DES PUADH : ਦੇਸੀ ਘਿਉ ਰੋਜ਼ ਖਾਉ ਤੇ ਦਿਲ ਦੇ ਦੌਰੇ ਨੂੰ ਭੁੱਲ ਜਾਉ | B Social

Ойын-сауық

DES PUADH : ਦੇਸੀ ਘਿਉ ਰੋਜ਼ ਖਾਉ ਤੇ ਦਿਲ ਦੇ ਦੌਰੇ ਨੂੰ ਭੁੱਲ ਜਾਉ | Rajpal Singh Makhni l Manjit Singh Rajpura l B Social
#DesPuadh
#ManjitSinghRajpura
#BSocial
Program : Des Puadh
Host : Manjit Singh Rajpura
Guest : Rajpal Singh Makhni
Camera By : Harmanpreet Singh, Varinder Singh
Editor : Mandeep Singh
Digital Producer : Gurdeep Grewal
Label : B Social

Пікірлер: 180

  • @balbirkaur6806
    @balbirkaur68066 ай бұрын

    ਹਰੇਕ viedo ਵਿਚੋ ਬਹੁਤ kus ਪਤਾ ਲੱਗ ਜਾਂਦਾ ਹੈ thankyou sir

  • @rbrar3859
    @rbrar38596 ай бұрын

    ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਧੰਨਵਾਦ ਜੀ।

  • @TalwinderSandhu-vh7wj
    @TalwinderSandhu-vh7wj6 ай бұрын

    ਧੰਨਵਾਦ. ਬਹੁਤ ਵਧੀਆ ਜਾਣਕਾਰੀ. 🙏

  • @Kanwarnau-nihal-singh70
    @Kanwarnau-nihal-singh706 ай бұрын

    ਬਹੁਤ ਵਧੀਆ ਤਾਲੀਮ ਦਿੱਤੀ ਧੰਨਵਾਦ ਜੀ

  • @lakhbirsingh3258
    @lakhbirsingh32586 ай бұрын

    ਬਹੁਤ ਵਧੀਆ ਜਾਣਕਾਰੀ 🙏

  • @Chaklorana
    @Chaklorana6 ай бұрын

    Es bande ch kuch ta hai sun k he postive feel hunda hai ,rajpal makhni

  • @sahibdhaliwal5885
    @sahibdhaliwal58856 ай бұрын

    ਵੀਰੇ ਜਿਵੇਂ ਰੇਡੀਓ ਤੇ ਦਿਹਾਤੀ ਪ੍ਰੋਗਰਾਮ ਵਿੱਚ ਰੁਲਦਾ ਰਾਮ ਹਰ ਸ਼ਾਮ ਨੂੰ ਆਉਂਦਾ ਸੀ ਇਸ ਤਰਾਂ ਆਇਆ ਕਰੋ ਨਾਲੇ ਪੁੰਨ ਨਾਲੇ ਫਲੀਆ।

  • @amarjitkaur990
    @amarjitkaur9906 ай бұрын

    ਬਹੁਤ ਬਹੁਤ ਵਧੀਆ ਜਾਣ ਕਾਰੀ ਲਈ ਧੰਨਵਾਦ ਜੀ ਮੈਂ ਵੀ ਪੁਆਧ ਇਲਾਕੇ ਦੀ ਜੰਮਪਲ ਹਾਂ ਮਨਜੀਤ ਸਿੰਘ ਜੀ ਥੋਨੂੰ ਸੁਣ ਕੇ ਬਹੁਤ ਵਧੀਆ ਲਗਦੈ

  • @nazarbhangu1008
    @nazarbhangu10086 ай бұрын

    🙏 ਮਨਜੀਤ ਅਤੇ ਮੱਖਣੀ ਕਿਆ ਜੋੜੀ 🙏

  • @bholaram7280
    @bholaram72806 ай бұрын

    ਮੈਂ 2008 ਤੋਂ ਢਿੱਲਾ ਮੱਠਾ ਜਾ ਰਹਿਨਾ ਪਰ ਘਿਓ ਖਾਣ ਨੀ ਛੱਡਿਆ ਸਰੀਰਕ ਜਾਨ ਨੀ ਘਟੀ

  • @BalwinderSingh-kr3pf
    @BalwinderSingh-kr3pf6 ай бұрын

    ਭਾਈ ਸਾਹਿਬ ਧੰਨਵਾਦ ਜੀ

  • @NarinderSingh-kz7dy
    @NarinderSingh-kz7dy6 ай бұрын

    ਸਹੀ ਗੱਲ ਹੈ ਵੀਰ ਜੀ।💯✅🌺🙏🌺

  • @user-bh2nl4pt8h
    @user-bh2nl4pt8h6 ай бұрын

    ਕੰਮ ਦੀਆਂ ਗੱਲਾਂ।

  • @HarpreetSingh-bt4sd
    @HarpreetSingh-bt4sd6 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ🙏🙏🙏

  • @jassichahal8147
    @jassichahal81476 ай бұрын

    ਕਾਫ਼ੀ ਗੱਲਾਂ ਸਹੀ ਲੱਗੀਆਂ ਜੀ🙏

  • @dharamveersingh7627
    @dharamveersingh76276 ай бұрын

    ਹੁਣ ਤਾਂ ਕੋਈ ਭੁਲੇਖਾ ਦੂਰ ਹੋਗਿਆ…👍✨💫

  • @guri4846
    @guri48466 ай бұрын

    Wow what a good information. Thanks all of you

  • @surjitsingh6327
    @surjitsingh63276 ай бұрын

    ਮਾਖਣੀ ਸਾਹਿਬ ਜੀ ਤੁਹਾਡੀ ਹਰ ਵੀਡੀਓ ਤਰਕ ਭਰਪੂਰ ਹੁੰਦੀ ਹੈ ਜੋ ਕਿ ਸੱਚ ਦੇ ਬਿਲਕੁਲ ਨੇੜੇ ਹੈ। ਧੰਨਵਾਦ।

  • @SarbjitSingh-ek1si
    @SarbjitSingh-ek1si4 ай бұрын

    ਬਹੁਤ ਅੱਛਾ ਵਿਚਾਰ ਸਰ ਧੰਨਵਾਦ ਜੀ

  • @gurdeepkaur1002
    @gurdeepkaur10023 ай бұрын

    Waheguru ji shuker h g jaankari den lei

  • @avtargrewal2489
    @avtargrewal24896 ай бұрын

    Bhut vadiya vichar 🙏

  • @HarpreetSingh-qm8ef
    @HarpreetSingh-qm8ef6 ай бұрын

    Bilkul sahi das rahe

  • @gurbhejsingh2834
    @gurbhejsingh28346 ай бұрын

    Excelant makhni sahib ji

  • @gillharpreet1531
    @gillharpreet15316 ай бұрын

    Please continue this Health series,very informative.

  • @varinderrana6114
    @varinderrana61146 ай бұрын

    Makhni saab nu knowledge bot aa 😊🙏🙏🙏 rahan e door aan 😊🙏🙏

  • @kuljindersingh8282
    @kuljindersingh82826 ай бұрын

    ਸਖ਼ਤ ਮਿਹਨਤ ਦੀ ਲੋੜ ਹੈ ਜੀ।।।

  • @kuljindersingh3128
    @kuljindersingh31285 ай бұрын

    ਬਿਲਕੁਲ ਸਹੀ ਕਿਹਾ ਭਾਈ ਸਾਹਿਬ

  • @Tajindersinghcrown
    @Tajindersinghcrown5 ай бұрын

    👌👌manjit veer di boli bhut sohni n maakhni saab great❤️❤️

  • @gsdakha3763
    @gsdakha37636 ай бұрын

    ਬਹੁਤ ਵਧੀਆ ਵਿਚਾਰ ਨੇ

  • @RajSharma-sv6cm
    @RajSharma-sv6cm6 ай бұрын

    Thank you sir

  • @manjinderram8201
    @manjinderram82016 ай бұрын

    Kyaa baat hai

  • @rbrar3859
    @rbrar38596 ай бұрын

    ਜੇਕਰ ਦੇਸੀ ਘਿਓ ਮਾੜਾ ਹੁੰਦਾ ਤਾਂ , ਗੁਰੂ ਗੋਬਿੰਦ ਸਿੰਘ ਜੀ ਨੇ ਦੇਸੀ ਘਿਓ ਦੀ ਦੇਗ ਨਹੀ ਬਣਾਉਣੀ ਸੀ।

  • @aulakh3600

    @aulakh3600

    6 ай бұрын

    🙏🙏🙏🙏🙏

  • @amarjitkaur990

    @amarjitkaur990

    6 ай бұрын

    ਦੇਗ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਅੰਮ੍ਰਿਤਸਰ ਸਾਹਿਬ ਬਣਾਈ ਸੀ ਵਾਹਿਗੁਰੂ ਜੀ

  • @Kanwarnau-nihal-singh70

    @Kanwarnau-nihal-singh70

    6 ай бұрын

    @@amarjitkaur990 ਬਿਲਕੁਲ ਠੀਕ ਕਿਹਾ

  • @paramjodhan4452

    @paramjodhan4452

    6 ай бұрын

    Bilkul ji

  • @HardeepSingh-xg2bc

    @HardeepSingh-xg2bc

    Ай бұрын

    Chlo waheguru ji kise ne v bnai .gl ghee di ho rhi aa.jogl chl rhi aa os te gl kro .

  • @AmanDeep-vb9ir
    @AmanDeep-vb9ir6 ай бұрын

    Bahut wadia program. Makhni saab nal knees pain di problem discuss kro g please next program wich.

  • @ranvirsingh4381
    @ranvirsingh43816 ай бұрын

    Great video

  • @prabhdeepkaur7989
    @prabhdeepkaur79896 ай бұрын

    Bilkul theek a ji

  • @gurpreetkhera8266
    @gurpreetkhera82666 ай бұрын

    Makhni saab animal based nutrition nu sokha samjhan vaste shukrana !!

  • @kulwindersingh8899
    @kulwindersingh88996 ай бұрын

    Great 👍👍

  • @davinsandhu1433
    @davinsandhu14336 ай бұрын

    I m eating fruits daily in the morning according to my weight and also eating salad as told by Dr BRC so my blood pressure and every is good now even no any pain in my body .

  • @GurpreetSingh-jg8pw
    @GurpreetSingh-jg8pw6 ай бұрын

    Very nice sir ji

  • @charanjeetsingh2335
    @charanjeetsingh23356 ай бұрын

    Nice❤❤❤❤

  • @user-ou3jf4ot2w
    @user-ou3jf4ot2w4 ай бұрын

    ਧੰਨਵਾਦ ਬਹੁਤ ਵਧੀਅ। ਜਾਣਕਾਰੀ

  • @SukhpalSingh-er6ct
    @SukhpalSingh-er6ct6 ай бұрын

    Sir ji rice bran oil ਬਾਰੇ ਜਾਣਕਾਰੀ ਦਿਓ ਜੀ 🙏

  • @1313.paramjeetsingh
    @1313.paramjeetsingh6 ай бұрын

    ਮੱਖਣੀ ਜੀ ਦੁੱਧ ਨੂੰ ਗਰਮ ਕਰਨ ਦੇ ਵੀ ਦੋ ਤਰੀਕੇ ਨੇ ਇਕ ਤੇ ਕਾੜ੍ਹਨਾ ਹੁੰਦਾ ਤੇ ਦੂਜਾ ਅੱਜ ਕਲ ਦੀਆਂ ਬੀਬੀਆਂ ਭੈਣਾਂ ਗੈਸ ਤੇ ਉਬਾਲ ਲੈਂਦੀਆਂ ਨੇ ।ਇਸ ਤੇ ਵੀ ਸਲਾਹ ਦਿਓ ਜੀ ।

  • @MargretSidhu-we2yq

    @MargretSidhu-we2yq

    4 ай бұрын

    Gass te tusi milk nu kahrd skdee slow heart te about 1hour 30mn we do this for our dhai from UK

  • @parmjitkaur890

    @parmjitkaur890

    Ай бұрын

    Bibian nu puso ji kad Len gyan 😂😂😂😂😂😂😂

  • @karamjitsingh1561
    @karamjitsingh15616 ай бұрын

    VERY good ji

  • @gurmeetkaur-ox1nl
    @gurmeetkaur-ox1nl6 ай бұрын

    Very good idea

  • @mandeepsidhu7139
    @mandeepsidhu71396 ай бұрын

    Thanks bai thoada hor jiada episode banao eda de....taki loka da bhala ho sake

  • @jagtarghuman9891
    @jagtarghuman98916 ай бұрын

    Good job

  • @gurjindersingh4666
    @gurjindersingh46666 ай бұрын

    501.Right.Makhni.Shib Ji

  • @dr.charanjitsingh8203
    @dr.charanjitsingh82036 ай бұрын

    Makhni Sahib : A great scholar of our age !

  • @gurmeetsinghsandhu524
    @gurmeetsinghsandhu5246 ай бұрын

    Good

  • @k_kaur078
    @k_kaur0786 ай бұрын

    Nice 👍🏻👍🏻

  • @SukhdevSingh-mn7ny
    @SukhdevSingh-mn7ny6 ай бұрын

    Good 👍

  • @kantisandhu83
    @kantisandhu835 ай бұрын

    Very good ji

  • @harminderkaur8519
    @harminderkaur85196 ай бұрын

    How do we eliminate cholesterol from our bodies? please offer guidance advice on this health problem. ਅਸੀਂ ਆਪਣੇ ਸਰੀਰ ਵਿੱਚੋਂ ਕੋਲੈਸਟ੍ਰੋਲ ਨੂੰ ਕਿਵੇਂ ਖਤਮ ਕਰਦੇ ਹਾਂ? ਕਿਰਪਾ ਕਰਕੇ ਇਸ ਸਮੱਸਿਆ 'ਤੇ ਮਾਰਗਦਰਸ਼ਨ ਸਲਾਹ ਪੇਸ਼ ਕਰੋ।

  • @singhkuldeep82510
    @singhkuldeep825106 ай бұрын

    nice video

  • @user-vw4bb1yx1y
    @user-vw4bb1yx1y6 ай бұрын

    Sir ji tuhadi vedio dekh ke ghee khana shuru kr dita

  • @jagjeetsingh9613
    @jagjeetsingh96136 ай бұрын

    5265ਸਿਬਾਨੀ ਸਰਮਾ ਵੀਰ ਦੀ ਗਲ ਸੁਨੀ ਜਾਵੇ

  • @gurjitdhaliwal3602
    @gurjitdhaliwal36026 ай бұрын

    🙏🙏

  • @RakeshKumar-pg3or
    @RakeshKumar-pg3or6 ай бұрын

    ❤❤❤❤❤😊😊😊😊

  • @lovepreetkaur5959
    @lovepreetkaur59596 ай бұрын

    ਪਹਿਲਾ ਲੋਕ ਹੱਡ ਤੋੜ ਕਮਾਈ ਵੀ ਕਰਦੇ ਸੀ ਅਗਰ ਉਹ ਦੇਸੀ ਘਿਉ ਵੀ ਖਾਂਦੇ ਸੀ ਪਰ ਉਹ ਹੁਣ ਦੇ ਸਮੇਂ ਵਿੱਚ ਲੋਕ ਇਹ ਸਭ ਖਾਂਦੇ ਵੀ ਆ ਤਾਂ ਸ਼ਾਇਦ ਨੁਕਸਾਨ ਕਰ ਸਕਦੇ ਆ

  • @InderjeetSingh-sf3bq

    @InderjeetSingh-sf3bq

    6 ай бұрын

    ਜੇੜੇ ਨਹੀਂ ਵੀ ਕੰਮ ਕਰਦੇ ਸੀ ੳਵੀ ਖਾਂਦੇ ਸੀ ਅਰ ਤੰਦਰੁਸਤ ਸੀ

  • @harvinderbains7387

    @harvinderbains7387

    6 ай бұрын

    Saturated fats clogs the arteries. I don’t know when these people will understand. Extra cholesterol causes heart attacks. Vegetables and whole foods and fruits is only best solution for vital health.

  • @MargretSidhu-we2yq

    @MargretSidhu-we2yq

    4 ай бұрын

    Fer vi desi ghee apni diet wich zaroor rakhana chyida hee tel vi bimari da hi karn aa. Oils not good for health.

  • @BalwinderSingh-ug2mf
    @BalwinderSingh-ug2mf6 ай бұрын

    Sir address ki hai g apna j milna howe

  • @jagdeepsingh6540
    @jagdeepsingh65405 ай бұрын

    Kheo khaa k practice jruri aa fr kujj ni hunda chahe kilo khaa jo pachna chahida

  • @GurjitSingh-dg7kd
    @GurjitSingh-dg7kd6 ай бұрын

    ਬੋਹਤ ਵਧੀਆ ਵਿਚਾਰ ਚਰਚਾ ❤

  • @user-mv8jx1gu8k
    @user-mv8jx1gu8k6 ай бұрын

    Over all, I like your views

  • @InderjeetSingh-sf3bq
    @InderjeetSingh-sf3bq6 ай бұрын

    Thank you sir for great information

  • @shamdhiman8717
    @shamdhiman87176 ай бұрын

    ਸਹੀ ਗੱਲ ਦੇਸੀ ਘਿਉ ਦੇਸੀ ਦਾਰੂ

  • @mediashadow
    @mediashadow6 ай бұрын

    🎉

  • @gurpreetsinghgill5464
    @gurpreetsinghgill54646 ай бұрын

    Nice

  • @gurbindersinghgill4479
    @gurbindersinghgill44796 ай бұрын

    ਮਿਹਨਤ ਪਸੀਨਾ ਆਉਣਾ ਚਾਹੀਦਾ ਹੈ ਸਰੀਰ ਨੂੰ ਘਿਉ ਜਿਨ੍ਹਾਂ ਮਰਜ਼ੀ ਖਾਉ

  • @davinderbhatti1732
    @davinderbhatti17326 ай бұрын

    ਆਪਦੇ ਚੈਨਲ ਤੋ ਇਕ ਹੀ ਸਕਇਅਤ ਹੈ ਐਡਰੈਸ ਨਹੀ ਦਸਦੇ

  • @JarnailSingh-mo6hc
    @JarnailSingh-mo6hc3 ай бұрын

    As I know,Nabha was a papsu state as Patiala, Jind Kapurthala.Nabha is situated in the West of Patiala Jarnail s, Gurdaaspuriya.

  • @GurmeetSingh-ib3hv
    @GurmeetSingh-ib3hv6 ай бұрын

    ਭਾਈ ਅੱਜ ਦਾ ਬੰਦਾ ਦੇਸੀ ਘਿਓ ਪਚਾ ਨਹੀਂ ਸਕਦਾ।ਨਾਲੇ ਅੱਜ ਦਾ ਘਿਓ ਵੀ ਦੁੱਧ ਵੀ ਐਨਾ ਵਧੀਆ ਨਹੀਂ।

  • @santhoksingh6584
    @santhoksingh65846 ай бұрын

    Very good sir ji your great work

  • @Er.Rajasingh
    @Er.Rajasingh6 ай бұрын

    ਗਲਤ, ਜ਼ਿਆਦਾ Desi Ghee (ਜੇਕਰ ਪਾਚਣਯੋਗ ਨਹੀਂ) ਸਰੀਰ ਵਿੱਚ ਕੋਲੇਸਟ੍ਰੋਲ ਬਣਾਉਂਦਾ ਹੈ।

  • @faridkotcenter2804

    @faridkotcenter2804

    5 ай бұрын

    Dr sahib mainu y paas sarjare dasi hai m kivy bach sakdi ha

  • @Er.Rajasingh

    @Er.Rajasingh

    5 ай бұрын

    @@faridkotcenter2804 ਸਭ ਤੋਂ ਮਹੱਤਵਪੂਰਨ ਇਹ ਹੈ ਕਿ ਬਾਈਪਾਸ ਸਰਜਰੀ ਦੀ ਜ਼ਰੂਰਤ ਇੱਕ ਰੋਕਥਾਮਯੋਗ ਸਥਿਤੀ ਦੇ ਨਤੀਜੇ ਵਜੋਂ ਪੈਦਾ ਹੁੰਦੀ ਹੈ, ਅਰਥਾਤ, ਕੋਰੋਨਰੀ ਆਰਟਰੀ ਬਿਮਾਰੀ। ਜੇ ਤੁਸੀਂ ਆਪਣੇ ਆਪ ਦਾ ਧਿਆਨ ਰੱਖਦੇ ਹੋ, ਚੰਗੀ ਤਰ੍ਹਾਂ ਖਾਂਦੇ ਹੋ, ਕਸਰਤ ਕਰਦੇ ਹੋ ਅਤੇ ਦਿਲ ਨੂੰ ਸਿਹਤਮੰਦ ਪੂਰਕ ਲੈਂਦੇ ਹੋ, ਤਾਂ ਸੰਭਾਵਨਾਵਾਂ ਚੰਗੀਆਂ ਹਨ ਕਿ ਤੁਸੀਂ ਬਾਈਪਾਸ ਤੋਂ ਬਚਣ ਦੇ ਯੋਗ ਹੋ ਸਕਦੇ ਹੋ

  • @kikkarsingh4044
    @kikkarsingh40446 ай бұрын

    Manjeet bai ji iss baag da poora address dasso and makhni sahib da no. Dasso ji. . 4:56

  • @AvtarSinghBaidwan-mq2vs
    @AvtarSinghBaidwan-mq2vs6 ай бұрын

    ❤️🙏🏻🙏🏻🙏🏻🙏🏻🙏🏻

  • @gurcharansinghgill5579
    @gurcharansinghgill55796 ай бұрын

    ਵਾਲੀ ਲੰਬੀ ਵੀਡਿਓ ਪਰ ਗੱਲਾਂ ਘੱਟ ਕਰਦੇ ਹੋ

  • @jagjeetsingh9613
    @jagjeetsingh96136 ай бұрын

    ਬਾਪੂ ਜੇ ਕਨਕ ਦਾ ਛਿਲਕਾ ਲਾਕੇ ਖਾਉਂਗੇ ਤਾਕੀ ਬਚੇ ਸੁਆਹ ਜਵਾਨ ਹੋਨਗੇ ਜੋ ਮਰਜੀ ਖਾਉ ਪਰਟੈਕਸ ਕਰੋਕਿਹੜੀ ਗਲਾ ਕਰੀ ਜਾਨੇ ਓ ਵੀਰੋ ਬਚਿਓ ਰਜ ਕੇ😅 ਖਾਉ ਖਾਲੀ ਪੇਟ ਮਿਹਨਤ ਕਰੋ ਸਁਦ ਨੂ ਪੁਛ ਤੇਰਾ ਬਾਪੂ ਖਲੀ 4 ਕਿਲੋ ਸਬਜੀ ਖਾਂਦਾ 1 ਟਾਇਮ 12:19

  • @pindawalejatt4245
    @pindawalejatt42456 ай бұрын

    ❤❤❤❤❤🎉🎉

  • @jaspalkomal
    @jaspalkomal6 ай бұрын

    Pure desi ghee Kehra hai te kitho milda hai

  • @parmjitkaur890
    @parmjitkaur890Ай бұрын

    Ji jina nu Desi ghi khana ni oh ki karn. Asthma ho janda ji sanu vi koi hal daso

  • @shamshersidhu3829
    @shamshersidhu38296 ай бұрын

    Very nice 👍 ji

  • @ajaibsingh3873
    @ajaibsingh38734 ай бұрын

    ਕੀ ਹਾਲ ਹੈ ਮਨਜੀਤ ਸਿੰਘ, ਮੈਂ ਅਜੈਬ ਸਿੰਘ ਗੋਬਿੰਦ ਕਲੋਨੀ ਰਾਜਪੁਰਾ।

  • @user-mv8jx1gu8k
    @user-mv8jx1gu8k6 ай бұрын

    Dr. Sahib, you are saying Qty. of ghee to eat, wt. guna .5. It means, if your wt. is 60 kg. then you should eat ghee 3o kg. 60 guna .5 is equal to 30.

  • @raghbirsingh6145

    @raghbirsingh6145

    6 ай бұрын

    He said 30 grams not kg. So After calculating that number = grams.

  • @Wahegurusathai
    @Wahegurusathai6 ай бұрын

    ਘਿਉ ਕਿਸ ਤਰਾਂ ਖਾਣਾ ਹੈ ਇਹ ਵੀ ਦਸੋ ਮਖਣੀ ਜੀ

  • @lifewithWaheguruji
    @lifewithWaheguruji6 ай бұрын

    refined oil totally detrimental for our health and also white suger.

  • @davinderkooner
    @davinderkooner5 ай бұрын

    ਮਿੱਤਰਾਂ ਬਹੁਤ ਵਧੀਆ ਪਰ ਮਾਖਣੀ ਜੀ ਨੂੰ ਆਪਣੀ ਗੱਲ ਪੂਰੀ ਕਰ ਲੈਣ ਦਿਓ

  • @SAMRAX671
    @SAMRAX6716 ай бұрын

    Sir meri spine surgery to pehla flash ,bathroom bilkul bnd c,after surgery mainu toilet nhi aa rhi 2:5 year ho gye,doctor kehde toilet wali ns block,saare doctor jawab de gye hn,plz koi solution dso,apna no de do plz sir meri help kri😢😢😢😢

  • @hardevkaurbilling5161
    @hardevkaurbilling51616 ай бұрын

    B.p vdhde te tn desi ghee bnd kr dinde aa doctor .ish vare dsso

  • @harbindersingh2879
    @harbindersingh28796 ай бұрын

    Ghi bhi tan 150 d to uper garm kr k banda haa bhaeei g

  • @jeetsinghkharoud9514
    @jeetsinghkharoud95146 ай бұрын

    👍🙏🌹🌹🌹🌹🌹🌹🌹💐💐

  • @gautambareja987
    @gautambareja9876 ай бұрын

    Make video on blemishes

  • @new-ei8sp
    @new-ei8sp5 ай бұрын

    ਤੁਸੀਂ ਗਰੇਟ ਹੋ ਸਰ

  • @AshwaniKumar-cj4sn
    @AshwaniKumar-cj4sn4 ай бұрын

    Ancient time men were hardworker but persent time get ill to effect in the heart

  • @harbanssingh2192
    @harbanssingh21926 ай бұрын

    Quantity of ghee=body weight. × •5 in. Grams

  • @manpreetsingh-to6re
    @manpreetsingh-to6re6 ай бұрын

    Manjeet da naaam badal m minnni rak do

  • @RanjitSingh-js9vd
    @RanjitSingh-js9vd6 ай бұрын

    Refind oil khane nal joint khrab hunde Han m v khada c mere joint kamjor hoge

  • @jagdishdhiman1652
    @jagdishdhiman16526 ай бұрын

    Zee Rajpur kol Nabhu nhi nada sahib h

  • @user-ji5tu9wx1e
    @user-ji5tu9wx1e6 ай бұрын

    ਆ ਪੱਤਰਕਾਰ ਜਿੱਦਾ ਦਾ ਹੇਗਾ ੲੈਨੂੰ ਤਾਂ ਦੋ ਚੱਮਚਿਆ ਨਾਲ ਮੋਕ ਲੱਗ ਜਾਣੀ

  • @user-oo4fj3ty8f

    @user-oo4fj3ty8f

    6 ай бұрын

    😂😂

  • @MargretSidhu-we2yq

    @MargretSidhu-we2yq

    4 ай бұрын

    Stop sending negative messages.

  • @jagbirsinghgill3166
    @jagbirsinghgill31666 ай бұрын

    Pahla 14 ply khaye kran te ar bnde ain takrhe te

Келесі