DES PUADH : l Darshandeep Singh l Manjit Singh Rajpura l B Social

Ойын-сауық

ਮਾਸਟਰ ਵੀ ਠੇਕਾ ਖੋਲ੍ਹੀ ਬੈਠਾ l DES PUADH : l Darshandeep Singh l Manjit Singh Rajpura l B Social
#DesPuadh
#ManjitSinghRajpura
#BSocial
Facebook Link : / bsocialoffic. .
Instagram Link : / bsocialoffi. .
Program : Des Puadh
Host : Manjit Singh Rajpura
Guest : Darshandeep Singh
Camera : Harmanpreet Singh & Varinder Singh
Editor : Hardeep Singh
Digital Producer : Gurdeep Grewal
Label : B Social

Пікірлер: 158

  • @mandeepKaur-uy8sr
    @mandeepKaur-uy8sr2 жыл бұрын

    ਮੈ ਹੁਣੇਂ ਪੀਟੀਸੀ ਪਂਜਾਬੀ ਤੇ ਤੁਹਾਡਾ ਇਹ ਉਪਰਾਲਾ ਦੇਖਿਆ ਮੇਰੀਆ ਤਾਂ ਅਖਾਂ ਅਡੀਆਂ ਈ ਰਹਿ ਗਈਆਾਂ।ਫੇਰ ਮੈ ਇਥੇ ਲਭਿਆ। ਮੈ ਵੀ ਕਿਤਾਬਾ ਪਃ ਣ ਦਾ ਸ਼ੌਂਕ ਰਖਦੀ ਆਂ।🙏💐🙏

  • @tarloksingh6576
    @tarloksingh65762 жыл бұрын

    ਬਹੁਤ ਵਧੀਆ ਵੀਰ ਜੀ। ਦਿਲ ਖੁਸ਼ ਹੋ ਗਿਆ। ੴ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ।

  • @bootagill599
    @bootagill5992 жыл бұрын

    ਜੋ ਨਸ਼ਾ ਕਿਤਾਬ read ਕਰਨ ਵਿੱਚ ਹੈ ਉਹ ਸ਼ਰਾਬ ਵਿੱਚ ਨਹੀਂ

  • @khushdhilllon3164
    @khushdhilllon31642 жыл бұрын

    ਰੂਹ ਖੁਸ਼ ਹੋ ਗਈ ਬਾਈ ਜੀ ਜਿਓਦੇ ਵਸਦੇ ਰਹੋ

  • @chaudhary8085
    @chaudhary80852 жыл бұрын

    Bai ji sat sri akaal bai ji assi khanne to bail dorak Chaudhary Family to thode pinda de boldaa wale bahut mashoor nay jarg jargri gola jarg pinka ohda beta pinka jarg kodi 🙏

  • @khushveerkour9680
    @khushveerkour96802 жыл бұрын

    ਦਿਲ ਕਰਦਾ ਬੱਸ ਹੁਣੀਂ ਆਜਾ ਇੱਥੇ... ਮੈਂ ਜ਼ਰੂਰ ਆਊਗੀ ਇੱਕ ਦਿਨ...ਥੋਡੀ ਸੋਚ ਨੂੰ ਸਲਾਮ...

  • @khushveerkour9680

    @khushveerkour9680

    2 жыл бұрын

    @UCv2CHeZ7AAwMLM1BKmQFHlQ thank you so much sir for ur reply... I'm in Canada right now...but I promise I will definitely visit when I come back to India...just as you I love reading books nd I also want to do something different for book readers ..can you plz tell me like exact address..in which district of Punjab is ur village located...big big respect to you sir from the bottom of my heart

  • @kamalkaurkamalkaur7019

    @kamalkaurkamalkaur7019

    2 жыл бұрын

    @@khushveerkour9680 HElp help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ HElp help plz

  • @BaljitKaur-nj1gw
    @BaljitKaur-nj1gw2 жыл бұрын

    Soch di gal aa dekhlo... Eh chhoti gal ni.. Bahut hi alag villakhan uprala... Salute

  • @shivinderjitsingh3352
    @shivinderjitsingh33522 жыл бұрын

    ਸਤ ਸ੍ਰੀ ਅਕਾਲ ਮਾਸਟਰ ਜੀ , ਬਹੁਤ ਵਧੀਆ ਉਪਰਾਲਾ ਹੈ ।

  • @rajdeepkaur6616
    @rajdeepkaur66162 жыл бұрын

    ਕਾਸ਼! ਕੋਈ ਸਾਡੇ ਪਿੰਡ ਵੀ ਏਦਾਂ ਦੀ ਲਾਇਬਰੇਰੀ ਹੋਵੇ 😭

  • @user-oq8xg1sm8k
    @user-oq8xg1sm8k2 жыл бұрын

    ਬਹੁਤ ਹੀ ਵਧੀਆ ਉਪਰਾਲਾ ਹੈ ਚੈਨਲ ਦਾ ਤੇ ਬਾਈ ਦਰਸ਼ਨ ਦੀਪ ਵਲੋਂ

  • @Navdeepshiv
    @Navdeepshiv2 жыл бұрын

    ਜਿਉਂਦੇ ਵਸਦੇ ਰਹੋ ਤਕੜੇ ਰਹੋ ਰੂਹ ਖੁਸ਼ ਕਰ ਦਿੱਤੀ ਬਹੁਤ ਬਹੁਤ ਸ਼ੁੱਭ ਇਸ਼ਾਵਾ 🙏🙏

  • @sandeepkumarjvg9429
    @sandeepkumarjvg94292 жыл бұрын

    *मंजीत वीर जी सत श्री अकाल वीर जी मेरते4/5 दिन पहला ही आपके चैनल का लिंक मिल्या बड़ी खुशी होई पता लगया के मारी बोली का क्या नाम आ अर वीर जी मैं गाने बी लिखूं आ जी मै जादा पड़या लिख्या तो है नी पर मै अपनी पुआध बोली मा जल्दी ही एक अपने लाके की वडयाई पा गाना जरूर लिखुंगा अर फेर मै आपके पास पेजुगा बोहत बदिया कम कर रहे हो आप* *संदीप शाहबाद मारकंडे ते जी🙏🙏*

  • @terateralibrary5209
    @terateralibrary52092 жыл бұрын

    ਹਮੇਸ਼ਾ ਹੀ Motivation ਦਿੰਦੇ ਹਨ master darshandeep singh g🙏🙏

  • @iqbalsingh2302
    @iqbalsingh23022 жыл бұрын

    ਜ਼ਿੰਦਗੀ ਦਾ ਅਸਲ ਰੰਗ ਮੇਰਾ ਵਸਦਾ ਰਹੇ ਪੰਜਾਬ 🙏👍💪💪💪💪💪💪💪💪💪💪💪💪💪

  • @arwinderkaur8225
    @arwinderkaur82252 жыл бұрын

    SSA dona veeran nuu dil khush ho geya ruuh nuu skuun dende drish bahut danwad 🙏

  • @jagdeepsinghmann7975
    @jagdeepsinghmann79752 жыл бұрын

    Waheguru datia es veer nu chardikalan bekshe g

  • @ranvirsingh6133
    @ranvirsingh61332 жыл бұрын

    ਬਹੁਤ ਕਮਾਲ ਕੀਤੀ ਆ ਬਾਈ ਜੀ।।ਜਰੂਰ ਮਿਕਦੇ ਆ ਕਦੇ।।

  • @sukhwinderpalsingh1050
    @sukhwinderpalsingh10502 жыл бұрын

    ਬਹੁਤ ਵਧੀਆ ਜੀ

  • @punjabilazami9713
    @punjabilazami97132 жыл бұрын

    EH Punjabi de shabad amm loka de rooh de khurak haan. Bhahut sukrea Ma boli de seva lai..love from canada..basicaly Malwa

  • @kamalkaurkamalkaur7019

    @kamalkaurkamalkaur7019

    2 жыл бұрын

    ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ HElp help plz

  • @nirmalsingh-li5ct
    @nirmalsingh-li5ct2 жыл бұрын

    ਮਨਜੀਤ ਬਾਈ ਨੂੰ ਮਿਲਣ ਦਾ ਦਿਲ ਕਰਦਾ ਹੈ

  • @toors6438

    @toors6438

    2 жыл бұрын

    ਆਜੀ ਰਾਜਪੁਰੇ.....3 ਟਕਾਣੇ ਉਸਕੇ ਉਥੇ

  • @nirmalsingh-li5ct

    @nirmalsingh-li5ct

    2 жыл бұрын

    @@toors6438 ਕਿਹੜੇ ਟਿਕਾਣੇ ਵੀਰ ਰਾਜਪੁਰੇ

  • @toors6438

    @toors6438

    2 жыл бұрын

    @@nirmalsingh-li5ct ਸਾਧੂ ਸਾਇਕਲ ਸਟੈਡ.......ਰਜਿੰਦਰਾ ਬੁੱਕ ਡਿਪੂ.....ਗੁਰੂ ਨਾਨਕ ਬੁੱਕ ਡਿਪੂ

  • @the.little.cute.journal
    @the.little.cute.journal2 жыл бұрын

    Baut Sohni soach a veer g god bless you

  • @DAVINDERSINGH-uq9bt
    @DAVINDERSINGH-uq9bt2 жыл бұрын

    ਬਹੁਤ ਵਧੀਆ ਬਾਈ ਜੀ👌

  • @bannybirdi6135
    @bannybirdi61352 жыл бұрын

    ਬਹੁਤ ਸੋਹਣੀ ਗੱਲ ਕਹੀ ਮਾਸਟਰ ਜੀ ਨੇ ਅੰਤ ਵਿੱਚ। ਪੜਨ ਲਈ ਆਵਾ ਗਾ ਕਿਸੇ ਦਿਨ।ਬਹੁਤ ਸ਼ੌਂਕ ਅਾ ਕਿਤਾਬਾਂ ਦਾ। ਧੰਨਵਾਦ ਜੀ।

  • @luckygrewal4421
    @luckygrewal44212 жыл бұрын

    Wah ji wah .........

  • @krishanchand7040
    @krishanchand70408 ай бұрын

    ਬਾਕਮਾਲ। ਤੁਹਾਡੀ ਸੋਚ ਨੂੰ ਸਲਾਮ ਬਾਈ ਜੀ। ਤੁਹਾਡੇ ਬਾਰੇ ਜਾਣਕਾਰੀ ਮੇਰੇ ਦੋਸਤ ਕਰਮ ਸਿੰਘ ਮੁਕਤਸਰ ਨੇ ਦਿੱਤੀ। ਫੇਰ ਉਹਨਾਂ ਤੋਂ ਤੁਹਾਡੇ ਯੂ ਟਿਊਬ ਦਾ ਲਿੰਕ ਮੰਗਿਆ। ਬਹੁਤ ਖੁਸ਼ੀ ਹੋਈ ਜੀ।

  • @harindermadahar247
    @harindermadahar2472 жыл бұрын

    ਬਹੁਤ ਵਧੀਆ ਵੀਰ ਜੀ,,,,, ਰੂਹ ਖੁਸ਼ ਹੋ ਗਈ !!

  • @roopgrewal674
    @roopgrewal6742 жыл бұрын

    ਬਹੁਤ ਸ਼ਲਾਘਾਯੋਗ ਕਦਮ ਹੈ ਵੀਰ ਜੀ

  • @RanjitSingh-uz5uz
    @RanjitSingh-uz5uz2 жыл бұрын

    ਵਾਹ ਜੀ ਵਾਹ। ਬਹੁਤ ਵਧੀਆ ਉਪਰਾਲਾ ਹੈ।

  • @Hockeychd
    @Hockeychd2 жыл бұрын

    No words ,bakamal 🙏🙏🙏🙏

  • @gagandeepkaur7731
    @gagandeepkaur77312 жыл бұрын

    Congratulations Darshan. Pta c eda da e kuj alag kroge ik din. Proud of you.

  • @rangzindagide1494
    @rangzindagide14942 жыл бұрын

    ਸਲਾਮ ਬਾਈ ਕਿਤਾਬ ਦੇ ਠੇਕੇਦਾਰਾਂ ਤੁਹਾਡੀ ਸੋਚ ਨੂੰ, ਕਮਾਲ ਦੇ ਕਾਰਨਾਮੇ,,,,, ਵਸੇਸ਼ ਧੰਨਵਾਦ ਬਾਈ ਮਨਜੀਤ ਰਾਜਪੁਰਾ ਜੀ,,,🙏

  • @ravjotbatth4830
    @ravjotbatth48302 жыл бұрын

    ਬਹੁਤ ਈ ਲਾਜਵਾਬ, ਦਿਲ ਤੋਂ ਪਿਆਰ ਵੀਰ ਨੂੰ, ਅੰਮਿ੍ਤਸਰ ਤੋਂ

  • @charankaur4861
    @charankaur48612 жыл бұрын

    ਬਹੁਤ ਵਧੀਆ ਵੀਰ। ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ। ਬਹੁਤ ਵਧੀਆ ਕੰਮ ਕਰ ਰਹੇ ਹੋ। ਮੈਨੂੰ ਵੀ ਕਿਤਾਬਾਂ ਨਾਲ ਬਹੁਤ ਪਿਆਰ ਹੈ। ਮੈਨੂੰ ਕਿਤਾਬਾਂ ਪੜ੍ਹਨ ‌ਦਾ ਵੀ ਬਹੁਤ ਸ਼ੌਕ ਹੈ।

  • @dalbirgill6955
    @dalbirgill6955 Жыл бұрын

    ਬਾਈ ਜੀ ਤੁਹਾਡਾ ਪਿਆਰ ਦੇਖ -ਸੁਣ ਕੇ ਜਰੂਰ ਆਵਾਗੇ 🙏

  • @meenuture5557
    @meenuture55572 жыл бұрын

    Bhuat vdiya bnaya hoya veer ji dekhn nu dil krda

  • @harindersingh-rx3yy
    @harindersingh-rx3yy2 жыл бұрын

    We are lucky He taught us as pbi teacher

  • @gillsaab8276
    @gillsaab82762 жыл бұрын

    Wah ji wah bahot shoni soch a🙌🙌🙌🙌🙏🙏🙏🙏🙏

  • @faizdawakhana8688
    @faizdawakhana86882 жыл бұрын

    Love from Pakistan 🌹

  • @sarveshmittal2891
    @sarveshmittal28912 жыл бұрын

    vir ji bhute amazing video hage thanks dono ko

  • @TheStalions
    @TheStalions2 жыл бұрын

    Bahut vadiya veer a salute a veer di soch nu saanu lod a ajj edaan di soch di keep it up bro

  • @MANPREETKAUR-od1jo
    @MANPREETKAUR-od1jo2 жыл бұрын

    ਰੂਹ ਖ਼ੁਸ਼ ਹੋ ਗਈ ਵੀਰੇ🙏📚📚🤗 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ 🙏 ਮੈਂ ਜ਼ਰੂਰ ਆਊਗੀ 🙏😊😊📘📚

  • @navjot473
    @navjot4732 жыл бұрын

    Veer ji tuhade es chucke kadam kar k je sharab de theke te aon wale 10/ parsent lok v kitaba read karn lag jan ta bahut bdi kamjabi a

  • @virsamanes96
    @virsamanes962 жыл бұрын

    ਬਹੁਤ ਵਧੀਆ ਸੋਚ ਆ ਵੀਰ ਦੀ 🙏🙏

  • @jagdevsinghsahoke3246
    @jagdevsinghsahoke32462 жыл бұрын

    Very great work sir ji 🙏

  • @unitedcolors2920
    @unitedcolors29202 жыл бұрын

    ਸਵਰਗ ਵੇਖ ਲਿਆ ਅੱਜ

  • @manpreetbrar4134
    @manpreetbrar41342 жыл бұрын

    Bahut hi sohna uprala kita a veer ne 🙏🙏🙏🙏🙏

  • @bollywoodandpollythikana2286
    @bollywoodandpollythikana22862 жыл бұрын

    Great man

  • @dalwinderkhehra449
    @dalwinderkhehra4492 жыл бұрын

    Very nice brother

  • @jhajjgur8507
    @jhajjgur85072 жыл бұрын

    Kaim sirra vere

  • @harpreetkaurgill9285
    @harpreetkaurgill92852 жыл бұрын

    ਸਾਡਾ ਮਾਣ 👍👍

  • @mandeeppandher8153
    @mandeeppandher81532 жыл бұрын

    Ssa Darshan veerji, I was your sister's classmate in Rara sahib. Few years back you gave lift to my dad or it was vice versa, I don't remember that exactly. During that short ride together you told him about your library and then he told me. You have done a commendable job. Very impressive

  • @kamalkaurkamalkaur7019

    @kamalkaurkamalkaur7019

    2 жыл бұрын

    ਅਸੀ ਇੱਕ ਗਰੀਬ ਲੋੜਵੰਦ ਪਰਿਵਾਰ ਹਾਂ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ HElp help

  • @ramandeepbaath6833
    @ramandeepbaath68332 жыл бұрын

    Dil Khush Hoga vakh k ❤️

  • @kamalkaurkamalkaur7019

    @kamalkaurkamalkaur7019

    2 жыл бұрын

    HElp help me plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ help help plz

  • @preetgill9328
    @preetgill93282 жыл бұрын

    Mnjit singh Rajpura g bhut vdiya km

  • @panjpaninews7422
    @panjpaninews74222 жыл бұрын

    ਬਹੁਤ ਖੂਬ ਵੀਰ ਮਨਜੀਤ ਸਿੰਘ ਜੀ

  • @harvinderbaby6090
    @harvinderbaby60902 жыл бұрын

    Wah ji wah baut vadia from Italy

  • @kamalkaurkamalkaur7019

    @kamalkaurkamalkaur7019

    2 жыл бұрын

    ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ help

  • @sukhwindersingh6456
    @sukhwindersingh64562 жыл бұрын

    Good job bai g

  • @yadwindersingh8894
    @yadwindersingh88942 жыл бұрын

    ਬਹੁਤ ਵਧੀਆ, ਦਰਸ਼ਨਦੀਪ ਜੀ 👌👌👍👍 ਜ਼ਿੰਦਗੀ 0 km 👌👌👌 ਤੁਹਾਡੀ ਹਰ ਗੱਲ ਹੀ, ਮਨਜੀਤ ਬਾਈ ਦੇ ਕਹਿਣ ਵਾਂਗ, ਚੰਗਿਆੜਾ ਈ ਐ 🔥🔥🔥

  • @shinderpalkaur446
    @shinderpalkaur4462 жыл бұрын

    Good veere,Good Thought,

  • @manmohansingh5014
    @manmohansingh50142 жыл бұрын

    Love you sir ....KHALSA was made for purposes.....❤️❤️❤️❤️❤️

  • @kamaljeetkaur2648
    @kamaljeetkaur26482 жыл бұрын

    Such a great job bro👍👍 ,well done 👍

  • @jaspreetkaur-ip4wu
    @jaspreetkaur-ip4wu2 жыл бұрын

    I Know him... Darshandeep sir is great

  • @wildflowerandmanymore64

    @wildflowerandmanymore64

    2 жыл бұрын

    His contact no. plez ??.Respect from Haryana .

  • @hbatth56

    @hbatth56

    2 жыл бұрын

    Am also his student in 2004

  • @movieflix5174
    @movieflix51742 жыл бұрын

    ਵਾਹ ਜੀ ਵਾਹ

  • @sukhchainsinghsukh9480
    @sukhchainsinghsukh94802 жыл бұрын

    ਸਾਡਾ ਇਲਾਕਾ

  • @NarinderKumar-wk3ir
    @NarinderKumar-wk3ir2 жыл бұрын

    ਕਮਾਲ ਐ ਤੁਹਾਡੇ ਵਰਗੇ ਆਸਰੇ ਨੇ ਸਾਡੇ ਲਈ

  • @BalbirMaan-se7jb
    @BalbirMaan-se7jb2 жыл бұрын

    Old.is.gold. Putt.love.u.ssakal. Canada

  • @gurdeepkaur5570
    @gurdeepkaur55702 жыл бұрын

    Bahut wadiya veer ji parmatma kare sadae punjab da har veer phen es veer de sochnal jud jan .Waheguru hamesha tere nal hai veere. Bas lagiya rahi. Bless you veer

  • @sardulsamra1518
    @sardulsamra15182 жыл бұрын

    Very nice, I love books 👌

  • @bahadursingh5888
    @bahadursingh58882 жыл бұрын

    Very nice 👌👌🙏👍🏾

  • @birbhabirbha4758
    @birbhabirbha47582 жыл бұрын

    ਸਤਿ ਸ੍ਰੀ ਅਕਾਲ ੨੨ਜੀ& ਸਾਰਿਆ ਨੂੰ ਵੀ 🙏🙏

  • @NavdeepSingh-be2el
    @NavdeepSingh-be2el2 жыл бұрын

    ਰੂਹ ਨੂੰ ਸਕੂਨ ਮਿੱਲਦਾ ਇਹੋ ਜੀਆ ਇੰਟਰਵੀਊ ਦੇਖ ਕੇ 🙏

  • @GurpreetSingh-mb4mh
    @GurpreetSingh-mb4mh2 жыл бұрын

    Dream mera

  • @premsinghdhaliwal5344
    @premsinghdhaliwal53442 жыл бұрын

    Good ji

  • @user-wm2tw
    @user-wm2tw2 жыл бұрын

    Wah 🙏🙏🙏👍👍👍

  • @jagdevcheema7478
    @jagdevcheema74782 жыл бұрын

    Good job brother. May I meet you ?

  • @jassbhinder2028
    @jassbhinder20282 жыл бұрын

    Nyc to c u veer g after so many yrs .Doing gud job .I was ur junior in S.I.S ji school Rara Sahib .

  • @kamalkaurkamalkaur7019

    @kamalkaurkamalkaur7019

    2 жыл бұрын

    HElp help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ

  • @jaswantkaur5815
    @jaswantkaur58152 жыл бұрын

    Nice video 🙏🙏

  • @deepa12917
    @deepa129172 жыл бұрын

    Good job veer ji

  • @manindersingh2569
    @manindersingh25692 жыл бұрын

    Wa kmaal...skoon ❤

  • @karamjitkaur384
    @karamjitkaur3842 жыл бұрын

    🙏👌👌👌👌

  • @manmohansingh5014
    @manmohansingh50142 жыл бұрын

    ❤️❤️❤️ mera vasda rahe punjab ...jio🙏🏾

  • @kamalkaurkamalkaur7019

    @kamalkaurkamalkaur7019

    2 жыл бұрын

    HElp help me plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ

  • @honeydhamot3474
    @honeydhamot34742 жыл бұрын

    ਬਹੁਤ ਵਧੀਆ ਊਪਰਾਲਾ ਵੀਰ ਜੀ ।

  • @jagsirgill1285
    @jagsirgill12852 жыл бұрын

    Bahut vadiya ji

  • @lifeforlearning2974
    @lifeforlearning29742 жыл бұрын

    Vaah g great me jldi comment te like nhi krda hunda but ur so NYC🗽

  • @gurnoorkaur5890
    @gurnoorkaur58902 жыл бұрын

    👍🌟👏🏻👏🏻👏🏻👏🏻

  • @zorbakumar
    @zorbakumar2 жыл бұрын

    Really amazing concept. Love it.

  • @ManjeetSingh-oz2fd
    @ManjeetSingh-oz2fd2 жыл бұрын

    Well done Bai g

  • @kamalkaurkamalkaur7019

    @kamalkaurkamalkaur7019

    2 жыл бұрын

    ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ help help

  • @kulwinderbains9817
    @kulwinderbains98172 жыл бұрын

    ਮਨਜੀਤ ਸਿੰਘ ਜੀ ਸਾਡਾ ਪਿੰਡ ਕੁਰਾਲੀ ਕੋਲ ਪਿੰਡ ਸਿੰਘ ਪੁਰਾ ਹੈ ਸਾਡੀ ਬੋਲੀ ਕਿਹੜੀ ਹੋਈ

  • @samans4202

    @samans4202

    2 жыл бұрын

    Puadhi

  • @dalvirboparai6471
    @dalvirboparai64712 жыл бұрын

    Nice veer ji 🙏👍👌

  • @harpreetbhinder8827
    @harpreetbhinder88272 жыл бұрын

    ਬਹੁਤ ਵਧੀਆ ਉਪਰਾਲਾ

  • @sidhutravel7987
    @sidhutravel79872 жыл бұрын

    Wahbg wah jeunde raho

  • @VarinderPalSingh7
    @VarinderPalSingh72 жыл бұрын

    Bohat wadiya ji!

  • @jagsingh4120
    @jagsingh41202 жыл бұрын

    Bahut hi ghaint kmm y g

  • @iheeramalhi9634
    @iheeramalhi96342 жыл бұрын

    Good job

  • @AMANDEEPSingh-dm7br
    @AMANDEEPSingh-dm7br2 жыл бұрын

    Good

  • @reshmarani6422
    @reshmarani64222 жыл бұрын

    Good 👍👍👍👍

  • @kamalchaudhary9654
    @kamalchaudhary96542 жыл бұрын

    Buhat vadiya God bless you 🙏 🙌❤

  • @nirmalsingh-li5ct
    @nirmalsingh-li5ct2 жыл бұрын

    ਵਧੀਆ ਜੀ

  • @babaranwar5462
    @babaranwar54622 жыл бұрын

    Bhot payri video hain.

  • @palwindersingh3527
    @palwindersingh35272 жыл бұрын

    ਵਾਹ

  • @nyeedisha4078
    @nyeedisha407811 ай бұрын

    Wow amazing idea👍👏👏👏👏👏

Келесі