TAI KESRO/PUNJABI MOVIE/2020 /RED FRAME FILMS/MOVIE AALE

Фильм және анимация

#REDFRAMEFILMS #HAIKSROYA #SANDYSANDEEP #MANNPHOTOGRAPHY #JASMEENMEENU #YADDHALIWAL #KAMALREET KAUR #SIMRAN AKS / BASSED ON TRUE EVENTS. This film is made by our team with hard labour.we hope you will be like it...

Пікірлер: 506

  • @rajivsharma5648
    @rajivsharma5648 Жыл бұрын

    ये भी एक सच्ची कहानी लगती हैं पंजाब की जनसंख्या इसी लिये कम हैं

  • @JasdilLife
    @JasdilLife Жыл бұрын

    Very emotional story

  • @gurpyarsingh4520
    @gurpyarsingh45202 жыл бұрын

    ❤ਬਹੁਤ ਹੀ ਦੁੱਖ ਤੇ ਦਿਲ ਛੋਹ ਲੈਣ ਵਾਲੀ ਫਿਲਮ। ਮੈਡਮ ਸਿਮਰ ਅਕਸ ਦੀ ਅਵਾਜ ਨੇਂ ਹੋਰ ਵੀ ਚਾਰ ਚੰਨ ਲਾ ਦਿੱਤੇ। ਬਹੁਤ ਸਾਰਾ ਪਿਆਰ ਤੇ ਦੁਆਵਾਂ ਸਾਰੀ ਟੀਮ ਨੂੰ। 🌱🍁🍂❤

  • @kamaljeetsinghsidhu370
    @kamaljeetsinghsidhu3703 жыл бұрын

    ਬਹੁਤ ਸੁੰਦਰ ਰਚਨਾ

  • @Chahalshingara
    @Chahalshingara2 жыл бұрын

    ਹਕੀਕਤ ਪੇਸ਼ ਕਰਨ ਲਈ ਸਮੁੱਚੀ ਟੀਮ ਨੂੰ ਸ਼ੁਭ ਕਾਮਨਾਵਾਂ....

  • @mangakulria8063
    @mangakulria80634 жыл бұрын

    ਬਹੁਤ ਖੂਬ

  • @kuldeepkalsi3303
    @kuldeepkalsi33033 жыл бұрын

    ਬਹੁਤ ਦਰਦ ਆ ਕਹਾਣੀ ਵਿੱਚ ਰੱਬ ਇਉਜਾ ਜੀਵਨ ਸਾਥੀ ਕਿਸੇ ਨੂੰ ਨਾ ਦੇਵੇ।

  • @rupinderbrar4989
    @rupinderbrar4989 Жыл бұрын

    ਬਹੁਤ ਸੋਹਣੀ ਕਹਾਣੀ ਪੇਸ਼ ਕੀਤੀ ਹੈ ਧੰਨਵਾਦ ਜੀ 🙏

  • @manjuthakur5894
    @manjuthakur58944 жыл бұрын

    Bhut achi store h muje rona aa gya tha

  • @jagwindersingh_cyclist
    @jagwindersingh_cyclist4 жыл бұрын

    ਕਈ ਵਾਰੀ ਇਕ ਇਹੋ ਜਿਹਾ ਰਤਨ ਮਿਲ ਜਾਦਾ ਹੈ ਜਿਸ ਦੀ ਕਦਰ ਪੱਥਰ ਦੇ ਮੁਕਾਬਲੇ ਕੀਤੀ ਜਾਦੀ ਹੈਂ ਪਰ ਉਹ ਰਤਨ ਤਾ ਰਤਨ ਹੀ ਰਹਿੰਦਾ ਹੈਂ,। ਤਾਈ ਕੇਸਰੋ ਦੀ ਇਸ ਕਹਾਣੀ ਨੇ ਰੂਹ ਨੂੰ ਹਿਲਾ ਕੇ ਰੱਖ ਦਿੱਤਾ, ਧੰਨ ਕੇਸਰੋ ਤੇ ਧੰਨ ਉਸ ਦਾ ਸਬਰ ❤🙏ਜੈਸਮੀਨ ਦੀਦੀ ❤ਕੋਈ ਸ਼ਬਦ ਨਹੀਂ ਤੁਹਾਡੀ ਐਕਟਿੰਗ ਦੀ ਪ੍ਰਸੰਸਾ ਕਰਨ ਲਈ ❤team work great 👆❤well done all friend's ❤god bless you🙏😍

  • @karamjitkaur9522
    @karamjitkaur95224 жыл бұрын

    ਬਹੁਤ ਹੀ ਦਿਲ ਨੁੰ ਛੁ ਗਈ ਫਿਲਮ

  • @oppomamtarani2756
    @oppomamtarani27562 жыл бұрын

    Bot jyada vadiya story g touching heart story...😭😭😭😭

  • @jasveersidhu-sw7df
    @jasveersidhu-sw7df4 жыл бұрын

    Vnic movie g bhot sohni movie a

  • @jagjeetkaur4082
    @jagjeetkaur40823 жыл бұрын

    ਇਕ ਔਰਤ ਧੀ ਬਣੀ ਨੂਹ ਬਣੀ ਮਾਂ ਬਣੀ ਪਰ ਬੰਦਾ ਤਾਂ ਬੰਦਾ ਹੀ ਰਿਹਾ .......ਔਰਤ ਨੇ ਹਮੇਸ਼ਾ ਦਿੱਤਾ ਹੀ ਹੈ ਲਿੱਤਾ ਕੁਛ ਭੀ ਨਹੀਂ ......ਮਾਨ ਆ ਔਰਤ ਹੋਣ ਦਾ 😇

  • @preetboparai3572

    @preetboparai3572

    3 жыл бұрын

    Ronaa aa giya bhut vadiya movie lahnt aa ohna loka tw jo eda dhokha kards nw asi khud pardes cg rwh rahe aa tahi lok bahr vali y a nu mada bolde ne

  • @saanjhphotography8700
    @saanjhphotography87004 жыл бұрын

    Bhut vadia story aa y

  • @harjeetkaurarora3395
    @harjeetkaurarora33954 жыл бұрын

    ਕਮਾਲ ਦੀ ਅਦਾਕਾਰੀ ਜੈਸਮੀਨ। ਬਹੁਤ ਵਧੀਆ। ਸਭ ਨੂੰ ਬਹੁਤ ਬਹੁਤ ਮੁਬਾਰਕਾਂ।

  • @deepramankaursidhu1667
    @deepramankaursidhu16673 жыл бұрын

    Boht sohni story... Akha bhr aaia sachi😢

  • @Kudrat-desang
    @Kudrat-desang4 жыл бұрын

    ਬਹੁਤ ਹੀ ਵਧੀਆ ਹੈ ਜੀ ਇਹ ਸਟੋਰੀ ਦੇਖ ਕੇ ਰੋਣ ਆ ਗਿਆ ।।

  • @bhajansingh4409
    @bhajansingh44094 жыл бұрын

    Bhut vdia film aa👍

  • @jasvirswaich5462
    @jasvirswaich54622 жыл бұрын

    Bhhhhtttttt sohni movie lgi

  • @maahipritam5632
    @maahipritam5632 Жыл бұрын

    Rabba kise dushman nal vi aysa na kri waheguru ji

  • @AnandSingh-cp2md
    @AnandSingh-cp2md4 жыл бұрын

    ਬਹੁਤ ਹੀ ਸੋਹਣਾ ਵਿਸ਼ਾ... ਸਮੁੱਚੀ ਟੀਮ ਨੇ ਆਪੋ ਅਪਣਾ ਕਾਰਜ਼ ਪੂਰੀ ਰੀਝ ਨਾਲ਼ ਨਿਭਾਇਆ... ਸਬੰਧਤ ਸਭਨਾ ਨੂੰ ਬਹੁਤ ਬਹੁਤ ਮੁਬਾਰਕ ਬਾਦ 🙏🙏

  • @gurvirkaurbrar
    @gurvirkaurbrar4 жыл бұрын

    ਜੈਸਮੀਨ ਦੀ ਕਮਾਲ ਦੀ ਅਦਾਕਾਰੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ

  • @naeemakhtar9839

    @naeemakhtar9839

    3 жыл бұрын

    Hiii..03167234369

  • @FolkGeetLokGeet
    @FolkGeetLokGeet4 жыл бұрын

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਚੰਗੀਆਂ ਫਿਲਮਾਂ ਸਾਡੀ ਝੋਲੀ ਪਾਉਗੇ ..

  • @naeemakhtar9839

    @naeemakhtar9839

    3 жыл бұрын

    Hiii..03167234369

  • @writerneetsidhukang
    @writerneetsidhukang2 жыл бұрын

    Bautt heart touching vedio c tati kesro😭😭😭🙏🏼🙏🏼🙏🏼Great women

  • @jasvirsingh4301
    @jasvirsingh43014 жыл бұрын

    ਪਿਆਰ ਸਦਾ ਹੀ ਇਹੀ ਹੋਣੀ **********ਬਿਰਹਾ!!! ਬਹੁਤ ਹੀ ਵਧੀਆ ਅਦਾਕਾਰੀ ਅਤੇ ਪੇਸ਼ਕਾਰੀ ਲੱਗਦੀ ਕਿਸੇ ਦੀ ਹੱਡ ਬੀਤੀ ਹੈ ਦਿਲ ਦੀ ਹੂਕ ਹੈ।

  • @punjabiboy5929

    @punjabiboy5929

    4 жыл бұрын

    Jasvir Singh good theme by Gurmukhi singh

  • @shabadpreetkaur6618
    @shabadpreetkaur66182 жыл бұрын

    Bht vdhya story kesro Tai di acting bt sohni

  • @parmkaur7786
    @parmkaur77864 жыл бұрын

    ਅੱਖਾਂ ਚ ਅੱਥਰੂ ਆ ਗਏ। ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਇਸੇ ਤਰਾਂ ਬਰਬਾਦ ਹੋ ਗਈ ।

  • @kulveerjatana3201

    @kulveerjatana3201

    3 жыл бұрын

    Waheguru ji

  • @kumarsunil6116

    @kumarsunil6116

    3 жыл бұрын

    🌹

  • @khalistanikhalsa1562

    @khalistanikhalsa1562

    3 жыл бұрын

    ਗੁਰੂ ਰਾਖਾ

  • @rabbybrar9510
    @rabbybrar95103 жыл бұрын

    Bahut Khoobsurat Peshkari ...Jiyo Whole Team

  • @gopiphotography6455
    @gopiphotography64553 жыл бұрын

    bahut khoobsurat movie weldone

  • @rajkainth8623
    @rajkainth86233 жыл бұрын

    Very nice story Good Luck all team

  • @sonisingh3364
    @sonisingh33643 жыл бұрын

    Bahut hi vdiya .....kug kehn nu shabd nhi mere kol

  • @deepsingh-io8lp
    @deepsingh-io8lp Жыл бұрын

    Bhaut vadia khani

  • @nirmalkaur7610
    @nirmalkaur76103 жыл бұрын

    ਔਰਤ ਵਰਗਾ ਸਬਰ ਕੋਈ ਨਹੀਂ ਕਰ ਸਕਦਾ

  • @TarksheelTV
    @TarksheelTV4 жыл бұрын

    ਬਹੁਤ ਖੂਬ ਤਲਖ਼ ਸਚਾਈ ਨੂੰ ਪੇਸ਼ ਕਰਨ ਵਾਲੀ ਮੂਵੀ...ਕਮਾਲ ਐ ਸਾਡੇ ਪੰਜਾਬੀ ਕਲਾਕਾਰ ਕਿੰਨੇ ਸੰਜੀਦਾ ਹੋਕੇ ਕੰਮ ਕਰ ਰਹੇ ਨੇ

  • @hakamsinghrureke2515
    @hakamsinghrureke25154 жыл бұрын

    ਔਰਤ ਜਾਤ ਨਾਲ ਇਹ ਧੱਕਾ ਹੁੰਦਾ ਹੀ ਆਇਐ ਬਹੁਤ ਹੀ ਪਿਆਰੀ ਰਚਨਾ ਜੀਓ ਵੀਰੋ ਭੈਣੋ ਸਾਰੀ ਟੀਮ ਨੂੰ ਮੁਬਾਰਕਾਂ ਹਾਕਮ ਰੂੜੇਕੇ

  • @Mannhorsephotography

    @Mannhorsephotography

    4 жыл бұрын

    Bahut Bahut Dhanwad Ji ...

  • @bahadurnarwan3089

    @bahadurnarwan3089

    3 жыл бұрын

    Very good

  • @sjakhpalstodio4988

    @sjakhpalstodio4988

    3 жыл бұрын

    I love this story

  • @paramjitkaur5540

    @paramjitkaur5540

    3 жыл бұрын

    @@Mannhorsephotography à

  • @Jasvirkaur-pf8qk

    @Jasvirkaur-pf8qk

    3 жыл бұрын

    I love this story

  • @satwindersingh7589
    @satwindersingh7589 Жыл бұрын

    Very very nice movie hart toching story

  • @kulvirchahal2981
    @kulvirchahal29814 жыл бұрын

    Vv nice

  • @Pargatsingh-xv5dp
    @Pargatsingh-xv5dp3 жыл бұрын

    .bahot hi imortional movie Hi nice very nice

  • @drkanwaljeetsingh6997
    @drkanwaljeetsingh69974 жыл бұрын

    Congratulations all team ... ............... sari shutting kol reh k dekhi But fer v akhan ch pani aa gya movi dekh k ...sab n bahut sohna kam kita spl . sandy bai & jasmeen ji ne bahut hi khubsurat role play kita .....🙏🏻Dhanwad ji 🙏🏻😊

  • @JaspreetSingh-tl4wn
    @JaspreetSingh-tl4wn4 жыл бұрын

    Congratulations to all team baut kmaal very beautiful story waheguru chrdikla ch rkhe zindgi zindabaad

  • @laddidhillon2643
    @laddidhillon26433 жыл бұрын

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਕਾਹਣੀ ਕਾਫੀ ਸ਼ਲਾਘਾ ਯੋਗ ਆ ਕੋਈ ਸ਼ਬਦ ਹੀ ਨਹੀ ਕਿਵੇ ਤਾਰੀਫ ਕੀਤੀ ਜਾਵੇ ਧੰਨਵਾਦ ਸਾਰੀ ਟੀਮ ਦਾ ਦਿਲੋ 🙏🙏🙏

  • @tarasingh8376
    @tarasingh83762 жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏

  • @Avtarhathur
    @Avtarhathur4 жыл бұрын

    ਬਹੁਤ ਸੋਹਣੀ ਫਿਲਮ ਦੋਸਤੋ , ਸਾਰੇ ਕਲਾਕਾਰਾਂ ਨੇ ਵਧੀਆ ਰੋਲ ਨਿਭਾਇਆ, ਸੋਹਣੀ ਸਟੋਰੀ

  • @bsdhaliwal850
    @bsdhaliwal8504 жыл бұрын

    ਬਹੁਤ ਵਧੀਆ ਵੀਡਿਓ

  • @fakkarkabaddi6110
    @fakkarkabaddi61104 жыл бұрын

    Nyc video g

  • @JaspreetKaur-sy1us
    @JaspreetKaur-sy1us4 жыл бұрын

    👌👌😞😞

  • @slimandstrong
    @slimandstrong3 жыл бұрын

    Bahut Sohni acting and movie..

  • @kuldeepgrewalsubedar...341
    @kuldeepgrewalsubedar...3414 жыл бұрын

    ਬਹੁਤ ਸੋਹਣੀ ਫਿਲਮ 😢

  • @arashdeep8234
    @arashdeep82344 жыл бұрын

    bhaut sohni story baut sohni performance sari team nu mubarka

  • @naazbrar3045
    @naazbrar30453 жыл бұрын

    Very TOUCHING story....

  • @giandeepbabla973
    @giandeepbabla9734 жыл бұрын

    Hakam veer tenu Nd tri sri team nu bhut bhut vadhiyaan bhut vdia kum kitaa aa

  • @SatishKumar-py4ht
    @SatishKumar-py4ht4 жыл бұрын

    ये कोई फिल्म नहीं है ये सच्चाई है आज के पंजाब की और पंजाब की ही नहीं पूरे भारत की कहानी है

  • @rawindersingh1644
    @rawindersingh16443 жыл бұрын

    Bahut Sohna birsa Dil ro pia g

  • @veerpalkaur3160
    @veerpalkaur31604 жыл бұрын

    Bahut hi dard bhari.., rona hi aa gya..

  • @abains8557
    @abains85573 жыл бұрын

    Very emotional story and heart touching

  • @surinderkomal9089
    @surinderkomal90894 жыл бұрын

    wah ji wah bahut sohni story

  • @kirandeepkaur7985
    @kirandeepkaur79854 жыл бұрын

    Bhut vadia ....congrats jasmeen

  • @ranjitkaur4102
    @ranjitkaur41024 жыл бұрын

    ਮੁਬਾਰਕਾਂ ਸਾਰੀ ਟੀਮ ਨੂੰ । ਬਹੁਤ ਵਧੀਆ ਫਿਲਮ।

  • @kulwindersinghbagga5531
    @kulwindersinghbagga55313 жыл бұрын

    bahut badiya movie ji 👌👌👌👌🙏🙏

  • @KulwinderSingh-jn8un
    @KulwinderSingh-jn8un4 жыл бұрын

    Bahut vadia movie a

  • @sahazpreet
    @sahazpreet4 жыл бұрын

    ਹੰਝੂ ਆ ਗਏ, ਬਹੁਤ ਵਧੀਆ ਕਹਾਣੀ ਤੇ ਅਦਾਕਾਰੀ, ਹੋਰ ਤਰੱਕੀਆਂ ਮਾਨੋ

  • @harjodhsinghharjodhsingh5486
    @harjodhsinghharjodhsingh54864 жыл бұрын

    ਕਲਾਕਾਰੀ ਤੇ ਸਟੋਰੀ ਸੋਹਣੀ ਆ ,,,,ਕਹਾਣੀ ਬਿਲਕੁੱਲ ਸੱਚ ਆ,,,

  • @samarmahl641

    @samarmahl641

    3 жыл бұрын

    👍👍👍👍

  • @nirmaljeetkaur3582
    @nirmaljeetkaur35823 жыл бұрын

    Vry nyc rona agya dekh k 🙏🙏🙏😥😥😥

  • @gursharansingh5609
    @gursharansingh56093 жыл бұрын

    Bahut vadia film

  • @harrydhaliwal3154
    @harrydhaliwal31544 жыл бұрын

    ਬਹੁਤ ਸੋਹਣੀ ਮੂਵੀ ਆ

  • @aadsachtv6482
    @aadsachtv64823 жыл бұрын

    Good work meenu

  • @rkdhillon4054
    @rkdhillon40544 жыл бұрын

    ਰੱਬ ਸਾਰੀ ਹੀ ਟੀਮ ਨੂੰ ਤਰੱਕੀ ਬਖਸ਼ੇ

  • @harbhajanmann6435
    @harbhajanmann64354 жыл бұрын

    Very nice

  • @arshbrar3724
    @arshbrar37244 жыл бұрын

    Bhut vadia topic movie da and jasmeen di acting😘😘

  • @sakatarbadesha4947
    @sakatarbadesha49473 жыл бұрын

    ਬਹੁਤ ਵਧੀਅਾ...

  • @gilldaroli4298
    @gilldaroli42984 жыл бұрын

    Super

  • @HarpreetKaur-cw7jh
    @HarpreetKaur-cw7jh3 жыл бұрын

    NYC movie

  • @KAMAL_GARG
    @KAMAL_GARG4 жыл бұрын

    Awesome

  • @ravistudio5254
    @ravistudio52543 жыл бұрын

    bahut sohni movie aa ji....haik very good work

  • @user-vo6yp9xc3t
    @user-vo6yp9xc3t4 жыл бұрын

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣੀ ਫਿਲਮ ਲੱਗੀ

  • @arshdeepkaur7437
    @arshdeepkaur74373 жыл бұрын

    Schi bht sohni story c😭😭😭😭😭😭😭reality aj di ...

  • @Gs_Dhaliwal_farm
    @Gs_Dhaliwal_farm4 жыл бұрын

    👍👍 nice movie

  • @theatreartist532
    @theatreartist5323 жыл бұрын

    Proud of yuh jasmeen 😃

  • @rajindersivia5633
    @rajindersivia56334 жыл бұрын

    ਬਹੁਤ ਵਧੀਆ ਸਟੋਰੀ

  • @user-ke2zy3hy2f
    @user-ke2zy3hy2f4 жыл бұрын

    ਬਹੁਤ ਵਧੀਅਾ ਜੀ..ਸਾਡੇ ਪਿੰਡ ਦੇ ਬਾੲੀ ਯਾਦ ਨੇ ਵੀ ਬਹੁਤ ਵਧੀਅਾ ਕੰਮ ਕੀਤਾ...ਪੂਰੀ ਟੀਮ ਨੂੰ ਮੁਬਾਰਕਾ ਜੀ...ਟੋਪਿਕ ਬਹੁਤ ਵਧੀਅਾ ਸੀ...ਵਾਹਿਗੁਰੂ ਮੇਹਰ ਕਰੇ

  • @mannriar9661

    @mannriar9661

    3 жыл бұрын

    T

  • @nirmalgurusarjodha6278
    @nirmalgurusarjodha62784 жыл бұрын

    ਬਹੁਤ ਸੋਹਣਾ ਕੰਮ ਕੀਤਾ .ਮੁਬਾਰਕਾ਼

  • @ravimaluka9599
    @ravimaluka95994 жыл бұрын

    Very good story ji god bless you

  • @deepmansahia7559
    @deepmansahia75594 жыл бұрын

    very heart touching story and kesro acting superb👏👏👏

  • @sukhbirmalhi6302

    @sukhbirmalhi6302

    3 жыл бұрын

    B

  • @hardeepsidhu5994
    @hardeepsidhu59944 жыл бұрын

    Bhut Shoni aa movie veer

  • @jagseerinsan3416
    @jagseerinsan34163 жыл бұрын

    Vadhaian g ghaint movie

  • @kulwinderlehra8347
    @kulwinderlehra83473 жыл бұрын

    Very nice video congratulation

  • @sikanderram6774
    @sikanderram67743 жыл бұрын

    Very very nice 👍👌 g good massage. All nir brother

  • @jasdeepsingh962
    @jasdeepsingh9624 жыл бұрын

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।

  • @amritkaurbrar3703
    @amritkaurbrar37033 жыл бұрын

    Bhot vdyiaa story aaa ..

  • @saarmantra9910
    @saarmantra99104 жыл бұрын

    bhut aachi film mubarak

  • @minecraft-kn1ex
    @minecraft-kn1ex4 жыл бұрын

    So nice good job done by team ....

  • @chetantiwariofficialtiwari6845
    @chetantiwariofficialtiwari68454 жыл бұрын

    Sari team nu bahut bahut mubarkan

  • @jagtarjasmeetinsansingh5841
    @jagtarjasmeetinsansingh58414 жыл бұрын

    Nice 👌 👌 movie 👌👌 👌

  • @professionaltruckers797
    @professionaltruckers7974 жыл бұрын

    Nice

  • @vishukhetia9586
    @vishukhetia95864 жыл бұрын

    Congratulations jaismeen menu and sandy Sandeep sir film bhut hi achi bnai a and tai kesro da kirdaar mere dill nu choo gya

  • @hopetofitness
    @hopetofitness4 жыл бұрын

    ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ

  • @preetaman7545
    @preetaman75453 жыл бұрын

    Aurat nal humesha galt hunda os nu dhokha dita janda pata ni kadho sada samaj ch kuj thik hou ga really great story 👌👌👌👌👌❤️

  • @ManjinderSinghDeoll
    @ManjinderSinghDeoll3 жыл бұрын

    Kahani dekh ke ,,😭😰a gea 22 ji nice 👍👍👍

  • @amandeepsinghghuman4670
    @amandeepsinghghuman46704 жыл бұрын

    ਬਹੁਤ ਵਧੀਆ ਕਨਸੈਪਟ

Келесі