ਅਮਰੀਕਾ ਵਿਚ ਸ੍ਰ ਅਜਮੇਰ ਸਿੰਘ ਨੂੰ ਸੰਗਤ ਦੇ ਸਿੱਧੇ ਸਵਾਲਾਂ ਦੇ ਜਵਾਬ

ਅਮਰੀਕਾ ਵਿਚ ਸ੍ਰ ਅਜਮੇਰ ਸਿੰਘ ਨੂੰ ਸੰਗਤ ਦੇ ਸਿੱਧੇ ਸਵਾਲਾਂ ਦੇ ਜਵਾਬ
ਬਾਪੂ ਅਜਮੇਰ ਸਿੰਘ ਨੂੰ ਜਦੋਂ ਸੰਗਤ ਵਿਚੋਂ ਕਰਤਾ ਅੰਮ੍ਰਿਤਪਾਲ ਸਿੰਘ ਬਾਰੇ ਸਵਾਲ
Disclaimer: The Punjabi American Heritage Society does not take sides regarding the viewpoints expressed by participants in the seminar but rather functions as a platform for open and democratic dialogue on a variety of issues. This disclaimer serves to clarify that the society's role is not an endorsement of the views expressed by individuals.

Пікірлер: 262

  • @thehunterking8711
    @thehunterking871127 күн бұрын

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️ ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻 ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ 👎🏻

  • @tajinderjotsingh6099

    @tajinderjotsingh6099

    19 күн бұрын

    Verr a koi hall ni haiga sanu bhut nidar te syana leadr chida

  • @apsingh2484

    @apsingh2484

    10 күн бұрын

    O bhai, oh ohna da hi bndha hai, ohde naal setting kar ke ohnu shadan ge

  • @AmarSingh-gp2hd
    @AmarSingh-gp2hdАй бұрын

    ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ ਗਏ ਹੁਣ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳

  • @baldevsinghkang6783

    @baldevsinghkang6783

    15 күн бұрын

    Sirji Bhindrawale de kadma te chalne vaste pahila Amritpal nu congress da sposkman banna paega. Jive Bhindrewala congress vaste chon parchar karda c akalia nu dabaun vaste congress ne khada kita c. Jado indra naal bigad gayi ta akal takat vich ja vadia.

  • @sarabjitSingh-vd2lz
    @sarabjitSingh-vd2lzАй бұрын

    ਭਾਈ ਅਜਮੇਰ ਸਿੰਘ ਜੀ ਇਕ ਵਾਰ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਆ ਨੂੰ ਜਲਦੀ ਤੁਸੀਂ ਮਿਲੋ ।ਪਰਵਾਰ ਨਾਲ ਗੱਲ ਕਰ ਕੇ । ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨਗੇ ।

  • @avtarsinghkhalsakhalsajifr6929

    @avtarsinghkhalsakhalsajifr6929

    18 күн бұрын

    S.Ajmair Singh jio Sadi kom ch Sikh ghat te gddar jyeda ne ,jo govt de pitho bne HOE ne ,jo ohna de kn bhri ja rhe ne,khas krke sade aapne hi pith ch shura mar rhe ne, coment ch nhi likhea nhi ja skda. Jhooth ta pehla hatyar hai , Baba ji BANI ch keh gye ne ਝੂਠ ਦਾ ਹੋਇਆ ਪਸਾਰਾ ਸਚ ਵਾਲਾ ਕਾਲ ਗਿਆ, ਇਹ ਧਾਰਣਾ ਪੜਿਆ ਕਰਦੇ ਸੀ ਸੰਤ ਇਸ਼ਰ ਸਿੰਘ ਰਾੜਾ ਸਾਹਿਬ ਵਾਲੇ, ਆਖਿਰ ਚ ਇਹੀ ਕਹਾਂਗਾ ਕੁਛ ਨਹੀ ਬਣਨਾ.ਮੈ ਨਿਊਜੀਲੈਂਡ ਤੋਂ ਇਹ ਤੁਹਾਡੀ ਕਾਨਫੰਰਸ ਸੁਣ ਰਿਹਾ ਹਾਂ ਨਾਲੇ ਲਿਖ ਰਹਿਆਂ.ਵਾਹਿਗੁਰ ਜੀ ਕਾ ਖਾਲਸਾ, ਵਾਹਿਗੁਰ ਜੀ ਕੀ ਫਤਿਹ ਜੀ.

  • @AmarjitSingh-mq7sp
    @AmarjitSingh-mq7spАй бұрын

    ਸਿੱਖਾ ਦਾ ਹੱਲ ਇਕੋ ਹੀ ਹੈ ਖਾਲਿਸਤਾਨ ਉਹਨਾ ਚਿਰ ਸਿੱਖ ਗੁਲਾਮ ਹੀ ਰਿਹਣਗੇ

  • @jasha9sandhu

    @jasha9sandhu

    20 күн бұрын

    ਖਾਲਿਸਤਾਨੀ ਐਨੇ ਦੋਗਲੇ - ਆਪ 1% ਵੀ criticism/disagreement ਬਰਦਾਸ਼ਤ ਨਹੀਂ ਕਰਦੇ, ਸਿੱਖਾਂ ਦੀਆਂ ਵੀ ਮਾਵਾਂ ਭੈਣਾਂ ਤਕ ਪਹੁੰਚਦੇ, ਸੋਧੇ ਲਾਉਣ ਤੇ ਜਾਂਦੇ vs ਦੂਜਿਆਂ ਕੋਲੋਂ " freedom of expression" ਦੀਆਂ ਗੱਲਾਂ ਕਰਦੇ 😅😅😅

  • @jjnhfdk
    @jjnhfdk29 күн бұрын

    ਸ ਅਜਮੇਰ ਸਿੰਘ ਨੇ ਕਿਹਾ ਕਿ ਐਨ ਐਸ ਏ ਹਟਾ ਕੇ ਛੱਡ ਦੇਣ ਉਮੀਦ ਨਾ ਰੱਖੋ। ਉਨ੍ਹਾਂ ਦੇ ਰਹਿਮ ਤੇ ਹੈ। ਐਕਸਪੋਜ ਕਰ ਸਕੇ ਹਾਂ। ਯਾਦ ਕਰੋ ਛੇਵੇਂ ਗੁਰੂ ਨੂੰ ਜਹਾਂਗੀਰ ਨੇ ਫੜ ਲਿਆ। ਉਸ ਸਮੇਂ ਤਾਂ ਰਾਜਾਸ਼ਾਹੀ ਸੀ। ਤੁਹਾਡੇ ਮੁਤਾਬਿਕ ਗੁਰੂ ਹਰ ਗੋਬਿੰਦ ਸ਼ਾਹ ਜਹਾਂ ਦੇ ਰਹਿਮੋ ਕਰਮ ਤੇ ਸਨ ਪਰ ਸਿੱਖਾਂ ਨੇ ਗਵਾਲੀਅਰ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਵਧ ਰਹੀ ਸੰਗਤਾਂ ਦੀ ਗਿਣਤੀ ਨੇ ਜਹਾਂਗੀਰ ਨੂੰ ਛੱਡਣ ਲਈ ਮਜਬੂਰ ਕਰ ਦਿੱਤਾ। ਹੁਣ ਤਾਂ ਡੈਮੋਕਰੇਸੀ ਹੈ ਇਹ ਕਾਲ ਦਿਓ ਹਿੰਮਤ ਕਰਕੇ। ਸਾਰੀ ਕੌਮ ਯੂਨਾਈਟ ਹੋ ਕੇ ਇਹ ਦਬਾਅ ਬਣਾਵੇ। ਅੰਮ੍ਰਿਤ ਪਾਲ ਸਿੰਘ ਦੇ ਇਲੈਕਸ਼ਨ ਵੇਲੇ ਕਿਹੜੀ ਜੱਥੇਬੰਦੀ ਸੀ ਆਪ ਮੁਹਾਰਾ ਵੇਗ ਸੀ ਇਸ ਨੂੰ ਚੈਨੇਲਾਈਜ ਕਰੋ

  • @roopmarok3352

    @roopmarok3352

    27 күн бұрын

    Your Right ✅️ sir

  • @KabalSingh-mi3et

    @KabalSingh-mi3et

    27 күн бұрын

    Bilkul sahi kiha ji 🙏🙏 tusi ji ekta vich sab kuj ho SAKHDA ji. Pura. PUNJAB ekatha ho je fir BHAI AMRITPAL SINGH JI KHALSA JI NU SADNA hi. Pena WAHEGURU JI 🙏🙏🙏🙏

  • @SatpalVerma000

    @SatpalVerma000

    24 күн бұрын

    Chavla na maro. Nale Amritpal di edi value nahi jiddi gall kar ditti tusi. Azadi lai Kathe ni hoye sikh, Amritpal lai ho jaan ge? 20% sikh hardly support Khalistan. 2% would protest. State would k/ill all 2% and rest of Sikhs would blame those 2% for their loss.

  • @jasha9sandhu

    @jasha9sandhu

    20 күн бұрын

    ਖਾਲਿਸਤਾਨੀ ਐਨੇ ਦੋਗਲੇ - ਆਪ 1% ਵੀ criticism/disagreement ਬਰਦਾਸ਼ਤ ਨਹੀਂ ਕਰਦੇ, ਸਿੱਖਾਂ ਦੀਆਂ ਵੀ ਮਾਵਾਂ ਭੈਣਾਂ ਤਕ ਪਹੁੰਚਦੇ, ਸੋਧੇ ਲਾਉਣ ਤੇ ਜਾਂਦੇ vs ਦੂਜਿਆਂ ਕੋਲੋਂ " freedom of expression" ਦੀਆਂ ਗੱਲਾਂ ਕਰਦੇ 😅😅😅

  • @sarabjitSingh-vd2lz
    @sarabjitSingh-vd2lzАй бұрын

    ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਆ ਨੂੰ ਸਿੱਖ ਕੌਮ ਦੀ ਬੇਨਤੀ ਹੈ ਕਿ ਭਾਈ ਸਾਹਿਬ। ਜਾਵਤੇ ਵਿਚ ਰਹਿ ਕੇ ਪੱਤਰਕਾਰਾ ਨੂੰ ਸੋਚ ਸਮਝ ਕੇ ਉਤਰ ਦੇਣ । ਪੱਤਰਕਾਰ ਇਕ ਸਰਕਾਰੀ ਅਜੈਸੀ ਹੀ ਹਨ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ ਗੇ ।

  • @darshangarcha9666

    @darshangarcha9666

    22 күн бұрын

    ਭਾਈ ਸਾਹਿਬ ਜੀ ਸਰਕਾਰੀ ਬੰਦੇ ਨਹੀਂ ਹਨ ਜੀ।🙏🏽🙏🏽

  • @user-jd5bo3gi4l
    @user-jd5bo3gi4lАй бұрын

    ਮਾਤਾ ਜੀ ਸਿਰ ਢੱਕ ਕੇ ਆਪਣੀ ਗੱਲ ਰੱਖੋ ਸਾਡੇ ਸਿੱਖ ਧਰਮ ਤੇ ਬੁਰਾ ਅਸਰ ਪੈਂਦਾ

  • @California_trucking_vlogs

    @California_trucking_vlogs

    26 күн бұрын

    😂 Khalistan da home minister

  • @NajarSingh144
    @NajarSingh144Ай бұрын

    ਜਿਨ੍ਹਾਂ ਚਿਰ ਸਿੱਖਾਂ ਚੋ ਡੇਰਾ ਬਾਦ ਹਿੰਦੂ ਸਵਿਧਾਨ ਨੂੰ ਮੰਨਣ ਵਾਲੇ ਲੀਡਰ ਗ਼ਦਾਰ ਖ਼ਤਮ ਨਹੀਂ ਹੁੰਦੇ ਉਨ੍ਹਾਂ ਚਿਰ ਸਿੱਖ ਸਟੇਟ ਅਸੰਭਵ ਹੈ ਸਾਨੂੰ ਗਦਾਰਾਂ ਦੀ ਪਹਿਚਾਣ ਕਰਨੀ ਪਵੇਗੀ ਤਾਂ ਅਸੀਂ ਕਾਮਯਾਬ ਹੋ ਸਕਦੇ ਹਾਂ ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਭਲੀ ਕਰੇ

  • @sarabjitSingh-vd2lz
    @sarabjitSingh-vd2lzАй бұрын

    ਭਾਈ ਅਜਮੇਰ ਸਿੰਘ ਜੀ ਅੱਜ ਦੇ ਲੈਕਚਰ ਵਿਚੋਂ ਸਿੱਖ ਕੌਮ ਵਿੱਚ ਬਹੁਤ ਹੀਰੇ ਪੈਦਾ ਹੋਣ ਗੇ । 2027 ਵਿੱਚ ਪੰਜਾਬ ਵਿੱਚ ਚੌਥਾ ਫਰੰਟ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਸਰਕਾਰ ਬਣਾਉਣ ਗੇ। ਪਰ ਦੁਸ਼ਮਣ ਬਹੁਤ ਝੂਠ ਬੋਲ ਬੋਲ ਕੇ ਅਵਾਜ਼ ਦਬਾਉਣ ਲਈ ਹਰ ਹੀਲਾ ਵਰਤ ਰਿਹਾ ਹੈ ।

  • @NirmalSingh-is1xn

    @NirmalSingh-is1xn

    27 күн бұрын

    Punjab hull khalistan not gandustani voting system ph.nchod

  • @NirmalSingh-is1xn

    @NirmalSingh-is1xn

    27 күн бұрын

    WE WANT GANDUSTAN MOKT PUNJAB NOT GANDUSTAN SUBDHAAN PH.NCH.D

  • @NirmalSingh-is1xn

    @NirmalSingh-is1xn

    27 күн бұрын

    JIRA V KHALISTAN TON KUT GALL KARDA O PH.NCH.D PUNJAB DA TE SIKH KOM DA GADDAR HEA HULL KHALISTAN

  • @magermash

    @magermash

    25 күн бұрын

    ਘੇੰਟਾ

  • @NirmalSingh-is1xn

    @NirmalSingh-is1xn

    25 күн бұрын

    @@magermash punjab hull khalistan not gandustani election system ph.nch.d

  • @jatinderkaur7105
    @jatinderkaur710528 күн бұрын

    ਵਾਹਿਗੁਰੂ ਜੀ ਸਾਡੀ ਤਾਂ ਇਹੀ ਬੇਨਤੀ ਹੈ ਕਿ ਅ 52:16 ਸੀ ਸਿੱਖੀ ਦੇ ਅਸੂਲਾਂ ਨੂੰ ਭੁਲ ਗਏ ਹਾਂ ਸਾਡੇ ਸਿਰਾਂ ਤੋਂ ਪਗਾ ਤੇ ਬੀਬੀਆਂ ਦੇ ਸਿਰਾਂ ਤੋਂ ਚੁਨਿਆਂ ਉਤਰ ਗਈਆਂ ਅਸੀ ਆਪ ਹੀ ਆਪਣੇ-ਆਪ ਨੂੰ ਗੁਲਾਮ ਬਣਾਇਆ ਹੈ ।

  • @malvindermali7698
    @malvindermali769829 күн бұрын

    ਕਾਤਲਾਂ ਨੂੰ ਪਰਮੋਸ਼ਨ ਬਾਦਲ ਸਰਕਾਰ ਨੇ ਦਿੱਤੀ ਹੈ, ਕੇਂਦਰ ਸਰਕਾਕ ਨੇ ਹੋਰ ਸਨਮਾਨ ਦਿੱਤੇ ਨੇ।

  • @malvindermali7698
    @malvindermali769829 күн бұрын

    ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਉੱਪਰ ਰੱਖੋ।

  • @Fun836
    @Fun83628 күн бұрын

    ਸਾਰੇ ਸਿੱਖ ਇਕੱਠੇ ਹੋ ਕੇ ਡਿਬਲੂਗੜ ਦੀ ਜੇਲ ਘੇਰਣੀ ਪਵੇਗੀ॥

  • @gurdavsingh1952
    @gurdavsingh1952Ай бұрын

    ਪੜਾਈ ਤੇ ਇਤਹਾਸ ਪੜ੍ਹਨਾ ਬਹੁਤ ਜਰੂਰੀ ਹੈ

  • @balkarchauhan
    @balkarchauhanАй бұрын

    ਅਕਾਲ ਪੁਰਖ ਵਾਹਿਗੁਰੂ ਜੀ ਤੇ ਅਰਦਾਸ ਕਰੋਂ ਕਿਉਂ ਅਰਦਾਸ ਕੀਤੀ ਅਕਾਲ ਤਖ਼ਤ ਤੇ ਉਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇਂ ਸੋਂਹ ਚੁੱਕ ਹੈਂ ਤੇ ਬਾਹਰ ਜ਼ਰੂਰ ਆਉਂਣ ਗਏ ਤੇ ਪੰਥ ਦੀ ਅਗਵਾਈ ਵੀ ਕਰਣ ਗਏ ਤੇ ਖਾਲਸਾ ਵਹੀਰ ਫੇਰ ਸ਼ੂਰੁ ਹੋਵੇ ਗਈ 🙏❤️

  • @gurmeetkaurbrar

    @gurmeetkaurbrar

    28 күн бұрын

    ਵਾਹਿਗੁਰੂ ਜੀ ਤੁਹਾਡੇ ਬੋਲ ਪੂਰੇ ਕਰਨ ਖਾਲਸਾ ਵਹੀਰ ਫਿਰ ਤੋਂ ਸ਼ੁਰੂ ਹੋਵੇ

  • @thehunterking8711
    @thehunterking871127 күн бұрын

    ❤ ਰਾਜ ਕਰੇਗਾ ਖ਼ਾਲਸਾ ❤ 💚💚💚💚💚💚💚💚

  • @user-zd6ll7rk4v
    @user-zd6ll7rk4vАй бұрын

    ਅਸੀਂ ਵਾਹਿਗੁਰੂ ਜੀ ਦੇ ਅੱਗੇ ਹਰ ਰੋਜ ਅਰਦਾਸ ਕਰਦੇ ਹਾਂ ਕਿ ਸਿੱਖ ਕੌਮ ਨੂੰ ਕੋਈ ਦਲੇਰ ਤੇ ਸੂਝਵਾਨ ਜੋ ਸਿਖੀ ਦੀ ਤੇ ਨਾਲ ਹੀ ਰਾਜਨੀਤੀ ਦੀ ਵੀ ਸਮਝ ਰੱਖਦਾ ਹੈ ਲੀਡਰ ਭੇਜ ਦੇ ਵਾਹਿਗੁਰੂ ਨੇ ਅਰਦਾਸ ਬੇਨਤੀ ਪ੍ਰਵਾਨ ਕੀਤੀ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਸਿੰਘ ਨੂੰ ਭੇਜਿਆ ਜੋ ਹਰ ਪੱਖੋਂ ਜਾਣਕਾਰ ਹੈ ਅਸੀਂ ਵੀ ਐਨ ਚੰਗੇ ਕੰਮ ਨਹੀਂ ਕੀਤੇ ਕਿ ਵਾਹਿਗੁਰੂ ਜੀ ਆਪ ਆਉਂਦੇ ਸਾਨੂੰ ਭਾਈ ਸਾਹਿਬ ਨੂੰ ਉਚ ਅਹੁਦੇ ਤੱਕ ਪਹੁੰਚਣਾ ਚਾਹੀਦਾ ਹੈ ਜਿਨ੍ਹਾਂ ਟਾਈਮ ਸਾਡਾ ਆਪਣਾ ਕੋਈ ਬੰਦਾ ਉਚੇ ਅਹੁਦੇ ਤੇ ਬਿਰਾਜਮਾਨ ਨਹੀਂ ਹੈ ਉਨ੍ਹਾਂ ਟਾਈਮ ਕਿਸੇ ਨੇ ਵੀ ਤੁਹਾਡੀ ਗੱਲ ਨਹੀਂ ਕਰਨੀ ਸਾਨੂੰ ਰਾਜਨੀਤਕ ਪਾਵਰ ਦੀ ਵੀ ਲੋੜ ਹੈ

  • @Vickydb

    @Vickydb

    28 күн бұрын

    Leader Di ardaas Di bajaai sikh Azad country Di ardaas karo

  • @KabalSingh-mi3et

    @KabalSingh-mi3et

    27 күн бұрын

    WAHEGURU JI 🙏🙏

  • @NavjotSingh-bh3ol

    @NavjotSingh-bh3ol

    25 күн бұрын

    ਪੰਜਾਬ ਹੱਲ ਸਿਰਫ਼ ਖਾਲਿਸਤਾਨ ਹੀ ਆ

  • @jaspindersingh9945
    @jaspindersingh994526 күн бұрын

    ਅਜਮੇਰ ਸਿੰਘ ਜੀ ਪਹਿਲਾ ਤੁਹਾਨੂੰ ਪਤਾ ਹੋਣਾ ਚਾਹੀਦਾ ਸਿਖ ਰਾਜ ਕਿਵੇ ਗਿਆ ਕਿਉ ਗਿਆ ਇਲੈਕਸ਼ਨ ਲਡ ਕੇ ਸਿਖਾ ਨੂੰ ਸਿਖ ਹਿਸਟਰੀ ਪਡ ਕੇ ਰਾਜ ਮਿਲਣਾ

  • @sadhusingh736
    @sadhusingh736Ай бұрын

    ਇਹੀ ਗੱਲ ਸ੍ ਸਿਮਰਨਜੀਤ ਸਿੰਘ ਮਾਨ ਨਾਲ਼ ਹੋਈ ਸੀ ਉਨ੍ਹਾਂ ਨੂੰ ਵੀ ਚੈਬਰ ਵਿੱਚ ਹੀ ਸੋਹ ਚੁਕਾਈ ਸੀ

  • @amarjeetbains8519
    @amarjeetbains8519Ай бұрын

    ਇਹ ਅਸੀਂ ਕਿਵੇਂ ਸੋਚਿਆ ਸੀ ਕਿ ਜਿੱਤਣ ਤੋਂ ਬਾਅਦ ਗੌਰਮਿੰਟ ਨੂੰ ਛਡਣਾ ਹੀ ਪਵੇਗਾ । ਜੇਲ੍ਹ ਵਿਚ ਬੰਦਾ ਦੋ ਹੀ ਤਰੀਕੇ ਬਾਹਰ ਆ ਸਕਦਾ ਹੈ ਜਾਂ ਤਾਂ ਕੋਰਟ ਰਾਹੀਂ ਜਾਂ ਜਿਵੇਂ ਸਾਡੇ ਪੁਰਾਣੇ 99% ਕੌਮੀ ਲੀਡਰਸ਼ਿਪ ਅਤੇ ਸਾਨੂੰ ਲੁੱਟਣ ਵਾਲੇ ਖਾਲਿਸਤਾਨੀਆਂ ਨੇ ਕੀਤਾ ਹੈ ਕਿ ਸਰਕਾਰ ਕੋਲ ਵਿਕ ਕੇ ਅਤੇ ਸਿੱਖਾਂ ਦਾ ਖਾਤਮਾ ਕਰਨ ਵਿੱਚ ਸਰਕਾਰ ਦੀ ਮਦਦ ਕਰਨੀ ਹੈ

  • @pardeepsinghbrar8863

    @pardeepsinghbrar8863

    27 күн бұрын

    ਨਾਂ ਲਿਖ ਕੇ ਪਾਓ ਖਾਲਿਸਤਾਨੀਆ ਦੇ ਲੁੱਟਣ ਵਾਲਿਆ ਦੇ,ਕਿਹੜੇ ਸਰਕਾਰ ਨਾਲ ਰਲੇ ਹਨ, ਸਿਰਫ ਹਵਾ ਚ ਤੀਰ ਨਾਂ ਛੱਡੋ

  • @SatpalVerma000

    @SatpalVerma000

    24 күн бұрын

    Eh ewi chavla mari jande. Rahul Gandhi nu jail bhej ke parliament membership cancel karti si. Hun fer karan nu firde aa. Amritpal nu kida chhad den ge? Ehna nu law da chhikuu ni pta.

  • @lakhwindersinghmultani1619
    @lakhwindersinghmultani161922 күн бұрын

    ਸ੍ਰੀ ਟੈਗੋਰ ਜੀ ਨੇ ਇਕ ਵਾਰ ਕਿਹਾ ਸੀ ਜੇ ਟੈਗੋਰ ਨੂੰ ਪੜਣਾ ਹੈ ਤਾ ਉਸ ਨੂੰ ਬੰਗਾਲੀ ਸਿੱਖਣੀ ਪੈਣੀ ਹੈ। ਸੋ ਬਈ ਸ. ਅਜਮੇਰ ਸਿੰਘ ਜੀ ਨੂੰ ਪੜਣ ਦਾ ਮਨ ਹੈ ਤਾਂ ਪੰਜਾਬੀ (ਗੁਰਮੁੱਖੀ) ਜ਼ਰੂਰ ਸਿਖੋ ਜੀ।

  • @nirmalsinghsandhu6289
    @nirmalsinghsandhu628921 күн бұрын

    ਵਾਹਿਗੁਰੂ ਵੀਰ ਦੀ ਆਪ ਰਾਖੀ ਕਰਨ, ਬਹੁਤ ਹੀ ਦੁੱਖ ਦੀ ਗੱਲ ਹੈ, ਅਕਾਲੀ ਤਖਤ ਵੀ ਕਾਗਜੀ ਅਮੀਰ ਲਾਣੇ ਦੀ ਕਠਪੁਤਲੀ..... ਕਿਥੇ ਅਕਾਲੀ ਤੇ ਸਿੱਖ ਸਮੁਦਾਇ ਦੀਆ ਨੀਤਾ ..... ਪ੍ਰਮਾਤਮਾ ਵੀਰ ਨੂੰ ਕਾਮਯਾਬੀ ਬਖਸ਼ੇ। ਪੰਜਾਬ ਹੈਰੀਟੇਜ ਐਜੂਕੇਸ਼ਨਲ ਫਾਊਂਡੇਸ਼ਨ

  • @thehunterking8711
    @thehunterking871127 күн бұрын

    ❤ Raaj Krega Khalsa ❤ ___________________________

  • @KarnailSingh-iy9cd
    @KarnailSingh-iy9cdАй бұрын

    ਆਪਣਾ ਸਿਖ ਧਰਮ ਸਾਰੇ ਧਰਮਾ ਨਾਲੋ ਵੱਖਰਾ ਹੈ ਜਿਨਾ ਚਿਰ ਆਪ ਗੁਰੂ ਗ੍ਰੰਥ ਸਹਿਬ ਜੀ ਨੂੰ ਹਾਜਰ ਨਾਜਰ ਨਹੀ ਮੰਨਦੇ ਆਪ ਤਾ ਆਪ ਦੇ ਆਪ ਨੰ ਸਮਝ

  • @pavittarsingh6311

    @pavittarsingh6311

    Ай бұрын

    ਨਾ ਦੇਸ ਨਾ ਪ੍ਰਦੇਸ਼ ਵਿੱਚੋ ਪ੍ਰਧਾਨਗੀ ਗੁਰਦੁਆਰੇ ਵਿੱਚੋ ਨਹੀ ਨਿਕਲਣਾ ਤੁਸੀ ਵੀਰਾ ਨੇ ਹੱਸ ਖੇਡ ਆਪਣੇ ਪਰਿਵਾਰਾ ਵਿੱਚ ਜਾ ਬੈਠਣਾ ਜਮੀਨ ਪਰ ਤਾ ਭਾਈ ਅਜਮੇਰ ਸਿੰਘ ਇਕੱਲੇ ਰਹਿ ਜਾਦੇ ❤

  • @parmjitsinghghungranadhill8949
    @parmjitsinghghungranadhill894912 күн бұрын

    Satkaryog veer ji Bahut Mandh Bhaga ji

  • @SukhwinderSingh-jb2oy
    @SukhwinderSingh-jb2oy28 күн бұрын

    Khalsa Raj jindabad

  • @darshansingh7946
    @darshansingh794628 күн бұрын

    ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ,,ਪਰ ਫਾਨੀ ਦੁਨੀਆ ਤੋ ਜਾਣ ਤੋ ਪਹਿਲਾ ਆਪਣਾ ਗਿਆਨ ਸਮਝ ਸੁਚੇਚਤਾ ਇਤਿਹਾਸ ਸਮਾਜਿਕ ਰਾਜਨੀਤਕ ਧਾਰਮਿਕ ਪ੍ਰਪੱਖਤਾ ਤੇ ਹੋਰ ਵੀ ਬਹੁਤ ਕੁਝ, ਔਰ ਹਰ ਚੀਜ ਦੀ ਜਾਣਕਾਰੀ ਪੜ੍ਹਾਈ ਕਿਹੜੀ ਕਰਨੀ ਤੇ ਕਿਦਾ ਕਰਨੀ,,ਇਸ ਤਰਾ ਦੇ ਪੱਕੇ ਬੂਟੇ ਜਰੂਰ ਲਾਇਉ ,ਨਿਹਫਲ ਖਜਲ ਖੁਆਰੀ ਹੀ ਪੱਲੇ ਨਾ ਰਹਿ ਜੇ, ਬਾਕੀ ਤੁਸੀ ਜਾਣੀ ਜਾਣ ਉ ਜੀ 🙏

  • @satwindersingh5556
    @satwindersingh555626 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏 I am Satwinder Singh sudia Arabia to ji

  • @malvindermali7698
    @malvindermali769829 күн бұрын

    ਮੇਰਾ ਸਵਾਲ ਹੈ, ਸਿੱਖ ਕਿਸੇ ਫਿਰਕੇ ਖਿਲ਼ਾਫ ਨਹੀ ਵਹੇ ਹਕੂਮਤ ਖਿਲਾਫ ਲਹੇ ਹਨ। ਨਿਰੰਕਾਰੀ ਮੁਖੀ ਖ਼ਿਲਾਫ਼ ਤੇ ਸੌਧਾ ਸਾਧ ਖ਼ਿਲਾਫ਼ ਹੁਕਮਨਾਮਾ ਜਾਰੀ ਹੋ ਸਕਦਾ ਸੀ ਪਰ ਫਿਰਕੇ ਖ਼ਿਲਾਫ਼ ਹੁਕਮਨਾਮਾ ਜਾਰੀ ਕਰਨਾ ਗਲਤ ਸੀ।

  • @surjitkaur1895
    @surjitkaur18959 күн бұрын

    ਵਾਹਿਗੁਰੂ ਜੀ ਮੇਹਰ ਕਰਨ ਜੀ

  • @Singhs1964
    @Singhs1964Ай бұрын

    ਮੈ ਸਾਰਿਆ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ ਵਿੱਚ ਮੋਰਚਾ ਲੱਗਾ ਸੀ। ਤੇ ਓਥੇ ਭਾਰੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਤੇ ਬਹੁਤ ਸਾਰੇ ਹਿੰਦੂ ਭਰਾਵਾਂ ਨੇ ਵੀ ਸਾਥ ਦਿੱਤਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਆਸ ਵੀ ਦਿਖਾਈ ਦੇਣ ਲੱਗ ਪਈ ਸੀ। ਇਸੇ ਦੌਰਾਨ ਅੰਮ੍ਰਿਤਪਾਲ ਆਇਆ ਤੇ ਇਸ ਵੱਲੋਂ ਅਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਸਾਰੀ ਸੰਗਤ ਦਾ ਧਿਆਨ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪਾਸੇ ਤੋ ਹਟ ਕੇ ਅੰਮ੍ਰਿਤਪਾਲ ਵਾਲੇ ਪਾਸੇ ਲੱਗ ਗਿਆ। ਹੁਣ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੋਰਚਾ ਲਗਭਗ ਖਤਮ ਹੋਣ ਦੇ ਕਿਨਾਰੇ ਹੈ। ਉਨ੍ਹਾਂ ਦੀ ਕੋਈ ਗੱਲ ਹੀ ਨੀ ਕਰ ਰਿਹਾ। ਬੰਦੀ ਸਿੰਘ ਜੌ ਕਿ 30-35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਬੰਦੀ ਸਿੰਘਾ, ਇਨ੍ਹਾਂ ਦੇ ਪਰਿਵਾਰਾਂ ਅਤੇ ਸੰਗੀ ਸਾਥੀਆਂ ਨੇ ਹਰ ਤਰ੍ਹਾਂ ਦਾ ਜੁਲਮ ਤਸ਼ੱਦਦ ਸਹਿਆ। ਜਦੋਂ ਕਿ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੇ ਤਾਂ ਝਰੀਟ ਵੀ ਨਹੀਂ ਆਈ। ਕੀ ਤੁਹਾਨੂੰ ਉਨ੍ਹਾਂ ਬੰਦੀ ਸਿੰਘਾਂ ਤੇ ਤਰਸ ਨੀ ਆਉਂਦਾ। ਕਿਤੇ ਇਹ ਤਾਂ ਨਹੀਂ ਕਿ ਸਭ ਮੋਰਚੇ ਤੋ ਧਿਆਨ ਹਟਾ ਕੇ ਇਧਰ ਲਾਇਆ ਗਿਆ ਹੈ। ਵਿਚਾਰਨ ਦੀ ਲੋੜ ਹੈ।

  • @narindersingh2387

    @narindersingh2387

    Ай бұрын

    ਝਰੀਟ ਲਗਾ ਕੇ ਦੇਖ ਲਓ

  • @Singhs1964

    @Singhs1964

    Ай бұрын

    @@narindersingh2387 ਬਥੇਰੀਆ ਲੱਗੀਆਂ ਹੋਈਆਂ ਨੇ। ਨਾਲੇ ਤੈਨੂੰ ਬੜੀ ਤਕਲੀਫ਼ ਹੋਈ। ਕਯੋਂ। ਬਿਨਾ ਕਿਸੇ ਨੂੰ ਜਾਣੇ ਕਮੇਂਟ ਲਿਖ ਦੇਣਾ, ਤੇਰੀ ਸੋਚ ਨੂੰ ਦਰਸਾਉਂਦਾ ਹੈ। ਮੇਰਾ ਕਮੇਂਟ ਪੜ੍ਹ ਤੇ ਓਹਦੇ ਮੁਤਾਬਿਕ ਜਬਾਬ ਦੇ je ਦੇਣਾ। ਅੰਧ ਭਗਤ

  • @IqbalSingh-ys8hb

    @IqbalSingh-ys8hb

    Ай бұрын

    ਬਹੁਤ ਸਿਆਣਾ ਆ ਤੂੰ ਦੀਪ ਦੇ ਕਤਲ ਤੋ ਬਾਅਦ ਹੀ ਅੰਮ੍ਰਿਤਪਾਲ ਸਿੰਘ ਪੰਜਾਬ ਆਇਆ

  • @Singhs1964

    @Singhs1964

    Ай бұрын

    @@IqbalSingh-ys8hb ਮੇਰੇ ਕਮੇਂਟ ਨੂੰ ਚੰਗੀ ਤਰ੍ਹਾਂ ਪੜ੍ਹ। ਉਸ ਦੇ ਅਧਾਰ ਤੇ ਜਬਾਬ ਦੇ ਅਗਰ ਦੇਣਾ ਤਾਂ।

  • @Singhs1964

    @Singhs1964

    Ай бұрын

    @@IqbalSingh-ys8hb ਕਮੇਂਟ ਦੇ ਮੁਤਾਬਿਕ ਜਬਾਬ ਦੇ je ਦੇਣਾ।

  • @navkainth3587
    @navkainth358728 күн бұрын

    ਰੂਪ ਗੋਬਿੰਦ ਕਾ ਰਾਜ ਖਾਲਸੇ ਕਾ ਸਿੱਕਾ ਸੋਨੇ ਕਾ, book read kro sare answer mil jange

  • @sarabjitSingh-vd2lz
    @sarabjitSingh-vd2lzАй бұрын

    ਭਾਈ ਅਜਮੇਰ ਸਿੰਘ ਜੀ ਕਾਫੀ ਦਿਨ ਪਹਿਲਾਂ ਆਪ ਜੀ ਨੇ ਇਕ ਲੈਕਚਰ ਦਿੱਤਾ ਸੀ ਤੇ ਉਸ ਲੈਕਚਰ ਵਿਚੋਂ। ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ। ਪੈਦਾ ਹੋਏ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ ਗੇ

  • @jagirkaur7424
    @jagirkaur742418 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਵੀਚਾਰ ਵਿਮਰਸ਼ ਸੀ

  • @BhajanSingh-co8ot
    @BhajanSingh-co8ot9 күн бұрын

    ਜੇਕਰ ਖਾਲਿਸਤਾਨ ਬਣਾਉਣਾ ਹੈ ਤਾਂ ਸਾਨੂੰ ਆਪਣੀ ਸੋਚ ਦਾ ਦਾਇਰਾ ਵਿਸ਼ਾਲ ਕਰਨਾ ਪਵੇਗਾ। ਕਿਉਂਕਿ ਸਾਡਾ ਬਾਬਾ ਨਾਨਕ ਤਾਂ ਚੜ੍ਹਿਆ ਸੋਧਨ ਧਰਤ ਲੋਕਾਈ। ਅਸੀਂ ਮਨੁਖਤਾ ਦਾ ਭਲਾ ਕਰਨਾਂ ਹੈ। ਸੋ ਸਾਨੂੰ ਆਪਣੀ ਸੋਚ ਵੀ ਲੋਕਾਈ ਤੱਕ ਵਧਾਉਣੀ ਪਵੇਗੀ।

  • @SukhdevSingh-bz9zc
    @SukhdevSingh-bz9zc24 күн бұрын

    Very good effort satguru Mehar karan dhanwsd

  • @HardevsinghSihra-br2yy
    @HardevsinghSihra-br2yy15 күн бұрын

    ਸਾਡੇ, ਕੋਲ ,, ਕੋਈ ,ਜਥੇਬੰਦਕ ਢਾਂਚਾ ਹੀ ਨਹੀਂ ਹੈ ਜੀ,, ਜ਼ੋ ਵੀ , ਸਾਡੀਆਂ ਜਥੇਬੰਦੀਆਂ, ਹਨ,, ਉਹ ਸਭ ,, ਭ੍ਰਸ਼ਟ ਹੋ, ਚੁੱਕੀਆਂ ਹਨ ਜੀ,, ਉਹ ‌ ਕੋਈ ਵੀ,‌ ਨਵੇਂ, ਜਥੇਬੰਦਕ, ਢਾਂਚੇ,, ਨੂੰ ਉਭਰਨ , ਹੀ‌ ਨਹੀਂ, ਦਿੰਦੇ,, ਸਾਡੇ, ਕੋਲ ,, ਜਿਹੜਾ ਵੀ ਕੋਈ, ਕਿਸੇ, ਜਥੇਬੰਦਕ ਢਾਂਚੇ ਦਾ, ਮੁੱਢ ,, ਬਣਨ ,ਦੀ ‌ਕੋਸਿਸ‌ ਕਰੇ, ਉਸ ਨੂੰ, ਖ਼ਤਮ ਕਰ ਦਿੱਤਾ ਗਿਆ ਹੈ ਜੀ,, ਗੋਲੀ ਨਾਲ,,, ਐਕਸੀਡੈਂਟ ਨਾਲ ,, ਜੇਲ੍ਹਾਂ ਵਿੱਚ,,‌ ਬੰਦ ਕਰ ਕੇ,,,,, ਹੂਣ ਤਾਂ,, ਅਕਾਲ ਪੁਰਖ,, ਸਾਹਿਬ ਜੀ, ਹੀ ‌,,ਮੱਦਦ ,,, ਕਰ ਸਕਦੇ ਹਨ ਜੀ ,,,, ਉਸ,,, ਅਕਾਲ ਪੁਰਖ ਸਾਹਿਬ ਜੀ, ਉੱਪਰ,, ਭਰੋਸਾ ਹੈ ਜੀ ੍ਰ,, ਉਹ,, ਮੱਦਦ ਜ਼ਰੂਰ,, ਕਰਨਗੇ ਜੀ। ਧੰਨਵਾਦ ਜੀ।

  • @surinderjitsingh6173
    @surinderjitsingh617328 күн бұрын

    🪻🪻🪻🪻🪻🪻🪻🪻 🪻🪻ਧੰਨ ਗੁਰੂ ਨਾਨਕ🪻🪻 🪻🪻🪻🙏🙏🪻🪻🪻

  • @sikanderjitdhaliwal2078
    @sikanderjitdhaliwal207828 күн бұрын

    ਸਰਦਾਰ ਅਤਿੰਦਰਪਾਲ ਸਿੰਘ ਨੇ ਸਿੱਖ ਏਜੰਡੇ ਦੀ ਗੱਲ ਕੀਤੀ ਹੈ ਉਹ ਸਾਰਾ ਕੁੱਝ ਕੌਮ ਦੇ ਆਗੂਆਂ ਨੂੰ ਇਕੱਠੇ ਬੈਠ ਕੇ ਤਹਿ ਕਰਨੀ ਹੋਵੇਗੀ। ਸਾਡੇ ਕੁੱਝ ਆਗੂ ਗੱਲ ਸਿੱਖਾਂ ਦੀ ਕਰਦੇ ਹਨ ਜਦ ਪਾਰਟੀ ਮੈਟ ਵਿੱਚ ਹਸਪਤਾਲ ਗਲੀਆਂ ਨਾਲ਼ੀਆਂ ਤੱਕ ਸੀਮਿਤ ਹੋ ਜਾਂਦੇ ਹਨ।

  • @malvindermali7698
    @malvindermali769829 күн бұрын

    ਦੋ ਸੀਟਾਂ ਕਿਊਂ? ਸੰਗਰੂਰ ਤੇ ਲੁਧਿਆਣਾ ਵਿੱਚ ਕਿਊ ਨਹੀ ਸਨ? ਅੰਮ੍ਰਿਤਪਾਲ ਵਾਲੀ ਧਿਰ ਨੇ ਅੱਠ ਉਮੀਦਵਾਰਾਂ ਦਾ ਪੰਥਕ ਪੈਨਲ ਜਾਰੀ ਕੀਤਾ ਸੀ।

  • @bhagwantkishore5061
    @bhagwantkishore506114 күн бұрын

    Stage Sectary Sahib, Ajmer Singh ji and other question askers. Sat Shri Akal. Listened. Some questions were touchy and peculiar. Answers were also appropriate. But the whole program was not a debated or but to be listened. Yes, for debate much time is needed. I am proud that I am Punjabi, like Prithavi Raj Kapoor, Balance Sahni, ...... , a mona Sikh, a Dalit of Diana, a chamaar of Hoshiarpuria. I follow tenets of SG Granth Sahib ji, weaponry fight of SG Gobind Singh ji, Social fight like of Dr. Ambedkar & Kansi Ram ji. It is my hardened view that Sikhi is and will ever be capable of achieving the monstrous and mountainous things as it may be. But, who will guard and save Sikhi from Badals like. You change within moments when money bites are dropped before a Badali sikh. Check Baltoha Sahib. What are the special characteristics of Sukhbir Badal who do not want to shed off SGPC? Is SGPC running hereditary? This is our & yours starting point and the most weak point. You have never deplored Master Tara Singh etc who had not entertained Dr. BR Ambedkar for merging Dalits into Sikhism who had done what Guru Granth Sahib is dictating. Should there been Sikhi, he had been facilitated by the clergy or the head. But in hankering after Modi/Arya Samaji/BJP+ heads like Atal, Adwani who distributed Laddoos in 1984, Akal Takhat Jathedar didn't come to the help of wrestling girls at Delhi in spite of the visit made by Wrestler Girl Sakshi. Why? Because Sukhbir Badal was busy to make some relationship with Modi as his father was doing. This was right and ripe time to sharpen sikhi. If you have done this sikhi could have shined world over with high kinetic. Really, it would have shown Guru Nanak Dev ji. Who have prevented it _ Badal Masand, MS Sirsa Masand, GK, Sarna. Further, no body raises voice against why the Dalits are being made poore Guru wale by taking Pahul from different pan? You people especially SGPC itself is weakening the sikhdom or Sikhism. Why it was failed to collaborate with kissans & kirtis before, during and after the annulment of 3 laws of Agriculture? Even as of now, why there's no voice for MSP from Akal Thakhat in the interest of punjabi kissans? Where are 328 Saroops? No body is asking now? Because there might be Valtoha operated in between with Badal to silence the voices. ਅਸੀਂ ਲੋਕ ਖੁਦ ਨਹੀਂ ਗੁਰੂ ਗਰੰਥ ਸਾਹਿਬ ਜੀ ਨੂੰ ਬਖਸ਼ਦੇ। ਫ਼ੇਰ, ਤੁਸੀਂ ਜੋ ਵਿਆਨਾ ਵਿੱਚ ਕੀਤਾ, ਕੀ ਉਹ ਸਿੱਖੀ ਨੂੰ ਸੱਟ ਮਾਰਨ ਵਾਲਾ ਨਹੀਂ ਸੀ? ਇੱਕ ਦਲਿਤ ਪੈਰੋਕਾਰ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਤਾਂ ਪਰਚਾਰ ਕਰ ਰਿਹਾ ਸੀ। ਕਿੱਦਾਂ ਟੁੱਟੇ ਫਿਰ ਦਲਿਤ ਸ਼੍ਰੋਮਣੀ ਕਮੇਟੀ ਨਾਲੋਂ? ਤੁਸੀਂ ਲੋਕ, ਹੈਧਰ ਬੈਠੇ ਤਾਂ ਬਥੇਰਾ ਕੁਝ ਕਹੀ ਜਾਂਦੇ ਹੋ, ਪਰ ਐਧਰ ਆਉਣ ਨੂੰ ਤੁਹਾਡਾ ਚਿੱਤ ਨਹੀਂ ਕਰਦਾ। ਸਿੱਖੀ ਰਾਜ ਲਿਆਉਣਾ ਕੋਈ ਔਖੀ ਗੱਲ ਨਹੀਂ। ਹਿਮਾਚਲ ਹਰਿਆਣਾ ਪੱਛਮੀ ਪੰਜਾਬ, ਕਸ਼ਮੀਰ ਚੰਡੀਗੜ੍ਹ ਵਗੈਰਾ ਵੀ ਲੈ ਲਵਾਂਗੇ ਪਰ ਤੁਸੀਂ ਇੱਕ-ਮੁੱਠ ਤਾਂ ਹੋਵੋ। ਛਡਾਓ ਪਹਿਲਾਂ ਸ਼੍ਰੋਮਣੀ ਕਮੇਟੀ। ਕਰਾਓ ਇਹਨੂੰ ਆਜਾਦ। ਸਾਰਿਆਂ ਨੂੰ ਦਿਓ ਇਹਦੇ ਵਿਚ ਨੁਮਾਇੰਦਗੀ। ਪਰ ਨਹੀਂ, ਤੁਸੀਂ ਦੇਅ ਸਕਦੇ ਕਿਉਂਕਿ ਹੁਣ ਤੁਹਾਨੂੰ ਆਪਣੇ ਆਪ-ਬਣਾਏ ਬਦਮਾਸ਼ ਤੋਂ ਡਰ ਲਗਦਾ ਹੈ। ਭਾਈ ਸਾਹਿਬ, ਇੱਕ ਹੀ ਨਿਰੋਲ ਸਾਫ ਸੁਥਰੀ ਜੱਥੇਬੰਦੀ ਬਣਾਓ। ਬਾਕੀਆਂ ਨੂੰ ਸਾਫ ਕਰੋ, ਜਿੰਨੇ ਅਕਾਲੀ ਦੱਲ ਬਣੇ ਹੋਏ ਹਨ। ਅਕਾਲੀ ਦੱਲ ਇੱਕ ਹੀ ਹੋਣਾ ਚਾਹੀਦਾ ਹੈ। ਅਕਾਲੀ ਦਲ ਬਾਦਲ, ਅਕਾਲੀ ਦਲ ਯੁਨਾਈਟਡ, ਅਕਾਲੀ ਦਲ ਸੰਯੁਕਤ, ਅਕਾਲੀ ਦਲ ਦਿੱਲੀ,... ਕੀ ਹਨ ਇਹ? ਇਨ੍ਹਾਂ ਦੇ ਗੁਰੂ ਗਰੰਥ ਸਾਹਿਬ ਕੀ ਅਲੱਗ ਪਰਕਾਰ ਦੇ ਹਨ। ਇਹ ਵਿਕਣ ਦੇ ਅਲੱਗ ਅਲੱਗ ਢੰਗ ਤੇ ਰਸਤੇ ਹਨ। ਦੂਜੀ ਗੱਲ, ਦਲਿਤਾਂ ਦੇ ਲਈ ਭਲਾਈ ਦੇ ਕੰਮ ਕਰੋ ਤਾਂ ਕਿ ਉਹ ਮੁੜ ਸਿੱਖੀ ਵਿੱਚ ਰਲ ਜਾਣ। ਦਲਿਤਾਂ ਤੋ ਬਿਨਾਂ ਕਾਹਦਾ ਸਿੱਖ ਧਰਮ? ਅੰਦਾਜ਼ਾ ਲਾਓ, ਜਦੋਂ ਦੇ ਦਲਿਤ ਸਿੱਖ ਧਰਮ ਤੋਂ ਦੂਰ ਗਏ ਨੇ, ਕੀ ਸਿੱਖਾਂ ਨੇ ਕੋਈ ਲੜਾਈ ਜਿੱਤੀ ਆ? ਬਿਲਕੁਲ ਨੀ। ਇਨ੍ਹਾਂ ਵਾਸਤੇ ਸੰਮੇਲਨ ਕਰੋ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਪਾਤਸ਼ਾਹੀ ਦਿੱਤੀ ਸੀ, ਤੁਸੀਂ ਵੀ ਦਿਓ। ਪਰ ਤੁਸੀਂ ਤਾਂ ਵਿਤਕਰਾ ਕਰਦੇ ਹੋ। ਇਸ ਤਰ੍ਹਾਂ ਸਿੱਖੀ ਤੁਸੀਂ ਬਣਾਉਂਦੇ ਹੋ ਜਾਂ ਢਾਹੁੰਦੇ ਹੋ? ਤੀਸਰਾ, ਪੰਜਾਬ ਦੀ ਆਵਾਜ਼ ਨਾਲ ਆਵਾਜ਼ ਮਿਲਾਓ। ਜੱਥੇਬੰਦੀ ਵਿੱਚ ਇੱਕ ਬੁਧੀਮਾਨਾਂ ਦਾ ਪਲੇਟਫਾਰਮ ਬਣਾਓ। ਇਸ ਵਾਸਤੇ ਸ਼੍ਰੋਮਣੀ ਕਮੇਟੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਫਿਰ ਹਰ ਪਿੰਡ ਦਾ ਇੱਕ ਵੱਖਰਾ ਨਾਂ ਰੱਖਿਆ ਜਾਵੇਗਾ। ਇਸ ਵਾਰੇ ਮੈਂ ਤੁਹਾਨੂੰ ਹਾਲੇ ਨਹੀਂ ਦੱਸਾਂਗਾ। ਹੋਰ ਬਹੁਤ ਕੁਝ ਕਰਨ ਵਾਲਾ ਹੈ। ਆਓ ਮਨਸੂਬਿਆਂ ਦੀ ਪਰਾਪਤੀ ਲਈ ਰਲ-ਮਿਲਕੇ ਕੰਮ ਕਰੀਏ। ਸਤਨਾਮ ਵਾਹਿਗੁਰੂ।

  • @GursaanjhSingh-Khaira-89
    @GursaanjhSingh-Khaira-89Ай бұрын

    ਕੋਈ ਵੀ ਸੀਰੀਅਸ ਨੀ ਲਗਦਾ ਗੱਲਬਾਤ ਨੂੰ ਲੈਕੇ, ਕੋਈ comdey show ਹੈ? ਅਜਮੇਰ ਸਿੰਘ ਜੀ ਦੇ ਵਿਚਾਰਾਂ ਦੇ ਲਾਇਕ ਨਹੀਂ ਲੱਗਦੇ ਇਹ ਲੋਕ |

  • @lachmansingh3126
    @lachmansingh3126Ай бұрын

    Hall Khalsa g waheguru ki fateh g

  • @KabalSingh-mi3et
    @KabalSingh-mi3et27 күн бұрын

    WAHEGURU JI SARBAT SANSHAR DI SIKH KAUM NU EKA BAKHSO WAHEGURU JI 🙏🙏 WAHEGURU JI FIR HI SIKH KAUM AGE WADH SAKHDI HE WAHEGURU JI 🙏🙏 WAHEGURU JI SARBAT DA BHALA KARO WAHEGURU JI 🙏🙏

  • @ParmjitsinghkhalsaKhalsa
    @ParmjitsinghkhalsaKhalsa26 күн бұрын

    ਵਾਹਿਗੁਰੂ

  • @JasvirSingh-bn3nx
    @JasvirSingh-bn3nx18 күн бұрын

    Waheguru kirpa karn sab teh 🙏🙏

  • @khalsaji1699
    @khalsaji169925 күн бұрын

    ਰਾਜਨੀਤੀ ਹੈ ਨੀਤੀ । ਸਿਧਾਂਤ ਹੈ ਨਾਨਕਵਾਦ Sikhism is about SELECTION , SPIRITUAL, ETHICAL Democracy. ਮਾਰਕਸਵਾਦ , ਹਿੰਦੂਵਾਦ , ਸ਼ਰੀਆਵਾਦ , ਬਸਤੀਵਾਦ ਵਿੱਚ ਇੱਕ ਨਵੀਂ ਆਵਾਜ਼ 🙏ਮਨੁੱਖੀ ਏਕੇ ਦੀ। ਗੁਰੂ ਸਾਹਿਬਾਨ ਨੇ ਮਨੁੱਖ ਦੇਖਿਆ , ਜੋਤ ਦੇਖੀ , ਰੂਹ ਪ੍ਰਤੀਬਿੰਬ ਦੇਖਿਆ , ਪਰਮਾਤਮਾ ਆਤਮਾ ਦਾ ਸੰਬੰਧ ਦੇਖਿਆ ਤੇ ਫੇਰ ਰਾਜਨੀਤਕ ਚਿੰਤਨ ਦਾ ਮੁੱਢ ਬੰਨਿਆ । ਅਸੀਂ ਕੀ ਕਰ ਰਹੇ ਹਾਂ ????

  • @NavjotSingh-bh3ol
    @NavjotSingh-bh3ol25 күн бұрын

    ਪੰਜਾਬ ਹੱਲ ਖਾਲਿਸਤਾਨ

  • @parmjeetkaur9067
    @parmjeetkaur906713 күн бұрын

    ਵਾਹਿਗੁਰੂ ਜੀ ਕਰੋ ਕਿ੍ਰਪਾ ਸਾਰੀਆ ਜੇਲਾ ਤੋ੍ੜ ਦਿਉ ਵਾਹਿਗੁਰੂ ਜੀ ਤੁਹਾਡੇ ਹੱਥ ਵਿੱਚ ਸਭ ਕੁਝ ਹੈ ਇਕ ਵਾਰ ਦਰਿਸਟੀ ਪਾਉ ਵਾਹਿਗੁਰੂ ਜੀ ਸਿੱਖਾ ਤੇ ਕਿਰਪਾ ਕਰੋ

  • @balwindergi
    @balwindergi25 күн бұрын

    Sangat ji 🙏 when we are Sovereign we will definitely rule better than Indians for example when we buy a home 🏡 in a life every person do their best to efforts to keep.

  • @parmjeetkaur9067
    @parmjeetkaur906713 күн бұрын

    ਇਹ ਹੀ ਹੱਲ ਹੈ ਵੋਟਾਂ ਪੰਜਾਬ ਸਰਕਾਰ ਨੂੰ ਪੳਉਣ ਤੇ ਕਾਂ ਟੀ ਮਾਰ ਦਿਉ ਇਹ ਹੀ ਮੰਗ ਹੋਵੇ ਕਿ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਜੇ ਪੰਜਾਬ ਵਿਚੋ ਜਿਤਣਾ ਹੈ ਤਾ ਪਰ ਪੰਜਾਬ ਦੇ ਲੋਕ ਪੈਸਾ ਵੇਖ ਕਿ ਚਟ ਚ ਬਹਿਰੂਪੀਏ ਬਣ ਜਾਦੇਆ

  • @malvindermali7698
    @malvindermali769829 күн бұрын

    ਸਿਮਰਨਜੀਤ ਸਿੰਘ ਮਾਨ ਦੇ ਬਾਰਾਂ ਉਮੀਦਵਾਰ ਕਿਊ ਹਾਰ ਗਏ?

  • @UttamSingh-rc9lz
    @UttamSingh-rc9lz11 күн бұрын

    ਅਜਮੇਰ ਸਿੰਘ ਬੜੇ ਤਰੀਕੇ ਨਾਲ ਸਿੱਖ ਕੌਮ ਦੇ ਹੌਂਸਲੇ ਪਸ਼ਤ ਕਰ ਰਿਹਾ ਹੈ ਬਾਖੂਬੀ ਸਰਕਾਰੀ ਡਿਊਟੀ ਨਿ਼ਭਾ ਰਿਹਾ ਹੈ।ਬੜ ਚਾਲਾਕ ਕਾਮਰੇਡ ਹੈ ।

  • @BalwinderKaur-nx4kv
    @BalwinderKaur-nx4kv28 күн бұрын

    ਹੁਣ ਤਾਂ ਇਕੋ ਹੱਲ ਆ ਕਿ ਸਾਨੂੰ ਘਰਾਂ ਚੋ ਨਿਕਲ ਕੇ ਸੜਕਾਂ ਤੇ ਆਉਣਾ ਪੈਣਾ ਕੌਮ ਨੂੰ ਇੱਕ ਕਰਨ ਦਾ ਰਾਹ ਕਢਿਆ ਜਾਵੇ ।

  • @malvindermali7698
    @malvindermali769829 күн бұрын

    ਟਰਪੱਲ ਮਾਰ ਰਿਹਾ ਹੈ ਅਜਮੇਰ ਸਿੰਘ ਪਾਰਲੀਮਾਨੀ ਚੋਣ ਬਾਰੇ ਕਿ ਮੇਨ ਫੋਰਸ ਇਸ ਵਿੱਚ ਨਹੀ ਝੋਕਣੀ। ਪਰ ਹਰਮੰਦਰ ਸਿੰਘ ਸੰਧੂ ਇਹੀ ਕਰ ਰਿਹਾ ਸੀ ਤੇ ਤੁਸੀ ਉਸਨੂੰ ਮਾਰਿਆ ਹੈ।

  • @sohanmahil4298
    @sohanmahil4298Ай бұрын

    ਸਤਿ ਸ੍ਰੀ ਅਕਾਲ

  • @parmjitsinghghungranadhill8949
    @parmjitsinghghungranadhill894912 күн бұрын

    Loka walo dita phatwa di sarkara nia parwah nhi kiti bahut Mandh Bhaga ji

  • @jaspindersingh9945
    @jaspindersingh994526 күн бұрын

    ਬਾਈ ਜੀ ਸਿਮਰਜੀਤ ਸਿੰਘ ਮਾਨ ਸ਼ਾਇਦ ਬਗੈਰ ਸੁਹਚੁੱਕੇ ਤੋ ਤਨਖਾਹ ਮਿਲਦੀ ਸੀ

  • @s.sarvansingh5714
    @s.sarvansingh571427 күн бұрын

    90%ਸਿੱਖ ਕੌਮ ਗੁਰਮੱਤ ਤੋ ਟੁੱਟ ਗਈ ਹੈ।ਗੁਰਦੁਆਰਿਆ ਵਿੱਚ ਸਿਵਾਏ ਲੰਗਰ,ਧੜੇਬੰਦੀ ਤੋ ਇਲਾਵਾ ਕੁਝ ਵੀ ਗੁਰਮੱਤ ਦਾ ਪ੍ਰਚਾਰ ਨਹੀ ਹੁੰਦਾ।ਸਾਡੇ ਗੁਰੂਆਂ ਨੇ 239ਸਾਲ ਘਾਲਣਾ ਘਾਲ ਕੇ ਸਿੱਖ ਪੰਥ ਦੀ ਸਿਰਜਣਾ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚਲੇ ਗਏ ।ਪਰ ਅਸੀਂ ਗੁਰਮੱਤ ਤੋ ਦੂਰ ਹੋ ਗਏ ਸੋ ਸਿੱਖ ਕੌਮ ਗੁਲਾਮੀ ਦੀ ਖੁਦ ਜਿੰਮੇਵਾਰ ਹਨ।

  • @GurjitSingh-kw6dd
    @GurjitSingh-kw6dd8 күн бұрын

    Satnam wahegur ji lor hai Sikhi bare Janu Kraun dee. Akaltakht de jhathedar theek faisle nhi lainde 🙏.

  • @malvindermali7698
    @malvindermali769829 күн бұрын

    ਸ਼ਬਦ ਗੁਰੂ ਦੀ ਥਾਂ ਪਰਗਟ ਗੁਰਾਂ ਕੀ ਦੇਹਿ, ਗੁਰੂ ਗ੍ਰੰਥ ਸਾਹਿਬ ਦੇ ਪੰਨੇ ਅੰਗ ਕਿਵੇ ਬਣ ਗਏ?

  • @malvindermali7698
    @malvindermali769829 күн бұрын

    ** ਅਮਿਰਤਪਾਲ ਸਿੰਘ ਦੀ ਮਾਤਾ ਜੀ ਦਾ ਖਾਲਸਤਾਨ ਨਾਲ ਸਬੰਧਤ ਬਿਆਨ, ਇਸਦੇ ਜਵਾਬ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਾਂਉਂ ‘ਤੇ ਬਿਆਨ ਅਤੇ ਭਾਜਪਾ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਬਿਆਨ ਦੇ ਸਿਆਸੀ ਅਰਥਾਂ ਦੇ ਪ੍ਰਸੰਗ ਵਿੱਚ ਘਚੋਲਾਪਾਉ ਸਿਆਸਤ ਨੂੰ ਸਮਝਣ ਦਾ ਯਤਨ ਕਰਦਿਆਂ •• ** ** ਸਹੀ ਵਿਚਾਰਾਂ ਦੀ ਰੋਸ਼ਨੀ ਤੋਂ ਬਗੈਰ ਅਮਲ ਹਨੇਰੇ ਵਿੱਚ ਟੱਕਰਾਂ ਮਾਰਨਾ ਹੀ ਹੁੰਦਾ ਹੈ। ਖਾਲਸਤਾਨ, ਸਿੱਖ ਰਾਜ ਤੇ ਖਾਲਸਾ ਰਾਜ ਵੱਖੋ ਵੱਖਰੇ ਸੰਕ ਪ ਹਨ ਜਿਹਨਾਂ ਵੱਲ ਵਧਣ ਲਈ ਇਹਨਾਂ ਬਾਰੇ ਸਪਸ਼ਟਤਾ ਤੇ ਜਥੇਬੰਦੀ ਦੀ ਜ਼ਰੂਰਤ ਹੁੰਦੀ ਹੈ। ਪਰ ਨਾਹਰੇਬਾਜ ਤੇ ਵਰੋਲਾਵਾਦੀ ਸਿਆਸਤ ਅਜਿਹੇ ਸਾਰਥਕ ਅਮਲ ਤੋਂ ਸੱਖਣੀ ਹੋਣ ਕਰਕੇ ਹੀ ਜਾਣੇ ਅਣਜਾਣੇ ਅਜਿਹੀ ਫੰਡਰ ਸਿਆਸਤ ਦਾ ਸ਼ਿਕਾਰ ਹੋ ਜਾਂਦੀ ਜਿਸਦੇ ਵੱਖੋ ਵੱਖਰੇ ਅਰਥ ਤੇ ਰੂਪ ਉੱਭਰਦੇ ਰਹਿੰਦੇ ਹਨ** kzread.infox0o28TaqduA?si=49E2a56eFCkjQm3I

  • @jewancillcom1244
    @jewancillcom12448 күн бұрын

    ਅਮਿ੍ਰਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

  • @malvindermali7698
    @malvindermali769829 күн бұрын

    ਸੰਤ ਭਿੰਡਰਾਂਵਾਲੇ ਨੇ ਕਿਹਾ ਸੀ ਕਿ ਜੇ ਭਾਈ ਅਮਰੀਕ ਸਿੰਘ ਦੀ ਮਾਤਾ ਤੇ ਗੱਡੀ ਨੂੰ ਪੰਜ ਵਜੇ ਤੱਕ ਮੁਕਤਸਰ ਪੁਲਿਸ ਨੇ ਰਿਹਾ ਨਾ ਕੀਤਾ ਤਾਂ ਪੰਜ ਹਜ਼ਾਰ ਹਿੰਦੀ ਵੱਢਾਂਗੇ। •• ਇਸ ਬਾਰੇ ਬੋਲੋ। ਜੋ ਖਾੜਕੂ ਲਹਿਰ ਵੇਲੇ ਇਹ ਸਮਝ ਸੀ ਕਿ ਹਿੰਦੂ ਮਾਰਨ ਨਾਲ ਦਿੱਲੀ ਚੀਕਦੀ ਹੈ। ਖਾੜਕੂਆਂ ਉਹ ਸਮਝ ਵੀ ਲਾਗੂ ਕੀਤੀ ਹੈ। ਇਸ ਬਾਰੇ ਬੋਲੋ।

  • @malvindermali7698
    @malvindermali769829 күн бұрын

    ਮਸਤੂਆਣੇ ਸਮਾਗਮ ਵਿੱਚ ਅਜਮੇਰ ਸਿੰਘ ਨੇ ਕਿਹਾ ਸੀ ਕਿ ਜਥੇਬੰਦੀ ਗ਼ੁਲਾਮੀ ਦਾ ਸਾਧਨ ਹੁੰਦੀ ਹੈ। ਉਸ ਵੇਲੇ ਇਸਦੀ ਲੜਾਈ ਕਿਸਾਨ ਯੂਨੀਅਨਾਂ ਖ਼ਿਲਾਫ਼ ਸੀ। ਕਿਹਾ ਸੀ ਕਿ ਮੇਰੇ ਪਰਿਵਾਰ ਦੇ ਬੰਦੇ ਮਸਤੂਆਣੇ ਸਮਾਗਮ ਵਿੱਚ ਆਉਣਾ ਚਾਹੁੰਦੇ ਸੀ ਪਰ ਡਲੇਵਾਲ ਕਿਸਾਨ ਯੂਨੀਅਨ ਦਾ ਤਲਵੰਡੀ ਸਾਬੋ ਸਮਾਗਮ ਹੈ। ਉਹ ਉਸ ਨਾਲ ਹਨ ਤੇ ਉੱਥੇ ਜਾਣਾ ਉਹਨਾਂ ਦੀ ਮਜਬੂਰੀ ਸੀ। ਅਜਮੇਰ ਸਿੰਘ ਨੇ ਪੇਸ਼ੀਨਗੋਈ ਕੀਤੀ ਸੀ ਕਿ ਰਾਜੇਵਾਲ ਵਰਗਿਆਂ ਦੇ ਨਾਮ ਇਤਿਹਾਸ ਦੇ ਕੁੜੇ ਕਰਕਟ ਵਿੱਚ ਹੋਣਗੇ ਤੇ ਸ਼ਹੀਦ ਨਵਰੀਤ ਸਿੰਘ ਦਾ ਨਾਮ ਹੀ ਇਤਿਹਾਸ ਵਿੱਚ ਚਮਕੇਗਾ। ਅਜਮੇਰ ਸਿੰਘ ਮੌਕੇ ਦੇ ਮੁਤਾਬਕ ਬੋਲਦਾ ਹੈ। ਕੁੱਝ ਸਮਾਂ ਪਹਿਲਾਂ ਅਜਮੇਰ ਨੇ ਕਿਹਾ ਸੀ ਕਿ ਖਾਲਸਤਾਨ ਲਈ ਜਥੇਬੰਦੀ ਵੀ ਚਾਹੀਦੀ ਹੈ ਤੇ ਚੋਣ ਸਿਆਸਤ ਅੰਦਰ ਲੜਨ ਲਈ ਵੀ ਜਥੇਬੰਦੀ ਚਾਹੀਦੀ ਹੈ।

  • @malvindermali7698
    @malvindermali769829 күн бұрын

    ਮਨੋਕਲਪਿਤ ਦੁੱਖ ਤੇ ਵਿਤਕਰੇ ਹੋਰ ਹੁੰਦੇ ਹਨ ਤੇ ਅਸਲੀਅਤ ਹੋਰ ਹੁੰਦੀ ਹੈ। ਨਾ ਤੁਹਾਨੂੰ ਸਲੇਵਰੀ ਬਾਰੇ ਸਹੀ ਸੋਝੀ ਹੈ ਤੇ ਨਾ ਅਜ਼ਾਦੀ ਦੀ।

  • @gurdarshansingh6297
    @gurdarshansingh629726 күн бұрын

    ਦੇਖੋ ਸੰਗਤ ਜੀ ਅਮਰੀਕਾ ਚ ਬਹਿ ਕੇ ਕੁੱਝ ਨਹੀ ਬਨਣਾ ਕੀਹਨੂੰ ਵੋਟਾਂ ਪਾਉਣੀਆਂ ਪਿੰਡਾਂ ਵਿੱਚ ਜਾ ਕੇ ਪਿੰਡਵਾਸਿਆਂ ਨੂੰ ਦੱਸੋ ਅਤੇ ਸਮਝਾਓ ਗਲਾਂ ਨਾਲ ਕੁੱਝ ਨੀ ਹੋਣਾ ਜਿਹੜੇ ਵਾਰੇ ਗਲਾਂ ਕਰ ਰਹੇ ਉਹ ਕਿੰਨੇ ਕੁ ਜੋਗਾ ਤੇ ਕੀ ਕਰ ਸਕਦਾ ਜਿਨੂੰ ਪਤਾਨਹੀਂ ਉਹ ਕਿ ਕਰ ਰਿਹਾ ਇਹ ਸੰਗਤ ਜੀ ਸਾਨੂੰ ਸੋਚਣ ਦੀ ਵੀ ਜਰੁਰਤ ਹੈ ਜੀ

  • @bradyokelly9396

    @bradyokelly9396

    25 күн бұрын

    ਅੰਮ੍ਰਿਤਪਾਲ ਕਿੱਥੇ ਅ

  • @malvindermali7698
    @malvindermali769829 күн бұрын

    ਪਰਮਜੀਤ ਪੰਜਵੜ ਤੇ ਦਲਜੀਤ ਬਿੱਟੂ ਨੇ ਕਿੰਨੇ ਫੈਡਰੇਸਨ ਆਗੂ ਧੋਖੇ ਨਾਲ ਮਾਰੇ ਹਨ? ਹਰਮੰਦਰ ਸੰਧੂ , ਭੂਪਿੰਦਰ ਲੌਂਗੀਆ , ਗੁਰਿੰਦਰ ਭੋਲਾ ਤੇ ਦਰਜਨਾਂ ਹੋਰ ਆਗੂ ਪੰਥਕ ਕਮੇਟੀ ਸੋਹਨ ਸਿੰਭ ਵਿੱਚ ਸਾਮਿਲ ਧਿਰਾਂ ਨੇ ਬੁਲਾਕੇ ਧੋਖੇ ਨਾਲ ਮਾਰੇ ਹਨ। ਅਜਮੇਰ ਸਿੰਘ ਇਸ ਧੋਖੇ ਨਾਲ ਕੀਤੇ ਇਹਨਾ ਕਤਲਾਂ ਦੀ ਵਜਾਹਤ ਕਰਦਾ ਆ ਰਿਹਾ ਹੈ। ਖਾੜਕੂ ਸੰਘਰਸ਼ ਦੌਰਾਨ ਇਹੋ ਜਿਹਾ ਅਮਲ ਹੋਇਆ ਹੈ ਤੇ ਜੇ ਇਹਨਾਂ ਦਾ ਰਾਜ ਆ ਜਾਵੇ ਤਾਂ ਇਹ ਅਖੌਤੀ ਖਾਲਸਤਾਨੀ ਲੋਕਾਂ ਨਾਲ ਕੀ ਕਰਨਗੇ ?

  • @sukhroopsinghbrar36
    @sukhroopsinghbrar3618 күн бұрын

    ਅਜਮੇਰ ਸਿੰਘ ਜੀ ਕਿਤੇ ਸਡੇ ਦੀਮਾਗ ਨੇ ਐਂ ਕਿਉਂ ।ਨਾ ਵਰਤਿਆ ਜਿਵੇਂ ਹਿੰਦੂ ਜਮਾਤ ਨੇ ਵਰਤਿਆ। ਤੁਸੀਂ ਸਹੀ ਕਿਆ। ਅਸੀਂ ਕਨੂੰਨ ਨੂੰ ਓਵੇਂ ਵਰਤੀਏ ਜਿਵੇਂ ਸਾਢੇ ਦੁਸ਼ਮਣ ਵਰਤਦੇ ਐਂ 😊

  • @harjantbrar8638
    @harjantbrar863819 күн бұрын

    Ajmer Singh ji be positive find the way to help bhai Amritpal Singh ji Please speak for justice one day we will win one day Ajmer Singh ji you and Parmjit Singh mund came to foreign during voting so you guys should stay in India you unite each other after Sant Bhindawale ji Amritpal Singh ji in 9 months done good great job that’s why government sent him to Dibrugarh

  • @parmindermangat367
    @parmindermangat367Ай бұрын

    cm mann is more resposible to keep him jail when he take oth only punjab police was there not centre police

  • @malvindermali7698
    @malvindermali769829 күн бұрын

    ਅਸੀ ਹੀ ਦੋਸ਼ੀ ਹਾਂ ਦੀ ਭਾਵਨਾ ਆਪਣੇ ਵਿਚਾਰਾਂ ਤੇ ਮੰਤਵ ਬਾਰੇ ਘਚੋਲਾ ਪੈਦਾ ਹੋਣ ਦਾ ਸੰਕੇਤ ਹੈ।

  • @user-jd5bo3gi4l
    @user-jd5bo3gi4lАй бұрын

    ਬਹੁਤ ਵਧੀਆ ਜੀ

  • @HarmanRathore-yn3iy
    @HarmanRathore-yn3iyАй бұрын

    Mai India vich hi aa par gulami nu bahut andro dekh reha ji

  • @rana7018josan
    @rana7018josanАй бұрын

    Raaj Krega khalsa

  • @BalwinderSingh-kr3pf
    @BalwinderSingh-kr3pf27 күн бұрын

    🙏🏼ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਲੋਕਾ ਜੀ ਅਵਾਜ ਨੱਪਣੀ ਕੀ ਲੋਕਤੰਤਰ ਦਾ ਘਾਣ ਕੀਤਾ ਜਾਦਾ ਹੈ ਜੀ ਭਾਵੇ47ਹੋਵੇ ਭਾਵੇ78ਹੋਵੇਭਾਵੇ ਜੀ24ਹੋਵੇ ਲੋਕਤੰਤਰ ਦਾ ਘਾਣ ਹੁਦਾ ਰਿਹਾ ਹੁਦਾ ਰਹੇ ਜੇ ਨਾ ਕੌਮ ਇਕੱਠੀ ਹੋਣੀ🙏🏼🙏🏼

  • @parmjeetkaur9067
    @parmjeetkaur906713 күн бұрын

    ਭਾਈ ਸਾਹਿਬ ਜੀ ਹੁਣ ਪੰਜਾਬ ਦੇ ਲੋਕ ਏਕਾ ਕਰ ਲੈਣ ਇਨਾ ਕੁਤੀਆ ਸਰਕਾਰਾ ਵੋਟ ਨਾ ਪਾਉਣ ਭੁਲ ਜਾਣ ਉਨਾ ਚਿਰ ਜਿਨਾ ਚਿਰ ਬੰਦੀ ਸਿੰਘਾਂ ਨੂੰ ਰਿਹਾਅ ਨੀ ਕਰਦੇ

  • @jassbir1363
    @jassbir136318 күн бұрын

    ਜੇ nri ਨੂੰ ਪੰਜਾਬ ਦੀ ਨੋਜੁਆਨੀ ਨਾਲ ਪਿਆਰ ਹੈ ਜੀ , ਤਾਂ ਪੰਜਾਬੀ ਨੋਜੁਆਨਾ ਦੇ ਅਮਰੀਕਾ ਕਨੈਡਾ ਆਉਣ ਨੂੰ ਮੰਡੀਰ ਬਹੁਤ ਆ ਗਈ , ਕਿਉਂ ਕਿਹਾ ਜਾਦਾਂ ਹੈ ਜੀ ? ਕਿ ਸਾਡਾ ਇਹ ਦੋਹਰਾ ਮਾਪਦੰਡ ਹੈ ਜੀ

  • @KuldipSingh-ms8kn
    @KuldipSingh-ms8kn8 күн бұрын

    Khalistan Jindabad

  • @amarjitsaini5425
    @amarjitsaini542529 күн бұрын

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @johnjones-zq2uf
    @johnjones-zq2ufАй бұрын

    You guys don't deserve anything,all your gurdwara are not united, how you achieve any things,get your gurdwara together,make Young people own court and parliament,show your strength and ask for your rights.

  • @akemvirk6681
    @akemvirk668127 күн бұрын

    Jathebandi Punjab de waris good jathebandi

  • @kulwinderkaur7684
    @kulwinderkaur768422 күн бұрын

    Mai ek hi benati kardi bapu ji nu please jekar aap Ji bhai sahib ji nu milo , te jo kamia Han uhna nu dso , aap Ji Veer deep Sidhu ji nu v milde c , but kite na kite Bhai Amritpal Singh ji aap jehe soojhvaan yodhya di soch to vajhey rahe a .

  • @SabiSingh-oc5tn
    @SabiSingh-oc5tn25 күн бұрын

    ਸਰਦਾਰ ਜੀ ਤੁਸੀਂ ਸਿਆਣੇ ਹੋ ਇਹਨਾਂ ਅੰਨਪੜ੍ਹ ਸਿਆਣੇ ਚੋ ਕਿੱਥੇ ਫੱਸ ਗਏ

  • @HarjindaraKumar
    @HarjindaraKumar10 күн бұрын

    Punjab police Moradabad

  • @satpalsinghvirk5827
    @satpalsinghvirk5827Ай бұрын

    Jo eh swaak ki Sikh state ban Jaan te v aapas Ch larhnge.jdon tusi Apne Bhai Bhaina de bode pat ke alag Ghar bhaya c.tusi sochya c ki alag ho ke kiven rhan ge.

  • @surinderkaur4233
    @surinderkaur423313 күн бұрын

    एम पी भाई अमरितपाल सिंह जिंदाबाद

  • @user-rt8dg2xt8h
    @user-rt8dg2xt8hАй бұрын

    ਨੋਟ ਬੰਦੀ ਬਾਰੇ ਕਿਤੇ ਲਿਖਿਆ ਹੈ ਕੇ ਸਰਕਾਰ ਜਦੋਂ ਚਾਹੇ ਕਰੰਸੀ ਬਦਲ ਸਕਦੀ ਹੈ ਜਰਾ ਦਸਣਾ ਜੀ

  • @malvindermali7698
    @malvindermali769829 күн бұрын

    ਖਡੂਰ ਸਾਹਿਬ ਚੋਣ ਅੰਦਰ ਖਾਲਸਤਾਨ ਕੋਈ ਮੁੱਦਾ ਨਹੀਂ ਸੀ ਤੇ ਨਾ ਇਸ ਲਈ ਵੋਟਾਂ ਪਈਆਂ ਨੇ ਤੇ ਨਾ ਸਿਮਰਨਜੀਤ ਸਿੰਘ ਨੂੰ ਸੰਗਰੂਰ ਜ਼ਿਮਨੀ ਚੋਣ ਵੇਲੇ ਖਾਲਸਤਾਨ ਲਈ ਵੋਟਾਂ ਪਈਆਂ ਸਨ।

  • @user-lc5gt7fi4g
    @user-lc5gt7fi4gАй бұрын

    Pehlan te eh siania bibian modhe te dupata rakhna chadan

  • @GurmailSingh-qf7ni
    @GurmailSingh-qf7ni21 күн бұрын

    ਸਿੱਖਾਂ ਨੂੰ ਬਹਿਰੂਪੀਏ ਸਿੱਖਾਂ ਨੇ ਉਜਾੜਨ ਵਾਲੇ ਗਦਾਰਾਂ ਨੇ ਸਿੱਖਾਂ ਨੂੰ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਪਿੱਠ ਕਰਕੇ ਕੁਰਸੀਆਂ ਨੂੰ ਕਾਇਮ ਰੱਖਣ ਲਈ ਪੰਜਾਬ ਦਾ ਬੇੜਾ ਗ਼ਰਕ ਕੀਤਾ ਅੱਜ ਕੱਲ ਦੇ ਬਹਿਰੂਪੀਏ ਸਿੱਖਾਂ ਤੋਂ ਕੋਈ ਵੀ ਭਲੇ ਦੀ ਆਸ ਨਹੀਂ ਰੱਖਣੀ ਚਾਹੀਦੀ ਹੈ ਅੱਜ ਕੱਲ ਦੇ ਬਹਿਰੂਪੀਏ ਸਿੱਖਾਂ ਨੇ ਪੰਜਾਬ ਨੂੰ ਲੁੱਟਿਆ ਪੁੱਟਿਆ ਕੁੱਟਿਆ ਗਿਆ ਹੈ ਆਪਣੇ ਬੱਚਿਆਂ ਨੂੰ ਮੰਤਰੀ ਬਣਾਉਣ ਲਈ ਪੰਜਾਬ ਨੂੰ ਉਜਾੜਨ ਲਈ ਸਿੱਖਾਂ ਦਾ ਕਤਲੇਆਮ ਝੂਠਿਆਂ ਪੁਲਿਸ ਮੁਕਾਬਲਿਆਂ ਵਿੱਚ ਹਜ਼ਾਰਾਂ ਸਿੱਖਾ ਦੇ ਨੌਜਵਾਨ ਗੋਲੀਆਂ ਨਾਲ ਭੁੰਨ ਦਿੱਤੇ ਕੀ ਅੱਜ ਸਿੱਖਾਂ ਨੂੰ ਸਿਰਫ ਨਸ਼ੇੜੀ ਕਿਸਮ ਦੇ ਐਮ ਪੀ ਬਚਾਉਣ ਗੇ੍ ਜਾਂ ਪਿਛਲੇ ਤੀਹਾਂ ਸਾਲਾਂ ਤੋਂ ਲੈਕੇ ਅੱਜ ਤੱਕ ਜੇਲਾਂ ਵਿੱਚ ਬੰਦ ਸਿੰਘਾਂ ਦੀ ਕੋਈ ਲੋੜ ਨਹੀਂ ਹੈ ਸਿਰਫ਼ ਅਮ੍ਰਿਤ ਪਾਲ ਦੀ ਸਿੱਖਾਂ ਪ੍ਰਤੀ ਕੁਰਬਾਨੀ ਜਾਂ ਪੰਜਾਬ ਪ੍ਰਤੀ ਕੋਈ ਵੀ ਕੁਰਬਾਨੀ ਕੀਤੀ ਤਾਂ ਦੱਸੋ

  • @NirmalSingh-is1xn
    @NirmalSingh-is1xn27 күн бұрын

    STAND WITH SIKH FOR JUSTICE ONLY HOPE FOR KHALISTAN

  • @NavjotSingh-qu1ys
    @NavjotSingh-qu1ys15 күн бұрын

    ਜਦੋਂ ਪੰਜਾਬ ਵਿੱਚ ਕਿਸਾਨਾਂ ਦੀਆ ਫ਼ਸਲ ਖਰਾਬ ਹੁੰਦੀ ਹੈ ustym ਉਨ੍ਹਾਂ ਨੂੰ ਸਰਕਾਰ ਦੇ ਮੂੰਹ ਵੱਲ Kyo vekhna painda, NRI ਸਿੱਖਾਂ ਕੋਲ ਤੇ SGPC ਕੋਲ Aina ਪੈਸਾ ee ਪੰਜਾਬ ਦੇ ਲੋਕਾਂ ਦੀ help Kyo ਨੀ ਕਰਦੇ, ਜਦੋਂ ਦਾ ਸਿੱਖ ਕੌਮ deep ਸਿੱਧੂ ਵਰਗੇ shraabi te jnaanibaaz ਨੂੰ ਸ਼ਹੀਦ manan lgg pyi ਕੌਮ ਦਾ ਹੋਰ jloos niqal gya, ਗੱਲਾਂ ਮਾਰਨਾ bhut asaan hai

  • @KhalsaRaaj2024
    @KhalsaRaaj202427 күн бұрын

    Waheguru ji ka Khalsa Waheguru ji ki Fateh After Yuba City where is next event please let me know thank you

  • @nirmalmann438
    @nirmalmann438Ай бұрын

    ਤਜਿੰਦਰ ਸਿੰਘ ਮਾਨ ਜੀ ਦਾੜੀ ਰੰਗਣੀ ਤਾਂ ਬੰਦ ਕਰ ਦਿੳ

  • @dharamveersingh7627
    @dharamveersingh762717 күн бұрын

    37:00..✅

  • @amarjitsingh7442
    @amarjitsingh744220 күн бұрын

    ਅਜਮੇਰ ਸਿੰਘ ਦੀਆਂ ਅਪਨੀਆਂ ਪ੍ਰਾਪਤੀਆਂ ਕੀ ਹਨ ? ਸ਼ਿੱਖ ਕੌਮ ਦਾ ਕਿੰਨਾ ਕੁ ਭਲਾ ਹੋਇਆ ? ਨੌਜਵਾਨੀ ਨੂੰ ਕਿਹੜੀ ਸੇਧ ਦਿੱਤੀ ਏ ? ਅਮਰੀਕਾ ਵਿੱਚ ਰਹਿ ਕੇ ਜੇਕਰ ਤੁਹਾਨੂੰ ਅਜਮੇਰ ਸਿੰਘ ਤੋਂ ਸੇਧ ਦੀ ਲੋੜ ਏ ਤਾਂ “ਪੰਜਾਬ ਟਾਈਮਜ “ ਵਿੱਚ ਸਿੱਖ ਵਿਚਾਰਕ ਹਜ਼ਾਰਾ ਸਿੰਘ ਮਿਸੀਸਾਗਾ ਦਾ ਲੇਖ ਦੋ ਹਫ਼ਤੇ ਪਹਿਲਾਂ ਛਪਿਆ ਸੀ , ਜ਼ਰੂਰ ਪੜ੍ਹੋ । ਅਫਸੋਸ ਏ ਕਿ ਸਿੱਖਾਂ ਨੇ ਗੁਰੂ ਨਾਨਕ ਨੂੰ ਪੜ੍ਹਿਆ ਈ ਨਹੀ , ਸਮਝਿਆ ਈ ਨਹੀਂ , ਨਾ ਈ ਗੁਰੂ ਨਾਨਕ ਦੇ ਮਾਰਗ ਤੇ ਚੱਲੇ । ਇਸੇ ਲਈ ਸਿੱਖਾਂ ਦੀ ਇਹ ਹਾਲਤ ਏ?

  • @amarjeetthindsingh3423
    @amarjeetthindsingh342320 күн бұрын

    ਅਜਮੇਰ ਸਿੰਘ ਕਹਿੰਦਾ ਜੰਗ ਤੋ ਬਿਨਾ ਸਿੱਖ ਜਿਊਦਾ ਨੀ ਰਹਿ ਸਕਦਾ ।ਆਏ ਹਾਏ ਓਏ ਸਾਡੇ ਵਿਦਵਾਨ ਇਹੋ ਜੇ ਨੇ ।ਕੀ ਗੱਲ ਸਿੱਖ ਜੰਗ ਲੲਈ ਹੀ ਬਣੇ ਨੇ ।ਅੱਜ ਦੇ ਕੰਪਿਊਟਰ ਯੁੱਗ ਵਿੱਚ ਸਘੰਰਸ ,ਜੰਗ ਉਹ ਵੀ ਲੋਕਤੰਤਰ ਵਿੱਚ ,।ਇਹਨੂੰ ਪੁੱਛੋ ਅਜਮੇਰ ਸਿਆਂ ਜੰਗ ਲੜੇਗਾ ਕੌਣ ,ਤੇਰੇ ਬੱਚੇ ਕਿੱਥੇ ਨੇ ,ਕੀ ਉਹ ਲੜਨਗੇ ਜੰਗ ਕਿਉਕਿ ਤੂੰ ਵੀ ਤਾ ਸਿੱਖ ਏ।ਇਹ ਤੇਰੇ ਅੱਗੇ ਬੈਠੇ ਲੜਨਗੇ ਜੰਗ ,ਜਾ ਇਹਨਾ ਦੇ ਕੌਨਵੈਂਟ ਪੜੇ ਬੱਚੇ ਲੜਨਗੇ ।ਜਵਾਬ ਦਿਓ ।ਫਿਰ ਕੌਣ ਲੜੂ‌।ਆਮ ਘਰਾਂ ਦੇ ਗਰੀਬਾਂ ਦੇ ਬੱਚਿਆ ਨੂੰ ਗੁੰਮਰਾਹ ਕਰਨਾ ,ਭੜਕਾਉਣਾ ਛੱਡੋ ਵਿਦਵਾਨ ਸਾਬ ਤੇਰੇ ਵਰਗਾ ਪੁਲਿਸ ਦੀਆਂ ਦੋ ਡਾਂਗਾਂ ਨੀ ਸਹਾਰਦਾ ਥਰ ਥਰ ਕੰਬਣ ਲੱਗ ਜਾਂਦਾ

  • @jassbir1363

    @jassbir1363

    18 күн бұрын

    ਮੇਰਾ ਬੱਚਾ ਤਾਂ ਡਾਕਟਰ ਬਣੇ ਜੀ ,

  • @AjmerSingh-er1kl
    @AjmerSingh-er1kl23 күн бұрын

    ਦੱਲਿਉ ਤੁਸੀ ਆਪਣੀ ਕੋਮ ਵਿਚ ਸਾਹ ਨਹੀ ਕੱਢਣ ਦਿੰਦੇ ਕਿਸੇ ਨੂ

  • @HarjitKaur-sb7jo
    @HarjitKaur-sb7jo29 күн бұрын

    We dont need sea if we live sprate we are feeding all over the world we grow Avery thing in punjab my brother he lives in Punjab we dont need se and anything from india if e sprate we can sell our own things we want maharaja ranjit singh raj we were sprate before 1947 we were

Келесі