਬਾਰਕਬਾਦ 🙏

  • @navdeepsidhu8711
    @navdeepsidhu87115 жыл бұрын

    ਬਹੂਤ ਹੀ ਸੁੰਦਰ ਅਤੇ ਸਿਖ੍ਯਵਰਦਕ ਮੂਵੀ ਹੈ ਜੀ। ਅਤੇ ਗੁਰੂਘਰ ਪ੍ਰਭੰਧਕ ਕਮੇਟੀ ਦੀ ਪੋਲ ਖੋਲ ਦੀ ਹੈ।ਸਾਡੇ ਗੁਰੂਆਂ ਨੇ ਤਾਂ ਆ ਗੱਲ ਬਾਣੀ ਵਿੱਚ ਕਦੇ ਨਹੀਂ ਕਹਿ ਕੇ ਗੁਰੂ ਘਰ ਅਤੇ ਮੰਦਿਰ ਬਨੋਉਣ ਲਈਏ ਕਰੋੜਾਂ ਰੁਪਏ ਖਰਚ ਕਰੋ ਅਤੇ ਗਰੀਬ ਅਤੇ ਲੋੜਵੰਦ ਦੀ ਸਹਾਇਤਾ ਕਰੋ ਪਰ ਨਹੀਂ ਅਸੀਂ ਤਾਂ ਨਾਮ ਦੇ ਭੁਖੇ ਹਾ ਕਿ ਗੁਰੂਘਰ ਦੇ ਸਪੀਕਰ ਚ ਸਾਡਾ ਨਾਮ ਬੋਲਿਆ ਜੋਉਗਾ।

  • @akashdeepsingh8352

    @akashdeepsingh8352

    5 жыл бұрын

    ਸ਼ੁਕਰੀਆ ਨਵਦੀਪ ਜੀ

  • @grewal2084

    @grewal2084

    5 жыл бұрын

    Veere gurughar 24 Langer chalda te loka nu rehn lyi jgah diti jandi àa

  • @neetugold6136
    @neetugold6136 Жыл бұрын

    ਦੇਖ ਕੇ ਰੋਣਾ ਆ ਗਿਆ ।

  • @gurbhejsingh5629
    @gurbhejsingh56295 жыл бұрын

    ਸਾਰੇ ਕਲਾਕਾਰਾਂ ਦੀ ਬਹੁਤ ਵਧੀਅਾ ਅਦਾਕਾਰੀ

  • @JaspalSingh-bi8ny
    @JaspalSingh-bi8ny Жыл бұрын

    ਬਹੁਤ ਵਧੀਆ ਪੇਸ਼ਕਾਰੀ।ਗਰੀਬ ਦਾ ਮੂੰਹ ਗੁਰੂ ਦੀ ਗੋਲਕ।

  • @rajnikd1156
    @rajnikd11563 жыл бұрын

    ਹਾੜੇ ਰੱਬਾ ਕਿਸੇ ਨੂੰ ਗਰੀਬੀ ਨਾ ਦੇਈ

  • @HarinderSohal
    @HarinderSohal4 жыл бұрын

    ਜਸਵਿੰਦਰ ਜੱਸੀ ਭਾਜੀ ਢੇਰ ਸਾਰੀਆਂ ਵਧਾਈਆਂ ਇਕ ਖੂਬਸੂਰਤ ਵਿਸ਼ੇ ਤੇ ਬਹੁਤ ਵਧੀਆ ਫਿਲਮ ਬਣਾਈ ਹੈ ਤੁਸੀਂ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਧਾਈਆਂ

  • @m_singh_mehar8242
    @m_singh_mehar82423 жыл бұрын

    ਕਿੰਨੀ ਵੱਡੀ ਤ੍ਰਾਸਦੀ ਵਖਾਹੀ ਅ, ਗੁਰੂ ਘਰ ਸੋਨੇ ਨਾਲ ਮੜ ਤੇ ਲੋੜ ਮੰਦ ਨੂੰ ਕੋਈ ਮੱਦਦ ਨੀ ਕਰਦਾ ਸਚਾਈ ਅ ਅੱਜ ਦੇ ਸਮੇਂ ਦੀ ਬੇੜਾ ਗਰਕ ਕਰਤਾ ਕੌਮ ਦਾ ਫੋਕੀ ਬੱਲੇ ਬੱਲੇ ਨੇ, nvr forget Guru saab de bol ਭੁੱਖੇ ਦਾ ਮੂੰਹ ਗੁਰੂ ਕੀ ਗੋਲਕ 🙏🙏🙏

  • @sarahahmed1880

    @sarahahmed1880

    26 күн бұрын

    پاکستان۔ میں بھی یہی حال۔ ھے 😢😢😢from pakistan😢😢

  • @deepakmehra4564
    @deepakmehra45645 жыл бұрын

    Kiya baat hai ji very nice movie ਦੇਖ ਕੇ ਅੱਖਾਂ ਭਰ ਆਈਆਂ ਗੁਡ ਆ ਜੀ

  • @asharora3041
    @asharora30414 жыл бұрын

    ਰੱਬ ਕਰੇ ਸਭ ਕੁਝ ਠੀਕ ਹੋ ਜਾਏ ਪਰ ਹਾਲਾਤ ਬਹੁਤ ਜਿਆਦਾ ਬਲਕਿ ਬਹੁਤ ਹੀ ਜਿਆਦਾ ਮਾੜੇ ਹੁੰਦੇ ਨਜ਼ਰ ਆ ਰਹੇ ਹਨ। ਹਰ ਨੇਤਾ ਆਪਣੀ ਜੇਬ ਭਰਨ ਵਿੱਚ ਲੱਗਾ ਹੋਇਆ ਹੈ। ਫਿਲਮ ਬਹੁਤ ਵਧੀਆ ਹੈ

  • @arpankamboj1867
    @arpankamboj18674 жыл бұрын

    ਪ੍ਰਸੰਸਾ ਲਈ ਹਰ ਲਫਜ਼ ਛੋਟਾ ਜਾਪਦਾ ਹੈ ਇਸ ਫਿਲਮ ਅੱਗੇ। ਬਹੁਤ ਵਧੀਆ

  • @user-ew9ds7qh2b
    @user-ew9ds7qh2bАй бұрын

    ਬਹੁਤ ਵਧੀਆ ਸੁਨੇਹਾ

  • @OfficialMJFilms
    @OfficialMJFilms5 жыл бұрын

    Bhot vadya story ...... super hit 👏👏👏👏👏👏👏

  • @ASHWANIKUMAR-po5lw
    @ASHWANIKUMAR-po5lw5 жыл бұрын

    This made me cry..this is the actual scenerio in India...god bless poor people ..all are rab ke bande..

  • @shahidauppal8643

    @shahidauppal8643

    4 жыл бұрын

    In India in Pakistan everywhere in the world where are poors it makes me sad 😢😢

  • @ASHWANIKUMAR-po5lw

    @ASHWANIKUMAR-po5lw

    4 жыл бұрын

    @@shahidauppal8643 yes

  • @dilbagsingh8178
    @dilbagsingh81784 жыл бұрын

    ਬਿਲਕੁਲ ਸਹੀ ਵਿਸ਼ਾ ਚੁਣਿਆ

  • @GurwinderSingh-pb6fz
    @GurwinderSingh-pb6fz Жыл бұрын

    ਇਹ ਬਿੱਲਕੁਲ ਸਹੀ ਦਿਖਾ ਰਹੇ ਨੇ ਅਸੀ ਬਾਬਿਆਂ ਦੀਆਂ ਗੋਗੜਾਂ ਤੇ ਇਹਨਾਂ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਲਈ ਤੇ ਬਹੁਤ ਪੈਸਾ ਦੇਂਦੇ ਹਾਂ ਪਰ ਕਿਸੇ ਜਰੂਰਤ ਵਾਲੇ ਵਾਸਤੇ ਸਾਡੇ ਹੱਥ ਕੱਬਣ ਲੱਗ ਜਾਂਦੇ ਨੇ ਜ਼ਰਾ ਸੋਚੋ ਜ਼ਰੂਰ ਵਾਹਿਗੁਰੂ ਜੀ ਦੀ ਬਖਸ਼ਿਸ਼ ਇਹਨਾਂ ਨੂੰ ਦੇਕੇ ਹੈ ਕਿ ਜਰੂਰਤ ਵਾਲੇ ਦੀ ਮੱਦਦ ਨਾਲ

  • @KOHINOORKHALSA
    @KOHINOORKHALSA5 жыл бұрын

    Very nice Bai g good betar best movie Waheguru g

  • @avtarsinghrandhawa6284
    @avtarsinghrandhawa62845 жыл бұрын

    Rabba sab kuj devi par kisi nu garibi na devi

  • @hafeezullah2874

    @hafeezullah2874

    4 жыл бұрын

    صحت تندرستی بیماری دکھ مصیبت تو محفوظ رکھے آمین

  • @jaswinderkaur-nu4xx

    @jaswinderkaur-nu4xx

    3 жыл бұрын

    Sahi gal aa ji

  • @sumit0008_
    @sumit0008_5 жыл бұрын

    ਸਾਡੇ ਨੇੜੇ ਇਕ ਘਰ ਬਣਾਇਆ ਗਿਆ ਹੈ 🏡ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਸਚਾਈ ਸਾਹਮਣੇ ਜੀ 👌👌👌💖💖💖

  • @jojoarorajojoarora7214

    @jojoarorajojoarora7214

    4 жыл бұрын

    Kehre pind

  • @karandeep4711
    @karandeep47113 жыл бұрын

    Waheguru g eho jhe din kise dushman te v na aaun .kirpa kro waheguru ji🙏

  • @gippyrandhawa1742
    @gippyrandhawa17424 жыл бұрын

    Sukhjinder Singh proudoucer main ta Ro Ro vekhi film.ahini wadiya rabb kre thunu eida dia filma banaun Di warqat dewe .love u so much .

  • @sukhjindersingh9544

    @sukhjindersingh9544

    4 жыл бұрын

    Gippy Randhawa thx ji I will try my best

  • @gurbhejsingh5629
    @gurbhejsingh56295 жыл бұрын

    ਅੱਜ ਦੀ ਤਰਾਸਦੀ ਨੂੰ ਬਿਅਾਨ ਕਰਦੀ ਮੂਵੀ ਬਹੁਤ ਵਧੀਅਾ ਵਿਸ਼ਾ ਛੋਹਿਅਾ ,ਸਾਰੀ ਟੀਮ ਵਧਾਈ ਦੀ ਪਾਤਰ ਤਾਰੀਫ ਲਈ ਕੋਈ ਲਫਜ ਹੀ ਨਹੀ ਪਰ ਫਿਰ ਵੀ ਅਸੀਂ ਜਿੰਨੇ ਯੋਗੇ ਹਾਂ ਇਹ ਕਹਿ ਸਕਦੇ ਹਾਂ ਬਹੁਤ ਵਧੀਅਾ ਚੰਗੀ ਮੂਵੀ ਰੱਬ ਸਾਰੀ ਟੀਮ ਨੂੰ ਤਰੱਕੀਅਾਂ ਬਖਸੇ # ਗੁਰਭੇਜ ਬਹਿਬਲ #

  • @teertukka-1111

    @teertukka-1111

    5 жыл бұрын

    ਸੁਕਰੀਆ ਜਨਾਬ ਦਾ

  • @gurmaangillartistpulywoodg2138
    @gurmaangillartistpulywoodg21385 жыл бұрын

    ਸਾਰੇ ਕਲਾਕਾਰਾਂ ਨੇ ਵਧੀਆ ਕੰਮ ਕੀਤਾ ਆ ਜੀ

  • @ranjeetchahal8247
    @ranjeetchahal82472 жыл бұрын

    ਇਹ ਅੱਜ ਦੇ ਸਮੇਂ ਦੀ ਸਚਾਈ ਹੈ

  • @harvindersingh4330
    @harvindersingh43305 жыл бұрын

    ਬਹੁਤ ਕਮਾਲ ਦੀ ਫਿਲਮ। ਸਾਰੀ ਟੀਮ ਨੂੰ ਮੁਬਾਰਕਾਂ।

  • @mukhtyarsandhu6844
    @mukhtyarsandhu6844Ай бұрын

    Bahut badiya film he hi manukhta di sewa ji jant di sewa hi paropkar he.

  • @maanjatt5864
    @maanjatt5864 Жыл бұрын

    ਬਹੁਤ ਵਧੀਆ ਮੂਵੀ ਆ 👍

  • @onlymovies1010
    @onlymovies10104 жыл бұрын

    Baba nanak ji eh din kise te na ave koi nai kise da sath dinda lok

  • @bhindersingh8561
    @bhindersingh85615 жыл бұрын

    ਬਹੁਤ ਸੋਹਣੀ ਫਿਲਮ ਹੈ

  • @shahidmalikoo1
    @shahidmalikoo14 жыл бұрын

    heart tuching Story..... Hanju aa gaye Akkhan ch.

  • @BaljinderSingh-bl3io
    @BaljinderSingh-bl3io4 жыл бұрын

    dil nu chu gi kahani . hatts off

  • @flirty_abhay
    @flirty_abhay4 жыл бұрын

    Bahot sohni video ae film de nal nal kise da dukh vi dikha dita..

  • @shahidauppal8643
    @shahidauppal86434 жыл бұрын

    I'm from Pakistan, just found your film, feel so so sorry about Poor people, it's same in everywhere India, Pakistan or any poor country, people are same, Rich people have no heart poor helps poor there is too much Dikhawa, people donate to Mandir, Masjid, Church but don't help thier people😢 its good movie 👍

  • @sukhjindersingh9544

    @sukhjindersingh9544

    2 жыл бұрын

    Thx 🙏 ji

  • @jbmmotionpictures

    @jbmmotionpictures

    Жыл бұрын

    Very very much shahida ji, me jaswinder jassi director of this movie, thanks again for these words

  • @JaswinderKaur-qm2rw
    @JaswinderKaur-qm2rw5 жыл бұрын

    Akha cho pani niklna band ni ho reha sari film ch.haalat kinne maade punjab de .😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @dollprinces5885

    @dollprinces5885

    4 жыл бұрын

    Me to

  • @zuhaasmakeupstudio1775

    @zuhaasmakeupstudio1775

    4 жыл бұрын

    @@dollprinces5885 😣

  • @HarpalSingh-zx1gv
    @HarpalSingh-zx1gv3 жыл бұрын

    ਬਹੁਤ ਸੋਹਣੀ ਮੂਵੀ ਆ

  • @rajji1541
    @rajji15414 жыл бұрын

    Bohat vadiya tital chunya hai.....duniya diya aankhan khul janiyan chahidiyan ne

  • @preetybains2367
    @preetybains23675 жыл бұрын

    Bilkul sahi likheya writer ne. Ahi ho rha ajj kl.. Schhi mainu apna yaad aa gya jdo mere maa baap ne mehnat naal ghr paya c

  • @BabaBaba-uk7fb
    @BabaBaba-uk7fb5 жыл бұрын

    Very nice ajj da sach sare passe ihi ho riha

  • @sukhkaur1195
    @sukhkaur11954 жыл бұрын

    Nice a sab kuj dakh ka manu apne Purana din jad a gai Par hun ta Waheguru na sab thik Kar deta

  • @dianabates6408
    @dianabates64085 жыл бұрын

    V nice film

  • @viraatmahal754
    @viraatmahal7545 жыл бұрын

    Bahut time baad kuch changa dekhan nu milia

  • @akashdeepsingh8352

    @akashdeepsingh8352

    5 жыл бұрын

    ਸ਼ੁਕਰੀਆ ਵਿਰਾਟ ਵੀਰ

  • @surjitkaur814
    @surjitkaur8143 жыл бұрын

    ਸੱਚੀ ਗੱਲ ਹੈ ਜੀ ਗਰੀਬੀ ਬਹੁਤ ਮਾੜੀ ਹੈ ਪਰਮਾਤਮਾ ਕਿਸੇ ਨੂੰ ਨਾ ਦੇਵੇ

  • @user-fc3kz3cw6e

    @user-fc3kz3cw6e

    2 ай бұрын

    💯

  • @mukhtyarsandhu6844

    @mukhtyarsandhu6844

    Ай бұрын

    Bhen surjeet kaur ji is film rahi hun e sandesh v dilo sawikar karna he ki. Gareew te gareew hunda hi he aapa nu v apni nek kamai cho unna da aasra banna he ji

  • @SarjeetSandhu

    @SarjeetSandhu

    27 күн бұрын

    ❤​@@mukhtyarsandhu6844

  • @RanjitSingh-im5os
    @RanjitSingh-im5os4 жыл бұрын

    ਇਸ ਫਿਲਮ ਨੂੰ ਅਵਾਰਡ ਮਿਲਨਾ ਚਾਹੀਦਾ ਬਹੁਤ ਕਰਾਰੀ ਚਪੇੜ ਹੈ ਅੱਜ ਦੇ ਸਮਾਜ ਦੇ ਮੂੰਹ ਤੇ

  • @preetdhillonsukh1756
    @preetdhillonsukh17564 жыл бұрын

    Bhot vaddiaa sotry se Jo as sotry bich bakha o Sach A Ada he Lok krda aa

  • @buttasingh6856
    @buttasingh68565 жыл бұрын

    ਬਹੁਤ ਵਧੀਅਾ

  • @ManjitKaur-yz7jw
    @ManjitKaur-yz7jw5 жыл бұрын

    Bhut vadiaa movie aa rona aa agea dake ke

  • @gurinijjer3963
    @gurinijjer39635 жыл бұрын

    Bahut vadhyia sedh mili ji eh sab kujh real ch ho reha bikul sahi

  • @harmansingh1507
    @harmansingh15075 жыл бұрын

    ਵਾਹ ਜੀ💝💝

  • @alimushtaq813
    @alimushtaq8134 жыл бұрын

    Masjid dhaa dy Mandir dhaa dy Dhaa de jo kujh dhenda Ek Bandy Da dill naaw dhaawi Rabb Dilaaan vech Rehnda Baba Bulleh Shah ra

  • @charandasskumar2980
    @charandasskumar29805 жыл бұрын

    100%true aajkal Ehi ta sade punjab ch ho riha hai bilkul sach hai ji

  • @artist-Harpreet
    @artist-Harpreet2 ай бұрын

    Bahut sohni movie hai, sach nu byan krdi aa

  • @sidakkaur34
    @sidakkaur345 жыл бұрын

    Bahut hi dard bhri kahaani ea ji

  • @akashdeepsingh8352
    @akashdeepsingh83525 жыл бұрын

    ਸਾਡੀ ਸਾਰੀ ਟੀਮ ਸਾਡੇ ਸਾਰੇ ਸਪੋਰਟਸ ਦਾ ਧੰਨਵਾਦ ਕਰਦੀ ਹੈ।

  • @aarushthakur3102
    @aarushthakur3102 Жыл бұрын

    Sahi ae bhai.... vadiya aa

  • @dhindsabrother6714
    @dhindsabrother67145 жыл бұрын

    ਬਾਈ ਕੁਲਦੀਪ ਨਿਆਮੀ ਜੀ ਨੇ ਵਧੀਆ ਮੁਵੀ ਬਣਾਈ ਏ

  • @gurpreetdudian486

    @gurpreetdudian486

    4 жыл бұрын

    ਬਹੁਤ ਵਧੀਆ

  • @jatinderldh2339
    @jatinderldh2339 Жыл бұрын

    ਸਮਾਜ ਦੀ ਅਸਲੀਅਤ 👍

  • @user-tr1td8ox5f
    @user-tr1td8ox5f3 ай бұрын

    ਏ ਜਹੇ ਧਰਮੀਆ ਨੂ ਡੁਬ ਕੇ ਮਰ ਜਾਣਾ

  • @KDTNews
    @KDTNews5 жыл бұрын

    ਵਾਹ ਬਈ ਵਾਹ ਇਸ ਫਿਲਮ ਨੇ ਤਾਂ ਅੰਦਰ ਤੱਕ ਹਲੂਣ ਕੇ ਰੱਖ ਦਿੱਤਾ। ਅਖੀਰ ਤੇ ਜੋ ਬੱਚੀ ਦਾ ਕਿਰਦਾਰ ਤੇ ਉਸਦੇ ਬੋਲ ਸਨ। ਪੂਰੀ ਟੀਮ ਵਧਾਈ ਦੀ ਪਾਤਰ ਹੈ।ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਪੂਰੇ ਸਮਾਜ ਨੂੰ ਇਸ ਫ਼ਿਲਮ ਦੇ ਜਰੀਏ ਅਤੇ ਸਚਾਈ ਬਿਆਨ ਕੀਤੀ ਹੈ ਸਮਾਜ ਦੀ।

  • @user-yg7hy6zu4r

    @user-yg7hy6zu4r

    4 жыл бұрын

    ਨਿੱਕੀ ਬੱਚੀ ਦਾ ਡਾਇਲਾਗ ਨੇ ਤਾਂ ਦਿਮਾਗ ਖੋਲਤਾ ਬਹੁਤ ਵਧੀਆ ਫਿਲਮ verry good massage ji

  • @sukhjindersingh9544

    @sukhjindersingh9544

    4 жыл бұрын

    Thx ji

  • @shahbazwaghra7767
    @shahbazwaghra77675 жыл бұрын

    bht achi movi lagi bhae. bht zberdast

  • @harjindersinghaulakh9393
    @harjindersinghaulakh93935 жыл бұрын

    Writer nu salaam

  • @jotjagjot6058
    @jotjagjot60584 жыл бұрын

    Dunia vich bhut sare ajehe lok hege jo kise gareeb di jaroorat poori karn di bjae gurudwarea mandira vich daan krna jiada vdia samjhde..........plz guyz help the needy people......🙏🙏🙏🙏🙏

  • @LavikaVyas
    @LavikaVyas5 жыл бұрын

    Very nice movie Bhout accha messiage ditta hai movie ch First tym ess tarah di movie dekhn nu mili hai

  • @akashdeepsingh8352

    @akashdeepsingh8352

    5 жыл бұрын

    ਸ਼ੁਕਰੀਆ ਅਮਨ ਜੀ

  • @paramjeetsingh756
    @paramjeetsingh7564 жыл бұрын

    Bohut vadiya

  • @tinkujhan
    @tinkujhan5 жыл бұрын

    Bs hun shrm aaju jehre injh life. Waheguru g sb te mehr Ken🙏

  • @RameshKumar-yu4ln
    @RameshKumar-yu4ln5 жыл бұрын

    Boht achha movie banaya hai ji insanyat ki baat ki hai mahsr aaj insaan kam our log dharmim jyada hain

  • @ardie77
    @ardie775 жыл бұрын

    So sad especially when I see these girls cry. So typical of our times, politics always wins over. Well made short film and good acting.

  • @gurlovejeetkaurkhalsa623
    @gurlovejeetkaurkhalsa6233 жыл бұрын

    Bhut sohna msg g.. Humanity is bigger than religion. All religions firstly tell to become a good human being.. Beautiful msg.... Gbu to all team.. 🙏

  • @kindukuldeep8194
    @kindukuldeep81944 жыл бұрын

    Eahi sachayi a duniya gareeb de km ni aaundi

  • @user-fj8kf8cy6v
    @user-fj8kf8cy6v5 жыл бұрын

    ਬਹੁਤ ਵਧੀਆ ਭਰਾ ਜੀ

  • @sikanderram6772
    @sikanderram67724 жыл бұрын

    very good ji baba ji kya reiylti pesh kiti hai bai sachhi dil nu choo gyi very nice ji aaj kall di sachhi kahani hai .. wahegur ji mehar karn

  • @SurjitSingh-er2ep
    @SurjitSingh-er2ep9 ай бұрын

    Bahut vadhiya dikhaye eda hi hundi hai koi kise garib nu nhi pushda

  • @kuvamanahat4231
    @kuvamanahat4231 Жыл бұрын

    Really appreciate to all team members............. it's reality of society.........rabb vee ajj ave de loka da hi aa.....jo bhut Maadi soch li ferde ne

  • @RameshSingh-mv1fc
    @RameshSingh-mv1fc4 жыл бұрын

    वीडियो बहुत वधिया लगगीजी सारे परिवार नूं रब शौहरत बकरे वाहेगुरु जी का खालशा वाहेगुरु जी की फतेह

  • @maneshkhadda3020
    @maneshkhadda30205 жыл бұрын

    Wa Ji bhut vdiya

  • @poonamarora9080
    @poonamarora90805 жыл бұрын

    Bahut vadia sir

  • @jassigill281

    @jassigill281

    5 жыл бұрын

    Thx putt ji

  • @akashdeepsingh8352

    @akashdeepsingh8352

    5 жыл бұрын

    @@jassigill281 hlo kon veer

  • @farhadanjum8920

    @farhadanjum8920

    4 жыл бұрын

    Hlo punam g kya Hal hy

  • @HarjinderSingh-uf3ug
    @HarjinderSingh-uf3ug5 жыл бұрын

    ਬਹੁਤ ਵਧੀਅਾ ਮੈਸਿਜ ਜੀ

  • @Baldevsingh-yu7qd
    @Baldevsingh-yu7qd4 жыл бұрын

    Bahut vdia video Aa AJ Di Real Hai Saanu Sb nu Garib nal Hamdardi chahidi aa

  • @K.S.g658
    @K.S.g658 Жыл бұрын

    Right so nice story aaj da sach aa eh

  • @navhundal174
    @navhundal1745 жыл бұрын

    Kya baat bhut VADIA Film va g Very nice waheguru ji mhr kro sab te🙏 movie dekia ta mera roi😭😭😭😭😭nikl gya 😢😢😢😲😲

  • @akashdeepsingh8352

    @akashdeepsingh8352

    5 жыл бұрын

    Thanks Nav

  • @babbuubha2818

    @babbuubha2818

    3 жыл бұрын

    😭😭😭

  • @MandeepSingh-le6xy
    @MandeepSingh-le6xy4 жыл бұрын

    boht real story dikhai h gud job

  • @kamalkaur4547
    @kamalkaur45475 жыл бұрын

    Mera dil vinya gya dekh de

  • @jassigill281

    @jassigill281

    5 жыл бұрын

    Mara nall gal karlo thouda dil thke ho javo ga

  • @BrarKoteWala
    @BrarKoteWala8 ай бұрын

    Aaj da sach ehi aa jo es movie ch dikhaya gya bhout vadiya likht aa Guranditta Sandhu ji di 👌

  • @harpreetsandhu6363
    @harpreetsandhu63633 жыл бұрын

    Mare kol koi sabad nai as movie lai bohat nic vary nicc 😢😢😢

  • @asgharalisabri2845
    @asgharalisabri28455 жыл бұрын

    bht hi vidya pigam dita ais movie wach. RAB maher kara

  • @LavikaVyas
    @LavikaVyas5 жыл бұрын

    Bbout bhout vadiya saari team nu

  • @jassigill281

    @jassigill281

    5 жыл бұрын

    Thx amandeep ji ketho belong karda o tuse ji

  • @Vj-is2zn
    @Vj-is2zn5 жыл бұрын

    What a Good work by child artists . Love lots of love guddiyo. Realy strt to cry after see that .

  • @MP-ys5fo
    @MP-ys5fo4 жыл бұрын

    Bhut bhut bhut sohna concept aw movie da .. reality of modern world.

  • @imraansaab9300
    @imraansaab93004 жыл бұрын

    Punjabi movie good entertainment

  • @salamatsalamat5072
    @salamatsalamat50725 жыл бұрын

    Nyc

  • @bantychandchand21
    @bantychandchand215 жыл бұрын

    bhut nice viedo aa paji

  • @anjalichoudhary9748
    @anjalichoudhary97485 жыл бұрын

    waheguru ji Waheguru ji. .wmk🙏

  • @dalvirdulla9931
    @dalvirdulla99315 жыл бұрын

    Bahut accha concept

  • @preetbains5478
    @preetbains54784 жыл бұрын

    Bahot hi vadhia story c dil nu shu gai Waheguru ji kise nu garibi na dei

  • @kunalkunal6369
    @kunalkunal63694 жыл бұрын

    Bahoot varia sawak dita a dunia nu tusi

Келесі