Degree ਕਰਕੇ ਵੀ 1000 ਰੁਪਏ ਤਨਖਾਹ |
ਪੰਜਾਬ ਦੇ ਮਾਨਸਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਗੁਰੀ ਨੇ Punjabi University, ਪਟਿਆਲਾ ਤੋਂ ਆਪਣੀ BBA MBA ਦੀ ਪੜ੍ਹਾਈ ਕੀਤੀ ਉਹ ਵੀ ਉਨ੍ਹਾਂ ਹਾਲਾਤ ਵਿੱਚ ਜਦੋਂ ਘਰਦਿਆਂ ਕੋਲ Fees ਭਰਨ ਲਈ ਪੈਸੇ ਵੀ ਨਹੀਂ ਹੁੰਦੇ ਸਨ ਪੜ੍ਹਾਈ ਤੋਂ ਬਾਅਦ ਜਦੋਂ ਉਨ੍ਹਾਂ Job ਲਈ ਕੀਤੇ Interview ਦੇਣ ਜਾਣਾ ਤਾ ਉਨ੍ਹਾਂ ਨੂੰ English ਨਾ ਆਉਣ ਕਰਕੇ Reject ਕਰ ਦਿੱਤਾ ਜਾਂਦਾ ਕਾਫੀ Hard work ਤੋਂ ਬਾਅਦ ਉਨ੍ਹਾਂ ਨੇ Mahindra ਚ Interview ਦਿੱਤਾ ਪਰ ਘੱਟ Salary ਕਰਕੇ ਉਹ ਮਨਾਹ ਕਰ ਆਏ ਫਿਰ ਉਹ 3 ਸਾਲ Axis Bank ਵਿੱਚ - Assistant Manager ਤੇ 4 ਸਾਲ Branch Manager ਬਣੇ ਤੇ ਫਿਰ HDFC Bank- Credit Manager ਪਰ ਫਿਰ ਉਨ੍ਹਾਂ ਨੇ Private Job ਛੱਡਕੇ ਆਪਣਾ KZread Channel ਸ਼ੁਰੂ ਕਾਰਨ ਦਾ ਸੋਚਿਆ ਜਿਸਤੇ ਉਨ੍ਹਾਂ ਨੇ Vlogging ਨਹੀਂ ਸਗੋਂ Real Estate - Building ਦੀ ਵੀਡੀਓ ਪਾਉਣਾ ਸ਼ੁਰੂ ਕੀਤਾ ਤੇ Million Views ਆਉਣ ਲੱਗੇ ਉਹ ਆਪ ਹੀ Shoot ਤੇ ਆਪ ਹੀ Editing ਕਰਦੇ ਤੇ ਕਾਫੀ ਸਮੇਂ ਬਾਅਦ ਉਨ੍ਹਾਂ ਦਾ Channel Monetize ਹੋਇਆ ਜਦੋਂ ਉਨ੍ਹਾਂ ਬਾਕੀ ਟਰੇਂਡ ਤੋਂ ਹਟਕੇ ਕੁਝ ਕੰਮ ਕੀਤਾ ਤੇ ਉਨ੍ਹਾਂ ਨੂੰ ਬਹੁਤ ਕੁਝ ਸੁਨਣਾ ਪਿਆ ਪਰ ਉਹ ਦੱਸਦੇ ਹਨ ਕੇ ਕਿਵੇਂ ਉਨ੍ਹਾਂ ਨੇ ਬਿਨਾ IELTS ਤੇ ਬਿਨਾ ਕਿਸੇ Govt. Job ਤੋਂ ਆਪਣੀ Social Media ਤੋਂ ਹੀ ਵਧੀਆ Income ਕੀਤੀ ਤੇ ਅੱਜ ਆਪਣੀ ਦਮ ਤੇ Success ਹੋਏ।
ਆਓ ਸੁਣੀਏ ਉਨ੍ਹਾਂ ਦੀ ਪੂਰੀ ਕਹਾਣੀ।
Today's Speaker is Gurpreet Singh. a resident of Mansa, Punjab, studied for his BBA MBA from Punjabi University, Patiala, in those circumstances when the family did not even have money to pay the fees. he completes his study and goes for a Job interview he faces the Problem with the English language once he goes to Mahindra for a Job interview and he refuses due to the low Salary after which he does the job for 3 years in Axis Bank a - Assistant Manager and 4 years as a Branch Manager then in HDFC Bank- Credit Manager after that He thought starting his KZread channel, on which he began uploading videos of Real Estate - Building, getting million views. He shot and edited by himself, and after a long time, his channel gets monetized when he did something different from the rest of the trend, he had to face many things. But he made a good income from social media and today he’s successful on his own.
Let's hear their full story.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
josh talks,josh talks punjabi,josh talk punjabi,josh talks hindi,josh talks hindi new video,josh talks new video,josh talks upsc,josh talks pcs,josh talks exam,josh talks punjabi upsc,josh talks punjabi pcs,josh talks punjabi psssb,josh talks upsc motivation,josh talks pcs officer,josh talks motivation,josh talks job upsc,Guri Gharangna,josh talks guri gharangna,josh talks punjabi guri,guri gharangna,guri gharangna new video,guri gharangna haveli,guri
#JoshTalksPunjabi #motivationalvideo #GuriGharangna #gurigharangna #struggletosuccess #failuretosuccess
Пікірлер: 66
ਸਭ ਤੋਂ ਪਹਿਲਾਂ ਗੁਰੀ ਇੱਕ ਸਭ ਤੋ ਵੱਧੀਆਂ ਇਨਸਾਨ ਆ ਬਹੁਤ ਹੀ ਨੇਕ ਸੁਭ ਹੈ ਦਿਲੋ ਸਭ ਦੀ ਮੱਦਦ ਕਰਦਾ ਹੈ ਤੇ ਧਰਤੀ ਨਾਲ ਜੁੜੀਆ ਹੋਈਆ ਇਨਸਾਨ ਹੈ ਧੰਨਵਾਦ ਗੁਰੀ ਵੀਰ ਦਾ
Thanks for sharing guys.. Really means a lot 🙏
@Punjabi22G13
11 ай бұрын
U R really great and very hardworking my dearest brother g. God bless you 🤗
ਬਹੁਤ ਵਧੀਆ ਉਸਤਾਦ ਜੀ ਜਿਊਦੇ ਵੱਸਦੇ ਰਹੋ , ਗੁਰੀ ਬਾਈ ਮਹਾਨ ਸਖਸ਼ੀਅਤ ਨੇ , ਸਾਡੇ ਵਰਗਿਆਂ ਨੂੰ ਵੀ ਰੋਟੀ ਕਮਾਉਣ ਲਗਾ ਦਿੱਤਾ , ਸਭ ਤੋਂ ਜ਼ਰੂਰੀ ਜ਼ਮੀਨ ਨਾਲ਼ ਜੁੜੇ ਨੇ ਹੰਕਾਰ ਭੋਰਾ ਵੀ ਹੈ ਨਹੀ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
ਬਹੁਤ ਵਦੀਆ ਕੰਮ ਕਰ ਰਿਹਾ ਬਾਈ,,,,ਸਲਾਮ
Bilkul Sahi gal a veere koi naal ni khada
Very good Guri hard work is key 🗝️ to success 💯% sachian gallan keep it up stay blessed happy healthy always ❤
Bhut sohne vichar veer de baki appa bhar ja ke v mehnat krde ha jekar oh mehnat ethe reh ke kreye ta jarrur success mildi hai bande nu
Good Job Brother ❤
@JoshTalksPunjabi
Жыл бұрын
Thanks ✌
Bhut vaddia y ji rabb tahanu hamesha khush rakhe trakkiyan deve ❤
ਬਹੁਤ ਵਧੀਆ ਬਾਈ
Examplery result brother ji God bless you and also God bless Josh talks team .great people, great talk and great program Josh talk 🎉❤️🤗
@JoshTalksPunjabi
11 ай бұрын
Thanks for listening
Very good br ji waheguru ji mehar kre
God bless you brother
Good job guri ji
Bohut vdia good job 👍🏻🙏
Vadia veere lage reho
Hard work finally pay off..👍👍
wmk❤ , zindagi ch bahut rikje kre bhai❤
Very nice massage
Thank u sir 🎉🎉 I like this motivational videos
@JoshTalksPunjabi
Жыл бұрын
So nice of you
Jug jug jug jivo Guri ji .
Love your story brother
Buhat vadiya bai ji
Very nice information ver
Good man guri
Love you brother
Waheguru ji
Guri ❤
Good job 🎉🎉
Guri bai
Proud brother 💫
👍
Very nice verrji
❤❤❤
22 ji meri v same hi condition aa .sachi PSCB ch study krke interview clear krna bahut mushkal aa . Kll v Mera interview aa ...ehne vaar reject ho chukke aa ...samjh ni aunda ehna parh k v kush ni hoyea life ch😢😢.Je mansa ch job krde aa ta salary ni...mohali chd kharcha bahut aa ...
@pind877
Жыл бұрын
Rab Meher kro bai
yaar a y apna nice 👍👍
Kaka singer nu bulao
Company ch salary nai dinde..starting..18000..honi chai d..a
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😢
Good
❤❤❤❤❤
Bhut vadia
🙏👍😍
🙏🙏🙏❤
Thusi v virshat nu Sam Ali Turban bano .
I am also interested and retired person. How I can talk to you.
Bache niri theory digria kari jande ne hathi kam karan nu shota dhanda ssmajhde ne
J eh kamzabi a fer sala kamzab ha kon ni ?
Chitta nal barbad bho rha Punjabe
ਸਿਰੇ ਦਾ ਠੱਗ ਬੰਦਾ ਇਹ ,, ਕੋਰਸ ਦੀ ਕਲਾਸਾਂ ਵੇਚ ਵੇਚ ਚੰਗਾ ਠੱਗ ਰਿਹਾ ਜਨਤਾ ਨੂੰ...ਆਪ ਨੂੰ ਇਹਨੂੰ ਇੱਲ-ਦਾ-ਕੁੱਕੜ ਨੀ ਆਉਂਦਾ 😂😂😂 ਬੱਚੋਂ ਇਸ ਤੋਂ ਭਾਈ ..ਮੈਂ ਗਵਾਂਢੀ ਹੈ ਇਸ ਦੇ ਪਿੰਡ ਦਾ..
@Mansa_Wala_Sidhu
11 ай бұрын
ਬਾਈ ਜੀ ਕਮੇਂਟ ਥੋੜਾ ਜਾ ਬੰਦਾ ਵੇਖ ਕੇ ਕਰੀ ਦਾ..
@sawindersingh9827
11 ай бұрын
@@Mansa_Wala_Sidhubanda eh sala modi lgga va😂😂😂
@amazingthings24
11 ай бұрын
@@Mansa_Wala_Sidhu ਜੋ ਸੱਚ ਹੈ ਦੱਸਿਆ ਵੀਰੇ , ਹੋਰ ਇਸਨੂੰ ਡੀ.ਸੀ ਕਹਿ ਦਇਏ.. ਇਕ ਗੱਲ ਦੱਸੋ ਸਾਰੇ ਜਹਾਨ ਦੀ ਜਾਣਕਾਰੀ ਯੂ ਟਿਊਬ ਤੇ ਮੁਫ਼ਤ ਚਾੜੀ ਪਈ ਏ ਲੋਕਾਂ ਨੇ , ਫਿਰ ਇਹ ਬੰਦਾ ਲੋਕਾਂ ਤੋਂ ਕਲਾਸ ਦੇ ਨਾਮ ਤੇ 3500 ਰੁਪਏ ਕਿਸ ਗੱਲ ਦੇ ਲੈਣ ਰਿਹਾ ਏ , ਮੁਕਦੀ ਗੱਲ ਇਹ ਆਪ ਵੀ ਯੂ ਟਿਊਬ ਤੋਂ ਹੀ ਵੇਖਦਾ ਸਭ ਕੁਝ 😂😂
@Mansa_Wala_Sidhu
11 ай бұрын
@@amazingthings24 ਪੰਜਾਬ ਵਿੱਚ ਸਭ ਤੋਂ ਪਹਿਲਾਂ ਕਿਸ ਨੇ ਦੱਸਿਆ???
@amazingthings24
11 ай бұрын
@@Mansa_Wala_Sidhu ਪੰਜਾਬ ਦੇ ਬੰਦਿਆਂ ਦੇ ਯੂ ਟਿਊਬ ਚੈਨਲ ਭਰੇ ਪਏ ਨੇ ਜੋ ਇਹ ਸਭ ਮੁਫ਼ਤ ਵਿੱਚ ਕਦੋ ਦਾ ਸਿਖਾ ਰਹੇ ਨੇ, ਕਦੀ ਚੈਕ ਕਰੋ ਬਾਈ ਜੀ ..ਬਾਕੀ ਪੰਜਾਬ ਵਿੱਚ ਨਹੀਂ ਇਹ ਪੁੱਛੋ ਸਭ ਤੋਂ ਪਹਿਲਾਂ ਕਿਸ ਨੇ ਦੱਸਿਆ ਉਹ ਵੀ ਮੁਫ਼ਤ ,,, ਤਾਂ ਜਵਾਬ "ਯੂ ਟਿਊਬ" ਜਿਸ ਤੋਂ ਅਜਿਹੇ ਲੋਕ ਮੁਫ਼ਤ ਵਿੱਚ ਕਾਪੀ ਕਰਕੇ ਮੋਟਿਆਂ ਫੀਸਾਂ ਲੈ ਰਹੇ ਨੇ
Jutha sare tuhade kol hi aa … 1000₹ months li koi nhi .. plz change channel name fuddu talks rekhoo hun
You right bro 😎 but police and systems don’t let you move forward good luck to you Sidhu was trying to change that but look what happened nah I rather go out somewhere sorry 🙏🏿
Bhai ji tuhada contact number mil skda