Assu Da Mela 2019 | Deewan (18 Oct) | Jathedar Gurdeep Singh Ji | Gurudwara Sri Jiwan Nagar, Haryana

Ойын-сауық

ਅੱਸੂ ਦਾ ਮੇਲਾ 2019 | ਦੀਵਾਨ (18 ਅਕਤੂਬਰ) | ਜੱਥੇਦਾਰ ਗੁਰਦੀਪ ਸਿੰਘ ਜੀ | ਗੁਰੂਦੁਆਰਾ ਸ੍ਰੀ ਜੀਵਨ ਨਗਰ, ਹਰਿਆਣਾ
Assu Da Mela 2019 | Deewan (18 October) | Jathedar Gurdeep Singh Ji | Gurudwara Sri Jiwan Nagar, Haryana
ਅਕਤੂਬਰ 2019, ਸ੍ਰੀ ਜੀਵਨ ਨਗਰ, ਸਿਰਸਾ (ਹਰਿਆਣਾ) ਵਿਖੇ ਆਯੋਜਿਤ ਅੱਸੂ ਦੇ ਮੇਲੇ ਵਿੱਚ ਜੱਥੇਦਾਰ ਗੁਰਦੀਪ ਸਿੰਘ ਜੀ ਨਾਮਧਾਰੀ ਦੀਵਾਨ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨਿਆਵੀ ਜੀਵਨ ਜੀਉਂਦਿਆਂ ਮਨੁੱਖ ਦੀਆਂ ਜ਼ਰੂਰਤਾਂ “ਸਤਿਗੁਰੂ” ਪੂਰੀਆਂ ਕਰਦਾ ਹੈ। ਸਤਿਗੁਰੂ ਕੋਲੋਂ ਜੋ ਮੰਗੋਗੇ ਉਹੋ ਹੀ ਮਿਲੂਗਾ ਪਰੰਤੂ, ਮਨੁੱਖ ਦੀ ਸ਼ਰਧਾ ਸੰਪੂਰਨ ਅਤੇ ਪ੍ਰੀਤ ਹੋਣੀ ਲਾਜ਼ਮੀ ਹੈ। ਅਤੇ ਇਹ ਵੀ ਕਿਹਾ ਕਿ ਮੌਜੂਦਾ ਨਾਮਧਾਰੀ ਅਧਿਆਤਮਕ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਮੈਂ ਨਵੀਆਂ ਰਿਵਾਇਤਾਂ ਚਲਾਉਣੀਆਂ ਹਨ।
ਉਨ੍ਹਾਂ ਇਹ ਸ਼ਬਦ ਵੀ ਗਾਇਨ ਕੀਤਾ- “ਇਹ ਘਰ ਗੁਰੂ ਨਾਨਕ ਦਾ, ਇਥੋਂ ਖਾਲੀ ਨਾ ਕੋਈ ਮੁੜਿਆ।”
Jathedar Gurdeep Singh Ji Namdhari is Performing Diwan at Assu da Mela held at Sri Jiwan Nagar, Sirsa (Haryana) in October 2019. He said “Satguru” fulfills the needs of a human being while living a worldly life. You will get whatever you ask from Satguru, but the devotion & affection of a human being must be complete. He also said that the Present Namdhari Spiritual Head Sri Thakur Dalip Singh Ji said that I have to run new traditions.
He also sang the Shabad- “Eh Ghar Guru Nanak Da, Etho Khali Na koi Mudeya.”
#assudamela #deewan #kirtan #jathedargurdeepsinghji
Like, comment & share this video.
For More Information visit on
►Official Website: www.namdhari-sikhs.com/site/in...
► Facebook: / namdhari-sikhs-1922730...
/ gurunanaknaamleva
/ thakurdalipsinghjidipehel
► Instagram: / thakur_dalip_singh_ji_...
/ gurunanaknaamleva
► Twitter: / thakurdalipsing
/ namdhari_sikhs
► Telegram: t.me/thakurdalipsinghji

Пікірлер: 22

  • @jyotinijjar1740
    @jyotinijjar174010 ай бұрын

    ❤️ ❤️ ❤️ ❤️ Dhan Dhan Shri Satguru Dalip Singh Ji Sache Patshah Ji Maharaj Ji ❤️❤️❤️❤️

  • @user-nz7nq5pb6m
    @user-nz7nq5pb6mАй бұрын

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ

  • @user-nz7nq5pb6m
    @user-nz7nq5pb6mАй бұрын

    ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ।।ਗੁਰਬਾਣੀ ਦਾ ਫੁਰਮਾਨ ਹੈ

  • @user-nz7nq5pb6m
    @user-nz7nq5pb6mАй бұрын

    ਧੰਨ ਧੰਨ ਧਰਮ ਦੀ ਧੂਜਾ ਬ੍ਰਹਮ ਗਿਆਨੀ ਸੰਤ ਬਾਬਾ ਗੁਰਦੀਪ ਸਿੰਘ ਜੀ ਨਾਮਧਾਰੀ ਸ਼੍ਰੀ ਭੈਣੀ ਸਾਹਿਬ ਵਾਲੇ ਧੰਨ ਧੰਨ ਆਪਜੀ ਦੇ ਮਾਤਾ ਪਿਤਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ।।

  • @user-nz7nq5pb6m
    @user-nz7nq5pb6mАй бұрын

    ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ ।।

  • @user-nz7nq5pb6m
    @user-nz7nq5pb6mАй бұрын

    ਸਲੋਕ ਜੁਗਾ ਜੁਗੰਤਰ ਸਤਿਗੁਰੂ ਦੂਸਰਾ ਹੋਯਾ ਨ ਹੋਗ ਚਉਰਾਸੀ ਜਾਮੇਂ ਪਹਿਰਕੇ ਪਾਛੇ ਹੋਯਾ ਅਲੋਪ ਸਹੱਤਰ ਜਾਮੇੰ ਭਗਤ ਜਨ ਚੌਦਾਂ ਹੈ ਸਤਿਗੁਰੂ ਰਾਇ ਗੁਰਮੁਖਿ ਹੋਇ ਸੋ ਮਿਲ ਰਹੇ ਮਨਮੁਖ ਮਿਲਹਿ ਸਜਾਇ ਭਰ ਬੇਤ੍ਰੇ ਲੈ ਜਾਏ ਸੀ ਸੰਤ ਜਿਨ੍ਹਾਂ ਕੇ ਪੂਰ ਮੰਨ ਮੁੱਖ ਟੂਟੇ ਟੂਟ ਮੋਏ ਗੁਰੂ ਮੁੱਖ ਭਏ ਕਬੂਲ ਗੁਰਮੁਖਿ ਜਿਨੀ ਜਾਣਿਆ ਮਿਟ ਗਏ ਆਵਣ ਜਾਣ ਨਾਨਕ ਜਾਤਾ ਖਸਮ ਜਿਨ ਆਏ ਤੇ ਪਰਵਾਣ ।।

  • @sandeepsardarni5650
    @sandeepsardarni56502 жыл бұрын

    Fav.bhai sahib

  • @user-nz7nq5pb6m
    @user-nz7nq5pb6mАй бұрын

    ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ ।।

  • @HarpreetKaur-st9yt
    @HarpreetKaur-st9yt3 жыл бұрын

    Wah ji wah👌

  • @sbajwa4057
    @sbajwa40573 жыл бұрын

    Dhan shri Satguru Dalip singh ji 🙏💐🙏💐🙏💐🙏💐🙏💐🙏

  • @kunerchunni9398
    @kunerchunni93983 жыл бұрын

    Dhan Dhan Sri satguru dalip singh ji

  • @tajsingh7125
    @tajsingh71253 жыл бұрын

    Dhan Dhan Sahib Sri. Satguru Dalip Singh ji mehar krna sb te Sachepatshah ji🙏🙏🙇🙇🙇🌷🌷🌷🌷🌷🌷🌷🌷🌷🌷🌷

  • @gurcharannamdhari1303
    @gurcharannamdhari13033 жыл бұрын

    Dhan Shri satguru Ram Singh Ji

  • @robbytiwana3447
    @robbytiwana34473 жыл бұрын

    Dhan Dhan Shri Satguru Dalip Singh Ji Maharaj

  • @navi.kahlon7218
    @navi.kahlon72183 жыл бұрын

    Satguru dalip SINGH ji kavita

  • @gursharan_deol
    @gursharan_deol3 жыл бұрын

    Dhan Dhan Satgur Dilip Singh Ji Sacha Patshah Gareban baz

  • @harmohansingh8993
    @harmohansingh89933 жыл бұрын

    🙏🙏

  • @gurmukhsingh4481
    @gurmukhsingh44813 жыл бұрын

    🙏👍

  • @user-nz7nq5pb6m
    @user-nz7nq5pb6mАй бұрын

    ਸਲੋਕ ਜੁਗਾ ਜੁਗੰਤਰ ਸਤਿਗੁਰੂ ਦੂਸਰਾ ਹੋਯਾ ਨ ਹੋਗ ਚਉਰਾਸੀ ਜਾਮੇਂ ਪਹਿਰਕੇ ਪਾਛੇ ਹੋਯਾ ਅਲੋਪ ਸਹੱਤਰ ਜਾਮੇੰ ਭਗਤ ਜਨ ਚੌਦਾਂ ਹੈ ਸਤਿਗੁਰੂ ਰਾਇ ਗੁਰਮੁਖਿ ਹੋਇ ਸੋ ਮਿਲ ਰਹੇ ਮਨਮੁਖ ਮਿਲਹਿ ਸਜਾਇ ਭਰ ਬੇਤ੍ਰੇ ਲੈ ਜਾਏ ਸੀ ਸੰਤ ਜਿਨ੍ਹਾਂ ਕੇ ਪੂਰ ਮੰਨ ਮੁੱਖ ਟੂਟੇ ਟੂਟ ਮੋਏ ਗੁਰੂ ਮੁੱਖ ਭਏ ਕਬੂਲ ਗੁਰਮੁਖਿ ਜਿਨੀ ਜਾਣਿਆ ਮਿਟ ਗਏ ਆਵਣ ਜਾਣ ਨਾਨਕ ਜਾਤਾ ਖਸਮ ਜਿਨ ਆਏ ਤੇ ਪਰਵਾਣ ।।

  • @gurcharannamdhari1303
    @gurcharannamdhari13033 жыл бұрын

    Dhan Shri satguru dalip Singh Ji

  • @palwinderkaur7725

    @palwinderkaur7725

    3 жыл бұрын

    Dhan dhan satguru daleep singh ji

Келесі