MOHABBATNAMA : Rajpal Makhni l Avneet Makhni l EP 5 l Part-1 l Rupinder Sandhu l B Social

Ойын-сауық

Mohabbatnama with Rajpal Makhni l Avneet Makhni l EP 5 l Part-1 l Rupinder Sandhu l B Social
Part-2 Episode Link : • MOHABBATNAMA : Rajpal ...
ਇਸ ਪ੍ਰੋਗਰਾਮ ਦਾ ਅਗਲਾ ਭਾਗ ਤੁਸੀਂ ਸ਼ਨੀਵਾਰ ਵੇਖ ਸਕੋਂਗੇ
Facebook Link : / bsocialofficial
Instagram Link : / bsocialofficial
#Mohabbatnama​
#RupinderSandhu​​
#BSocial​

Пікірлер: 610

  • @baljindersingh1184
    @baljindersingh11843 жыл бұрын

    ਬੇਟੀ ਰੁਪਿੰਦਰ ਕੌਰ ਦਾ ਪਹਿਰਾਵਾ ,ਬੋਲਣ ਦਾ ਸਲੀਕਾ ,ਗੱਲ ਬਾਤ ਦਾ ਤਰੀਕਾ ਬਹੁਤ ਵਧੀਆ ਹੈ ।ਦਾਨਾ ਪਣ ਸਾਫ ਝਲਕਦਾ ਹੈ ।ਬਹੁਤ ਸਿਆਣੀ ਬੀਬੀ ਹੈ ।ਹੋਰ ਬੇਟੀਆਂ ਨੂੰ ਵੀ ਇਹਨਾਂ ਤੋਂ ਸਿੱਖਣਾ ਚਾਹੀਦਾ ਹੈ ।ਇਹੋ ਜਿਹੀਆਂ ਬੇਟੀਆਂ ਤਾਂ ਘਰ ਦੀ ਸ਼ਾਨ ਬਣਦੀਆਂ ਹਨ ।

  • @gurmailgill7802

    @gurmailgill7802

    3 жыл бұрын

    Right

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words g

  • @balwindersinghjattana5770

    @balwindersinghjattana5770

    2 жыл бұрын

    Realty

  • @sinderdhanju3105

    @sinderdhanju3105

    5 ай бұрын

  • @maninderaasa4556
    @maninderaasa4556 Жыл бұрын

    Bhaji ta ਕੁਛ ਜਾਦਾ ਸਿਆਣੇ ਨੇ ਪਰ ਮੈ ਮੈਡਮ ਦੀ ਮਾਸੂਮੀਅਤ ਤੋਂ ਬੋਤ ਹੈਰਾਨ ਹੋਇਆ ਯਾਰ ਇੰਨੀ ਉਮਰ ਦੇ ਵਿਚ ਵੀ ਇਕ ਬੱਚਿਆਂ ਵਰਗਾ ਚੁਲਬੁਲਾ ਪਣ ਤੇ ਆਵਾਜ਼ v 20 ਸਾਲ ਦੀ ਕੁੜੀ ਅਰਗੀ, m so impressed 👍

  • @user-tw6nu8jl6k
    @user-tw6nu8jl6k3 жыл бұрын

    Makhni ਜੀ ਤੁਹਾਡੀ ਲਾਈਫ ਸਟੋਰੀ ਸੁਣ ਕੇ ਬਹੁਤ ਬੜੀ ਸਿੱਖਿਆ ਮਿਲਦੀ ਤੇ ਜੇਹੜੇ ਢੇਹ ਢੇਰੀ ਹੋਈ ਬੈਠੇ ਓਹਨਾ ਲਈ ਇਕ ਤੋਹਫ਼ਾ ਜਾਂ,,,,,,,,ਇਕ ਸਟੈਂਡ ਮਿਲਿਆ 🙏🙏🙏 thank you sir

  • @GurjantSingh-kd5rl
    @GurjantSingh-kd5rl Жыл бұрын

    ਭਾਜੀ ਬਹੁਤ ਖੂਬ ਜੀ ਤੁਸੀਂ ਬਹੁਤ ਜ਼ਹੀਨ ਹੋ ਕਾਫ਼ੀ ਕੁੱਝ ਪੜ੍ਹਿਆ ਲਿਖਿਆ ਜ਼ਿੰਦਗੀ ਦਾ ਤਜ਼ਰਬਾ ਬਹੁਤ ਡੂੰਘਾ ਹੈ । ਸੁਣ ਕੇ ਦੇਖ ਕੇ ਬਹੁਤ ਸਕੂਨ ਮਿਲਿਆ। ਭੈਣ ਰੁਪਿੰਦਰ ਤੁਹਾਡੀ ਖੋਜ ਵੀ‌‌ ਕਾਬਲੇ ਤਾਰੀਫ਼ ਹੈ।

  • @gursharndhillon267
    @gursharndhillon2673 жыл бұрын

    ਰੁਪਿੰਦਰ ਜੀ, ਤਜ਼ਰਬੇਕਾਰ ਲੋਕਾਂ ਬਾਰੇ ਜਾਣਨ ਲਈ ਤੁਹਾਡਾ ਧੰਨਵਾਦ ! ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਬਰਾਂਡੇ ਦੇ ਮੱਥੇ ਤੇ ਲਿਖਿਆ ਹੁੰਦਾ ਸੀ, “ਮੁਸ਼ਕਲਾਂ ਸਾਨੂੰ ਸਖਾਉਂਦੀਆਂ ਹਨ ਕਿ ਤੁਸੀਂ ਕਿਸ ਮਿੱਟੀ ਦੇ ਬਣੇ ਹੋ” । ਜਿਸ ਰਿਸ਼ਤੇ ਵਿੱਚ ਵੀ ਪਿਆਰ ਦੀ ਥਾਂ 'ਮੋਹ' ਕਰੋਗੇ ਉਸ ਵਿੱਚ ਮੁਸ਼ਕਲ ਤਾਂ ਆਵੇਗੀ ਹੀ ।

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words g

  • @unitedcolors2920
    @unitedcolors29202 жыл бұрын

    ਬਹੁਤ ਇੰਟਰਵਿਊ ਦੇਖੀਆਂ ਪਰ ਇਹ ਇੰਟਰਵਿਊ ਨਹੀਂ ਲੱਗੀ, ਏਦਾਂ ਲੱਗਿਆ ਜਿਵੇਂ ਆਪਾਂ ਆਮ ਘਰ ਵਿੱਚ ਗੱਲਾਂ ਕਰਦੇ ਆ, ਬਹੁਤ ਵਧਿਆ ਲੱਗਿਆ

  • @sarabjitsingh5950
    @sarabjitsingh59503 жыл бұрын

    ਪਿਆਰ ਦੀ ਨਵੀਂ ਪਰਿਭਾਸ਼ਾ ਤੇ ਇੱਕ ਵੱਖਰੀ ਮਿਸਾਲ, ਖੂਬਸੂਰਤ ਐਹਸਾਸ ਤੇ ਨਾਲ ਤਰੋ ਤਾਜਗੀ ਭਰਪੂਰ ਮੋਹੱਬਤ ਦੀ ਅਨੋਖੀ ਦਾਸਤਾਨ,, ਸੋਹਣੇ ਆਗਾਜ ਤੇ ਅੰਜਾਮ ਦਾ ਸੁਮੇਲ 😊✍✍👫

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words g

  • @sarabjitsingh5950

    @sarabjitsingh5950

    3 жыл бұрын

    @@rajpalmakhni Sahib sir ji, Most welcome,, that, s a realy good,, 🙏🙏

  • @tarlochansingh2227
    @tarlochansingh22273 жыл бұрын

    ਹੈਰਾਨੀ ਹੁੰਦੀ ਹੈ ਕਿ ਕੋਈ ਐਨੀ ਸ਼ਾਨਦਾਰ ਪੇਸ਼ਕਾਰੀ ਵੀ ਕਰ ਸਕਦਾ ਹੈ। ਸ਼ੁਕਰੀਆ ਬੀਬਾ ਰੁਪਿੰਦਰ ਇਸ ਖੂਬਸੂਰਤ ਜੋੜੀ ਨੂੰ ਸਾਡੇ ਨਾਲ ਰੂਬਰੂ ਕਰਨ ਲਈ।

  • @learnenglishwithgurmeetkau6418

    @learnenglishwithgurmeetkau6418

    3 жыл бұрын

    kzread.info/dash/bejne/fWR_wdqaZae0dKQ.html

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words g

  • @rajudhaliwalbathinda5893
    @rajudhaliwalbathinda58933 жыл бұрын

    ਬਹੁਤ ਬਹੁਤ ਬਹੁਤ ਖੂਬਸੂਰਤ ਅਤੇ ਪਿਆਰੀ ਜੋੜੀ👌ਵਾਹਿਗੁਰੂ ਤੰਦਰੁਸਤੀਆਂ ਬਖਸ਼ਿਸ਼ ਕਰਨ🙏ਬਾਕੀ ਰੁਪਿੰਦਰ ਦੀ ਤਾਰੀਫ਼ ਲਈ ਤਾਂ ਕੋਈ ਲਫ਼ਜ ਹੀ ਨਹੀਂ

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words g

  • @prabhjitsinghbal

    @prabhjitsinghbal

    2 жыл бұрын

    ਤਾਰੀਫ ਲਈ ਹੀ ਲਫਜਾਂ ਦੀ ਘਾਟ ਕਿਉਂ ? ਕਿਸੇ ਨੂੰ ਗਾਲ੍ਹਾਂ ਕੱਢਣੀਆਂ ਹੋਣ ਤਾਂ ਲਫਜਾਂ ਦਾ ਘੜਮੱਸ ਪੈ ਜਾਏਗਾ ਪਰ ਤਾਰੀਫ ਵਾਸਤੇ ਸ਼ਬਦ ਨਹੀ ਲੱਭਦੇ !

  • @kuljinderdhaliwal3241
    @kuljinderdhaliwal32416 ай бұрын

    ਬਹੁਤ ਸਕੂਨ ਮਿਲਿਆ ਪਰਿਵਾਰ ਦੀਆ ਗੱਲਾ ਸੂਣਕੇ ਗੁਰੂ ਸਹਿਬ ਵੀ ਇੱਮਤਿਹਾਨ ਲੇਕੇ ਆਪਾ ਨੂੰ ਬਹੁਤ ਕੁਝ ਦਿੰਦੇ ਹਨ ਹੋ ਸਕਦਾ ਜੇ ਪਿਤਾ ਜੀ ਘਰੋ ਨਾ ਭੇਜਦੇ ਤਾ ਜੋ ਹੁਣ ਤੁਸੀ ਹੋ ਨਾ ਹੁੰਦੇ ਪਰਿਵਾਰ ਦੀ ਹਲੀਮੀ ਸੋਚ ਪਿਆਰ ਬਹੁਤ ਅੱਗੇ ਲੇਕੇ ਜਾਦਾ ਹੈ ਪਰਿਵਾਰ ਆਪਣਾ ਲੱਗਿਆ ਗੁਰੂ ਜੀ ਆਪਣੇ ਪਰਿਵਾਰ ਤੇ ਹਮੇਸਾ ਚੜਦੀ ਕਲਾ ਤੇ ਪਿਆਰ ਤੰਦਰੂਸਤੀ ਬਖਸਣ ਜੀ

  • @amriksull3467
    @amriksull34673 жыл бұрын

    ਵਾਹ! ਬਹੁਤ ਵਧੀਆ ਮੁਲਾਕਾਤ। ਚੰਗਾ ਹੁੰਦਾ ਜੇ ਇਸ ਮੁਲਾਕਾਤ ਦਾ ਸਿਰਲੇਖ 'ਮੁਹੱਬਤਨਾਮਾ ਬਨਾਮ ਮੁਖਤਿਆਰਨਾਮਾ' ਹੁੰਦਾ !!!

  • @chandsinghdhillon3239
    @chandsinghdhillon32392 жыл бұрын

    ਗੱਲਬਾਤ ਬਹੁਤ ਸਪਸ਼ਟ ਤੇ ਬੇਬਾਕੀ ਨਾਲ ਕੀਤੀ ਬਹੁਤ ਚੰਗਾ ਲੱਗਿਆ।

  • @rajwinderhundal8271
    @rajwinderhundal82712 жыл бұрын

    ਬਹੁਤ ਹੀ ਸਮਝਦਾਰ ਹੈ ਬੇਟੀ ਰੁਪਿੰਦਰ ਤੇ ਇੰਟਰਵੀਊ ਵੀ ਬਹੁਤ ਵਧੀਆ ਲੱਗੀ

  • @pammadholi8897
    @pammadholi88972 жыл бұрын

    Karma Wali hai eh joori God bless you

  • @jagtarchahal2541
    @jagtarchahal25413 жыл бұрын

    ਰੂਪਿੰਦਰ ਤੁਹਾਡਾ ਵਧੀਆ ਕਾਰਜ। ਪਰੰਤੂ ਤੁਸੀਂ ਮੱਖਣੀ ਜੀ ਦੇ ਕਾਰੋਬਾਰ ਬਾਰੇ ਵੀ ਪੁੱਛੋ।ਇਹ ਕਿਵੇਂ ਸਕਸੈਸ ਹੋਏ

  • @babajashanpreetsinghjigaos2182

    @babajashanpreetsinghjigaos2182

    3 жыл бұрын

    You tube te search kro veere ehna da channel v aa

  • @learnenglishwithgurmeetkau6418

    @learnenglishwithgurmeetkau6418

    3 жыл бұрын

    kzread.info/dash/bejne/fWR_wdqaZae0dKQ.html

  • @harmandhaliwal3503
    @harmandhaliwal35033 жыл бұрын

    ਪਰ ਅੱਜ-ਕੱਲ੍ਹ ਤੇ ਸਿਰਫ ਪੈਸਾ ਹੀ ਮੇਨ ਰਹਿ ਗਿਆ ਪਰ ਰਿਸ਼ਤੇ ਖਤਮ ਹੋ ਗਏ ਬੜੀ ਅਫ਼ਸੋਸ ਦੀ ਗੱਲ ਆ

  • @sherepunjab5087

    @sherepunjab5087

    3 жыл бұрын

    bilkul nahi bhain meri ki tusi kitte khatam rishte paise lai nahi na es lai hor vi hagge gal tuhadi es lai sahi lagdi hai kyun ke oh gallan zyada higlight ho jandia dunia pyiar de sirr te chal rahi hai tusi vi te mai vi ja kuj hor lok bina paise de moh toh kuj na kuj rishte nibah he rahe ha ess lai chintat vi han ji

  • @giankaur8064

    @giankaur8064

    Жыл бұрын

    @@sherepunjab5087 221222222llll

  • @topshop1318
    @topshop13183 жыл бұрын

    ਬਾਈ ਆਪ ਹੀ ਬੋਲੀ ਜਾਂਦਾ ਜੇ ਆਪਣੀ ਘਰਵਾਲੀ ਨੂੰ ਬਰਾਬਰ ਦਾ ਰੁਤਬਾ ਦਿੰਦਾ ਤੇ ਉਨ੍ਹਾਂ ਨੂੰ ਵੀ ਬੋਲਣ ਦਾ ਮੌਕਾ ਦਿੰਦਾ।।ਉਨ੍ਹਾਂ ਦੀਆਂ feelings ਸੁਣ ਨੋ ਹੀ ਰਹਿ ਗਈਆਂ

  • @gurbakhshsingh9746
    @gurbakhshsingh9746 Жыл бұрын

    ਧੰਨਭਾਗ ਸਾਡੇ 🙏🏻🙏🏻 ਬਹੁਤ ਹੀ ਜਿਆਦਾ ਵਧੀਆ ਲੱਗੀਆਂ ਗੱਲਾਂ । ਬਹੁਤ ਕੁਝ ਸਿਖਾਉਣ ਲੀ ਧੰਨਵਾਦ 🙏🏻🙏🏻

  • @sarbjitdhillon9160
    @sarbjitdhillon91602 жыл бұрын

    ਜ਼ਿੰਦਗੀ ਦੇ ਅਸਲੀ ਅਰਥ ਸਮਝਾ ਦਿੱਤੇ,,,ਉਹ v bahut ਵਿਸਥਾਰ ਨਾਲ,,, 🙏

  • @kulwinder4271
    @kulwinder42713 жыл бұрын

    ਜਿਓਂਦੇ ਰਹੋ ਬਹੁਤ ਵਧੀਆ ਲੱਗਿਆ ਮਿਲ ਕੇ ਸਰਦਾਰ ਜੀ

  • @learnenglishwithgurmeetkau6418

    @learnenglishwithgurmeetkau6418

    3 жыл бұрын

    kzread.info/dash/bejne/fWR_wdqaZae0dKQ.html

  • @gurmeetkaur9145

    @gurmeetkaur9145

    3 жыл бұрын

    Good journey ❤️🙏 keep going 💞

  • @khalsajatha7144

    @khalsajatha7144

    3 жыл бұрын

    Nice

  • @lakhwinderkaur9263

    @lakhwinderkaur9263

    3 жыл бұрын

    Bahut khoob

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words g

  • @Inderjitsingh-hn1gh
    @Inderjitsingh-hn1gh3 жыл бұрын

    ਮਹੋਬਤਨਾਮੇ ਵਿੱਚ ਹੁਣ ਤੱਕ ਦਾ ਸਭ ਤੋਂ ਸੋਹਣਾ episode ਤੇ ਸਫਰ❤

  • @mandeepsingh-cl6tq
    @mandeepsingh-cl6tq3 жыл бұрын

    Makhni Saab da gall karan da andaaz bahut vadiya...👌

  • @jagdeepsodhi8876
    @jagdeepsodhi88763 жыл бұрын

    Wahyguru ji ka khalsa wahyguru ji ki fty ਬਹੁਤ ਵਧੀਆ ਸੰਘਰਸ਼ , ਬਹੁਤ ਵਧੀਆ ਸੋਚ 👍👍 ਨੂੰ ❤️❤️🙏🙏👌👌🌹🌹🌹🥰🥰🥰

  • @gurmitkaur1165
    @gurmitkaur11656 ай бұрын

    How sweet Rajpal veer ji and Avneet ji God bless you ❤

  • @simrattv1486
    @simrattv14864 ай бұрын

    ਮਾਖਣੀ ਸਾਬ ਤੁਸੀਂ ਗੱਲ ਕੀਤੀ ਹੈ ਕਿ ਪਾਣੀ ਬੋਤਲਾਂ ਵਿੱਚ ਆ ਗਿਆ ਆਕਸੀਜਨ ਵੀ ਸਿਲੈਂਡਰ ਵਿੱਚ ਆਵੇਗੀ ਇਸ ਵਿਸ਼ੇ ਉੱਤੇ ਵਿਸ਼ੇਸ ਚਰਚਾ ਕੀਤੀ ਜਾਵੇ ਜੀ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਜਾਗਰੂਕ ਕੀਤਾ ਜਾਵੇ

  • @lovekaler7523
    @lovekaler75233 жыл бұрын

    ਬਹੁਤ ਚੰਗੀ ਸੋਚ ਦੇ ਮਾਲਕ ਸਰਦਾਰ ਸਾਹਿਬ

  • @learnenglishwithgurmeetkau6418

    @learnenglishwithgurmeetkau6418

    3 жыл бұрын

    kzread.info/dash/bejne/fWR_wdqaZae0dKQ.html

  • @avtarkaur6477
    @avtarkaur64773 жыл бұрын

    ਬਹੁਤ ਹੀ ਵਧੀਆ ਸੋਚ ਹੈ ਇਨ੍ਹਾਂ ਦੀ ਅਤੇ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਆਪ ਜੀ ਦਾ ਸਮਾਜ ਨੂੰ ਸੇਧ ਦੇਣ ਲਈ। 🙏❤️🙏👍👌👁️

  • @learnenglishwithgurmeetkau6418

    @learnenglishwithgurmeetkau6418

    3 жыл бұрын

    kzread.info/dash/bejne/fWR_wdqaZae0dKQ.html

  • @harman3232
    @harman32323 жыл бұрын

    Sadar g is so spiritual person and lover of nature. He speaks so nice

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words ji

  • @daadiandganggrandkids5002
    @daadiandganggrandkids50023 жыл бұрын

    Bot vadhia, deep, true thoughts for couple and life goals and I love when Sardar sahb said ki life partner sadha strength hunda naa ki property 👍👌

  • @RupinderKaur-up7pn
    @RupinderKaur-up7pn3 жыл бұрын

    Rupinder dii tuc har video ch bhut sohna msg dinde ho smaj nu,bhut hi jiyada motivation mildi a,gbu

  • @jagtarchahal2541
    @jagtarchahal25413 жыл бұрын

    ਬਹੁਤ ਵਧੀਆ ਮੱਖਣੀ ਸਾਹਿਬ, ਕਮਾਲ ਦੀਆਂ ਗੱਲਾਂ ਜੀ

  • @learnenglishwithgurmeetkau6418

    @learnenglishwithgurmeetkau6418

    3 жыл бұрын

    kzread.info/dash/bejne/fWR_wdqaZae0dKQ.html

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words

  • @sarabjitsingh3580
    @sarabjitsingh35803 жыл бұрын

    सरदार साहिब के विचार बहुत अच्छा है इनके ऊपर भगवान की बहुत किरपा है ऐसी जोड़ी अच्छी किस्मत से बनती है

  • @rajpalmakhni

    @rajpalmakhni

    3 жыл бұрын

    धन्यवाद

  • @user-ne7yx2tb5o
    @user-ne7yx2tb5o3 жыл бұрын

    Extremely impactful individual.. Full respect for such deep and sorted thinking

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words g

  • @bkbs7916
    @bkbs79163 жыл бұрын

    Bahut hi sohni lagi eh intervew makhni ji and tuhadi wife di dhanwaad rupinder sandhu ji da jihdy ainy sonny kirdaar lai K saadi khidmat which paish keety jinna ne

  • @learnenglishwithgurmeetkau6418

    @learnenglishwithgurmeetkau6418

    3 жыл бұрын

    kzread.info/dash/bejne/fWR_wdqaZae0dKQ.html

  • @harmeetsingh771
    @harmeetsingh7713 жыл бұрын

    ਵਾਹ ਜੀ ਵਾਹ ਬਹੁਤ ਹੀ ਵਧੀਆ ਅਗਾਂਹਵਧੂ ਸੋਚ।ਇਨਸਾਨੀਅਤ ਤਜਰਬਾ ਵੀ ਵਾਧੂ

  • @gurpreetpreetgur2614
    @gurpreetpreetgur2614 Жыл бұрын

    🙏 ਸੱਚੀ ਤੇ ਸਮਜਦਾਰੀ ਵਾਲੀ ਮੁੱਹਬਤ 🙏👍👍

  • @GurpreetSingh-ef1ht
    @GurpreetSingh-ef1ht3 жыл бұрын

    M from nabha city..........proud feel hunda aidda di family nu wekh k

  • @gurmailboha
    @gurmailboha3 жыл бұрын

    ਬਹੁਤ ਸਿੱਖਿਆਦਾਇਕ ਮੁਲਾਕਾਤ

  • @ksbagga7506
    @ksbagga7506 Жыл бұрын

    Perfect with life experience. God bless you all

  • @gulzarsingh893
    @gulzarsingh8933 жыл бұрын

    Rupinder bhaine aah Sardar te Sardarni da program kihra prosia ihna vadhia ha dil dia gehraia nu shuh gia waheguru g trakian bakhan

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words g

  • @nirmalsingh1473
    @nirmalsingh14733 жыл бұрын

    ਬਹੁਤ ਵਧੀਆ ਵਿਚਾਰ ਵਟਾਂਦਰਾ ਜੀ ਧੰਨਵਾਦ

  • @jaapmann8743
    @jaapmann87433 жыл бұрын

    Rupinder ji mulakat bahut hi vadia hai sir ji nu akho apni jivan katha likhn har tra da experience ehna too taa bahut kush sikhan nu milega. Thanks

  • @jaspreet5968
    @jaspreet59683 жыл бұрын

    avneet makhani nabhe tu ne sadi city de ne...asi jande hain ehna de salon..proud of u avneet g😍

  • @sarbjitdhillon9160
    @sarbjitdhillon91602 жыл бұрын

    ਇੱਕ Prauthi ne zindagi ne arth samjha ditte,, Salute for your Struggle

  • @sandeepshally1816
    @sandeepshally18163 жыл бұрын

    ਮਹੁਬਤਨਾਮੇ ਚੋਂ ਸਭ ਤੋਂ ਵਧੀਆ ਐਪੀਸੋਡ ਰਾਜਪਾਲ ਮਾਖਣੀ ਜੀ ਨੂੰ ਪਿਛਲੇ ਇੱਕ ਸਾਲ ਤੋਂ ਸੁਣਦਾ ਆ ਰਿਹਾਂ ਮੈਂ,ਦਿਲ ਕਹਿੰਦਾ ਕਿ ਇਹ ਬੋਲੀ ਜਾਣ ਤੇ ਮੈਂ ਸੁਣਦਾ ਜਾਵਾਂ।

  • @utube838383

    @utube838383

    3 жыл бұрын

    Same here !! Lagda c khatam hi na howe

  • @rajpalmakhni

    @rajpalmakhni

    3 жыл бұрын

    ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰੇ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal ਧੰਨਵਾਦ #bsocial

  • @rajpalmakhni

    @rajpalmakhni

    3 жыл бұрын

    ​@@utube838383 ji ਬਹੁਤ ਧੰਨਵਾਦ ਜੀ A big thank you for your kind words g

  • @harmanpreetkaur9593
    @harmanpreetkaur95933 жыл бұрын

    He’s a really humble man

  • @dharmindersingh5973
    @dharmindersingh59733 жыл бұрын

    ਬਹੁਤ ਵਧੀਆ ਤਜਾਰਬੇ ਸਾਂਝੇ ਕੀਤੇ ਬਹੁਤ ਵਧੀਆ ਲੱਗਾ

  • @wiskyk2863
    @wiskyk28636 ай бұрын

    AVNEET MADAM AND HER HUSBAND IS SO INTELLIGENT AND GREAT GOD BLESS BOTH

  • @shanshersinghmarardu7981
    @shanshersinghmarardu79812 жыл бұрын

    Its Great ! So nice couple. Good chemistry of both for life. Enjoy your best. Dear Rupinder Kaur your good manners,your way of conversation are fantastic.God bless you very richly.

  • @gagandeepkaur2391
    @gagandeepkaur23913 жыл бұрын

    Eves beauty salon vale madam bhut nice ne ..main apni mrg te ehna kolo ready hoi c .nice de naal naal honest bhut jada ne mere kolo paise jada dite gae c osh time e menu vapas kr dite c esh lai menu bhut nice lage ..ajj ehna di story vekh ke bhut khushi hoi ..jado vi india ayi madam nu jarrur mila gi ...

  • @AamirKhan-wu9rt
    @AamirKhan-wu9rt3 жыл бұрын

    Bohat hi jada vadia galbaat ne. Bohat kuch sikhan nu mileya tuhadi zindgi de Tzurbe naal.🙏🙏🙏 Next episode da intzaar rahega bohat be sabri naal sardar Saab......

  • @birbalrattu6600
    @birbalrattu66003 жыл бұрын

    Salute ! RAJPAL SIR JI Tuhadi gal baat sun ke buhat hi changa lagiya kade waheguru ne chahaiya tan india ake tuahde darshan jaroor karena chahainga

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words ji

  • @NirmalSingh-hb2zm
    @NirmalSingh-hb2zm3 жыл бұрын

    ਹਰ ਿੲਕ ਦੇ ਸੁਣਨ ਵਾਲੀ ਦਾਸਤਾਨ।

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words ji

  • @JasvirSingh-cg5uf
    @JasvirSingh-cg5uf6 ай бұрын

    Dr shaib ji best couple very good🙏🙏🙏🙏🙏

  • @kaurjeet68
    @kaurjeet686 ай бұрын

    Very meaningful show God bless 🙌 😊

  • @DrAPSMann
    @DrAPSMann3 жыл бұрын

    Appreciate your way of sharing very complicated happenings of life like water flows smoothly and silent even after passing through a big falls. God Bless both of you and your kids.

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal ਧੰਨਵਾਦ #bsocial

  • @kanwaljeetkaursidhu9383
    @kanwaljeetkaursidhu93832 жыл бұрын

    Bahut vadia dsyea uncle 🙏I really respect your feelings .khush reho..ehna koi khul ke gl nahi krda,pr tuci bahut vadia gl kiti

  • @gagandeepkaur7731
    @gagandeepkaur77313 жыл бұрын

    Bhut vdia galbaat👏👏. Next episode jldi post krro plz. Bhut kuj sikhan nu milia. Makhni sir tuc great o.

  • @Guri3737.

    @Guri3737.

    3 жыл бұрын

    🤘

  • @amangillbrar6679
    @amangillbrar66793 жыл бұрын

    Omg what a lovely story. I am waiting for part 2

  • @harminderkaur1652
    @harminderkaur16523 жыл бұрын

    Rajpal & Avneet beta god bless u love u

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words g

  • @sarbjitdhillon9160
    @sarbjitdhillon91605 ай бұрын

    Ihh Mohabat Nama mai ikk vaar dobara dekh rahi,,,Makhani ji dea Health bare bahut vedios dekhan baad,, Thanks

  • @chamkaurssandhu1484
    @chamkaurssandhu14843 жыл бұрын

    ਬਹੁਤ ਵਧੀਆ , ਪ੍ਰੇਰਨਾ ਸਰੋਤ ,

  • @jagtarchahal2541
    @jagtarchahal25413 жыл бұрын

    ਮੱਖਣੀ ਸਾਹਿਬ ਆਪ ਦੀ ਸਕਸੈਸ ਸਟੋਰੀ ਤੇ ਬੁੱਕ ਲਿਖੋ

  • @learnenglishwithgurmeetkau6418

    @learnenglishwithgurmeetkau6418

    3 жыл бұрын

    kzread.info/dash/bejne/fWR_wdqaZae0dKQ.html

  • @amanpreet4998
    @amanpreet49983 жыл бұрын

    Very nyc and inspirational couple. God bless you both. 🙏🙏

  • @narvir_4966
    @narvir_49663 жыл бұрын

    Main tuhade mohabatname program da fan ho gya

  • @BalbirMaan-se7jb
    @BalbirMaan-se7jb3 жыл бұрын

    Veer.ji.Bhabhi.ji. Love.u.gud.blessing. Jodi.jug.jug.jio.. Salute....canada🌷🌷🌷🌷🌷🌷🌷🌷🌷🌷

  • @amanpreet4998
    @amanpreet49983 жыл бұрын

    Rupinder jii programme vich jaan bhar dindee onhhhh

  • @punjab-jr2sr
    @punjab-jr2sr3 жыл бұрын

    It is life, Very problem is lesson, More problem make a more perfect । Wheguru ji,,very nice, Few people enjoy life ।

  • @lalitsingla5321
    @lalitsingla53213 жыл бұрын

    Great couple...... Role model for people of nabha..... Salute

  • @gurijatti9604
    @gurijatti96043 жыл бұрын

    Bhut vadia episode aa mohabatnama ....bhut kuj sikhya m iss episode too..thanks all team...

  • @spawar9736

    @spawar9736

    3 жыл бұрын

    Jatti????

  • @shivpreet_
    @shivpreet_3 жыл бұрын

    Beautiful........🌷👌👌...jivan Sathi nu samzna osnu azadi Dena te os te trust karna te trust nu na torna. Eh Galla bhut jaruri ne ... Mohabbatnama bhut hi khubsurt title....

  • @BaljitSingh-ze9fy
    @BaljitSingh-ze9fy3 жыл бұрын

    Excellent and inspiration storytelling of once life with great knowledge. 👍👍👍

  • @HarjinderSingh-tk2gb
    @HarjinderSingh-tk2gb3 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @navkaur2703
    @navkaur27033 жыл бұрын

    ਬਾ -ਕਮਾਲ ਗੱਲਬਾਤ 👌👌👍

  • @drjiwangupta
    @drjiwangupta3 жыл бұрын

    Makhni Sahib-Best of Best always 👍💯

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words ਭੈਣ #GurdeepGrewal ਤੇ ਭੈਣ #RupinderSandhu ਨਾਲ ਇੱਕ ਵਾਰ ਫਿਰ ਤੋਂ ਗੁਜ਼ਾਰਿਆ ਬੇਸ਼ਕੀਮਤੀ ਸਮਾਂ, ਪਿਆਰ, ਸਤਿਕਾਰ ਤੇ ਅਧਿਕਾਰ ਨਾਲ ਪੁੱਛਿਆ "ਵੀਰ ਪੈਸੇ ਕਿਓਂ ਸਾੜੇ ?" ਐਥੈ ਹੀ ਬੱਸ ਨਹੀਂ ਪੁੱਛੇ ਹੋਰ ਵੀ ਕਈ ਤਿੱਖੇ ਸਵਾਲ ਪ੍ਰੋਗਰਾਮ #GalTeGal ਧੰਨਵਾਦ #bsocial

  • @bakhshisinghsidhu8350
    @bakhshisinghsidhu83502 жыл бұрын

    ਜ਼ਿੰਦਗੀ ਦਾ ਗਹਿਣਾ ਪ੍ਰੋਗਰਾਮ। ਧੰਨਵਾਦ।

  • @mandeepkooner9178
    @mandeepkooner91782 жыл бұрын

    Satnam.sire waheguru ji satnam.sire waheguru ji satnam.sire waheguru ji

  • @wraichsons9939
    @wraichsons99392 жыл бұрын

    ਸਭ ਤੋਂ ਸੋਹਣਾ ਉਪਰਾਲਾ ਭੈਣੇ ਮੁਹੱਬਤਨਾਮਾ ਸ਼ੁਰੂ ਕਰਨ ਵਾਲਾ,, carry on rkheo bhene eh ❤️

  • @neeruearnest6435
    @neeruearnest64353 жыл бұрын

    Well read person and lovely way of talking. Talk has been sidetracked from relationships. However, inspirational story.

  • @gurdipsingh8609
    @gurdipsingh86093 жыл бұрын

    ਵੀਰ ਹੀ ਖੋਜ਼ ਭਰਪੂਰ ਗਿਆਨ ਭਰਪੂਰ ਗੱਲਾਂ ਬਹੁਤ ਅੱਛਾ ਲੱਗਿਆ ਸਿੱਖਣ ਵਾਲੇ ਬਹੁਤ ਕੁਝ ਸਿਖ ਸਕਦੇ ਹਨ ਤੇ ਜ਼ਿੰਦਗੀ ਜਿਊਣ ਬਹੁਤ ਖੂਬਸੂਰਤ ਬਣਾ ਸਕਦੇ ਹਨ

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words ji

  • @devinder514
    @devinder5143 жыл бұрын

    ਰਾਜਪਾਲ ਹੋਣੀਂ ਵਧੇਰੇ ਸੁਲਝੇ ਹੋਏ ਨੇ। ਉਹਨਾਂ ਨੇ ਸਹਿਜ ਨਾਲ ਆਪਣੀ ਪਤਨੀ (ਜੋ ਓਨੀ ਸੁਲਝੀ ਨਹੀਂ ਜਾਪਦੀ) ਨੂੰ ਵੀ ਨਾਲ ਤੋਰ ਲਿਆ। ਵਿਵਾਹਕ ਜਿੰਦਗੀ ਚ ਸ਼ਇਦ ਰਾਜਪਾਲ ਹੋਣਾ ਵਧੇਰੇ ਤਿਆਗ ਕੀਤਾ। ਵੀਡੀਓ ਚ ਜਦ ਵੀ ਪਤਨੀ ਬੋਲਦੀ ਹੈ, ਰਾਜਪਾਲ ਹੋਣੀਂ 2-3 ਥਾਈਂ ਉਂਗਲਾਂ ਹਿਲਾਉਂਦੇ ਜਾਂ ਅਸਹਿਜ ਜਾਪਦੇ।

  • @parmindersingh2888
    @parmindersingh28883 жыл бұрын

    They both had a privileged back ground and a good private education. It is not possible for everyone to do what they did. If it’s all true then it’s commendable. They both had a spark inside them to do well in life and they knew how to do it as well. Most of us in the west can’t do that even though safety net is provided by the authorities ie Roti, kuprah and Makan is given to everyone.

  • @eksurgyankendranabha
    @eksurgyankendranabha3 жыл бұрын

    A wonderful loveable couple who addressed their love story by their practical life, beautiful mohabatnama 👍 🙏❤️❤️❤️❤️ superb 🙏 thanks b social team 👍👍👍👍 keep it up and waiting for concluding part too 🙏 Thanks Avneet Makhni ma'am and Rajpal sir 🙏

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words

  • @gurmailkapoor4241
    @gurmailkapoor42413 жыл бұрын

    Waheguru ji bles both of you ji

  • @harbanschadha9929
    @harbanschadha99293 жыл бұрын

    What a brilliant interview.Congartulations to Makhani couple.Mr. Makhani expresses himself superbly. Incidentally Ii too am from Nabha. My nephew M S Chadha too studied and later served as teacher at P P S.

  • @amanpritsingh6791

    @amanpritsingh6791

    3 жыл бұрын

    00

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words g

  • @jassekhon5696
    @jassekhon56963 жыл бұрын

    Thank u so much. Its beautiful

  • @kulwinderkaur2658
    @kulwinderkaur26583 жыл бұрын

    Owner of Eve's beauty salon n spa...avneet makhni mam....good luck to u

  • @shyamnegi7453
    @shyamnegi74533 жыл бұрын

    Very inspiring definitely added some good vibes in my life.... I am big fans of you and always . Proud to be Pahri 👍

  • @GurmeetKaur-us4bu

    @GurmeetKaur-us4bu

    2 жыл бұрын

    Very good

  • @natifdroch9710

    @natifdroch9710

    Жыл бұрын

    G& O*l

  • @nardeep1632

    @nardeep1632

    Жыл бұрын

    Very nice couple ❤

  • @gurjeevansidhu5151

    @gurjeevansidhu5151

    Жыл бұрын

    ​@@GurmeetKaur-us4bu❤

  • @ramandeepkaur4212

    @ramandeepkaur4212

    3 ай бұрын

    ​@@natifdroch9710🎉

  • @gurnekkhaira3479
    @gurnekkhaira34793 жыл бұрын

    ਬਹੁਤ ਵਧੀਅਾਂ ਪੋ੍ਗਾਮ ਹੈ ਮੈਡਮ ਰੁਪਿੰਦਰ ਜੀ, ਤੇ ਸਃ ਸਹਿਬ ਜੀ ਸੱਚੀ ਤੇ ਸੁਵਾਧ ਪੁਰਾਓਡੇ ਵਰਗੀਅਾਂ ਗੱਲਾਂ ਸੁਣ ਮਜਾ ਅਾ ਗਿਅਾ ਜੀ,ਰੁਪਿੰਦਰ ਜੀ ਅਾਪ ਜੀ ਤੇ ਸਃ ਸਹਿਬ ਜੀ,ਤੇ ਮੈਡਮ ( ਹਿਮਾਚਲ) ਸਾਰਿਅਾ ਨੂੰ ਸਤਿ ਸੀ੍ ਅਕਾਲ ਜੀ.🙏

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words ji

  • @sustainablelivingwithnavroop
    @sustainablelivingwithnavroop3 жыл бұрын

    Super ! No words🙏

  • @kulvindersingh2962
    @kulvindersingh29623 жыл бұрын

    This is th most interesting interview... Great couple... Very motivational... Both of thn are very genuine... Hardworking... Grasping... Understanding... Words r less for them..

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words

  • @gurvirsingh4104
    @gurvirsingh41043 жыл бұрын

    Bohut hi vdiaa c episode .... thank u so much b social

  • @sgl8191
    @sgl81913 жыл бұрын

    Interesting story for all Must listen Good example for us

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words ji

  • @swaranpreet2685
    @swaranpreet26853 жыл бұрын

    tuhade mohobat namme to jivan nu ik navi sedh mildi ik hosla vi milda ke musibta nal e assi success ho skde ha thnku so much god bless you

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words ji

  • @KulwantSingh-wh8nj
    @KulwantSingh-wh8nj3 жыл бұрын

    Rajpal Makhni je kadde koi book likhe tan oh book main Jarur badanga...bahut jayada tujurba hai jindgi tan ess insan kol...salute

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words g

  • @prabjit7425
    @prabjit74253 жыл бұрын

    Superb video and getting a true lesson for a good life 👌👌 .

  • @harpreetkaur-hv9mj
    @harpreetkaur-hv9mj3 жыл бұрын

    Bht bht wadiya interview c ...Mr n Mrs Makhni great couple 👍👍🙏🙏

  • @learnenglishwithgurmeetkau6418

    @learnenglishwithgurmeetkau6418

    3 жыл бұрын

    kzread.info/dash/bejne/fWR_wdqaZae0dKQ.html

  • @gurwantsingh3187
    @gurwantsingh31873 жыл бұрын

    ਜਿਉਦੇ ਰਹੋ

  • @themauser829
    @themauser8293 жыл бұрын

    ਵਧੀਆ ਕਾਰਜ ਰੁਪਿੰਦਰ

  • @shashicanth7285
    @shashicanth72853 жыл бұрын

    Amazing couple, amazing thinking, god bless both of them 🙏🏼❤️

  • @rajpalmakhni

    @rajpalmakhni

    3 жыл бұрын

    ਬਹੁਤ ਧੰਨਵਾਦ ਜੀ A big thank you for your kind words ji

Келесі