Deewan by Jathedar Gurdeep Singh Ji | Assu Da Mela 2019, Sri Jiwan Nagar, Haryana

Музыка

ਅੱਸੂ ਦਾ ਮੇਲਾ 2019 | ਦੀਵਾਨ | ਜੱਥੇਦਾਰ ਗੁਰਦੀਪ ਸਿੰਘ ਜੀ | ਗੁਰੂਦੁਆਰਾ ਸ੍ਰੀ ਜੀਵਨ ਨਗਰ, ਹਰਿਆਣਾ
Assu Da Mela 2019 | Deewan | Jathedar Gurdeep Singh Ji | Gurudwara Sri Jiwan Nagar, Haryana
ਅਕਤੂਬਰ 2019, ਸ੍ਰੀ ਜੀਵਨ ਨਗਰ, ਸਿਰਸਾ (ਹਰਿਆਣਾ) ਵਿਖੇ ਹੋਏ ਅੱਸੂ ਦੇ ਮੇਲੇ ਵਿੱਚ ਜੱਥੇਦਾਰ ਗੁਰਦੀਪ ਸਿੰਘ ਜੀ ਕੀਰਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਾਮਧਾਰੀ ਅਧਿਆਤਮਕ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਕਹਿੰਦੇ ਹਨ ਕਿ:- 1. ਸੰਸਾਰ ਵਿੱਚ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? 2. ਬਗੈਰ ਲੜਾਈ ਦੇ ਟੱਬਰ ਵਿੱਚ ਕਿਵੇਂ ਰਹਿਣਾ ਹੈ? 3. ਸੇਵਾ ਕਿਵੇਂ ਕਰਨੀ ਹੈ? 4. ਪਰਉਪਕਾਰ ਕਿਵੇਂ ਕਰਨਾ ਹੈ?
ਜੱਥੇਦਾਰ ਜੀ ਨੇ ਕਿਹਾ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਇੱਕ ਵਾਰ ਸੁੱਧ ਸਿੰਘ ਨੂੰ ਨਾਲ ਲੈ ਗਏ ਅਤੇ ਹਰਿਦੁਆਰ ਦੀ ਇੱਕ ਪਹਾੜੀ ਉੱਤੇ ਆਸਨ ਵਿਸ਼ਾ ਕੇ ਬੈਠ ਗਏ, ਉਪਰੰਤ ਆਸਨ ’ਤੇ ਬੈਠੇ-ਬੈਠੇ ਅਲੋਪ ਹੋ ਗਏ। ਫਿਰ ਸੁੱਧ ਸਿੰਘ ਨੇ ਕਿਹਾ “ਸਤਿਗੁਰੂ ਜੀ ਤੁਸੀਂ ਕਿੱਧਰ ਗਏ ਹੋ?” ਫਿਰ ਕੁਝ ਦਿਨਾਂ ਬਾਅਦ ਇਕ ਕਮਲ ਦਾ ਫੁੱਲ ਪ੍ਰਗਟ ਹੋਇਆ, ਸਤਿਗੁਰੂ ਜੀ ਦੀ ਮੂਰਤੀ ਫੁੱਲ ਵਿੱਚ ਪ੍ਰਗਟ ਹੋਈ, ਉਪਰੰਤ ਸਤਿਗੁਰੂ ਜੀ ਨੇ ਕਿਹਾ ਕਿ ਮੈਂ ਨਾਮਧਾਰੀ ਪੰਥ ਦੀਆਂ ਜੜ੍ਹਾਂ “ਪਾਤਾਲ” ’ਚ ਲਾ ਕੇ ਆਇਆ ਹਾਂ!
Jathedar Gurdeep Singh is performing Kirtan at Assu da Mela held at Sri Jiwan Nagar, Sirsa (Haryana) on October 2019. He said that the Namdhari spiritual head Sri Thakur Dalip Singh Ji says that:- 1. What is the best way to live in the world? 2. How to live in a family without fighting? 3. How to do Seva? 4. How to do Benevolence?
The Jathedar said that Sri Satguru Ram Singh Ji once took Suddh Singh with him and sat down on a hill in Haridwar, then disappeared while sitting on the aasan. Then Suddh Singh said "Satguru ji where have you gone?" Then a few days later a lotus flower appeared, sculpture of Satguru Ji appeared in the flower, then Satguru Ji said that I put the roots of Namdhari Panth in “Pataal”!
#assudamela #deewan #kirtan #namdharisikhs
Like, comment & share this video.
For More Information visit on
►Official Website: www.namdhari-sikhs.com/site/in...
► Facebook: / namdhari-sikhs-1922730...
/ gurunanaknaamleva
/ thakurdalipsinghjidipehel
► Instagram: / thakur_dalip_singh_ji_...
/ gurunanaknaamleva
► Twitter: / thakurdalipsing
/ namdhari_sikhs
► Telegram: t.me/thakurdalipsinghji

Пікірлер: 15

  • @user-nz7nq5pb6m
    @user-nz7nq5pb6mАй бұрын

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ

  • @user-nz7nq5pb6m
    @user-nz7nq5pb6mАй бұрын

    ਧੰਨ ਧੰਨ ਧਰਮ ਦੀ ਧੂਜਾ ਬ੍ਰਹਮ ਗਿਆਨੀ ਸੰਤ ਜਥੇਦਾਰ ਗੁਰਦੀਪ ਸਿੰਘ ਨਾਮਧਾਰੀ ਜੀ ਸ਼੍ਰੀ ਭੈਣੀ ਸਾਹਿਬ ਵਾਲੇ

  • @user-nz7nq5pb6m
    @user-nz7nq5pb6mАй бұрын

    ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇਇ ਮਤਿ ਸਮਝਾਏ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਸਵਥਾਹੀ ਹੋ ਹੋ ਸਹਾਇ ਜੀ

  • @user-nz7nq5pb6m
    @user-nz7nq5pb6mАй бұрын

    ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ ।।

  • @user-nz7nq5pb6m
    @user-nz7nq5pb6mАй бұрын

    ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ।।ਗੁਰਬਾਣੀ ਦਾ ਫੁਰਮਾਨ ਹੈ

  • @user-nz7nq5pb6m
    @user-nz7nq5pb6mАй бұрын

    ਸਲੋਕ ਜੁਗਾ ਜੁਗੰਤਰ ਸਤਿਗੁਰੂ ਦੂਸਰਾ ਹੋਯਾ ਨ ਹੋਗ ਚਉਰਾਸੀ ਜਾਮੇਂ ਪਹਿਰਕੇ ਪਾਛੇ ਹੋਯਾ ਅਲੋਪ ਸਹੱਤਰ ਜਾਮੇੰ ਭਗਤ ਜਨ ਚੌਦਾਂ ਹੈ ਸਤਿਗੁਰੂ ਰਾਇ ਗੁਰਮੁਖਿ ਹੋਇ ਸੋ ਮਿਲ ਰਹੇ ਮਨਮੁਖ ਮਿਲਹਿ ਸਜਾਇ ਭਰ ਬੇਤ੍ਰੇ ਲੈ ਜਾਏ ਸੀ ਸੰਤ ਜਿਨ੍ਹਾਂ ਕੇ ਪੂਰ ਮੰਨ ਮੁੱਖ ਟੂਟੇ ਟੂਟ ਮੋਏ ਗੁਰੂ ਮੁੱਖ ਭਏ ਕਬੂਲ ਗੁਰਮੁਖਿ ਜਿਨੀ ਜਾਣਿਆ ਮਿਟ ਗਏ ਆਵਣ ਜਾਣ ਨਾਨਕ ਜਾਤਾ ਖਸਮ ਜਿਨ ਆਏ ਤੇ ਪਰਵਾਣ

  • @piarasingh4849
    @piarasingh48493 жыл бұрын

    Dhan dhan Satguru Dalip singh ji,,,,,,,, patshah ji tatkht de Malak,,,,,,,,,

  • @user-nz7nq5pb6m
    @user-nz7nq5pb6mАй бұрын

    ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ ।।

  • @LovelySingh-zw3ks
    @LovelySingh-zw3ks3 жыл бұрын

    🙏🙏🙏🙏

  • @NirmalSingh-cu3pf
    @NirmalSingh-cu3pf3 жыл бұрын

    Dua das (2+10) gurind ko meri hai parnam Bachan guru dasmesh pita ji

  • @sbajwa4057
    @sbajwa40574 жыл бұрын

    Dhan Satguru Dalip singh ji 🙏🙏🙏🙏💐🌷💐🌷💐🌷

  • @robbytiwana3447
    @robbytiwana34473 жыл бұрын

    Dhan Dhan Shri Satguru Dalip Singh Ji Maharaj

  • @mahinderkaur25
    @mahinderkaur253 жыл бұрын

    Dhan mere pehre de malik sri satguru dalip singh ji💞💞

  • @varshathombare6653
    @varshathombare66534 жыл бұрын

    Aauragnabad Namdhari Pharma Babuji🌹🌹🌹🌷🌷🌷🌷🌷🌷🌷🌷🙏🙏🙏🙏🙏🙏🙏🙏🙏🙏🙏🙏🙏😴😴😴😥😥😩Babuji Babuji

  • @subashchandersubashchander1458
    @subashchandersubashchander14582 жыл бұрын

    🙏🙏🙏🙏

Келесі